ਨੌਜਵਾਨ ਪਹੁੰਚ ਗਏ Lakha Sidhana ਕੋਲ। ਕਹਿੰਦੇ ਬਾਈ ਨੌਕਰੀਆਂ ਤਾਂ ਹੈ ਨਹੀਂ ਦੱਸ ਬਾਹਰ ਕਿਓਂ ਨਾਂ ਜਾਈਏ।

แชร์
ฝัง
  • เผยแพร่เมื่อ 17 ม.ค. 2025

ความคิดเห็น • 196

  • @varindersohivarindersohi4342
    @varindersohivarindersohi4342 3 ปีที่แล้ว +59

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @AnilKumar-qx1ke
    @AnilKumar-qx1ke 3 ปีที่แล้ว +74

    ਸਾਡੀਆਂ ਸਰਕਾਰਾਂ ਨੇ ਸਾਨੂੰ ਖਾਂ ਲਿਆ ਲੱਖੇ ਵੀਰ ਜੀ, ਮਜਬੂਰੀ ਬਣ ਗਈ ਬਾਹਰ ਜਾਣਾ ਪੈਂਦਾ ਹੈ ਪੰਜਾਬ ਦੇ ਨੋਜਵਾਨਾਂ ਨੂੰ,😭😢🚜🌾🌾🚩🚩

    • @hardeephapey9287
      @hardeephapey9287 3 ปีที่แล้ว +2

      ਅਨਿਲ ਜੀ ਸਹੀ ਕਿਹਾ ਤੁਸੀਂ .

    • @likechannelnew7192
      @likechannelnew7192 3 ปีที่แล้ว

      th-cam.com/video/aljdsgRUrLc/w-d-xo.html
      ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾt

  • @manderbhullar9126
    @manderbhullar9126 3 ปีที่แล้ว +56

    ਮਾੜੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੋਰ ਕੀ ਕਰਨ ਇੱਕ ਰਸਤਾ ਬਾਹਰ ਦਾ ਹੀ ਰੈਹ ਗਿਆ

  • @gaggi8289
    @gaggi8289 3 ปีที่แล้ว +25

    ਵੱਡਾ ਬਾਈ ਲੱਖਾ ਸਿਧਾਣਾ ਨੂੰ mla mp cm pm ਬਣ ਨਾ ਪੈਣਾ ਫਿਰ ਮਸਲਾ ਹੱਲ ਹੋਊ

  • @miaschaub3026
    @miaschaub3026 3 ปีที่แล้ว +23

    Punjab needs changing 🙏🙏
    Lakha veer zindabad 💪 💪

  • @hardeepsinghcheema429
    @hardeepsinghcheema429 3 ปีที่แล้ว +5

    ਲੱਖੇ ਵੀਰ ਦੀ ਸੋਚ ਬਹੁਤ ਉੱਚੀ ਹੈ I ਲੱਖਾ ਵੀਰ ਦਿਲ ਚ ਛੁਪੀ ਗੱਲ ਲੱਭ ਲੈਂਦਾ I

  • @gurmitsingh4634
    @gurmitsingh4634 3 ปีที่แล้ว +18

    ਲੱਖੇ ਵੀਰ ਇਨਾਂ ਸਰਕਾਰਾ ਨੇ ਆਪਣੇ ਪੰਜਾਬ ਨੂੰ ਬਰਾਬਰ ਕਰ ਦਿੱਤਾ

  • @BhindersinghBhinda-oq5xv
    @BhindersinghBhinda-oq5xv 3 ปีที่แล้ว +13

    ਕਿਸੇ ਲੀਡਰ ਦੀ ਜਬਾਨ੍ਹ ਵਿੱਚੋ ਇਹ ਨਹੀ ਨਿਕਲਦਾ ਵੀ ਅਸੀਂ ਪੰਜਾਂਬ ਵਿੱਚ ਲੋਕਾ ਨੂੰ ਰੋਜਗਾਰ ਦੇਵਾਂਗੇ ਬਸ ਫਰੀ ਫਰੀ ਇਹੀ ਬਿਆਨ

  • @navbagri5912
    @navbagri5912 3 ปีที่แล้ว +15

    This is great conversation. Punjab needs these conversations. Message from Canada 🇨🇦

  • @SukhwinderSingh-mv7rd
    @SukhwinderSingh-mv7rd 3 ปีที่แล้ว +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @balrajsingh8901
    @balrajsingh8901 3 ปีที่แล้ว +23

    ਲੱਖਾ ਸਾਬ ਇਨ੍ਹਾਂ ਨੂੰ ਵੋਟਾਂ ਵਾਸਤੇ ਨਾ ਰੋਕ ਪੰਜਾਬ ਵਿੱਚ ਬਹੁਤ ਘੱਟ ਨੌਕਰੀਆਂ ਹਨ ਦੂਜੇ ਮੁਲਕਾਂ ਵਿੱਚ ਅਬਾਦੀ ਘੱਟ ਹੈ ਇਸ ਲਈ ਕੁਝ ਸਾਲ ਔਖੇ ਹੋ ਕੇ ਬਾਅਦ ਵਿੱਚ ਸੌਖਾ ਹੋਣ ਦੀ ਆਸ ਤਾਂ ਹੈ ਬਲਰਾਜ ਸਿੰਘ ਕੋਰੇ ਵਾਲ

  • @MandeepSingh-ev8pe
    @MandeepSingh-ev8pe 3 ปีที่แล้ว +12

    Lakha veer jinda baad 💪

  • @hardeepsinghcheema429
    @hardeepsinghcheema429 3 ปีที่แล้ว +2

    ਸਾਰੇ ਬੱਚੇ ਬਾਹਰ ਚੱਲ ਗਏ ਪੰਜਾਬ ਵਿੱਚ ਬਿਹਾਰੀ ਰਾਜ ਕਰਨਗੇ I

  • @vksidhu4882
    @vksidhu4882 3 ปีที่แล้ว +4

    ਲੱਖਾ ਸਿਧਾਣਾ ਜਿੰਦਾਬਾਦ

  • @Dilsher_brar2006
    @Dilsher_brar2006 ปีที่แล้ว

    ❤❤❤❤❤ ਵੀਰੋ ਭੈਣੋ ਇਕੱਠੇ ਹੋਜੋ ਸਾਰੇ ਵੀਰੋ ਵੀਰ ਲੱਖਾਂ ਸਿਧਾਣਾ ਵੀਰ ਦਾ ਸਾਥ ਦਿਓ ਸਾਰੇ

  • @kulwindersinghninda375
    @kulwindersinghninda375 2 ปีที่แล้ว +1

    ਲੱਖਾ ਭਾਨਾ ਵੀਰ ਜਿਉਂਦੇ ਰਹੋ🙏

  • @Punjabdeputt
    @Punjabdeputt 3 ปีที่แล้ว +4

    ਲੀਡਰ ਬਣੋ ਵੋਟਾਂ ਚ ਖੜੇ ਹੋਵੋ ਬਾਈ 🙏

  • @suniara8246
    @suniara8246 3 ปีที่แล้ว +15

    Hun daso lakha sidhana ji

  • @amolaksingh1022
    @amolaksingh1022 3 ปีที่แล้ว +9

    ਸਘੰਰਸ਼ ਕਰਨਾ ਸਿੱਖੋ, ਪੰਜਾਬ ਨਾ ਛੱਡੋ

  • @sehaj803
    @sehaj803 2 ปีที่แล้ว +1

    Lakha sidhana jindabad

  • @happysodhi9253
    @happysodhi9253 3 ปีที่แล้ว +7

    God bless you br Lakha br

  • @vijendersinghbhyan4584
    @vijendersinghbhyan4584 3 ปีที่แล้ว +5

    Very good bhai kisan ekta jindabad

  • @ManjitKaur-dj7mq
    @ManjitKaur-dj7mq 3 ปีที่แล้ว +1

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਇਹ ਬੱਚੇ ਬਿਲਕੁਲ ਠੀਕ ਕਹਿੰਦੇ ਹਨ ਕਿਉਂਕਿ ਇਹਨਾਂ ਨੇ ਏਨੀ ਪੜ੍ਹਾਈ ਕੀਤੀ ਹੈ ਪੰਜਾਬ ਵਿੱਚ ਰਹਿ ਕੇ ਇਹਨਾਂ ਕੋਈ ਫ਼ਾਇਦਾ ਨਹੀਂ ਕਿਉਂਕਿ ਇਹਨਾਂ ਨੂੰ ਇੱਥੇ ਜੋਬ ਤਾਂ ਮਿਲਣੀ ਨਹੀਂ ਇਸ ਲਈ ਇਹਨਾ ਨੇ ਕੁਝ ਤਾਂ ਕੁਝ ਤੇ ਸੋਚਣਾ ਹੀ ਹੈ ਆਪਣੇ ਭਵਿਖ ਲਈ ਪੰਜਾਬ ਨੂੰ ਚੰਗੇ ਲੀਡਰਾਂ ਦੀ ਲੋੜ ਹੈ ਜੇਕਰ ਤੁਸੀ ਚਾਹੁੰਦੇ ਹੋ ਕਿ ਪੰਜਾਬ ਨੂੰ ਛੱਡਕੇ ਇੱਥੋਂ ਕੋਈ ਨਾ ਜਾਵੇ ਪੰਜਾਬ ਦੇ ਲੋਕਾ ਨੂੰ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਦਾ ਸਾਥ ਦੇਣਾ ਚਾਹੀਦਾ ਹੈ ਫਿਰ ਹੀ ਪੰਜਾਬ ਬਚ ਸਕਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏🙏❤️

  • @rajinderpunia8353
    @rajinderpunia8353 3 ปีที่แล้ว +8

    ਵੀਰੋ ਨੋਕਰੀਆ ਪੰਜਾਬ ਵਿਚ ਹੀ ਵਾਧੂ ਹੋਣਗੀਆ ਵੱਸ ਇਕ ਵਾਰੀ ਵੋਟਾ ਖਾਲਿਸਤਾਨ ਤੋ ਰਫਰੈਡਮ ਦੇ ਹੱਕ ਵਿਚ ਪਾਉ ਇਹ ਗੁੱਲਾਮੀ ਦੀਆ ਨਿਸ਼ਾਨਾ ਨੇ

  • @JaswinderSingh-gg7zv
    @JaswinderSingh-gg7zv 3 ปีที่แล้ว +1

    ਲੱਖੇ ਨੂੰ ਗੱਲ ਨਹੀ ਆਈ ਵੀ ਹੂਣ ਕੀ ਜਵਾਬ ਦੇਵਾਂ ਮੂੰਡੇਆ ਨੂੰ । ਮੂੰਡੇ ਪੜੇ ਲਿਖੇ ਬਹੁਤ ਨੇ ਅਤੇ ਸਿਆਣੇ ਨੇ । ਲੱਖੇ ਦੀਆਂ ਗੱਲਾ ਵਿੱਚ ਨਾਂ ਆਉਣ । ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਤੇ ।

  • @rajinderaustria7819
    @rajinderaustria7819 3 ปีที่แล้ว +20

    (1) ਵੀਰੋ ਬਾਹਰ ਜਾ ਕੇ ਵੀ ਸੈਟ ਹੋਣਾ ਕੋਈ ਇਹਨਾਂ ਅਸਾਨ ਨਹੀਂ ਹੈ ਬਹੁਤ-ਬਹੁਤ ਸਾਲ ਲੱਗ ਜਾਂਦੇ ਹਨ ਲੱਖੇ ਦੀ ਇਹ ਗੱਲ ਸਹੀ ਹੈ ਕਿ ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗੀ ਜਾਂਦੀ ਹੈ ਬਾਕੀ ਸਾਰੇ ਦੇ ਸਾਰੇ ਸੈਟ ਨਹੀਂ ਹੁੰਦੇ.

    • @palakbirkaur2171
      @palakbirkaur2171 3 ปีที่แล้ว

      Wrong dekho canada cg kine punjabi set ne

    • @loveguru4554
      @loveguru4554 ปีที่แล้ว

      ​@@palakbirkaur2171 ta hi ta hun ro ro mar rhe ne uto maut vi aa rhi kyia nu ki faiyda aya

  • @arvinderkaur6127
    @arvinderkaur6127 3 ปีที่แล้ว +7

    You are all absolutely right bete ji 👍

  • @krmjitalipuria1988
    @krmjitalipuria1988 3 ปีที่แล้ว +2

    Lakha sidhana veer jindabaad

  • @LakhveerSingh-sn2xl
    @LakhveerSingh-sn2xl ปีที่แล้ว

    WAHEGURU G ❤❤❤❤❤

  • @jassandhu6518
    @jassandhu6518 3 ปีที่แล้ว +3

    Next cm pm lakha sidhana

  • @rajinderaustria7819
    @rajinderaustria7819 3 ปีที่แล้ว +9

    (2) ਵੀਰੋ ਜਿਹੜਾ ਘਰ ਨਹੀਂ ਦੇਖੇਆ ਉਹ ਹੀ ਚੰਗਾ ਲਗਦਾ ਬਾਕੀ ਜਿਹਦਾ ਬਿਲਕੁੱਲ ਨਹੀਂ ਸਰਦਾ ਉਸ ਨੇਂ ਤਾਂ ਚਲੋ ਆਪਣਾ ਮੁਲਕ ਛੱਡਣਾ ਹੀ ਹੈ ਵੀਰੋ ਆਪਣੇ ਮੁਲਕ ਵਿੱਚ ਹੀ ਸੈਟ ਹੋਣ ਦੀ ਕੋਸ਼ਿਸ਼ ਕਰੋ
    RAJINDER SINGH AUSTRIA

  • @jagatsgymjalandhar3359
    @jagatsgymjalandhar3359 3 ปีที่แล้ว +3

    This is reality of punjab

  • @jaskiratsingh4214
    @jaskiratsingh4214 2 ปีที่แล้ว

    ਬਿਲਕੁਲ ਠੀਕ ਕਿਹਾ ਲੱਖੇ ਵੀਰ, ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਤੇ।

  • @aulakh7855
    @aulakh7855 3 ปีที่แล้ว +3

    Lakha brother good and bhanna Bai good brother

  • @manindersharma3495
    @manindersharma3495 ปีที่แล้ว

    Bilkul sahi gal veerji g

  • @sukhjotmann9231
    @sukhjotmann9231 3 ปีที่แล้ว +3

    Good work brother 🙏

  • @GurpreetSingh-xg7qr
    @GurpreetSingh-xg7qr 3 ปีที่แล้ว +7

    ਇਕ ਸਾਲ ਫਸਲਾਂ ਬੰਦ ਕਰ ਦਿਓ ਤਹਾਡੀ ਖੱਟੀ ਲੱਸੀ ਵੀ ਪੰਜਾਹ ਰੁਪਏ ਵਿੱਕਨੀ ਐ

  • @humtajsekhon731
    @humtajsekhon731 3 ปีที่แล้ว +7

    Sama bhalwaan aa🙏🏽

  • @omkarsingh132
    @omkarsingh132 3 ปีที่แล้ว +1

    Lakha veer great 👍

  • @desasingh7038
    @desasingh7038 2 ปีที่แล้ว

    ਹਰ ਨੌਜਵਾਨ ਨੂੰ ਨੌਕਰੀ ਕਿਥੋ ਰਖ ਲਵੇ ਸਰਕਾਰ
    ਆਪਣੇ ਖੁਦ ਦੇ ਬਿਜਨਸ ਕਰੋ ਮਹਿਨਤ ਕਰੋ

  • @surinderpaltrrrfdrdezkaur8085
    @surinderpaltrrrfdrdezkaur8085 3 ปีที่แล้ว +2

    Guru mehar kare

  • @arshsekhon7246
    @arshsekhon7246 3 ปีที่แล้ว +3

    Majboor student

  • @SukhvirSingh-ib2qp
    @SukhvirSingh-ib2qp 3 ปีที่แล้ว +3

    Lakha Bai sahi kehnda aa samaj jao punjabio

  • @mandeepshergill6231
    @mandeepshergill6231 3 ปีที่แล้ว +2

    Lakha 22 jinda bad

  • @Grewalmada
    @Grewalmada 3 ปีที่แล้ว +5

    ਪਾਰਟੀਆਂ ਵਾਲੇ ਵੀ ਤੇ ਇਹ ਲੱਖਾ ਤੇ ਭਾਨਾ ਵੀਡਿਓ ਵੀਡੀਓ ਖੇਡਦੇ ਆ ਲੋਕੋ। ਜੋ ਚੰਗਾ ਲੱਗਦਾ ਉਹ ਕਰੋ ਲੋਕੋ, ਇਹਨਾਂ ਕਿਸੇ ਵੀ ਮਗਰ ਲੱਗਣ ਦੀ ਲੋੜ ਨਹੀਂ।

  • @BalwinderSingh-pv3sn
    @BalwinderSingh-pv3sn 3 ปีที่แล้ว

    ਲੱਖੀ ਤੇ ਙਾਨੀ 22 ਜੀ ਧੰਨਵਾਦ । ਏ ਮਿੰਡ ਦੇ ਛੋਟੇ ਨਾ। ਗੁਸਾ ਨਾ ਕਰਿਓ 22 ਜੀਓ

  • @baljindersingh1184
    @baljindersingh1184 3 ปีที่แล้ว

    ਬਾਹਰ ਆਕੇ ਚਾਰ ਪੰਜ ਸਾਲ ਵਿੱਚ ਬਹੁਤ ਵਧੀਆ ਸੈੱਟ ਹੋ ਜਾਂਦਾ ਹੈ ।ਲੱਖਾ ਸਿੰਘ ਤੁਸੀਂ ਗਲਤ ਨਾ ਕਹੋ ।ਪੰਜਾਬ ਨਾਲੋਂ ਸੌ ਗੁਣਾ ਬਾਹਰ ਠੀਕ ਹੈ ।ਪੰਜਾਬ ਵਿੱਚ ਸਾਰੀ ਉਮਰ ਭੱਠ ਝੋਕਣ ਵਾਲੀ ਗੱਲ ਹੈ ।ਮੈਂ ਬਾਹਰ ਹੀ ਹਾਂ ।ਠੀਕ ਹੈ ਪੰਜਾਬ ਦਾ ਦਰਦ ਸਾਥੋਂ ਵੀ ਨਹੀਂ ਝੱਲਿਆ ਜਾਂਦਾ ।ਪਰ ਹੋਰ ਕੋਈ ਹੀਲਾ ਵੀ ਨਹੀਂ ।ਚਾਰ ਪੰਜ ਸਾਲ ਦੀ ਮਿਹਨਤ ਨਾਲ ਹੀ ਬੰਦਾ ਆਪਣੇ ਪੈਰੀਂ ਸਿਰੀ ਹੋ ਜਾਂਦਾ ਹੈ ।

  • @sharrygaming121
    @sharrygaming121 3 ปีที่แล้ว +2

    2016 ਵਿਚ ਨਿਕਲੀ ਡਰਾਇਵਰ ਭਰਤੀ ਅਜੇ ਤੱਕ ਪੂਰੀ ਨਹੀਂ ਕੀਤੀ 5 ਸਾਲ ਹੋਗੇ ਨੇ ਚੰਨੀ ਸਾਹਿਬ ਨੂੰ 20 ਦਿਨਾਂ ਵਿਚ 2 ਵਾਰ ਮੰਗ ਪੱਤਰ ਦਿੱਤਾ ਪਰ ਕੋਈ ਜਵਾਬ ਨਹੀਂ ਆਇਆ ਫੀਸਾਂ ਇੱਕਠੀਆਂ ਕਰ ਲੀਆ ਬੁਰਾ ਹਾਲ ਹੈ ਕਾਂਗਰਸ ਸਰਕਾਰ ਦਾ

  • @kaluhans7394
    @kaluhans7394 3 ปีที่แล้ว +1

    God job lakha veer

  • @sehaj803
    @sehaj803 2 ปีที่แล้ว

    Bhana Sidhu jindabad

  • @guneetkaur4thg821
    @guneetkaur4thg821 3 ปีที่แล้ว +1

    good22ji

  • @sehaj803
    @sehaj803 2 ปีที่แล้ว

    Lakha sidhana Punjab te punjabiyat dee gall Karan wala yodha

  • @JagdeepSingh-ml4um
    @JagdeepSingh-ml4um 3 ปีที่แล้ว

    Sahi gal a bai

  • @tractorlover5198
    @tractorlover5198 3 ปีที่แล้ว +1

    Lakha bana sirra banda

  • @rajaldh4634
    @rajaldh4634 3 ปีที่แล้ว

    Sahi gal sukhe bai

  • @sukhvirgill4528
    @sukhvirgill4528 3 ปีที่แล้ว +1

    ਵੀਰ ਬਹੁਤ ਸਾਰੇ ਪੁਰਾਣੇ NRI ਵੀਰ ਪੰਜਾਬ ਵਿੱਚ ਆਪਣਾ ਕੋਈ ਬਿਜ਼ਨਸ ਚਲਾਉਣਾ ਚਾਹੁੰਦੇ ਨੇ ਤਾਂ ਕਿ ਉਹ ਪੰਜਾਬ ਤੋਂ ਚੀਜਾਂ ਬਣਵਾਕੇ import ਕਰ ਸਕਣ ਜਿਸ ਨਾਲ ਪੰਜਾਬ ਵਿੱਚ ਨੌਜਵਾਨਾਂ ਨੂੰ ਵਧੀਆ ਨੌਕਰੀਆਂ ਮਿਲਣ ਜਿਸ ਨਾਲ ਪੰਜਾਬ ਦੀ economy ਵਧੀਆ ਚੱਲ ਸਕੇ ਅਤੇ ਸਾਂਝ ਬਣੀ ਰਹੇ। ਕੇਂਦਰ ਸਰਕਾਰ ਦੀ ਤਾਂ ਛੱਡੋ ਸਾਡੇ ਆਪਣੇ ਪੰਜਾਬੀ ਸਿਆਸਤਦਾਨ ਵਿੱਚੋਂ ਹਿੱਸਾ ਮੰਗਦੇ ਨੇ ਸੋ ਵੀਰੋ ਇਹ ਸਮਾਂ ਆਪਣੇ ਸਾਰੇ ਭਰਾਵਾਂ ਨੂੰ ਇੱਕਠੇ ਹੋ ਕੇ ਲੜਨ ਦਾ ਹੈ ਨਾ ਕਿ ਇਕ ਦੂਜੇ ਵਿੱਚ ਨੁਕਸ ਕੱਢਣ ਦਾ ਕਿਉਕਿ ਇਹੀ ਤਾਂ ਕੇਦਰੀਂ ਸਰਕਾਰ ਚਾਹੁੰਦੀ ਹੈ। ਵੀਰੋ ਬਹੁਤ ਛੋਟੀ ਸਮਝ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫੇਰ ਵੀ ਕਿਸੇ ਵੀਰ ਭੈਣ ਦੀ ਸ਼ਾਨ ਦੇ ਖਿਲਾਫ ਕੋਈ ਗੱਲਬਾਤ ਹੋ ਗਈ ਹੋਵੇ ਤਾਂ ਆਪਣਾ ਸਮਝ ਕੇ ਮੁਆਫ ਕਰਿਉ।।

  • @gamingpunjab
    @gamingpunjab 3 ปีที่แล้ว +1

    💯💯💯

  • @PremKumar-gl1pq
    @PremKumar-gl1pq 3 ปีที่แล้ว +1

    Lakha sidhana bahoot achha insaan hai jisnu dard hai panjab de loka da

  • @harmanpreetvirk6724
    @harmanpreetvirk6724 3 ปีที่แล้ว +2

    Right. Nojvavno

  • @PunjabiHitZcollection
    @PunjabiHitZcollection 3 ปีที่แล้ว +2

    Lakha sidana 22 Canada di life bahut vadeya hai, fact clear karo apne. Bahut job opportunities aa canada vich, loka ne 10-10 ghar vi khareede hoye aa. Smart hona penda hai fir hee paise banhde aa..

  • @gurdreepsinghkhural4272
    @gurdreepsinghkhural4272 ปีที่แล้ว +1

    ਭਗਵੰਤੇ ਨੂੰ ਇਹ ਨਹੀ ਦਿਖਦੇ ਅਮਿਰਤਪਾਲ ਸਿੰਘ ਖਾਲਸਾ ਦਿਖਦਾ

  • @sukhjeetkaur4019
    @sukhjeetkaur4019 3 ปีที่แล้ว +9

    ਲਖੇ ਵੀਰ ਹੁਣ ਅਮਰੀਕਾ ਕਨੇਡਾ ਵਿਚ ਵੀ ਪੰਜਾਬੀ ਬਹੁਤ ਹੋਏ ਪੲਏ ਨੇ ਲੀਡਰਾ ਨੂੰ ਉਥੇ ਘੇਰਨ ਲਗ ਪੈਣੈ ਲੋਕਾ ਨੇ

  • @buntybrar9691
    @buntybrar9691 3 ปีที่แล้ว +1

    Lakha bai Aap sarkar nu support karo ik vaar tusi vadia system aa aap da

  • @SahilKhan-md7fe
    @SahilKhan-md7fe ปีที่แล้ว

    ❤❤Lakha.ver.samj.ne.keha.ta.c.baro.lok.nokrea.karn.aon.g.man.sab.da.n.panjabe.vech.3.nabar.da.papar.rakhne.c

  • @gaggisukhna7854
    @gaggisukhna7854 3 ปีที่แล้ว

    Lakha sidana bai jindabad

  • @gurditkhehra9664
    @gurditkhehra9664 3 ปีที่แล้ว +7

    Lekha sadana veer next Cm 2022

  • @dhaliwaldhaliwal4713
    @dhaliwaldhaliwal4713 3 ปีที่แล้ว +1

    Very Very very Very very good vr

    • @gagandeepsharma7224
      @gagandeepsharma7224 3 ปีที่แล้ว

      Bhai tere pind Kale mende kakdi Mera kara main Phone Kareeb Ravan ke

  • @SukhwinderKaur-uk2sx
    @SukhwinderKaur-uk2sx 2 ปีที่แล้ว

    Bilkul sahi kiha bachayo

  • @roadstartrucking2222
    @roadstartrucking2222 3 ปีที่แล้ว

    Lakha 🦁

  • @HarjitSingh-um6po
    @HarjitSingh-um6po 3 ปีที่แล้ว +1

    Azadi

  • @bindadeol7515
    @bindadeol7515 3 ปีที่แล้ว

    lakha. sidhana. bhana. sidhu. zindabaad

  • @KarmjitSingh-so3vo
    @KarmjitSingh-so3vo 3 ปีที่แล้ว +2

    Good 👍y dabi rakh jatta

  • @balbeimaan3048
    @balbeimaan3048 3 ปีที่แล้ว

    ❣️💯

  • @viratkumar9391
    @viratkumar9391 3 ปีที่แล้ว +2

    Aam Aadmi party nu vota payeo vero jekar punjab vachona 🙏🏫

  • @ManiSingh-nj3rd
    @ManiSingh-nj3rd 3 ปีที่แล้ว

    Shi gl a Veera de

  • @jaswindrabrar4090
    @jaswindrabrar4090 3 ปีที่แล้ว +1

    Lakha bhai ko pb ka cm bnao fir koi masla hall ho sakta hai..

  • @pardeepsharma5127
    @pardeepsharma5127 ปีที่แล้ว

    LAKHA.JINDA.BAD

  • @ahemyar6841
    @ahemyar6841 3 ปีที่แล้ว

    Sidhu only

  • @HardeepSingh-or7hu
    @HardeepSingh-or7hu 3 ปีที่แล้ว

    Nice brother

  • @devinderkaur4794
    @devinderkaur4794 ปีที่แล้ว

    Sach hai Lakha veer hi kuch kr sakda hai kr veere kuch youth layi

  • @user-shama88
    @user-shama88 5 หลายเดือนก่อน

    ਬਾਈ ਕਿੱਥੇ ਨੌਕਰੀਆਂ ਜਾਰ ਗੱਲਾ ਸਾਰੇ ਪੇਪਰ ਲੀਕ ਹੋਈ ਜਾਂਦੇ ਮੇਰੇ ਰੇਸ ਕਲੀਰ ਕਰ ਗਿਆ ਸੀ ਪੇਪਰ ਬਾਹਰ ਕਰਤਾ

  • @jindaginama9322
    @jindaginama9322 3 ปีที่แล้ว +2

    ਇਹ RMB ਟੈਲੀਵਿਜ਼ਨ ਲੱਖੇ ਦੇ ਨਾਲ ਹੀ ਰਹਿੰਦਾ ਹੈ ???

  • @YT_FILMS007
    @YT_FILMS007 2 ปีที่แล้ว

    😄 je ਬੰਦਾ ਏਨਾ ਪੜ੍ਹਦਾ ਹੋਵੇ ਦਿਨ ਰਾਤ ਫੇਰ ਸਲੈਕਸ਼ਨ ਕਿੳੁ ਨਾ ਹੋਵੇ ??

  • @pankajsharma5563
    @pankajsharma5563 3 ปีที่แล้ว +3

    Bai main ta aap chala Canada🇨🇦

  • @bsingh7247
    @bsingh7247 ปีที่แล้ว

    ਸਕਿਲ ਸਿੱਖੋ ਸਾਰੇਆ ਨੂੰ ਸਰਕਾਰੀ ਨੌਕਰੀ ਨਹੀ ਮਿਲਦੀ ਜੇ ਪੜਨਾ ਤਾ ਆਈ ਟੀ ਕਰੋ ਟੀਚਰ ਨਾ ਬਣੋ ਘਰੇ ਬੈਠੇ ਕੰਮ ਕਰੋ ਆਵਦੇ ਕੰਮ ਕਰੋ ਛੋਟੇ ਕੰਮ ਸ਼ੁਰੂ ਕਰੋ

  • @kp._.762
    @kp._.762 3 ปีที่แล้ว

    Sehi gal aa 😂😂 shitara de yaar aa

  • @hiteshmisra1553
    @hiteshmisra1553 3 ปีที่แล้ว

    Only aap can solve Punjab issues

  • @charndeepbuttar5045
    @charndeepbuttar5045 3 ปีที่แล้ว

    ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਹੈ

  • @humanehumanity
    @humanehumanity 2 ปีที่แล้ว

    In the begging very. True what young brother said my grandfather and 9009 I live here in bay area ca very true

  • @sukhempire122
    @sukhempire122 3 ปีที่แล้ว

    Bai nokri hai gi but kudiyan di choice different munde da koi kasoor ni

  • @pardeepdeepi6561
    @pardeepdeepi6561 3 ปีที่แล้ว

    Lakh nal raho sidhu nal raho

  • @bsingh7247
    @bsingh7247 ปีที่แล้ว

    ਇਥੇ ਬਹਾਰ ਵੀ ਕੁੱਝਨਹੀ ਬਣਦਾ ਪੰਜਾਬ ਵਿੱਚ ਕੰਮ ਬਹੁਤ ਹੈ ਜਿੰਨਾ ਕੋਲ ਖੇਤ ਹਨ ਉਹ ਖੇਤ ਵਿੱਚ ਕੰਮ ਕਰੋ

  • @RavinderSingh-pq8lo
    @RavinderSingh-pq8lo 3 ปีที่แล้ว +4

    Babbu maan ni kiya v hattyar eh sutte ni chaloune ni bulle bhai punjab walye fer ohwe sahi

  • @JashandeepSingh-bl6po
    @JashandeepSingh-bl6po 3 ปีที่แล้ว

    ਲੱਖੇ ਬਾਈ ਦਾ ਨੰਬਰ ਦੇਉਂ ਵੀਰ ਜੀ

  • @trucker2358
    @trucker2358 ปีที่แล้ว

    Ustad othe Padai aukhi bai saukhiah India nallo

  • @baljindermaan1905
    @baljindermaan1905 2 ปีที่แล้ว

    ਪੰਜਾਬ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਗੋਰਿਆ ਦੇ ਬੱਚਿਆਂ ਨੂੰ ਕੁਝ ਨਹੀਂ ਆਉਂਦਾ।

  • @ManjitSingh-lh2bq
    @ManjitSingh-lh2bq 3 ปีที่แล้ว +2

    Lakha good bro

  • @amitmoc
    @amitmoc ปีที่แล้ว

    पंजाब मै कोटा है हरयाणा का तो किया हरयाणा मै कोटा नहीं है पंजाब का,
    बड़े भाई ने बात सही कही कांग्रेस ने भाषाण दिया किया मिल्ला , 70 year राज़ किया किया मिला
    यह वही कांग्रेस है ना जिसने 84 करवया था,
    सोच के देखो अगर वोट मोदी को दी होती तो आज बिग इंडस्ट्रीज
    पंजाब मै लग जाती तो न्यू जॉब oportunities मिलती पर नहीं ,
    बाचों को बहार ना जाना पडता, पर नहीं,
    हमे तो free electricity मिले बस

  • @pardeepmanolia5798
    @pardeepmanolia5798 3 ปีที่แล้ว

    New govt layo punjab wich

  • @HarjitSingh-um6po
    @HarjitSingh-um6po 3 ปีที่แล้ว +1

    No need. Qualificatoon,.
    For politics.