ਮਾਨਸਾ ਦੇ ਬੋਹਾ ਚ 19 ਸਾਲਾਂ ਕੁੜੀ ਰਹਿੰਦੀ ਸੀ 45 ਸਾਲਾਂ ਬੰਦੇ ਨਾਲ ਤੇ ਪਰਿਵਾਰ ਨੇ ਦੇਖੋ ਕੀ ਕੀਤਾ

แชร์
ฝัง

ความคิดเห็น • 32

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @inderjagpal1522
    @inderjagpal1522 4 หลายเดือนก่อน +17

    ਹੈ ਤਾ ਅਪਣੇ ਸੱਭਿਆਚਾਰ ਦੇ ਵਿਰੁੱਧ ਸੀ, ਪਰ ਗੱਲ ਏਹ ਵੀ ਆ ਜਦੋ ਵਿਆਹ ਦੇ ਟਾਇਮ ਮਾਪੇ ਮੁੰਡਾ ਲੱਭਦੇ ਆ ਉਦੋ ਫੇਰ canada pr ਦੀ ਖਾਤਿਰ ਜਾ ਪੈਸੇ ਖਾਤਿਰ ਕਿਸੇ ਤਕੜੇ ਬੰਦੇ ਨਾਲ ਵਿਆਹ ਦਿੰਦੇ ਆ, ਬਾਈ ਉਦੋ ਆ ਰੀਤੀਆ, ਸਮਾਜ, ਸੱਭਿਆਚਾਰ ਸਭ ਮਰ ਜਾਂਦਾ ਆ, ਜਾਤ ਪਾਤ ਮਰ ਜਾਂਦੀ ਆ, ਗੱਲ ਸਿਰਫ ਏਹੀ ਆ ਆਪ ਕਰੇ ਤਾ ਸਹੀ ਜੇ ਦੂਜਾ ਕਰੋ ਤਾ ਗਲਤ, ਜੇ ਵਿਆਹ ਵਿੱਚ ਦਾਜ ਲੈਣਾ ਗਲਤ, ਕੁੜੀ ਲਈ ਪੈਸੇ ਵਾਲਾ ਭਾਲਣਾ ਵੀ ਗਲਤ ਆ, ਸੋ ਕਿਤੇ ਨਾ ਕਿਤੇ ਇਹ ਰਿਸ਼ਤਾ ਸਹੀ ਵੀ ਸੀ ਤੇ ਗਲਤ ਵੀ, ਬਾਕੀ ਅੱਜਕੱਲ ਲੋਕ ਗਿਆਨੀ ਬਹੁਤ ਆ😂😂

    • @samans4202
      @samans4202 4 หลายเดือนก่อน +1

      Sahi

  • @Robertoknows2111
    @Robertoknows2111 4 หลายเดือนก่อน +1

    Amazing person . Should be next Prime Minister.

  • @gsd7208
    @gsd7208 4 หลายเดือนก่อน +1

    Bhout changa kitta

  • @DHALIWAL303
    @DHALIWAL303 4 หลายเดือนก่อน +4

    ਬਹੁਤ ਵਧੀਆਂ ਕੀਤਾ ਮੇਰੇ ਹਿਸਾਬ ਨਾਲ ਕਿਉਕਿ ਜੇ ਇਹਨਾਂ ਨੂੰ ਐਵੇ ਛੱਡਿਆ ਜਾਂਦਾ ਤਾਂ ਹੋ ਸਕਦਾ ਏਹਦਾ ਅਸਰ ਹੋਰ ਲੋਕਾਂ ਤੇ ਵੀ ਪੈਂਦਾ

  • @pkaur8108
    @pkaur8108 4 หลายเดือนก่อน +1

    Waheguru ji 🙏🙏🙏🙏🙏meher kreo

  • @NirmalJeet
    @NirmalJeet 4 หลายเดือนก่อน

    Veer bhut vadia jankari dinde ho tusi .meri bati ne Manitoba de vich Town neepawa jana .ke oh safe Town aa veer . Ke students pr lyi othe moov hunde aa plz dasna jaror veeer ji 🙏🙏🙏🙏

  • @Eastwestpunjabicooking
    @Eastwestpunjabicooking 4 หลายเดือนก่อน +3

    ਪਹਿਲਾਂ ਤਾਂ ਆਦਮੀ ਤੇ ਕੁੜੀ ਨੂੰ ਨਹੀ ਸੀ ਚਾਹੀਦਾ ਤੇ ਬਾਅਦ ਜੋ ਕੀਤਾ ਓਹਦੇ ਹੱਕਦਾਰ ਸੀ। ਪਰ ਸਜ਼ਾ ਨਹੀ ਹੋਣੀ ਚਾਹੀਦੀ। ਆਦਮੀ ਦੇ ਟੱਬਰ ਨੇ ਮਗਰੋਂ ਲਾਂਬੇ ਤੋ ਛੁਟਕਾਰਾ ਪਾਇਆ। ਤੇ ਬੋਰਾਂ ਨੂੰ ਵੀ ਕੰਨ ਹੋਣਗੇ, ਆਸ਼ਕੀ ਕਰਨ ਤੋ ਪਹਿਲਾ ਸੌ ਵਾਰ ਸੋਚੂਗਾ।

  • @baljinderwarval3059
    @baljinderwarval3059 4 หลายเดือนก่อน

    Shai balkul shai

  • @kuldipkhakh9053
    @kuldipkhakh9053 3 หลายเดือนก่อน

    ਦੋਨੋ ਸੀਰੀਅਲ ਕਿੱਲਰ ਕਨੇਡਾ ਤੋਂ ਹੀ ਨੇ। ਰੱਸਲ ਕਰਨਲ ਸੀ ਟਰੈਨਟਨ ਬੇਸ ਬੈਲਿਵਿਲ ਕੋਲ

  • @punjabiweatherchannel
    @punjabiweatherchannel 24 วันที่ผ่านมา

    Canada weather in Punjabi 💧💧💧

  • @lovebrar8416
    @lovebrar8416 4 หลายเดือนก่อน

    right kita

  • @user-dl2sp1kj6k
    @user-dl2sp1kj6k 4 หลายเดือนก่อน

    Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji baba di baba di baba di baba di baba di baba di baba di baba di baba di baba di baba di baba di baba di baba di baba di Maa papa ji ji Raje di radhhe rsdhe Krishna ji Maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji ji ji ji ji ji ju ju ju ju ji ju ji ji ju ji ji ji ji ji

  • @gurpalsinghsingh3210
    @gurpalsinghsingh3210 4 หลายเดือนก่อน

    Sahi kita

  • @navjotsinghmander2401
    @navjotsinghmander2401 4 หลายเดือนก่อน

    Hello veer please pr and immigration guidance nu leke videos banao. 🙏🙏

  • @randheergrewal2120
    @randheergrewal2120 4 หลายเดือนก่อน +1

    Yr tanu koi hor topic nai milda ave bakvas kri ja reya ..koi wadi gal nai oh apni marji nal jo v krn kise nu jeen v hak nai duniya chand te pohnch gai eh hale ...

  • @kuldipkhakh9053
    @kuldipkhakh9053 3 หลายเดือนก่อน

    ਬਾਈ Russell Williams ਤੇ ਪਾਲ ਬਰਨਾਡੋ ਦੀ ਸਟੋਰੀ ਕਰਨ ਵਾਲੀ ਆ ਸੀਬੀਸੀ ਫਿੱਫਥ ਸਟੇਟ ਤੇ ਪਈਆਂ ਨੇ

  • @user-wz5zz2go5s
    @user-wz5zz2go5s 4 หลายเดือนก่อน

    Sahe keta

  • @humangkknowledge1519
    @humangkknowledge1519 4 หลายเดือนก่อน +1

    ਮੇਰੇ ਪਿੰਡ ਤੋ 4 ਕਿੱਲੋ ਮੀਟਰ ਤੇ ਬੋਹਾ ਸ਼ਹਿਰ ਪੈਂਦਾ ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ।

  • @rsahota5325
    @rsahota5325 4 หลายเดือนก่อน

    Say No To Viagra

  • @navdeep7621
    @navdeep7621 4 หลายเดือนก่อน

    Marna nahi chida link rkna chida si badkl kar dana chida

  • @gurdeepsinghrimmy6794
    @gurdeepsinghrimmy6794 4 หลายเดือนก่อน +1

    Premi joda nai .. badnami joda c .. kalyug e

    • @jass2748
      @jass2748 4 หลายเดือนก่อน

      Jad kudi razi c ta loka di bund kyu fati ja rhi?

  • @Greatpeople13
    @Greatpeople13 หลายเดือนก่อน +1

    Marriage late hunde hai no problem.murder is very wrong ada nee hona chaheda hai.jad oo dono raji faa kesa duja nu kee lana.

  • @sunnylakhowalia5350
    @sunnylakhowalia5350 4 หลายเดือนก่อน +1

    Pendu Canadian zindabad ❤

  • @balwantsingh-om1dv
    @balwantsingh-om1dv 4 หลายเดือนก่อน

    Vda kita mar te

  • @davevick4008
    @davevick4008 4 หลายเดือนก่อน +6

    Uss nu 45 saal bura keh reha aapne aap nu gigaa samjh ji janda

  • @davevick4008
    @davevick4008 4 หลายเดือนก่อน +1

    Hoea galat per ki mansa mansa Kari jana tere pind v ho sakda eh ok mansa saalea pasharea hoea kehre Paaso aa tu bloggeran nal hi pange lai jaea kar oh changa tere lai bas eh na kar tu