Akal Takhat Jatheydar warns Sikh Political leaders to make nonsense statements on Sikh issues

แชร์
ฝัง
  • เผยแพร่เมื่อ 15 ต.ค. 2024
  • Akal Takhat Jatheydar warns Sikh Political leaders to make nonsense statements on Sikh issues| THE KHALAS TV
    ਜਥੇਦਾਰ ਦੀ ਨਲਾਇਕ ਸਿਆਸੀ ਲੀਡਰਾਂ ਨੂੰ ਤਿੱਖੀ ਝਾੜ
    ਬਾਦਲ ਵੀ ਨਹੀਂ ਬਖਸ਼ੇ
    ਜਥੇਦਾਰ ਹਰਪ੍ਰੀਤ ਸਿੰਘ ਦੀ ਤਕਰੀਰ ਸੁਣਨ ਵਾਲੀ
    ਆਪ ਮੁਹਾਰੇ ਹੋਏ ਸਿਆਸੀ ਲੀਡਰਾਂ ਨੂੰ ਪਾਈ ਝਾੜ
    ਪੰਥਕ ਮਸਲਿਆਂ ਬਾਰੇ ਬੋਲਣ ਤੋਂ ਕਰੋ ਗੁਰੇਜ਼
    ਜਾਣਕਾਰੀ ਨਹੀਂ ਤਾਂ ਵਿਦਵਾਨਾਂ ਨਾਲ ਗੱਲ ਕਰੋ
    ਸੰਪਰਦਾਈਆਂ ਤੇ ਮਿਸ਼ਨਰੀਆਂ ਦੇ ਝਗੜੇ ਬਾਰੇ ਵੀ ਬੋਲੇ
    ਕਮਜ਼ੋਰ ਹੋਈਆਂ ਸਿੱਖ ਸੰਸਥਾਵਾਂ ਬਾਰੇ ਦਿੱਤਾ ਵੱਡਾ ਬਿਆਨ
    ਵਿਦਵਾਨਾਂ ਨੂੰ ਝਗੜੇ ਸੁਲਝਾਉਣ ਦੀ ਕੀਤੀ ਬੇਨਤੀ
    ਸੁਲਤਾਨਪੁਰ ਲੋਧੀ ਵਿਖੇ ਕੀਤੀ ਤਕਰੀਰ
    ਗਿਆਨੀ ਹਰਪ੍ਰੀਤ ਸਿੰਘ
    ਕਾਰਜਾਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
    We are your voice. We are for Human rights. Send your voice to us we will raise your voice. purthekhalas@gmail.com
    Read news at www.thekhalastv.com

ความคิดเห็น • 250

  • @harpreetgill4807
    @harpreetgill4807 4 ปีที่แล้ว +13

    *ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਮੁਕਤ ਕੀਤਾ ਜਾਣਾ ਬਹੁਤ ਜਰੂਰੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ , ਚੜ੍ਹਦੀ ਕਲਾ ਚ ਰੱਖਣ ਤੇ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ਣ।*

  • @100poweroffaith
    @100poweroffaith 4 ปีที่แล้ว +12

    ਗੁਰੂ ਸਾਹਿਬ ਹੋਰ ਕਿਰਪਾ ਕਰਨ ਤੇ ਚੜ੍ਹਦੀਕਲਾ ਬਖ਼ਸ਼ਣ ਸਾਡੇ ਜਥੇਦਾਰ ਸਾਹਿਬ ਨੂੰ
    ਜਥੇਦਾਰ ਜੀ ਕੌਮ ਤੁਹਾਡੇ ਨਾਲ ਖੜ੍ਹੀ ਹੈ

  • @kulvindersingh6117
    @kulvindersingh6117 4 ปีที่แล้ว +13

    ਸ਼ੁਕਰ ਹੈ ਸਾਡੇ ਜਥੇਦਾਰ ਜਾਗ ਗਏ
    ਵਾਹਿਗੁਰੂ ਜੀ ਭਲ੍ਹਾ ਕਰਣ

  • @gurbanimusicproductions4425
    @gurbanimusicproductions4425 4 ปีที่แล้ว +44

    ਸਿੱਖ ਰਹਿਤ ਮਰਿਯਾਦਾ ਸਾਰੇ ਜੱਥੇ ਬੰਦੀਆਂ ਤੇ ਅਤੇ ਸਾਰੇ ਤਖਤਾਂ ਤੇ ਲਾਗੂ ਕਰੋ ਫਿਰ ਹੀ ਇੱਕ ਹੋ ਸਕਦੇ ਨੇ

  • @tejpalsinghahluwalia6227
    @tejpalsinghahluwalia6227 4 ปีที่แล้ว +20

    ਸ਼ੁਕਰੀਆ ਵਾਹਿਗੁਰੂ ਜੀ ਦਾ ਹੁਣ ਪਤਾ ਲੱਗਿਆ ਜਥੇਦਾਰ ਸਾਬ ਵੀ ਬੋਲ ਸਕਦੇ ਆ!

  • @kuldipjhajj5085
    @kuldipjhajj5085 4 ปีที่แล้ว +8

    ਬਹੁਤ ਵਧੀਆ ਸਪੀਚ ਹੈ ਜੀ ਭਾਈ ਸਾਹਿਬ । ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।

  • @atarsingh9434
    @atarsingh9434 4 ปีที่แล้ว +46

    ਜਥੇਦਾਰ ਸਾਹਿਬ ਜੀ ਇਕ ਇਕ ਬਚਨ ਸ਼ਲਾਘਾ ਯੋਗ ਹੈ
    ਮਾਰੋ ਹਮਲਾ ਕੌਮ ਨੂੰ ਇਕ ਜੁੱਟ ਕਰੋ ਬਹੁਤ ਬਹੁਤ ਧੰਨਵਾਦ ਜੀ
    ਬਾਦਲਾਂ ਨੇ ਸਿੱਖ ਇਤਿਹਾਸ ਅਤੇ ਕੌਮ ਦਾ ਗਰਕ ਕਰਤਾ

  • @kapoorsingh7273
    @kapoorsingh7273 4 ปีที่แล้ว +16

    ਜਥੇਦਾਰ ਜੀ ਤੁਸੀਂ ਸਭਕੁੱਝ ਠੀਕ ਬੋਲਦੇ ਹੋ।ਪਰ ਤੁਹਾਨੂੰ ਅਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਜਗ੍ਹਾ ਤੇ ਬਿਠਾਉਣ ਵਾਲੀਆਂ ਪੋਲੀਟੀਕਲ ਤਾਕਤਾਂ ਨੇ
    ਕੁਰਪਸ਼ਨ ਕਰਕੇ ਐਨੀ ਜਾਇਦਾਦ ਬਣਾ ਲਈ ਹੈੈ ਕੇ ਉਨ੍ਹਾਂ ਨੂੰ ਸਿੱਖਾਂ ਦੀਆਂ ਦੋਖੀ ਅਜੰਸੀਆਂ ਦੇ ਮੁਤਾਬਿਕ ਚਲਣਾ ਹੀ ਪਵੇਗਾ ।ਤੁਸੀਂ ਸਿੱਖ ਕੌਮ ਦੇ ਭਲੇ ਦੀ ਗੱਲ ਕਰੋਗੇ ਤੇ ਤੁਹਾਨੂੰ ਵੀ ਬਦਲ ਦਿੱਤਾ ਜਾਵੇਗਾ ਤਾਂ ਕੇ ੳਨਾਂ ਦੀ ਕੁਰਪਸ਼ਨ ਕਰਕੇ ਬਣਾਈ ਜਾਇਦਾਦ ਬਚੀ ਰਹੇ।

    • @balwinderkaur-iy2qm
      @balwinderkaur-iy2qm 4 ปีที่แล้ว

      kapoor singh morning

    • @ਗਮਦੂਰਸਿੰਘਸਹੋਤਾ
      @ਗਮਦੂਰਸਿੰਘਸਹੋਤਾ 4 ปีที่แล้ว

      ਵੀਰ ਜੀ ਤਾਂ ਹੀ ਤਾਂ ਜਥੇਦਾਰ ਗੱਲਾਂ ਨਾਲ ਸਾਰੀ ਜਾਂਦਾ ਹੈ ਨਹੀ ਤਾਂ ਗੁਨੇਹਗਾਰਾ ਨੂੰ ਸਜ਼ਾ ਦੇਣੀ ਪੈਣੀ ਹੈ ਜੀ ਉਹ ਇਹ ਕਰ ਨਹੀ ਸਕਦਾ ਜਾਂ ਕਿਹਾ ਜਾਵੇ ਕੀ ਨਹੀ ਚਾਹੁੰਦਾ ਹੈ ਜੀ ਵੀਰ ਜੀ ਤੁਸੀਂ ਇਹਨਾ ਦੀਆਂ ਰਾਜਨੀਤਕ ਗੱਲਾਂ ਵਿੱਚ ਨਾਂ ਆਉ ਜੀ ਅਸੀਂ ਹੁਣ ਮੂਰਖ ਨਹੀ ਬਣਾਗੇ ਜੀ 🙏

  • @avtarsinghsingh2809
    @avtarsinghsingh2809 4 ปีที่แล้ว +21

    ਸਤਿਕਾਰ ਯੋਗ ਸਿੰਘ ਸਾਹਿਬ ਜੀ ਜਿਸ ਦਿਨ ਲਾਲਚ ਨੂੰ ਛਡਕੇ ਸੇਵਾ ਭਾਵਨਾ ਨਾਲ ਕੰਮ ਨਹੀ ਕਰਾਂਗੇ ਉਨਾ ਚਿਰ ਕੁਛ ਨਹੀਂ ਹੋਣਾ

  • @gagan7atla
    @gagan7atla 4 ปีที่แล้ว +16

    ਜਥੇਦਾਰ ਜੀ ਸਹੀ ਕਿਹਾ ਹੈ ਤੁਸੀ ਧੰਨਵਾਦ ਜੀ ਪਰ ਜਿਨਾ ਚਿਰ ਪਰਕਾਸੂ ਕਾਬਜ ਏ ਇਹਨੇ ਕੁਝ ਨਹੀ ਹੋਣ ਦੇਣਾ ਸਰੋਮਣੀ ਕਮੇਟੀ ਇਸ ਬੰਦੇ ਦੇ ਕਬਜੇ ਵਿਚੋ ਅਜਾਦ ਕਰਵਾਉ ਜੀ

    • @ranjitdeol3810
      @ranjitdeol3810 4 ปีที่แล้ว

      Vota nal karvao ji

    • @manjitsinghexsarpanch21
      @manjitsinghexsarpanch21 4 ปีที่แล้ว

      Gagan deep...ਜੀ..ਜੋ ਤੁਸੀ ਕਹਿ ਰਹੇ ਹੋ ਉਹ ਕੰਮ ਜਥੇਦਾਰ ਸਾਹਿਬ ਜੀ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ

  • @vickysinghky8182
    @vickysinghky8182 4 ปีที่แล้ว +42

    ਸਭ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ ਸਿੱਖ ਪੰਥ ਚੋਂ ਛੇਕਣ ਸਭ ਕੁਝ ਠੀਕ ਹੋ ਜਾਵੇਗਾ

  • @peaceofmind5515
    @peaceofmind5515 4 ปีที่แล้ว +11

    ਗੱਲ ਸਿਰਫ਼ ਇਹ ਨਹੀਂ ਕਿ ਜੇਕਰ ਗੁਰੂ ਦੀ ਗੋਲਕ ਵਿੱਚੋ ਖਰਚਾ ਕਰਕੇ ਹੀ ਗਰੀਬਾਂ ਨੂੰ ਧਰਮ ਨਾਲ ਜੋੜਿਆ ਜਾ ਸਕਦਾ ਹੈ ਪਰ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੀ ਇਹ ਸੀ ਸਿੱਖਾਂ ਨੂੰ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ।
    ਜਦੋਂ ਗੁਰੂ ਦੇ ਹਜ਼ਾਰਾਂ ਹੀ ਸਿੰਘ ਤਾਂ ਤਰਸਯੋਗ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਗੁਰੂ ਕੀ ਗੋਲਕ ਦੀ ਮਾਇਆ ਨਾਲ ਕੁਝ ਹੀ ਲੋਕ ਆਪਣੇ ਪਰਿਵਾਰਾਂ ਦੇ ਬਿਜ਼ਨਸ ਖੜੇ ਕਰਨ ਵਿਚ ਲੱਗੇ ਹੋਏ ਹਨ। ਤਾਂ ਕਿਉ ਨਹੀ ਉਸ ਮਾਇਆ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾ ਰਿਹਾ?
    ਜੇਕਰ ਕੋਈ ਸਿੱਖ ਬੱਚਾ ਪੜ੍ਹ ਲਿਖ ਕੇ ਪੈਰਾਂ ਤੇ ਖੜਾ ਹੋਏਗਾ ਤਾਂ ਅੱਗੇ ਜਾ ਕੇ ਉਹ ਵੀ ਤਾਂ ਕੌਮ ਦੀ ਹੀ ਤਾਕਤ ਬਣੇਗਾ।

  • @DavinderSingh-jt2lq
    @DavinderSingh-jt2lq 4 ปีที่แล้ว +15

    ਸੱਚੀਆਂ ਗੱਲਾਂ ਕੀਤੀਆਂ ਬਾਬਾ ਜੀ

  • @ss-zg8ql
    @ss-zg8ql 4 ปีที่แล้ว +26

    ਸਤਿਕਾਰਯੋਗ ਜਥੇਦਾਰ ਸਹਿਬ ਜੀ ਬਾਦਲਾ ਨੂੰ ਸਮਝਾਉ ਜੀ ਸਿਰੋਮਣੀ ਕਮੇਟੀ ਵਿਚ ਲੱਤਾ ਡੋਣੀ ਬੰਦ ਕਰਨ

    • @ਗਮਦੂਰਸਿੰਘਸਹੋਤਾ
      @ਗਮਦੂਰਸਿੰਘਸਹੋਤਾ 4 ปีที่แล้ว

      ਵੀਰ ਜੀ ਕਿਸੇ ਨੂੰ ਵੀ ਸਮਝੋਣ ਦਾ ਸਮਾਂ ਨਹੀ ਹੈ ਜੀ ਹੁਣ ਤਾਂ ਸਜ਼ਾ ਮਿਲਕੇ ਰਹੂਗੀ ਜੀ

  • @peaceofmind5515
    @peaceofmind5515 4 ปีที่แล้ว +2

    ਪਹਿਲਾਂ ਗੁਰਦੁਆਰਾ ਸਾਹਿਬ ਵਿਚ ਸੇਵਾ ਦਾ ਮੌਕਾ ਸ਼ਰਧਾ ਭਾਵਨਾ ਵਾਲੇ ਨੂੰ ਮਿਲਦਾ ਸੀ ਪਰ ਹੁਣ ਇਹ ਮੌਕਾ ਸਿਰਫ਼ ਉਹਨਾਂ ਨੂੰ ਮਿਲਦਾ ਹੈ ਜੋ ਗੁਰੂ ਸਾਹਿਬ ਵਿੱਚ ਬੇਸ਼ੱਕ ਸ਼ਰਧਾ ਨਾ ਰੱਖਦੇ ਹੋਣ ਪਰ ਉਨ੍ਹਾਂ ਲੀਡਰਾਂ ਦੇ ਸ਼ਰਧਾਲੂ ਹੋਣੇ ਚਾਹੀਦੇ ਹਨ ਜੋ ਕਿ ਸੱਤਾ ਤੇ ਕਾਬਜ਼ ਹਨ।

  • @ShamsherSingh-ff5jg
    @ShamsherSingh-ff5jg 4 ปีที่แล้ว +6

    ਬਹੁਤ ਵਧੀਆ ਵਿਚਾਰ ਜਥੇਦਾਰ ਜੀ ਪਰ ਕਥਨੀ ਅਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਮਨ ਹੋਰ ਮੁਖ ਹੋਰ।

  • @sandhunishansingh1058
    @sandhunishansingh1058 4 ปีที่แล้ว +16

    ਅਉਖਾ ...ਵਿਚਾਰੇ ਜਥੇਦਾਰ ਅਤੇ ਸੰਪਰਦਾਵਾਂ ਵਾਲੇ ਕਿੰਨੇ ਬੇਵੱਸ ਆ ....ਤਰਸ ਦੇ ਪਾਤਰ ਬਣਾ ਕੇ ਰੱਖਤੇ ਆ ਇਕ ਪਰਵਾਰ ਨੇ

  • @VarinderSingh-vw5ky
    @VarinderSingh-vw5ky 4 ปีที่แล้ว +12

    ਜੱਥੇਦਾਰ ਸਾਹਿਬ ਦੋਗਲੀ ਗੱਲ ਨਾ ਕਰੋ ਇੱਕ ਵਿਚਾਰ ਧਾਰਾ ਤੇ ਸਟੈਂਡ ਲਾ ਆਓ

  • @toshindersingh3014
    @toshindersingh3014 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਜੀ ਬਹੁਤ ਵਧੀਆ ਵੀਚਾਰ ਹਨ ਜੀ ਧੰਨਵਾਦ

  • @nirmalsingh9484
    @nirmalsingh9484 4 ปีที่แล้ว +2

    ਬਹੁਤ ਵਧੀਆ ਹੈ ਜਥੇਦਾਰ ਜੀ ਬਾਦਲ ਤੋਂ ਗੁਰਦੁਆਰੇ ਆਜ਼ਾਦ ਕਰਾ ਦਿਓ ਪੰਜਾਬ ਵਿੱਚ ਸਭ ਠੀਕ ਹੋ ਜਾਵੇਗਾ ਧੰਨਵਾਦ ਹੈ ਤੁਹਾਡਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖਣ ਸਤਿ ਸ੍ਰੀ ਅਕਾਲ ਜੀ

  • @tajindersingh5541
    @tajindersingh5541 4 ปีที่แล้ว

    Bahut vadia speach jatthedar ji

  • @mariomuller4316
    @mariomuller4316 4 ปีที่แล้ว +7

    ਜਥੇਦਾਰ ਸਾਹਿਬ ਜੀ ਤੁਹਾਨੂੰ ਜਥੇਦਾਰ ਕਹਿਣ ਨੂੰ ਮਨ ਤਾਂ ਨਹੀਂ ਕਰਦਾ ਪਰ ਫਿਰ ਵੀ ਤੁਹਾਡੇ ਸਤਿਕਾਰ ਲਈ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਜੇ ਤੁਹਾਨੂੰ ਕੌਮ ਦਾਇੰਨਾ ਦੁੱਖ ਹੈ ਤਾਂ ਭਾਈ ਬਲਦੇਵ ਸਿੰਘ ਵਡਾਲਾ ਜੀ ਨਾਲ ਸਿੱਖ ਭਾਵ ਸਿੱਖ ਸਦਭਾਵਨਾ ਦਲ ਨਾਲ ਜੁੜ ਕੇ ਸੇਵਾ ਕਰੋਅਤੇ ਇੱਕ ਮੁੱਠ ਹੋ ਕੇ ਕੌਮੀ ਸੇਵਾ ਕਰੋ ਜਿੱਥੇ ਗੁਰਦੁਆਰਾ ਸਾਹਿਬ ਢਾਹੇ ਜਾ ਰਹੇ ਹਨ ਉੱਥੇ ਜਾ ਕੇ ਧਰਨਾ ਪੇਸ਼ ਕਰੋਅਤੇ ਇੱਕ ਤੁਹਾਨੂੰ ਬੇਨਤੀ ਹੈਬਾਦਲਾਂ ਦਾ ਖਹਿੜਾ ਛੱਡ ਦੇਵੋ ਬਾਦਲਾਂ ਦਾ ਖਹਿੜਾ ਛੱਡ ਦੇਵੋ ਬਾਦਲਾਂ ਦੇ ਦੱਲੇ ਨਾਮ ਨੂੰ ਬਾਦਲਾਂ ਦੇ ਚਮਚੇ ਨਾ ਬਣੋ ਜੇ ਤੁਹਾਨੂੰ ਕੌਮ ਦਾ ਦੁੱਖ ਹੈ ਤਾਂ ਦਿਲੋਂ ਕੌਮ ਦੀ ਸੇਵਾ ਕਰੋ

    • @KaranDeepSingh-ub2dg
      @KaranDeepSingh-ub2dg 4 ปีที่แล้ว

      Dal mirch frai kise ne pucheya kuch oh jeyada padhe likhe ne theek hai

  • @JagjitSingh-hp4jz
    @JagjitSingh-hp4jz 4 ปีที่แล้ว +2

    ਜਥੇਦਾਰ ਜੀ ਬਹੁਤ ਵਧੀਆ ਬਾਦਲਾਂ ਕੋਲੋਂ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਵੈ ਜੀ ਸਾਰੀ ਸਿੱਖ ਕੌਮ ਆਪ ਜੀਆਂ ਨੂੰ ਬੇਨਤੀ ਹੈ ਜੀ ਇਹਨਾਂ ਨੂੰ ਫੂਕਰੇ ਅਵਾਰਡ ਸਰਸ਼ੇ ਵਾਲੇ ਸਾਧ ਕੋਲੋਂ ਦਿਵਾ ਦਿਉ

  • @jashanbuttar1529
    @jashanbuttar1529 4 ปีที่แล้ว

    jathedar ji vaheguru kirpa
    kre such boln di himat bakshe
    👍👍🙏🙏🙏

  • @msrayat6409
    @msrayat6409 4 ปีที่แล้ว +4

    Educated, Dedicated, Experienced Leader can understand WAy of Brightness

  • @gursimransingh4988
    @gursimransingh4988 4 ปีที่แล้ว +3

    ਜਥੇਦਾਰ ਜੀ ਕੋਮ ਨੂੰ ਸੇਧ ਦਿਉ

  • @ਸਿੰਘ-ਣ2ਠ
    @ਸਿੰਘ-ਣ2ਠ 4 ปีที่แล้ว +22

    ਗੱਲ ਠੀਕ ਤੁਹਾਡੀ ਪਰ ਏ social media ਤੇ ਹੀ ਰਹ ਜਾਣੀਆ ਕਿਉਕਿ ਲੋਕਾ ਨੂੰ ਪਤਾ ਸੱਚ ਝੂਠ ਦਾ ਹੁਣ। ਫੈਸਲਾ ਤੁਸੀਂ ਵੀ ਸਰਕਾਰ ਕੋਲ ਹੀ ਪੁਛ ਕੇ ਕਰਨੇ।

    • @ranjitdeol3810
      @ranjitdeol3810 4 ปีที่แล้ว +4

      Har gal negative soch na rahkya kro veer ji

    • @harpreetsingh-wv1zx
      @harpreetsingh-wv1zx 4 ปีที่แล้ว +2

      Tanveer sidhu ji tuhade warge sikha karke sikh kom da haal boora a..tusi kadhe apne ghar de vich hoye boore kum da baher rola pondhe o nhi na..fir sikh kom ta tuhadi rooh a is de negative ya kamjoria nu kiu comment karde..o sikh dharam v tuhada apna a....her religion de loka vich koi koi boori cheez hundi a te apnia nu inna nhi pandhi da

    • @zikrbrar3937
      @zikrbrar3937 4 ปีที่แล้ว +1

      Kya baat jwaa sahi . Aa dram

    • @amarjeet-iy4zi
      @amarjeet-iy4zi 4 ปีที่แล้ว +2

      Ih sabh. Mitti. De. Madho. Ne
      Babber. Chher. Hawara jail. Cho
      Ve. Chardi kalan. Cho
      Waheguru. Ji

  • @nirmalsinghsandhu3785
    @nirmalsinghsandhu3785 4 ปีที่แล้ว +2

    ਵਾਹਿਗੁਰੂ ਜੀ ਮੇਹਿਰ ਕਰਨੀ ਸਿੰਘ ਸਾਹਿਬ ਜੀ ਤੇ

  • @rajvirsingh4558
    @rajvirsingh4558 4 ปีที่แล้ว +5

    Good Statement Ji

  • @iqbalsingh1436
    @iqbalsingh1436 4 ปีที่แล้ว

    ਧੰਨਵਾਦ ਜੱਥੇਦਾਰ ਜੀ ਤੁਹਾਡੀਆਂ,ਗੱਲਾਂ ਮਨ ਲਗਦੀਆਂ ਨੇ ।ਪਰ ਫੈਸਲੇ ਤੁਸੀਂ ਆਪ ਕਦੋਂ ਲੈਣ ਲੱਗੋਗੇ।ਬਾਦਲ ਸਾਬੵ ਕਿੰਨੵੀ ਦੇਰ ਕਮੇਟੀ ਦੇ ਪ੍ਧਾਨ ਰਹੇ ।ਹੁਣ ਉਹਨਾਂ ਪੁਤਰ ਨੂੰ ਬਣਾ ਦਿੱਤਾ ,5,7 ਸਾਲ ਤੱਕ ਪੋਤਰਾ ਤਿਆਰ ਹੈ।ਕੀ ਇਨੇ ਸਮੇਂ ਵਿਚ ਇਨਾਂ ਤੋਂ ਸਿਆਣਾ ਗਿਆਨੀ ਸੂਝਵਾਨ ਪੰਥ ਵਿਚ ਪੈਦਾ ਹੀ ਨਹੀਂ ਹੋਇਆ।

  • @palwinderkaur343
    @palwinderkaur343 4 ปีที่แล้ว +4

    Good thinking singh shaib

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 4 ปีที่แล้ว +2

    ਸਿੰਘ ਸਾਹਿਬ ਬਹੁਤ ਚੰਗੀਆਂ ਗੱਲਾਂ ਕੀਤੀਆਂ ,
    ਤੁਸੀੰ ਵੀ ਖਿਮਾ ਕਰਨਾ ਕਹਿਣ ਦੀ ਬਜਾਏ sorry ਕਹਿ ਦਿੱਤਾ
    ਇੱਟ ਕੁੱਤੇ ਦਾ ਵੈਰ ਇਹ ਅਖਾਣ ਤੁਹਾਡੇ ਮੂੰਹੋਂ ਜਚਿਆ ਨਹੀਂ ।

  • @kdeepsinghrandhawa7970
    @kdeepsinghrandhawa7970 4 ปีที่แล้ว +11

    ਸ਼ਿਖ ਸ਼ਾਹਿਬ ਜੀ, ਅਗਰ ਕੋਮ ਲਈ ਧੋੜਾ ਵੀ ਦਰਦ ਹੈ, ਤਾਂ ਅਕਾਲੀ ਫੁੱਲਾਂ ਸ਼ਿਘ, ਬਣੋ, ਸ਼ਦੋ ਇਨ੍ਹਾਂ ਨੂੰ, ਸ਼ੀ ਅਕਾਲ ਤਖ਼ਤ ਸਾਹਿਬ

  • @gurjantgarry5684
    @gurjantgarry5684 4 ปีที่แล้ว +8

    ਜਥੇਦਾਰ ਸਹਿਬ ਬਾਦਲਾ ਅੱਗੇ ਕਿਉ ਨਹੀ ਬੋਲਦੇ

  • @chanchalsingh5527
    @chanchalsingh5527 4 ปีที่แล้ว

    Well done Jathedar Jee. You deserve congratulations for the thoughtful/ meaningful speech that you delivered. To discipline the Sikh KAUM, you need to be bold, strong, dynamic and visionary Jathedar like Jathedar Akali Phoola Singh jee.

  • @kirpal1388
    @kirpal1388 4 ปีที่แล้ว

    Very nice speech Waheguru Mehar Kara

  • @dilbagkang5854
    @dilbagkang5854 4 ปีที่แล้ว +7

    Nice nice

  • @kulveersingh5140
    @kulveersingh5140 4 ปีที่แล้ว +1

    ਜਥੇਦਾਰ ਸਾਹਿਬ ਜੀ ਆਪਣਾ ਨੰਬਰ ਸੰਗਤਾਂ ਨੂੰ ਵੀ ਦੇ ਦਿਓ ਜੀ

  • @harjindersingh-tm1co
    @harjindersingh-tm1co 4 ปีที่แล้ว

    SATKARYOG JATHEDAAR SAHIB JI , AAP JI DI KAHINI BAHUT HI SACHI HAI, HUN EH DEKHNA K KATHNI TE PURA UTRYA JANDA HAI JA NAHI. ..

  • @hardeepdhindsa1132
    @hardeepdhindsa1132 4 ปีที่แล้ว +2

    ਵਾਹਿਗੁਰੂ

  • @jatindermahal2327
    @jatindermahal2327 4 ปีที่แล้ว

    Bahut vadia te vaddi g
    Vaddi gall kiti bhai Saab plssss iste dhyaan dita jawe

  • @SS-sr5vr
    @SS-sr5vr 4 ปีที่แล้ว +3

    ਸ਼ੋਣੀ (ਸ਼ੋਰੋਮਣੀ) ਕਮੇਟੀ ਅੰਗਰੇਜ਼ਾ ਨੇ ਬਣਾਈ ਸੀ ੩੬ ਮਸੱਦਾਂ ਨਾਲ ਮਿਲ ਕੇ। ਕਮੇਟੀ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। ਇਹਨਾ ਜਥੇਦਾਰਾਂ ਦੇ ਗਲੇ ਤੇ ਕਮੇਟੀ ਸਿਸਟਮ ਅਤੇ ਨੀਤਾਂ ਮਾੜੀਆਂ ਰਾਜਨੀਤਕ ਪਾਰਟੀਆਂ ਨੇ ਪਟਾ ਪਾ ਕੇ ਰਖਿਆ ਹੈ। ਇਹ ਸੱਭ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਾਦਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    www.5p5p.org
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @RajuSingh-qk9vi
    @RajuSingh-qk9vi 4 ปีที่แล้ว +1

    Vadiya g

  • @BalwinderKaur-ph6dy
    @BalwinderKaur-ph6dy 4 ปีที่แล้ว +3

    Waheguru....

  • @RajinderSingh-nr6wl
    @RajinderSingh-nr6wl 4 ปีที่แล้ว +10

    ਮੰਗੂ ਮੱ ਠ ਬਾਰੇ ਤੁਸੀਂ ਸਿੱਖ ਕੌ੍ਮ ਦਾ ਇਜਲਾਸ ਬੁਲਾਉ

  • @jashanbuttar1529
    @jashanbuttar1529 4 ปีที่แล้ว

    good very good bhain ancor🙏🙏🙏

  • @LovePNJAAB
    @LovePNJAAB 4 ปีที่แล้ว +2

    ਗਲ਼ੀ ਅਸੀਂ ਚੰਗੀ ਆ ਅਚਾਰੀ ............ ਜਫੇਮਾਰ ਜੀ ਨਾਨਕਸ਼ਾਹੀ ਕਲੰਡਰ ਹੀ ਚਾਲੂ ਕਰਵਾ ਦੀੳ ਤਾਂ ਮਨਣੀਏ । ਤੁਹਡੇ ਹੱਥ ਤਾਕਤ ਏ ।

  • @punjabistatus7688
    @punjabistatus7688 4 ปีที่แล้ว

    Good speach Singh sab

  • @areyoumad4692
    @areyoumad4692 4 ปีที่แล้ว

    Waheguru ji kirpa karan

  • @rbrar3859
    @rbrar3859 4 ปีที่แล้ว +1

    ਬਹੁਤ ਵਧੀਆ ਜਥੇਦਾਰ ਜੀ

  • @satnamsinghsandhu7396
    @satnamsinghsandhu7396 4 ปีที่แล้ว +1

    Singhsahib good speach

  • @Tejas_arts999
    @Tejas_arts999 4 ปีที่แล้ว +11

    ਬਾਬਾ ਜੀ ਇਸ ਵਿਸੇ ਤੇ ਜਰੂਰ ਕੁਝ ਨਾ ਕੁਝ ਕਰੋ

  • @hardevsingh54
    @hardevsingh54 4 ปีที่แล้ว +1

    ਜੇ ਬਾਦਲਾ ਮੁਤਾਬਕ ਜਥੇਦਾਰ ਜਾ ਸਰੋਮਣੀ ਚੱਲੇਗੀ ਲਿਫਾਫੇ ਚੌ ਪ੍ਰਧਾਨ ਜਾ ਜਥੇਦਾਰ ਨਿਕਲਣਗੇ ਤਾ ਇਸ ਤੋ ਵੀ ਮਾੜਾ ਹਾਲ ਹੋਵੇਗਾ

  • @happylivelife8166
    @happylivelife8166 4 ปีที่แล้ว

    Bhut khoob Jathedaar sab

  • @dhannasinghdeol1122
    @dhannasinghdeol1122 4 ปีที่แล้ว +2

    ਜੱਥੇਦਾਰ ਸਾਹਿਬ ਤੁਸੀਂ ਬਹੁਤ ਸਿਆਣੇ ਹੋਂ ਪਰ ਫੈਸਲਾ ਲੈਣ ਵੇਲੇ ਸੋਚਿਆ ਜਰੂਰ ਕਰਿਆ ਕਰੋ ਧੁੰਮਾਂ ਮਸੰਦਾਂ ਪਿੱਛੇ ਨਾ ਲੱਗੋ

  • @kingss.k3027
    @kingss.k3027 4 ปีที่แล้ว

    Thanks for Singh saheb ji

  • @JaspalSingh-rs7pz
    @JaspalSingh-rs7pz 4 ปีที่แล้ว +4

    ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਨਾਲ ਸੰਬੋਧਨ ਕੀਤਾ ਜਾਏ ਤਾਂ ਕੌਮ ਦੀ ਨਵੀਂ ਪੀੜ੍ਹੀ ਨੂੰ ਨਵੀਂ ਸੇਧ ਮਿਲੇਗੀ

  • @simk9743
    @simk9743 4 ปีที่แล้ว +2

    Very nice 👍

  • @sukhrajmanushavlog8711
    @sukhrajmanushavlog8711 4 ปีที่แล้ว

    Very good ji

  • @manisandhey8529
    @manisandhey8529 4 ปีที่แล้ว +2

    ਅੱਨੇ.ਇਹ.ਨਾ.ਅਾਖੀਏ.ਜਿਨ.ਮੁਖ.ਲੋਇਨ.ਨਾਹੀ.ਅੱਨੇ.ਸੇਈ.ਨਾਨਕਾ.ਜੋ.ਖਸਮੋ.ਕੁਥੇ.ਜਾਏ...ਜੋ
    ਲੋਕ.ਹਨਕਾਰ.ਦੇ.ਨਸੇ
    ਵਿਚ.ਅੰਨੇ.ਹਨ.ੳੁਹ.ਨਹੀ.ਸਮਕਦੇ.ੳੁਹਨਾ.ਨੰੁਭਲਾ.ਬੁਰਾ.ਕੁਜ.ਦਿਖਾਈ.ਨਹੌ
    ਦਿਦਾ

  • @harjitsingh2184
    @harjitsingh2184 4 ปีที่แล้ว +2

    ਖਾਲਸਾ ਜੀ ਬਹੁਤ ਵਧੀਆ ਤੁਹਾਡਾ ਸੁਝਾਅ ਪਰ ਚੀਫ ਦੀਵਾਨ ਖਾਲਸਾ ਦੇ ਪ੍ਰਧਾਨ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ

  • @sukhmindersidhu6322
    @sukhmindersidhu6322 4 ปีที่แล้ว +2

    ਥਾਦਲਾ ਨੇ ਕੰਮ ਦਾ ਬੈੜਾ ਗਰਕ ਕਰ ਦਿੱਤਾ

  • @tarsemsingh1595
    @tarsemsingh1595 4 ปีที่แล้ว +2

    Khalsa ji dhanwad tuhada kom nu ik kardo

  • @BalwinderSingh-ql1de
    @BalwinderSingh-ql1de 4 ปีที่แล้ว +5

    ਸਤਿਕਾਰ ਯੋਗ ਸਿੰਘ ਸਾਹਿਬ ਜੀ ਆਪ ਜੀ ਤੋ ਪਹਿਲਾਂ ਵੀ ਇਸ ਅਹੁਦੇ ਤੇ ਰਹੇ ਸਿੰਘ ਸਾਹਿਬ ਜਿਨਾ ਵਿਚ ਪਰੋਫੈ. ਦਰਸ਼ਣ ਸਿੰਘ(ਭਾਵੇ ਕਿ ਅੱਜ ਉਹ ਵਿਵਾਦਤ ਸਖ਼ਸੀਅਤ ਬਣ ਚੁੱਕੇ ਹਨ ਅਤੇ ਸੀ੍ ਅਕਾਲ ਤਖਤ ਸਾਹਿਬ ਤੋ ਛੇਕੇ ਹੋਏ ਹਨ)ਭਾਈ ਰਣਜੀਤ ਸਿੰਘ ਜੀ ਪੋ੍ਫੈ. ਮਨਜੀਤ ਸਿੰਘ ਜੀ ਜ. ਜੋਗਿੰਦਰ ਸਿੰਘ ਜੀ ਵੇਦਾਂਤੀ ,ਗਿਆਨੀ ਪੂਰਨ ਸਿੰਘ ਜੀ ਅਾਦਿ ਨੇ ਜਦੋ ਵੀ ਅਜਾਦ ਖ਼ਿਆਲ ਪਰਗਟਾਉਣ ਦੀ ਜੁਰਅਤ ਕੀਤੀ ,ਉਹਨਾ ਨੂੰ ਆਪਣਾ ਅਹੁਦਾ ਗਵਾਉਣਾ ਪਿਆ।ਮੈ ਗਿਆਨੀ ਗੁਰਬਚਨ ਸਿੰਘ ਜੀ ਦਾ ਜਿਕਰ ਤਾ ਨਹੀ ਕੀਤਾ ਕਿਉਕਿ ਉਹ ਇਸ ਕੈਟਾਗਿਰੀ ਵਿਚ ਨਹੀ ਆਉਦੇ। ਉਹਨਾ ਨੇ ਆਪਣੇ ਸਿਆਸੀ ਸਰਪਰਸਤਾਂ ਨਾਲ ਪੂਰੀ ਵਫ਼ਾਦਾਰੀ ਨਿਭਾਈ ਪਰ ਫਿਰ ਵੀ ਉਹਨਾ ਨੂੰ ਵੀ ਅਖੀਰ ਜਲੀਲ ਵੀ ਹੋਣਾ ਪਿਆ ਅਤੇ ਅਹੁਦਾ ਵੀ ਤਿਆਗਣਾ ਪਿਆ। ਤਹਾਡੀ ਸਪੀਚ ਵਿੱਚ ਮੈਨੂੰ ਕੌਮ ਦਾ ਦਰਦ ਦਿਖਾਈ ਦਿੰਦਾ ਹੈ। ਕਿਤੇ ਕੱਲ ਨੂੰ ਤੁਹਾਨੂੰ ਵੀ ਅਹੁਦਾ ਛੱਡਣ ਲਈ ਮਜ਼ਬੂਰ ਨਾ ਕਰ ਦਿਤਾ ਜਾਵੇ

    • @bharpurrmndeepsinghrmndeep7938
      @bharpurrmndeepsinghrmndeep7938 4 ปีที่แล้ว +1

      ਉਦੋ ਇਸ ਨੂੰ ਜਥੇਦਾਰ ਨਹੀ ਸੀ ਬਣਾਇਆ ਨਾਲੇ ਬਾਦਲ ਕਿਆ ਨਾਲ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ । ਗੱਲ ਕਰਨੀ ਸੌਖੀ ਆ ਜਦੋ ਮੌਤ ਸਿਰ ਤੇ ਮਡਰਾਉਦੀ ਐ ਉਦੋ ਕੂਮੈਟਾ ਵਾਲੇ ਵੀ ਸਾਥ ਛੱਡ ਜਾਦੇ ਆ
      ਇਥੇ ਗਲ ਕੂਮੈਟਾ ਨਾਲ ਨਹੀ ਬਣਨੀ ਨਾਲੇ ਜਥੇਦਾਰ ਵੀ ਇੱਕ ਇਨਸਾਨ ਹੈ ਉਹ ਤਾਕਤਵਰ ਫੇਰ ਬਣਦਾ ਹੈ ਜੇਕਰ ਸਾਰੀ ਕੌਮ ਉੱਠਕੇ ਸੜਕਾ ਉਪਰ ਆਵੇ ਤੇ ਹਿੱਕ ਠੋਕ ਕੇ ਕਹੇ ਜਥੇਦਾਰ ਸਾਹਿਬ ਅਸੀ ਸੋਡੇ ਨਾਲ ਹਾ ਤੇਰੇ ਨਾਲੋ ਪਹਿਲਾ ਗੋਲੀ ਸਾਡੀ ਹਿੱਕ ਵਿੱਚ ਵੱਜੇਗੀ ਫੇਰ ਸੁਆਦ ਆਵੇਗਾ ।
      ਆ ਫੁੱਦੂ ਕੂਮੈਟਾ ਨਾਲ ਗੱਲ ਨਹੀ ਬਣਨੀ ਜੇਕਰ ਉਹ ਜਥੇਦਾਰ ਬਣਾ ਦਿੱਤਾ ਕੋਈ ਰੱਬ ਨਹੀ ਬਣ ਗਿਆ ਤੁਸੀ ਲੋਕ ਉਸਦਾ ਸਾਥ ਦਿਉਗੇ ਫੇਰ ਉਹ ਅਸਲੀ ਜਥੇਦਾਰ ਆ ਨਹੀ ਤਾ ਸੋਨੂੰ ਪਤਾ ਇਕੱਲੇ ਔਉਦੇ ਮਿੱਲਣ ਨਾਲ ਕੁੱਝ ਨਹੀ ਬਣਨਾ ਕੌਮ ਦਾ ਸਾਥ ਜਰੂਰੀ ਹੈ ।

    • @gurdevsinghaulakh7810
      @gurdevsinghaulakh7810 4 ปีที่แล้ว

      Bharpur Rmndeep Singh Rmndeep right ji

    • @BalwinderSingh-ql1de
      @BalwinderSingh-ql1de 4 ปีที่แล้ว

      ਲੌਂਗੋਵਾਲ ਨੇ ਬਿਆਨ ਦੇ ਵੀ ਦਿੱਤਾ ਹੈ ਕਿ ਅਗਲੇ ਸਾਲ ਸੀ੍ ਅਕਾਲ ਤਖਤ ਸਾਹਿਬ ਦੇ ਪੱਕੇ ਜਥੇਦਾਰ ਦੀ ਨਿਯੁਕਤੀ ਕਰ ਦਿਤੀ ਜਾਵੇਗੀ। ਜਿਸ ਦਾ ਭਾਵ ਹੈ ਕਿ ਸਿੰਘ ਸਾਹਿਬ ਜੀ ਨੂੰ ਇਸਾਰਾ ਦੇ ਦਿਤਾ ਗਿਆ ਹੈ ਕਿ ਤੁਸੀ ਕੇਵਲ ਕਾਰਜਕਾਰੀ ਜਥੇਦਾਰ ਹੋ ।ਜੇਕਰ ਸਾਡੇ ਅਨੁਸਾਰ ਚੱਲੋਗੇ ਤਾ ਪੱਕੇ ਜ: ਬਣ ਸਕਦੇ ਹੋ ਨਹੀ ਤਾ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ

  • @MrSajjansinghh
    @MrSajjansinghh 4 ปีที่แล้ว +2

    Bhut badya ji jathedar saab🙏

  • @ranjitdeol3810
    @ranjitdeol3810 4 ปีที่แล้ว +1

    Sirra kra detta singh sahib ji ne

  • @msrayat6409
    @msrayat6409 4 ปีที่แล้ว +2

    Corruption n Lust stops understanding Right way of life

  • @ਗਮਦੂਰਸਿੰਘਸਹੋਤਾ
    @ਗਮਦੂਰਸਿੰਘਸਹੋਤਾ 4 ปีที่แล้ว

    ਭਾਈ ਸਾਹਿਬ ਜੀ ਤੁਸੀਂ ਪਹਿਲਾਂ ਜਿਹੜੇ ਗੁਨਹਗਾਰ ਹਨ ਜੋ ਕੀ ਸਾਰੇ ਲੋਕਾਂ ਨੂੰ ਵੀ ਪਤਾ ਹੈ ਤੇ ਤੁਹਾਨੂੰ ਵੀ ਪਤਾ ਹੈ ਉਹਨਾਂ ਨੂੰ ਪਹਿਲਾਂ ਸਜ਼ਾ ਦਵੋ ਜੀ ਫਿਰ ਸੰਗਤਾਂ ਆਪ ਹੀ ਤੁਹਾਡੇ ਤੇ ਵਿਸ਼ਵਾਸ ਕਰਨਗੀਆ ਤੇ ਤੁਹਾਨੂੰ ਸੁਣਨਗੇ ਹੁਣ ਸਮਾਂ ਗੱਲਾਂ ਮਾਰਨ ਦਾ ਨਹੀ ਹੈ ਨਾਲੇ ਤੁਸੀ ਮਾਰਚ ਮਹੀਨੇ ਦਾ ਲਾਰਾ ਲਾ ਕੇ ਕੀ ਕਰਨਾ ਚਾਹੁੰਦੇ ਹੋ ਦਸੋਂ ਜੀ ਕਿਤੇ ਫਿਰ ਕੋਮ ਨੂੰ ਗੁੰਮਰਾਹ ਕਰਨ ਦਾ ਯਤਨ ਤਾਂ ਨਹੀ ਕੀਤਾ ਜਾ ਰਿਹਾ ਹੈ ਪਰ ਕੰਨ ਖੋਲ ਕਿ ਸੁਣ ਲਵੋ ਹੁਣ ਲੋਕ ਜਾਂ ਕਿਹਾ ਜਾਵੇ ਸੰਗਤਾਂ ਤੁਹਾਡੇ ਤੋਂ ਮੂਰਖ ਨਹੀ ਬਣਨਗੀਆ

  • @jagdeep9264
    @jagdeep9264 4 ปีที่แล้ว +1

    ਜਥੇਦਾਰ ਸਾਹਿਬ ਕੱਲੇ ਬਿਆਨਾ ਨਾਲ ਕੌਮ ਦਾ ਕੁੱਝ ਨੀ ਬਣਨਾ ਕੁੱਝ ਕਰ ਕੇ ਵਿਖਾਉ

  • @sadhusingh6171
    @sadhusingh6171 4 ปีที่แล้ว +4

    ਸਿੰਘ ਸਾਹਿਬ ਜੀ ਤਹਾਡੇ ਦੋ ਸ਼ਬਦਾਂ ਨਾਲ ਹੀ ਸਿੱਖ ਕੋਮ ਵਿੱਚ ਵਿਸ਼ਵਾਸ ਬਨਾਇਆ ਜਾ ਸਕਦਾ ? ਤੁਸੀ ਇੱਕ ਰੂਪ ਲੈ ਅਕਾਲੀ ਫੂਲਾ ਸਿੰਘ ਬਨੋ ? ਤੁਸੀ ਖ਼ੁਦ ਕਮਜ਼ੋਰੀ ਦਿਖਾ ਰਹੋ ? ਸਿਆਸੀ ਲੋਕਾ ਅੱਗੇ ?

  • @gurwindersinghcheema7060
    @gurwindersinghcheema7060 4 ปีที่แล้ว +1

    waheguru ji

  • @harpreet9943
    @harpreet9943 4 ปีที่แล้ว

    Verry good

  • @jindercheema9795
    @jindercheema9795 4 ปีที่แล้ว

    Waheguru

  • @dgxgaming3503
    @dgxgaming3503 4 ปีที่แล้ว

    ਜੱਥੇਦਾਰ ਸਾਹਿਬ ਜੀ ਬਸ ਕਹਿਣੀ ਤੇ ਕਰਨੀ ਵਿੱਚ ਇੱਕ ਹੋਣਾ ਕਿਤੇ ਸਿਆਸੀਆ ਬੰਦਿਆ ਨੂੰ ਸਫਲਤਾ ਨਾ ਮਿਲ ਜਾਏ

  • @singhtarsem3431
    @singhtarsem3431 4 ปีที่แล้ว +2

    ਜੋ ਲਿਖਿਆਂ ਮਿਲਦਾ ਓਹੀ ਬੋਲਦਾ ਲੰਡੂ ਜਥੇਦਾਰ

  • @sukhwindersinghsekhasekha4038
    @sukhwindersinghsekhasekha4038 4 ปีที่แล้ว

    Satnam waheguru

  • @gurdeepgill4216
    @gurdeepgill4216 4 ปีที่แล้ว +1

    Good

  • @lovepreetsingh3832
    @lovepreetsingh3832 4 ปีที่แล้ว

    ਮੰਤਰ ਸਾਧਨਾ ਵਾਲੀ ਗੱਲ ਸਮਝ ਨਹੀ aye koi smja sakda plz??

  • @swarnsingh759
    @swarnsingh759 4 ปีที่แล้ว +4

    Jathedar ji ......main odissa vch hi rehda haan ....bilkul sachi gal ay apji di ........ethe apas vch hi lad lad k mar rehe ne ....guru nap pyar koi nhi Ehna da.....khali paise de putt ne sare

    • @swarnsingh759
      @swarnsingh759 4 ปีที่แล้ว

      Odissa sarkar ready c .....mangu math nu ....sikha nu dein waste ......par etho de collector sab kehde ......twadi ta apas vch hi nhi bandi....main dwa kis nu ...

    • @100poweroffaith
      @100poweroffaith 4 ปีที่แล้ว

      Jathedar sahib ne sahi nabaj fari hai. Samsyeawa nu samajde aa

  • @jagdishsinghhanda242
    @jagdishsinghhanda242 4 ปีที่แล้ว

    ਵਾਹਿਗੂਰੁ

  • @rajinderpunia9300
    @rajinderpunia9300 4 ปีที่แล้ว +1

    ਜੱਥੇਦਾਰ ਸਾਹਿਬ ਜੀ ਤੁੱਹਡੀ ਸਪੀਚ ਤੇ ਫੁੱਲ ਚੱੜੋਉਦਾ ਹਾ ਗੱਲ ਰਹੀ ਕੋਮ ਨੂੰ ਇਕ ਜੁੱਟ ਕਰਨ ਦੀ ਜਿੰਨਾ ਚੀਰ ਬਾਦਲ ਪਰਿਵਾਰ ਸਿੱਖ ਕੋਮ ਦੀ ਅਗਵਾਈ ਕਰੇਗਾ ਉਦੋ ਤੱਕ ਨਾ ਕੋਮ ਇਕ ਜੁੱਟ ਹੋਵੇ ਤੇ ਨਾ ਸਿੱਖਾ ਨੂੰ ਅੱਦਲਤਾ ਵਿਚੋ ਇਨਸਾਫ ਮਿਲੇਗਾ ਕਿਉਕਿ ਬਾਦਲ ਪਰਿਵਾਰ ਸਿੱਖ ਕੋਮ ਲਈ ਗੱਦਾਰ ਹੈ ਸੀ ਤੇ ਗੱਦਾਰ ਰਹੇਗਾ ਜਦ ਇਸ ਪਰਿਵਾਰ ਨੇ ਸਿੱਖਾ ਲਈ ਕੋਈ ਕੁਰਬਾਨੀ ਨਹੀ ਦਿੱਤੀ ਫੇਰ ਇਸ ਨੂੰ ਮੋਹਰੀ ਸਿਰਫ ਪੈਸੇ ਖਾਣ ਲਈ ਕਿੱਤਾ ਹੈ ।ਹੈ ਤਾ ਇਹ ਆਰ ਐਸ ਐਸ ਨਾਲ ਮਿਲਿਆ ਹੋਇਆ ਹੈ ।ਤੁਸੀ ਪੰਜ ਸੱਤ ਸਾਲਾ ਨੂੰ ਵੇਖ ਲਿਉ ਇਹ ਕੇਸ ਤੇ ਦਾੜੀ ਕੱਟਵਾ ਕੇ ਸੱਰੇ ਆਮ ਆਰ ਐਸ ਐਸ ਨਾਲ ਮਿਲ ਕੇ ਹੋਰ ਸਿੱਖਾ ਦਾ ਨੁਕਸਾਨ ਕਰਵਾਵੇਗਾ ਇਹ ਸੱਤਾ ਤੇ ਪੈਸੇ ਨੂੰ ਪਿਆਰ ਕਰਦਾ ਹੈ ਕੋਮ ਭਾਵੇ ਸਾਰੀ ਬਰਵਾਦ ਹੋ ਜਾਵੇ ।ਇਸ ਨੂੰ ਕੋਮ ਦਾ ਕੋਈ ਫਿਕਰ ਨਹੀ

  • @darshansingh306
    @darshansingh306 4 ปีที่แล้ว

    Waheguru ji

  • @jaswinderkaurdhillon6832
    @jaswinderkaurdhillon6832 4 ปีที่แล้ว +2

    Sher di khal Vich GIDARH

  • @harbanschadha9391
    @harbanschadha9391 4 ปีที่แล้ว

    ਇਹ ਬੰਦਾ ਇੰਜ ਲਗਦੈ ਜਿਵੇਂ ਕਿ ਯੂਪੀ ਜਾਂ ਬਿਹਾਰੀ ਸਿੱਖ ਬਣਿਆ ਹੁੰਦੈ। ਬਾਦਲਾਂ ਤੇ ਆਰ ਐਸ ਐਸ ਦਾ ਟਟੂ।

  • @Punjabi-q6f
    @Punjabi-q6f 4 ปีที่แล้ว +1

    ਮੰਤਰ ਗਿਆਨ ਦੋਵੇਂ ਦਾਸ ਕੇਦੋਵੇ ਧਿਰਾਂ ਨੂੰ ਖੁਸ ਕਰਿਆ ਪਰ ਗੁਰਬਾਣੀ ਜੀਵਨ ਜਾਂਚ ਆ ਨਾ ਕੇ ਕੋਈ ਸਕਤੀ

    • @BalwinderSingh-py9ce
      @BalwinderSingh-py9ce 4 ปีที่แล้ว

      ਸ਼ਕਤੀ ਕਿਉ ਨਹੀ ਗੁਰਬਾਣੀ ਮੂਰਖ ਬੰਦਾ ਹੈ ਤੂੰ

    • @lovepreetsingh3832
      @lovepreetsingh3832 4 ปีที่แล้ว

      sahi gal aw g, ਮੰਤਰ ਸਾਧਨ wali gal mere v samj ni aye?? eh kive ho sakda?

  • @gillpower
    @gillpower 4 ปีที่แล้ว +1

    It was Badal who played a Sikh traitor role. He weakened Akali Dal, SGPC, AISSF, Damdami Taksal for his personal benefits.

  • @grewalgrewal3496
    @grewalgrewal3496 4 ปีที่แล้ว +2

    ਜਥੇਦਾਰ ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਕੀ ਡਿਊਟੀ ਹੈ? ਜਥੇਦਾਰ ਕੌਣ ਹੁੰਦਾ ਹੈ?ਸਦਾ ਸੱਚ ਬੋਲੋ ਸਹੀ ਨੂ ਸਹੀ ਗਲਤ ਨੂ ਗਲਤ ਕਹੋ ਜਥੇਦਾਰਾ ਕਰ ਕੇ ਕੌਮ ਦੁਚਿੱਤੀ ਵਿੱਚ ਹੈ ਜੋ ਜਥੇਦਾਰ ਚਲਾ ਜਾਂਦਾ ਹੈ ਫਿਰ ਕਹਿ ਦਿਦਾ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ ??

  • @BalwinderKaur-ph6dy
    @BalwinderKaur-ph6dy 4 ปีที่แล้ว

    Reality.

  • @narindersingh4844
    @narindersingh4844 4 ปีที่แล้ว

    Jatheydar sahab shri akal takhat sahab de sakhat ton sakhat kanoon banao aur lagu karwao Singh sahab ji

  • @Rabbdeybandey
    @Rabbdeybandey 4 ปีที่แล้ว +5

    ਦੋਗਲੀਆ ਗੱਲਾਂ ਕਰ ਗਿਆ ਰੋਬੋਟ ਜਥੇਦਾਰ ਤੂੰ ਆਪ ਕੁਝ ਨਹੀਂ ਕਰ ਸਕਦਾ , ਤੂੰ ਤਾ ਕੱਠ ਪੁਤਲੀ ਐ

  • @advb.2158
    @advb.2158 4 ปีที่แล้ว

    Bibek soch de malik jathedar saab..kaum nu ehoje jathedar saab di zrurat aa

  • @bhupindersingh-yo1ks
    @bhupindersingh-yo1ks 4 ปีที่แล้ว

    ਮੇਰੈ ਪ੍ਰਭਿ ਸਾਚੈ ੲਿਕੁ ਖੇਲੁ ਰਚਾੲਿਅਾ ॥ ਕੋੲਿ ਨ ਕਿਸ ਹੀ ਜੇਹਾ ੳੁਪਾੲਿਅਾ ॥ ਅਾਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ॥੧॥ (ਪੰਨਾ ੧੦੫੬)

  • @peaceofmind5515
    @peaceofmind5515 4 ปีที่แล้ว +1

    ਇੱਕ ਪਰਿਵਾਰ ਧਰਮ ਨੂੰ ਵੀ ਖਾ ਗਿਆ ਅਤੇ ਸਾਡੇ ਪੰਜਾਬ ਨੂੰ ਵੀ, ਦੂਜਾ ਜੋ ਮੱਲ੍ਹਮ ਲਗਾਉਣ ਦਾ ਛਲਾਵਾ ਦੇ ਕੇ ਸੱਤਾ ਹਾਸਲ ਕਰ ਜਾਂਦਾ ਹੈ ਉਹ ਵੀ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਦਾ ਕਿ ਕਿਤੇ ਪੰਜਾਬ ਮੁੜ ਕੇ ਖੜਾ ਨਾ ਹੋ ਜਾਵੇ।

  • @devinder021
    @devinder021 4 ปีที่แล้ว

    ਹਰਪ੍ਰੀਤ ਸਿੰਘ ਜੀ ਤੁਹਾਨੂੰ ਜਥੇਦਾਰ ਕਹਿਣ ਨੂੰ ਬਿਲਕੁਲ ਵੀ ਦਿਲ ਨੀ ਕਰਦਾ ਕਿਉਂ ਕੇ ਇਸਦੇ ਲਾਇ ਕਾਬਿਲ ਹੋਣਾ ਜਰੂਰੀ ਬਹੁਤ ਜਰੂਰੀ ਜੋ ਕੇ ਤੁਹਾਡੇ ਬਹੁਤ ਕਮੀ ਆ ਜਿਸਦੀ
    ਕਾਗਜ਼ਾਂ ਤੇ ਮੋਹਰਾ ਲਗਬਾਕੇ ਆਪਣੀਆਂ ਵੋਟਾਂ ਖੁਦ ਨੂੰ ਪੁਆਕੇ ਕੋਈ ਜਥੇਦਾਰ ਕੁਹਾਏ ਉਹ ਬਹੁਤ ਮਾੜੀ ਗੱਲ ਐ ਜੋਕਿ ਤੁਸੀਂ ਕੀਤੀ।
    ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰਿ ਬੈਠੇ ਸੀ ??
    ਅੱਜ ਤੁਸੀਂ ਮੀਡਿਆ ਮੂਹਰੇ ਆਕੇ ਡਰਾਮੇਬਾਜ਼ੀ ਕਰ ਰਹੇ ਹੋ ,ਕ ਸਾਨੂੰ ਦੁਖ ਆ ਬਹੁਤ ਜਾ ਕੁੱਛ ਵੀ ਅਫਸੋਸ ਜਤਾ ਰਹੇ ਹੋ ਸਿੱਖ ਸੰਗਤ ਨਾਲ ਤਾਂ ਇਹ ਭੁਲਜੋ ਕਿ ਤੁਹਾਡੇ ਚਝਾਂਸੇ ਵਿਚ ਆਕੇ ਕੋਈ ਤੁਹਾਡੇ ਨਾਲ ਸਹਿਮਤ ਹੋਊ ।
    ਪਹਿਲੀ ਗੱਲ ਤੇ ਇਹ ਸੋਚ ਸੋਚ ਗੁਸਾ ਆਜੂ ਸੰਗਤ ਨੂੰ ਕੇ ਜਥੇਦਾਰ ਸਾਹਿਬ ਜੀ ਨੂੰ ਗਿਆਨ ਹੀ ਨੀ ਕੁਛ ਨਾ ਹੀ ਇਹਨਾਂ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਦਾ ਪਤਾ ਕੋਈ ਇਤਿਹਾਸ ਹੀ ਨੀ ਪਤਾ ਜੇਕਰ ਪਤਾ ਤੇ ਇਸਦੇ ਬਾਰੇ ਹੀ ਚਾਨਣਾ ਪਾ ਦੇਣ ਜਥੇਦਾਰ ਸਾਹਿਬ ਬਾਕੀ ਤੇ ਮੁੱਕਲਿਆ ਗੱਲਾਂ ਅਕਾਲੀ ਅਕਾਲੀ ਬਾਅਦ ਚ ਖੇਡਲੇਓ ਪਹਿਲਾ ਨਵੀਂ ਪੀੜ੍ਹੀ ਨੂੰ ਜਵਾਬ ਦਿਓ ਕੇ ਸਾਡਾ ਅਸਲ ਇਤਹਯਾਸ ਕਿ ਆ ??
    ਆਹ ਡਰਾਮੇਬਾਜ਼ੀ ਬਾਦ ਚ ਕਰਲੇਓ ਸਭ ਤੁਸੀਂ ਮਿਲੇ ਹੋਏ ਹੀ ਹੋ ।ਚੁਪ ਹੀ ਰਹੋ।
    ਸਭ ਪਤਾ ਬਾਦਲ ਤੁਹਾਡੇ ਬਿਨ ਨੀ ਤੁਸੀਂ ਬਾਦਲਾਂ ਬਿਨ ਨੀ ।
    ਸਿੱਖ ਸੰਗਤ ਦੇ ਸਹਮਣੇ ਗੱਲ ਕੜੋ ਆਕ ਕਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਇਨਸਾਫ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਲਈ ਕੋਈ ਧਰਨਾ ਪਰਧਸ਼ਨ ਕੀਤਾ ??ਦਵੋ ਜਵਾਬ ??
    ਹੇਗਾ ਕੋਈ ਜਵਾਬ ਤਾਂ ਦਵੋ ??
    ਹੋਰ ਤੇ ਗੱਲਾਂ ਹੀ ਨੀ ਕੋਈ ।
    ਰਹਿੰਦੀਆਂ ।
    ਪੰਥ ਚ ਘਮਸਾਨ ਤੁਸੀਂ ਪਾਤਾ !!
    ਆਪਣੇ ਖੰਡੇ ਦੇ ਬਾਟਿਆ ਦੇ ਅੰਮ੍ਰਿਤ ਤੁਸੀਂ ਅਲਗ ਕਰਲੇ !!
    ਗੁਰਬਾਣੀ ਦੇ ਨਾਲ ਬੱਕਰੇ ਹਲਾਲ ਕਰਨੇ ਤੁਸੀਂ ਜੋੜਤੇ ਲੱਖ ਲਾਹਨਤਾਂ ਤੁਹਾਡੇ ਤੇ ਸਲੇਓ ਗਦਾਰੋ ।
    ਕੱਖ ਨਾ ਰਹੇ ਤੁਹਾਡਾ ਇਕ ਸਾਫ ਤੇ ਸੁਚੇ ਧਰਮ ਨਾਲ ਤੁਸੀਂ ਛੇੜਛਾੜ ਕੀਤੀ।ਵਾਹਿਗੁਰੂ ਜੀ ਕਦੇ ਮਾਫ ਨੀ ਕਰੂੰਗਾ ਤੂਹਾਨੂੰ।

  • @sudarshansingh4402
    @sudarshansingh4402 4 ปีที่แล้ว

    ਮੈਡਮ ਕਾਰਜੀਕਾਰੀ ਜਥੇਦਾਰ ਕੋਈ ਅਹੁਦਾ ਨਹੀਂ ਹੈ । ਸਿਰਫ ਜਥੇਦਾਰ ਹੀ ਹੈ ।

  • @DalersinghDalersingh
    @DalersinghDalersingh 4 ปีที่แล้ว

    J . dar ji.4 tehkatan d maryada ik nhin ta hukam Namma sunnaun leyi unna nu shamal keeta janda hai?...

  • @ਧਾਲੀਵਾਲ-ਞ7ਜ
    @ਧਾਲੀਵਾਲ-ਞ7ਜ 4 ปีที่แล้ว

    Sukar hai jathedar ji Di need khul gi jathedar ji pehla badla nu panth cho kado

  • @amarjeet-iy4zi
    @amarjeet-iy4zi 4 ปีที่แล้ว

    Jathedar. Veer. Waheguru. Chardi. Kalan. Cho. Raho

  • @sahibfitnesszone2281
    @sahibfitnesszone2281 4 ปีที่แล้ว

    Waheguru ji da Khalsa
    Waheguru ji di Fateh 🙏🏻
    The khalas tv tu hath jodke ik bentii Hor a ji ke thonu pta e hona Mohali Amb sahib gurudwara sahib ji di jameen sale kiti gyi aa oh kime sale kiti kisene kraii eh sb jrur pta kro ji ik episode jrur bnao este v ajj uthe mall bn reha hai so plzzz jrur Dhian deyo ji 🙏🏻🙏🏻🙏🏻

  • @BalwinderKaur-ph6dy
    @BalwinderKaur-ph6dy 4 ปีที่แล้ว +1

    Sikha di soch & sidhant ik nhi hai.