ਹੁਸ਼ਿਆਰਪੁਰ ਜ਼ਿਲੇ ਦੇ ਜੰਗਲ ਵਿੱਚ ਰਹਿੰਦਾ ਹੈ ਇਕੱਲਾ ਸ਼ੇਰ ਦਿਲ ਪਰਿਵਾਰ|Hoshiarpur| jungal| nature|ਦੁੱਖ। ਘਰ

แชร์
ฝัง
  • เผยแพร่เมื่อ 16 มิ.ย. 2024
  • ਹੁਸ਼ਿਆਰਪੁਰ ਜ਼ਿਲੇ ਦੇ ਜੰਗਲ ਵਿੱਚ ਰਹਿੰਦਾ ਹੈ ਇਕੱਲਾ ਸ਼ੇਰ ਦਿਲ ਪਰਿਵਾਰ
    ਬਾਘ ਤੋ ਅਪਣੇ ਬੱਚਿਆ ਨੂੰ ਬਚਾਉਣ ਲਈ ਜਾਗਦੇ ਸਾਰੀ ਰਾਤ
    ਪਹਾੜਾਂ ਵਿੱਚੋ ਨਿਕਲਦਾ ਹੈਂ ਪਾਣੀ ਵਿੱਚੋ ਤੇਲ
    #hoshiarpur #nature #punjabi #ਪੰਜਾਬ #ਇਟਲੀ
    #ਮੋਗਾ #ਪਹਾੜ
    ‪@DailyPostPunjabi‬ #‪@dainiksaveravideos‬
    #adventures #life #jungal
    ‪@PUNJABITRAVELCOUPLE‬
    #kimipawan
    #punjabivlogger
    ਪੰਜਾਬੀਆਂ ਨੇ ਦਿਖਾਏ ਆਇਰਲੈਂਡ ਦੇ ਪਿੰਡ
    #punjabitravelcouple

ความคิดเห็น • 68

  • @sukhdevkaur9697
    @sukhdevkaur9697 16 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏🙏

  • @sanjivnadala
    @sanjivnadala หลายเดือนก่อน +4

    Bohat vadia video veer ji thanks ❤

  • @kuljitsingh6749
    @kuljitsingh6749 10 วันที่ผ่านมา +1

    Bahut badia vedio hai ji dhanwad ji 🙏 good luck for the next one 🙏
    Rabb Rakha 🙏

  • @jaskarandas8351
    @jaskarandas8351 13 วันที่ผ่านมา +1

    Ude uood awe sa kosa tis bache pashre sharya tin kawn kihalwe kawn chugawe ❤

  • @Pb7VinderHoshiarpuria
    @Pb7VinderHoshiarpuria หลายเดือนก่อน +2

    Very beautiful place ...good approach bro .... Keep it continue bro ❤❤😊

  • @GurdevSingh-vd5ie
    @GurdevSingh-vd5ie หลายเดือนก่อน +3

    ਬਾਈ ਜੀ ਐਥੇ ਜਗ੍ਹਾ ਖਰੀਦੀ ਜਾ ਸਕਦੀ ਹੈ।। ਖੇਤੀ ਕਰ ਸਕਦੇ ਹਾਂ ਕੀ 🎉 ਜ਼ਰੂਰ ਦਸੇਉ ਜੀ।।ਆਪ ਜੀ ਨੂੰ ਬੇਨਤੀ ਹੈ।।ਘਰ ਬਣਾ ਸਕਦਾ ਹੈ ਕੋਈ ਵੀ ਜ਼ਮੀਨ ਖਰੀਦ ਕੇ।।🎉

  • @Karamsukh2023
    @Karamsukh2023 หลายเดือนก่อน +1

    Location ਗੁੱਡ. It's really nice

  • @surindersikand8437
    @surindersikand8437 หลายเดือนก่อน +2

    ਵਧੀਆ ਵੀਡੀਓ ਬਣਾਈ ਹੈ ਅਸੀਂ ਮਹਿਂਗਰਵਾਲ ਦੇ ਨਾਲ ਲਗਦੇ ਗੰਧੋਵਾਲ ਪਿੰਡ ਤੋਂ ਹਾਂ

    • @karamsaini3472
      @karamsaini3472  หลายเดือนก่อน

      @@surindersikand8437 thanks so much for watching

  • @BaljitDhillon-qy1yb
    @BaljitDhillon-qy1yb วันที่ผ่านมา

    Very good 👍👍👍👍😢

  • @user-tj2ed4zk3n
    @user-tj2ed4zk3n หลายเดือนก่อน

    Bhot bhot thanks ik achha video dikhne liye

  • @PoonamSharma-ll7fc
    @PoonamSharma-ll7fc หลายเดือนก่อน +2

    Soooooooo good vlog bauht acha kam kar rahy ho

    • @karamsaini3472
      @karamsaini3472  หลายเดือนก่อน +1

      Thanku so much . Please share

  • @rajindersingh4538
    @rajindersingh4538 หลายเดือนก่อน +2

    ਸਰਕਾਰੀ ਹੈਲਪ ਜਰੂਰ ਮਿਲਨੀ ਚਾਹੀਦੀ ਸਰਕਾਰ ਨੂੰ ਮੇਰੀ ਅਪੀਲ ਹੱਥ ਜੋੜ ਕੇ ੴ❤❤❤❤❤❤❤❤❤❤❤❤❤❤❤❤❤❤❤❤❤❤❤❤❤❤ੴ

    • @GurdevSingh-vd5ie
      @GurdevSingh-vd5ie หลายเดือนก่อน +1

      ਸਰਕਾਰ ਦਿੰਦੀਆਂ ਕਦੂ।।ਉਲਟਾ ਖੋ ਨਾ ਲਏ।। ਗੱਲਾਂ ਕਰਦਾ

  • @user-me8lu8mu9p
    @user-me8lu8mu9p 5 วันที่ผ่านมา

    Government should help these families .

  • @harmeshchand3727
    @harmeshchand3727 หลายเดือนก่อน

    Very nice,thanx ji, eh v life hai ,kdey sochya hi nhi c ,es tra v life gujr hundi hai

  • @johnysaini7817
    @johnysaini7817 หลายเดือนก่อน +1

    Nice one keep up the good work waheguru ji always bless you brother ❤❤❤❤❤❤

    • @karamsaini3472
      @karamsaini3472  หลายเดือนก่อน

      @@johnysaini7817 thanku so much

  • @nindisaini9790
    @nindisaini9790 หลายเดือนก่อน +1

    Nice video . Brother'

  • @Sukh687
    @Sukh687 หลายเดือนก่อน

    Good work saini saab

  • @AmritSinghDalli
    @AmritSinghDalli หลายเดือนก่อน

    Good ਵੀਡੀਓ brother

  • @user-vp5ro9qf7p
    @user-vp5ro9qf7p หลายเดือนก่อน

    Very good job very nice

  • @manpreetmani4819
    @manpreetmani4819 หลายเดือนก่อน +1

    Good work❤

  • @naveensinglabudhlada
    @naveensinglabudhlada หลายเดือนก่อน +1

    Good job ❤

  • @JagjitSingh-pc9rt
    @JagjitSingh-pc9rt หลายเดือนก่อน +1

    V.wonderful

    • @karamsaini3472
      @karamsaini3472  หลายเดือนก่อน

      Thanku so much .. please share this video

  • @raja37841
    @raja37841 หลายเดือนก่อน +1

    ਸ਼ੇਰ, ਬਾਘ, ਤੇਂਦੂਆ, ਚੀਤਾ, ਜਗੁਆਰ ਇਹ big cat ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਚੀਤਾ ਨਹੀਂ ਹੋ ਸਕਦਾ cheetah Jungle ਵਿੱਚ ਹੀ ਪਾਇਆ ਜਾਂਦਾ ਹੈ ਦੁਨੀਆਂ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਆ।।।

    • @karamsaini3472
      @karamsaini3472  หลายเดือนก่อน

      Veer g loki khade haga … ona na dakhya hoya …

  • @user-tj2ed4zk3n
    @user-tj2ed4zk3n หลายเดือนก่อน

    Good job

  • @user-tj2ed4zk3n
    @user-tj2ed4zk3n หลายเดือนก่อน

    Nice video

  • @rajrattan229
    @rajrattan229 หลายเดือนก่อน

    👍

  • @07waale
    @07waale วันที่ผ่านมา

    tiger hegge aa brother hoshiarpur de jungleaan ch mai apni akhhi dekheaa aa its not a myth

  • @HarpreetSinghFouji98
    @HarpreetSinghFouji98 25 วันที่ผ่านมา

    Baiji eh oil nhi koi darti de vich hi koi cheej hai mera bor cho vi nikla utli patan cho nikla 250fut to niche nhi eh cheej

  • @VikasKumar-xm2pw
    @VikasKumar-xm2pw หลายเดือนก่อน

    Bhai kot patiala m shardpeer darbar h bha jao bha pane m sindur nikalta h

  • @babbarsher2065
    @babbarsher2065 หลายเดือนก่อน

    Rain water harvesting. Kro. Store in big tanks. 💦. 👁👍🏿👽🛸. 🇺🇸💋🇨🇦. 💘🌎🕊

  • @binderdhaliwal1346
    @binderdhaliwal1346 14 วันที่ผ่านมา

    Sirf ik bhag aa jaglaat baliya ne shdiya koyi ceeta ni hega na tenduya

  • @user-me8lu8mu9p
    @user-me8lu8mu9p 5 วันที่ผ่านมา

    Mobile di range ta bilkul ni ondi honi .

  • @user-fl5gv4yp1f
    @user-fl5gv4yp1f หลายเดือนก่อน

    what is called bag in english

  • @Persnol_VlogS
    @Persnol_VlogS 29 วันที่ผ่านมา

    ਬਾਈ ਤੁਸੀਂ ਵੀਡੀਓ ਬਣਾਈ ਆਪਣੇ ਹੁਸ਼ਿਆਰਪੁਰ ਆਲੇ ਸਾਰੇ ਪਿਆਰ ਵੀ ਦੇ ਰਹੇ । ਬਾਈ ਜਿਹੜੀਆ ਗਾਂਵਾ ਐਥੇ ਆਵਾਰਾ ਘੁੰਮ ਰਹੀਆ । ਨਾਲ ਦੱਸ ਵੀ ਰਹੇ "ਕਿ ਇਹਦਾ ਵੀ ਬੱਚਾ ਲਿਜਾ ਖਾ ਗਏ । ਬਾਈ ਬਹੁਤ ਵਧੀਆ ਹੋਵੇਗਾ । ਜੇਕਰ ਚਾਰ ਕੁ ਜਣੇ ਇਕੱਠੇ ਹੋ ਇਹਨਾ ਇੱਥੇ ਰਹਿੰਦੇ ਆਵਾਰਾ ਪਸ਼ੂਆ ਨੂੰ ਥੋੜਾ ਬਹੁਤ ਬੰਨ ਥੱਲੇ ਵੱਲ ਛਿਛਕੇਰ ਦਿੱਤਾ ਜਾਵੇ । ਪੁੰਨ ਦਾ ਪੁੰਨ ਤੇ ਚੈੱਨਲ ਨੂੰ ਹੋਰ ਵੀ ਜਿਆਦਾ ਪਿਆਰ ਸਤਿਕਾਰ ਮਿਲੇਗਾ । ਕਿਉਂਕਿ ਇਨਸਾਨ ਤਾਂ ਆਪਣਾ ਬਚਾਅ ਕਰ ਲਵੇਗਾ । ਪਰ ਇਹ ਬੇਜ਼ੁਬਾਨ ਨਹੀਂ ।
    ਧੰਨਵਾਦ ਸਹਿਤ
    ਜੀਤਾ ਬਾੜੀਆਂ ਆਸਟਰੀਆ

    • @karamsaini3472
      @karamsaini3472  28 วันที่ผ่านมา

      @@Persnol_VlogS jaurr veere video jaldi aeo ge as chiz de

    • @Persnol_VlogS
      @Persnol_VlogS 28 วันที่ผ่านมา +1

      @@karamsaini3472 ਵੈਰੀ ਵਾਲਾ ਗੁਡ । ਵੀਰੈ ਥੋੜੀ ਮਿਹਨਤ ਹੋਊ ਪਰ ਖਰਚ ਕੁੱਝ ਨੀ ਆਉਂਣਾ । ਪਰ ਜਾਇਓ ਸ਼ਾਮ ਜਿਹੀ ਨੂੰ । ਕਿਉਂਕਿ ਉਦੋਂ ਇਹੇ ਸਾਰਾ ਦਿਨ ਘੁੰਮ ਫਿਰ ਖਾਹ ਪੀ ਇੱਕ ਥਾਂ ਆ ਬੈਠ ਜਾਦੀਆਂ । ਦੇਖੋ ਇਹ ਕੋਈ ਸਾਡੀਆ ਨੀ ਤੁਹਾਡੀਆ ਨੀ । ਪਰ ਕੰਮ ਜਰੂਰ ਭਲੇ ਆਲਾ । ਗੱਲ ਇਹ ਵੀ 101% ਪੱਕੀ ਐ "ਕਿ ਸੇਵਾ ਦਾ ਮੇਵਾ ਦਾ ਜਰੂਰ ਮਿਲਦਾ । ਇਹ ਤਾਂ ਆਪਾਂ 25-30 ਸਾਲ ਤੋਂ ਦੇਖ ਰਹੇ । ਹਮੇਸ਼ਾ ਘਰੇ ਕੁੱਤਾ ਰੱਖੀਦਾ । ਉੱਥੇ ਵੀ ਤੇ ਐਥੇ ਵੀ ਦੋ ਰੱਖੇ ਐ । ਕਦੇ ਵੀ ਕਿਸੇ ਗੱਲ ਦੀ ਥੋੜ ਨਹੀਂ ਆਉਂਦੀ । ਬਾਬਾ ਨਾਨਕ ਸਭਕੁੱਝ ਆਪੇ ਦੇਈ ਜਾਦਾਂ । ਬਾਈ ਕਿਹੜੇ ਪਿੰਡੋ ਜਾ ਫਿਰ ਖਾਸ ਹੁਸ਼ਿਆਰਪੁਰ ਤੋਂ ਐ ✌️✌️

    • @karamsaini3472
      @karamsaini3472  28 วันที่ผ่านมา +1

      @@Persnol_VlogS veer mere .. asi a kam krde a jo sade Pind ode asi te oh shd gowshala ode bus a gal . Loka vag video nai ponde … tus khya oh kam v kra ga dnt warry … tus vidya kam lai khya oh kra ga .

    • @Persnol_VlogS
      @Persnol_VlogS 28 วันที่ผ่านมา

      @@karamsaini3472 ਲਵ ਯੂ ਆਲਾ ਬਾਈ । ਜਿੱਥੇ ਕਿਤੇ ਗੱਡੀ ਦੀ ਲੋੜ ਹੋਈ । ਉਹਦਾ ਕਿਰਾਇਆ ਮੈਂ ਦੇ ਦਓਂ ਕਿਹੜੀ ਐਡੀ ਗੱਲ । ਕਹਿੰਦੇ ਹੁੰਦੇ ਗਹਾਂ ਹੱਥ ਕਰ ਬਾਂਹ (ਮੋਢਾਂ) ਮਿਲਦੀ । ਜਿਉਂਦੇ ਵੱਸਦੇ ਰਹੋ ਮੇਰੇ (ਦੇਸ਼) ਹੁਸ਼ਿਆਰਪੁਰ ਦੇ ਸਾਥੀਓ । ਜਿੱਥੇ ਅਸੀਂ ਆਪਣੀਂ ਜ਼ਿੰਦਗੀ ਦੇ 27 ਸਾਲ ਕੱਢੇ ਐ

    • @naunihalsingh4108
      @naunihalsingh4108 13 วันที่ผ่านมา +2

      ਕੁੱਦਰਤ ਨੇ ਚੈਨ ਸਿਸਟਮ ਬਣਾਇਆ ਜਿੱਸ ਵਿੱਚ ਕੁੱਝ ਘਾਹ ਖਾਣ ਵਾਲੇ ਤੇ ਮਾਸਖੋਰੇ ਜਾਨਵਰਾਂ ਨੂੰ ਪੈਦਾ ਕਰਿਆ ਜੇਕਰ ਏਸ ਚੈਨ ਸਿਸਟੱਮ ਸਿਕਾਰੀ ਖਤਮ ਹੁੰਦਾ ਤਾ ਸਿਕਾਰ ਹੋਣ ਵਾਲਾ ਜਾਨਵਰ ਦਾ ਵਾਧਾ ਬਹਤ ਜਿਆਦਾ ਹੋ ਜਾਣਾਜਿਸ ਵਿੱਚ ਗਾਵਾ ਮੱਝਾਂ ਨੀਲ ਗਾ ਹਿਰਨ ਸਾਂਬਰ ਵਗੈਰਾ ਹੋਰ ਵੀ ਬਹੁਤ ਸਾਰੇ ਜੰਗਲੀ ਘਾਹ ਖਾਣ ਵਾਲੇ ਜਾਨਵਰਾਂ ਨੂੰ ਪੈਦਾ ਕਰਿਆ ਮਾਸਖੋਰਿਆ ਦਾ ਭੋਜਨ ਬਣਾਕੇ ਪਰ ਜੇਕਰ ਸਿਕਾਰ ਕਰਨ ਵਾਲੇ ਸੇਰ ਚੀਤੇ ਤੈਂਦੂਆ ਲੱਕੜਬੱਗੇ ਨਾ ਹੋਣ ਤਾ ਇਹਨਾ ਦੀ ਗਿਣਤੀ ਦਾ ਬੇਤਹਾਸਾ ਵਾਧਾ ਹੋਣ ਨਾਲ ਧਰਤੀ ਸੰਤੂਲਣ ਵਿਗ੍ੜਨ ਕਰਕੇ ਕੁਦਰਤੀ ਬਨਸਪਤੀ ਦਾ ਖਾਤਮਾ ਹੋ ਸਕਦਾ ਏਸ ਲ਼ਈ ਕੁਦਰਤੀ ਸੰਤੂਲਨ ਬਣਿਆ ਰਹਿਣ ਸਾਰੇ ਜੀਵਾਂ ਦਾ ਧਰਤੀ ਤੇ ਜਿੰਦਾ ਰਹਿਣਾ ਜਰੂਰੀ ਹੈ
      ਪਰ 2 ਪੈਰਾ ਵਾਲਾ ਜੀਵ ਦੀ ਅਬਾਦੀ ਦਾ ਬਹੁਤ ਵੱਧ ਗਈ ਜਿਸ ਨੇ ਕੁਦਰਤ ਨਾਲ ਬਹੁਤ ਖਿਲਵਾੜ ਕਰਿਆ ਜਿਸ ਦਾ ਘੱਟ ਹੋਣਾ ਬਹੁਤ ਜਰੂਰੀ ਹੈ

  • @MattyMeet
    @MattyMeet หลายเดือนก่อน +1

    Amazing video's

  • @shivkumarsharma7881
    @shivkumarsharma7881 หลายเดือนก่อน +1

    ਇਨ੍ਹਾਂ ਨੂੰ ਸੋਲਰ ਲਾ ਦਿਓ ਜੀ

    • @karamsaini3472
      @karamsaini3472  หลายเดือนก่อน

      Aeo sir mil ka krde a help start krya

  • @KashmirSingh-uq1yf
    @KashmirSingh-uq1yf หลายเดือนก่อน +1

    Vieod good but vice low thanks

    • @karamsaini3472
      @karamsaini3472  หลายเดือนก่อน

      Tyan rakha ga age tu bai g

    • @GurdevSingh-vd5ie
      @GurdevSingh-vd5ie หลายเดือนก่อน

      ਇਸ ਜਗ੍ਹਾ ਨੂੰ ਨਾ ਦਿਖਾਉ।। ਪੈਸੇ ਵਾਲੇ ਲੋਕ ਖਰੀਦ ਲੈਣ ਗੇ ਅਤੇ ਫਿਰ ਹੋਟਲ ਸੜਕਾ ਪਤਾ ਨਹੀਂ ਕੀ ਕੁੱਝ ਬਣਾਕੇ ਕੁਦਰਤੀ ਸੋਮਿਆਂ ਨੂੰ ਉਜਾੜ ਦੇਣਗੇ।।ਲੋਕੀ ਵੱਧ ਆ ਕੇ ਗੰਦਗੀ ਕੁੜਾ ਫੇਲਾਣ ਗੇ 😢😢😢😢😢

  • @manjindersingh186
    @manjindersingh186 หลายเดือนก่อน

    Tourism ਨਾਲ਼ ਸੰਬੰਧਿਤ ਕੋਈ ਕੰਮ ਸ਼ੁਰੂ ਕਰਵਾ ਦਿਓ ,ਐਡ ਤੁਸੀਂ ਕਰ ਦਿੳ ਲੋਕੇਸ਼ਨ ਵਧੀਆ

  • @SushilKumar-bm9kj
    @SushilKumar-bm9kj 19 วันที่ผ่านมา

    Kde v kite v gand na pao g.
    Plastic nu apne naal hi wapis le k aao te kise chhote tree kol dab dena theek aa.
    Paani di v sambhal kro.
    Bamboo use kr k paani down side le k jaa sakde aa

  • @user-mo8it2to8f
    @user-mo8it2to8f หลายเดือนก่อน +1

    जिस गावं आप जाते हें ऊस गावं का आप नाम नही बताते,

    • @karamsaini3472
      @karamsaini3472  หลายเดือนก่อน

      Name batya hain app dakho ik var video

    • @GurdevSingh-vd5ie
      @GurdevSingh-vd5ie หลายเดือนก่อน

      अच्छी बात है।। गांव जिला का नाम ना बताना 😮 नहीं तो पैसे वाले लौग नेता लीडर इस जगह पर जमीन औने पौने दामों में खरीदकर।। पर्यटक स्थल बनाए गे होटल रेसतरा सड़कें पुल।। और लौगो की भीड़ गन्दगी डालते हुए।। कुदरती दिशा का सत्यानाश कर देंगे।। हिमाचल उत्तराखंड सब जगह पहाड़ों पेड़ों को काटा शांटा गया है बडे पैमाने पर।। सड़कें पुल होटल रेसतरा क्लब बड़े पैमाने पर बनाए गए हैं।।😢 कुछ तो रहने दो भाई।। क्यों अपनी जड़ें खोद रहा है इन्सान।। विकास और मौज-मस्ती के नाम पर 😢😢😢😢 बरसात के मौसम में।। पहाड़ों की बर्फ और पानी सब निचले इलाकों की और बडी तेजी से आने लगा है अब क्यों कि पहले पहाड़ जंगल की वजह से वही रुक जाता था।।मैदानी इलाकों में पानी आने से खेती फसल डुब जाती है।। पिछले साल ऐसा ही हुआ था।। पंद्रह फुट पानी खेतो घरों को ले डुबा था 😢😢😢😢😢😢

  • @SwaranDeep-ci1yp
    @SwaranDeep-ci1yp หลายเดือนก่อน

    ਨਮਸਕਾਰ ਸੈਣੀ ਜੀ ਵੀਡੀਓ ਬਹੁਤ ਖੂਬਸੂਰਤ ਹੈ

  • @GurdevSingh-vd5ie
    @GurdevSingh-vd5ie หลายเดือนก่อน +5

    ਖਾਣ ਪੀਣ ਦੀਆਂ ਵਸਤੂਆਂ ਲਈ।। ਕਿੰਨੀ ਦੂਰ ਜਾਣਾਂ ਪੈਦਾ ਬਾਜਾਰ ਦੀ ਦੂਰੀ ਕਿੰਨੀ ਕਿਲੋਮੀਟਰ ਤੇ ਹੈ🎉

    • @karamsaini3472
      @karamsaini3472  หลายเดือนก่อน +1

      8 km de doori a shop ਲੱਗ ਪੱਗ

    • @SushilKumar-bm9kj
      @SushilKumar-bm9kj 19 วันที่ผ่านมา +1

      Kuchh himmat kr k vadia reh sakde ho te tourists nu attract kita ja sakda aa.

    • @GurdevSingh-vd5ie
      @GurdevSingh-vd5ie 19 วันที่ผ่านมา

      😅😅 ਕੋਈ ਜਗ੍ਹਾ ਨਾ ਛਡੋਉ।।ਸਬ ਜਗ੍ਹਾ ਤੇ ਕੁਦਰਤੀ ਸੁੰਦਰਤਾ ਨੂੰ 😢😢ਵਿਗਾੜ ਦੇਉ।। ਜਾਪਾਨ ਦਾ ਇੱਕ ਪਿੰਡ ਵੇਖਿਆ ਔਥੇ ਔਨਾ ਨੇ ਕੁਦਰਤੀ ਸੋਮਿਆਂ ਨੂੰ ਪੂਰਣ ਤੌਰ ਤੇ ਸਾਂਭਿਆ ਹੋਇਆ ਹੈ ਜ਼ਰਾ ਜਿੰਨਾ ਵੀ ਤੋੜ ਵਿਛੋੜ ਨਹੀਂ ਕੀਤੀ 🎉ਟੁਰਿਸਟ।।ਨਾ ਕੋਈ ਪੈਟਰੋਲ ਡੀਜ਼ਲ ਦੀ ਕੋਈ ਵੀਕਲ ਜਾਣਾਂ ਦਿੰਦੇ ਨੇ।।ਪੈਦਲ ਹੀ ਜਾਉ।। ਔਰ ਡਸਟ ਬੀਨ ਇੱਕ ਵੀ ਨਹੀਂ ਰੱਖਿਆ।।ਜੋ ਭੀ ਆਏ ਵੇਸਟ ਅਪਣੇ ਨਾਲ ਹੀ ਲੈਂਕੇ।।ਪੈਹਲੀ ਗਲ ਔਥੇ ਦੁਕਾਨ ਹੀ ਕੋਈ ਨਹੀਂ।।😅ਸੋ ਸਾਡੇ ਐਥੇ ਪਹਾੜਾਂ ਦੀ ਕਟਾਈ ਛਟਾਈ।।ਘਰ ਹੌਟਲ ਰੈਸਤੋਰਾਂ ਪਾਰਕਿੰਗ ਪੁਲ ਸੜਕਾਂ ਬਣਾ ਕੇ ਪਹਾੜਾਂ ਜੰਗਲਾਂ ਦੀ ਐਸੀ ਕੀ ਤੈਸੀ ਕਰ ਛੱਡੀ ਹੈ।।ਪਹਾੜਾ ਰੇਤ ਦੇ ਕਿਲੇਆ ਵਾਂਗੂੰ ਡੈਯ ਡੇਰੀ ਹੋਰ ਰਹੇ ਨੇ ਅਨੇਕਾਂ ਵੀਡੀਓ ਇਸ ਵਖਤ ਸੋਸ਼ਲ ਮੀਡੀਆ ਤੇ ਵੈਖਣ ਨੂੰ 😢

    • @naunihalsingh4108
      @naunihalsingh4108 13 วันที่ผ่านมา

      ਲਗਭੱਗ ​ਹੁੰਦਾ @@karamsaini3472

  • @user-vy6um7iq3e
    @user-vy6um7iq3e หลายเดือนก่อน +1

    Veer ji sade pind. Be awo bhut sona sada pind be

    • @karamsaini3472
      @karamsaini3472  หลายเดือนก่อน

      Veere name das deo … no send kr deo apna