ਵਕੀਲ ਕੁੱ.ਟਣ ਦਾ ਅਧਿਕਾਰ ਤੈਨੂੰ ਕਿਸਨੇ ਦਿੱਤਾ? ਇਹ ਪੁਲਸੀਏ ਹੁਣ ਕਾਨੂੰਨ ਸਿੱਖਣਗੇ। Mukatsar News Advocate

แชร์
ฝัง
  • เผยแพร่เมื่อ 25 ก.ย. 2023
  • #RMBTelevision #MukatsarNews #AdvocateMukatsar
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man - Gurpreet Singh
    Editor - Kamalpreet Singh, Hardishan Singh
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 85

  • @dalbirsingh8314
    @dalbirsingh8314 10 หลายเดือนก่อน +3

    ਪੰਜਾਬ ਪੁਲਿਸ ਭਜਾਉ। ਦੇਸ਼ ਬਚਾਉ,

  • @hsaulakhs8454
    @hsaulakhs8454 10 หลายเดือนก่อน +20

    ਸਰਕਾਰ ਪੁਲੀਸ ਨੂੰ ਨੱਥ ਪਾਵੇ

  • @punjabitvddpunjabi8549
    @punjabitvddpunjabi8549 10 หลายเดือนก่อน +14

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @majorjohal1265
    @majorjohal1265 10 หลายเดือนก่อน +10

    ਇਹਨਾਂ ਦਾ ਓਹੀ SHO ਸੀ ਜਿਸ ਕਾਰਨ ਦੋ ਭਰਾ ਬਿਆਸ ਵਿਚ ਛਾਲ ਮਾਰ ਗਏ ਸੀ
    ਇਹ ਐਡਵੋਕੇਟ ਦਲੇਰ ਸੀ ਜਿਸ ਨੇ ਹਿੰਮਤ ਕੀਤੀ
    ਖਾਕੀ ਵਰਦੀ ਵਾਲੇ ਗੁੰਡੇ

  • @harrykallah4404
    @harrykallah4404 10 หลายเดือนก่อน +9

    ਪੰਜਾਬ ਪੁਲਸ ਨੇ ਬਹੁਤ ਗੰਦ ਪਏ ਆ ਪੰਜਾਬ ਵਿੱਚ

  • @gurmukhsingh9717
    @gurmukhsingh9717 10 หลายเดือนก่อน +14

    ਵਕੀਲ ਵੀਰ ਗੱਲਾਂ ਸਹੀ ਕਿਹਾ ਜੈ ਉਹ ਵਕੀਲ ਚਿੱਟਾ ਵੇਚਣ ਵਾਲਾ ਸੀ ਫਿਰ ਪੁਲਿਸ ਵਾਲੇ ਪਰਚਾ ਦਰਜ਼ ਹੋਣਾ ਚਾਹੀਦਾ ਸੀ ਫਿਰ ਉਸ ਵਕੀਲ ਨੂੰ ਨੰਗਾ ਕਰਕੇ ਕੁੱਟਮਾਰ ਕੀਤੀ ਪੁਲਿਸ ਵਾਲੇ ਨੇ ਬਹੁਤ ਮਾੜਾ ਕਿਤਾ ਹੁਣ ਜਿਨੇਂ ਪੁਲਿਸ ਵਾਲੇ ਤੇ ਪਰਚਾ ਦਰਜ਼ ਹੋਣਾ ਚਾਹੀਦਾ ਫਿਰ ਇਨ੍ਹਾਂ ਨੂੰ ਪਤਾ ਲੱਗ ਜਾਵੇ ਕਿਸੇ ਨੂੰ ਪੜ੍ਹ ਕੇ ਠਾਣੇ ਵਿਚ ਬੰਦ ਕਰ ਕੇ ਇਦਾਂ ਕੁੱਟਮਾਰ ਕੀਤੀ ਜਾਂਦੀ ਉਹ ਬੰਦਾ ਡਰਦਾ ਨਹੀਂ ਬੋਲਦਾ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਨੇਂ ਲੋਕ ਕਹਿੰਦੇ ਵਕੀਲ ਚਿੱਟਾ ਵੇਚਣ ਵਾਲੇ ਦੇ ਨਾਲ ਸੀ ਹਰ ਬੰਦੇ ਨੂੰ ਹੱਕ ਵਕੀਲ ਕਰਨ ਦਾ ਗੱਲ ਸੌਖੀ ਹੈ ਵਕੀਲ ਨਾਲ ਕੁੱਟਮਾਰ ਕੀਤੀ ਜਾਂਦੀ ਵਿਡੀਉ ਬਣਾ ਕੇ ਰੱਖ ਲਈ ਠਾਣੇ ਤੋਂ ਬਾਹਰ ਜਾਂ ਕੇ ਬੰਦਾ ਗੱਲ ਨਾਂ ਕਰੇਂ ਇਦਾਂ ਹੀ 1984+1995 ਤੱਕ ਲੋਕਾਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੂੰ ਚੁੱਕ ਕੇ ਲੱਖਾਂ ਮੁੰਡੇ ਮਾਰ ਦਿੱਤੇ ਗਏ ਬੁੱਢੇ ਮਾਂ ਪਿਉ ਧੀਆਂ ਨੂੰ ਬੇਇਜ਼ਤੀ ਕੀਤਾ ਗਿਆ ਹੁਣ ਤੱਕ ਘਰ ਖਾਲੀ ਨੇ ਕਿੰਨੀਆਂ ਮਾਵਾਂ ਘਰਵਾਲੀਆਂ ਉਡੀਕ ਕਰਦੀਆਂ ਨੇ ਪਤਾ ਨਹੀਂ ਲੱਗਾ ਕਿਥੇ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ

  • @user-ek6tu7iu4b
    @user-ek6tu7iu4b 10 หลายเดือนก่อน +3

    ਵਕੀਲਾ ਨੂੰ ਕਿਸੇ ਪੁਲਿਸ ਵਾਲੇ ਦਾ ਕੇਸ ਨਹੀ ਲੜਨਾ ਚਾਹੀਦਾ ਵਕੀਲੋ ਜੇ ਤੁਹਾਡੀ ਜਮੀਰ ਜਾਗਦੀ ਹੈ ਜੇ ਮਰਗੀ ਰਬ ਰਾਖਾ

  • @NirmalSingh-lt3pq
    @NirmalSingh-lt3pq 10 หลายเดือนก่อน +3

    Bilkul sahi gal veer ji

  • @SatnamSingh-zk4ce
    @SatnamSingh-zk4ce 10 หลายเดือนก่อน +13

    Ghunda ਰਾਜ

  • @dalbirsingh5890
    @dalbirsingh5890 10 หลายเดือนก่อน +14

    ਕਿਸੇ ਖਾਸ ਪਾਰਟੀਆਂ ਨੇ ਬਹੁਤੇ ਗੁੰਡੇ ਖਾਖੀ ਬਰਦੀ ਪੁਆ ਵਿੱਚ ਵਾੜ ਦਿੱਤੇ ਹਨ

  • @JyotiSaini-mc2ge
    @JyotiSaini-mc2ge 10 หลายเดือนก่อน +2

    ਵੀਰ ਜੀ ਤੁਸੀਂ ਸਹੀ ਗੱਲ ਕਹੀ ਆ ਪੰਜਾਬ ਪੁਲਿਸ ਨੇ ਬਹੁਤ ਗੰਦ ਪਾਇਆ ਹੋਇਆ ਹੈ

  • @MAKHANSINGH-lj8kk
    @MAKHANSINGH-lj8kk 10 หลายเดือนก่อน +2

    Bilkul shi ai khara sahb

  • @dhaliwalharpreetsingh4980
    @dhaliwalharpreetsingh4980 10 หลายเดือนก่อน +1

    ਗੱਲ ਵਕੀਲ ਸਾਹਿਬ ਦੀ ਬਿਲਕੁਲ ਠੀਕ

  • @ravindersinghgill314
    @ravindersinghgill314 10 หลายเดือนก่อน +3

    ਪੁਲਿਸ ਮੁਲਾਜ਼ਮਾਂ ਖਿਲਾਫ ਚੱਲ ਰਹੇ ਫੌਜਦਾਰੀ ਕੇਸਾਂ ਵਿੱਚ ਸਾਰੇ ਵਕੀਲਾਂ ਨੂੰ ਆਪਣੇ ਵਕਾਲਤਨਾਮੇ ਰੱਦ ਕਰ ਦੇਣੇ ਚਾਹੀਦੇ ਹਨ ।।

  • @harrykallah4404
    @harrykallah4404 10 หลายเดือนก่อน +6

    ਇਨ੍ਹਾਂ ਪੁਲਸ ਵਾਲਾ ਨੂੰ jail ਦੇ ਨਾਲ-ਨਾਲ ਇਨ੍ਹਾਂ ਦੇ ਪਰਵਾਰਾਂ ਦਾ ਵੀ ਪੰਜਾਬ ਵਿੱਚ ਕੋਈ ਰਿਸਤੇ ਨਾ ਰੱਖੋ ਤੇ ਨਾ ਹੀ ਪੰਜਾਬ ਵਿੱਚ ਇਨ੍ਹਾਂ ਨੂੰ ਜ਼ਰੂਰਤ ਦਾ ਘਰ ਦਾ ਸਾਮਾਨ ਤੇ ਬਿਜਲੀ ਤੇ ਘਰ ਨੂੰ dhha ਦੋ ਫਿਰ ਇਨ੍ਹਾਂ ਪੁਲਸ ਵਾਲਾ ਨੂੰ ਅਕਲ ਆ ਗਈ ,ਪਰਵਾਰਾਂ ਵਾਲਾ ਡਿਊਟੀ ਜਾਣੇ ਟੂ ਪਹਿਲੇ ਪੁਲਸ ਵਾਲਾ ਦੇ 👂 ਵਿੱਚ ਗੱਲ ਪਾਣ ਗੀ ਡਿਊਟੀ ਸਹੀ ਕਰਨਾ

  • @yugwinderbrar9125
    @yugwinderbrar9125 10 หลายเดือนก่อน +4

    Adv zindabad

  • @ajaypalsingh4313
    @ajaypalsingh4313 10 หลายเดือนก่อน +1

    ਮੈ ਦਿਲੋ ਵਕੀਲਾ ਦੇ ਨਾਲ ਹਾ ਕਿਉਂਕਿ ਪੁਲੀਸ ਨੇ ਕੁਟਮਾਰ ਕੀਤੀ ਇਹ ਠੀਕ ਨਹੀਂ ।।

  • @jindparmsema
    @jindparmsema 10 หลายเดือนก่อน +1

    Right g

  • @realisbest3263
    @realisbest3263 10 หลายเดือนก่อน +2

    ਵਕੀਲ ਸਾਹਿਬ ਤੁਸੀ ਕਨੂੰਨ ਨੂੰ ਸਹੀ ਰੱਖਣਾ ਸੀ,,ਪਰ ਪਹਿਲਾ ਤੁਸੀ ਸਹੀ ਨਹੀ ਕੀਤਾ ਜਦੋਂ ਆਮ ਲੋਕਾਂ ਤੇ ਹੁੰਦਾ ,,ਪਰ ਹੁਣ ਆਪਣੇ ਤੇ ਬਣੀ ਤਾਂ ਚੀਕਾ ਨਿਕਲ ਰਹਿਆ,, ਦੇਰ ਆਏ ਦਰੁਸਤ ਆਏ 👍👍

  • @AmarSingh-zt4qk
    @AmarSingh-zt4qk 10 หลายเดือนก่อน +3

    100% shi keha khehra sab ne

  • @sarbjeetkaur2816
    @sarbjeetkaur2816 10 หลายเดือนก่อน +1

    Bilkul ਸਹੀ advocate ਸਾਹਿਬ ਕਹਿ ਰਹੇ ਹਨ.

  • @BaljitSingh-wp2me
    @BaljitSingh-wp2me 10 หลายเดือนก่อน

    Rp H. S. Khaira Sahib. S. S. Akal. You are a great Advocate. We are very proud of you. May God bless you live long and healthiness. O. K

  • @deepsharma3909
    @deepsharma3909 10 หลายเดือนก่อน +4

    Bilkul sahi keha tusi... Police gunda raj is back

  • @satpalsinghsingh2571
    @satpalsinghsingh2571 10 หลายเดือนก่อน +2

    ਸਹੀ ਜੀ

  • @pspada5757
    @pspada5757 10 หลายเดือนก่อน +1

    Very good sir

  • @sukhwindersingh6460
    @sukhwindersingh6460 10 หลายเดือนก่อน

    Good speech

  • @rajivsharma9096
    @rajivsharma9096 10 หลายเดือนก่อน +3

    Shocking है्वान इंसान नहीं होते
    Full political backup hai और रहा है

  • @amandeepsingh3207
    @amandeepsingh3207 10 หลายเดือนก่อน

    Gud information adv sab

  • @bobbiecheema4833
    @bobbiecheema4833 10 หลายเดือนก่อน +7

    Law is only for general public. Leaders, person with big pockets are immune to law.
    Let’s hope- der aye darusat aye. Show them impact of law, all officers involved should be fired and strict punishment be given.

  • @tarlochansingh5841
    @tarlochansingh5841 10 หลายเดือนก่อน +1

    Advocate Kharra sab good job

  • @gurdevsinghmevverijdenacha2345
    @gurdevsinghmevverijdenacha2345 10 หลายเดือนก่อน +1

    Thik kha veer g ne

  • @BhupinderSingh-ev3qb
    @BhupinderSingh-ev3qb 10 หลายเดือนก่อน +3

    Police nu third degree Torcher karan da adhikaar kisne diya

  • @user-ek6tu7iu4b
    @user-ek6tu7iu4b 10 หลายเดือนก่อน

    ❤❤❤❤❤❤

  • @gurwindersinghsingh2783
    @gurwindersinghsingh2783 10 หลายเดือนก่อน +1

    🚩🥇✍

  • @user-wj4dn9kr6j
    @user-wj4dn9kr6j 10 หลายเดือนก่อน +1

    Veer good

  • @user-fb5jy9rn3g
    @user-fb5jy9rn3g 10 หลายเดือนก่อน +3

    Eh sb ton badi Gangi hai Punjab ch ,,Fir kehnde a public Sadi Respect nhi kardi ,,ki Ena de garh maa beti behan nahi c ,,

  • @SurjeetSingh-kx5wm
    @SurjeetSingh-kx5wm 10 หลายเดือนก่อน +1

    Khara. Sahib is. Speepiking. True

  • @tejinderpalsinghbhullar3074
    @tejinderpalsinghbhullar3074 10 หลายเดือนก่อน

    ਤੁਸੀਂ ਨਸ਼ੇ ਦੇ ਸੌਦਾਗਰਾਂ ਦੇ ਕੇਸ ਮੋਟਿਆਂ ਫੀਸਾਂ ਲੈ ਕੇ ਲੜਿਆ ਕਰੋ ਜੱਗੁ ਭਗਵਾਨਪੁਰਾ ਵਰਗਿਆਂ ਦੇ

  • @gurpalsingh5634
    @gurpalsingh5634 10 หลายเดือนก่อน

    Very very very good

  • @sukhdhillon8697
    @sukhdhillon8697 10 หลายเดือนก่อน +2

    Wakil da eh hall a amm bande da ki hall a

  • @MajorSingh-lh2lb
    @MajorSingh-lh2lb 10 หลายเดือนก่อน +2

    Aho jase polis Wale nu sa spand kro

  • @LovePreet-dd6ed
    @LovePreet-dd6ed 10 หลายเดือนก่อน +3

    Naam Muktsar Sahib police kam bacchiyon wale

  • @MAKHANSINGH-lj8kk
    @MAKHANSINGH-lj8kk 10 หลายเดือนก่อน +1

    Police gundagrdi krdi ai.

  • @sukhdevsingh5843
    @sukhdevsingh5843 10 หลายเดือนก่อน

    Police have work out of mind

  • @kalameet585
    @kalameet585 10 หลายเดือนก่อน

    RMB ਵਾਲਿਓ ਬਰੀ ਵਾਲਾ ਵਕੀਲ ਦਾ ਪਿੰਡ ਹੈ ਉਸਦੇ ਪਿੰਡ ਵਿੱਚ ਉਸਦੇ ਬਾਰੇ ਵੀ ਪੁੱਛ ਲਵੋ ਅਤੇ sho de ਪਿੰਡ ਜਾ ਕੇ ਉਸਦੇ ਬਾਰੇ ਵੀ ਪੁੱਛ ਲਵੋ

    • @baljinderbuby6298
      @baljinderbuby6298 10 หลายเดือนก่อน

      Lakha sidhana ta udekaran da dus reha c

  • @SurjeetSingh-kx5wm
    @SurjeetSingh-kx5wm 10 หลายเดือนก่อน +1

    Shame Shame Hendred Persent. Shame Jungal. Raj in. India

  • @sudhagoyal1642
    @sudhagoyal1642 10 หลายเดือนก่อน +2

    Lakha ta thali da baingan aa

  • @SurjeetSingh-kx5wm
    @SurjeetSingh-kx5wm 10 หลายเดือนก่อน +1

    Jungal. Raj in. Punjab today

  • @statusmusicworld
    @statusmusicworld 10 หลายเดือนก่อน +2

    Chitte da nasha taskar vakeel

    • @sakinderkaur846
      @sakinderkaur846 10 หลายเดือนก่อน +1

      Hanji lakha sidhana v keh reha .glt gl vakeel v eda de

  • @majorsingh4407
    @majorsingh4407 6 หลายเดือนก่อน

    Punjab police mehkma band hona chahiye en ka faida nahi hai nuksan he karte hai

  • @NirmalSingh-lt3pq
    @NirmalSingh-lt3pq 10 หลายเดือนก่อน +1

    22 g police man dog man hunde ne 95 g

  • @bhagirathsingh8731
    @bhagirathsingh8731 10 หลายเดือนก่อน +1

    Advocate Sahib enjh kehna Chahida k ik Insaan nu kuttan da adhikar police nu kis ne ditta, Ikale vakil da na kahie aapan.

  • @gurpartapsingh4301
    @gurpartapsingh4301 10 หลายเดือนก่อน +1

    Sare vakeel v galt nahi. Te sare police wale v nahi. Kujj kaleaa bhedda sare Mahikmiaa wich hunda ee ai

  • @meetsandhu7455
    @meetsandhu7455 10 หลายเดือนก่อน

    Raman kamboj ja sidhe moh e ni kise nu bolda c bhut hankar c es ch

  • @harmeshjangra3912
    @harmeshjangra3912 10 หลายเดือนก่อน

    22 jii army hawale kro punjab nu eh mehkma crmenal hai asly gunde ne eh vardy wale cm mann sahib eh aam party da raj hai ja ehna gundea da tusy koi ehna gunde bare koi v Bian ne Jary keeta hun tak sarm dubb ke Mar Jana

  • @singhgurmukh8151
    @singhgurmukh8151 10 หลายเดือนก่อน +1

    Sir jo vakeel chitte wale de ghar rehda.oh kina galt hona tusi os da baikaat kyu ni karde

    • @BhupinderSingh-ev3qb
      @BhupinderSingh-ev3qb 10 หลายเดือนก่อน +1

      Police nu third degree Torcher karan da adhikaar ha

  • @gurpartapsingh4301
    @gurpartapsingh4301 10 หลายเดือนก่อน +2

    Vakeel khara ge . Tusi theak ai . Asi thuada satikar Karde. Par Vakeel ho k NASA tasker nal rahina jaa NASA taskari krna . Eh v theak nahi. Kutt mar karna galt

    • @sakinderkaur846
      @sakinderkaur846 10 หลายเดือนก่อน

      Veer ji ki vakkeel taskar c .such vich

  • @meetsandhu7455
    @meetsandhu7455 10 หลายเดือนก่อน

    Raman kmboj nu loka ne sirrhh te chdaa chdea c eve k pta ni ki a

  • @KulwinderSingh-qg3lx
    @KulwinderSingh-qg3lx 10 หลายเดือนก่อน

    Dis mis Karo ana nu mukhmantri man sab

  • @meharbanteja8969
    @meharbanteja8969 10 หลายเดือนก่อน

    If vakil is tortured ,ýou r upset n striking .everyday innocents r tortured n killed in custody ,you r not bothered. They r not humanbeings where r humanrights

  • @manjitsingh976
    @manjitsingh976 10 หลายเดือนก่อน +3

    Vakeel nu chitta vechan wala da sath den da right kis ne ditta

    • @baljinderbuby6298
      @baljinderbuby6298 10 หลายเดือนก่อน +1

      Hanji .fir ta o behcn waleya d v spot krda hona

  • @user-ho7oc1wo6f
    @user-ho7oc1wo6f 10 หลายเดือนก่อน

    Poles no hakar he vardae da enaa no saram nhae vardae da hakar good vae 1992 vae asae hdae ce army nokrae kardaa ce poles ne najej put marae poles no saram nhae

  • @satnamsingh8411
    @satnamsingh8411 10 หลายเดือนก่อน

    lakha anparh jaisi harkat karda

  • @VeerSingh-ge6km
    @VeerSingh-ge6km 10 หลายเดือนก่อน

    Sunea nai sare CIA sataf hunda hai nak vich garam panni pa ke sirr uper kutian mar mar ke behosh kar ke shade han

  • @joginderpal745
    @joginderpal745 10 หลายเดือนก่อน +3

    ਕੁੱਟਿਆਂ ਬਹੁਤ ਵਧੀਆ ਕੀਤਾ ਵਕੀਲ ਵੀ ਤਰੀਕ ਤੇ ਤਰੀਕ ਦਿੰਦੇ ਨੇ ਕੇਸ ਖਤਮ ਨਹੀਂ ਹੋਣ ਦਿੰਦੇ ਭਾਵੇਂ ਬੰਦਾ ਤਰੀਕਾ ਭੁਗਤਦਾ ਮਰਜੇ

    • @sakinderkaur846
      @sakinderkaur846 10 หลายเดือนก่อน +1

      Veer ji lakhe ne es de pind ja ke pta kita kehnde a chitta peenda .

  • @gurpalsingh5634
    @gurpalsingh5634 10 หลายเดือนก่อน

    Police gundagardi

  • @diwansingh8741
    @diwansingh8741 10 หลายเดือนก่อน

    Mice ta vadía lalo

  • @amarsinghdhaliwal4598
    @amarsinghdhaliwal4598 10 หลายเดือนก่อน

    A SARKARE GUNDAA LUTARA NE POLES VALE