No, Paaji hum Indian Hindu hai aur hum sab Sikh community ki bahut respect karte hai kyuki humne itihaas padhi hai, but aap galat soch rhe ho ki hume aapke pag se dikkat hai, bilkul nahi, you people deserve love and respect ❤
Vakil sahib sachbol rhe han kinne dilo dukhi ho rhe han apni sachi te sidhi sadhi kom vaste. Waheguru ji vakil sahib da darad janade han wakat aun te sab theek kar denge. Hònsla rakho ji.
Khara sab bhut vadhia gal kiti tusi sardar ena vaste ena kuch karde ne jado sadi vari aundi hai ta sade magar hi pe jande ne eh loki sade nal hi nafrat karde ne
ਬਿਲਕੁਲ ਸਹੀ ਬਿਆਨ ਸਰਦਾਰ ਸਾਬ ਜੀ 👍
ਕੌਮ ਦੇ ਅਖੌਤੀ ਆਗੂਆਂ ਦੀ ਮਰੀ ਜ਼ਮੀਰ ਨੂੰ ਸਮੇਂ ਸਮੇਂ ਸਿਰ ਹਲੂਣਾ ਦੇਣ ਵਾਲੇ ਹਰਪਾਲ ਸਿੰਘ ਖਾਰਾ ਸਾਬ ਵਾਹਿਗੁਰੂ ਤੁਹਾਨੂੰ ਸੱਚ ਤੇ ਪਹਿਰਾ ਦੇਣ ਦਾ ਬਲ ਏਸੇ ਤਰ੍ਹਾਂ ਹੀ ਬਖਸ਼ਣ ਤੇ ਸਦਾ ਚੜ੍ਹਦੀਕਲਾ ਬਖਸ਼ਣ।🙏 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ❤️🚩🚩🙏
Khaira Sahab Masand Naal rahe ho
ਸਿੱਖ ਕੌਮ ਨੂੰ ਸੁੱਭ ਸਿੰਗਰ ਦਾ ਸਾਥ ਦੇਣਾ ਚਾਹੀਦਾ ਹੈ
ਭਾਈ ਕਾਨਪੁਰੀ ਨੇ ਸਹੀ ਕਿਹਾ ਸੀ ਸਿੱਖੋ ਤੁਹਾਨੂੰ ਇੱਕ ਵਾਰ ਅਕਲ ਨਹੀ ਆਈ ,ਤੁਹਾਡੇ ਉੱਤੇ ਇੱਕ ਵਾਰ ਫੇਰ 84 ਵਰਤੇਗੀ ,ਤੁਹਾਨੂੰ ਫੇਰ ਅਕਲ ਆਵੇਗੀ ,
ਸਹੀ ਕਿਹਾ ਤੁਸੀਂ ਵਕੀਲ ਸਾਬ ........
❤ ਹਰਪਾਲ ਬਹੁਤ ਵਧੀਆ ਇਸ ਸਮੇਂ ਦੌਰਾਨ ਸੱਚ ਬੋਲਣਾ ਬੜੀ ਵੱਡੀ ਗੱਲ ਆ ❤
ਵੀਰ ਜੀ ਬੇਨਤੀ ਹੈ ਹਰਪਾਲ ਸਿੰਘ ਖਾਰਾ ਸਾਬ ਸਿਖ ਪੰਥ ਦੀ ਸਤਿਕਾਰ ਯੋਗ ਹਸਤੀ ਹਨ ਆਪ ਜੀ ਖਾਰਾ ਸਾਬ ਜੀ ਦਾ ਪੂਰਾ ਨਾਮ ਤੇ ਅਦਬ ਨਾਲ ਲਿਖਿਆ ਕਰੋ
ਬਿਲਕੁਲ ਹਿੰਦੂ ਰਾਸ਼ਟਰ ਨਹੀਂ ਬਣਨ ਦਿੰਦੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇਣ ਹੈਂ ਪੰਜਾਬ ਇਹ ਛੱਡ ਕੇ ਨਹੀਂ ਭੱਜਾ ਗੇ ਇਹ ਸਾਡਾ ਪੰਜਾਬ ਹੈਂ ਅਤੇ ਰਹਿ ਗਾ ਪਰ ਅਸੀਂ ਹਿੰਦੂ ਰਾਸ਼ਟਰ ਨਹੀਂ ਬਣਨ ਦੇਣਾ
ਅਸੀਂ ਆਪਣੇ ਪੰਜਾਬੀ ਗਾਇਕ ਸ਼ੁੱਭ (Shubh )ਦੇ ਨਾਲ ਹਾਂ । ਖਾਲਸਾ ਰਾਜ ਦੀ ਗੱਲ ਜਿਹੜਾ ਵੀ ਕਰੇਗਾ ਪੰਥ ਨਾਲ ਆ, ਉਹ ਚਾਹੰਦੇ ਨੇ ਕਿ ਪੰਜਾਬੀ ਗਾਇਕ, ਸਰਾਬ ਉੱਤੇ ਗਾਉਣ, ਕੁੜੀਆਂ ਉੱਤੇ ਗਾਉਣ, ਫੁਕਰੀ ਉੱਤੇ ਗਾਉਣ ਪਰ ਆਪਣੇ ਪੰਥ ਤੇ ਪੰਜਾਬ ਦੀ ਗੱਲ ਨਾਂ ਕਰਨ । ਇਹ ਉਹਨਾਂ ਦੇ ਭੁਲੇਖਾ ਆ , ਸਮਾਂ ਬਦਲ ਗਿਆ ਆ ਹੁਣ ਹਰ ਕੋਈ ਸਿੱਖ ਰਾਜ ਦੀ ਗੱਲ ਕਰ ਰਿਹਾ ਆ । ਸਿਰ ਲੱਥੇ ਜਾਣ ਤੇ ਗੱਲ ਨਹੀਂ ਰੁਕੀ ਸੀ ਪੋਸਟਰ ਪਾੜਨ ਨਾਲ ਰੋਕਣਾ ਚਾਹੁੰਦੇ ਨੇ ਇਹ ਚਵਲ । ਵਕੀਲ ਸਾਬ ਜੀ ਦੀਆਂ ਸਾਰੀਆਂ ਗੱਲਾਂ ਸੱਚ ਨੇ । ਭਈਆਂ ਨੂੰ ਇਹ ਪੱਗ ਚੁੱਭਦੀ ਆ ਪਰ ਸਾਡੇ ਆਲੇ ਗਧਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਜਿਹੜੇ ਗਧੇ ਕੈਬਨਿਟ ਚ ਬੈਠੇ ਨੇ ਤੇ ਹੋਰ ਅਖੌਤੀ ਆਗੂ ਬਣੇ ਫਿਰਦੇ ਨੇ
ਖਾਰਾ ਸਾਹਿਬ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ।
ਜੋ ਕਿਹਾ 101 % ਸਹੀ ਹੈ ।
ਬਿਲਕੁਲ ਸਹੀ ❤
ਇੰਨ੍ਹਾਂ ਦਾ ਮੂਤਪੀਨਾ ਬਾਬਾ ਬੂੰਢੇਸਵਰ ਆਕੇ ਦਖਾਵੇ ਪੰਜਾਬ ਚ ਹੁਣ ਇਨ੍ਹਾਂ ਹਿੰਦੂ ਰਾਸ਼ਟਰ ਮੰਗਣ ਆਲਿਆਂ ਦੇ ਪੋਸਟਰ ਪਾੜਨੇ ਆ ਪੰਜਾਬ ਚ
ਬਹੁਤ ਵਧੀਆ ਵਿਚਾਰ ਹਨ ਖਾਹਿਰਾ ਸਾਹਿਬ ਜੀ।
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖ਼ਸ਼ੇ 🙏
ਹਰਪਾਲ ਸਿੰਘ ਖਾਰਾ ਜੀ ਦੀ ਇਕ ਇਕ ਗਲ ਵਿਚ ਵਜਨ ਹੈ ਸਾਰੇ ਸਿੱਖ ਬੁਧੀਜੀਵੀਆਂ ਨੂੰ ਏਨਾ ਨੂੰ ਨਾਲ ਲੈਕੇ ਚਲਣਾ ਚਾਹੀਦਾ ਹੈ
Shubh 💯❤️
ਬਹੁਤ ਵਧੀਆ ਗੱਲ ਹੈ
ਬਿਲ ਕੁਲ ਸਹੀ ਗੱਲ ਕੀਤੀ ਤੁਸੀਂ Advocate Khara ਜੀ. ਸਾਡੇ ਸਿੱਖਾਂ ਨੂੰ ਪਤਾ ਨਹੀਂ ਕੱਦੋ ਅਕਲ anai ਆ. ਭਗਵੰਤ ਮਾਨ ਬੇਅੰਤ Bochad ਬੇੜਾ ਡੋਬ ਕਿ ਜਾਵੇਗਾ ਪੰਜਾਬ ਦਾ. 🙏🙏
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਜਸ ਭਰਾ ਜ਼ਿੰਦਾਬਾਦ ਜ਼ਿੰਦਾਬਾਦ
ਵਕੀਲ ਜੀ ਖਾਲਸਾ ਰਾਜ ਚਾਹੀਦਾ ਹੈ
84ਵਰਗੇ ਕਾਂਡ ਫਿਰ ਹੋਣਗੇ।ਜਿਹੜੇ ਬਾਹਰਲੀਆਂ ਸਟੇਟਾਂ ਵਿੱਚ ਰਹਿੰਦੇ ਸਿੱਖ ਹਨ।
ਅੱਜ ਸਮਜ ਜਾਓ ਜਾ ਕਲ ਹੋਣਾ ਜਰੂਰ ਹੈ।
Langer band kardo paisa kaum te lgao
Jado desh bukhmari ch pehla ho gya fer pta lagna
ਬਿਲਕੁਲ ਸਹੀ ਕਿਹਾ ਹੈ
ਬਹੁਤ ਵਧੀਆ ਇਨਸਾਨ ਆ ਖਹਿਰਾ ਸਾਹਿਬ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਕੀਲ ਸਾਹਿਬ ਜੀ ਤੂਸੀਂ ਸਿਆਣੇ ਹੋ ਸੁਲਝੇ ਹੋਏ ਹੋ .....ਦੁਨਿਆਵੀ ਪੜ੍ਹਾਈ ਨੇ ਤੁਹਾਡੇ ਵਿਚਾਰਾਂ ਅਤੇ ਜਜ਼ਬਾਤਾਂ ਉੱਤੇ ਜਾਇਜ ਤਥਾਂ ਨੂੰ ਬੋਲਣ ਤੇ ਕੋਈ ਲਗਾਮ ਲੱਗਣ ਨਹੀਂ ਦਿੱਤੀ..... ਵਾਹਿਗੁਰੂ ਤੁਹਾਡੇ ਵਰਗੇ ਸੁਲਝੇ ਹੋਏ ਅਤੇ ਸੁਝਵਾਨ ਜੀਵਾਂ ਨੂੰ ਸਾਡੀ ਬੀ ਸ਼ਕਤੀ ਬਖਸ਼ੇ ਤਾਕਿ ਤੁਸੀ ਇਹ ਨਾਂ (ਜੋ ਇਨਸਾਨੀਅਤ ਦੇ ਨਾਂ ਤੇ ਆਪਸੀ ਵੈਰ ਵਿਰੋਧ ਅਤੇ ਪਰਜਾਤੰਤਰ ਦੇ ਬਦਲੇ ਜੋਰ ਜੁਲਮ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ) ਸਾਹਮਣੇ ਸਾਡੀ ਸਾਰਿਆਂ ਦੀ ਬੀ ਆਵਾਜ਼ ਬਣਕੇ ਡਟੇ ਰਹੋ .....ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕੱਲਾ ਚ ਰਖੇ🙏🙏🙏🙏🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🌷🙏🌷🙏🌷🙏🌷🙏🌷
ਪੰਜਾਬ ਨੂੰ ਫੇਰ ਆਕਲ ਆਵੇਗੀ
very right
Shi keha
Jmma shi
sahi veerji
ਵਾਹਿਗੁਰੂ ਖਹਿਰਾ ਸਾਹਬ ਤੇ ਮੇਹਰ ਭਰਿਆ ਹੱਥ ਰੱਖਿਓ, ਵੱਡੇ ਵੱਡੇ ਬੁਧੀ ਜੀਵੀ ਸੱਚ ਨਹੀਂ ਬੋਲਦੇ
Salute. Aa. Aap ji. Nu
Very good Bai g
Bilkul sahi gal sir g
Harpal singh jee punjab bachao
ਬਿੱਲਕੁਲ ਸਹੀ ਕਿਹਾ ਖਾਰਾ ਸਾਹਿਬ
ਵਾਹਿਗੁਰੂ ਜੀ
💯 Right.......
ਸਤਿਕਾਰ ਯੋਗ ਵਕੀਲ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਕੀਲ ਸਾਹਬ ਸਾਡੇ ਲੀਡਰ ਜਾਂ ਸ਼੍ਰੋਮਣੀ ਕਮੇਟੀ 1984 ਇਕ ਮਤਾ ਪਾਸ ਕਰਕੇ ਯੂ ਐਨ ਓ ਨੂੰ ਭੇਜਿਆ ਜਾਂਦਾ ਤਾਂ ਜਿਨਾਂ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਸ਼ਾਇਦ ਕੁਝ ਮੁਲ ਪੈਂਦਾ ਕਿਉਂਕਿ ਇਥੇ ਤਾਂ ਸਾਡੀ ਕੋਈ ਐਫ ਆਈ ਆਰ ਦਰਜ ਨਹੀਂ ਸੀ ਕੀਤੀਆਂ ਗਈਆਂ ਬੜਾ ਦੁਖ ਲਗਦਾ ਸਾਡੇ ਲੀਡਰ ਧਾਰਮਿਕ ਆਗੂ ਤੇ ਬਾਬੇ ਵੀ ਪੈਸਿਆਂ ਦੇ ਪਿੱਛੇ ਸਰਕਾਰਾਂ ਦੇ ਹੱਥ ਠੋਕੇ ਬਣ ਰਹੇ ਹਨ ਕਿਉਂ ਨਹੀਂ ਇਕ ਸਿੱਖ ਲੀਡਰ ਸਿਖਾਂ ਨੂੰ ਮਿਲ ਰਿਹਾ
Totally agreed. Very well analyzed and explained. Thanks for sharing.🙏🙏
Sahi keha sir tusi
Khalsa raj 🙏🙏
Khalistan zindabad 🙏🏼
ਹੁਣ ਕਿਸੇ ਨੇ ਨੀ ਛੱਡਣਾ
WaheGuru ji mehar kar sikha te 🙏🙏🙏🙏🙏🙏
ਬਿਲਕੁਲ ਸੱਚ ਕਿਹਾ ਜੀ
Khalistan ❤
Bhut vadia jawab dita bhut dhanwad s khara sab
Waheguru ji
ਵਕੀਲ ਸਾਬ ਜੀ ਸਹੀ ਕਹਿ ਰਿਹਾਹੈ
Waheguru ji🙏🙏🙏🙏🙏
Sach keha bai ji
Waheguru ji Khara sahib nu chardi kla vich rakhan 🙏🏽🙏🏽
Waheguru g Sari Sikh com nu ekta te chardicalaa bakhsana g
Absolutely correct.
ਸਹੀ ਗਲ ਵਕੀਲ ਸਾਬ
True statement ✍️
Bhut ghaint advocate sahib❤
Bilkul sahi ਕਿਹਾ ਵੀਰ ਨੇ
Bhai amrit pal Singh ji khalsa zindabad 👏👏👏👏👏
Khalistan jindabad 💪💪💪🙏
bilkul sahi keha ji tusi 🙏🙏
very good speach Khahira sahib ji salute hai tuhanu
Right sir ji😔💕🙏🙏
❤❤❤❤❤❤❤,great person.❤❤
Sahi gal ji
Good thoughts Sir ji.
Sahi kaha ❤❤❤❤
❤absolutely right
ਸਹੀ ਗੱਲ ਕਹਿ ਰਹੇ ਹਨ ਖਾਰ ਸਾਹਿਬ ਦੀ
Well done Khara Saab waheguru g mehar Karan g
Waheguru ji khara saab salute
No, Paaji hum Indian Hindu hai aur hum sab Sikh community ki bahut respect karte hai kyuki humne itihaas padhi hai, but aap galat soch rhe ho ki hume aapke pag se dikkat hai, bilkul nahi, you people deserve love and respect ❤
ਸਹੀ ਕਿਹਾ ਖਹਿਰਾ ਸਾਹਿਬ ਨੇ ਅਸੀਂ ਗਧੇ ਆ
Bhai amritpal ji da sath deo ji
Goodvicharji
Punjab hull khalistan 🙏🙏🙏🙏
Bilkul sahi khera sab
Modi kajrewal sikhan de dusman
ਹਿੰਦੋਸਤਾਨ ਸਟੇਟ
Sach vir ji
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
Super hero ho tusi ho ji ❤️❤️❤️❤️❤️❤️
ਸਰ ਤੁਸੀਂ ਬਣੋ please ਮੁੱਖ ਮੰਤਰੀ 🙏🙏
Ehh vkeel nu bhutt bhut selute ❤ i love khalastan ❤ from amritsar
Sahi kha
Nice ❤️❤️❤️❤️❤️❤️
Bjp. Aap congress badal sikhan de dusman
🙏🙏
Sahi aa ji
Bilkul 👉
ਵਕੀਲ ਭਾਵੇਂ ਲੱਖਾਂ ਨੇ, ਪਰ ਆਹ ਵੀਰ ਮੈਨੂੰ ਸਭ ਨਾਲੋ ਚੰਗਾ ਵਕੀਲ ਲਗਦਾ, ਕਿਉਕਿ ਇਹ ਵੀਰ ਸਿੱਖੀ ਦੀ ਗੱਲ ਕਰਦਾ, ਸਿੱਖਾਂ ਕੌਮ ਦੀ ਗੱਲ ਕਰਦਾ। ਔਰ ਰਹੀ ਗੱਲ ਨਫਰਤ ਦੀ ਤਾਂ ਇਹ ਤੁਹਾਨੂੰ ਬਾਹਰ ਤਾਂ ਛੱਡੋ ਯੂਟਿਊਬ ਤੇ ਹੀ ਦੇਖਣ ਨੂੰ ਮਿਲ ਜਾਵੇਗੀ ਸਿੱਖਾਂ ਖ਼ਿਲਾਫ਼, ਬਹੁਤ ਵੀਡਿਉ ਸਿੱਖਾਂ ਖਿਲਾਫ ਨੇ ,ਓਹ ਸਿਧੇ ਤੌਰ ਤੇ ਖਿਲਾਫਤ ਨਹੀਂ ਕਰਦੇ, ਔਰ ਕਮੈਂਟਸ ਵਿਚ ਤੁਹਾਨੂੰ ਸਿੱਖਾਂ ਖਿਲਾਫ ਨਫਰਤ ਦਿਸ ਜਾਵੇਗੀ। ਅੱਜਕਲ ਜੇਕਰ ਨਫਰਤ ਦੇਖਣੀ ਹੈ ਤਾਂ ਬਾਹਰ ਨਹੀਂ ਸਗੋਂ ਸੋਸ਼ਲ ਮੀਡੀਆ ਤੇ ਦੇਖੋ।
Vakil sahib sachbol rhe han kinne dilo dukhi ho rhe han apni sachi te sidhi sadhi kom vaste. Waheguru ji vakil sahib da darad janade han wakat aun te sab theek kar denge. Hònsla rakho ji.
Good sir
Very true kehta shaib
ਜਿੰਨਾਂ ਦਾ ਰਾਜ ਹੁੰਦਾ ਧਰਮ ਓਹਨਾ ਦੇ ਚਲਦੇ
Proudly bolo asi khalastani aa
❤❤❤❤love u khalsatan
Khara sab bhut vadhia gal kiti tusi sardar ena vaste ena kuch karde ne jado sadi vari aundi hai ta sade magar hi pe jande ne eh loki sade nal hi nafrat karde ne
Shi keeha vkeel saab
ਹਿੰਦੂਰਾਸ਼ਟਰਮੁਰਦਾਬਾਦ । ਪਰ ਘੱਟ ਤਾ ਪੰਜਾਬ ਚ ਜੱਟ ਵੀ ਨਹੀ ਕਰਦੇ ਗਰੀਬ ਸਿੱਖਾਂ ਨਾਲ
Sahi aa
Shubh spot all people ❤
True
ਬਿਲਕੁਲ ਸਹੀ ਗੱਲ ਜੀ
ਦੇਖੋ ਭੜਕਾਊ ਭਾਸ਼ਣ ਨਾ ਦਵੋ, 1984 ਵਿਚ ਜੋਂ ਸਿੱਖ ਨਸਲਕੁਸ਼ੀ ਹੋਈ ਸੀ, ਉਸਦਾ ਅੱਜ ਤਕ ਇਨਸਾਫ਼ ਨਹੀਂ ਮਿਲਿਆ, ਦੇਖੋ ਪਿਆਰ ਹਿੰਦੂ ਭਰਾਵਾਂ ਦਾ ਸਿੱਖਾਂ ਨਾਲ ਕੇ ਹਿੰਦੂ ਵੀਰਾਂ ਨੇ ਸਿੱਖ ਮਰੇ ਸੀ, ਤੇ ਤੁਸੀ ਨਫਰਤ ਫੈਲਾ ਰਹੇ ਹੋ, ਫੇਰ ਪਿਆਰ ਦੇਖੋ ਕਿੰਨਾ ਕੇ 1984 ਦੇ ਇਨਸਾਫ ਲਈ ਸਿੱਖ ਸੜਕਾਂ ਤੇ ਆ ਕੇ ਜਦੋਂ ਇਨਸਾਫ਼ ਮੰਗਦੇ ਨੇ ਤੇ ਹਿੰਦੂ ਭਰਾ ਸਾਡੇ ਓਸ ਵੇਲੇ ਸਿੱਖਾਂ ਨਾਲ ਆ ਕੇ , ਸਿੱਖਾਂ ਦੇ ਮੋਢੇ ਨਾਲ ਮੋਢਾ ਲਾ ਕੇ 1984 ਦਾ ਇਨਸਾਫ ਮੰਗਦੇ ਨੇ, ਏਨਾ ਪਿਆਰ ਹੈ ਹਿੰਦੂ ਸਿੱਖਾਂ ਦਾ। ਕਿਉਕਿ ਜੇਕਰ ਪਿਆਰ ਹੁੰਦਾ ਤਾਂ ਸਿੱਖਾਂ ਨਾਲ ਮੋਢੇ ਨਾਲ ਮੋਢਾ ਲਾਕੇ 1984 ਚ ਜੋਂ ਹੋਇਆ ਉਸਦਾ ਇਨਸਾਫ਼ ਮੰਗਦੇ । 38 ਸਾਲ਼ ਦੇ ਕਰੀਬ ਹੋ ਗਏ ਨੇ ਓਸ 1984 ਦੇ ਕਾਂਡ ਨੂੰ , ਦਸੋ ਮੈਨੂੰ ਕੀ ਕਦੀ ਇਕ ਵਾਰ ਵੀ ਇਹਨਾ 38 ਸਾਲ਼ਾ ਚ ਕੋਈ ਹਿੰਦੂ ਸਿੱਖਾਂ ਨਾਲ ਖੜਿਆ, ਕਿਸੇ ਕੁੱਤੇ ਨੂੰ ਕੋਈ ਮਾਰ ਦਾਵੇ ਤਾਂ ਓਸ ਕੁੱਤੇ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਆ ਜਾਂਦੇ ਨੇ ਲੋਕ, ਪਰ ਏਥੇ ਇਨਸਾਨ ਮਾਰ ਦਿੱਤੇ ਗਏ ਬੇਰਹਿਮੀ ਨਾਲ, ਧੀਆਂ ਦੀਆ ਇਜ਼ਤਾ ਲੁੱਟੀਆਂ ਗਈਆਂ, ਤੇ ਲੁੱਟੀਆਂ ਕਿੰਨਾ ਨੇ ਜਿੰਨਾ ਦੀਆ ਧੀਆਂ ਸਿੱਖਾਂ ਨੇ ਬਚਾਈਆ ਸੀ ਓਹਨਾ ਨੇ। ਤੇ ਸਿੱਖ ਕੌਮ ਤੋ ਬਿਨਾ ਸਿੱਖਾਂ ਨਾਲ ਕੋਈ ਨਹੀਂ ਖੜਿਆ ਆਕੇ।