Shahzadi ne Shadi kerne ki Anokhi Shart rakh di | Very Funny Video 2019 by IPPD

แชร์
ฝัง
  • เผยแพร่เมื่อ 23 ม.ค. 2025

ความคิดเห็น • 957

  • @jaspalsinghbukan8543
    @jaspalsinghbukan8543 5 ปีที่แล้ว +105

    ਬਹੁਤ ਵਦੀਆ ਲੱਗਦਾ ਪੁਰਾਣੀਆਂ ਕਹਾਣੀਆਂ ਸੁਨ ਕੇ ਇੱਕ ਪਿੰਡ ਪੰਜਾਬ ਦੇ ਨੂੰ ਸਲਾਮ ਆ

  • @baloursingh2382
    @baloursingh2382 4 ปีที่แล้ว +63

    ਬਾਬਾ ਜੀ ਰੂਹ ਖੁਸ਼ ਕਰਤੀ ਜੁੱਗ ਜੁੱਗ ਜਿਊਦੇ ਰਹੋ ਪੰਜਾਬੀ ਵਿਰਸਾ ਸਭਾਲਿਆ🙏👌🙏

  • @agamarjeet
    @agamarjeet 3 ปีที่แล้ว +14

    Baba ji nu bahut hi vadhiya ate great salutes for old folk story .
    Waheguru Baba ji nu lambiya umar bakshe 💐🌹👍👌🙏🇮🇳

  • @gobindaman2136
    @gobindaman2136 4 ปีที่แล้ว +228

    ⭐⭐⭐⭐⭐🍰🍰
    ਪੂਰੀ ਕਹਾਣੀ ਕਿਨੇ ਕਿਨੇ ਸੁਣੀ ?

  • @RavinderSingh-ns6pf
    @RavinderSingh-ns6pf 5 ปีที่แล้ว +78

    ਬਹੁਤ ਵਧੀਆ ਜੀ, ਇਹ ਗੱਲਾਂ ਬਜ਼ੁਰਗਾਂ ਤੋਂ ਹੀ ਸਿੱਖਣ ਨੂੰ ਮਿਲਦੀਆਂ ਨੇ.

    • @harmeshlal7068
      @harmeshlal7068 4 ปีที่แล้ว +1

      ਮੁਸਲਮਾਨ ਆਰਫਾਂ ਕੋਲੋਂ ਹੀ ਇਹ ਵਣਜੀ ਸੌਦੇ ਮਿਲਦੇ ਹਨ ।ਹਜੂਰ ਸਲਾਮ ਹੈ ਤੁਹਾਨੂੰ ।

    • @AshwaniKumar-oc1wp
      @AshwaniKumar-oc1wp 2 ปีที่แล้ว

      Bhut best.

  • @paramrupal5351
    @paramrupal5351 4 ปีที่แล้ว +121

    Very nice👌👌👌
    ਕਹਾਣੀ ਸੁਣ ਕੇ ਬੜੀ ਵਧੀਆ ਲੱਗੀ
    ਕਿਸ ਕਿਸ ਨੂੰ ਵਧੀਆ ਲੱਗੀ ਲਾਇਕ ਕਰਕੇ ਦੱਸੋ 😊😊😊👍👍💖🌹🌷🌸

  • @avtarsinghraunta3440
    @avtarsinghraunta3440 2 ปีที่แล้ว +4

    ਬਹੁਤ ਵਧੀਆ ਬਾਬਾ ਜੀ ਜਿਊਂਦਾ ਵਸਦਾ ਰਿਹ ਬਾਬਾ ਸਟੋਰੀ ਬਹੁਤ ਵਧੀਆ ਸੀ ਨਾਸਰ ਵੀਰ ਇਹ ਹੀ ਸਾਡਾ ਪੁਰਾਣਾ ਸਭਿਆਚਾਰ ਆ ਅੱਗੇ ਇਹੋ ਜਿਹੇ ਬੂਜਰਗ ਮੇਲਿਆ ਜਿਹਾ ਤੇ ਆਪਣੇ ਫ਼ਨ ਦਾ ਮੁਜਹਾਰਾ ਕਰਦੇ ਹੁੰਦੇ ਸਨ ਪਰ ਅੱਜਕਲ੍ਹ ਇਹ ਚੀਜ਼ਾਂ ਬੁਹਤ ਦੂਰ ਹੋ ਗੲਈਆ

  • @ਮਨਜੀਤਸਿੰਘ-ਵ6ਞ
    @ਮਨਜੀਤਸਿੰਘ-ਵ6ਞ 4 ปีที่แล้ว +73

    ਬਾਬੇ ਨੇ ਪੂਰੇ ਨਜ਼ਾਰੇ ਬੰਨ੍ਹਕੇ ਰੱਖ ਦਿੱਤੇ ਨੇ 20 ਤੱਕ ਗਿਣਤੀ ਸੁਣਾਕੇ👌👍

  • @SukhdevSingh-hg9ki
    @SukhdevSingh-hg9ki 4 ปีที่แล้ว +3

    ਵਾਹ ਜੀ ਵਾਹ ਮਜਾ ਆ ਗਿਆ ਬਾਬਾ ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ

  • @neesharana8639
    @neesharana8639 5 ปีที่แล้ว +87

    ਦਿਲ ਦੇ ਕਿਹੜੇ ਕੋਨੇ ਦੇ ਵਿੱਚ
    ਰੱਖਾਂ ਮੜਕੇ ਸੋਨੇ ਦੇ ਵਿੱਚ
    ਕਲਮਾਂ ਜਾਂ ਦਵਾਤਾਂ ਦੇ ਵਿੱਚ
    ਦਾਦੀ ਵਾਲੀਆਂ ਬਾਤਾਂ ਦੇ ਵਿੱਚ
    ਤੇਰਾ ਹਰ ਅੱਖਰ ਆਦਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਧਰਤੀ ਦੇ ਕਣ ਕਣ ਵਿੱਚ ਡੁੱਲਿਆ
    ਯੋਧਿਆਂ ਦਾ ਓਹ ਖੂਨ ਪੰਜਾਬੀ
    ਇਸ ਧਰਤੀ ਤੇ ਹਰ ਕੋਈ ਆਇਆ
    ਖੁਸ਼ੀ ਨਾਂ ਮਾਣਨ ਜੂਨ ਪੰਜਾਬੀ
    ਗੁਰ ਪੀਰਾਂ ਦੀ ਪਹਿਲ ਪਲੇਠੀ
    ਸਾਡੀ ਇਹ ਸ਼ਹਿਜਾਦੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਜਨਮ ਤੋਂ ਲੈ ਕੇ ਮਰਨੇ ਤੀਕਰ
    ਵੇ ਹਮਜਾਂ ਹਰ ਰਸਮ ਪੰਜਾਬੀ
    ਗੁਰਮੁੱਖੀ ਦਾ ਪਾ ਕੇ ਰੁਤਬਾ
    ਖਾ ਬੈਠੀ ਇਹ ਕਸਮ ਪੰਜਾਬੀ
    ਨਿੱਘ ਮਮਤਾਂ ਦਾ ਮਾਣ ਬੇਸ਼ੁਕਰੇ
    ਭੰਡਗੇ ਬੋਲ ਤੇਜ਼ਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਜੇ ਵੱਸ ਚੱਲੇ ਅੰਬਰਾਂ ਦੇ ਵਿੱਚ
    ਤਾਰਿਆਂ ਦੇ ਨਾਲ ਲਿਖਾਂ ਪੰਜਾਬੀ
    ਜੰਮਾਂ ਮੈਂ ਇਹਦੀ ਬੁੱਕਲ ਦੇ ਵਿੱਚ
    ਜੰਮ ਜੰਮਕੇ ਮੈਂ ਮਿਟਾਂ ਪੰਜਾਬੀ
    ਮੱਥੇ ਚੰਨ ਦੀ ਟਿੱਕੀ ਰੱਖ ਜੋ
    ਪੂਜਣ ਯੋਗ ਰਬਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀ
    ਬੱਸ ਸਾਡੀ ਮਾਂ ਪੰਜਾਬੀ ਆ #rammi

  • @SurajKumar-en7tk
    @SurajKumar-en7tk 3 ปีที่แล้ว +4

    Eho jihiyan goodiyan gallan kise kise nu hi yaad hundian. Wah ji bahut khoob. Bapu ji jiunde raho

  • @GurdeepSingh-ng9gq
    @GurdeepSingh-ng9gq 3 ปีที่แล้ว +1

    ਨਜ਼ਾਰਾ ਆ ਗਿਆ ਵੀਰ ਵਿਰਸਾ ਦੇਖ ਕੇ ਅਸਲ ਜ਼ਿੰਦਗੀ ਵਿੱਚ ਜਰਨਲਨੋਲਜ ਹੋਵੇ ਜਾਣਕਾਰੀ ਲਈ ਧੰਨਵਾਦ ਜੀ

  • @sukhjindersinghsarai2975
    @sukhjindersinghsarai2975 4 ปีที่แล้ว +3

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ
    ਰਾਣੀ ਨੂੰ ਹੰਕਾਰ ਸੀ ਪ੍ਰਮਾਤਮਾ ਹੰਕਾਰ ਤੇ ਵੰਡਿਆ ਵੰਡਿਆ ਦਾ ਲਾਹ ਦਿੰਦਾ ਹੈ

  • @shergillpb06wala
    @shergillpb06wala 5 ปีที่แล้ว +254

    1 ੴ
    2 ਚੰਨ ਸੂਰਜ ਭਰਾ
    3 ਕੋਲ੍ਹ ਪੀਰ ਸਾਭ ਦੇ
    4 ਵੀਰ
    5 ਪਾਡੋ
    6 ਦਰੋਵਟੀ
    7 ਨਰਾਤੇ
    8 ਜੋਤ
    9 ਨੋਮਣੀ
    10 ਦੁਸਾਹਿਰਾ
    11 ਗਿਅਾਰਵੀ ਵਾਲਾ ਪੀਰ
    12 ਮਹਿਨੇ
    13 ਸਰੱਸਤੀ
    14 ਸਰਾਅਧ
    15 ਨਰੈਣ
    16 ਕਲ੍ਹਾ ਸਪੂਰਨ ਸ਼੍ਰੀ ਰਾਮ ਚੱਦਰ ਅਾੲੇ
    17 ਮਰਘ ਦੀ
    18 ਠਰ੍ਹਾਂ
    19 ਤੂੰ
    20 ਮੈ

    • @mickyjassal6117
      @mickyjassal6117 5 ปีที่แล้ว +6

      7 nrate shabash.9 hunde

    • @jatinderkang9377
      @jatinderkang9377 5 ปีที่แล้ว +6

      ਬਾਬਿਓ ਨੌਂ ਨਰਾਤੇ ਹੁੰਦੇ

    • @sangha7846
      @sangha7846 5 ปีที่แล้ว +2

      na na baii de pind 7 hunde

    • @randhirsingh9919
      @randhirsingh9919 5 ปีที่แล้ว +2

      @@sangha7846 hahaha hahaha

    • @kapilbanga95
      @kapilbanga95 5 ปีที่แล้ว +1

      15 sraad

  • @KirpalSingh-fj4ji
    @KirpalSingh-fj4ji 4 ปีที่แล้ว +4

    ਇਹ ਗੱਲਾਂ ਕਿਸੇ ਕਿਤਾਬ ਚੋਂ ਨੀ ਲੱਭਣੀਆਂ, ਵਾਹ ਬਾਬੂ

  • @CricketGravity
    @CricketGravity ปีที่แล้ว +1

    Very Nice Baba ji, This stories we miss in today's world, becoz youth is busy in reels & foreign culture. Thank you for sharing this beautiful video

  • @gauravthakur3550
    @gauravthakur3550 4 ปีที่แล้ว +12

    Salute to u Baba g , really love the lesson which u hav taught us through this video.this is what new generation is missing to learn from their elders and grand parents( new generation is busy in tik tok ,f.b,what's app don't hv time to listen their elders)Baba g love u and hats off to u guys who made this video with Baba g

  • @mianfarmofficial5990
    @mianfarmofficial5990 3 ปีที่แล้ว +1

    Bade Hi Sohne Tarike Nal Sunayi E Lok Katha... Dhanwaad Ji... 🙏... E Hundiya Ne Asli Lok Kathawa

  • @SatnamSingh-bn7jy
    @SatnamSingh-bn7jy 5 ปีที่แล้ว +40

    ਇੱਕ ਪਿੰਡ ਪੰਜਾਬ ਦਾ ਨੁੰ ਸਲਾਮ ਹੈ ਜੀ ek pand punjab da nu salam haa jee

  • @OnkarSingh-np4yb
    @OnkarSingh-np4yb 5 ปีที่แล้ว +27

    ਬਾਬਾ ਜੀ ਇਸ ਤਰ੍ਹਾਂ ਦੀਆਂ ਬਾਤਾਂ ਬਚਪਨ ਵਿੱਚ ਸੁਣਦੇ ਹੁੰਦੇ ਸੀ, ਬਚਪਨ ਯਾਦ ਆ ਗਿਆ।

  • @sandeepmottan7157
    @sandeepmottan7157 5 ปีที่แล้ว +10

    Kya baat aa Baba ji ...... good Nasir Kasana ji .... knowledge wali ginti hai 20 tak di

  • @damanpreetkauraujla871
    @damanpreetkauraujla871 4 ปีที่แล้ว +23

    Meri dadi v suniya karde c ehe .. I was looking for this from 10 years k oo 20 kihre aa . Kionki meri Dadi ki di death hoo gi aa Te I was thinking k manu fr too eh ni Milne . Thank you soo much...

  • @PaTRiOTPūNJaBï-007
    @PaTRiOTPūNJaBï-007 5 ปีที่แล้ว +10

    Waah ji Waah Bajurgon...
    Jo kitaabaan wich naa milya sakoon oh tuhadey moonh to bolnay de tareekay naal rooh khush ho gyi...

  • @AmanDeep-ip1ns
    @AmanDeep-ip1ns 3 ปีที่แล้ว +2

    TH-cam di sab toh ghaint vedio lgi. Salute aa bapu ji 🙏🙏

  • @gurdevsingh2188
    @gurdevsingh2188 5 ปีที่แล้ว +6

    Wah ji wah, eh a Punjab da culture jis wich har majhab de gal atte respect hai.

  • @HappySingh-sk8ls
    @HappySingh-sk8ls 4 ปีที่แล้ว +30

    ਪੁਰਾਨੀਆ ਯਾਦਾ ਬਾਈ

  • @s.p.singhsidhubrar599
    @s.p.singhsidhubrar599 5 ปีที่แล้ว +22

    Wah baba ji wah...
    Mann gye tuhadia gallan nu...

  • @sukhdevsingh5197
    @sukhdevsingh5197 3 ปีที่แล้ว

    ਬਹੁਤ ਹੀ ਘੱਟ ਲੋਕਨੇ ਇਹੋ ਜਿਹਾ ਸਣੌਣ ਵਾਲੇ 🏃‍♂️🕺✌✌🙏🙏

  • @jatinderkang9377
    @jatinderkang9377 5 ปีที่แล้ว +294

    ਬਾਬਾ ਇਕ ਗੱਲ ਤਾ ਪੱਕੀ ਆ 20 ਤਾਂ ਤੂੰ ਗੰਜੇ ਨਾਲੋਂ ਵੀ ਵਧੀਆ ਗਿਣ ਗਿਆ।

  • @gursewaksingh-ch6to
    @gursewaksingh-ch6to 5 ปีที่แล้ว +51

    ਦਿਲ ਖੁਸ਼ ਕਰ ਤਾਂ ਬਾਬਾ ਜੀ

  • @sukhdevsandhusukhdevsandhu7923
    @sukhdevsandhusukhdevsandhu7923 5 ปีที่แล้ว +28

    Wah Nasir kasana Saab kya baat ha , Baba bahot ghaint ha , Punjabi ma boli da heera ,lagda waheguru (Allah) ne tuhade duty babe labban te lia ha , Punjab , Punjabi zindabaad zindabaad zindabaad zindabaad zindabaad zindabaad

  • @merepindmerekhet
    @merepindmerekhet 5 ปีที่แล้ว +198

    ਰਾਣੀ ਦੀ ਕੌਡੀ ਧੜਕਣ ਲੱਗ ਪਈ 😂😂😂😂😂😂😂

  • @MadeinPanjab1699
    @MadeinPanjab1699 4 ปีที่แล้ว +8

    Wah Baba Ji Maza aa Giya Love From East Punjab ❤️

  • @mohinderjitaujla6245
    @mohinderjitaujla6245 5 ปีที่แล้ว +3

    PURANAY LOK kinay intelligent hunday sann…20 ginan di niki kahani ch kinya sikhyava mildian hann.
    Hor ta gallaan shaddo , Bhai Sahib aap da Baat karnay da dhang bhut sohna lagga .
    Turlay wali pagg naal and muskranday cheharay naal aap hor bhi vadd sohnay lagday ho .
    Mann khush hoyea…Thanks …Jagtar Singh Aujla USA

  • @monupandit3444
    @monupandit3444 4 ปีที่แล้ว +3

    Ballee balle krwati baba ji waheguru chardi kla ch rakhe

  • @RajinderKumar-kq9nn
    @RajinderKumar-kq9nn 4 ปีที่แล้ว

    Bachpan di yaaden taza kar ditti tusi baba ji sade pind ya mele bich akhade ch ganje de 20 badi bari sunia si thanks

  • @gujjarkijaiho195
    @gujjarkijaiho195 5 ปีที่แล้ว +4

    Waa Ji waa Bachpan yaad aagya ,mera chacha sunaye krda ye Story, very good thankyou nice channel , good work u and your team .❤️💖💖💖💖

  • @reactiononhai1443
    @reactiononhai1443 3 ปีที่แล้ว

    Hahahaha bht achi story the bht maza aya sun kr or sunan ka tarika b bht acha tha

  • @baljinderbanipal3438
    @baljinderbanipal3438 5 ปีที่แล้ว +237

    ਇਹ ਹਨ ਅਸਲੀ ਲੋਕ ਕਥਾਵਾਂ

  • @MeraPindDhaktana
    @MeraPindDhaktana 5 ปีที่แล้ว

    Wah Ji wah .... Baba Ji ne sira laata.... Anand aa giya.

  • @sangha7846
    @sangha7846 5 ปีที่แล้ว +4

    waah oh jatta dil khush krta bapu jiunda basda rah bapu

  • @arslubana9157
    @arslubana9157 3 ปีที่แล้ว +2

    ਬਾਬਾ ਨੇ ਨਿਜਾਰੇ ਬਨ ਦਿੱਤੇ (20) ਤੱਕ ਗਿਨਤੀ ਸੁਨਾਹਕੇ🙏👍👌🌹🌹🌹🌹🙏🙏🙏🙏🙏

  • @chandervinayak8769
    @chandervinayak8769 3 ปีที่แล้ว +1

    Wahhh g wahhh bhut badhia lgda bajurga nu sunn k

  • @rajchahal1980
    @rajchahal1980 5 ปีที่แล้ว +4

    Mere dada ji sunde hunde si Sharif raagi ohna ton mainu vi sunan di aadat pai gai. Rabb ehna di lambi umar kare. Distt Nawan Shahr India

    • @sabargujjar5891
      @sabargujjar5891 5 ปีที่แล้ว

      Nawan sheher main pind maii ditta hamara pind tha g pura pind gujjaron ka e tha

  • @SukhdevSingh-cw3gm
    @SukhdevSingh-cw3gm 4 ปีที่แล้ว +1

    ਬਹੁਤ ਵਧੀਆ ਬਾਬਾ ਜੀ ਪਰਮਾਤਮਾਂ ਮੇਹਰ ਕਰੇ ਤੁਹਾਡੇ ਤੇ

  • @gagankailey1497
    @gagankailey1497 4 ปีที่แล้ว +4

    Bhut vadia kahani

  • @ripudamanrana6073
    @ripudamanrana6073 4 ปีที่แล้ว

    Bhut vadia, purane khund purane hi ne.kini soni gal keh ti.......Bale Bale Bsi ji 🙏

  • @jdsingh2293
    @jdsingh2293 5 ปีที่แล้ว +7

    Bahut vadiya! Hor bazurgaan di vedio record kari. Es piri ton baad sanu kuch ni pata chalna. Vadhiya kam.

  • @arslubana9157
    @arslubana9157 3 ปีที่แล้ว +2

    ਬਹੁਤ ਵਧੀਅਾ ਜੀ 🙏👍👌🌹🌹🌹🌹🌹🙏🙏🙏🙏🙏🙏🙏

  • @singhraja62
    @singhraja62 4 ปีที่แล้ว +11

    Sir maza aa gya bahut vadia laga sun k

  • @subhashkatwara3569
    @subhashkatwara3569 3 ปีที่แล้ว +1

    Very nice bohut badhiya ji sun ke Najara aa giya ji 🙏🙏🙏❤️❤️❤️👍👍👍 Subhash katwara ❤️❤️❤️🙏🙏🙏🙏

  • @baltajsran9766
    @baltajsran9766 5 ปีที่แล้ว +6

    ਸਿਰਾ ਲਾਤਾ ਬਾਈ ਨੇ

  • @sukhsohalsukh4526
    @sukhsohalsukh4526 5 ปีที่แล้ว +2

    Bhut vdia lgga sunke,, end kraati baba ji ney,,rab kre india te pakistan ik ho jaan, mai sukh india,,punjab,,,jalandhr to ji....

  • @varinderaulakh8410
    @varinderaulakh8410 5 ปีที่แล้ว +14

    ਮੇਰੀ ਇਹ ਵੀਡੀਓ ਬਣਾਈ ਰਹਿ ਗਈ ਪੰਜਾਬੀ ਟੱਚ ਵਿੱਚ ਸੀ।
    ਗੰਜੇ ਜਾਲੀ ਦੀ ਪੂਰੀ ਕਹਾਣੀ ਤੇ ਇੱਕੀ
    1 ੴ
    2 ਧਰਤੀ ਤੇ ਅਸਮਾਨ
    3 ਤਿੰਨੇ ਕੌਲ
    4 ਚਾਰੇ ਵੇਦ
    5 ਪੰਜੇ ਪਾਂਡੋ
    6 ਛੇਵਾਂ ਨਰਾਇਣ
    7 ਸੱਤੇ ਦੇਵੀਆਂ
    8 ਅੱਠੇ ਵਾਰ
    9 ਨੌਂ ਨਰਾਤੇ
    10 ਦਸਵਾਂ ਦੁਸ਼ਾਹਿਰਾ
    11 ਗਿਆਰਾਂ ਦੀ ਕਾਸਤੀ
    12 ਬਾਰਾਂ ਮਹੀਨੇ ਸਾਲ ਦੇ
    13 ਤੇਰਵਾਂ ਲੋਨ ਦਾ
    14 ਚੌਦਾਂ ਕਲਾ ਨਿਧਾਨ ਸ਼੍ਰੀ ਰਾਮਚੰਦਰ
    15 ਪੰਦਰਾਂ ਭਖ ਦੇ ਜਾਣ
    16 ਸੋਲਾਂ ਕਲਾ ਨਿਸਾਰ ਸ਼੍ਰੀ ਕ੍ਰਿਸ਼ਨ
    17 ਸਤਾਰਾਂ ਸਿਮਰਤੀਆਂ
    18 ਅਠਾਰਵਾਂ ਠਰਾਹਾ
    19 ਉਨੀਵਾਂ ਮੈ
    20 ਵੀਹਵੀਂ ਤੂੰ
    21 ਇੱਕੀਵਾਂ ਢਾਂਗਾ
    ਤੁਰਨਾ ਤਾ ਤੁਰ ਪੈ ਨਹੀਂ ਕੁੱਟ ਕੁੱਟ ਬਣਾ ਦੇਉਂ ਲਾਂਗਾ
    #ਦਾਦਾ_ਜੀ_ਸਰਦਾਰ_ਕੱਤਰ_ਸਿੰਘ
    ਜੀ ਦੀ ਦੇਣ ਆ ਸਭ ਇਹ।

  • @malkitdhami4275
    @malkitdhami4275 3 ปีที่แล้ว

    सलूट है जी बाबा जी नू पुरातन लोग गाथाएं वहुत ही बढ़िया

  • @sarbjeetbrar2106
    @sarbjeetbrar2106 5 ปีที่แล้ว +5

    Wah g wah.... Kiya baat aa.... 👌

  • @gurjantsandhu8305
    @gurjantsandhu8305 4 ปีที่แล้ว

    ਗੰਜੇ ਫਾਲੀ ਦੇ 20 ਗਿਣਤੀ ਬਹੁਤ ਪਹਿਲਾ ਗਿਣੀ ਹੋਈ ਅਾ ਤੇ ਇਹ ਗੱਲ ਬਹੁਤ ਪਹਿਲਾ ਸੁਣੀ ਅਾ ਅਸੀ ਤੁਸੀਂ ਕਾਪੀ ਕਰਕੇ ਪਾਂ ਰਹੇ ਅਾ ਯਾਰ ਇਹ ਬਹੁਤ ਪਹਿਲਾ ਲੋਕਾ ਨੇ ਸੁਣ ਰੱਖੀ ਅਾ

  • @Nasirkasanavlogs
    @Nasirkasanavlogs 5 ปีที่แล้ว +15

    Kamal ker ditti baba g..

  • @sonupunjabi201
    @sonupunjabi201 5 ปีที่แล้ว

    ਬਹੁਤ ਖੂਬ ਜਨਾਬ, ਜਿਊਂਦੇ ਵੱਸਦੇ ਰਹੋ ਜੀ

  • @kamaljitsinghkamaljitsingh2262
    @kamaljitsinghkamaljitsingh2262 3 ปีที่แล้ว +3

    ਸਿਰਾ ਲਾਤਾ ਬਾਬੇ ਨੇ👏👏

  • @DaljitSingh-bt6ss
    @DaljitSingh-bt6ss 5 ปีที่แล้ว +1

    Pure Punjabi language ,,Puratan lok kathavas long live baba ji thx to team for Interview

  • @ramchandtoor3214
    @ramchandtoor3214 4 ปีที่แล้ว +5

    Sira karta bapu g tanvad

  • @arshdeepsharma9847
    @arshdeepsharma9847 4 ปีที่แล้ว +1

    ਬੜੀ ਵਧੀਆ ਕਹਾਣੀ ਆ ਜੀ

  • @danveerbenipal4350
    @danveerbenipal4350 5 ปีที่แล้ว +11

    Rooh khush ho gai bapu g

  • @SandeepGillSultaniyaJatt
    @SandeepGillSultaniyaJatt 5 ปีที่แล้ว +1

    bot nic video g.wah baba g wah kya baat hai.eho jehia ilam diya gallan bzurga kolo hi sunan nu mildia.

    • @Apna-punjab.
      @Apna-punjab. 5 ปีที่แล้ว

      bha.je
      sat.sri.akal.baldev.singh
      punjab

  • @Mandeepsingh-ou2xm
    @Mandeepsingh-ou2xm 4 ปีที่แล้ว +4

    Sirra lata baba 👌👌👌👌🙏🏻🙏🏻

  • @aniketsharma6055
    @aniketsharma6055 3 ปีที่แล้ว +1

    Je story mere bapu ji ne sunai si aj youtube te dekhi ❤️ 20 tak ginti Veda ch sunani si

  • @ਅਰਸ਼ੀਰਹੀਮਾਂਬਾਦ-ਞ6ਮ
    @ਅਰਸ਼ੀਰਹੀਮਾਂਬਾਦ-ਞ6ਮ 5 ปีที่แล้ว +26

    ਬੱਲੇ ਬਾਬਾ ਤੇਰੇ 😍

    • @GautamKumar-tj5eu
      @GautamKumar-tj5eu 4 ปีที่แล้ว

      1 onkar 2 suraj 3 teen lok 4 Bead 5 pandab

  • @AshaRani-zz8ed
    @AshaRani-zz8ed 4 ปีที่แล้ว

    tusi bhut vadia gal sonai ta sachi gal dasi a ma a gal pala be suni hoi a tomi nal gaon wala tu thuno bhut bhut 100 like

  • @Garima-gk2rt
    @Garima-gk2rt 4 ปีที่แล้ว +7

    Waa v experience 👍

  • @rubinashaheen9977
    @rubinashaheen9977 4 หลายเดือนก่อน +1

    Very interesting watched for so many time. Like it .

  • @ranjeetsingh3033
    @ranjeetsingh3033 4 ปีที่แล้ว +5

    ਵਾਹ ਪੲਈ ਵਾਹ ਬਾਪੂ ਤੇਰੇ

  • @m.k.j6174
    @m.k.j6174 4 ปีที่แล้ว

    Full nazara aa gya je baba gaa ke suna dinda ta maza aa janda

  • @NirmalSingh-tj4yz
    @NirmalSingh-tj4yz 5 ปีที่แล้ว +4

    Very good Bapu ji 😁👌🙏

  • @itzhamirpuria007
    @itzhamirpuria007 4 ปีที่แล้ว +2

    ਸੀਰਾ ਲਾਤਾ ਬਾਪੁ ਜੀ ਨੇ 😂🤘💪

  • @rahulsharma-gb2uq
    @rahulsharma-gb2uq 5 ปีที่แล้ว +7

    Hahaha najara poora
    20 gin’ne tak
    N your efforts to realise we have same blood ‘culture food lifestyle,even every thing same
    So rise above hate
    N love humanity

  • @dimplerandhawa8957
    @dimplerandhawa8957 4 ปีที่แล้ว +1

    Wah wah..... Aj Kl kisnu pta g ena gllan da.... Tuhade warga v koi ni..... Wah wah

  • @jagjitsinghalam2606
    @jagjitsinghalam2606 5 ปีที่แล้ว +39

    ਬੱਲੇ ਬਾਬਾ ਤੇਰੇ,

  • @gavygavy5480
    @gavygavy5480 4 ปีที่แล้ว +1

    1..pehla naam khuda da
    2.jmeen te asmaan chan te suraj
    3.3 navi de kaul
    4.yug
    5.paandav
    6.nren
    7.seeta
    8.athraad
    9.naraate
    10.dushehra
    11.giravi wala peer
    12.12 mhine saal de
    13.ratan
    14.tavak
    15.saraadh
    16.klispurn
    17.tejiaa
    18.tu
    19.19 teri goli
    20..20 me
    21 va mera dhaanga

  • @gamechanger7032
    @gamechanger7032 4 ปีที่แล้ว

    ਬਾਬੇ ਨੇ ਬੜੇ ਸਵਾਦ ਨਾਲ ਗੱਲ ਸੁਣਾਈ।

  • @JaswinderKaur-ll6ey
    @JaswinderKaur-ll6ey 4 ปีที่แล้ว +3

    ਭੁੱਲ ਜੋਂ ਸਰਹੱਦਾਂ ਭੁੱਲ ਜੋਂ ਦੇਸ਼ ਪਰਦੇਸ ਸੰਭਾਲ ਲੋ ਬੋਲੀ , ਵਿਰਸਾ , ਸਭਿਆਚਾਰ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਤੇ ਮਾਣ ਕਰਨਗੀਆਂ ਜਦੋਂ ਦਿਮਾਗ 65 ਸਾਲ ਪਿੱਛੇ ਚਲਾ ਜਾਂਦਾ ਕਾਲਜੇ ਵਿਚੋਂ ਇਕ ਧੂ ਨਿਕਲ ਦੀ ਹੈ ਕਿ ਉਹ ਜ਼ਮਾਨਾ ਕਿਨਾਂ ਹੁਸੀਨ ਵਧੀਆ ਪਿਆਰਾ ਬੋਸਕੀ, ਤੇ ਫਾਂਟਾਂ ਵਾਲੇ ਕਛੇ ਤੇ ਪਜਾਮਾ ਪਾ ਕੇ ਕਿਨੀ ਖੁਸ਼ੀ ਮਿਲਦੀ ਸੀ ਅੱਜ 5 ਹਜ਼ਾਰ ਦੀ ਜੀਨ ਪਾ ਕੇ ਨਹੀਂ ਮਿਲਦੀ ਕਿਨਾਂ ਵਿਸ਼ਾਲ ਜ਼ਮਾਨਾ ਸੀ
    ਓ ਮੇਰੇ ਰੱਬ ਕੀ ਹੋਇਆ ਇਨ੍ਹਾਂ ਲੋਕਾਂ ਨੂੰ
    ਵਾਪਸ ਕਰਦੇ ਮੇਰੇ ਪਰਾਣੇ ਪਿੰਡ ਤੇ ਉਹ ਲੋਕ ਅਸੀਂ ਉਸ ਗਰੀਬੀ ਵਿਚ ਹੀ ਖੁਸ਼ ਹਾਂ

  • @bittugurdaspuriawriter174
    @bittugurdaspuriawriter174 3 ปีที่แล้ว +1

    Sacchi baba salamat Tere bolan o maja a gai 💯💯👍👍

  • @randhawasingh6683
    @randhawasingh6683 5 ปีที่แล้ว +5

    Mere dada g v sunode hunde c sanu bhut good

  • @tarasingh9215
    @tarasingh9215 4 ปีที่แล้ว

    ਮੈਂ b ਅਪਣੇ ਨਾਨੇ ਕੋਲੋ ਬਹੁਤ ਸੁਣੀ aa g ਨਾਨਾ g b ਗਾ ਕੇ ਸੁਣਾਇਆ ਕਰਦੇ c

  • @SandeepSingh-rk9tl
    @SandeepSingh-rk9tl 4 ปีที่แล้ว +4

    ਵਾਹ ਜੀ ਕਮਾਲ ਕਰਤਾ ਬਾਬਾ ਜੀ 🙏

  • @iuddgysygssg1014
    @iuddgysygssg1014 4 ปีที่แล้ว

    Bahut wadhiya ae Ji selute ae Ji tuhanu dilo. Aajo Kal de bahute geetkar te gaun wale ta nase te asala hi parmod karde han. Par tusi ta Ji jama hi end hi karwayode ho Ji jis da koi jawab nahi Ji. Tusi bahut kujh puraniya Katha kahaniya sabh ke rakhiya hoyia ne Ji. Dil Diya gerayia to tuhadha dhanwad Ji.

  • @DivineSoul987
    @DivineSoul987 5 ปีที่แล้ว +5

    Baba tu ta ganje da v peyo nikaleya.......😁😁😁😆😆😆😆😆😆

  • @harjeetsinghsadhu646
    @harjeetsinghsadhu646 4 ปีที่แล้ว

    Dil khush kerta ji nazarandaaj aa gaya ji buzurgo

  • @mandeepsingh3404
    @mandeepsingh3404 3 ปีที่แล้ว +3

    Sadaa Punjab te punjabi jindabad

  • @rubinashaheen9977
    @rubinashaheen9977 3 ปีที่แล้ว +1

    Very interesting story. Thanks brother.

  • @kumarb3241
    @kumarb3241 4 ปีที่แล้ว +4

    #Superb

  • @knowinpunjabi1237
    @knowinpunjabi1237 4 ปีที่แล้ว +2

    Maza aaya gya veer ji
    Love from Charda Punjab

    • @jinderdonsohi9381
      @jinderdonsohi9381 3 ปีที่แล้ว +1

      bai g lehnda panjab aa
      charda panjab india vala

  • @jagseerkhan2416
    @jagseerkhan2416 5 ปีที่แล้ว +5

    bahut hi Kmal aa Janab

  • @Raman826
    @Raman826 4 ปีที่แล้ว +1

    Gallan bhot changiyan nee

  • @romysandhu27
    @romysandhu27 5 ปีที่แล้ว +10

    ਬਾਬਾ ਸਿਰਾ ਕਰਾ ਗਿਆ

  • @gurbhajansingh52
    @gurbhajansingh52 3 ปีที่แล้ว +1

    Woow kyia batt hyia baba ji 👌👌👌👌

  • @SurajKumar-kp2nc
    @SurajKumar-kp2nc 5 ปีที่แล้ว +3

    Att kra ti bhayiya g ne

  • @Infowithahr
    @Infowithahr 4 ปีที่แล้ว +1

    Nice video love from Pakistan Shakargarh

  • @sukhjinderkaur1927
    @sukhjinderkaur1927 5 ปีที่แล้ว +3

    Juban ch heddi nhi heggi per a heddiya tudda dandi a......akkal fa malk gussa...........sherm da malk ishek. .....wah veer nasir es veer ne bddiya ronka laiya n,a veer te tegda lectrar h.

    • @tahiralikhanbaryar936
      @tahiralikhanbaryar936 5 ปีที่แล้ว +1

      Sukhjidner Kaur G Sasriakal hun tan iho jay Heery Lok bhut thory reh gay ne,kuj Saal pehlon iho jay Uncle tay Baby ee comedy tan entertainment hondy si,Sardian di Ratan vich sary lokan ne ik jega tay a jandy si sari Raat inj dian kehania tay Qisy sunady si Raat muk jandi si per Qisy ni mukdy san. Oh wela tay Lok bery suchy hondy san. Hun na oh wela reha tay ni ee oh Heery Lok rehy. 😢
      Bhut Piar tay Salam Lehndy Punjab ton ❤
      Khan Jatt Baryar from Germany.

  • @chamkurthind7765
    @chamkurthind7765 4 ปีที่แล้ว

    ਬਾਈ। ਜੀ। ਨਜ਼ਾਰਾ। ਆ। ਗਿਆ। ।ਸਤਿ।ਸੀਰ ।ਅਕਾਲ