Punjabiyat | Gajal ( Voice/Lyrics ) dev sarawan wala | Latest punjabi Gajal 2024

แชร์
ฝัง
  • เผยแพร่เมื่อ 9 ก.ย. 2024
  • 👉 Punjabiyat [ ਪੰਜਾਬੀਅਤ ]
    👇 Lyrics
    ਜਦੋਂ ਲੱਗ ਹੋਈ ਤਾਂ ਸੋਚਿਆ ਨਾ ਕੁਝ
    ਬੁਝਾਰਤ ਕੀ ਬਣੀ ਤੇ ਕੀ ਕਹਾਣੀ ਕੁਝ
    ਘੁਲਣ ਮਿਲਣ ਵਿੱਚ ਗਏ ਤਦ ਰੁਝ
    ਅੱਗੇ ਆ ਗਏ ਸੋਚਾਂ ਵਿੱਚ ਗਏ ਰੁਝ
    ਸੁੱਧ ਬੁੱਧ ਗਵਾਚ ਗਈ ਆਵੇ ਨਾ ਸੁਝ
    ਬੋਲਣਾ ਚਾਹਵਾ ਬੋਲ ਆਵੇ ਨਾ ਸੁਝ
    ਕਾਵਾ ਰੌਲੀ ਪਈ ਸਮਝ ਆਵੇ ਨਾ ਕੁਝ
    ਸ਼ਾਤ ਹੋ ਗਿਆ ਬੋਲੇ ਬਿਨਾਂ ਰੇਹਾ ਨਾ ਕੁਝ
    ਜਦੋਂ ਲੱਗ ਹੋਈ ਤਾਂ ਸੋਚਿਆ ਨਾ ਕੁਝ
    ਬੁਝਾਰਤ ਕੀ ਬਣੀ ਤੇ ਕੀ ਕਹਾਣੀ ਕੁਝ
    ਦੇਵ ਸਰਾਵਾਂ ਵਾਲਿਆਂ ਤੂੰ ਨਾ ਕੁਝ
    ਬੁਝਾਰਤ ਕੀ ਬਣੀ ਤੇ ਕੀ ਕਹਾਣੀ ਕੁਝ
    ਲੇਖਕ :- ਦੇਵ ਸਰਾਵਾਂ ਵਾਲਾ

ความคิดเห็น • 4