SURPRISE GIFTS TO SISTERS | Mr Mrs Devgan | Harminder Kaur | Amar Devgan | New Short Video 2023

แชร์
ฝัง
  • เผยแพร่เมื่อ 23 พ.ย. 2024

ความคิดเห็น • 864

  • @ajaypalsingh1555
    @ajaypalsingh1555 ปีที่แล้ว +219

    ਆਂਟੀ ਜੀ ਤੁਹਾਨੂੰ ਵੀ ਬਹੁਤ ਸਲੂਟ ਕਿ ਤੁਸੀਂ ਅਮਰ ਵੀਰੇ ਨੂੰ ਜਨਮ ਦਿੱਤਾ ਇਹੋ ਜਿਹੇ ਸਰਵਣ ਪੁੱਤ ਰੱਬ ਸਭ ਨੂੰ ਦੇਵੇ

  • @bainsjeet
    @bainsjeet ปีที่แล้ว +102

    ਰਿਸ਼ਤੇ ਕੋਈ ਹੀ ਨਿਭਾਉਂਦਾ ਐ ਅੱਜ ਦੇ ਟਾਈਮ ਵਿੱਚ ਤੇ ਰਿਸ਼ਤਿਆਂ ਦੀ ਕਦਰ ਵੀ ਕੋਈ ਹੀ ਕਰਦਾ ਐ.. ਰਿਸ਼ਤਿਆਂ ਦੀ ਕਦਰ ਕਰਨੀ ਵੀ ਚਾਹੀਦੀ ਐ..

    • @kaurrose7754
      @kaurrose7754 24 วันที่ผ่านมา

      Shi gal veer g

  • @jashanpreetsingh1521
    @jashanpreetsingh1521 ปีที่แล้ว +110

    ਮਾਂ ਚਰਨਜੀਤ ਕੌਰ ਨੂੰ ਸਲਾਮ ਆ ਜਿਨ੍ਹਾਂ ਨੇ ਅਜਿਹੇ ਸ੍ਰਵਣ ਪੁੱਤ ਨੂੰ ਜਨਮ ਦਿੱਤਾ 🙏🙏🙏🙏🙏🙏

  • @sukhaulakh8183
    @sukhaulakh8183 ปีที่แล้ว +70

    ਵੀਡੀਓ ਦੇਖ ਕੇ ਰੋਣਾ ਹੀ ਆ ਗਿਆ ।ਮਿੰਦੋ ਅਮਰ ਤੈਨੂ ਵੀਰ ਵਾਲਾ ਸੱਚਾ ਪਿਆਰ ਕਰਦਾ ਏ । ਤੂਸੀਂ ਰੋਇਆ ਨਾਂ ਕਰੋ ।

  • @RupinderKour-xp5if
    @RupinderKour-xp5if ปีที่แล้ว +48

    ਬਹੁਤ ਵਧੀਆ ਜੀ 🎉🎉ਇਹੋ ਜਿਹੇ ਰਿਸ਼ਤੇ ਬਹੁਤ ਘੱਟ ਮਿਲਦੇ ਆ । ਦਿਉਰ ਭਰਜਾਈ ਦਾ ਭੈਣ ਭਰਾਵਾਂ ਵਾਲਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗੲੀ। ਸਲਾਮ ਆ ਅਮਰ ਵੀਰੇ ਤੁਹਾਨੂੰ

  • @harjinderkaur9514
    @harjinderkaur9514 ปีที่แล้ว +82

    ਮਿੰਦੋ ਭੈਣੇ ਹੁਣ emotional ਨਾ ਹੋਇਆ ਕਰ।ਰੱਬ ਨੇ ਐਨਾ ਪਿਆਰਾ ਵੀਰ ਤਾਂ ਦਿੱਤਾ ਹੈ❤❤❤। ਤੁਸੀਂ ਤਾਂ ਸਾਨੂੰ ਵ ਰੂਆ ਦਿੰਨੇ

  • @beantrenatus4291
    @beantrenatus4291 ปีที่แล้ว +35

    ਇੱਦਾਂ ਹੀ ਹਰ ਘਰ ਵਿੱਚ ਪਿਆਰ ਏਕਤਾ ਤੇ ਇਕਜੁਟਤਾ ਹੋਣੀ ਚਾਹੀਦੀ ਹੈ।ਦੇਵ ਪ੍ਰਮਾਤਮਾ ਵਾਹਿਗੁਰੂ ਜੀ ਸਾਰਿਆ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏💐 ਵੀਡੀਓ ਬਹੁਤ ਹੀ ਇਮੋਸਨਲ ਆ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👌👌

  • @ajaypalsingh1555
    @ajaypalsingh1555 ปีที่แล้ว +65

    ਅਮਰ ਵੀਰੇ ਤੈਨੂੰ ਬਹੁਤ ਸਲੂਟ ਬਾਈ ਜੀ ਰੱਬ ਤੁਹਾਨੂੰ ਹਮੇਸ਼ਾ ਹੱਸਦੇ ਤੇ ਖੁਸ਼ ਰੱਖਣ

  • @gagangagan1085
    @gagangagan1085 ปีที่แล้ว +5

    ਬਹੁਤ ਸ਼ੋਨਾ ਕੰਮ ਕੀਤਾ ਵੀਰੇ ਅੱਜ ਕਮੇਂਟ ਕਰਨ ਨੂੰ ਦਿਲ ਕੀਤਾ ਅਦਾ ਦਾ brother in law ਹਰਕ ਨੂੰ ਮਿਲੇ

  • @karandeepsingh1711
    @karandeepsingh1711 ปีที่แล้ว +33

    ਮੇਰੇ ਦੋਨੋਂ ਵੀਰ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ ਵਾਹਿਗੁਰੂ ਜੀ ਮੇਰੇਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏 4

  • @HardeepSingh-db1qc
    @HardeepSingh-db1qc ปีที่แล้ว +52

    ਬਹੁਤ ਹੀ ਖੁਸ਼ੀ ਹੋਈ ਇਸ ਵੀਡਿਉ ਵੇਖ ਕੇ ਵਹਿਗੁਰੂ ਆਪ ਸਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ

  • @its_jas.s1922
    @its_jas.s1922 ปีที่แล้ว +6

    Mere v ਦੋਨੋ ਵੀਰ ਬੁਹਤ ਪਿਆਰ ਕਰਦੇ ne sanu ਦੋਨੋਂ ਭੈਣਾਂ ਨੂੰ ਕਦੇ v ਕੋਈ ਵੀ ਚੀਜ਼ nu tarasan ni dedende ਹਰ reez pori ਕਰਦੇ ਨੇ ਰੱਬ kush ਰੱਖੇ ਮੇਰੇ ਵੀਰਾ nu

  • @anmolkahlon1974
    @anmolkahlon1974 ปีที่แล้ว +19

    ਬਹੁਤ ਖੁਸ਼ੀ ਹੋਈ ਦੇਖ ਕੇ ਰਬ ਇਹੋ ਜਿਹਾ ਪੁਤ ਰਬ ਸਭ ਨੂੰ ਠੀਕ ਕਿਹਾ ਮਿੰਦੂ ਭੈਣ ਨੇ ਕੀੰ ਵਿਆਹ ਤੋ ਬਅਆਦ ਵੀ ਨਾ ਬਦਲਣਾ👏👏👌👌👍

  • @daljitkaur8628
    @daljitkaur8628 ปีที่แล้ว +4

    ਬਹੁਤ ਵਧੀਆ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਹਰ ਇੱਕ ਦੇਵਰ ਵੀਰ ਬਣ ਜਾਣ ਤੇ ਘਰ ਸਵਰਗ ਬਣ ਜਾਂਦਾ ਹੈ ਮੀਦੋ ਦੀਦੀ ਤੁਸੀਂ ਮੋਤੀ ਪੁੰਨ ਕੀਤੇ ਹੋਏ ਹਨ ਇਸ ਤਰ੍ਹਾਂ ਦਾ ਵੀਰ ਮਿਲਿਆ 🎉

  • @ranjitdeol1799
    @ranjitdeol1799 ปีที่แล้ว +58

    ਇਹ video ਵੇਖ ਮੇਰਾ ਰੋਣਾ ਆ ਗਿਆ ❤️❤️

  • @BalwinderKaur-eh5wu
    @BalwinderKaur-eh5wu ปีที่แล้ว +54

    Rona aa gya dekh k waheguru sare bhen bharava ikatha rakhe khas karke Rakhri de din🙏🙏

  • @jasueprincemehta8779
    @jasueprincemehta8779 6 หลายเดือนก่อน +7

    ❤❤ਅਮਰ ਪੁੱਤਰ ਤੂੰ ਸਰਵਣ ਪੁੱਤਰ ਮਾਂ ਨੇ ਮਾਂ ਜੰਮਿਆ ਹੈ ਮਿੰਦੋ ਧੀਏ ਬਹੁਤ ਬਹੁਤ ਕਰਮਾ ਵਾਲੀ ਹੈ ਕਿੰਨਾ ਪਿਆਰਾ ਵੀਰ ਮਿਲਿਆ ਹੈ ਮਿੰਦੋ ਧੀਏ ਹੋ ਸਕਦਾ ਤੇਰੀ ਮਾਂ ਜਾਇਆ ਅਮਰ ਪੁੱਤਰ ਜਿੰਨਾ ਪਿਆਰ ਨਾਂ ਕਰਦਾ ❤❤ਭੈਣ ਜੀ ਸੱਤ ਜੁਗੀ ਪ੍ਰਵਾਰ ਹੈ ਤੁਹਾਡਾ ਮਨਪ੍ਰੀਤ ਧੀ ਦੇਵ ਪੁੱਤਰ ਅਮਰ ਪੁੱਤਰ ਮਿੰਦੋ ਸਾਰੇ ਸੱਤਜੁਗੀ ਹੈ ਵਾਹਿਗੁਰੂ ਨਜਰਾ ਤੋ ਬਚਾਵੇ ਸਾਰਿਆ ਨੂੰ 🙏🙏🙏🇨🇦🙏♥️♥️

  • @harpreetkaur-ky3kd
    @harpreetkaur-ky3kd ปีที่แล้ว +31

    This video made my cry..coz I am far away from my brothers but always praying for them…waheguru ji khush rakhan sariya bhena de bhrawa nu🙏🏻

  • @amanpreetkaur5301
    @amanpreetkaur5301 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਆਂ ਤੇ ❤ਜੇ ਆਵੇ ਦੇ ਦਉਰ ਹੁਣ ਕੋਈ ਵੀ ਭੈਣ ਵੀਰ ਤੋਂ ਬਿਨਾਂ ਨਾ ਹੋਵੇ god bless amar veera ❤

  • @P.S.8-8-7-2
    @P.S.8-8-7-2 ปีที่แล้ว +2

    ਅਮਰ ਵੀਰ ਨੂੰ ਸਲੂਟ ਐ ਜਿਊਂਦਾ ਰਹਿਵੀਰੇ

  • @geetikakumarinijhawan7915
    @geetikakumarinijhawan7915 ปีที่แล้ว +3

    Rula Diya aap sabne ...... Very emotional and heart touching vedio❤❤❤❤❤❤❤

  • @divacollectionvlogs8293
    @divacollectionvlogs8293 ปีที่แล้ว +12

    Every lady deserves a brother in law like Amer ❤god bless you Amer

  • @narinderkaur7998
    @narinderkaur7998 ปีที่แล้ว +9

    Waheguru ji is family te apni kirpa bana kee rakhna hamesha khush rakhna

  • @sanjaykumar7336
    @sanjaykumar7336 16 วันที่ผ่านมา +1

    M aaj amr veer ji di movie dekhi koi ina pyara kive ho skda h oo god inna bechara jeha he bhagwa mera v iho jeha veer hove sb nu inna changa veer mile m ta fan ho gyi veere di rubb tenu lambi umr deve menu ta pta v nii c k kon h amr dev..m einu lgya k koi mntri da beta h vivah wali reel dekhi but hun pta lgya mera veer ta heera h❤

  • @nishanandrayog33
    @nishanandrayog33 ปีที่แล้ว +10

    A pyar dekh ke man parh gaya❤❤❤❤❤❤❤ love you Davgan family aho gah Veer sary nu dah raba

  • @hargurleen.
    @hargurleen. 6 หลายเดือนก่อน +1

    Eda ਦੇਵਰ ਹਰ ਇਕ nu waheguru ਦੇਵੇ ਭਇਆ ਵਾਗ ਪਿਆਰ krn wala

  • @gurpreetdhaliwal4788
    @gurpreetdhaliwal4788 ปีที่แล้ว +8

    ਤੁਹਾਨੂੰ ਦੇਖ ਕੇ ਵੀਰੇ ਮੈਨੂੰ ਵੀ ਰੋਣਾ ਆ ਗਿਆ।

  • @VishalSharma-uf3pj
    @VishalSharma-uf3pj ปีที่แล้ว +8

    ਮੇਰਾ ਵੀ ਕੋਈ ਭਰਾ ਨਹੀਂ ਹੈ ਮੇਰਾ ਦਿਲ ਭਰ ਆਉਂਦਾ ਹੈ ਜਦੋਂ ਅਮਰ ਵੀਰਾ ਮਿੰਦੋ ਨੂੰ ਭੈਣਾਂ ਵਰਗਾ ਪਿਆਰ ਕਰਦਾ ਹੈ ਜਿਊਂਦਾ ਰਹਿ ਵੀਰਾ

  • @simarjit8772
    @simarjit8772 ปีที่แล้ว +2

    Oh my god so emotional 😢.waheguru ji kehri karn eda hi tuhade vich pyar bnya rahe🙏🏻

  • @bhupinderdhaliwal920
    @bhupinderdhaliwal920 ปีที่แล้ว +15

    Mindo don't cry,you are so lucky babaji asi family sab nu deve ❤

  • @kaur_aussie
    @kaur_aussie ปีที่แล้ว

    Koi words ni es pyar lyi .. eh emotions lyi.. koi mull nhi es pyr da🥺🥺🥺🥺🥺touched my soul nd cried a lot.. 😢 i wish ke eh pyar hr ik bhen nu naseeb howe🙏

  • @royalfashionboutique5230
    @royalfashionboutique5230 17 วันที่ผ่านมา

    Waheguru ji hr bhen nu eho jihe veer dive hr maa nu eho jehe put te hr bhabi nu eho jeha deor deve waheguru ji bot khush rakhe tuhanu

  • @neenanagma2226
    @neenanagma2226 หลายเดือนก่อน +1

    Mai ih video ajj hi dekhi,te mai schii bahut hi royi,parmatma tuhanu lakhan khushiya bakshe 🎉🎉

  • @poojajanotra6450
    @poojajanotra6450 ปีที่แล้ว +14

    God bless to all family members,,suchi veera video dekh k rona aa gea❤❤❤❤

  • @PrabhjotLitt-cv7tl
    @PrabhjotLitt-cv7tl ปีที่แล้ว +2

    Salute to amar.....who create such a beautiful bond wid deor bhabhi relation.....whole family s beautiful nd sweet credit goes to auntie who gave such norms to their kids....love u all nd God bless u❤

  • @sahilchd7630
    @sahilchd7630 ปีที่แล้ว +1

    ❤❤ ਲਬਜ ਹੀ ਨੀ ਕੁਝ ਕਹਿਣ ਲਈ ❤❤

  • @NavdeepSingh-kw8tw
    @NavdeepSingh-kw8tw ปีที่แล้ว +1

    Thanks amar, ek kudi jihda bhra ni c, ohda bhra banke bhra de farz pura karan lyi, vechari jehde sukh lai puri umar tarsi, oh sukh den lyi

  • @Pinkykaur-y5l
    @Pinkykaur-y5l 4 หลายเดือนก่อน +1

    Kina vdiya feel hunda jdo veere bhena nu pyar krde a rabba sbb để veer Eda de hi hon koi bhen veera de pyar nu na tarse Waheguru Umar lambi krri es Pavitrar riste đi 🙏🏻sachi video Dekh ke mài ta bahut royi rbb sbb bhen nu ewe để veer deyi 😊❤love u brothers

  • @jassrajput3257
    @jassrajput3257 ปีที่แล้ว +4

    Luv u devgan family sda sukhi rho bete waheguru g ap g nu lmbi umr dewan g jindgi ki hr khushi dewan g

  • @BalvinderBhatia-mz1xd
    @BalvinderBhatia-mz1xd ปีที่แล้ว

    Bhuat heart touching scene Waheguru sb Dey bachia vich eda hee pyaar banai rakhan😊😅😅😅😅

  • @mandpsvlogs
    @mandpsvlogs ปีที่แล้ว +5

    ❤❤❤❤❤❤❤🎉🎉🎉🎉🎉ਰੱਖੜੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵ ਫੈਮਲੀ ਨੂੰ ਸਦਾ ਖੁਸ਼ ਰਹੋ🎉🎉🎉🎉🎉🎉🎉🎉❤❤❤❤❤❤❤❤

  • @MandeepSungh-p1p
    @MandeepSungh-p1p หลายเดือนก่อน

    ਤੁਹਾਡਾ ਭੈਣ ਭਰਾਵਾਂ ਦਾ ਪਿਆਰ ਵੇਖ ਕੇ ਮੈਨੂੰ ਆਪਣੇ ਵੀਰ ਦੀ ਯਾਦ ਆ ਗਈ ਆ

  • @gagandeolgagandeol1940
    @gagandeolgagandeol1940 ปีที่แล้ว

    Bahut bahut bahut jiada ਖੁਸ਼ੀ ਹੋਈ ਤੁਹਾਡਾ ਪਿਆਰ ਦੇਖ k , ਪਹਿਲੀ ਵਾਰ cmnt ਕੀਤਾ ਤੁਹਾਡੀ ਵੀਡਿਓ ਤੇ,ਸੱਚੀ ਬਹੁਤ ਸੋਹਣੀ ਵੀਡਿਓ

  • @PreetSingh-lm6rt
    @PreetSingh-lm6rt หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @khushigill-fz1df
    @khushigill-fz1df 4 หลายเดือนก่อน

    Mindo didi na roya kro.. kismat vale ho jo Eda d family mili jithe sb rishte kinne sohne ne te Amar vrga bhra mileya… Nhi ta mere vrgiya bhaina v ne jinna nu rab ne bhra ta dita fr v bhra de pyar nu te maapeyan nu khush dekhn lyi trsdiya ne
    God bless u all

  • @FunnyGardeningTools-li2qg
    @FunnyGardeningTools-li2qg 10 หลายเดือนก่อน

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਆਈ jorrke rakheo ਜੀ ❤❤

  • @sumanpreetkaur542
    @sumanpreetkaur542 ปีที่แล้ว +3

    Soooo beautiful ❤️❤️ dekh k Rona a gya ..mere do do bhra hunde hoe v ajj koe ni aea😢😢

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Rajnigopi-nj2hk
    @Rajnigopi-nj2hk หลายเดือนก่อน

    ਤੁਹਾਡੀ ਦੀਦੀ ਸਾਰੀ ਵੀਡੀਓ ਬਹੁਤ ਵਧੀਆ ਹੁੰਦੀ ਆ ਤੁਹਾਨੂੰ ਹਮੇਸ਼ਾ ਰੱਬ ਇਦਾਂ ਹੀ ਹੱਸਦਾ ਵੱਸਦਾ ਰਵੇ ਤੁਹਾਡੀ

  • @RajinderSingh-th5oi
    @RajinderSingh-th5oi ปีที่แล้ว +1

    ਅਮਰ ਵੀਰੇ ਆਪਣੇ ਵਿਆਹ ਤੋਂ ਬਾਅਦ ਵੀ ਏਸੇ ਤਰ੍ਹਾਂ ਹੀ ਮਿੰਦੋ ਭੈਣ ਦਾ ਵੀਰ ਬਣ ਕੇ ਰਹੀ

    • @HarpreetKaur-oz2po
      @HarpreetKaur-oz2po ปีที่แล้ว

      Manu lagda amar vir vir ban ka rahu god bless you

  • @jagtarsingh7086
    @jagtarsingh7086 ปีที่แล้ว

    Sachi Ida de putt rab sab nu deve.....😢😢😢😢bohat emotional Sachi bohat pyara gift dodo sis lyi...k ohna da veera ina pyaar krda

  • @punjabap139
    @punjabap139 ปีที่แล้ว

    Sachi bht hi wadia family aa , kise di nazar na lage , maa nu sarvan put miliya aa , mindu nu devar de roop vich pra miliya aa , main jadu v tuhade videos dekhdi aa ta roo pendi aa, so heart touching, aaj kal de jamane vich eh sab milna bht hard aa , waheguru tuhanu sariya nu hamesha eda hi hasda vasda rakhe🙏🙏

  • @GurpreetSingh-s7h1h
    @GurpreetSingh-s7h1h 3 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JAGJEETSINGH-jn1hj
    @JAGJEETSINGH-jn1hj 26 วันที่ผ่านมา

    Emotional moment when bindo bhabhi hugs amar....😭😭.amar veer badli naaa vyaaa to baad....
    Ohh sachh hun taaa vyaa hogyaaa...vadhaiyaaa amar veer vyaa diyaaa.🎉🎉

  • @MANISHJAIN-ix8hf
    @MANISHJAIN-ix8hf ปีที่แล้ว +1

    Bohot vadiya video parmatma har veer or bhen nu ise tarah hasda wasda rakhe 🙏

  • @Mankirat-e4d
    @Mankirat-e4d ปีที่แล้ว +1

    Baba g har ik bhra te har ik bhen nu hmesha khus te tandurusti bakhse bas ahi duaa aa rab aage kyuki ik bhra da door jana ki hunda main changi tareh jandi ha miss you veer ji

  • @kawaljeetkaur9002
    @kawaljeetkaur9002 ปีที่แล้ว +5

    Waheguru ji 🙏 thuadi family nu hamesha khush rakhan 💜💜

  • @ShubhdeepSingh-n9q
    @ShubhdeepSingh-n9q ปีที่แล้ว

    Very very emotional sachi veere thonu dekh k Mai khud bhut royi eda di family kismat waleya nu mildi aa

  • @ramindersaggu5520
    @ramindersaggu5520 11 หลายเดือนก่อน

    Parmatma tuhanu humesha khush rakhn. Mindo tusi bahut kismat wale o jo tuhanu ena vadia parewar mileya . Te devgan pariwar nu tusi mile. Sachi roona aa gya video Dekh k

  • @sonakhatoon8075
    @sonakhatoon8075 ปีที่แล้ว

    Eda di family rab Sab kudi nu deve devar barga Veera be happy always Allah bless you😊🥰 emotional karta ah video ne sachi heart touching 🥺

  • @sarabjitkaur3439
    @sarabjitkaur3439 หลายเดือนก่อน

    Waheguru tuhanu sarea khushea deve Amar beta Dil bahut khush hoea🎉

  • @arash_sohal.1629
    @arash_sohal.1629 ปีที่แล้ว

    J tuhade vrgi family har ek nu mil jawe ta kise di dhee kde dukhi na howe.
    Tucc kde v Manpreet and mindo vch frk nhi rkhde . Jo eh gal bhut chngi hai te es cheej nu koi koi hi smjda aa .❤ God bless ur all family

  • @kirangill6312
    @kirangill6312 ปีที่แล้ว

    Sachiii rula dita isss video ne
    Phenaaan kise cheez diyaaa bhukhiyaaan nii hundiyaan bs darrdiyaaan aa k sada pekka na chutt jawe
    Veer phenaan Di jaaan hunde hor Kuch ni Chahida .. Rabb har ik phen pra nu hmesha khush rakhe ❤

  • @dubaimusic123
    @dubaimusic123 3 หลายเดือนก่อน

    ਰੱਬ ਤੁਹਾਡਾ ਸਭ ਦਾ ਪਿਆਰ ਇਦਾ ਹੀ ਬਣਾਈ ਰੱਖੇ

  • @harpalkaurveggieyumyum1543
    @harpalkaurveggieyumyum1543 4 หลายเดือนก่อน

    ਇਸ ਪਿਆਰੇ ਪ੍ਰਵਾਰ ਨੂੰ ਕਿਸੇ ਦੀ ਨਜਰ ਨਾ ਲਗੇ, ਸਦਾ ਖੁਸ਼ ਰਹੋ❤

  • @harbanskaur3591
    @harbanskaur3591 หลายเดือนก่อน

    Very emotional 🥲 video
    Me khud to pyi Amar or mindo da pyaar vkh k
    Waheguru ji aap sb pariwar nd sari team members nu khushiyan bakhshish krn ❤❤❤❤

  • @shilpamehta2940
    @shilpamehta2940 หลายเดือนก่อน

    Mindo beta tenu vekh ke mainu v Rona aa gaya.God bless you and your family.

  • @poojachugh9032
    @poojachugh9032 ปีที่แล้ว +2

    Ahh video dekh ke ta ma emotional hi ho gyi, rab adaha de bhra sab nu de

  • @GurmeetSingh-dh7of
    @GurmeetSingh-dh7of ปีที่แล้ว +1

    So sweet family 🥰❤. Waheguru eda de veere sab nu deve🙏🙏. Waheguru thanu hmesha kush rakhe. God bless you 🙏🙏

  • @amandeepkaurgill5475
    @amandeepkaurgill5475 ปีที่แล้ว +1

    Sat Shri akal ji all family very very nice video God bless you

  • @kamaljitkaur5058
    @kamaljitkaur5058 หลายเดือนก่อน

    Veere ਐਨੀ pyar koi hi kar sakda apni sister ko God bless u Kash manu vi ਐਨੀ pyar karda hunda koi

  • @dolcyjairath0811
    @dolcyjairath0811 25 วันที่ผ่านมา

    Sachi eh video dekh rona aa gya😢so sweet devgan family@amar devgan

  • @kamnahar8916
    @kamnahar8916 ปีที่แล้ว

    Mindo bhan tusi bhut lucky ho very lucky good family mili and waheguru ji sab beti and bhan nu same family den.🇨🇦🇨🇦

  • @tejinderkaurup1235
    @tejinderkaurup1235 ปีที่แล้ว +2

    Enni achi family ae na waheguru ji meher karan sachi dil khush ho janda ae god bless u

  • @gurbachankaurkaur4165
    @gurbachankaurkaur4165 ปีที่แล้ว +2

    Waheguru ji chardi kal rhe amar te dev verge ghar ghar hon lovely family ❤

  • @JaswinderjitKaur-ln5qp
    @JaswinderjitKaur-ln5qp ปีที่แล้ว

    Waheguru kre Hmesha ewe hi hasde rho tusi sari family.dekh ke khushi hundi a sanu .God bless you always.🙏🙏

  • @gurjotsekhon5355
    @gurjotsekhon5355 ปีที่แล้ว +1

    ਅਮਰ ਵੀਰੇ ਤੇਰੇ ਜਿਹਾ ਭਰਾ ਸਬ ਨੂੰ ਦੇਵੇ ਰੱਬ ਬਾਕੀ ਮੈ ਇਹ ਕਹਿਣਾ ਚਾਹੁੰਦੀ ਆ ਵੀ ਉਹੀ ਕੁੜੀ ਅਮਰ ਵੀਰੇ ਨੂੰ ਹਾਂ ਕਰੇ ਜਿਹੜੀ ਇਹਨਾਂ ਦੇ ਪਿਆਰ ਵਿੱਚ ਫਰਕ ਨਾ ਪਾਵੇ

  • @soniaahir4296
    @soniaahir4296 ปีที่แล้ว

    Bhut vdia lggya inna pyar dekh k rbb buri nzra to bchawe hnesha kirpa bna k rkhe kyi lok aa apnia teewia to drde maa peo bro nu ni blonde bhabi nu blona ta door di gl dil khush hogya dekh k❤

  • @ramindersandhu8489
    @ramindersandhu8489 ปีที่แล้ว +11

    Waheguru ji meher banai rakhe es priwar te mindo bhen nu ina pyar Karen wala veer miles god bless you all family 🎉🎉❤❤❤

  • @NavjotKaur-b9s
    @NavjotKaur-b9s ปีที่แล้ว +1

    Rona aa giya vedio dekh ke very nice a vedio ❤❤❤❤ God bless u all❤❤

  • @veerpalgill9048
    @veerpalgill9048 ปีที่แล้ว +8

    Waheguru thude upr mhr bhra hath rhkn ❤

  • @manjitkaur8775
    @manjitkaur8775 ปีที่แล้ว +2

    Waheguru tuhnu hmesha kush take main bhut emotional ho gyi tuhadi video dekh ke❤❤❤❤❤❤

  • @kaminisharma1443
    @kaminisharma1443 7 หลายเดือนก่อน

    Bahut emotional hai Rab sab nu aho jhe veere deve God bless you all

  • @Zoyakidunya2086
    @Zoyakidunya2086 25 วันที่ผ่านมา

    Such a lovely family .u luckey u have a lovely brother in law ..ap ki vedios bohat hi emotional hoti hain or real ..her vedio mn ye pyar daikh k ro parti .. 😢😢😢love from pakistan

  • @VeerpalKaur-vq1yd
    @VeerpalKaur-vq1yd ปีที่แล้ว +6

    Waheguru hamesha khush rakhe family nu 🙏🏼😍

  • @Sumanshopping
    @Sumanshopping ปีที่แล้ว +1

    अच्छा परिवार ...ये प्यार हमेशा बना रहे

  • @VarinderSingh-he7wo
    @VarinderSingh-he7wo 2 หลายเดือนก่อน

    ਅਮਰ ਬਹੁਤ ਚੰਗਾ ਵੀਰ ਹੈ ਮਿੰਦੋ
    ਰੋਵੋ ਨਾਂ

  • @BaljinderKaur-my7wi
    @BaljinderKaur-my7wi ปีที่แล้ว

    Eho ji soch wale j deor jeth mil Jan ta sohreya ch kde koi ldai ni kruga,, Amar bhut vdia soch hai veere tuhadi

  • @manjugandhi8471
    @manjugandhi8471 6 หลายเดือนก่อน

    Most beautiful blessed jodi of bhai behna❤ heart touching presentation 😊

  • @mrsmalikavig
    @mrsmalikavig 3 หลายเดือนก่อน

    Boht acha kita ik bhn nu pra mil gya .mindo ji nu rondya dekh k mera v rona nikl gya mai v boht roii k mindo nu devr ne bhn bna k pyar dita sanu ta maa pyo de baad pra hegay pr puchn vala koi ny😢😢

  • @paarthkalsi9541
    @paarthkalsi9541 28 วันที่ผ่านมา

    Bhene vihay ton pehla sare vdia hi rehnde but gal tan tan hai je vihay ton baad vi ihda hi rehn rab kre tuhadi sari family and tuhada bhen bhra da pyar ewe hi rhe sari umar

  • @Mansi-uv1pv
    @Mansi-uv1pv ปีที่แล้ว +3

    Waheguru ji bless you 🙏 love you devgan family members 💗🥰

  • @saginrahulrahul646
    @saginrahulrahul646 ปีที่แล้ว

    Waheguru g thuade bhen braawan di Jodi bnai rakhn 😍😍🥰🥰🥰🥰🥰 rabb ena nu kise di nazar na lgn deve . Eh eda hi khus rehan te ikthe rehan . God bless you . Waheguru g ena de privaar te mehar bhryaa hath rakhan ❤❤❤❤❤❤

  • @parkasharora3981
    @parkasharora3981 ปีที่แล้ว

    Bahut hi badiya. Very touching.

  • @veenachugh6558
    @veenachugh6558 ปีที่แล้ว +3

    Waheguruji Hamesha tahanu sari family nu khush rakhe ❤❤❤❤emotional vedio

  • @meenudhamrait3673
    @meenudhamrait3673 ปีที่แล้ว

    Very very nice. Waheguru bless u. Menu mere brother di yaad aa gye

  • @Bhakti.marg-1-l2v
    @Bhakti.marg-1-l2v ปีที่แล้ว

    Waheguru ji Saraya nu eho jahe veer..deyo ki behna de akha cho Khushi de hanju niklan 🥹🥹🥹🤗🤗🤗

  • @kamnahar8916
    @kamnahar8916 ปีที่แล้ว

    Very emotional 😭 made me cry but very nice heart touching god bless you guys.🇨🇦🇨🇦🇨🇦

  • @Harjas_joyfull
    @Harjas_joyfull ปีที่แล้ว

    Bhut hu vdia lagga amar veere TUC mindo bhen nu ena pyar karde oo bhut hi nice love you devgan family

  • @parveenrani5480
    @parveenrani5480 ปีที่แล้ว +8

    अमर वीर वरगा देवर हर भाभी नु मिले ❤❤❤❤❤❤❤❤❤❤❤❤