Gurbani Kirtan ‘ਤੇ RSS-BJP ਦਾ ਕਬਜ਼ਾ ? ਅੰਦਰਲੀ ਜਾਣਕਾਰੀ ਆਈ ਬਾਹਰ! | D5 Channel Punjabi
ฝัง
- เผยแพร่เมื่อ 8 ก.พ. 2025
- Gurbani Kirtan ‘ਤੇ RSS-BJP ਦਾ ਕਬਜ਼ਾ ? ਅੰਦਰਲੀ ਜਾਣਕਾਰੀ ਆਈ ਬਾਹਰ! | D5 Channel Punjabi
#Gurbani #GurbaniTelecast #RSS #BJP #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on TH-cam -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...
ਮੇਰੀ ਹੱਥ ਜੋੜ ਕੇ ਬੇਨਤੀ ਹੈ ਰਾਗੀ ਸਿੰਘਾਂ ਨੂੰ ਉਹ ਇਸ ਸ਼ਬਦ ਨੂੰ ਹਰ ਜਗ੍ਹਾ ਗਾਈਆਂ ਕਰਨ ਜੋਂ ਇਹ ਸ਼ਬਦ ਇਹਨਾਂ ਹਰਮਨ ਪਿਆਰਾ ਹੋ ਜਾਵੇ ਹਰ ਕਿਸੇ ਦੀ ਜ਼ੁਬਾਨ ਤੇ ਆ ਜਾਵੇ,,,
ਬੱਲੇ ਬੱਲੇ ਡੀ 5 ਚੈਨਲ ਸੱਚਾਈ ਦੱਸ ਦਿੱਤਾ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੂਰੁ
ਸੁਖਬੀਰ ਸਿੰਘ ਪ੍ਰਕਰਮਾ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਮੱਥਾਂ ਟੇਕਣ ਆ ਰਿਹਾ ਸੀ ਤਾਂ ਭਾਈ ਬਲਦੇਵ ਸਿੰਘ ਵਡਾਲਾ ਜੀ ਕੀਰਤਨ ਕਰ ਰਹੇ ਸਨ। ਸ਼ਬਦ ਗਾ ਰਹੇ ਸਨ ਰਾਜੇ ਸ਼ੀਂਹ ਮੁਕਦਮ ਕੁੱਤੇ........ ਤਾਂ ਜਵਾਬ ਤਲਬੀ ਕੀਤੀ ਗਈ ਤੇ ਉਸ ਦੀ ਹਰਿਆਣਾ ਦੇ ਕਿਸੇ ਗੁਰਦੁਆਰੇ ਵਿੱਚ ਕਰ ਦਿੱਤੀ ਜਿਥੇ ਭਾਈ ਬਲਦੇਵ ਸਿੰਘ ਵਡਾਲਾ ਜੀ ਨਹੀਂ ਗਏ।
ਸੌ ਫੀ ਸਦੀ ਸਹੀ ਹੈ ਜੀ ਬਾਦਲਾਂ ਨੇ ਸਾਰੀ ਸਿੱਖ ਕਮਿਊਨਟੀ ਨੂੰ ਅਤੇ ਸ਼ਰੋਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਆਰ ਐਸ ਐਸ ਕੋਲ ਗਿਰਵੀ ਰੱਖੀ ਹੋਈ ਹੈ।
Badlke kute ne berha grk krta Sikh kaum da
ਰਾਗੀ ਸਿੰਘ ਨੂੰ ਉਸੇ ਵਕਤ ਬੋਲਣਾ ਚਾਹੀਦਾ ਸੀ ਜੀ ਵਕਤ ਤੋਂ ਬਾਅਦ ਬੋਲਿਆ ਸੱਚ ਦਾ ਕੀ ਫਾਇਦਾ ਹੈ ਜੀ
ਇਹ ਤਾਂ ੁ ਬਿਲਕੁਲ ਗਲਤ ਹੈ ਇਹ ਗਦਾਰ ਗੁਰਬਾਣੀ ਤੇ ਵੀ ਪਾਬੰਦੀ ਲਾ ਰਹੇ ਹਨ ਜੋ ਗੁਰਬਾਣੀ ਹੈ ਉਸਨੂੰ ਕਿਉ ਰੋਕਦੇ ਹਨ
ਸੱਚਾਈ ਦੀ ਗੱਲ ਕਰਨ ਲਈ ਧੰਨਵਾਦ ❤
ਜਿੰਨੇ ਸਰੂਪ ਗੁੰਮ ਹੋਏ ਹਨ ਇਸ ਕਰਕੇ ਕਾਸ਼ ਬਾਦਲ ਗਰੁਪ ਗੁੰਮ ਹੋ ਜਾਵੇ ਗੁਰੂ ਮੇਹਰ ਕਰਨ
H̤o̤ g̤y̤e̤ v̤e̤e̤r̤ h̤ṳn̤ a̤h̤n̤a̤ d̤e̤ p̤a̤l̤l̤e̤ k̤i̤ a̤a̤ m̤a̤r̤a̤n̤ t̤o̤h̤ p̤e̤h̤l̤a̤ P̤a̤r̤k̤a̤s̤h̤ B̤a̤d̤a̤l̤ A̤p̤n̤e̤ h̤a̤l̤k̤e̤ c̤o̤h̤ v̤ n̤i̤ j̤i̤t̤ s̤a̤k̤e̤y̤a̤ R̤a̤b̤ N̤e̤ M̤a̤r̤a̤n̤ t̤o̤h̤ p̤e̤h̤l̤a̤ P̤a̤r̤k̤a̤s̤ b̤a̤d̤a̤l̤ n̤ṳ o̤h̤d̤i̤ A̤ṳk̤a̤t̤ d̤i̤k̤h̤a̤ t̤i̤
Stop donating money at SGPC run gurudwaras, you solve the problem.
ਬਿਲਕੁਲ ਸਹੀ ਕਿਹਾ ਜੀ
ਨਾਗੋਕੇ ਭਾਈ ਸਾਹਿਬ ਜੀ ਨੇ ਸੱਚ ਬੋਲਿਆ ਏ
ਨਾਂ ਹਮ ਹਿੰਦੂ ਨਾਂ ਹਮ ਮੁਸਲਮਾਨ ਸਿੱਖ ਇੱਕ ਵੱਖਰਾ ਧਰਮ ਹੈ💯❤️🙏
ਅਜੇ ਵੀ ਸਿੱਖਾਂ ਨੂੰ ਜਾਗ ਨਹੀਂ ਆਈ ਬਾਦਲਾਂ ਗਦਾਰਾਂ ਦੇ ਮਗਰ ਮਗਰ ਫਿਰਦੇ ਸਿੱਖਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਬੱਚਿਆਂ ਤੇ ਘਰਾਂ ਵਿੱਚ ਜਾਂ ਕਿਸੇ ਦੀ ਮੌਤ ਆਵੇਗੀ ਉਸ ਵੇਲੇ ਤੁਹਾਡੇ ਕੋਲ ਸਿਰਫ਼ ਵਾਹਿਗੁਰੂ ਜੀ ਤੋਂ ਬਗੈਰ ਹੋਰ ਕੋਈ ਨਹੀਂ ਬਾਤ ਪੁੱਛੇਗਾ ਬਾਦਲਾਂ ਗਦਾਰਾਂ ਨੇ ਤਾਂ ਆਪ ਕੁੱਤੇ ਦੀ ਮੌਤ ਮਰਨਗੇ ਸਭ ਉਥੇ ਅਮਲਾਂ ਦੇ ਹੋਣੇ ਨੇ ਨਬੇੜੇ ਉਥੇ ਕਿਸੇ ਨਾ ਬਾਦਲਾਂ ਗਦਾਰਾਂ ਨੂੰ ਪੁੱਛਣਾ
ਰਾਜ ਕਰੇਗਾ ਖਾਲਸਾ ਦਾ ਦੋਹਰਾ ਹਜ਼ੂਰ ਸਾਹਿਬ ਪੜਿਆ ਜਾਂਦਾ ਹੈ ਹਰਿਮੰਦਰ ਸਾਹਿਬ ਵਿਖੇ ਕਿਉਂ ਨਹੀਂ ਸਿੱਖ ਤਾਂ ਵਿਦਿਆਰਥੀ ਆ ਕਿਸੇ ਕੌਮ ਦਾ ਬੰਦਾ ਵੀ ਬਣ ਸਕਦਾ ਸਿੱਖ ਨਾ ਡਰਾ ਕੇ ਨਾ ਲਾਲਚ ਦੇ ਕੇ ਕਿਸੇ ਨੂੰ ਧਰਮ ਪਰਿਵਰਤਨ ਕਰਨ ਲਈ ਨਹੀਂ ਕਹਿੰਦਾ ਼
ਬੜੀ ਦੇਰ ਬਾਦ ਪਤਾ ਲਗਾ ਲੋਕਾਂ ਨੂੰ ਜਦਕਿ ਇਹ ਬਹੁਤ ਪਹਿਲਾਂ ਹੀ ਹੋ ਚੁੱਕਾ ਆ । ਸਿੱਖਾਂ ਦੀ ਅਰਦਾਸ ਭੀ ਗੁਰਬਾਣੀ ਅਧਾਰਤ ਨਹੀਂ ਹੈ ।
Awakening has started. It will be solved.
ਦਰਬਾਰ ਸਾਹਿਬ ਤੇ ਰਾਜਨੀਤੀ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ, ਗੁਰਬਾਣੀ ਸ਼ਬਦ ਪੜ੍ਹਨ ਦਾ ਹੱਕ ਸਭਨੂੰ ਹੈ, ਜਦੋਂ ਸਿੱਖ ਨਹੀਂ ਹਿੰਦੂ ਧਰਮ ਦੇ ਧਾਰਮਿਕ ਸਥਾਨਾਂ ਤੇ ਕੋਈ ਦਖਅੰਦਾਜ਼ੀ ਨੀ ਕਰਦੇ ਤਾਂ ਫਿਰ ਇਹ ਕਿਉ ਸਿੱਖਾਂ ਦੇ ਧਾਰਮਿਕ ਸਥਾਨਾਂ ਬਾਰੇ ਕਿਉ ਬੋਲਦੇ ਨੇ... ਇਨ੍ਹਾਂ ਦਾ ਕੋਈ ਹੱਕ ਨਹੀਂ ਬਣਦਾ ਗੁਰਬਾਣੀ ਵਿੱਚ ਬੋਲਣ ਦਾ
Right .
ਸਿਰਫਿਰੇ ਹਨ ਜੋਂ ਸਿੱਖ ਧਰਮ ਦੇ ਗੁਰੂ ਘਰ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਲੋਕਾਂ ਦਾ ਪ੍ਰਮਾਤਮਾ ਮਲੀਆਂ ਮੇਟ ਕਰਨ
@@nand3219ਵੀਰ ਇਹ ਹਿੰਦੂ ਕੌਮ ਬਹੁਤ ਮਾੜੀ ਕੌਮ ਏ ਇਹ ਨਹੀਂ ਚਾਉਂਦੀ ਕੀ ਸਿੱਖ ਸਾਡੇ ਤੋ ਅਲੱਗ jan
ਵੇਖਦੇ ਜਾਇਓ ਹਾਲੀ ਤੱਕ ਤਾਂ ਇਨ੍ਹਾਂ ਸ਼ਬਦਾਂ ਦੇ ਕੀਰਤਨ ਕਰਨ 'ਤੇ ਪਾਬੰਦੀ ਲਾਈ ਹੈ ਜੇ ਹਾਲੀ ਵੀ ਸਿੱਖ ਨਾ ਜਾਗੇ ਤਾਂ ਅਜਿਹੇ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਕਢਵਾ ਦਿੱਤੇ ਜਾਣਗੇ। ਜਿਨ੍ਹਾਂ ਨੂੰ "ਨਾ ਹਮ ਹਿੰਦੂ ਨ ਮੁਸਲਮਾਨ" ਸ਼ਬਦ ਹਜ਼ਮ ਨਹੀਂ ਆਉਂਦਾ ਉਨ੍ਹਾਂ ਨੂੰ ਨਾਮਦੇਵ ਜੀ ਦਾ ਸ਼ਬਦ "ਹਿੰਦੂ ਅੰਨ੍ਹਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ" ਸ਼ਬਦ ਹਜ਼ਮ ਕਿਵੇਂ ਆਵੇਗਾ?
@GurcharanSingh-ev9pzcome with real I'd Peshab Shukla and accept hard truth 😅😅😅😅
ਬਾਦਲਾਂ ਦੇ ਜੁੱਤੀ ਚੱਟ ਕੌਲੀ ਚੱਟ ਨਹੀਂ ਮੰਨਦੇ, ਜਿਹੜੇ ਵੀਰ ਰੋਜ਼ਾਨਾ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਸੁਣਦੇ ਹਨ ਨੋਟ ਕਰੋ ਜੇ ,ਭਗਤਾਂ ਦੀ ਬਾਣੀ ਕੋਈ ਵਿਰਲਾ ਹੀ ਕੀਰਤਨੀਆ ਗਾਇਨ ਕਰਦਾ, ਜਰੂਰ ਧਿਆਨ ਨਾਲ ਸੁਣੋ ਜੇ ਜ਼ਿਆਦਾ ਸ਼ਬਦ ਜਿਸ ਵਿਚ ਰਾਮ ਦਾ ਨਾਮ ਆਉਂਦਾ ਓਹੋ ਸ਼ਬਦ ਹੀ ਗਾਉਂਦੇ ਹਨ
ਦਾਸ ਉਹਨਾ ਸਿੱਖਾ ਨੂੰ ਬੇਨਤੀ ਕਰਦਾ ਹੋਇਆ ਸਵਾਲ ਪੁੱਛਦਾ ਹਾਂ ਜਿਹੜੇ ਬਾਦਲਾ ਨੂੰ ਜਾ ਭਾਜਪਾ ਨੂੰ ਵੋਟ ਦਿੰਦੇ ਹਨ ਜਾ ਦੇਣਾ ਚਾਹੁੰਦੇ ਹਨ। ਕੀ ਤੁਹਾਡਾ ਜਮੀਰ ਮਰ ਚੁੱਕਾ ਹੈ ?
ਬੀਜੇਪੀ,ਆਰ ਐੱਸ ਐੱਸ ਅਤੇ ਬਜਰੰਗ ਦਲ ਸਭ ਹੰਕਾਰੀ ਭੇੜੀਏ ਹਨ ਧਰਮ ਨਾਲ ਇਹ ਲੋਕਾਂ ਦਾ ਕੋਈ ਲੈਣ-ਦੇਣ ਨਹੀਂ ਹੈ
ASI gala guru k Sikh nai karda nafrat karna Sikh kdarm nahi ha guru kopdas manwat k liea ha
Waheguru ji ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚ ਬੋਲਦੇ ਨੇ ਸਾਡੇ ਵਰਗੇ ਨਹੀਂ ਭਾਈ ,,,,ਐਸੀ ਤੈਸੀ ਏਨਾ ਲੋਕਾਂ ਦੀ ਜ਼ੋ ਕਿੰਤੂ ਪ੍ਰੰਤੂ ਕਰਦੇ ਨੇ ਗੁਰੂ ਤੇ
ਕਬੀਰ ਜੀ ਦੇ ਸਮੇਂ ਸਾਡੇ ਦੇਸ਼ ਵਿੱਚ ਦੋ ਮੁੱਖ ਧਰਮ ਹਿੰਦੂ ਅਤੇ ਮੁਸਲਿਮ ਹੀ ਸਨ। ਕਬੀਰ ਜੀ ਦਾ ਉਪਦੇਸ਼ ਧਰਮ ਜਾਂ ਮਜਹਬ ਤੋਂ ਉਪਰ ਉਠਕੇ ਸਮੁੱਚੀ ਮਨੁੱਖਤਾ ਲਈ ਹੈ।
ਕਬੀਰ ਜੀ ਜੇਕਰ ਅਜੋਕੇ ਸਮੇਂ ਵਿੱਚ ਹੁੰਦੇ ਤਾਂ ਵਰਤਮਾਨ ਦੇ ਬਾਕੀ ਧਰਮਾਂ ਨੂੰ ਵੀ ਏਸੇ ਤੁੱਕ ਵਿੱਚ ਸ਼ਾਮਲ ਕਰ ਲੈਣਾ ਸੀ।
ਰਸਸ ਤੇ ਭਾਜਪਾ ਤਾਂ ਘੱਟ ਗਿਣਤੀ ਕੌਮਾਂ (ਸਿੱਖ, ਈਸਾਈ, ਮੁਸਲਮਾਨ ਤੇ ਯਹੂਦੀ) ਨੂੰ ਫੁੱਟੀ ਅੱਖ ਦੇਖਣਾ ਨਹੀਂ ਚਾਹੁੰਦੀ ਹੈ। ਇਹ ਕੱਟੜਪੰਥੀ ਟੋਲਾ ਘੱਟ ਗਿਣਤੀ ਲੋਕਾਈ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਅਣਖੀ ਭਾਰਤੀੳ ਆ ਰਹੀ 2024 ਦੀ ਸੰਸਦੀ ਚੋਣ ਵਿਚ ਭੁੰਜੇ ਲਾਹ ਕੇ ਹੀ ਦਮ ਲੈਣਾ ਹੈ।
Shukar aa aap wrge samjhdar lok v hn eh kattar lok ta samjhnge hi nhi... Dhan dhan mata devki.... Hun devki kon aa gurbani vich.... Om nmo bhagvant gosai.... Gurbani
@@GurbaniGyandharaoo chodar na bn zaada
Puri.pankti padh le phlee
Ek line da mtlb kdi ja reha hai
Apni mrzi nal
Allah word b ayeda hai
Kabir allah ki kar bandagi
Allah pakam paak hai shak kru je dusar hoe
Is ware ke bolegaa hun
Poori pangti prr le fer hr jugg jugg bhagat upaya pej rakhda aya ram raaje harnaksh dust hr marya.... Hun akal purakh ne marea c bhla dassi
@@GurbaniGyandhara tus log piche pta hai kyu ho kyuki tuc bnde nu rab man lende hoo bssss
Har jug jug bhagat upaya
Pej rakhda aya ram raaje
Ithe hun shri ram chander ji da naam ni leta
Istime ram ji hai hi nhi sn
History padh lo chngi tra
Ram ji to phle v duniya chal rhi c
Ustime pramatma hi sarya di rakhya krda aa reha hai
ਵਾਹਿਗੁਰੂ ਵਾਹਿਗੁਰੂ ਬੇਸ਼ਰਮ ਬਾਦਲ ਲਾਣਾ ।
ਸਿੱਖਾਂ ਨੂੰ ਗੁਲਾਮੀ ਨਾੜ ਨਾੜ ਵਿੱਚ ਨਜ਼ਰ ਆਉਂਦੀ ਹੈ ਸਿੱਖਾਂ ਨੂੰ ਸਿੱਖ ਰਾਹੀਂ ਹੀ ਮਰਵਾ ਦਿੱਤੇ ਇਸ r s s ਨੇ ਸਿੱਖਾਂ ਦਾ ਘਾਣ ਕੀਤਾ ਹੈ
ਜਿਹੜਾ ਵੀ ਸ਼੍ਰੀ ਗੁਰੂ ਗ੍ਰੰਥ ਸ੍ਹਾਬ ਜੀ ਨਾਲ ਮੱਥਾ ਲਾਵੇਗਾ ਓ ਬਾਦਲਾਂ ਤੇ ਅਡਵਾਨੀ( ਇਹਨੂੰ ਵੀ ਪਾਰਟੀ ਚ ਕੋਈ ਨੀ ਪੁੱਛਦਾ )ਵਾਂਗੂ ਜ਼ਲੀਲ ਹੋ ਹੋ ਈ ਮਰਨੇ ਆਂ
Preet Saini zindabad zindabad 🎉
Bilkul Sahi hai.hun v hai
ਸਜ਼ਾ ਇੱਥੇ ਪੂਰੀ ਕਰਕੇ ਗਿਆ ਜੇ ਇਹੋ ਜਿਹੀਆਂ ਕਰਤੂੰਤਾਂ ਕਾਰਨ ਹੀ ਦੋ ਸੀਟਾਂ ਤੇ ਆ ਗਿਆ ਇਸ ਬਾਦਲ ਪਰਿਵਾਰ ਦਾ ਬੇੜਾ ਗ਼ਰਕ ਹੋ ਗਿਆ
ਵਾਹਿਗੁਰੂ ਜੀ ਝੁਕਣਾ ਨਹੀਂ ਮਰਨਾ ਮਨਜ਼ੂਰ ਹੈ ਤੋਗੜੀਆ ਵਰਗੇ ਕ। ਕੌਣ ਜਾਣਦਾ ਹੈ ਬੇਟੀ ਕਿਥੇ ਵਿਆਇ ਹੈ
ਅਡਵਾਨੀ ਨੇ ਇਕ ਸ਼ਬਦ ਹਿੰਦੂ ਅੰਨਾ ਤੁਰਕੂ ਕਾਣਾ ਦੂਹਾਈ ਤੇ ਗਿਆਨੀ ਸਿਆਣਾ ਵੀ ਬੰਦ ਕਰਵਾਇਆ ਸੀ
ਧਰਮ ਤੇ ਵੀ ਇਹਨਾਂ ਦਾ ਕਬਜਾ ਹੈ
ਵੀਰ ਜੀ ਕਬਜ਼ਾ ਹੈ ਗਾਂ ਤੇ ਰਹੇ ਗਾਂ ਕਿਉਂ ਕਿ ਸਿੱਖ ਹੀ ਆਪਣੀ ਕੌਮ ਦੇ ਸਭ ਤੋਂ ਵੱਡੇ ਗ਼ਦਾਰ ਨੇ
ਬਾਦਲ ਗਏ ਪਿਛੇ ਪਿਛੇ BJP ਵੀ ਜਾਏਗੀ
100 % true
ਬਹੁਤ ਵਧੀਆ ਚਪੇੜਾਂ ਮਾਰਨ ਲਈ ਤੁਹਾਡਾ ਬਹੁਤ ਧਨਵਾਦ
Good veer
L.K.Adwani ਨੂੰ ਪ੍ਰਮਾਤਮਾਂ ਨੇ ਇਸੇ ਕਰਕੇ ਖੂੰਜੇ ਲਾਇਆ ਹੋਇਆ !
Waheguru ji
ਲਾਲ ਕਿਰਸ਼ਨ ਅਡਵਾਨੀ ਰਾਥ ਜਾਤਰਾ ਕਾਡੀ ਗਈ ਸੀ
Waheguru ji 🙏
ਪੰਜਾਬ ਦੇ ਅਣਖੀ ਲੋਕਾ ਨੂੰ ਆਟਾ ਦਾਲ ਸਕੀਮ ਤਹਿਤ ਮੰਗਤੇ ਬਣਾ ਕੇ ਇਨ੍ਹਾਂ ਦੀ ਅਣਖ ਗੈਰਤ ਮਾਰ ਦਿੱਤੀ ਸਾਡੇ ਲੋਕਾਂ ਨੂੰ ਫ੍ਰੀ ਦੇ ਕੇ ਕੱਮ ਚੋਰ ਬਣਾਇਆ ਗਿਆ ਹੌਲੀ-ਹੌਲੀ ਅਤੇ ਪਹਿਲਾ ਪ੍ਰਾਈਵੇਟ ਫੈਕਟਰੀਆਂ ਵਿੱਚ ਪ੍ਰਵਾਸੀਆਂ ਨੂੰ ਥੜਾ ਥੜ ਨੌਕਰੀਆਂ ਦਿਵਾਈਆਂ ਗਈਆ ਫਿਰ ਸਰਕਾਰੀ ਨੌਕਰੀਆਂ ਵਿੱਚ ਵੀ ਬਾਹਰਲੀਆਂ ਸਟੇਟਾਂ ਦੇ ਲੋਕਾ ਨੂੰ ਰੱਖਿਆ ਜਾਣ ਲੱਗਿਆ ਬਾਕੀ ਕਿਸਾਨਾਂ ਨੂੰ ਮੋਟਰਾਂ ਦੇ ਬਿੱਲ ਮੁਆਫ ਕਰਕੇ ਮੰਗਤੇ ਬਣਾ ਕੇ ਆਪਣੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲੋ ਤੋੜਿਆ ਅੱਕ ਕੱਲ ਮਾਝੇ ਏਰੀਏ ਦਾ ਜੱਟ ਮੰਗਤਾ ਸੋਸ਼ਲ ਮੀਡੀਏ ਉਤੇ ਬਾਦਲ ਨੂੰ ਆਪਣਾ ਪਿਓ ਬਣਾ ਕੇ ਮਸ਼ਹੂਰੀ ਕਰ ਰਿਹਾ ਜਦੋਂ ਬੰਦੇ ਦੇ ਅੰਦਰੋਂ ਅਣਖ ਗੈਰਤ ਮਾਰ ਦਿੱਤੀ ਜਾਵੇ ਤਾ ਉਹ ਬੰਦਾ ਉਸ ਬੰਦੇ ਨੂੰ ਹੀ ਰੱਬ ਮੰਨਦਾ ਜਿਸ ਨੇ ਉਨ੍ਹਾਂ ਦੀ ਅਣਖ ਗੈਰਤ ਮਾਰੀ ਹੋਵੇ ਜਿਹੜੇ ਸਿੱਖਾ ਨੇ ਭੀਖ ਵਿੱਚ ਰਾਜ ਲੈਣ ਤੋਂ ਨਾਹ ਕਰ ਦਿੱਤੀ ਸੀ ਅੱਜ ਉਨਾਂ ਦੇ ਵਾਰਿਸ ਅਖਵਾਉਣ ਵਾਲੇ ਆਟਾ ਦਾਲ ਸਕੀਮ ਤਹਿਤ ਅਤੇ ਮੋਟਰਾਂ ਦੇ ਬਿੱਲ ਮੁਆਫ ਕਰਕੇ ਬਾਦਲ ਨੇ ਮੰਗਤੇ ਬਣਾਕੇ ਆਪਣੇ ਪੈਰਾਂ ਵਿੱਚ ਬੈਠਾ ਲਏ ਸਨ
ਇੱਕਲੇ ਬਾਦਲਾਂ ਦੀ ਗੱਲ ਕੀ ਕਰਦੇ ਉਂ ਸਾਰੇ ਸਿੱਖ ਲੀਡਰ ਪਾਰਟੀ ਕੋਈ ਹੋਵੇ R S S ਦੇ ਹੀ ਅਧੀਨ ਰਹਿੰਦੇ ਹਨ ਤੇ ਹਮੇਸ਼ਾਂ ਰਹਿਣਗੇ ਵੀ ਤਲੀਆਂ ਚੱਟ ਹਨ ਸਾਰੇ ਪੰਜਾਬੀ ਲੀਡਰ
ਤਾਹੀ ਤਾ,ਪੱਗਾ ਵਾਲੇ ਬਜਪ ਚ ਭਜ ਰਹਾਯ ਆ
ਸਹੀ ਗੱਲ
ਭਾਈ ਸੁਖਵਿੰਦਰ ਸਿੰਘ ਨਾਗੋਕੇ ਜ਼ਿੰਦਾਬਾਦ ਜ਼ਿੰਦਾਬਾਦ।
ਪਰਵੀਨ ਤੋਗੜੀਆ ਨੇ ਕਿਹਾ ਹੈ ਕਿ ਸਿੱਖ ਵੀ ਹਿੰਦੂ ਨੇ ਫਿਰ ਪ੍ਰਵੀਨ ਤੋਗੜੀਆ ਨੇ ਆਪਣੀ ਲੜਕੀ ਦੀ ਸ਼ਾਦੀ ਮੁਸਲਮਾਨ ਨਾਲ ਕਿਉਂ ਕੀਤੀ ਕਿਸੇ ਸਿਖ ਨਾਲ ਕਰ ਦਿੰਦਾ
RSS ਦਾ ਗ਼ਲਬਾ ਤਾਂ ਹੁਣ ਵੀ ਪੂਰਾ ਹੈ। ਇਹ ਸਭ ਬਾਦਲਾਂ ਦੇ ਨਿਆਣੇ ਮਰੇ ਹਨ !!
ਹੰਜੀ,ਉਥੇ ਕੀਰਤਨ ਚ ਦੋ ਭਗਵਾਂ ਬੰਦੇ ਬੇਠੇ ਹੁੰਦੇ ਸੀ,ਜੋਂ ਬਟੇਰੇ ਵਾਂਗੂ ਇਥਰ ਉਥੇਟ ਝਾਕਦੇ ਸੀ,ਉਨ੍ਹਾ ਨੁ ਇਹ ਨਹੀਂ ਸੀ ਪਤਾ ਕੀ ਕੀਰਤਨ ਕਿਵੇ ਸੁੰਨੀ ਦੀ ਆ
ਸਚੀਆ ਕਥਾਵਾਂ ਵਾਹਿਗੁਰੂ ਜੀ ਊਤਮ ਜੀ ਸ਼ੁਪਰ ਸ਼ਰ
ਵਾਹਿਗੁਰੂ ਜੀ ਇਹਨਾਂ ਤੋਂ ਕੌਮ ਨੂੰ ਬਚਾਏ
Raj bina eda he hunda rehna ji
Right views by g this is realty
ਸੱਚੀਆਂ ਗੱਲਾਂ ਹਨ ਜੀ ਇਹ
ਤਾਹੀ ਤਾ , ਸਾਊਥ ਚ ਰੇਹਰਾਸ ਵਿਚ ਮੰਦਰ ਦੀ ਘਂਟੀ ਵਜਦੀ ਆ
ਸੋ ਪਰਸੈਂਟ ਸੱਚ ਹੈ
ਹੁਣ ਵੀ rss bjp ਦਾ ਹੀ ਕਬਜਾ ਹੈ ਭੁਲੇਖੇ ਵਿੱਚ ਨਾ ਰਿਹੋ ।
Jo v guru naal sida matha londa usda hashar bura hunda hai aj vekh lavo adwani adwani apnia de hatho beijat ho k betha hai
ਵਾਹਿਗੁਰੂ ਜੀ sikh ਕੌਮ ਬਹੁਤ hi najuk daur chon gujar rahi aa ਵਾਹਿਗੁਰੂ ਜੀ Mehar karan
🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Deg Teg Fateh, Panth Ki Jeet!
Patrakaar ji Aaj Pata Lag Gaya Fida 40 sal pahle na Ne bahan Karthik
@@SasaSasa-kc3bl .
.
.
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@@SasaSasa-kc3blŕŕa
ਹੁਣ ਵੀ ਆਰ ਐਸ ਐਸ ਦਾ ਹੀ ਕਬਜ਼ਾ ਹੈ ਬਾਦਲਾਂ ਨੇ ਗਹਿਣੇ ਰੱਖੀ ਹੈ sgpc
ਬਕਵਾਸ ਕਰਦਾ,ਕੱਲ੍ਹ ਨੂੰ ਕਹੋਂਗੇ ਗੁਰੂ ਗ੍ਰੰਥ ਸਾਹਿਬ ਤੇ ਵੀ ਰਸਸ ਤੇ ਬੀਜੇਪੀ ਦਾ ਕਬਜਾ।
Thank-you ji such dasn da
ਨਹੀਂ ਹੁਣ ਮਤਲਬ ਅਜ਼ਾਦ ਹੋ ਦਰਬਾਰ ਸਾਬ
Waheguru Waheguru Waheguru Waheguru Waheguru Waheguru ji
Well done sir Ji
Kabja c nhi hun v hay
👍👍👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਜਦੋਂ ਪਹਿਲਾਂ ਜਥੇਬੰਦੀਆਂ ਇਹ ਗੱਲ ਕਹਿਦੀਆ ਸਨ ਤੇ ਓਦੋਂ ਬਾਦਲ ਲਾਣਾ ਉਹਨਾਂ ਨੂੰ ਅੱਡੀਆਂ ਚੁੱਕ ਚੁੱਕ ਕੇ ਪੈਂਦਾ ਸੀ ਹੁਣ ਪਤਾ ਲੱਗਦਾ ਨਾ ਵਾਹ ਉਏ ਫਕਰ-ਏ ਕੌਮ
Thinks
Hor karo taraki aye vade
ਕਿ ਧਾਮੀ ਜੀ ਕੋਲ ਕੋਈ ਜਵਾਬ ਹੈ
Right 👍
ਇਹ ਗੱਲ ਮਗਰੋਂ ਕਿਉ ਦਸਦੇ ਹਨ ਉਸੇ ਵੇਲੇ ਸਰੇਆਮ ਕਿਉ ਨਹੀ ਨਸ਼ਰ ਕਰਦੇ ?
ਜੇ ਇਹ ਸਾਰੇ ਰਾਗੀ ਸਿੰਘ ਉਸੇ ਵੇਲੇ ਸਾਮਣੇ ਉਠ ਖੜੇ ਹੋਣ ਤਾਂ ਇੱਟ ਨਾ ਇੱਟ ਨਾ ਬਜਾ ਦੇਈਏ
ਹੁਣ ਤਾਂ sgpc ਨੂੰ ਅਜ਼ਾਦ ਕਰਵਾੳ
NÀA HUMM HINDO, NAA MUSSALMAAN,, ALAAH RAAM KE PIND PRAANN !! !!
Nice ❤️❤️❤️
ਸਨਸਨੀਖੇਜ਼ ਖੁਲਾਸੇ
Right
Very good
Brahmina ਤੋਂ ਹਾਰ ਗਏ ਜੱਟ
ਅੱਜ ਵੀ ਕਬਜ਼ਾ ਹੈ
Siyasat na karo eh Sahad aneka vaar Gaya ja chuka h harmandir sahab vich hon v eh kirtan Gaya janda h ji
JAi savidhan
❤ okay
ਕਬਜਾ AAP ਦਾ ਹੋ ਰਿਹਾ ਹੈ।
ਇਹ ਵੱਡੇ ਸੱਚੇ ਉਦੋਂ ਕਿਉਂ ਨਹੀਂ ਬੋਲੇ।ਇਹ ਹੁਣ ਚਾਲਾਂ ਚੱਲ ਰਹੇ ਨੇ ਇਕੱਠੇ ਹੋ ਕੇ ।ਨਾ ਜਦੋਂ ਫੋਨ ਆਇਆ ਇਹ ਕੋਲ ਖੜਾ ਸੀ ।ਨਾਲੇ ਕਹਿੰਦਾ ਮੈਂ ਦਰਬਾਰ ਸਾਹਿਬ ਕੀਰਤਨ ਕਰਦਾ ਸੀ ।
ਇਹ ਠੀਕ ਹੈ ਕਿ ਭਾਈ ਨਾਗੋਕੇ ਨੂੰ ਉਸ ਸਮੇਂ ਹੀ ਬੋਲਣਾ ਚਾਹੀਦਾ ਸੀ ਪਰ ਭਾਈ ਸਾਹਿਬ ਭਾਈ ਵਡਾਲਾ ਨੂੰ ਕਿਉਂ ਹਟਾਇਆ ਸੀ ਇਸ ਬਾਰੇ ਹੀ ਕੁੱਝ ਸਪਸ਼ਟ ਕਰ ਦਿਓ । ਇਹ ਗੱਲ ਤਾਂ 💯percent ਸੱਚ ਹੈ ਕਿ ਜਿਨਾਂ ਘਾਣ ਸਿੱਖ ਸੰਸਥਾਵਾਂ ਅਤੇ ਸਿੱਖਾਂ ਦਾ ਬਾਦਲ ਲਾਣੇ ਨੇ ਕੀਤਾ ਓਨਾਂ
ਤੇ ਸ਼ਾਇਦ ਮੁਗ਼ਲ ਵੀ ਨਹੀਂ ਕਰ ਸਕੇ ।
@@SukhjinderSingh-wu6sc ਕਿਸੇ ਨੂੰ ਸਪਸ਼ਟ ਕਰਨ ਦੀ ਲੋੜ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਸੱਭਕੁੱਝ ਦੇਖ ਰਹੇ ਨੇ ਉਨਾਂ ਉੱਪਰ ਛੱਡ ਦਿਓ ।
ਜਾਹ ਬਾਦਲਾ ਤੇਰਾ ਕੱਖ ਨਾ ਰਹੇ ।
ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਵੀ ਆਰ ਐਸ ਐਸ ਦਾ ਬੰਦਾ ਹੈ।
ਢੀਡਸਾ ਬੀਜੀਪੀ ਚ ਕਿਸ ਮੂੰਹ ਨਾਲ ਜਾ ਰਿਹੈ
SACH He.
ਬਾਦਲ ਵਿਰੋਧੀ ਤਾ ਅਸੀ ਵੀ ਹਾ ਪਰ ਸੋਡੇ ਕੁੱਝ ਲੋਕਾਂ ਦੇ ਚੁੱਲਿਆ ਵਿੱਚ ਅੱਗ ਬਾਦਲਾਂ ਦਾ ਨਾਮ ਲੈਕੇ ਮੱਚਦੀ ਹੈ ਨਹੀ ਸੋਡੇ ਘਰ ਰੋਟੀ ਨਾ ਪੱਕੇ
Jdo badal Jamia nahi c odo sade chulia ch tu agg balda c guru da farman hai nanak chinta mat kro chintah bi une he jal me jant opae ke tinah bi roji de
ਵੀਰ ਜੀ ਪ੍ਰਵੀਨ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹੈ ਨਾ ਕਿ ਬਜਰੰਗ ਦਲ ਦਾ ਤੇ ਨਾ ਹੀ RSS ਦਾ
੧੬ ਸਾਲ ਬਾਅਦ ਇਹ ਗੱਲ ਕਰਨ ਦਾ ਕਾਰਨ ਦਸੋ? ਉਸੇ ਸਮੇਂ ਰਾਗੀ ਸਿੰਘ ਜੀ ਨੇ ਸੰਗਤਾਂ ਨੂੰ ਕਿਉਂ ਨਹੀਂ ਦਸਿਆ? ਜਾ ਫੇਰ ਇਹ ਕਹਿ ਲਈਏ ਕਿ ਬਾਦਲਾਂ ਦਾ ਛੁਨਛਣਾ ਵਜਾ ਕੇ ਕੋਮ ਦੇ ਦੁਸ਼ਮਣਾਂ ਨੂੰ ਅੱਗੇ ਲੈ ਆਈਏ।
ਹੁਣ ਵੀ ਕਬਜਾ ਹੈ
Dillion sahib eh ta sab nu pehle hi ptaa hai ji
100%
Do Kaudi ka RSS
ਕਬਜ਼ਾ ਤੇ ਹੁਣ ਵੀ ਆ
Sab milibhugat hai
Hey God
Dhan Guru Ramdas ji hi final action lain, fer saari duniya aape hi dekh lau.
Akali is today a name of RSS hindutva. Akalis of today are NOT AKALIS of sikh history but a group of hindus pretending to be sikhs. And badal and majithia pariwar are prime examples of that
Ajkal AKALI DALAL
ਬੇੜਾ ਗਰਕ ਕਰ ਤਾ ਕੁੱਛ ਪੱਗਾਂ ਵਾਲਿਆਂ ਨੇ ਸਾਡੀ ਕੌਮ ਦਾ 🤬🤬🤬🤬🤬🤬🤬