All new preet 6049 super yodha ਇਸ ਵਾਰ ਪ੍ਰੀਤ ਨੇ ਸਾਰੇ ਦੁੱਖ ਚੱਕਤੇ

แชร์
ฝัง
  • เผยแพร่เมื่อ 28 ต.ค. 2024

ความคิดเห็น • 111

  • @amnindersingh9293
    @amnindersingh9293 2 หลายเดือนก่อน +19

    ਲੋਹਾ ਮਜ਼ਬੂਤ ਲਾਉਣ ਦੀ ਜਰੂਰਤ ਆ ਵੀਰ
    ਟ੍ਰੈਕਟਰ ਵਧੀਆ

  • @Ranjeet-z1x
    @Ranjeet-z1x วันที่ผ่านมา

    ਬਹੁਤ ਵਧੀਆ ਸਾਰਾ ਟਰੈਕਟਰ ਬਹੁਤ ਵਧੀਆ ਬਣਾਇਆ

  • @PB77_Vlogs
    @PB77_Vlogs 2 หลายเดือนก่อน +10

    ਕੁਆਲਟੀ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਵੱਡੇ ਵੀਰ ਜੀ। ❤❤👌👌👌🌹🌹

  • @tractorsgyan4414
    @tractorsgyan4414 2 หลายเดือนก่อน +3

    4 cylendar 6522 ਦਾ ਖਰਚਾ ਤਾ ਬੁਹਤ ਘਾਟ ਹੈ ,,ਕੇ ਘਟ ਲੋੜ ਹੋਵੇ ਤਾਂ 35 ਹੋ ਜਿੰਨਾ ਹੀ ਖਾਂਦਾ,,, ਲੋੜ ਤੇ v ,,,jd Holland te Swaraj nalo ght khanda

  • @kulwantsinghsinghchauhan2064
    @kulwantsinghsinghchauhan2064 2 หลายเดือนก่อน +10

    ਹਰ ਪੱਖ ਤੋਂ ਪੁਰਾ ਨਹੀਂ ਹੋ ਸਕਦਾ ਮਹਿੰਦਰਾ ਛੇ ਸਾਲ ਦੀ ਗਰੰਟੀ ਵਰੰਟੀ ਦਿੱਦਾ ਹੈ ਜੇ ਤੁਸੀਂ ਹਰ ਪੱਖ ਤੋਂ ਪੁਰਾ ਮੰਨਦੇ ਹੋ ਤਾਂ ਦੇਉ ਛੇ ਸਾਲ ਦੀ ਗਰੰਟੀ ਵਰੰਟੀ

    • @jantapandher3509
      @jantapandher3509 2 หลายเดือนก่อน +2

      Mahindra brand aa ek te eh desi aa je eh Mahindra di rees krn lg gea fr Mahindra nu kine. Lena

    • @ShamsherSingh-k6b
      @ShamsherSingh-k6b 2 หลายเดือนก่อน

      ​@@jantapandher3509ਬਾਈ 50 ਹਾਰਸਪਾਵਰ ਕੈਟਾਗਰੀ ਵਿਚ ਮਹਿੰਦਰਾ ਨਾਲੋਂ ਕੀਮਤ ਦਾ ਕਿੰਨਾ ਕੁ ਫਰਕ ਆ ? ਜ਼ਰੂਰ ਦੱਸਣਾ

  • @charanjeetsandhu1669
    @charanjeetsandhu1669 2 หลายเดือนก่อน +3

    ਜੱਗੇ ਬੋਸ ਨੇ ਵੀ ਬਾਈ ਤੁਹਾਨੂੰ ਸੁਲਾਇਆ

  • @gurwinderaulakh6746
    @gurwinderaulakh6746 2 หลายเดือนก่อน +2

    Jitho air cleaner ala pipe lng da radiator de uper dii otho chahe billi lng j ki kru koi single piece da launia di spuja e ne baad ch ya kapde thunni jao

  • @GurdyalGujjar-qg5kg
    @GurdyalGujjar-qg5kg 23 วันที่ผ่านมา

    Bahut badiya bhai ji ❤❤

  • @Yadwinder4579
    @Yadwinder4579 2 หลายเดือนก่อน +4

    Bai pichla hisse cho hook sa peace hi nikljanda jeha ohda ki karonge preet alya da material hi mada

  • @BalwinderSingh-xg6tn
    @BalwinderSingh-xg6tn 2 หลายเดือนก่อน +1

    Best vlog hunda bai g thuda full jankari hundi hai har 1 vlog vich

  • @farmtrac6060wale
    @farmtrac6060wale 2 หลายเดือนก่อน +2

    ਭਰਾ ਵਧੀਆ ਚੀਜ ਨੂੰ ਮਸ਼ਹੂਰੀ ਦੀ ਲੋੜ ਨਹੀ ਹੁੰਦੀ

  • @zamidaratractor4857
    @zamidaratractor4857 2 หลายเดือนก่อน +3

    Pichla hisa tarale te stud bahar kad dinda hai loha kacha hai

  • @Pendupariwar
    @Pendupariwar 2 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ

  • @SimarBajwa-lq7xc
    @SimarBajwa-lq7xc 2 หลายเดือนก่อน +2

    Bai mahindra 575-585 eh 4 cylinder ne...ina di fuel conjunction ini ghtt kyo a..?

  • @ਗੁਰਸੇਵਕਸਿੰਘਕੁੱਬਾ
    @ਗੁਰਸੇਵਕਸਿੰਘਕੁੱਬਾ 2 หลายเดือนก่อน +14

    ਬਾਈ ਜੇਕਰ 60 ਪਾਵਰ ਦਾ ਹੈ ਤਾਂ CRdi ਕਿਉ ਨਹੀਂ

    • @Beyondlimits0001
      @Beyondlimits0001 2 หลายเดือนก่อน +2

      Copy te 50 hunda ess lyi non crdi a

    • @BEING-HUMAN-STUDIO
      @BEING-HUMAN-STUDIO 2 หลายเดือนก่อน +1

      Category 60 hp di a bhai saab passing 50 hp te e hoyi a bs power 50 toh 60 hp de vich tahegi.

    • @surjitsingh-ty6zj
      @surjitsingh-ty6zj 2 หลายเดือนก่อน

      @@ਗੁਰਸੇਵਕਸਿੰਘਕੁੱਬਾ ਇੰਜ ਲਗਦਾ ਜਿਵੇਂ ਸਰਕਾਰਾਂ ਤੇ ਕੰਪਨੀਆਂ ਰਲ ਕੇ ਜ਼ਿਮੀਂਦਾਰਾਂ ਦੇ ਅੱਖੀਂ ਘੱਟਾ ਪਾ ਰਹੀਆਂ ਹੋਣ।

    • @brahmastrayt
      @brahmastrayt 2 หลายเดือนก่อน +2

      Vire aa saab marketing stunt aa. Je company syaani aa te government de engineer ene fuddu ni jeda ohna nu pta na lage kine hp tractor he

    • @brahmastrayt
      @brahmastrayt 2 หลายเดือนก่อน +2

      Jine v well known brand ne oh v kar sakde ne aa kaam like John dear, mahindra, deutzfahr etc

  • @GurpreetSingh-e5v
    @GurpreetSingh-e5v 2 หลายเดือนก่อน +2

    ਹੈਲੋ ਬਾਈ ਜੀ ਕੀ ਹਾਲ ਆ ਬਾਈ ਜੀ ਇੱਕ ਗੱਲ ਕਰਨੀ ਤੁਹਾਡੇ ਨਾਲ ਜਿਹੜਾ ਬੋਸ ਪੰਪ ਵਾਲਾ 969 ਸੀਆਰਡੀਈ ਵਾਲਾ 969 ਕੋਈ ਫਰਕ ਹੈ ਇਸ ਜੋਰਦਾਰ ਕਿਉਕੀ ਭਾਈ ਮੈਂ ਤਾਂ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੈਂ ਵੀਡੀਓ ਵੇਖ ਰਿਹਾ ਸੀ ਜੋਡੀਅਰ

  • @Yadwinder4579
    @Yadwinder4579 2 หลายเดือนก่อน +1

    Bai ehna de jehda pichle hisse cho hook da peace hi nikal janda ohda ki hall karonge ehna da material hi mada tahi saste vechde aa

  • @newdhaliwalelectronics6041
    @newdhaliwalelectronics6041 2 หลายเดือนก่อน +4

    4 ਸਲੰਡਰ ਸਲਾਸਰ ਤੋੜਦਾ ਸੀ ਬਾਕੀ ਹੋਰ ਬਹੁਤ ਕਮੀਆ ਸੀ ਤਾ ਬੰਦ ਕੀਤਾ

  • @surjitsingh-ty6zj
    @surjitsingh-ty6zj 2 หลายเดือนก่อน +3

    PTO hp and max. torque?

  • @trippathitrippathi9267
    @trippathitrippathi9267 2 หลายเดือนก่อน +1

    nice

  • @manishkambojj5749
    @manishkambojj5749 2 หลายเดือนก่อน +2

    ਪਹਿਲੇ ਵਾਲਾ ਜੋਰ ਜਿਆਦਾ ਮਾਰਦਾ 4087 cc ਇੰਜਨ c

  • @dilbagsinghsarwara205
    @dilbagsinghsarwara205 2 หลายเดือนก่อน

    ਇਦੇ ਚ ਕਰੀਪਰ gear ਮਿਲਦਾ ਕੇ ਨਹੀਂ

  • @tractorsknowledge5308
    @tractorsknowledge5308 2 หลายเดือนก่อน

    Jdo market vich chali fir lgu esda pata ki sirf glahi ne ya sachi hi kuch quality de vich important kiteya

  • @HarpreetSingh-dh1ln
    @HarpreetSingh-dh1ln 2 หลายเดือนก่อน

    Good job Veerji 🙏👍👍👍

  • @007jagtar2
    @007jagtar2 2 หลายเดือนก่อน

    ਬਾਈ ਤਿਨ ਸਲੰਡਰ ਪਹਿਲਾਂ ਵੀ ਆਊਦਾ ਸੀ

  • @SukhPandori-j5y
    @SukhPandori-j5y 2 หลายเดือนก่อน +2

    bai eh paid promotion aw?

  • @ravinderbaidwan6000
    @ravinderbaidwan6000 2 หลายเดือนก่อน

    Sonalika ja hor kise 60 hp tractor nal compare kro bir vekhiye ki khas h es ch te ki kuj ghat h

  • @Gurleenkaur7628
    @Gurleenkaur7628 2 หลายเดือนก่อน +2

    ਏਨੂ ਪੁੱਛਣਾ ਆਪ ਲਿਆ ਤੂੰ ਤੇਰਾ ਕੀ ਆ ਕੱਲ ਨੂੰ ਦੂਜੀ ਕੰਪਨੀ ਨੇ ਬੁਰਕੀ ਪਾ ਦਿੱਤੀ ਤੂੰ ਉਸਦੀਆ ਸਿਫਤਾ ਕਰਨ ਲੱਗ ਜਾਣਾ ਜਿਸ ਕੰਪਨੀ ਅੈਡ ਕਰਨ ਲਈ ਪੈਸੇਆ ਦੀ ਬੁਰਕੀ ਪਾ ਦਿੱਤੀ ਉਹੀ ਟਰੈਕਟਰ ਦੀਆ ਇਹ ਸਿਫਤਾ ਕਰਨ ਲੱਗ ਜਾਂਦੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀ ਹੁੰਦਾ ਖਰੀਦਣ ਤੋ ਬਾਅਦ ਕਿਸਾਨ ਨਾਲ ਜੋ ਮਰਜੀ ਹੋਏ ਇਸ ਲਈ ਆਪਣੀ ਸੋਚ ਆਪਣੀ ਪਰਖ ਤੇ ਚੀਜ ਲਿਆ ਕਰੋ

  • @kulvindersarao5221
    @kulvindersarao5221 2 หลายเดือนก่อน +3

    60 power de pto 42 aa 😂😂😂 3100-3150 cc vich aa y

  • @Dildeeprandhawa82
    @Dildeeprandhawa82 2 หลายเดือนก่อน +2

    ਵੱਡੇ ਵਾਈ ਸਵਰਾਜ 742 ਤੇ ਵੀਡੀਓ ਪਾਓ ❤

  • @ਰਾਣਾਉੱਪਲ
    @ਰਾਣਾਉੱਪਲ หลายเดือนก่อน

    Veer ji chulla bahut kamjor hai ji

  • @vishalsharma2229
    @vishalsharma2229 2 หลายเดือนก่อน

    Veer ji Arjun mahindra 605 2024 da review kro please ❤

  • @truckingvlog9928
    @truckingvlog9928 2 หลายเดือนก่อน

    22 ji sat siri akal ji

  • @AbhishekTiwari-ey9kz
    @AbhishekTiwari-ey9kz 2 หลายเดือนก่อน

    Seet armrest vale dene thi

  • @lakha_7099
    @lakha_7099 หลายเดือนก่อน

    punjab da sher preet tractor

  • @Manjinder92
    @Manjinder92 2 หลายเดือนก่อน +2

    ਪਰੀਤ ਚਾਹੇ ਯੋਧਾ ਬਣਾ ਦੇਵੇ ਚਾਹੇ ਗਧਾ 🐐ਬਣਾ ਦੇਵੇ ਇਹ ਨੀ ਵਿਕਦਾ ਪੰਜਾਬ ਵਿੱਚ
    ਹੂਣ ਫੈਡਰ ਵੀ ਫਾਰਮਟੈ੍ਕ ਦੇ copy ਕਰ ਲਏ 😂😂😂😂😂😂😂😂😂😂

  • @sukhrajsinghsukhi1745
    @sukhrajsinghsukhi1745 2 หลายเดือนก่อน

    ਟੌਰਕ ਕਿੰਨੀ ਆ

  • @grewal5273
    @grewal5273 2 หลายเดือนก่อน

    Bai 9500 smart massey de video pyo

  • @vinodkumar-sd1fb
    @vinodkumar-sd1fb 2 หลายเดือนก่อน

    Rate ki veer

  • @jagdeeppadda504
    @jagdeeppadda504 2 หลายเดือนก่อน +2

    Pto 42 hp te power 60 hp gall nhi bani lohe ch sudhar karna

  • @karamjeetdhindsa
    @karamjeetdhindsa 2 หลายเดือนก่อน +1

    Good video

  • @ramandeepsingh91
    @ramandeepsingh91 2 หลายเดือนก่อน +4

    ਲੈ ਟਰੈਕਟਰ ਜਮਾ ਬੁੱਕਲ ਵਿਚ ਆ ਗਿਆ

    • @GoraBhullar-i1t
      @GoraBhullar-i1t 2 หลายเดือนก่อน

      ਰੇਟ ਕਿੰਨਾ

    • @GoraBhullar-i1t
      @GoraBhullar-i1t 2 หลายเดือนก่อน

      ਰੇਟ ਕਿੰਨਾ

  • @Ramesh267-f6t
    @Ramesh267-f6t 2 หลายเดือนก่อน

    ❤❤

  • @Jagroopsingh-u3k
    @Jagroopsingh-u3k 2 หลายเดือนก่อน +1

    Me liya ehnu ki pta

  • @SatnamDhillon-wg1jg
    @SatnamDhillon-wg1jg 2 หลายเดือนก่อน

    Number kina bai

  • @tractorsknowledge5308
    @tractorsknowledge5308 2 หลายเดือนก่อน

    esto vdiea ta Standard hai ji marji karlo sare hi pakho vdiea es to vdiea quality vi bhot hi jeada hi vdiea Standard de vich

  • @gurwindersekhon5690
    @gurwindersekhon5690 2 หลายเดือนก่อน

    3speed ta main o hani y

  • @ketanpalsingh7853
    @ketanpalsingh7853 2 หลายเดือนก่อน

    kartar ja preet which is best?

    • @Beyondlimits0001
      @Beyondlimits0001 2 หลายเดือนก่อน +1

      Preet sasta aur tikau

    • @manidhanoa249
      @manidhanoa249 2 หลายเดือนก่อน +5

      Y kartar di koi v tractor Rees ni kr sakda

    • @amnindersingh9293
      @amnindersingh9293 2 หลายเดือนก่อน +2

      ਕਰਤਾਰ

  • @gurpindersinghbrar4328
    @gurpindersinghbrar4328 2 หลายเดือนก่อน +1

    Paid permotion aa veero. Avda soch samaj k layo

  • @jagdeeppadda504
    @jagdeeppadda504 2 หลายเดือนก่อน +1

    O bai je 60 hp a ta CRD kyu nhi a bai preet da chulla bhaut toot da te Gair di v vadi problem a hai Sade pind quality bekar a

  • @sukhrajsinghsukhi1745
    @sukhrajsinghsukhi1745 2 หลายเดือนก่อน

    torque power

  • @jagdeeppadda504
    @jagdeeppadda504 2 หลายเดือนก่อน +2

    Bai quality di gall schi a tu man ja na man chulla bekar a toot jada bai gall raag di nhi gall lohe Di hundi a

  • @kulvindersarao5221
    @kulvindersarao5221 2 หลายเดือนก่อน +1

    ਇਕ ਵਾਰੀ ਉਪਰ ਉਠ ਕੇ ਡਿਗ ਗਿਆ ਵਿਚਾਲੋ ਟੁੱਟ ਜਾਂਦਾ
    u tube ਤੇ ਸਰਚ ਮਾਰ ਕੇ ਦੇਖੋ

    • @sidhupb72ala38
      @sidhupb72ala38 2 หลายเดือนก่อน

      ਤੂੰ ਕਿੰਨੇ ਤੋੜ ਤੇ

  • @djbains900
    @djbains900 2 หลายเดือนก่อน +1

    ❤🙏👌👍

  • @GurpreetSingh-e5v
    @GurpreetSingh-e5v 2 หลายเดือนก่อน

    ਬਾਈ ਜੋਨਡੀਅਰ ਟਰੈਕਟਰ ਨਾਲ ਮੁਕਾਬਲਾ ਹੋ ਰਿਹਾ ਸੀ ਜੋਡੀਅਰ ਛੋਟਾ ਸੀ 5210 ਸੀ ਉਹ ਵੀ ਬਾਈ ਫੋਰ ਬਾਈ ਫੋਰ ਸੀ ਤੇ 969 ਵੀ ਫੋਰ ਬਾਈ ਫੋਰ ਸੀ ਪਰ ਇਨਲਾਈਨ ਪੰਪ ਸੀ ਬਾਈ ਤੇ ਬਾਈ ਉਥੋਂ ਥੋੜਾ ਦੱਬਦਾ ਸੀ ਲਾਈ ਪੰਪ ਇਨਲਾਈਨ ਪੰਪ ਵਾਲਾ ਸੀ ਪਰ 22 969 ਸੀਆਈਡੀ ਦੱਬੂ ਤਾਂ ਨਹੀਂ ਬਾਈ ਪਲੀਜ ਜਾਣਕਾਰੀ ਜਰੂਰ ਦਿਓ ਇਨਲਾਈਨ ਪੰਪ ਵਾਲਾ 969 ਲੈਣਾ ਚਾਹੀਏ ਤਾਂ ਨਹੀਂ ਤੇ ਸੀਆਰਡੀਈ 969 ਲੈਣਾ ਚਾਹੀਦਾ ਕਿਉਂਕਿ ਬਾਈ ਮੇਰੇ ਕੋਲ ਸੋਨਾਲੀਕਾ ਵਲ ਟਰੈਕ 60 ਬਾਈ 969 ਲਿਆ ਨੂੰ ਮਨ ਕਰਿਆ ਸੀ 969 ਸੀਆਰਡੀਈ ਲਿਆਈਏ ਤੇ 969 ਪੰਪ ਵਾਲਾ ਲਿਆਈਏ ਕਿਉਂਕਿ ਬਾਈ ਸੈਕਿੰਡ ਟਰੈਕਟਰ ਵਿਕਾਊ ਹੈ ਦੋ ਹਜਾਰ 22 ਮਾਡਲ ਸੀ

    • @rahulmadad9715
      @rahulmadad9715 2 หลายเดือนก่อน

      Bai 969 hun inline pump ni onda crdi lo bot vadiya jor landa bai ji

  • @sarbjeetSingh-yn4mt
    @sarbjeetSingh-yn4mt 2 หลายเดือนก่อน +1

    Saelancer taa ni tutt daa y hun

  • @harpreetjassal5565
    @harpreetjassal5565 2 หลายเดือนก่อน +2

    Price

  • @HappySandhu-e8j
    @HappySandhu-e8j 2 หลายเดือนก่อน +1

    Tu v sounki sardaar WALA kam chala lea lagda

  • @kuljeetsingh711
    @kuljeetsingh711 2 หลายเดือนก่อน

    Lo high thik aw par medium khto ni

  • @nationfirst8572
    @nationfirst8572 15 วันที่ผ่านมา

    फाइनेंसर कोई मिलता नही

  • @jagdeeppadda504
    @jagdeeppadda504 2 หลายเดือนก่อน

    Saday pind hai quality bekar a hun cc v cut kr ti bro

  • @jassmusichut202
    @jassmusichut202 2 หลายเดือนก่อน +3

    ਤੇਲ ਦਾ ਹੱਲ ਕੀਤਾ ਕੋਈ ਇਹਨਾਂ ਨੇ ਬਾਈ?
    2011 madal 3549 preet 10 ਲੀਟਰ ਘੰਟੇ ਦੇ
    2021 madal 6049 preet 12 ਲੀਟਰ ਘੰਟੇ ਦੇ । ਸਾਡੇ ਕੋਲ ਦੋਵੇ ਆ ਤੇਲ ਦਾ ਅੋਖਾ ਬਾਕੀ ਠੀਕ ਆ

    • @baljeetsaini7932
      @baljeetsaini7932 2 หลายเดือนก่อน

      @@jassmusichut202 kyu gappa lyi jnda pra

    • @jassmusichut202
      @jassmusichut202 2 หลายเดือนก่อน

      @@baljeetsaini7932aaja y mehraj pind bathinda zila
      Makki ala khet wehla e aw hale krla ge live test

    • @kulvindersarao5221
      @kulvindersarao5221 2 หลายเดือนก่อน +1

      3549 ਦੀ ਵੀਰ ਮੇਰੇ ਨਾਲ ਟਰੈਕਟਰ ਟਰੈਕਟਰ ਦੀ ਸਰਤ ਲਾ 20 ਬੰਦੇ ਫੈਸਲਾ ਕਰਨ ਗੇ 6 ਲੀਟਰ ਤੋਂ ਵੱਧ ਖਾ ਗਿਆ ਟਰੈਕਟਰ ਲੈ ਜਾਵੀਂ

  • @MadhoGujjar-d2y
    @MadhoGujjar-d2y 2 หลายเดือนก่อน +1

    Bai g apna pind daso g

  • @Malwa_jatts
    @Malwa_jatts 2 หลายเดือนก่อน

    A ki kita pya awaj nu vadia ni agdi

  • @007jagtar2
    @007jagtar2 2 หลายเดือนก่อน

    LHM nahi hai super seedar ni chalna

  • @RishiSharmaMafia
    @RishiSharmaMafia 2 หลายเดือนก่อน

    PTO HP nhi dasi

  • @Tractorsinformation
    @Tractorsinformation 2 หลายเดือนก่อน +1

    Sonalika 55 3 cylinder di copy kar lyi preet ne ess tractor de engine ch

    • @baljeetsaini7932
      @baljeetsaini7932 2 หลายเดือนก่อน +2

      Average ch ado aad da frk hona Preet nal sonalika da ,Preet di average bhaut vadiya hai

    • @Tractorsinformation
      @Tractorsinformation 2 หลายเดือนก่อน +1

      @@baljeetsaini7932 average ch kida fark ho jau jad copy Sonalika di aa saari

    • @baljeetsaini7932
      @baljeetsaini7932 2 หลายเดือนก่อน

      @@Tractorsinformation kyunki engine same nhi hai dona da frk hai thoda bahut, dono company zetormatic engine bnadi

    • @Tractorsinformation
      @Tractorsinformation 2 หลายเดือนก่อน +1

      @@baljeetsaini7932 bas kar ghode nu gadhe nal kyo rlayi jana

    • @baljeetsaini7932
      @baljeetsaini7932 2 หลายเดือนก่อน

      ​@@TractorsinformationTera ghoda bacho lohe da bhaa vikda vedio bi dekh li bshak

  • @tractorsknowledge5308
    @tractorsknowledge5308 2 หลายเดือนก่อน

    kuch khass nhi oil break ta sari hi company dendiya te es vich new kiya

  • @khairachamkaursahibwala8902
    @khairachamkaursahibwala8902 2 หลายเดือนก่อน

    Swaraj di copy aa pishla hissa

  • @saab7205
    @saab7205 2 หลายเดือนก่อน

    Bild quialty bekar a ehdi

  • @Gagan-wc1tl
    @Gagan-wc1tl 2 หลายเดือนก่อน

    Y tu taan avde paise lyee hone a kyo kise nu fsauna glti nl vi na fseo

  • @johaltractorvideos3164
    @johaltractorvideos3164 2 หลายเดือนก่อน

    Bekar aa koi fass na jayeo

  • @Majhail022
    @Majhail022 2 หลายเดือนก่อน +4

    ਪੈਸੇ ਕਮਾਉਣ ਲਈ ਲੋਕ ਫੁੱਦੂ ਟਰੈਕਟਰ ਦੀ ਤਰੀਫ ਕਰੀ ਜਾਂਦੇ ਨੇ ✅ ਮੇਰੇ ਕੋਲ ਹੈਗਾ ਆ ਪ੍ਰੀਤ,ਦੋ ਸਾਲ ਬਾਅਦ ਹਾਲ ਵੇਖਿਓ ਟਰੈਕਟਰ ਦਾ

  • @Navjotsingh-n6s
    @Navjotsingh-n6s 2 หลายเดือนก่อน

    Khraab hon ch v yodha

  • @gurwinderaulakh6746
    @gurwinderaulakh6746 2 หลายเดือนก่อน +1

    Jitho air cleaner ala pipe lng da radiator de uper dii otho chahe billi lng j ki kru koi single piece da launia di spuja e ne baad ch ya kapde thunni jao

  • @Yadwinder4579
    @Yadwinder4579 2 หลายเดือนก่อน

    Bai ehna de jehda pichle hisse cho hook da peace hi nikal janda ohda ki hall karonge ehna da material hi mada tahi saste vechde aa

  • @gurwinderaulakh6746
    @gurwinderaulakh6746 2 หลายเดือนก่อน

    Jitho air cleaner ala pipe lng da radiator de uper dii otho chahe billi lng j ki kru koi single piece da launia ta spuja e ne baad ch ya kapde thunni jao

  • @gurwinderaulakh6746
    @gurwinderaulakh6746 2 หลายเดือนก่อน

    Jitho air cleaner ala pipe lng da radiator de uper dii otho chahe billi lng j ki kru koi single piece da launia ta spuja e ne baad ch ya kapde thunni jao

  • @Yadwinder4579
    @Yadwinder4579 2 หลายเดือนก่อน

    Bai ehna de jehda pichle hisse cho hook da peace hi nikal janda ohda ki hall karonge ehna da material hi mada tahi saste vechde aa

    • @kingsofmirzapur6039
      @kingsofmirzapur6039 2 หลายเดือนก่อน

      ਬਾਈ ਏਹ ਮਾਡਲ ਚ ਬਹੁਤ ਫਰਕ ਆ