ਸਨੇਹਲਤਾ ਅਤੇ ਦੀਦਾਰ ਸੰਧੂ / ਜੋੜੀ ਜਦੋਂ ਚੁਵਾਰੇ ਚੜਦੀ S/7LAE 24013,STEREO-1976 (VinylRip)

แชร์
ฝัง
  • เผยแพร่เมื่อ 5 พ.ค. 2020
  • Lyrics: ਦੀਦਾਰ ਸੰਧੂ
    Music: ਵੇਦ ਪ੍ਰਕਾਸ਼
    Side One- ਜੋੜੀ ਜਦੋਂ ਚੁਵਾਰੇ ਚੜਦੀ
    ਵਣਕੇ ਪਰੋਹਣਾ ਆ ਵੇ
    ਮੁੰਡਾ ਪੀ ਕੇ ਵਲੈਤੀ ਦਾਰੁ
    Side: Two- ਲੈ ਚੱਲ ਮੁੰਡਿਆ ਵੇ ਨਾਲ
    ਜੇ ਵਣ ਜੇਂ ਵਿਚੋਲਣ
    ਹਾਲ ਵੇ ਰੱਬਾ

ความคิดเห็น • 475

  • @balbirsingh236
    @balbirsingh236 หลายเดือนก่อน +10

    ਮੈ 1976 ਚ ਪਟੀ ਜਿਲਾ ਤਰਨ ਤਾਰਨ ਵਿਖੇ ਸੁਣਿਆ ਸੀ

  • @gurpreetsran2200
    @gurpreetsran2200 2 ปีที่แล้ว +9

    Varry nice pind di yad aagi 1976-77

  • @budhsingh7016
    @budhsingh7016 ปีที่แล้ว +9

    ਸੋਨੇ ਤੇ ਸੁਹਾਗਾ ਸਨ ਇਹ ਗੀਤ

  • @avtarsingh2531
    @avtarsingh2531 2 ปีที่แล้ว +41

    ਦੀਦਾਰ ਸੰਧੂ ਵਰਗੇ ਗਾਇਕ ਅਤੇ ਗੀਤਕਾਰ ਨਿੱਤ ਨਿੱਤ ਨਹੀਂ ਜੰਮਦੇ। ਆਓ ਪੰਜਾਬੀ ਵੀਰੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ ਅਤੇ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਅਖਵਾਈਏ।
    ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂੰ ਰੁਲ ਜਾਓਗੇ।

  • @ManjeetKaur-dz4us
    @ManjeetKaur-dz4us 2 ปีที่แล้ว +11

    ਸਭਿਅਕ ਸਮਾਜ ਦੀ ਤਰਜਮਾਨੀ,ਸਮਾਜਿਕ ਸਰੋਕਾਰਾਂ
    ਨਾਲ ਸਬੰਧਿਤ,ਅਮੀਰ ਸ਼ਬਦ ਭੰਡਾਰ,ਲੋਕਗੀਤਾਂ
    ਜਿਹਾ ਗੀਤਕਾਰ ਤੇ ਗਾਇਕ,ਪੰਜਾਬੀ ਗੀਤਗਾਕੀ ਦੇ
    ਇਤਿਹਾਸ ਦੇ ਸੁਨਹਿਰੀ ਪੰਨੇ ਰਚ ਦੀਦਾਰ ਸੰਧੂ
    ਅਮਰ ਗਾਇਕ ਹੋਣ ਦੇ ਮੀਲ ਪੱਥਰ ਗੱਡ ਗਿਆ ਹੈ।
    ਰੂਹ ਸ਼ਰਸ਼ਾਰ।
    ਤਹਿਦਿਲੋਂ ਸ਼ਕਰੀਆ ਜੀਓ। 🙏🙏

  • @chahalsingh4892
    @chahalsingh4892 3 ปีที่แล้ว +37

    ਬਿਨਾਂ ਸੋਰ ਸਰਾਬੇ ਵਾਲੇ, ਸਮਾਜਿਕ ਤੇ ਸਦਾ ਬਹਾਰ ਗੀਤ ਸੁਣ ਕੇ ਜਿਹੜਾ ਨਜਾਰਾ ਆਉਂਦਾ, ਉਹ ਹੁਣ ਵਾਲੇ ਗੀਤਾਂ ਵਿੱਚ ਕਿੱਥੇ।

  • @daljitsingh1684
    @daljitsingh1684 3 ปีที่แล้ว +24

    ਦੀਦਾਰ ਦੀਦਾਰ ਹੀ ਸੀ ਕਲਾਕਾਰੀ ਵਿਚ ਦੀਦਾਰ ਦਾ ਨਾਮ ਸਦਾ ਹੀ ਉਚਾ ਰਹੇਗਾ ਨਾ ਪੂਰਾ ਹੋਣ ਵਾਲਾ ਘਾਟਾ

  • @VarinderSingh-zw6nq
    @VarinderSingh-zw6nq 2 ปีที่แล้ว +8

    ਰੂਹ ਖੁਸ਼ ਹੁਦੀਆ

  • @charanjeetsingh6138
    @charanjeetsingh6138 ปีที่แล้ว +6

    ਨਜਾਰਾ ਆ ਗਿਆ।ਧੰਨਵਾਦ ਵੀਰ ਸੀ।

  • @yashpaulkhajuria329
    @yashpaulkhajuria329 2 ปีที่แล้ว +5

    Old is gold maja aa jata hai purne gane sun Kar

  • @Bikramjeetsingh-kl3to
    @Bikramjeetsingh-kl3to 11 หลายเดือนก่อน +2

    ਦੀਦਾਰ ਵਰਗਾ ਨਾ ਕੋਈ ਲਿੱਖ ਸਕਿਆ ਨਾ ਗਾ ਸਕਿਆ GOD GIFTED SINGER ਤਾਰਿਆ ਵਿੱਚ ਚਨੰ ,ਸਨੇਹ ਲਤਾ ਨੇ ਵੀ ਦੀਦਾਰ ਦੇ ਗਾਣਿਆਂ ਨੂੰ ਚਾਰ ਚੰਦ ਲਾਏ

  • @KuldeepSingh-nm1mc
    @KuldeepSingh-nm1mc 4 ปีที่แล้ว +24

    ਪੁਰਾਣੇ ਗਾਣਿਆਂ ਦਾ ਕੋਈ ਮੁਕਾ੍ਬਲਾ ਨੀ।

  • @user-ek6tu7iu4b
    @user-ek6tu7iu4b ปีที่แล้ว +3

    ਨਰਿੰਦਰ ਬੀਬਾ ਵਰਗੀ ਅਵਾਜ ਕਿਸੇ ਕੋਲ ਨਹੀ ਹੈ ਮਜਾ ਆ ਗਿਆ ਹੈ

  • @PritamSingh-wy5yj
    @PritamSingh-wy5yj 2 ปีที่แล้ว +4

    PRITAM SINGH VERY GOOD THANK YOU

  • @BaljitSingh-bj4vm
    @BaljitSingh-bj4vm 3 หลายเดือนก่อน +2

    ਅਜ 50ਸਾਲ ਪਹਿਲਾਂ ਸਭ ਤੋ ਵਧੀਆ ਮਸ਼ਹੂਰ ਜੋੜੀ ਦਾ ਕੋਈ ਸਾਨੀ ਨਹੀਂ

  • @jaswindersingh2928
    @jaswindersingh2928 4 ปีที่แล้ว +31

    ਹੈਡਫੋਨ ਲਾ ਕੇ ਸੁਣੇ ਨਜਾਰਾ ਆ ਗਿਆ।ਓਰਿਜਨਲ ।

  • @sukhwindersukhwinder5008
    @sukhwindersukhwinder5008 3 ปีที่แล้ว +6

    v good veer ji bhout maza aa gya old song sun k pls hor send kro ji didar sandhu de

  • @NIRMALSingh-vi5eh
    @NIRMALSingh-vi5eh 7 วันที่ผ่านมา

    ਬਹੁਤ ਵਧੀਆ ਗੀਤ ਨੇ ਦੀਦਾਰ ਸੰਧੂ ਦੇ

  • @kashorilal5979
    @kashorilal5979 2 ปีที่แล้ว +2

    C m ji this old and gold song
    V v nice ha ji so thank you

  • @balwindersangha1304
    @balwindersangha1304 2 ปีที่แล้ว +3

    ਸਦਾ ਬਹਾਰ ਗੀਤ ਅੱਜ ਨਵੇਂ ਈ ਲਗਦੇ ਹਨ

  • @ParveenKumar-nw9rl
    @ParveenKumar-nw9rl 3 ปีที่แล้ว +5

    Wah g Wah nazara aa geya geet sun k dil khush ho jaanda hai

  • @charanjitsingh9872
    @charanjitsingh9872 ปีที่แล้ว +4

    ਟਿਕਵੇਂ ਸੰਗੀਤ ਚ ਕਿੰਨੀ ਮਿਠਾਸ ਆ
    ਅੱਜ ਕੱਲ੍ਹ ਗਾਇਕ ਘੈਂਟ ਆ ਨਚਾਰ ਵਾਧੂ ਨੇ।
    ਗਾਇਕੀ ਘੈਂਟ ਨੱਚ ਨੱਚ ਟਾਇਮ ਪਾਸ ਕਰੀ ਜਾਂਦੇ ਆ

  • @MalkitSingh-ht1ju
    @MalkitSingh-ht1ju 27 วันที่ผ่านมา +1

    ਬੁਹਤ ਵਧੀਆ ਜੀ❤❤❤❤❤

  • @kewalpreet4607
    @kewalpreet4607 2 ปีที่แล้ว +3

    Good.songs.when.i.was.student.of.punjab.university.chanigarh.in.1974.

  • @madanlal1822
    @madanlal1822 ปีที่แล้ว +3

    Very Good 1 number

  • @sarabjeetkaur3106
    @sarabjeetkaur3106 3 ปีที่แล้ว +5

    Raj baji kamaal jar ditti didaar sandhu sneh lata my favorite oh samah aapan dekhiya

  • @RajpalSingh-yi7cr
    @RajpalSingh-yi7cr 3 ปีที่แล้ว +4

    didar sandhu great singer

  • @baljitsingh7534
    @baljitsingh7534 2 ปีที่แล้ว +2

    Thank you very much nice songs

  • @GurjantSingh-iw3hf
    @GurjantSingh-iw3hf ปีที่แล้ว +1

    Very nice song didar siraa c didar sandhu

  • @SahibSingh-wf2po
    @SahibSingh-wf2po 2 ปีที่แล้ว +3

    Old is gold.nice.

  • @HappySingh-gw6ri
    @HappySingh-gw6ri 3 ปีที่แล้ว +10

    ਸਾਡਾ ਬੁਲੇਸਾਹ ਦੀਦਾਰ ਸੰਧੂ

  • @singhisking3292
    @singhisking3292 3 ปีที่แล้ว +3

    Very nice song mera dil kus hogaya anand aya ji

  • @jagrajsinghpirkot6708
    @jagrajsinghpirkot6708 ปีที่แล้ว +7

    ਹੈ ਕੋਈ ਮੁਕਾਬਲੇ ਚ ਼ਕੋਈ ਨਹੀਂ ਦੀਦਾਰ ਤੇ ਸਨੇਹਲਤਾ ਵਰਗਾ ਼ਧੰਨਵਾਦ ਜੀ

  • @reshamkalsi7978
    @reshamkalsi7978 3 ปีที่แล้ว +8

    ਉਸ ਟਾਈਮ ਦੇ ਗਾਣਿਆਂ ਦੀ ਉਮਰ ਸਭ ਤੋ ਲੰਮੀ ਹੋਵੇਗੀ

  • @jasjitsinghgill5804
    @jasjitsinghgill5804 2 ปีที่แล้ว +2

    My favorite singer Didar sandhu

  • @GurmailSingh-dc5jj
    @GurmailSingh-dc5jj หลายเดือนก่อน

    ਦੀਦਾਰ ਸੰਧੂ ਦੇ ਇਸ ਗਾਣੇ ਚ ਵਚੀਆਂ ਕੀ ਮਤਲਬ ਹੈ

  • @hardevsingh5654
    @hardevsingh5654 2 ปีที่แล้ว +3

    Nyc song and nyc writer didar sandhu

  • @zulfkarali7188
    @zulfkarali7188 หลายเดือนก่อน +1

    Very very beautiful song 💖

  • @KuldeepSingh-dg1ml
    @KuldeepSingh-dg1ml 2 หลายเดือนก่อน +1

    ਬਹੁਤ ਹੀ ਵਧੀਆ ਗੀਤ ਦੀਦਾਰ ਤਾਂ ਦੀਦਾਰ ਹੀ ਹੈ।

  • @sarabjitsingh9604
    @sarabjitsingh9604 3 ปีที่แล้ว +7

    ਦਿੱਲੀ ਟਿਕਰੀ ਬਾਰਡਰ ਤੇ ਸੁਣਿਆ ਮਨ ਨੂੰ ਸਕੂਨ ਮਿਲਦਾ

  • @gurcharansahotagurcharansa6214
    @gurcharansahotagurcharansa6214 ปีที่แล้ว +4

    ਉਸ ਟਾਇਮ ਛੋਟੀਆਂ ਛੋਟੀਆਂ ਸੋਚਾਂ ਹੁੰਦੀਆਂ ਸੀ

    • @singhsaroop1675
      @singhsaroop1675 ปีที่แล้ว

      Veer vaddiyian socha waley ajj de kehra Qila jitt k vaithey aa...Simplicity folk lore d khoobsoorti hai

  • @sukhvindersingh1590
    @sukhvindersingh1590 2 ปีที่แล้ว +2

    Old is gold
    Aal time supar hit Jodi
    Didar sandhu saneh lata
    Best songs no 1
    Punjabi virsa
    Best singer

  • @BalbirSingh-cg5wk
    @BalbirSingh-cg5wk 3 ปีที่แล้ว +7

    Excellent products

  • @balwindersangha9927
    @balwindersangha9927 2 หลายเดือนก่อน +1

    ਦਿਲ ਦਾ ਬਾਦਸ਼ਾਹ ਸੀ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਜੀ

  • @MalkitSingh-is6kp
    @MalkitSingh-is6kp ปีที่แล้ว +2

    Beautiful super excited 🥰 and Beautiful song love 💕

  • @manjitubhi5430
    @manjitubhi5430 3 ปีที่แล้ว +37

    Old is gold
    ਸਾਰੇ ਗਾਣੇ ਸੂਪਰ ਹਿੱਟ ਵਾਰ ਵਾਰ ਸੁਣਨ ਨੂੰ ਜੀ ਕਰਦਾ
    ਜਵਾਨੀ ਯਾਦ ਆ ਗਈ

    • @GurpreetSingh-nz3mm
      @GurpreetSingh-nz3mm ปีที่แล้ว

      sl
      sll
      slsll
      slsl
      sl
      sp
      slssp
      s
      lp#
      slps
      sls
      s
      slsl
      slsl
      on know
      ssll
      slsll
      s ka lll
      slslsl
      slll
      slsll
      slsllsllslsl
      llslssll
      slslslslssllssslsl
      l
      slslslllssll
      slslsl
      sllslslllsl
      ssdlsssl
      lssllslssl
      sss
      ss
      ss
      slsslslsls
      ssdlsslslld
      s
      sll
      lsls
      Dl
      slssssls
      sss
      s
      lslssls
      sllsslsll
      s
      slsls
      s
      ssl
      l
      ls
      sl
      lslsslslslls
      Ssllslssls
      sllllllllslllslslllllllllllslllllsslsllsllslllllsllsllllslslsllllslslldldslllllslsldlslsll
      ll
      sldLdslllsll
      Ldssldsls
      l
      ssllssllllslslsll
      l
      L
      lld
      Ssllslssls
      Lsllsl
      lslsslslslls
      sdlsslslld
      l
      sl
      ssl
      lslslss
      lslllssll
      sls

    • @rajindersingh386
      @rajindersingh386 ปีที่แล้ว

      ⁰OQPAP9

  • @karamvirsingh3998
    @karamvirsingh3998 ปีที่แล้ว +4

    Very good all song

  • @sukwantsingh1228
    @sukwantsingh1228 2 ปีที่แล้ว +4

    Very, nice, song

  • @sukhdevsingh-vh1kl
    @sukhdevsingh-vh1kl 3 ปีที่แล้ว +9

    Old is gold

  • @dalipsingh7292
    @dalipsingh7292 2 ปีที่แล้ว +11

    ਕਲਾਕਾਰਾ ਦਾ ਰਾਜਾ ਸੀ ਸੰਧੂ ਸਾਹਿਬ

  • @goldyrajgarh5395
    @goldyrajgarh5395 ปีที่แล้ว +2

    Good job bro

  • @sukhdevkhattra9008
    @sukhdevkhattra9008 3 ปีที่แล้ว +5

    OLD IS GOLD ROOH DI KHURAK NE GEET

  • @user-cz7vl3py8k
    @user-cz7vl3py8k 10 หลายเดือนก่อน +1

    ਦੀਦਾਰ ਦੇ ਲਿਖੇ ਗੀਤਾਂ ਦਾ ਕੋਈ ਮੁਕਾਬਲਾ ਨੀ ਪਰ ਸਨੇਹ ਲਤਾ ਨਾਲੋਂ ਜੋੜੀ ਟਾਇਮ ਤੋਸ਼ ਪਹਿਲਾ ਹੀ ਟੁਟ ਗੲਈ ਸੀ

  • @GursewakSingh-ld3ku
    @GursewakSingh-ld3ku ปีที่แล้ว +2

    Very nice aall song

  • @baljindersinghkandola
    @baljindersinghkandola 3 ปีที่แล้ว +3

    Very nice all song bro

  • @amarjitkaur6141
    @amarjitkaur6141 3 ปีที่แล้ว +9

    I ..love this Singer jirhi

  • @user-kb8wu4ib4r
    @user-kb8wu4ib4r 2 หลายเดือนก่อน +1

    Super and terrific song

  • @mewamann
    @mewamann 4 ปีที่แล้ว +9

    Very nice all songs
    My favourite

  • @SukhrajSingh-qo4rd
    @SukhrajSingh-qo4rd 3 ปีที่แล้ว +4

    Very Good Punjabi Song.Sukhraj Singh.

  • @sonysidhu4694
    @sonysidhu4694 3 ปีที่แล้ว +2

    Ehh song rehndii duniyaa tkk chln ge

  • @Bhupinderjosan
    @Bhupinderjosan 4 ปีที่แล้ว +25

    ਵਾਹ ਦਿਦਾਰ ਸਾਬ

  • @sonysidhu7451
    @sonysidhu7451 ปีที่แล้ว +1

    ਕਰਤਾਰ ਰਮਲਾ ਜੀ,ਸਵਰਗੀ ਦੀਦਾਰ ਸੰਧੂ ਜੀ ਮੇਰੇ ਦਿਲ ਦੇ ਬਹੁਤ ਕਰੀਬ ਨੇ ਦੋਸਤੋ👌👌👌👌✅✅✅✅✅❤️❤️❤️❤️🌹🌹🌹🌹🌹

  • @amarjitgehri811
    @amarjitgehri811 4 ปีที่แล้ว +6

    Purane geet sunke maza aa janda purane geeta ch mithas hundi aa

  • @JagtarSingh-zf3fv
    @JagtarSingh-zf3fv ปีที่แล้ว +1

    Great by ji Congratulations Tehcial pardan Jagtar singh Bangarh Raikot

  • @parambajwa1294
    @parambajwa1294 2 ปีที่แล้ว +4

    I Love this singer

  • @user-jj9gl3do6y
    @user-jj9gl3do6y 27 วันที่ผ่านมา +1

    ਸਾਡੇ ਪਿੰਡ ਦਾ ਬਾਈ ਮਲਕੀਤ ਇਹ ਗੀਤ ਸੀਟੀ ਨਾਲ ਗਾਉਂਦਾ ਸੀ ਕਿੰਨਾ ਸੋਹਣਾ ਸਮਾਂ ਸੀ

  • @GurjantSingh-bb3rt
    @GurjantSingh-bb3rt 3 ปีที่แล้ว +6

    Didar sandhu My favret singar I'm Gurjantsingh saddal Ramghiya

  • @NarinderSingh-lo8jy
    @NarinderSingh-lo8jy ปีที่แล้ว +3

    Very nice song

  • @harjindersandhu170
    @harjindersandhu170 ปีที่แล้ว +3

    ਵਾਹ ਜੀ ਵਾਹ 🙏

  • @GurmeetSingh-su4uu
    @GurmeetSingh-su4uu 3 ปีที่แล้ว +2

    Old is Gold

  • @sangheraharmelsingh1357
    @sangheraharmelsingh1357 2 ปีที่แล้ว +2

    Waheguru. Ji. Didar. Ji. Noo. Fer. Janam. Dena. Ji

  • @mukhtarsingh5717
    @mukhtarsingh5717 2 ปีที่แล้ว +10

    ਬੋਤ ਵਧੀਆ ਗੀਤ

  • @sukhdevsinghsohi1951
    @sukhdevsinghsohi1951 3 ปีที่แล้ว +4

    Madam ji Kada ne sweet voice Jodi

  • @jobanbrar8175
    @jobanbrar8175 ปีที่แล้ว +4

    Very good song

  • @mohindersinghsidhu3345
    @mohindersinghsidhu3345 3 ปีที่แล้ว +15

    ਬਹੁਤ ਸੋਹਣੀ ਜੋੜੀ ਪੂਰੇ ਵਧੀਆ ਗੀਤ

  • @kachraseth690
    @kachraseth690 3 ปีที่แล้ว +6

    Very good👍😎 old is 🏆🏆gold☂️☂️☂️☂️☂️

  • @kewalpreet4607
    @kewalpreet4607 2 ปีที่แล้ว +1

    Old.is.gold

  • @AshokKumar-px3td
    @AshokKumar-px3td ปีที่แล้ว +1

    Didar sandu my fav singar

  • @jaspinderkaur2073
    @jaspinderkaur2073 3 ปีที่แล้ว +6

    Master Nazar Singh Doraha 04 10 2020 Australia
    Didar Singh Sandhu ji and Sneh Lata all geet sada bahar han Didar ji Pind de sarpanch bhi rhe han God bless all family members and friends

  • @bilal-is2ez
    @bilal-is2ez 3 ปีที่แล้ว +9

    Didar Sahb naal best female artist Saneh Lata e aa.

    • @jasdhaliwal66
      @jasdhaliwal66 ปีที่แล้ว

      you are 100 percent RIte ,Sir g 🙏🙏🙏👌👌👌

  • @parbjotsingh7175
    @parbjotsingh7175 ปีที่แล้ว +2

    Siree te Att da singer os time de Super singer,Old is Gold,Nhi reesa Didar g Dia

  • @balwantsingh9734
    @balwantsingh9734 ปีที่แล้ว +2

    Old is gold.

  • @mohandhindsa1174
    @mohandhindsa1174 3 ปีที่แล้ว +35

    ਬਚਪਨ ਤੋਂ ਸੁਣਦੇ ਆ ਰਹੇ ਆਂ ਅੱਜ ਵੀ ਤਰੋ -ਤਾਜਾ ਨੇ

  • @chamkaursinghsingh2166
    @chamkaursinghsingh2166 24 วันที่ผ่านมา

    I heard Didar Sandhu first time on13march 1974 at Village sangat pura disst Ldh

  • @paramjitpamma4116
    @paramjitpamma4116 2 ปีที่แล้ว +2

    🙏🙏❤️❤️

  • @RakeshKumar-sk9cy
    @RakeshKumar-sk9cy ปีที่แล้ว +14

    ਅੱਜ ਕੱਲ੍ਹ ਦੇ ਗੀਤਾਂ ਵਿੱਚ ਗਾਉਣ ਵਾਲੇ ਦੀ ਅਵਾਜ਼ ਘੱਟ ਤੇ ਰੌਲਾ ਰੱਪਾ ਜ਼ਿਆਦਾ ਸੁਣਦਾ।

  • @yashpalsingh1741
    @yashpalsingh1741 ปีที่แล้ว +4

    Very good

  • @safrisurinder5115
    @safrisurinder5115 ปีที่แล้ว +3

    Very nice song 👌👌

  • @gurpalsingh4612
    @gurpalsingh4612 3 ปีที่แล้ว +2

    Didar ji tan didar ji hi sir

  • @mewasingh9324
    @mewasingh9324 4 ปีที่แล้ว +6

    Ghumann Saab 1972=1973 ton sundey aa rahey haan,uss time ton baad Jori poorey sikhran te Rahi,we were young in those days,saw many performances in Akharas.Udeekdey rehndey si kadon geet Paa Ke Kajley Di Dhari Nain Kar Ley Katari Ajj Hanian Galli Ch Gera Maar Ve,ve main Sachi muchi ho gai mutiaar vey.......

  • @RavinderSingh-du3le
    @RavinderSingh-du3le ปีที่แล้ว +1

    Guman sahib supper hit song.

  • @satnamsinghchauhan1579
    @satnamsinghchauhan1579 3 ปีที่แล้ว +15

    OLD IS GOLD

  • @nachhatarchangaliwala4617
    @nachhatarchangaliwala4617 2 ปีที่แล้ว +5

    Nice singer

  • @BalbirSingh-cg5wk
    @BalbirSingh-cg5wk 3 ปีที่แล้ว +14

    Jeenda vasda reh sajna anand aa gia

  • @bachittermalhi3140
    @bachittermalhi3140 2 ปีที่แล้ว +3

    ਸਦਾ ਬਹਾਰ ਗੀਤਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

  • @ajaibsingh2994
    @ajaibsingh2994 2 ปีที่แล้ว +1

    Best Singer

  • @bsjattana5526
    @bsjattana5526 2 ปีที่แล้ว +1

    Old is gold and didar ji no salaut

  • @GurwinderSingh-kx3zi
    @GurwinderSingh-kx3zi ปีที่แล้ว +2

    Didar sandhu all songs super hit

  • @jasmailsinghbillu6003
    @jasmailsinghbillu6003 4 ปีที่แล้ว +18

    Wah ji wah chhote veer
    nahi reesa ੲਿੱਕ ਹਫਤਾ ਪਹਿਲਾ ੲਿਹਨਾ 6 ਗੀਤਾ ਵਾਲੇ (ਸੁਪਰ ਸੈਵਨ) ਰਿਕਾਡ ਦੀ ਸਿਫਾਰਸ ਕੀਤੀ ਸੀ ਜੋ ਮੇਰੇ ਛੋਟੇ ਵੀਰ ਨੇ ਬਹੁਤ ਛੇਤੀ ਸਿਫਾਰਸ ਪੂਰੀ ਕਰ ਦਿੱਤੀ ਧੰਨਵਾਦ ਛੋਟੇ ਵੀਰ S S AKAL

  • @nrindersinghgill2473
    @nrindersinghgill2473 3 ปีที่แล้ว +1

    Vgoodsonng