ਸ਼ਹੀਦੀ ਜੋੜ ਮੇਲਿਆਂ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਣ ਵਾਲਿਓ ਇਸ ਛੋਟੀ ਜਿਹੀ ਧੀ ਤੋਂ ਹੀ ਸਿੱਖ ਲਵੋ ਕੁੱਝ

แชร์
ฝัง
  • เผยแพร่เมื่อ 4 ต.ค. 2024
  • Sikhs, Sikh History, Sikhism, Shaheedi Jod Mela, Prabhgun Kaur Gurbani Singh Khalsa, Rupnagar, Sikh Sangat , Langar

ความคิดเห็น • 389

  • @veersingh3267
    @veersingh3267 4 ปีที่แล้ว +95

    ਜੀਉਦੀ ਰਹਿ ਧੀਏ ਧੰਨ ਏ ਉਹ ਮਾ ਜਿਸ ਨੈ ਤੈਨੂ ਜਨਮ ਦਿੱਤਾ

  • @SukhpalSingh-zp3kr
    @SukhpalSingh-zp3kr 4 ปีที่แล้ว +38

    ਧੰਨ ਹੈ ਉਹ ਮਾਂ ਜਿਸਨੇ ਇਸ ਬੱਚੀ ਨੂੰ ਜਨਮ ਦਿੱਤਾ ਬਹੁਤ ਵਧੀਆ ਸਿੱਖਿਆ ਦਿੱਤੀ ਇਸ ਬੱਚੀ ਨੂੰ ਮਾਂ ਬਾਪ ਨੂੰ ਪ੍ਰਣਾਮ ਵਾਹਿਗੁਰੂ ਕਿਰਪਾ ਕਰਨ ਇਸ ਬੱਚੀ ਤੇ

    • @SatpalSingh-wm8gl
      @SatpalSingh-wm8gl 4 ปีที่แล้ว

      Vaheguru g di kirpa hai is bachi te,te hamesha rahe

    • @SukhpalSingh-zp3kr
      @SukhpalSingh-zp3kr 4 ปีที่แล้ว

      @@SatpalSingh-wm8gl thanks brother

    • @jujharsingh1834
      @jujharsingh1834 4 ปีที่แล้ว

      ਧੰਨ ਨੇ ਓਨਾ ਦਿਆਂ ਮਾਂਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ

    • @SukhpalSingh-zp3kr
      @SukhpalSingh-zp3kr 4 ปีที่แล้ว

      @@jujharsingh1834 ਬਹੁਤ ਵਧੀਆ ਵੀਰ ਧੰਨਵਾਦ

  • @ramneekghuman5830
    @ramneekghuman5830 4 ปีที่แล้ว +74

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ ਏਸੇ ਨੰਨੀ ਬੱਚੀ

    • @kashmirsingh7778
      @kashmirsingh7778 4 ปีที่แล้ว +1

      Terechenelwichkerhriwatisatilagihaijiswichmachikiaddaarahihaituthabahuthighttiahai

  • @paramjeetkaur2462
    @paramjeetkaur2462 4 ปีที่แล้ว +39

    ਧੰਨ ਨੇ ਮਾਤਾ ਪਿਤਾ ਜਿੰਨਾ ਨੇ ਬੱਚੀ ਨੂੰ ਜਨਮ ਦਿੱਤਾ। ਵਾਹਿਗੁਰੂ ਗੁਰੂ ਦੀ ਕਿਰਪਾ ਹੈ ਪਰਿਵਾਰ ਤੇ

  • @beantsingh1750
    @beantsingh1750 4 ปีที่แล้ว +22

    ਸਰਕਾਰ ਦੀ ਤਾਂ ਪੀਜੇ, ਵਰਗਰਾ ਦੇ ਲੰਗਰ ਦੀ ਅੌਕਾਤ ਰਹਿ ਗਈ ।ਸਮਾਜ ਸੁਧਾਰਨ ਦੀ ਜਾਂ ਹੋਰ ਚੱਜ ਦਾ ਕੰਮ ਤਾਂ ਰਿਹਾ ਨਹੀਂ। ਧੰਨਵਾਦ ਇਹੋ ਜਿਹੇ ਮਾਪਿਆਂ ਦਾ ਜਿਨ੍ਹਾਂ ਨੇ ਧੀ ਨੂੰ ਸਿੱਖੀ ਸਰੂਪ ਦਿੱਤਾ ਤੇ ਹੋਰਨਾਂ ਲੲੀ ਮਿਸਾਲ ਕਾਇਮ ਕੀਤੀ 👌👌👌🙏

  • @dalipsinghbhullar5849
    @dalipsinghbhullar5849 4 ปีที่แล้ว +76

    ਇਸ ਬੱਚੀ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ। ਇਹ ਸਾਨੂੰ ਵੀ ਪਰ ਖਾਸ ਕਰਕੇ ਲੀਡਰਾਂਨੂੰ ਜੋ ਹੰਕਾਰ ਵਿਚ ਡੁੱਬੇ ਹੋਏ ਹਨ। ਸ਼ਬਦ ਲੈਣਾਂ ਚਾਹੀਦਾ ਹੈ।

  • @noorbhullar8923
    @noorbhullar8923 4 ปีที่แล้ว +30

    ਇਸ ਬੱਚੀ ਦੇ ਮਾਤਾ ਪਿਤਾ ਦੀ ਸੋਚ ਨੂੰ ਪ੍ਨਾਮ ਜਿਨ੍ਹਾ ਨੇ ਇਸ ਬੱਚੀ ਨੂੰ ਚੰਗੀ ਸਿੱਖਿਆ ਦਿੱਤੀ

  • @karanbazidwala
    @karanbazidwala 4 ปีที่แล้ว +134

    ਜਿਉਂਦੀ ਵੱਸਦੀ ਰਹਿ ਭੈਣੇ ਤੇਰੀ ਉਮਰ ਸੱਚੇ ਪਾਤਸ਼ਾਹ ਜੀ ਬੜੀ ਲੰਬੀ ਕਰਨ 💝💝🙏🙏🙏

  • @JaswinderSingh-vd4lz
    @JaswinderSingh-vd4lz 4 ปีที่แล้ว +30

    ਸਿਰ ਝਕਾਉਂਦਾ ਹਾ ਇਸ ਨਨੀ ਬੱਚੀ ਅੱਗੇ,ਦਿਲੋ ਸਲੂਟ ਹੈ ਇਹਨਾਂ ਦੇ ਮਾਤਾ ਪਿਤਾ ਨੂੰ, ਜਿਹਨਾ ਨੇ ਇਸ ਬੱਚੇ ਨੂੰ ਗੁਰਬਾਣੀ ਦੀ ਵਿਚਾਰ ਅਤੇ ਗੁਰੂ ਸਾਹਿਬਾਨ, ਸਾਹਿਬਜਾਦਿਆਂ ਬਾਰੇ ਜਾਣਕਾਰੀ ਦਿੱਤੀ,ਦਿਲੋ ਧੰਨਵਾਦ ਹੈ ਜੀ,

  • @mannusingh9733
    @mannusingh9733 4 ปีที่แล้ว +12

    ਬਹੁਤ ਹੀ ਪਿਆਰੀ ਪਰੀ ਹੈ
    ਗੁਰੂ ਮਹਾਰਾਜ ਇਸ ਨੂੰ ਹਮੇਛਾ ਖੁਛ ਰੱਖੇ
    ਇਸ ਦੀ ਮਾਂ ਬਰਗੀ ਮਾਂ ਪਰਮਾਤਮਾ ਹਰ ਇੱਕ ਨੂੰ ਦਵੇ

  • @harmangill4828
    @harmangill4828 4 ปีที่แล้ว +12

    ਧੰਨ ਮਾ ਜਿਸ ਨੇ ਤੈਨੂੰ ਜਨਮ ਦਿੱਤਾ ਜਿਉਂਦੀ ਰਹਿ ਧੀਅੇ

  • @souravkumar-fg7jx
    @souravkumar-fg7jx 4 ปีที่แล้ว +32

    ਬਹੁਤ ਵਧੀਆ ਸੁਨੇਹਾ ਦਿੱਤਾ ਇਸ ਛੋਟੀ ਜਿਹੀ ਬੱਚੀ ਨੇ

  • @panthpreetsingh3789
    @panthpreetsingh3789 4 ปีที่แล้ว +24

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦੀ ਸਿੱਖੀ🙏🙏🙏🙏

  • @harryguraya2754
    @harryguraya2754 4 ปีที่แล้ว +3

    ਵਾਹਿਗੁਰੂ ਜੀ ਇਸ ਬੱਚੀ ਨੂੰ ਲੰਮੀ ਉਮਰ ਅਤੇ ਚੜਦੀਕਲਾ ਬੱਖਸ਼ਣ

  • @ranjitsinghkhalsa1698
    @ranjitsinghkhalsa1698 4 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਬੱਚੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @baldevsinghsingh5927
    @baldevsinghsingh5927 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surmelsingh5833
    @surmelsingh5833 4 ปีที่แล้ว +10

    ਪਰਮਾਤਮਾ ਚੜਦੀਆਂ ਕਲਾ ਵਿੱਚ ਰੱਖਣ ਪਿਆਰੀ ਬੱਚੀ ਨੂੰ

  • @manjitsingh-fl4fy
    @manjitsingh-fl4fy 4 ปีที่แล้ว +36

    ਧੰਨ ੲੇ ਬੱਚੀ
    ਵਾਹਿਗੁਰੂ ਕਿ੍ਪਾ ਰਖੇ

  • @navjotpunia5360
    @navjotpunia5360 4 ปีที่แล้ว +4

    ਗੁਰੂ ਸਾਹਿਬ ਜੀ ਦਾ ਹੱਥ ਆ ਇਹਦੇ ਸਿਰ ਤੇ🙏🙏

  • @ksdhaliwal8555
    @ksdhaliwal8555 4 ปีที่แล้ว +6

    ਜੀ ਐਸ ਧਨ ਐ ਬਚੀ ਅਤੇ ਧਨ ਏ ਓਸਦੀ ਮਾ ਜਿਸਨੇ ਬਚਪਨ ਤੋ ਅਜਿਹੀ ਸਿਖਿਆ ਦਿਤੀ ਬਾਬਾ ਜੋਰਾਵਰ ਸਿਘ ਬਾਬਾ ਫਤਹਿ ਸਿਘ ਮੇਹਰ ਭਰਿਆ ਹਥ ਰਖਣ

  • @PreetKaur-jd6sd
    @PreetKaur-jd6sd 4 ปีที่แล้ว +3

    ਧੰਨ ਧੰਨ ਇਸ ਬੱਚੀ ਦੀ ਮਾਤਾ ਜੀ ਪਿਤਾ ਜੀ

  • @gillgurtej1916
    @gillgurtej1916 4 ปีที่แล้ว +45

    ਵਾਹਿਗੁਰੂ ਜੀ ਕੀ ਫ਼ਤਹਿ

    • @KulwantSingh-pr6qs
      @KulwantSingh-pr6qs 4 ปีที่แล้ว

      ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਸ ਦੀ ਮਾਤਾ ਜੀ ਨੂੰ ਸਲੂਟ ਮਾਰਦੇ ਹਾਂ ਕਿ ਜਿਸ ਨੇ ਬੱਚੀ ਨੂੰ ਗੁਰੂ ਨਾਲ ਜੋੜਿਆ ਹੈ ਵਾਹਿਗਰੂ ਜੀ

  • @Gurmeetsingh-hv7fs
    @Gurmeetsingh-hv7fs 4 ปีที่แล้ว +12

    ਵਾਹਿਗੁਰੂ ਜੀ ੲਿਸ ਪਿਅਰੀ ਬੇਟੀ ਤੇ ਹਮੇਸ਼ਾ ਮੇਹਰ ਭਰਿਅਾ ਹੱਥ ਰੱਖਣਾ ਜੀ

  • @kasrikasri8086
    @kasrikasri8086 4 ปีที่แล้ว +2

    ਵਾਹਿਗੁਰੂ.ਜੀ.ੲਿਸ.ਬੱਝੀ.ਤੇ.ਮੇਹਰ.ਕਰੀ.👳

  • @jessiahuja1487
    @jessiahuja1487 4 ปีที่แล้ว +14

    ਧਨ ਧਨ ਜਨਣੀ ਮਾਂ 🙏🙏🙏🙏🙏🙏🙏🙏🙏🙏🙏🙏🙏🙏🙏💕

  • @kuhunoorsandhu1796
    @kuhunoorsandhu1796 4 ปีที่แล้ว +10

    ਵਾਹਿਗੁਰੂ ਜੀ ਬੱਚੀ ਨੂੰ ਹਮੇਸ਼ਾ ਅਾਪਣੇ ਨਾਲ ਜੋੜੀ ਰੱਖੀਂ 🙏

  • @kaurc-my7fe
    @kaurc-my7fe 4 ปีที่แล้ว +20

    Bahut vadiya sikhya diti ha bachi nu Salam ha usde mata pita ji nu

  • @harjeetkaurkaur7917
    @harjeetkaurkaur7917 4 ปีที่แล้ว +13

    Waheguru waheguru waheguru waheguru waheguru waheguru ji mehar Karna es pyari pyari bacchi te

  • @GurlalSingh-on1ih
    @GurlalSingh-on1ih 4 ปีที่แล้ว +21

    ਬਹੁਤ ਹੀ ਵਧੀਆ ਜੀ

  • @preetnimana4767
    @preetnimana4767 4 ปีที่แล้ว +13

    ਬਹੁਤ ਬਹੁਤ ਪਿਆਰ ਪਿਆਰੀ ਬੱਚੀ ਨੂੰ

  • @shampameelu9227
    @shampameelu9227 4 ปีที่แล้ว +20

    🙏Waheguru ji da khalsa 🙏
    🙏waheguru ji de fateh🙏
    Waheguru ji mehar karn es dhee te

  • @sukhbrar1202
    @sukhbrar1202 4 ปีที่แล้ว +5

    ਵਾਹਿਗੁਰੂ ਜੀ ਸਦਾ ਇੱਸ ਪਿਆਰੀ ਧੀ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੋ ਜੀ

  • @harbanskaur180
    @harbanskaur180 4 ปีที่แล้ว +10

    Waheguru Waheguru
    Waheguruji Ka Khalsa Waheguruji Ki Fateh
    Bahut hi vadia parvarish te sikhia parivaarik mili h is gursikh bacchi nu.
    Bahut jaruri message te sach kiha

  • @karanpannu1122
    @karanpannu1122 2 ปีที่แล้ว

    ਤੇਰੇ ਵਰਗੀ ਧੀ ਤੇ ਮਾਨਹੁਦਾ ਮਾਂ ਬਾਪ ਕੱਲੇ ਨੂੰ ਨਹੀਂ ਸਾਰੇ ਪੰਥ ਨੂੰ ਹੁਦਾ ਮਾਨ

  • @kamaljitsingh9739
    @kamaljitsingh9739 4 ปีที่แล้ว +16

    Waheguru waheguru waheguru waheguru waheguru waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru waheguru waheguru waheguru waheguru waheguru ji

  • @HarpreetSingh-br4hf
    @HarpreetSingh-br4hf 4 ปีที่แล้ว +8

    ਵਾਹਿਗੁਰੂ ਜੀ

  • @charnjeetkaur4477
    @charnjeetkaur4477 4 ปีที่แล้ว +29

    Gurbani puttar g God bless u.

  • @BalwantSingh-bu4vi
    @BalwantSingh-bu4vi 4 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨਾ।

  • @Rajinder2998
    @Rajinder2998 4 ปีที่แล้ว

    Very nice Dhan Dhan sat guru Tera hi assra

  • @gurlabhsra1998
    @gurlabhsra1998 4 ปีที่แล้ว +23

    ਸਲਾਮ ਆ ਭੈਣ ਜੀ ਨੂੰ

  • @jodhasinghbassisinghsinghb7218
    @jodhasinghbassisinghsinghb7218 2 ปีที่แล้ว

    Waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar

  • @chandpoo2197
    @chandpoo2197 4 ปีที่แล้ว +4

    ਏਦਾਂ ਦੀਆ ਧੀਆਂ ਨਿੱਤ ਜੰਮਣ 🙇🙇🙇🙇

  • @perminderbisran3905
    @perminderbisran3905 4 ปีที่แล้ว

    Very nice puth ji waheguru ji bless 🙏

  • @pavanp6851
    @pavanp6851 4 ปีที่แล้ว +14

    Waheguru ji 🙏🙏🙏👏👏

  • @harminderrandhawa3694
    @harminderrandhawa3694 4 ปีที่แล้ว

    Jiondi reh putra god BLESS you

  • @balbirchand5549
    @balbirchand5549 4 ปีที่แล้ว

    Dhan ne is bachi de mata pita

  • @makhansingh1129
    @makhansingh1129 4 ปีที่แล้ว +2

    ਜਿਸਦੀ ਰਹਿ ਧੀਏ ਧੰਨ ਨੇ ਤੇਰੇ ਮਾਪੇ

  • @tiwanasaab6788
    @tiwanasaab6788 4 ปีที่แล้ว +14

    betti de mother nu salute ji

  • @Balwindersingh-me4ge
    @Balwindersingh-me4ge 4 ปีที่แล้ว +1

    Good job by little girl. God may bless her. Dhan baba deep singh ji. Baba jujar singh ji, baba jorawar singh aur dhan baba fateh singh aur dhan baba ajit singh ji. 🙏🙏🙏🙏🙏

  • @khatrinawanshahrkhatrinawa6375
    @khatrinawanshahrkhatrinawa6375 4 ปีที่แล้ว +12

    Waheguru ji

  • @prabhpalsingh38
    @prabhpalsingh38 4 ปีที่แล้ว

    Pranaam a aise mata pita nu jina ne apne bachya nu sikhi nal jorya hai

  • @guribrar9919
    @guribrar9919 4 ปีที่แล้ว +9

    Waheguru jiii mehr kreo meri chhoti bhen te🤗🤗

  • @RajSingh-el6fb
    @RajSingh-el6fb 4 ปีที่แล้ว +9

    Wahu guru ji mehar karn tuhade te sada CHADEKALA Rakhe g

  • @dollymalkiat1
    @dollymalkiat1 4 ปีที่แล้ว +9

    Oh God very pretty nd so grateful to her like she is our pari may god bless her

  • @simranjitsingh3407
    @simranjitsingh3407 4 ปีที่แล้ว +4

    ਸਤਿਨਾਮ ਵਾਹਿਗੁਰੂ

  • @taranjeetrandhawa5029
    @taranjeetrandhawa5029 4 ปีที่แล้ว +5

    Jo lok video dislike krde a ohna de lakh Lahnat te fitte muh hai. Es bacchi ton hi Kujh Sikh lao. God bless you baby Waheguru Tere nl hai hamesha.

  • @jssinghjssingh6543
    @jssinghjssingh6543 4 ปีที่แล้ว +17

    Wa g wa waheguru g

  • @gorathind7474
    @gorathind7474 4 ปีที่แล้ว +18

    Waheguru ji mehar krna ji

  • @amandeepkaur7328
    @amandeepkaur7328 4 ปีที่แล้ว

    ਰੱਬ ਇਸ ਬੱਚੀ ਲੰਬੀ ੳੁਮਰ ਬਖਸੇ਼ ਇਸ ਮਾ ਨੂੰ ਸਲਾਮ ਅਾ ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏

  • @GurvinderSingh-si3fx
    @GurvinderSingh-si3fx 4 ปีที่แล้ว +2

    Waheguru waheguru waheguru waheguru waheguru ji mehar kareo sarean te baba ji

  • @wahegurujiwaheguruji4306
    @wahegurujiwaheguruji4306 4 ปีที่แล้ว

    Pehli koi changi rooh Naam japan walli hai ji Waheguru Ji sare bachya te taras karke aisi summat bakshna ji.

  • @manjitsinghsaini1426
    @manjitsinghsaini1426 4 ปีที่แล้ว +1

    Satguru ish bachi te hamesha Apni Mehar bna ke rakhan.

  • @Cats_india
    @Cats_india 4 ปีที่แล้ว

    ਬਹੁਤ ਬਹੁਤ ਪਿਆਰ ਛੋਟੀ ਭੈਣ ਨੂੰ

  • @BhupinderSingh-dv8et
    @BhupinderSingh-dv8et 4 ปีที่แล้ว +8

    Waheguru jii🙏🙏

  • @davindersandhu5406
    @davindersandhu5406 4 ปีที่แล้ว

    Waheguru waheguru waheguru waheguru ji ji ji ji ji ji

  • @ParamjitSingh-hx9yt
    @ParamjitSingh-hx9yt 4 ปีที่แล้ว +1

    Waheguru ji ka khalsa waheguru ji ki fatheh

  • @antieuntie8724
    @antieuntie8724 4 ปีที่แล้ว +3

    I am speechless shote omar te soch ene vade❤ waheguru ji Bless u

  • @amriksingh5511
    @amriksingh5511 4 ปีที่แล้ว

    Wahaguru je wahagurh je

  • @sukhdevsinghdhillon8851
    @sukhdevsinghdhillon8851 4 ปีที่แล้ว +69

    ਪ੍ਰਮਾਤਮਾ ਬੱਚੀ ਦੀ ਉਮਰ ਲੰਬੀ ਕਰੇ

    • @BalbirSingh-im1qb
      @BalbirSingh-im1qb 4 ปีที่แล้ว +6

      ਧਨ ਮਾਤਾ िਜਸ ਨੇ िੲਸ ਬॅਚੀ ਨੂੰ ਜਨਮ िਦਤਾ िੲਸ ਤਰਾਂ ਦੀ िਸिਖਅਾ िਦਤੀ िਜੳੁਜੀ ਵਸਦੀ ਰਹੇ

    • @Jaswindersingh-nk3ln
      @Jaswindersingh-nk3ln 4 ปีที่แล้ว +3

      Very good ji

  • @gyansagarradio286
    @gyansagarradio286 4 ปีที่แล้ว +67

    ਨਾਇਸ਼ ਬੇਟਾ ਜੀ ਸਤਿ ਸ੍ਰੀ ਅਕਾਲ ਜੀ

  • @JasveerSingh-xl8nn
    @JasveerSingh-xl8nn 4 ปีที่แล้ว +1

    Kini piyari gudiya waheguru meher kre 🙏🙏🙏🙏🙏

  • @sukhjeetsinghkhalsa8626
    @sukhjeetsinghkhalsa8626 4 ปีที่แล้ว

    ਧੰਨ ਨੇ ਮਾਤਾ ਪਿਤਾ ਜਿਨਾ ਨੇ ਇਸ ਬੱਚੀ ਗੁਰੂ ਸਿੱਖ ਨਾ ਜੋੜਾਂ ਜੀ ਵਾਹਿਗੁਰੂ ਜੀ

  • @tiwanasaab6788
    @tiwanasaab6788 4 ปีที่แล้ว +5

    v.v.v.v.v.v. best mesase betta ji

  • @GurpreetSingh-nw3sc
    @GurpreetSingh-nw3sc 4 ปีที่แล้ว +13

    Waheguru 🙏umar lambi kre pyari ji beti di 👍

  • @rajnav1399
    @rajnav1399 4 ปีที่แล้ว +2

    ਵਾਹਿਗੁਰੂ ਜੀ ਮੇਹਰਾਂ ਭਰਿਆ ਹੱਥ ਰੱਖਣ ਹਮੇਸ਼ਾਂ

  • @kewalsingh866
    @kewalsingh866 4 ปีที่แล้ว +2

    Waheguru ji
    Guru di Es dhee te kirpa guru Gobind singh ji di

  • @gurinderpalsingh1046
    @gurinderpalsingh1046 2 ปีที่แล้ว

    Yari Good puttra Good Balls you

  • @jagdishsingh-tb9qf
    @jagdishsingh-tb9qf 4 ปีที่แล้ว

    Waheguru ji mehr kare es bachi te

  • @PreetKaur-jd6sd
    @PreetKaur-jd6sd 4 ปีที่แล้ว +1

    ਬਹੁਤ ‌ਵਧੀਆ

  • @VijayKumar-rf1qt
    @VijayKumar-rf1qt 4 ปีที่แล้ว +7

    Waheguru ji aap ji khus rakhe 👏👏👏👏👏👏

  • @BabbuSingh-fd9vp
    @BabbuSingh-fd9vp 4 ปีที่แล้ว +8

    Wahegur je

  • @avninderable
    @avninderable 4 ปีที่แล้ว +15

    Love you put....jio

  • @sarbgory1775
    @sarbgory1775 4 ปีที่แล้ว

    God bless you Bata

  • @SharanjeetKaurBagga
    @SharanjeetKaurBagga 4 ปีที่แล้ว +1

    waheguru ji 🙏🙏baba ji Mehar karo bacche te👏

  • @GagandeepSingh-rp5mx
    @GagandeepSingh-rp5mx 4 ปีที่แล้ว +8

    waheguru ji..

  • @RajinderSingh-jq2lm
    @RajinderSingh-jq2lm 4 ปีที่แล้ว

    Vary nice little cute baby

  • @mindyourlogic7079
    @mindyourlogic7079 4 ปีที่แล้ว +7

    Wahegur g

  • @manjitsingh8997
    @manjitsingh8997 4 ปีที่แล้ว +1

    Waheguru ji,waheguru ji, waheguru ji, waheguru ji, waheguru ji

  • @ਸਿੰਘਅਬਰਾਵਾ
    @ਸਿੰਘਅਬਰਾਵਾ 4 ปีที่แล้ว +27

    ਛੋਟੇ ਵੀਰ ਸੱਜਣ ਸੈਣੀ ਨਹੀਂ ਤੁਸੀਂ ਆਪਣਾ ਨਾਮ ਪੂਰਾ ਲਿਆ ਕਰੋ ਤੁਸੀਂ ਮੈਨੂੰ ਸਿੰਘ ਸਜੇ ਹੋਏ ਲਗਦੇ।

    • @harmindersandhu2637
      @harmindersandhu2637 4 ปีที่แล้ว

      ਸਾਡੇ ਲੋਕਾਂ ਨੇ ਨੁਕਸ ਜ਼ਰੂਰ ਕਡਣੀ
      ਬੇਟੀ ਬਾਂਰੇ ਤਾਂ ਕੁਝ ਨਹੀਂ ਕਿਹਾ. ਬਿਲਕੁਲ ਸ਼ਰਮ ਲਾਹ ਲਈ 😡

    • @ਸਿੰਘਅਬਰਾਵਾ
      @ਸਿੰਘਅਬਰਾਵਾ 4 ปีที่แล้ว

      @@harmindersandhu2637 ਸੁੱਧ ਪੰਜਾਬੀ ਲਿਖਣੀ ਸਿੱਖੋ ਹਰਮਿੰਦਰ ਸੰਧੂ ਇਹ ਨਾਮ ਸਿੱਖਾਂ ਦਾ ਜਾ ਮੁਸਲਮਾਨਾਂ ਦਾ ਦਾਸ ਨੇ ਇਸੇ ਲਈ ਕਿਹਾ ਸੀ ਕਿਉਂਕਿ ਇੰਟਰਵਿਊ ਸਿੱਖ ਬੱਚੀ ਨਾਲ ਚੱਲ ਰਹੀ ਸੀ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਬਹੁਤਾ ਬੋਲਣ ਜਾਂ ਲਿਖਣ ਦੀ ਲੋੜ ਨਹੀਂ ਹੁੰਦੀ।

    • @harmindersandhu2637
      @harmindersandhu2637 4 ปีที่แล้ว

      Nothing to do with you if my Panjabi not good... Who you to tell me get on with your life and let other people do their job how they want to do!!!!

  • @guridhaliwal5014
    @guridhaliwal5014 4 ปีที่แล้ว +1

    Very nice choti bhen boht vadiaa soch guru Sahib Di kirpa hai ji

  • @GurmeetSingh-oj8om
    @GurmeetSingh-oj8om 4 ปีที่แล้ว +1

    God bless you, Punjab needs you for better future of , salute to your mother

  • @rajinderkaursarao7214
    @rajinderkaursarao7214 4 ปีที่แล้ว +2

    ਵਾਹਿਗੁਰੂ ਧੰਨ ਵਾਹਿਗੁਰੂ ਜੀ

  • @nirmalsingh2588
    @nirmalsingh2588 4 ปีที่แล้ว +3

    ਵਾਹਿਗੁਰੂ ਜੀ 🙏🙏

  • @TofanBasmati
    @TofanBasmati 2 ปีที่แล้ว

    Special blessed

  • @dhaliwaldhaliwal7438
    @dhaliwaldhaliwal7438 4 ปีที่แล้ว

    God bless you

  • @penduboys6744
    @penduboys6744 4 ปีที่แล้ว +8

    But vadia gal kete sardarni ge .kon sunda sare mela dekhn tur pende asli sikh tuadde varge hunde .waheguru ge mihar kare

  • @JeetSingh-wj3zu
    @JeetSingh-wj3zu 4 ปีที่แล้ว

    ਹਰ ੲਿੱਕ ਨੂੰ ੲਿਸ ਬੱਚੀ ਤੋਂ ਸੇਧ ਲੈਣੀ ਚਾਹੀਦੀ ਹੈ
    ਬਜੁਰਗ ਬੱਚੇ ਜਵਾਨ ਸਭ ਨੂੰ

  • @dalersingh5244
    @dalersingh5244 4 ปีที่แล้ว

    Wahe guru ji es pan nu lami umar bakshe te dhan ha mata ji j is trha hi sare apne bachea nu sikhya den te sikh kde v sar de val na katvan te shuru to hi bache rab de val rahn mata ji god baless u ji

  • @kanwarjitkaur5174
    @kanwarjitkaur5174 4 ปีที่แล้ว

    Very good beta g

  • @sukhmanikaur812
    @sukhmanikaur812 4 ปีที่แล้ว

    Aj shoti bachi ny dil di gal kiti loka nu te sarkara nu sumatt bakhshy