ih koi amritpal lyi nvi musibt bnauni hun ? ho skda kise nu niji koi preshan. kita hove police ne att v chukki aa te srkar nu v chubda amritpal, oh v kise da put aa pti aa vichara
bhindrawale kutti de puttar nu manan wale shuru toh hi chaala khed de ne kai gyania di sat pushta puratan samay toh aajtak sach nahi boliya tu vi ohna vicho hega khotte
@rohit____7219 kive badnaam aa Bai ma bar bar apne bhrava nu benti karda rehna Bai nal Avo nal Avo kyo delhi val vekhi jande o Delhi thodi v saki nahi aa
@rohit____7219 mere hindu veer plz sath devo tuhade sath to bina Punjab nahi bachna plz mere sare friend hindu ne te puri tarah nal ne te tusi v jo delhi nu apna mande o na mano kde v hukumat tuhadi nahi hoi is bar v nahi hovegi
12:23 gangstera da jor chiita vichen valea Te kyu Nhi chlda jihna ghatia Lok Punjab de veera nu jehar de rahe hnn.....aam Loka nu maar kk ki milna ehna nu 😏
@@hardialsingh1 veer video aa gyi. Phone aa gya repotr saab nu hor piche ki rah gya 😏 baki rahi gll gangstera di ohna veera nu vv request hai 🙏 Jkr Punjab vaste kuj chnga krna hai Te ehna chitta vichen valea da koi hall Karo 😏
Ih police da Apna kum ai. Jhootha police muqabla bnaun di Tiari Gangster de nam te. Sikhan da ENCOUNTER KARANGE . Hun ATTVADI NHI HUN GANGSTER KEH K MAR RHE NE. SARKARI SANDH POLICE VALE !
Lakhi ji police and government full active now these days against gangsters sochn wali gal eh hein kyu eh munde iss raste toh vapis nhi murh rahe balki new generation iss raste kyu aa rhi din roz nwe nwe name sunan nu milde.agr eh blast ho jnda pta nhi kinne nirdosh lokan di jaan jani c shukrr rab da bcha ho gya.
Sir thonu v police nu inform karna chaida c.... I hope tuc kitta v hove coz rdx mazaak nhi nale eh bhot vadda intelligence failure aa who is accountable
Sorry i didn't knew.... Happy pashia only told you something gonna happen but did not gave the exact story so you or anyone in your place cannot just blindly complain or publish I understood your stand keep the good reporting ur great
Karan k aa isda eh daso phla pagal e hou jehra ehna vehla te bumb kitho aya stop defaming punjab eh sabh amit shah de kam aa punjabiya. Nu badnaam karan lai
Gangster center de dhakke chad gye Panjab khushaal hoyia aw eh sadi jwani nữ target Krn lyi aa Gopi nawansher da naam pehla ek kharku Singh nữ maar k zimebaari lain ch ayia eh sab sarkari nè khasnkute mashoor họ k loga to paisa katha krna aa Reporting koi ground te jaa k krda nhi bás jisne mashoor hona oh ape e krde ne eho jahe reportra nữ call te eh v bina soche bna dinde nè hero dso koi reporter panjab sarkar nữ pushda k eh ki hô riha panjab DGP nữ pushda koi ni pushda Kyo roj roj munde maare ja rahe nè police walo koi ni pushda Lekhi hona nữ aidhro udhro paisa aa riha bás Ki fiqar aw panjab đi jwani đi panjab mahol đi k kithe ja riha Reporting 0 Fam 100
Ritesh ji aap Pakistan ka naam Aise Laga Dete Hai Sara jay kam RSS Karva rahi hai Punjab mein aap Sarkar aur BJP aur RSS Kisi bhi Tarah Punjab per kabja Pana chahti hai Jo Punjab ke halat chal rahe hain na log bol rahe 1984 ki Yad karvaya ja raha hai sikhon ko Aisi Vardi Karva kar Punjab ko hatana Chahte Hain BJP Ke Log aur Army shasan Punjab per Lagana Chahte Hai Bahar Baithe Punjab ke naujawanon ko Khula Paisa Diya ja raha hai aur Lawrence Jaise Logon ke liye Kanoon banae ja rahe hain usse Kisi bhi case mein kisi bhi state ki police poochhtaachh nahin kar sakti na hi Lekar Ja sakti hai
ਭਾਈ ਅੰਮ੍ਰਿਤਾਲ ਸਿੰਘ ਹੁਣਾਂ ਨੂੰ ਟਾਰਗੇਟ ਕਰ ਰਹੀਆਂ ਏਜੰਸੀ।ਇਹ ਗਲਤ ਲਗਦਾ ਪਿਆ।
ਲੱਖੀ ਜੀ ਇਹ ਤੁਹਾਡੀ ਏਜੰਸੀਆਂ ਦਾ ਕੰਮ ਏ ਸਿਰਫ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ...
ਬਾਈ ਪਹਿਲਾਂ ਵਧੀਆ ਮੰਨਦੇ ਸੀ ਤੁਹਾਨੂੰ ਕੇ ਤੁਸੀਂ ਸ਼ਾਇਦ ਸਾਰੇ ਧਰਮਾਂ ਤੇ ਲੋਕਾਂ ਤੋਂ ਉਪਰ ਉਠ ਕੇ ਸੱਚ ਦੀ ਗੱਲ ਕਰਦੇ ਹੋ , ਪਰ ਮੈ ਗਲਤ ਸੀ ਏਥੇ ਕਿਉੰਕਿ ਕੈਨੇਡਾ ਵਾਲੇ ਮਸਲੇ ਤੇ ਸਿੱਖਾਂ ਵਿਰੁੱਧ ਬਿਨਾ ਜਾਂਚ ਪੜਤਾਲ ਤੋਂ ਰਿਪੋਰਟ ਬਣਾਉਣ ਲੱਗੇ ਮਿੰਟ ਲਗਾਇਆ ਪਰ ਦੂਸਰੇ ਦਿਨ ਜੋ ਸਚਾਈ ਸਾਹਮਣੇ ਆਈ ਪੂਰੀ ਫੇਰ ਉਹਦੇ ਤੇ ਕਿਉ ਨੀ ਕੋਈ ਰਿਪੋਰਟ ਬਣਾਈ ?
ਸ਼ਾਇਦ ਲੱਖੀ ਜੀ ਕਾਹਲੀ ਕਰ ਗਏ।
ਬਾਕੀ ਗੋਦੀ ਮੀਡੀਆ ਤੋਂ ਬਿਨਾਂ ਸਾਰੇ ਵੱਡੇ ਚੈਨਲਾਂ ਨੇ ਸਹੀ ਖ਼ਬਰ ਦਿੱਤੀ ਸੀ ਕਿ ਮੰਦਰ ਦੇ ਗੇਟ ਤੇ ਝੜਪ ਹੋਈ ਹੈ ਤੇ ਦੋਵੇਂ ਧਿਰਾਂ ਇੱਕ ਦੂਸਰੇ ਨੂੰ ਉਕਸਾ ਰਹੀਆਂ ਸਨ। ਮੰਦਰ ਤੇ ਹਮਲਾ ਤਾਂ ਸਿਰਫ ਗੋਦੀ ਮੀਡੀਆ ਤੇ ਬੀਜੇਪੀ ਦੇ ਨੇਤਾਵਾਂ ਨੇ ਕਿਹਾ ਸੀ।
ਬਾਕੀ ਯਰ ਜੰਤਾ ਨੂੰ ਮਿਲਜੁਲਕੇ ਰਹਿਣਾ ਚਾਹੀਦਾ
@@baseballfan88888bai eh bohat chir pehla da vijeta hoya shik virodi ho geya
ਜਦੋਂ ਵੀ ਭਾਈ ਅਮ੍ਰਿਤਪਾਲ ਸਿੰਘ ਦੀ ਹਾਈਕੋਰਟ ਚ ਤਰੀਕ ਲਾਗੇ ਆਉਂਦੀ ਏ ਕੋਈ ਨਾ ਕੋਈ ਸ਼ਰਾਰਤ ਕੀਤੀ ਜਾਂਦੀ ਏ
ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜੀਜਾ ਹਰ ਵਾਰ ਬਣਾ ਲੈਂਦੇ ਹੋ ਤੁਸੀਂ
Lakhi is a under cover indian agency agent .
ਇਹ ਸਰਕਾਰੀ ਏਜੰਸੀਆਂ ਦਾ ਸਾਰਾ ਕੰਮ ਹੈ ਜਿਸ ਵਿਚ ਭਾਈ ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾਦਾ ਹੈ
ਲੱਕੀ ਜੀ ਜੇ ਕਿਸੇ ਨੇ ਰੱਖਣਾ ਸੀ ਤੇ ਗੇਟ ਦੇ ਸਾਹਮਣੇ ਨਹੀਂ ਸੀ ਰੱਖਣਾ ਤੁਸੀਂ ਆਪ ਸਮਝਦਾਰ ਜੇ।।। ਅਜਨਾਲੇ ਥਾਣੇ ਦਾ ਦਾਇਰਾ ਬਹੁਤ ਪਿੱਛੇ ਤੱਕ ਆ ਇਹ ਸਭ ਪੁਲਿਸ ਦਾ ਆਪਣਾ ਹੀ ਕਰਿਆ ਧਰਿਆ ਹੈ
ਸਰਕਾਰੀ ਚੈਨਲ ਸਿੱਖਾਂ ਪ੍ਰਤੀ ਕਿੰਨੀ ਨਫਰਤ ਰਖਦੇ ਹਨ ਤੇ ਕਿੰਨੀ ਕੂ ਸਚਾਈ ,ਸਾਰਾ ਸਿੱਖ ਜਗਤ ਜਾਣਦਾ ਹੈ
ਪੁਲਿਸ ਵਾਲਿਆਂ ਨੇ ਆਪ ਹੀ ਰੱਖਿਆ
Gate pr beg rkhne se thana ud jata kya😂😂😂😂hatt
ਸਾਰੇ ਪੁਲਸ ਦੇ ਹੀ ਕੰਮ ਜੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਬਦਨਾਮ ਕਰਨ ਲਈ ਜੀ
ih koi amritpal lyi nvi musibt bnauni hun ? ho skda kise nu niji koi preshan. kita hove police ne att v chukki aa te srkar nu v chubda amritpal, oh v kise da put aa pti aa vichara
Ralea- Mileya Drama A Sub Hor kuz Nahi ....Police Pehla He Jaan de C Sub
Amritpal di Sabi khrab karn vich lage aa...sab Rale kabootar aa Chite te Gole ...Police,Gagstar,ajansian te sarkar...
Agency da kam aa eh
❤ ਗੁੱਡ ਜੋਬ ਲੱਕੀ ਵੀਰ ਜੀ ਬਹੁਤ ਜ਼ਿਆਦਾ ਖਤਰਨਾਕ ਕੇਸ ਸਾਹਮਣੇ ਲੈ ਕੇ ਆਉਂਦੇ ਹਨ ਹਰ ਇੱਕ ਪੱਤਰਕਾਰ ਦੇ ਬਸ ਦੀ ਗੱਲ ਨਹੀਂ ਹੈ ਇਹੋ ਜਿਹੀਆਂ ਸੱਚ ਬੋਲਣ ਵਾਲਿਆਂ ਖਬਰਾਂ ਲੈ ਕੇ ਆਉਂਦੇ ਹੋ ਗੈਗਸਟਰਾ ਦੀਆਂ ਗੱਲਾਂ ਲੈ ਕੇ ਆਉਂਦੇ ਹਨ ਵਾਹਿਗੁਰੂ ਜੀ ਲੱਕੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
ਬਾਈ ਭੁਲੇਖਾ ਹੀ ਆ ਕੈਨੇਡਾ ਜੋ ਪਿਛਲੇ ਦਿਨੀਂ ਹੋਇਆ ਸੀ ਸਿੱਖਾਂ ਵਿਰੁੱਧ ਤਾਂ ਬੜੀ ਜਲਦੀ ਰਿਪੋਰਟ ਬਣਾਤੀ ਦੂਸਰੇ ਦਿਨ ਜਦੋਂ ਸਾਰੀ ਗੱਲ ਤੇ ਵੀਡਿਓ ਕਲੀਅਰ ਹੋਕੇ ਸਾਹਮਣੇ ਆਈ ਫੇਰ ਕੋਈ ਰਿਪੋਰਟ ਨੀ ਬਣਾਈ ਕਿਉੰਕਿ ਸਿੱਖਾਂ ਨੂੰ ਅੱਤਵਾਦੀ ਦਿਖਾਉਣਾ ਤੇ ਜਿਹੜੇ ਉਥੇ ਗਲਤ ਕਰ ਰਹੇ ਸੀ ਓਹਨਾ ਬਾਰੇ ਇਕ ਸ਼ਬਦ ਨੀ ਬੋਲਿਆ ਜਦੋਂ ਕੇ ਸਾਰੀ ਵੀਡੀਓਜ਼ ਆਗੀਆ ਸੀ ਕਿ ਹਿੰਦੂਆਂ ਨੇ ਖੁਦ ਉਹ ਕੰਮ ਸ਼ੁਰੂ ਕਰੇਆ ਸੀ
ਬਾਕੀ ਬਾਈ ਸਿੱਖਾਂ ਨੂੰ ਤਾਂ ਹਮੇਸ਼ਾ ਅੱਤਵਾਦੀ ਖਾਲਿਸਤਾਨੀ ਕਹਿੰਦੇ ਇਹ ਪਰ ਬੀਜੇਪੀ ਦੇ ਵੱਡੇ ਵੱਡੇ ਲੀਡਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਬਾਰੇ ਬੋਲੇ ਨੇ ਓਹਨਾ ਨੂ ਤਾਂ ਕਦੇ ਅੱਤਵਾਦੀ ਕਿਹਾ ਨੀ ਇਹਨਾਂ ਨੇ ,, ਪਹਿਲਾ ਵਧੀਆ ਮੰਨਦਾ ਸੀ ਮੈ ਵੀ ਇਹਨਾਂ ਨੂੰ ਪਰ ਕੈਨੇਡਾ ਵਾਲੇ ਮਸਲੇ ਤੋਂ ਬਾਅਦ ਸੱਚ ਸਾਹਮਣੇ ਆਗਿਆ ਇਹਨਾਂ ਦਾ
@@kuldeepjassal3 100% Right
sarkari chaal.......nawa kand😂😂😂😂😂.....
bhindrawale kutti de puttar nu manan wale shuru toh hi chaala khed de ne kai gyania di sat pushta puratan samay toh aajtak sach nahi boliya tu vi ohna vicho hega khotte
@@fhhvdhuhhvhdvuhvdvh chal moot peni jaat 😂😂😂
Waheguru ji
ISI v kehndi honi aa : karta kam ohi jehde to main darda c 😂
ਇਹ ਤੁਹਾਡੀ ਸਬਦੀ ਮਿਲੀ ਭੁਗਤ ਹੈ
Keo agencies di kuhadi da hatha ban reha lucky g
Lakhi di jo v report ya video ban rhi aa hun ohde vich Amritpal da naam jroor aunda
S S Akal ji Good job 👍🙏📌🇨🇦🌺🍎
CM ਭਗਵੰਤ ਮਾਨ ਸਾਬ ਧੰਨਵਾਦ ਤੁਹਾਡਾ ਪੰਜਾਬ ਨੂੰ ਏਨਾ peaceful ਬਣਾਉਣ ਲਈ । 😂
😂😂😂 camera de sahmne rakhya,
Chaal lagdi
ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰੂਗਾ ਇਹ ਸਰਕਾਰੀ ਤੰਤਰ,ਇਹ ਸਬ ਇਹਨਾਂ ਦਾ ਆਪਣਾ ਹੀ ਕੀਤਾ ਕਰਾਇਆ ਹੈ
Bro ehnu unsubscribe kr do eh ghatiya te jhutha banda e
ਉਹ ਪਹਿਲਾਂ ਹੀ ਬਦਨਾਮ ਹੈ ,
@rohit____7219 kive badnaam aa Bai ma bar bar apne bhrava nu benti karda rehna Bai nal Avo nal Avo kyo delhi val vekhi jande o Delhi thodi v saki nahi aa
@rohit____7219 mere hindu veer plz sath devo tuhade sath to bina Punjab nahi bachna plz mere sare friend hindu ne te puri tarah nal ne te tusi v jo delhi nu apna mande o na mano kde v hukumat tuhadi nahi hoi is bar v nahi hovegi
@@shivjeetsingh3746 ਦਿੱਲੀ ਤਾ ਕਿਸ ਦੀ ਭੀ ਸਕੀ ਨਹੀਂ
ਪਰ ਜੇ ਤੁਸੀਂ ਸਾਡੇ ਦੇਸ਼ ਦੀ ਵੰਡ ਦੀ ਗੱਲ ਕਰਦੇ ਹੋ ਤਾਂ ਇਹ ਅਸਵੀਕਾਰਨਯੋਗ ਹੈ ਚਾਹੇ ਉਹ ਵਿਅਕਤੀ ਕੋਈ ਵੀ ਹੋਵੇ ,ਪੰਜਾਬ ਦੀ 1947 ਦੀ ਵੰਡ ਦਾ ਦੁੱਖ ਅਸੀਂ ਦੇਖ ਚੁੱਕੇ ਹਾਂ ਅਸੀਂ ਦੁਬਾਰਾ ਨਹੀਂ ਹੋਣ ਦਿੰਦੇ
12:23 gangstera da jor chiita vichen valea Te kyu Nhi chlda jihna ghatia Lok Punjab de veera nu jehar de rahe hnn.....aam Loka nu maar kk ki milna ehna nu 😏
Ap vedhde 😂😂😂
@@LOVEMEHRAs 😂sahi kiha bro 😂
@@moyemoye2611 👏🙏🏼
Gangster de nam te police jhootha police bnaun di. Kahani. Ghar rhe ne !
@@hardialsingh1 veer video aa gyi. Phone aa gya repotr saab nu hor piche ki rah gya 😏 baki rahi gll gangstera di ohna veera nu vv request hai 🙏 Jkr Punjab vaste kuj chnga krna hai Te ehna chitta vichen valea da koi hall Karo 😏
ਸ਼ਰਮ ਕਰੋ , reference ਪਿੱਛੇ ਸਾਜਿਸ਼ ਹੈ
Ih police da Apna kum ai. Jhootha police muqabla bnaun di Tiari Gangster de nam te. Sikhan da ENCOUNTER KARANGE . Hun ATTVADI NHI HUN GANGSTER KEH K MAR RHE NE. SARKARI SANDH POLICE VALE !
Lakhi ji police and government full active now these days against gangsters sochn wali gal eh hein kyu eh munde iss raste toh vapis nhi murh rahe balki new generation iss raste kyu aa rhi din roz nwe nwe name sunan nu milde.agr eh blast ho jnda pta nhi kinne nirdosh lokan di jaan jani c shukrr rab da bcha ho gya.
Ritesh Lakhi thank you
Godi media niklyea tu bi lucky
you gave wrong information about Brampton mandar attack
ਅੰਮ੍ਰਿਤਪਾਲ ਸਿੰਘ ਨੇਂ ਉਡਤਾ ਤੀਰ ਲ ਤਾਂ ਲਿਆ ਹੁਣ ਉਹੋ ਨਿੱਕਲ ਨਹੀਂ ਰਿਹਾ। ਪੁਲੀਸ ਅੱਗੇ ਤਕੀ ਜਾਂਦੀ ਐ। ਬਾਈ ਖਾਲਿਸਤਾਨ ਦੇ ਨਾਂ ਤੇ ਕਿੱਸੇ ਪਿੱਛੇ ਨਾਂ ਲਗੋ ਕੋਇ ਨੀਂ ਖੜਦਾ ਨਾਲ਼।
ਤੂੰ ਨਾ ਲੈ ਉੱਡਦਾ ਤੀਰ ਚੁੱਪ ਰਹਿਕੇ ਕੀ ਪੱਟਿਆ ਤੂੰ ਫਿਰ ਸਰਟੀਫਿਕੇਟ ਮਿਲਣੇ ਦਾ ਝੂਠੇ ਪੁਲਿਸ ਕੇਸ ਬੰਦ ਹੋ ਜਾਣਗੇ,ਹੱਦ ਐ ਤੁਹਾਡੀ ਲੋਕਾਂ ਦੀ,
9:49 veer ji Tuci Punjab police 👮 nu iinformation kyu Nhi dite ? Ehna gangstera di odo hi faati poch Deni cc 🤨 Punjab police De officer ne
Sahi gal a bro!
How come the gangsters always ring you first? Are you sure you are not just telling what the Indian government wants you to say.
@@harmeetgill2097 hor ki veer ji Hun tkk Te encounter vv hoo Jana cc 🤨
@HapB-f5m Ohi Te Mai pochda ha cc veer 😏
Bahut.log.galt.hi.tuhade.vagr.patrkaran.ne.poora.bhatha.bitha.dena.punjab.nu.fer.to.baldi.de.buthe.dhakn.di.kochichj.na.kro
ਤੁਹਾਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਸੀ ਜੇ ਬੰਬ ਬਲਾਸਟ ਹੋ ਜਾਂਦਾ ਤਾਂ ਬਹੁਤ ਨੁਕਸਾਨ ਹੋਣਾ ਸੀ ਤੁਸੀਂ ਪੁਲਿਸ ਨੂੰ ਦੱਸਣਾ ਕਿਉਂ ਠੀਕ ਨਹੀਂ ਸਮਝਦੇ ਪਤਰਕਾਰੀ ਦਾ ਪੱਦਰ ਇਨ੍ਹਾਂ ਕਿਉਂ ਡਿੱਗ ਗਿਆ ਹੈ😊
Ajnala ajj bahut police c road te
👍🙏
ਉਹ ਭਾਈ ਪੁਲੀਸ ਨੂੰ ਦੱਸਣਾ ਸੀ ਸਾਨੂੰ ਕਿਉਂ ਦੁੱਖ ਦੇ ਰਿਹਾਂ ਭਾਈ,, ki ਤੁਸੀਂ ਉਡੀਕ rhe ਸੀ ਕੁੱਝ ਮਰਨ ਤੇ ਤੁਹਾਡੀ ਖ਼ਬਰ ਬਣੇ veer
Police ala police station ch soh rahe c jd RDX rakh k gya jd camera ch aa gaya c fdaa kiyo ne ena nu
ਜਾਣ ਬੁੱਝ ਕੇ ਬਦਨਾਮ ਕਰਨ ਲੱਗੀ ਹੋਈ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਕਾਂਗਰਸੀ ਝਾੜੂ ਦੇ ਆਗੂਆਂ ਨੂੰ ਡਰ ਆ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਤੇ ਮੁੱਖ ਮੰਤਰੀ ਨਾਂ ਬਣਾ ਦੇਣ ਲੋਕ
ਲੱਕੀ ਭਾਜੀ ਮੈ ਤੁਹਾਨੂੰ ਇਕ ਇੰਟਰਵਿਊ ਦੇਣੀ ਸੀ ਬਹੁਤ ਵੱਡੀ ਜਾਣਕਾਰੀ ਦੇਣੀ ਜ਼ਰੂਰੀ ਜੀ ਕਨੈਕਟ ਕਿਦਾ ਕਰ ਸਕਦੇ ਹਾ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ ਜੀ
Good job sir ji 👍👍👍👍
Same kind of ACT done in Australian hindu temple by the hindu employees of that hindu temple , this also the propeganda of indian hindu government
Thanks
Sir thonu v police nu inform karna chaida c.... I hope tuc kitta v hove coz rdx mazaak nhi nale eh bhot vadda intelligence failure aa who is accountable
Sorry i didn't knew.... Happy pashia only told you something gonna happen but did not gave the exact story so you or anyone in your place cannot just blindly complain or publish I understood your stand keep the good reporting ur great
ਸਲੂਟ ਲੱਖੀ ਜੀ
Looks fake to me. No time and date on the CCTV video . Video kafi hil rahi hai and move karda camera .
Rab ne bacha lea peera ne bacha lea
Bachao punjab nuu
Good
Verry bad news sir ji.
❤❤🙏🏻🙏🏻
V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️
Good sir
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ।
ਧੰਨਵਾਦ ਲੱਖੀ ਜੀ 🎉
😅😅 ਘੰਟਾ 😢😢
❤❤❤❤
Dear Ritesh Lakhi ji 🙏
Sat Sri Akal ji 🙏
Karan k aa isda eh daso phla pagal e hou jehra ehna vehla te bumb kitho aya stop defaming punjab eh sabh amit shah de kam aa punjabiya. Nu badnaam karan lai
Lagta kacche khiladi hai
🦮🦮
Sat Shri akal lakhi pagi
Haha kyo fudu laun lyge o duniye da ? I thought you are good reporter, doing same shit as others have
Waje😊
.
L350
Khu fudu banona a police na app rakhvea hona
Sab jhooth Boi riha
Gangster center de dhakke chad gye
Panjab khushaal hoyia aw eh sadi jwani nữ target Krn lyi aa
Gopi nawansher da naam pehla ek kharku Singh nữ maar k zimebaari lain ch ayia eh sab sarkari nè khasnkute mashoor họ k loga to paisa katha krna aa
Reporting koi ground te jaa k krda nhi bás jisne mashoor hona oh ape e krde ne eho jahe reportra nữ call te eh v bina soche bna dinde nè hero dso koi reporter panjab sarkar nữ pushda k eh ki hô riha panjab DGP nữ pushda koi ni pushda Kyo roj roj munde maare ja rahe nè police walo koi ni pushda
Lekhi hona nữ aidhro udhro paisa aa riha bás
Ki fiqar aw panjab đi jwani đi panjab mahol đi k kithe ja riha
Reporting 0
Fam 100
Chal ohe
Good night g
4235
First one to comment
😢 ki soch a
Happy pachhia galt nahi bakwas maar reha reporter
Othe peera de jaga hi ta ni chalia
Hindi me bolo bhai
Punjabi seekh la
Ajnala punjab che a and punjab che punjabi boli jaandi a
@@karkideependerhahahaha 😂
@@karkideependerperfect reply for such girl hahshahahaha maza aa gya veere hahahaha 😂
Punjab channel wa Bhai Sanu ni 😂aundi hindi Punjabi sikh la
L̤o̤v̤e̤ a̤n̤d̤ p̤i̤c̤2̤2̤g̤❤❤
Lucky ji tusi Sara media jorr lalo ji Amritpal singh sada charidikala wich hi rehga ji
Godi media
godi
media
godi media
godi media
Na na ji dal cha kuj kala na na
Ritesh ji , koi jealous so callsd journaist vi sirf tuhade khilaaaf hi reporting karde out of jealousy
😂😊
Ritesh ji aap Pakistan ka naam Aise Laga Dete Hai Sara jay kam RSS Karva rahi hai Punjab mein aap Sarkar aur BJP aur RSS Kisi bhi Tarah Punjab per kabja Pana chahti hai Jo Punjab ke halat chal rahe hain na log bol rahe 1984 ki Yad karvaya ja raha hai sikhon ko Aisi Vardi Karva kar Punjab ko hatana Chahte Hain BJP Ke Log aur Army shasan Punjab per Lagana Chahte Hai Bahar Baithe Punjab ke naujawanon ko Khula Paisa Diya ja raha hai aur Lawrence Jaise Logon ke liye Kanoon banae ja rahe hain usse Kisi bhi case mein kisi bhi state ki police poochhtaachh nahin kar sakti na hi Lekar Ja sakti hai
Paag bnya kar pra