Action packed career, sensitive probes gone wrong- Why Insp. Sukhwinder Randhawa was under duress ?

แชร์
ฝัง
  • เผยแพร่เมื่อ 28 พ.ย. 2024

ความคิดเห็น • 133

  • @JattMediaਜੱਟਮੀਡੀਆ
    @JattMediaਜੱਟਮੀਡੀਆ 7 วันที่ผ่านมา +29

    ਸੁੱਖੇ ਜ਼ਲਾਦ ਦੇ ਮਾੜੇ ਕੰਮ ਤਾਂ ਤੁਸੀਂ ਇੱਕ ਵੀ ਨਹੀਂ ਦੱਸਿਆ ਲੋਕਲ ਲੋਕਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਦਾ ਤੁਸੀਂ ਹੈਰਾਨ ਰਹਿ ਜਾਓਗੇ

    • @jatinderpalsingh795
      @jatinderpalsingh795 5 วันที่ผ่านมา +4

      Jai sri Lankaswar Rawan ji mharaj ki jai hooooo

  • @DharminderSingh-hk7sw
    @DharminderSingh-hk7sw 6 วันที่ผ่านมา +23

    ਸੁੱਖਾ ਡੇਲੜ ਦੇ ਨਾਂ ਨਾਲ ਮਸ਼ਹੂਰ ਸੀ

    • @MRT09
      @MRT09 6 วันที่ผ่านมา +1

      Bai hor karname b daso ede?

  • @manibrar233
    @manibrar233 6 วันที่ผ่านมา +16

    ਸਾ
    ਰੇ ਹਰਾਮਜ਼ਾਦਿਆ ਦਾ ਇਸ ਤਰ੍ਹਾਂ ਹੀ ਅੰਤ ਹੋ ਜਾਣਾ ਹੈ

  • @JarnailSingh-ud5kg
    @JarnailSingh-ud5kg 3 วันที่ผ่านมา +4

    ਸਹੀ ਜਾਣਕਾਰੀ ।

  • @gurdeepsingh1126
    @gurdeepsingh1126 7 วันที่ผ่านมา +9

    ਅਮਰੀਕਾ ਨੇ ਮੋਦੀ ਦੇ ਯਾਰ ਅਡਾਨੀ ਨਾਲ ਕੀ ਕੀਤਾ
    ਕਿਸ ਕਿਸ ਭਾਰਤ ਦੇ ਮੰਤਰੀ ਦੇ ਅਮਰੀਕਾ ਨੇ ਵਾਰੰਟ ਜਾਰੀ ਕੀਤੇ ਨੇ.ਇਹਨਾਂ ਦੀਆਂ ਕਰਤੂਤਾਂ ਤੇ ਰਿਪੋਰਟ ਪੇਸ਼ ਕਰੋ

  • @KartarSingh-es8mo
    @KartarSingh-es8mo 2 วันที่ผ่านมา +5

    ਲੋਕਾਂ ਦੇ ਨਿਰਦੋਸ਼ ਪੁੱਤਾਂ ਝੂਠੇ ਇੰਨਕਾਂਊਟਰ ਤੇ ਝੂਠੇ ਕੇਸ ਪਾਉਣ ਵਾਲਿਆ ਦਾ ਏਹੀ ਹਾਲ ਹੁੰਦਾ

  • @vickysinghvicky2618
    @vickysinghvicky2618 7 วันที่ผ่านมา +16

    ਮਨੁੱਖ ਦੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਇਥੇ ਹੀ ਹੋ ਜਾਂਦਾ ਇਸ ਲਈ ਵੱਡੇ ਅਫਸਰਾਂ ਜਾਂ ਲੀਡਰਾਂ ਦੇ ਕਹਿਣ ਤੇ ਕਿਸੇ ਨਾਲ ਧੱਕਾ ਨਾ ਕਰੋ ਹਿਸਾਬ ਤੁਹਾਨੂੰ ਹੀ ਦੇਣਾ ਪੈਣਾ ❤

  • @rajuvirk6348
    @rajuvirk6348 8 วันที่ผ่านมา +61

    ਪੰਜਾਬ ਪੁਲਿਸ ਵਿੱਚ ਇਹ ਮੁਲਾਜ਼ਮ ਸੁੱਖਾ ਜੱਲਾਦ ਦੇ ਨਾਮ ਨਾਲ ਮਸ਼ਹੂਰ ਸੀ

    • @amarpalsingh3271
      @amarpalsingh3271 8 วันที่ผ่านมา +13

      ਸੁੱਖਾ ਡੇਲੜ

    • @Pendu_berlin
      @Pendu_berlin 8 วันที่ผ่านมา +5

      @@amarpalsingh3271Sahi gal

    • @dhillonsardar915
      @dhillonsardar915 6 วันที่ผ่านมา +3

      Right

    • @jatinderpalsingh795
      @jatinderpalsingh795 5 วันที่ผ่านมา +3

      Asha ji. Aaa cc Sukha. Zlahd. Ah police. Cat c asne sada akk yar jo GN COLLAGE BATALA ch sade nal parda cc osnu chuk ke osde Dost smet marea cc

    • @gurdeepsingh1126
      @gurdeepsingh1126 4 วันที่ผ่านมา +1

      @@jatinderpalsingh795 ਨਹੀਂ ਜੀ ਜਲਾਦ ਤਾ ਸਿਰਫ ਮੱਖਣ ਜਲਾਦ ਨੂੰ ਕਿਹਾ ਜਾਂਦਾ ਸੀ ਧਾਰੀਵਾਲ ਤੇ ਨਵਾਂ ਸ਼ਾਲਾ ਥਾਣੇ ਲਗਿਆ ਮੈਂ ਦੇਖਿਆ ਸੀ

  • @GurmukhSingh-ze1lt
    @GurmukhSingh-ze1lt 7 วันที่ผ่านมา +11

    Karma da fal mail gya a nu nice 👍👍👍👍👍

  • @gursewaksingh5618
    @gursewaksingh5618 6 วันที่ผ่านมา +18

    ਸਤਿ ਸ਼੍ਰੀ ਅਕਾਲ ਜੀ ਇਹ ਸੁੱਖਵਿੰਦਰ ਸਿੰਘ ਪੁਲਿਸ ਮਹਿਕਮੇ ਵਿਚ ਬਹੁਤ ਕਰਪਟ ਸੀ ਪੈਸੇ ਪਿਛੇ ਕੁਝ ਵੀ ਕਰ ਸਕਦਾ ਸੀ ਮੈਂ ਖੁਦ ਵੀ ਪੁਲਿਸ ਮਹਿਕਮੇ ਵਿਚ ਜੋਬ ਕਰ ਰਿਹਾ ਸੀ ਮੈਂ ਕਿਸੇ ਕੋਲੋਂ ਪ੍ਰਾਪਰਟੀ ਦੇ ਪੈਸੇ ਲੈਣੇ ਸੀ ਉਸਨੇ ਮੈਨੂੰ ਚੈੱਕ ਦਿੱਤੇ ਸੀ ਜੋ ਬਾਉਸ ਹੋ ਗਏ ਜੋ ਮੈਂ ਅਦਾਲਤ ਵਿਚ ਲਗਾ ਦਿੱਤੇ ਪਰ ਉਸਨੇ sho ਸੁੱਖਵਿੰਦਰ ਸਿੰਘ ਨੂੰ ਮੋਟੀ ਰਿਸ਼ਵਤ ਦੇ ਕੇ ਮੇਰੇ ਖਿਲਾਫ ਪਰਚਾ ਦਰਜ਼ ਕਰ ਦਿਤਾ ਇਸ ਦੇ ਪਾਪਾਂ ਦੀ ਲੜੀ ਬਹੁਤ ਲੰਮੀ ਹੈ

    • @jaswantsidhu7215
      @jaswantsidhu7215 5 วันที่ผ่านมา +4

      ਮਾੜੇ ਕੰਮਾਂ ਦਾ ਮਾੜਾ ਨਤੀਜਾਂ ਇਹੀ ਇਸ ਕਾਰਨ ਹੈ ਪਤਾ ਕਿੰਨੇ ਘਰਾਂ ਦਾ ਰੰਧਾਵੇ ਨੇ ਨੁਕਸਾਨ ਕੀਤਾ ਹੋਣਾ

    • @SukhwinderSinghSukhwinde-tj6ij
      @SukhwinderSinghSukhwinde-tj6ij 2 วันที่ผ่านมา

      ਸੁੱਖੇ ਬੁੱਚੜ ਦੇ ਆਤਮਹੱਤਿਆ ਤੋਂ ਸਾਰਾ ਮਾਝਾ ਲੱਡੂ ਵੰਡ ਰਿਹਾ।
      ਧਰਤੀ ਤੋਂ ਬੋਝ ਚੱਕਿਆ ਗਿਆ।😂

    • @jassbir1363
      @jassbir1363 วันที่ผ่านมา +1

      ਪੈਸੇ ਦੇ ਲਾਲਚ ਚ ਆ ਕੇ ਆਪਣੇ ਹੀ ਮੁਲਾਜਮ ਨਾਲ ਧੱਕਾ ਕਰ ਜਾਦੇਂ ਹਨ ਅਫਸਰ ।

  • @MandeepSandhu-t5r
    @MandeepSandhu-t5r 8 วันที่ผ่านมา +3

    Thanks Ritesh Ji you made this video, I was about to request to you make video on this. You hardly miss any relevant matter related to Punjab. Really appreciate. Thanks

  • @malkitsidhu8098
    @malkitsidhu8098 6 วันที่ผ่านมา +5

    ਕੁਦਰਤ ਵੀ ਕਈ ਵਾਰ ਜਲਦੀ ਰੰਗ ਵਿਖਾ ਦਿੰਦੀ ਏ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij 2 วันที่ผ่านมา +2

    ਜੈਸੀ ਕਰਨੀ ਵੈਸੀ ਭਰਨੀ ।
    ਸੁੱਖਾ ਬੁੱਚੜ ਧਰਤੀ ਤੋਂ ਬੋਝ ਚੱਕਿਆ ਗਿਆ ।

  • @karanbirsingh4936
    @karanbirsingh4936 8 วันที่ผ่านมา +8

    ritesh g good work

  • @Sunnysharmabholenaathkapremi
    @Sunnysharmabholenaathkapremi 7 วันที่ผ่านมา +21

    I’ve lived in Amritsar and during that time this guy was SHO police station Kotwali … the inspector was corrupt at his best. It’s a public platform so it’s not good to write what all was said about him and it doesn’t look good to say too much bad about a person who is dead now. As a human all we can say is it’s a lesson for others who are currently working in police to always remember ਜੈਸਾ ਬੀਜੋਗੇ ਵੈਸਾ ਵਡੋਗੇ …. Daemons won’t let you sleep all life peacefully

    • @rohanPal-e2d
      @rohanPal-e2d 7 วันที่ผ่านมา +1

      💯 percent right veer ji🙏🙏

  • @sakattarsingh7114
    @sakattarsingh7114 8 วันที่ผ่านมา +8

    Respected Ritesh ji 🙏
    Randhawa Saab mere Guvandi c
    Tusi bilkul sahi kiha ji
    But hor V bahut kuj aa hva vich

    • @SukhwinderSinghSukhwinde-tj6ij
      @SukhwinderSinghSukhwinde-tj6ij 2 วันที่ผ่านมา +2

      ਸੁੱਖੇ ਡੇਲਰ ਵਰਗੀਆ ਜੂਠਾ ਨਾਲ ਸਾਬ ਸ਼ਬਦ ਨਾ ਵਰਤਿਆ ਕਰੋ 🙏🙏

  • @joymanjh4674
    @joymanjh4674 8 วันที่ผ่านมา +3

    Sir you know better our judiciary system and police 🚓

  • @rameshbajaj6500
    @rameshbajaj6500 2 วันที่ผ่านมา +2

    🙏🙏🙏

  • @jagpreetsingh7945
    @jagpreetsingh7945 8 วันที่ผ่านมา +4

    Ritesh Paji Good Job

  • @astaadg8148
    @astaadg8148 8 วันที่ผ่านมา +29

    ਜੇ ਇਸਦਾ ਪਿੰਡ ਵੀ ਉਹੀ ਸੀ,ਤਾਂ ਹੋ ਸਕਦਾ ਛਿਛਰੇਵਾਲ ਵਾਲੀ ਸਿੰਘਾਂ ਦੀ ਮੀਟਿੰਗ ਦੀ ਮੁਖਬਰੀ ਵੀ ਇਸੇ ਮੁਲਾਜ਼ਮ ਨੇ ਹੀ ਕੀਤੀ ਜਾਂ ਕਰਵਾਈ ਹੋਵੇ। ਅੰਤ ਬੁਰੇ ਦਾ ਬੁਰਾ ਹੀ ਹੁੰਦਾ ਹੈ।

    • @rajuvirk6348
      @rajuvirk6348 7 วันที่ผ่านมา +2

      ਬਾਈ ਉਸ ਮੁਕਾਬਲੇ ਤੋਂ ਬਾਅਦ ਇਸਨੂੰ ਸੀਟੂ ਹੌਲਦਾਰ ਤੋਂ ਸਿੱਧਾ ਸਬ ਇੰਸਪੈਕਟਰ ਬਣਾ ਦਿੱਤਾ ਸੀ

    • @MehardeepSingh-k5g
      @MehardeepSingh-k5g 7 วันที่ผ่านมา +2

      Phir ta koii shak nee. Ena Singh shaeed karvaa

    • @gursewaksingh5618
      @gursewaksingh5618 5 วันที่ผ่านมา

      @@astaadg8148 ਇਸ ਦੇ ਬਾਪ ਨੇ ਮੁਖਬਰੀ ਕੀਤੀ ਸੀ ਛਿੱਛਰੇਵਾਲ ਤਾਂ ਹੀ ਸੀ ਟੂ ਹੌਲਦਾਰ ਤੋਂ sho ਲਾਇਆ ਸੀ

    • @SukhwinderSinghSukhwinde-tj6ij
      @SukhwinderSinghSukhwinde-tj6ij 2 วันที่ผ่านมา +2

      ਉਹ ਸਿੱਧਾ ਡੀਜੀਪੀ ਬਣ ਗਿਆ 😂

  • @chanmeetsinghsaini3477
    @chanmeetsinghsaini3477 7 วันที่ผ่านมา

    Sir, as much as we appreciate and value your indepth and detailed reports on various topics. I would like to make my humble suggestion / request.
    Please also add another program in your channel where you can give us quick news updates everyday via live program. We value your knowledge and trust your journalism, so we would love to have a quick update about news related to India and Punjab every day.
    Good luck for your endeavors.

  • @sherrysingh530
    @sherrysingh530 5 วันที่ผ่านมา

    I saw this inspector when he became from SHO TO RETURN CONSTABLE IN 2002 when captain was a C.M.

  • @kunalgoel4403
    @kunalgoel4403 8 วันที่ผ่านมา +4

    We were waiting for anmol.bishnoi arrest video

  • @BittuChambal-vl4hr
    @BittuChambal-vl4hr 8 วันที่ผ่านมา

    Good job sir ji 👍👍👍👍

  • @MehardeepSingh-k5g
    @MehardeepSingh-k5g 7 วันที่ผ่านมา +1

    Eh ta dekhan nu ee jalad lagda 😊😊

  • @narinderkumar969
    @narinderkumar969 8 วันที่ผ่านมา +2

    ਕਲ ਜੋ ਞਿਡੀੳ ਤੁਸੀ ਸੁਖੀ ਚਾਹਲ ਨਾਲ ਬਣਾਈ ਬਹੁਤ ਵਧੀਆ ਰਿਪੋਰਟ ਸੀ।

    • @prabhmaan2807
      @prabhmaan2807 8 วันที่ผ่านมา

      ਆਹੋ ਚੋਰ ਨਾਲ ਕਹਿ

  • @harpalsandhu9242
    @harpalsandhu9242 5 วันที่ผ่านมา +2

    Ais ਨੂੰ ਸੁੱਖਾ ਡੇ ਲਰ ( ਅੱਖਾਂ ਮੋਟੀਆ ਸਨ ) ਕਹਿੰਦੇ ਸਨ ਬਹੁਤ ਬੇਦੋਸ਼ੇ ਮਾਰੇ ਸਨ ਏਸ ਨੇ

  • @BALBIRSingh-ts9ee
    @BALBIRSingh-ts9ee 8 วันที่ผ่านมา +2

    You reap what you sow

  • @sharmatenthouse1848
    @sharmatenthouse1848 8 วันที่ผ่านมา +1

    Ritesh Lakhi thank u

  • @jindsidhu173
    @jindsidhu173 4 วันที่ผ่านมา +1

    Sab to lamba muqabla Tarn Taran de Pind Rataul vich hoya c
    Thori search kro pta chal jayega
    Te ohde te video bnao
    Mein Rataul pind to ha te mere ghar de piche hoya c muqabla
    Helicopter v aye c odod

  • @harpreetsinghthind2816
    @harpreetsinghthind2816 8 วันที่ผ่านมา +11

    ਰੱਬ ਸਭ ਦਾ ਹਿਸਾਬ ਕਰੁ ਗਾ,,,,,

  • @gurpreetgill8922
    @gurpreetgill8922 18 ชั่วโมงที่ผ่านมา

    Political
    Use & throw

  • @prabhmaan2807
    @prabhmaan2807 8 วันที่ผ่านมา +18

    ਮਾੜੇ ਕੰਮ ਦਾ ਮਾੜਾ ਨਤੀਜਾ

  • @batthvarinder3941
    @batthvarinder3941 7 วันที่ผ่านมา +1

    So so sad.....

  • @James-Prinsep
    @James-Prinsep 7 วันที่ผ่านมา +4

    ਸੁਖਬੀਰ ਬਾਦਲ ਦੇ ਪਾਪ ਇਹਦੇ ਸਾਮਣੇ ਆ ਰਹੇ ਹੱਨ,

  • @surinderpalsingh9389
    @surinderpalsingh9389 วันที่ผ่านมา

    Lakhi veer g mulajama te dabaa bhuut hee g

  • @MehardeepSingh-k5g
    @MehardeepSingh-k5g 7 วันที่ผ่านมา +2

    Papi banda cee. Kee khatt ka la gaya 😊

  • @Gyani_Tejbir_Singh_Ji
    @Gyani_Tejbir_Singh_Ji 7 วันที่ผ่านมา

    ਛੇਛਰੀਵਾਲ ਨਹੀਂ ਜੀ ਬਾਕੀ ਠੀਕ

  • @santsujansingh
    @santsujansingh 5 วันที่ผ่านมา

    Ritesh ji, thanu nahi lagda .. gal tusi .. kithe di kithe le jandeo 👀 tuhada thumbnail ki c te till 16 minutes you haven't talked about it ?

  • @surjitsingh5198
    @surjitsingh5198 8 วันที่ผ่านมา +10

    ਸੁੱਖਾ ਡੇਲੜ

  • @rajwindersingh4807
    @rajwindersingh4807 4 วันที่ผ่านมา +1

    ਪੁਲਿਸ ਦੇ ਦੋ ਮਰੇ ਅਫਸਰ ਦੱਸ ਰਹੇ ਹੋ ਪਰ ਖਾੜਕੂ ਸਿੰਘ ਕਿੰਨੇ ਮਰਤੇ ਉਹ ਨਹੀ ਦੱਸੇ

    • @RanjitSingh-515
      @RanjitSingh-515 2 วันที่ผ่านมา

      ਛੇ ਜਣੇ ਸ਼ਹੀਦ ਹੋਏ ਸਨ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਿੰਘ ਸਨ ਬਲਵਿੰਦਰ ਸਿੰਘ ਘਣੀਏ ਕੇ ਬਾਂਗਰ ਦਾ ਸੀ ਨਾਲ ਇੱਕ ਮੇਰਾ ਦੋਸਤ ਵੀ ਸੀ ਉਹ ਕੱਲਾ ਹੀ ਬਚਕੇ ਉੱਥੋਂ ਬਚ ਨਿਕਲਿਆ ਸੀ ਬਾਅਦ ਵਿੱਚ ਉਹ ਇੰਦੌਰ ਵਿੱਚ ਸ਼ਹੀਦ ਹੋਇਆ ਸੀ

  • @Manjot-o8b
    @Manjot-o8b 4 วันที่ผ่านมา +1

    Sukha delar sade ajnale thana vich nokri karda riha bahot jalad c

  • @surindermakkar2894
    @surindermakkar2894 5 วันที่ผ่านมา +2

    Jeha beeje so lune karma Sandra khet

  • @gurlalhahabhullar9130
    @gurlalhahabhullar9130 8 วันที่ผ่านมา

    👍👍

  • @KhushdeepsinghChandi
    @KhushdeepsinghChandi 5 วันที่ผ่านมา

    Most corrupt inspector in Punjab police
    Moti ਰਿਸ਼ਵਤ ਲੈਂਦਾ ਸੀ

  • @HarbhajansinghBal-pc8fs
    @HarbhajansinghBal-pc8fs 8 วันที่ผ่านมา +10

    ਜੇਹਾ ਬੀਜੋਗੇ ਓਹੀ ਵਡੋਗੇ

  • @Gyani_Tejbir_Singh_Ji
    @Gyani_Tejbir_Singh_Ji 7 วันที่ผ่านมา +1

    ਛਿਛਰੇਵਾਲ ਹੈ

  • @happy0865
    @happy0865 8 วันที่ผ่านมา

    👍🙏

  • @gsantokhsinghgill8657
    @gsantokhsinghgill8657 4 วันที่ผ่านมา

    Jina jina Jalam PP walia ne sikh Mude aatwadi das ke Najaij Mare c sabh Papiya da sukhe Delar jalad wala hall hi hona a dekhde Jao ji waheguru sabh hisab kitab aap karn ge ji

  • @RakeshKumar-yf7gq
    @RakeshKumar-yf7gq 8 วันที่ผ่านมา +6

    Lakhi bai anmol bishnoi vare video banao please

    • @jasjotsingh3811
      @jasjotsingh3811 8 วันที่ผ่านมา +5

      Nahi bandi hun india settle ho gya ritesh lakhi

    • @Learner073
      @Learner073 8 วันที่ผ่านมา

      Arrested, anmol bishnoi ko canada police ko sompne ja raha hai america. India ne bhi mang kri hai par Canada ne us par pehle hi case bna diye Hain.

  • @MangdeepKalsi
    @MangdeepKalsi 3 วันที่ผ่านมา

    Corrupt police officer

  • @SamBrar-xn7ti
    @SamBrar-xn7ti 8 วันที่ผ่านมา +3

    He was right hand of bikram majihia

    • @kanwargill6360
      @kanwargill6360 6 วันที่ผ่านมา

      Tusi sahi keha Ji tan hi ehh Harada kutte di mot mreya ae

    • @Sidhu-DalerJatt
      @Sidhu-DalerJatt 5 วันที่ผ่านมา

      Not sure, This is your allegation

  • @SinghManjeet-x4t
    @SinghManjeet-x4t 2 วันที่ผ่านมา

    Sukha papi banda c
    Me es nu changi tra janda ha

  • @girjesh0
    @girjesh0 7 วันที่ผ่านมา +1

    BHAJI TUSI JO PODCAST SUKHI CHAHAL NAAL KITI SI OH BHUT GHAINT SI .
    RABB DI BHUT KIRPA HAI JI VI GODI MEDIA DE DOR VICH TUHADE WARGE REPORTER APNI JIMEYWARI BHUT HI SAHI TE SUCHE TAREEKE NIBHA RAHE HO.
    LOL
    TUHADA ANDHBHAKT

  • @dsbajwa1969
    @dsbajwa1969 7 วันที่ผ่านมา

    Vishday sab bari bari

  • @kuljitsraw2018
    @kuljitsraw2018 7 วันที่ผ่านมา +2

    The Chhichhrewal police attack was result of information given by sukhwinder Hav.

  • @keeratpr
    @keeratpr 6 วันที่ผ่านมา

    Ehna ne suicide keeti hai naa ke accidental fire

  • @raman52463
    @raman52463 7 วันที่ผ่านมา

    10020

  • @RanjeetSingh-xz3vw
    @RanjeetSingh-xz3vw 6 วันที่ผ่านมา

    Ratan singh sho di deathho hai

  • @sukhdeepsinghsandhu-yt4zw
    @sukhdeepsinghsandhu-yt4zw 8 วันที่ผ่านมา

    Ritesh sir anmol bishnoi te report kyun nahi bna rehe

  • @raman52463
    @raman52463 7 วันที่ผ่านมา +1

    L363

  • @bhagwantpalsinghgill2949
    @bhagwantpalsinghgill2949 7 วันที่ผ่านมา +2

    He was the most corrupt officer

  • @rbrar3859
    @rbrar3859 7 วันที่ผ่านมา +1

    ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ 🎉

  • @LALA-so3wy
    @LALA-so3wy 8 วันที่ผ่านมา

    Sirji anmol pe video Nahi 🤔🤔🤔🤔

  • @Khushwakhat
    @Khushwakhat 7 วันที่ผ่านมา +1

    Bad work dae results

  • @Daske.WaleSahi
    @Daske.WaleSahi 8 วันที่ผ่านมา +7

    ਏਨਾਂ ਅਸਲਾ ਹੁੰਦਿਆਂ ਤਿੰਨ ਦਿਨ ਕਹਿੰਦੇ ਹੋ ਮੁਕਾਬਲਾ ਚੱਲਿਆ ਤੇ ਖਾੜ੍ਹਕੂ 11 ਮਾਰੇ ਗਏ ਤੇ ਪੁਲੀਸ ਵਾਲੇ 2 ਇਹ ਗੱਲ ਮੰਨਣ ਯੋਗ ਨਹੀਂ

    • @Neverlosehope007
      @Neverlosehope007 7 วันที่ผ่านมา

      There was Eight BFS waley ve got killed

    • @devilsutube
      @devilsutube 7 วันที่ผ่านมา +2

      ਇਕ ਗੱਲ ਹੋਰ ਬਈ ਜੀ , ਜਦੋ ਸਿੰਘ ਸ਼ਹੀਦ ਹੀ ਹੋ ਗਏ, ਫਿਰ ਪੁਲਿਸ ਜਿੰਨੇ ਮਰਜ਼ੀ ਹਥਿਆਰ ਦੱਸ ਦੇਵੇ ਜਾ ਫਿਰ ਲਿਖ ਦੇਵੇ। ਮੌਕੇ ਦੇ ਹਾਲਾਤ ਕੁਝ ਹੋਰ ਹੁੰਦੇ ਨੇ ਅਤੇ ਅੱਜ ਕੁਝ ਗੱਲਾਂ ਬਹੁਤ ਸਾਰੇ ਸਾਲਾਂ ਪਿੱਛੋ ਨਾ ਮਨ ਸਕਦੇ ਆ ਅਤੇ ਨਾ ਹੀ ਨਿਕਾਰ ਸਕਦੇ ਆ। ਮੁੱਦਾ ਸਿਰਫ ਇਹਨਾ ਕੇ ਜੋ ਚੰਗਾ ਹੈ ਉਹ ਸ਼ਬਦ ਗੁਰੂ ਹੈ , ਜੋ ਸ਼ਬਦ ਕਿਸੇ ਨਿਸ਼ਾਨੇ ਵੱਲ ਨੂੰ ਜਾਣ ਲੈ ਪ੍ਰੇਰਨਾ ਦਿੰਦੇ ਹਨ ਉਹ ਰੱਖ ਲਓ ਬਾਕੀ ਛੱਡ ਦੋ।

    • @gurdeepsingh1126
      @gurdeepsingh1126 7 วันที่ผ่านมา

      ਪਿੰਡ ਬਹੁਤ ਹੀ ਨਿੱਕਾ ਜਿਹਾ ਹੈ ਇਹ ਮਸਾਂ 12/13 ਘਰ ਸੀ ਮੇਨ road ਤੇ ਪਿੰਡ ਸੀ ਘੇਰਾ ਬਹੁਤ ਜਲਦੀ ਪੈ ਗਿਆ ਸੀ ਫੋਰਸਾ ਬਹੁਤ ਜਿਆਦਾ ਤੇ ਤੇਜ਼ੀ ਨਾਲ ਲਗਾ ਦਿੱਤੀਆਂ ਗਈਆਂ ਸੀ ਤੇ morter ਵਰਗੇ ਬੰਬ ਸੁੱਟਣ ਵਾਲੇ ਵੱਢੇ wepon ਫੋਰਸਾ ਨੇ ਵਰਤੇ ਸੀ ਇਸ ਇੱਕ ਘਰ ਦੇ ਉੱਤੇ
      20 ਤੋਂ ਜਿਆਦਾ ਬੁਲੀਟ ਪਰੂਫ ਟਰੈਕਟਰ ਵਰਤੇ ਗਏ ਸੀ
      ਇਹ ਪਿੰਡ ਮੇਰੇ ਕੋਲ ਹੈ ਮੈਨੂੰ ਤਾ ਪਤਾ ਹੈ.ਪੰਜਾਬ ਦਾ ਸਭ ਤੋਂ ਵੱਡਾ ਓਪਰੇਸ਼ਨ ਸੀ

  • @rabinderrandhawa38B68
    @rabinderrandhawa38B68 7 วันที่ผ่านมา +2

    Tarn taran custodial death v ehe e kiti c, Saza v milni c because he was sole responsible, Waheguru Ghar der hai andher nai.

  • @pritpal-ws7vo
    @pritpal-ws7vo 8 วันที่ผ่านมา +2

    ਡਿਪਰੈਸ਼ਨ ਚ ਸੀ। ਦਵਾਈ ਖਾਂਦਾ ਸੀ।

  • @KHADKUSINGH47
    @KHADKUSINGH47 7 วันที่ผ่านมา

    KHALISTAN zindabaad ♥️♥️💯

  • @PreetRandhawa-sn4dl
    @PreetRandhawa-sn4dl 8 วันที่ผ่านมา +3

    Hun he eh lok Bande de puttt ban Jan. Galat Kum da galat natiza. Waheguru de hukam wich Hunda sub kuch. Jina Loka suicide kita. Oh lok kina k akkk chuke hoon ge es bakwas kanoon toh ki. Majboor hoo k sucide kar gye Bus eda he a Eh a Waheguru da kaanon. Jis ne Randhawa nu saza dite

  • @Gagandeepsingh-zf2li
    @Gagandeepsingh-zf2li 7 วันที่ผ่านมา +1

    ਪਤਾ ਨਹੀਂ ਕਿੰਨੇ ਹੀ ਲੋਕਾਂ ਨਾਲ ਧੱਕਾ ਕੀਤਾ ਹੋਣਾ ਹਾਲੇ ਤਾਂ ਹਿਸਾਬ ਹੋਣ ਲੱਗਾ ਹੋਣਾ ਉਪਰ ਰੱਬ ਕੋਲ

  • @SatnamSingh-zk4ce
    @SatnamSingh-zk4ce 7 วันที่ผ่านมา

    🎉🎉🎉🎉😅😅😅👍

  • @HarrySingh-yg6lu
    @HarrySingh-yg6lu 8 วันที่ผ่านมา +1

    Sukha delarhh

  • @gurpalsinghchanni9120
    @gurpalsinghchanni9120 8 วันที่ผ่านมา

    Plz update information about anmol bishnoi

  • @drsatpalsinghnarula7577
    @drsatpalsinghnarula7577 6 วันที่ผ่านมา

    attrocities of police

  • @jaibheemjaiambedkarsahib6863
    @jaibheemjaiambedkarsahib6863 7 วันที่ผ่านมา +5

    Real 🦁 Sant K P S GILL Jindabaad