Meri Miti Si Sardar Ji | Mazara Dingrian Hoshiyarpur To chak 272 Mazara Digriyan lyallpur Faislabad

แชร์
ฝัง
  • เผยแพร่เมื่อ 18 ต.ค. 2024

ความคิดเห็น • 671

  • @ranjitsingh-lu7ok
    @ranjitsingh-lu7ok 2 ปีที่แล้ว +9

    ਸਰਦਾਰ ਜੀ,
    ਮੇਰਾ ਪਿੰਡ ਪੋਸੀ ਹੈ ਜੋ ਮਜ਼ਾਰਾ ਡਿੰਗਰੀਆਂ ਦੇ ਨੇੜੇ ਹੈ ਇਹਨਾਂ ਬਜ਼ੁਰਗਾਂ ਤੋਂ ਪੁਰਾਣੇ ਪੰਜਾਬ ਦੀਆਂ ਗੱਲਾਂ ਸੁਣਕੇ ਬਹੁਤ ਮਜ਼ਾ ਵੀ ਆਇਆ ਪਰ ਇਹ ਜਾਣਕੇ ਬਹੁਤ ਦੁੱਖ ਹੋਇਆ ਕਿ ਭਾਰਤ ਦੀ ਵੰਡ ਸਮੇਂ ਲੋਕਾਂ ਨੂੰ ਕਿੰਨਾ ਦੁੱਖ ਸਹਿਣਾ ਪਿਆ l
    🌹ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਕਿਸੇ ਨੂੰ ਵੀ ਅਜਿਹੀ ਦੁੱਖ ਦੀ ਘੜੀ ਨਾ ਦੇਖਣ ਦੇਵੇ l🌹

  • @saniachoudhary9518
    @saniachoudhary9518 4 ปีที่แล้ว +44

    great work by Punjabi Lehar ♥️!
    Lovely Bhai Allah tuhanu hyati devey ♥️! our Lovely Bhai Zindabad! our Pakistan Paindabad! ♥️🙏🇵🇰

    • @muhammadakbar3365
      @muhammadakbar3365 4 ปีที่แล้ว +3

      Nasir tello sahib b naal honday a g

    • @devilsadvocate3556
      @devilsadvocate3556 4 ปีที่แล้ว +5

      @Being Uppal Hindustan nu azaad karao hun Brahmina toh 👍

    • @devilsadvocate3556
      @devilsadvocate3556 4 ปีที่แล้ว +5

      @Being Uppal but still we know our Abbu... right?
      unlike you Brahmins, you have got no idea who your Father is 🤔

    • @GurmeetSingh-nf4mq
      @GurmeetSingh-nf4mq 4 ปีที่แล้ว +5

      @@devilsadvocate3556
      very good point 👌

    • @shahidshah7844
      @shahidshah7844 4 ปีที่แล้ว +4

      @@devilsadvocate3556
      🤣🤣🤣🤣🤣🤣🤣🤣🤣🤣🤣🤣

  • @jaspindersinghdhinjan9049
    @jaspindersinghdhinjan9049 4 ปีที่แล้ว +51

    ਵੀਰ ਜੀ ਮੇਰਾ ਦਿਲ ਰੋ ਪਿਆ ।ਏ ਦਾਸਤਾਨ ਸੁਣ ਕੇ। ਬੇੜਾ ਗ਼ਰਕ ਹੋਏ ਮਾਸਟਰ ਤਾਰਾ ਸਿੰਘ ਦਾ ਤੇ ਚਵਲ ਬਲਦੇਵ ਸਿੰਘ ਦਾ ਤੇ ਟੂਚੇ ਕਪੂਰ ਸਿੰਘ ਦਾ। ਇਹਨਾਂ ਬੇਕਾਰ ਬੰਦਿਆਂ ਨੇ ਸਾਰੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

    • @ਵਾਹਿਗੁਰੂਵਾਹਿਗੁਰੂ
      @ਵਾਹਿਗੁਰੂਵਾਹਿਗੁਰੂ 4 ปีที่แล้ว +2

      ਭੈਣ ਦੀ ਯਾਵਿਆ ਬੇੜਾ ਗਰਕ ਕਰਤਾ

    • @manpreetsingh4425
      @manpreetsingh4425 4 ปีที่แล้ว +2

      Bai siyaneyo..ehda sehra nehru tay bakkri maarka gandhi nu janda...master tara singh hushiyar nahi c...baldev singh makkar c... tay jinnah siyana c.,jinnah jaanda c v nehru tay gandhi makkar ae...vandd congress karkay hoi c..

    • @vinaysharma6404
      @vinaysharma6404 2 ปีที่แล้ว

      Can you know who many people who are hindus ate migrate from pakistan

  • @balbirkaur9153
    @balbirkaur9153 4 ปีที่แล้ว +90

    Uncle ji sunn k badi khushi hoyi ki tuc saade ilakiyan de naam lae, asi ta roz parmatama aggey hath jodde aa ki dono punjab ik ho jaan.

    • @sippykaur8252
      @sippykaur8252 4 ปีที่แล้ว +5

      Sis tuc kede pind to ho ..me Banga area to aa

    • @SBBabA-nm7lz
      @SBBabA-nm7lz 4 ปีที่แล้ว +4

      I am from Pakistan Jhelum

    • @yasirlatif6253
      @yasirlatif6253 4 ปีที่แล้ว +3

      Lehanda ty chardy punjab dy border kido tikr khatm hon gy

    • @jaamimran8396
      @jaamimran8396 4 ปีที่แล้ว +4

      Asi Pakistani v ehi chaune aan

    • @kitkat1948
      @kitkat1948 4 ปีที่แล้ว +2

      सालों,, तुम लोग कुत्ते हो जो पाकिस्तान की वीडियोज़ शोक से देखते हो और हर दूसरे दिन पाकिस्तान पहुंचे होते हो। बाबा राम देव जी ने ठीक ही कहा था कि सिख और सांप का कोई विश्वास नहीं।

  • @tirath55
    @tirath55 3 ปีที่แล้ว +1

    ਬੁਹਤ ਵਧੀਆ ਲਗਾ ਵੀਡਿਓ ਦੇਖ ਕੇ ਮੇਰਾ ਪਿੰਡ ਪੈਂਸਰਾ ਮਜ਼ਾਰਾ ਡਿਗਰੀਆਂ ਦੇ ਨਾਲ ਦਾ ਪਿੰਡ

  • @amanashok2427
    @amanashok2427 4 ปีที่แล้ว +58

    Baba g ne sare mere area de pindan de naam lai man kush ho gyea

    • @indian2879
      @indian2879 4 ปีที่แล้ว +2

      konsa pind hai ap ka

    • @UmairKhan-oy9dk
      @UmairKhan-oy9dk 4 ปีที่แล้ว

      Sara pakistan tussa da wein sardar g love u all

    • @punjabvillagemajha
      @punjabvillagemajha 3 ปีที่แล้ว

      🙏🙏🙏🙏🙂✌️

  • @javedjhelum108
    @javedjhelum108 4 ปีที่แล้ว +54

    I LOVE ❤️ BOTH PUNJAB . SIKH MUSLIM GREAT 👍 FRIEND SHIP

    • @SBBabA-nm7lz
      @SBBabA-nm7lz 4 ปีที่แล้ว

      🇵🇰👌🏆

    • @reachbinnie
      @reachbinnie 3 ปีที่แล้ว

      Je enni friendship hundi te 47 ch ek duje nu vad na rahe hunde. Ajj v maseet ch soor sutt k kavo k Sikh ne sutya ae fer vekho friendship kidaan hawa ho jandi ae.

    • @vinaysharma6404
      @vinaysharma6404 2 ปีที่แล้ว

      You are not love both punjab Sikhs or Muslims friendships basically you trying to make misunderstanding between hindus and Sikhs

  • @Eaglevidion2600
    @Eaglevidion2600 3 ปีที่แล้ว +2

    Bajurga di boli Bilkul Ohi te Bus route das ke tann kamal hi kar ditta jeonde raho.

  • @dhillonamarjitsingh3528
    @dhillonamarjitsingh3528 2 ปีที่แล้ว +5

    ਮੇਰਾ ਪਿੰਡ ਵੀ ਮਜਾਰਾ ਡਾਂਗਰੀਆਂ ਹੈ ਬਾਬਾ ਜੀ ਮੈ ਵੀ ਤੁਹਾਡਾ ਹੀ ਬੱਚਾ ਹਾ ਅਤੇ ਤੁਹਾਡਾ ਇਹ ਬੱਚਾ ਤੁਹਾਨੂੰ ਹੱਥ ਜੋੜ ਕੇ ਤੇ ਪੈਰੀਂ ਪੈਕੇ ਪਰਨਾਮ ਕਰਦਾ ਹਾ । ਬਾਬਾ ਜੀ ਮੇਰੀ ਦੁਆ ਸਲਾਮ ਕਬੂਲ ਕਰਨਾ।ਬਾਬਾ ਜੀ ਨੇ ਆਪਣੇ ਤੇ ਸਾਡੇ ਪਿੰਡ
    ਵਾਰੇ ਜੋ ਪਿੰਡ ਦੀਆਂ ਜੋ ਗੱਲੀਆ ਸ਼ਿਵਾਦੁਆਲਾ ਮੰਦਰ ਤੇ ਉਸ ਦੇ ਨਾਲ ਸਕੂਲ ਹੈ ਮੈਂ ਉਸ ਸਕੂਲ ਵਿੱਚ ਹੀ ਪੜੇਆ ਹਾ ਅਤੇ ਸ਼ਿਵਦੁਆਲੇ ਦੇ ਅੱਗੇ ਮੋਤਾ ਸਿੰਘ ਦਾ ਘਰ ਹੈ ਤੇ ਹੁਣ ਵੀ ਉਥੇ ਹੀ ਹੈ ਮੋਤਾ ਸਿੰਘ ਤਾ ਮਰ ਚੁੱਕਾ ਹੈ ਸਕੂਲ ਦੇ ਨਾਲ ਹੀ ਮੋਤਾ ਸਿੰਘ ਦਾ ਵਾੜਾ ਹੈ ਤੇ ਹੁਣ ਵੀ ਉੱਥੇ ਹੀ ਹੈ ਮੋਤਾ ਸਿੰਘ ਹੁਣਾ ਨੂੰ ਹੀ ਰੁਮਾਲੇਆ ਦੇ ਕਹਿੰਦੇ ਹਨ ਬਾਬਾ ਜੀ ਨੇ ਜੋ ਮਜ਼ਾਰਾਂ ਡੀਗਰੀਆ ਪਿੰਡ ਵਾਰੇ, ਪਿੰਡ ਦੇ ਲੋਕਾਂ ਵਾਰੇ ਅਤੇ ਆਲੇ ਦੁਆਲੇ ਦੇ ਪਿੰਡਾਂ ਵਾਰੇ ਜਿਦਾ ਦੱਸੇਆ ਹੈ ਹੁਣ ਵੀ ਸਬ ਕੁਝ ਉਸੇ ਤਰਾਂ ਹੈ ਫਰਕ ਸਿਰਫ਼ ਇਹ ਹੈ ਕੇ ਹੁਣ ਵੀ ਸੜਕਾਂ ਉਹੀ ਹਨ ਪਰ ਪੱਕੀਆਂ ਹੋ ਗੇਈਆਂ ਹਨ ਅੱਧਾ ਪਿੰਡ ਤਾਂ ਵਾਹਰ ਵਿਦੇਸ਼ਾਂ ਵਿੱਚ ਜਾ ਕੇ ਸੈਟ ਹੋ ਗਏ ਹਨ ਪਿੰਡ ਦੇ ਜੱਟਾ ਨੇ ਤਾਂ ਪਿੰਡ ਵਿਚਲੇ ਘਰ ਢਾਹ ਕੇ ਖੇਤਾਂ ਵਿੱਚ ਘਰ ਪਾ ਲੈਏ ਹਨ ਇਸ ਕਰਕੇ ਪਿੰਡ ਦਾ ਵਿੱਚਲਾ ਹਿੱਸਾ ਤਾਂ ਖੋਲੇ ਹੀ ਬਣ ਗਇਆ ਹੈ। ਮੇਰੇ ਦਾਦੇ ( ਬਾਬਾ ) ਦਾ ਨਾਮ ਜੁਆਲਾ ਸਿੰਘ ਸੀ ਤੇ ਉੱਨਾਂ ਦੇ ਪਿਤਾ ਜੀ ਦਾ ਨਾਮ ਹਰਨਾਮ ਸਿੰਘ ਸੀ ਸਾਡੀ ਗੋਤਰ ਢਿੱਲੇ ਹੈ ਮੇਰਾ ਨਾ ਅਮਰਜੀਤ ਸਿੰਘ ਹੈ ਮੇਰੇ ਪਿਤਾ ਜੀ ਦਾ ਨਾਮ ਸ਼ੰਕਰ ਸਿੰਘ ਸੀ ਮੇਰੇ ਪਿਤਾ ਜੀ ਤਾਂ ਭਾਰਤ ਦੀ ਵੱਡ ਸਮੇਂ ਪਾਕਸਤਾਨ ਵਾਲੇ ਪਾਸੇ ਪਟਵਾਰੀ ਸਨ ਮੇਰੀ ਉਮਰ 58 ਸਾਲ ਹੈ ਸਾਡਾ ਘਰ ਚੜਦੇ ਪਾਸੇ ਹੈ।ਮੇਰਾ ਮੋਬਾਈਲ ਨੰਬਰ 9216573503 ਇਹ ਹੈ।

    • @hilalbhatti619
      @hilalbhatti619 ปีที่แล้ว +1

      Brother plzzz english ich comment kro ..sanu eh language ni Andi ...tusi us pind dy o ..ki pta kisi da bhala ho jawy ..sady baba ji wekh sakan pind

  • @hamnaprettypakhafeez
    @hamnaprettypakhafeez 4 ปีที่แล้ว +21

    Baba g rwa ditta...gud job lovely paa g

  • @pistolsingh
    @pistolsingh 4 ปีที่แล้ว +12

    Bapu ji ne jo jo raste dase bilkul sahi dse dillo peyar baba ji ni te lehnde punjab nu 🙏🏼

  • @deepadhillon3153
    @deepadhillon3153 4 ปีที่แล้ว +18

    Mere pind tu a baba ji. Love you Baba ji 💞💖❤️

  • @MuhammadImran-hc7wi
    @MuhammadImran-hc7wi 3 ปีที่แล้ว +2

    پاکستان زندہ باد🇵🇰🇵🇰🇵🇰🇵🇰🇵🇰🇵🇰🇵🇰🇵🇰

  • @DavinderSingh-fu7xg
    @DavinderSingh-fu7xg 4 ปีที่แล้ว +19

    Wah baba g wah rona a gya shi purana time ajj naalo changa c

  • @ksingh4711
    @ksingh4711 4 ปีที่แล้ว +28

    What a great story!!! Mota Singh ji is still alive and well. What a great story of friendship and loyalty it’s unfortunate this gentleman and many others were split up from their home. I hope he gets a chance to go back.

  • @freefiregamer-vk2gd
    @freefiregamer-vk2gd 4 ปีที่แล้ว +48

    Most welcome india punjab ferozpur to

    • @MuhammadImran-iw7tt
      @MuhammadImran-iw7tt 4 ปีที่แล้ว +1

      Meray nana ji tay dada ji vi ferozepur india tu aye si 47 which.

    • @MuhammadImran-iw7tt
      @MuhammadImran-iw7tt 4 ปีที่แล้ว

      Meray nana ji tay dada ji vi ferozepur india tu aye si 47 which.

    • @786group9
      @786group9 4 ปีที่แล้ว +1

      Ma ve firozpur qasoor tu ha

    • @gurpreetjhandupuria7949
      @gurpreetjhandupuria7949 4 ปีที่แล้ว

      Posi hindu gujjra da pind ae

    • @balwinderbrar2855
      @balwinderbrar2855 4 ปีที่แล้ว +1

      ਵਾਹਿਗੁਰੂ ਜੀ ਕਿਹੋ ਜਿਹਾ ਵੇਲਾ ਸੀ

  • @jeetysangha6631
    @jeetysangha6631 4 ปีที่แล้ว +23

    Wow he remember everything
    My village near in Mazara Ding..
    I also want to go Pakistan
    They are very nice people

    • @vijaybajwa
      @vijaybajwa 4 ปีที่แล้ว +1

      Are you Jeeti Punia (maiden name)?

    • @khawarsipra
      @khawarsipra 3 ปีที่แล้ว +1

      Welcome

  • @malaysiapunjabisingh
    @malaysiapunjabisingh 4 ปีที่แล้ว +19

    ਬਹੁਤ ਮਾੜੀ ਆਜਾਦੀ ਪੰਜਾਬਿਆ ਦੀ ਬਰਵਾਦੀ ਸੀ

  • @ajaibsingh261
    @ajaibsingh261 3 ปีที่แล้ว

    ਬਹੁਤ ਦੁੱਖ ਹੋਇਆ ਸੁਣ ਕੇ ਬਾਪੂ ਜੀ ਸਾਡੇ ਇਲਾਕੇ ਮਾਹਿਲਪੁਰ ਦੇ ਨੇ ਜੀ , ਦੱਸੋ ਭਾਜੀ ਕਿ ਮਦਦ ਕਰ ਸਕਦੇ ਇਹਨਾਂ ਬੁਜਰਗਾਂ ਦੀ

  • @deshpanjaab
    @deshpanjaab 4 ปีที่แล้ว +3

    Punjabi Lehar nu Meri Umra lagg jawe . Minu Mera Vatan vikhado.
    Punjabi lehar nu khuda Salamat Rakhe😥😥🙏🙏

  • @dalewal0213
    @dalewal0213 4 ปีที่แล้ว +33

    Jehde S Mota singh ji di gal karde a oh mere matta ji de pardada ji ne Canada ne sade kol

  • @supinderjitsingh9197
    @supinderjitsingh9197 4 ปีที่แล้ว +1

    ਸਾਡੇ ਬਜੁਰਗਾ ਦਾ ਪਿੰਡ ਹੈ ਅਸੀਂ ਇਸੇ ਪਿੰਡ ਤੋ ਗਏ ਹੋਏ ਹਾ ਮੇਰੇ ਭਾਪਾ ਜੀ ਦਾ ਜਨਮ ਵੀ 1930 ਦਾ ਸੀ। ਨੰਦ ਸਿੰਘ ਤੇ ਲਾਲ ਸਿੰਘ ਮਾਨ ਦੋ ਭਰਾ ਸੀ ਮੈ ਨੰਦ ਸਿੰਘ ਦਾ ਪੋਤਾ ਹਾ ਹੁਣ ਸਾਨੂੰ ਇਧਰ ਇੰਡੀਆ ਪੰਜਾਬ ਵਿੱਚ ਵੀ ਮਜਾਰਾ ਦੇ ਨਜਦੀਕ ਬੁਗਰੇ ਅਤੇ ਪਿੰਡ ਠੀਂਡਾ ਵਿੱਚ ਜਮੀਨ ਪਈ ਸੀ। ਹੁਣ ਵੀ ਮੈ ਅਤੇ ਮੇਰੇ ਤਾਏ ਅਸੀ ਦੋਵਾਂ ਪਿੰਡਾਂ ਵਿੱਚ ਰਹਿੰਦੇ ਹਾ।ਜਿਲਾ ਹੁਸ਼ਿਆਰਪੁਰ ਹੈ।

  • @Bhattigurdaspuria06
    @Bhattigurdaspuria06 4 ปีที่แล้ว +3

    Rab khush rakhy sarya Punjabia nu mohbat Bara slam 🌹🌹🌹🙏🙏

  • @adarshsingh6881
    @adarshsingh6881 4 ปีที่แล้ว +20

    Azaadi kaadi si, Ujaara hi si !!!!
    Baba Ji ne ta ruva hi ditta !!!

  • @tauseefanjumlodhi4640
    @tauseefanjumlodhi4640 4 ปีที่แล้ว +4

    Vekho aa pyar hunda apne pind naal... Baba haje v pind nu yad kr k ro pya wa

  • @vijaybajwa
    @vijaybajwa 4 ปีที่แล้ว +30

    Oh, he mentioned Chandsu Jattan, my Pind! Bazurg di boli vi saddey wali hai. Such a shame, we are one people, living like strangers, or worse, like enemies!

  • @sarajmanes5983
    @sarajmanes5983 4 ปีที่แล้ว +4

    BHUPINDER SINGH LOVELY JI SATSHRI AKAL JI & BABA JI NU SALAM LAJAWAB VIDEO THANKS JI

  • @navkaur2002
    @navkaur2002 4 ปีที่แล้ว +1

    Bhut emotional hoii dekh k kine dard smable aa..te bhut dhanwad aa g jinna Veera ne eh Lehar chali aa dilo salute aa bhut apne mil Jane aa jo vichre aa

  • @AmandeepSingh-hq6vx
    @AmandeepSingh-hq6vx 4 ปีที่แล้ว +13

    Mai Delhi to hu
    Love to watch all videos ❤️

  • @Jaskaransingh-iv2hd
    @Jaskaransingh-iv2hd 4 ปีที่แล้ว +28

    Interview dekh ke iss gal da, patta lag gaya, uss daur wich log bahaut pyar nal rehnde sunn. Gandi politics karke lonka di zindgi khrab ho gaye. Uncle ji waheguru aap ji changi sehat bakshe.

  • @jagroopsingh5686
    @jagroopsingh5686 4 ปีที่แล้ว +95

    A punjab v mara hi o punjab v mara hi

    • @nassermj7671
      @nassermj7671 4 ปีที่แล้ว +5

      Tashreef layey ga, come see the dominion of your elders. We will show you more respect than what you may have known or expected.

    • @salmanbutt6592
      @salmanbutt6592 4 ปีที่แล้ว +2

      Enjy e gal a veer jee from pakistan

    • @jatindersony2033
      @jatindersony2033 4 ปีที่แล้ว +3

      Jagroop ji eda ii Sare sochn LG Jan ta ik din border
      Khul ii jange

    • @zuhairrajput4900
      @zuhairrajput4900 4 ปีที่แล้ว +3

      Love u veer g 2 punjab zindabad

    • @muhammadakbar3365
      @muhammadakbar3365 4 ปีที่แล้ว +2

      Han veero most welcome in Pakistan

  • @satnambhatti8318
    @satnambhatti8318 4 ปีที่แล้ว +1

    1947 partition of Pakistani old man most welcome to Indian Punjab happy welcome my village and my home location of distt. Nawanshehar tehsil banga we are waiting for u to do. Your lovely most welcome ........your thanks.....god bless you all..

  • @amrinderrandhawa3866
    @amrinderrandhawa3866 4 ปีที่แล้ว +28

    Ek gal jo sare bajurgaan ton suni di hai assin 47 ton baad taraki tan Bahoot kar Laie pr na sharma rahia na garttan

  • @ayaanali3351
    @ayaanali3351 4 ปีที่แล้ว +3

    V nice kya baat hai dasc dasc hi Honda AAA😭😘😘

  • @guljindersingh4499
    @guljindersingh4499 3 ปีที่แล้ว +3

    This respected old man is resident of 272 chak ie village of my fore fathers . My grand parents migrated from this village during pertition of 1947 to India.My G father and my father every time remembered their birth place 272 chak . Now they are no more . My village is Banthan Wala Distt Gurdas pur .

  • @kuldeepdeep4709
    @kuldeepdeep4709 4 ปีที่แล้ว +2

    Very nice veer ji tuhada thanks karde ha veer ji Loavli veer ji
    Sada hio Banga sahahr hai veer ji tusi zindabad hai
    HARBANS LAL KAJLA INDIA PUNJAB

  • @ranjitkaur9697
    @ranjitkaur9697 4 ปีที่แล้ว +4

    Most welcome ji India punjab mazara dingrian toh

    • @ranjitkaur9697
      @ranjitkaur9697 4 ปีที่แล้ว +1

      Mai mazara dingrian toh my whatsapp no 8427854757

  • @JaswinderKaur-dp8wc
    @JaswinderKaur-dp8wc 4 ปีที่แล้ว +1

    Most welcome punjab garhsankar tuci sade wali boli Bolde o baba ji

  • @sulaxn
    @sulaxn 4 ปีที่แล้ว +2

    Lovely bhai ji bahut he alla km te sira he la dende ji aap

  • @j.b4291
    @j.b4291 2 ปีที่แล้ว

    ਬਹੁਤ ਵਧੀਆ ਬਾਪੂ ਜੀ ਰੱਬ ਸੋਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jippybrar3510
    @jippybrar3510 3 ปีที่แล้ว

    Dono punjab mere ne love from distt shri muktsar sahin punjab indis

  • @kuldipsinawala5
    @kuldipsinawala5 4 ปีที่แล้ว +4

    Wah ji mera ilaka bilkul shi daseya Baba ji ne.

  • @hussnainreviews3647
    @hussnainreviews3647 4 ปีที่แล้ว +1

    zindabad punjabi lehar zindabad punjabi zindabad charda lenda balky 1 punjab

  • @Bhattigurdaspuria06
    @Bhattigurdaspuria06 4 ปีที่แล้ว +8

    Wah jee wah kya baat nice work nasir veer jee and lovely sing veer jee Punjabi lehar di All team baba ji di Akah vich aaj vi hanjo A rahy NY apni dharti nu yad kar k🌹🌹🙏🙏

  • @firdous1973
    @firdous1973 4 ปีที่แล้ว +1

    Mazara dingria bilkul laage aa mere pind to,bilkul nazdeek....lovely bai ji

  • @UAEJobsUmarOfficial
    @UAEJobsUmarOfficial 2 ปีที่แล้ว

    Love U bhai G Jinndeeeeeee raoooo Allaha baba g ko salmat rakhe Buhut Sharp Memory ha

  • @preetains1171
    @preetains1171 4 ปีที่แล้ว +4

    Punjab Punjabi zindbad🦅 🙏♥️🤲⚘⚘

  • @ranbirheer4155
    @ranbirheer4155 4 ปีที่แล้ว +12

    This Bajurag ( old man ) belongs to our area. My village next to his Indian village 🇬🇧🙏🏼

  • @tajindersingh7486
    @tajindersingh7486 4 ปีที่แล้ว +1

    22g me banga hi rehnda aa....naal hi heema pind aa..te thodi dur hi mazara dhingriyan...haje b ohi naam aa pinda de...baba g nu yaad aa pura

  • @harshjhamat1482
    @harshjhamat1482 3 ปีที่แล้ว +3

    This is my village in punjab mazara Dingrian village of hoshiarpur

  • @parmindersingh5203
    @parmindersingh5203 ปีที่แล้ว +1

    Guru Ramdas g kirpa kro g 🙏 🌹❤️🌹❤️

  • @charanjitdoad2321
    @charanjitdoad2321 3 ปีที่แล้ว +1

    Love you ji baba ji god bless you .live long ji

  • @princelubana8929
    @princelubana8929 3 ปีที่แล้ว +1

    #ਜੀ #ਆਇਆ #ਨੂੰ #ਜੀ 🙏🏻🙏🏻,, #ਅਸੀ #ਹੁਸਿਆਰਪੁਰ #ਤੋਹੀ ਆ ਜੀ,, #ਟਾਡਾ ਉੜਮੁੜ #ਤੋ ....

  • @InderjitSingh-dd5qg
    @InderjitSingh-dd5qg 4 ปีที่แล้ว +4

    Veer aap di sab kuj bhutt emotional hunda veer ronna aa jadda

  • @gurpreetjhandupuria7949
    @gurpreetjhandupuria7949 4 ปีที่แล้ว +8

    Lvu baba ji ahao jaror apne pind wal

  • @amritpalsin
    @amritpalsin 4 ปีที่แล้ว +1

    Bhaji itthe lohoriye movie da "mitti da putla" gana bilkul fit baithna si. Jaddon bujurg roye si. Very moving and emotional.

  • @harpreetkaur5022
    @harpreetkaur5022 4 ปีที่แล้ว +5

    He have still tears in eyes to se him crying

  • @SimranKaur-pd5zh
    @SimranKaur-pd5zh 4 ปีที่แล้ว +11

    Most welcome to hoshiarpur

    • @SBBabA-nm7lz
      @SBBabA-nm7lz 4 ปีที่แล้ว

      Well Come 2

    • @muhammadakbar3365
      @muhammadakbar3365 4 ปีที่แล้ว

      Tohano b g most welcome
      G ayen no in Pakistan punjab

    • @sabzimandi7952
      @sabzimandi7952 4 ปีที่แล้ว

      Simran Kaur ji kuch badi bassi hoshyar pur bary pta thuwano?

    • @ranjitsingh-lu7ok
      @ranjitsingh-lu7ok 2 ปีที่แล้ว

      @@sabzimandi7952 This village near Chabbewal, Hoshiarpur

  • @manpreetsingh4425
    @manpreetsingh4425 4 ปีที่แล้ว +35

    Laoji ..bapu ji nay saada ilaaka ungaliyan tay gina ta..

    • @AyeshaKhan-wn2uf
      @AyeshaKhan-wn2uf 4 ปีที่แล้ว +1

      Meri ama bhi zila hoshyarpur dakkhana piplan Wala say hai

  • @hardyd.7537
    @hardyd.7537 3 ปีที่แล้ว +2

    I belong to mazara dingrian .. i love my pind ❤️

  • @parminderkaur4426
    @parminderkaur4426 3 ปีที่แล้ว +1

    Love you baba ji. Charda punjab from...🙏🙏🤲🤲🙏🙏

  • @amritsingh4918
    @amritsingh4918 4 ปีที่แล้ว

    ਬਾਬਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ
    ਵਧਿਆ ਲੱਗਾ ਬਾਬਾ ਜੀ ਇੱਕ ਹੋਰ ਸਦੀ ਜਿਉਦੇ
    ਰਹਿਣ🙏🙏

  • @sippykaur8252
    @sippykaur8252 4 ปีที่แล้ว +34

    Baba g Sade area de pinda de name lye ..Banga de nal e sada pind aa 😍 me ajj hi try krdi baba g de pind Tak video pochan di

    • @JaswinderSingh-xs5tc
      @JaswinderSingh-xs5tc 4 ปีที่แล้ว +3

      Sippy Kaur bhut bhut bhla hoyu aap g da punnn khttt lo eh karj kr k

    • @JaswinderSingh-xs5tc
      @JaswinderSingh-xs5tc 4 ปีที่แล้ว +2

      Koi telephone nmbr lbh k likho comments ch .ho skda koi apne nu apna mil jawe. But hai te sare hi apne ji

    • @sippykaur8252
      @sippykaur8252 4 ปีที่แล้ว +2

      @@JaswinderSingh-xs5tc hnji sure jaswinder singh g me try krdi pyi aa

    • @JaswinderSingh-xs5tc
      @JaswinderSingh-xs5tc 4 ปีที่แล้ว +2

      Dhanwaad ji dhanwaad

    • @sunnyvickasdiaries
      @sunnyvickasdiaries 4 ปีที่แล้ว +2

      Bht vadya Kam kro ge tuci , dhanwad, Kasoor,lehndha Punjab

  • @rajindergulati6586
    @rajindergulati6586 4 ปีที่แล้ว +6

    Good job lovely veere love from ludhiana

    • @DubaiWaLLa672
      @DubaiWaLLa672 3 ปีที่แล้ว

      Bai g my city Ludhiana village lakho gadowall information plz

  • @nirbhaisinghghotra1331
    @nirbhaisinghghotra1331 4 ปีที่แล้ว +1

    Lovely bhaji ssa g.hun wakat a gaya ke east west de patarkar ,thude varge milke inha da milap ,janam bhoomi de darshan video rahi hi karva diyaa.sarkaraan ne via dena ne ke nhi.assi phela hi bahut late ho gaye haan .jalad action lema pavega.kasana sahib,yasir malik and tuc lovely and hor (west) and dhammi sahib and hor (east)

  • @harindepal5811
    @harindepal5811 4 ปีที่แล้ว +1

    ਅੱਸੀ ਵੀ ਪਾਕਿਸਤਾਨ ਤੋਂ ਆਏ ਆ ਬਹੁਤ ਯਾਦ ਆਉਂਦੀ ਆ

  • @kuldeepsinghvirk7760
    @kuldeepsinghvirk7760 4 ปีที่แล้ว +50

    kadha desh Azaad hoyea Punjab barbad hoyea 😢 😢 😢

    • @usamawahla4584
      @usamawahla4584 4 ปีที่แล้ว +3

      Haqiqat gal veer

    • @sonuawan2876
      @sonuawan2876 4 ปีที่แล้ว +3

      Bilkul bai ayda e gal a

    • @JaswinderSingh-xs5tc
      @JaswinderSingh-xs5tc 4 ปีที่แล้ว +2

      ਹੁਣ ਵੀ ਦੋਵੇਂ ਪੰਜਾਬਾਂ ਨੂੰ ਬਰਬਾਦ ਖਤਮ ਤੇ ਹੀ ਤੁਲੀਆਂ ਨੇ ਸਿਆਸਤਾਂ . ਮੇਰੇ ਸੋਹਣੇ ਵਤਨ ਪੰਜਾਬ ਨੂੰ ਨੀ ਕੋਈ ਵਸਦਾ ਰੱਖਲੋ.😂😂😂😂😂

    • @abdulnasirkhan1086
      @abdulnasirkhan1086 4 ปีที่แล้ว +3

      saala koi hindu kisi hindu to ni vichereya bs panjabi aik dusry kolo bicher gy tutteya ty sirf panjab. aj dono paasy lokaan nu rondeaan dekh k bra dukh lagda

    • @muhammadakbar3365
      @muhammadakbar3365 4 ปีที่แล้ว +1

      Veeray us time asi tay keha c babay quaid e azam Muhammad ali jinaha nay bolya c master tara singh no jehra us time sikhan da leader c lakin onay jawab day detta c babay quaid e azam Muhammad ali jinaha no k isi tan Hindion naal reha asi hinduion no changa ni samjday jenhan Di wajah to sano o o dukh cheelnay pay jehray puri dunia vich kisi nay ni chalay tay pher una nay 84 vich saday punjabi veer vaday qatal keetay naalay gurdwaray Di bay adbi keeti hun dilli vich muslimaano b Mar rehay a😢😢😢😢

  • @kuldipram1829
    @kuldipram1829 4 ปีที่แล้ว +4

    Bagan da pind he Majara Dingria, bahut bhle lok han majare de. Rabb bazurgan da mel karwa deve pind de lokan naal.

  • @rajpootrajpoot2125
    @rajpootrajpoot2125 4 ปีที่แล้ว +3

    M v dist. Hoshiarpur toh aa g... Bht khushi hoyi dekh k🇮🇳❤🇵🇰

  • @kuldeeprahal584
    @kuldeeprahal584 4 ปีที่แล้ว

    ਬਹੁਤ ਵਧੀਆ way ਏ both side ਪਿਆਰ ਦਿਖਾਉਣਾ ਦਾ.
    Love this channel to watch .

  • @MuhammadIrfan-kk9kg
    @MuhammadIrfan-kk9kg 4 ปีที่แล้ว +3

    Baba g Allah tanu sahat wali zindghi ani hor dawy ameen

  • @kamranPak
    @kamranPak 4 ปีที่แล้ว +2

    kia khobsurat log thay hamaaray dono side k buzurg

  • @pkmuhammedhisan
    @pkmuhammedhisan 3 ปีที่แล้ว +1

    I couldn't stop crying when he started to cry. The raw emotion 😓

  • @chyasirslife1225
    @chyasirslife1225 4 ปีที่แล้ว +3

    Lovely veer ji buht vdiya gal bat kari Baba ji nal ilov yor program Allah tuwanu zayada kamyabi dy amen or dono Punjab ak dosray nal koush ho k gal bat karan good program salam te ssa lovely veer ji baba ji nu v salam sillanwali sargodha Punjab Pakistan

  • @RajKumar-et7lk
    @RajKumar-et7lk 4 ปีที่แล้ว +5

    I love all old people who are honored

  • @stylevilla7102
    @stylevilla7102 4 ปีที่แล้ว +5

    LOVE FROM HOSHIARPUR

  • @rajnitiwari4330
    @rajnitiwari4330 3 ปีที่แล้ว

    Namasty Babu ji, tuci chahy hun Pakistan ho ,par tuhanu Mazara dingrian bare sab Yaad hai, Mai us hi pond Di ha man bahut khush hoia aap nu Dekh ke.thanks Lehar panjab

  • @sufiyanpalanpur7738
    @sufiyanpalanpur7738 4 ปีที่แล้ว +2

    💚Sardarji hm bhai bhai he🤝🤝🤝💚

  • @NirmalSingh-dv3bg
    @NirmalSingh-dv3bg 3 ปีที่แล้ว

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹
    ਵੀਰ ਜੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਤੁਸੀ ਪ੍ਰਮਾਤਮਾ ਤੁਹਾਡੀ ਸਾਰੀ ਹੀ ਟੀਮ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਦਿਲੋਂ ਧੰਨਵਾਦੀ ਹਾਂ ਵੀਰ ਤੁਹਾਡੀ ਸਾਰੀ ਹੀ ਟੀਮ ਦਾ ਬਾਬਾ ਜੀ ਨੇ ਬਹੁਤ ਹੀ ਇਮਾਨਦਾਰੀ ਨਾਲ ਗੱਲਬਾਤ ਦੌਰਾਨ ਬਿਲਕੁੱਲ ਸੱਚ ਕਿਹਾ ਬਹੁਤ ਸਾਰੇ ਲੋਕ ਝੂਠ ਬੋਲ ਦਿੰਦੇ ਹਨ ਵੀਰ ਜੀ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਬੰਦਾ ਖੁਦ ਹੀ ਮਾੜਾ ਹੁੰਦਾ ਏ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਸਭ ਭਾਈ ਭਾਈ ਹਾਂ 🌹❣️🙏

  • @Aery_278
    @Aery_278 4 ปีที่แล้ว +1

    Mazara dingrian merai nal da pind ah bhai...jado marzi ah jao tusi sare je aya nu g sarya nu sade punjab walo.

  • @lovepunjab8289
    @lovepunjab8289 4 ปีที่แล้ว

    Eh Azadi nai Punjab di barbadi c Bada dil karda oh Punjab v Jawa kadi

  • @murtajizhussainofficial1846
    @murtajizhussainofficial1846 4 ปีที่แล้ว +9

    Allah kry sada panjab 1 hojay ty 😭

    • @totylog
      @totylog 3 ปีที่แล้ว

      Allah na kary aysee b kia mahabot

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +1

    Bahut acche Insan janab

  • @mandeeprajput7223
    @mandeeprajput7223 4 ปีที่แล้ว +1

    Very heart touching story .
    Mera pind possi Hoshiarpur a babbu da pind meri nanni da pind aa

  • @NisarAhmed-xc7uz
    @NisarAhmed-xc7uz 2 ปีที่แล้ว

    بابا جیکو اللہ تعالٰی مزید اور اچھی صحت عطا فرمائے اور اپنی مٹی جہاں بابا جی پیدا ھوئے دیکھنا نصیب فرمائے آمین یارب العالمین بہت ہی مشکل ھے اپنا گھر اور مٹی چھوڑنا

  • @kamaldhillon638
    @kamaldhillon638 4 ปีที่แล้ว +3

    Very nice sir my village mazara dingrian I live in Jalandhar city

  • @kiranpreetkaur4584
    @kiranpreetkaur4584 3 ปีที่แล้ว +4

    Thank you for doing such a great job Sardar Lovely Ji. Every show that I watch of yours break my heart, very emotional. How beautiful and pure love of people from both side for each other. I wish these 2 countries were or could become one. Probably only innocent suffered... Regards.

  • @Panjab_4784
    @Panjab_4784 4 ปีที่แล้ว +10

    104 baba g wow god bless you

  • @madansoni8965
    @madansoni8965 4 ปีที่แล้ว +1

    Punjabi lehar di balle balle
    Nice interview C

  • @GurpreetSingh-hu7eo
    @GurpreetSingh-hu7eo 4 ปีที่แล้ว +2

    mai vi hosharpur tho ha
    mara pind bajror nal de pind bohan patti chabewal bassi halta badla bham jalowal khanor mahalpur....

  • @sarbbrar4173
    @sarbbrar4173 2 ปีที่แล้ว

    Very good bai Bhupinder Singh Ji 🙏 🙏❤️❤️🙏❤️🙏❤️

  • @AarushBhatt-em5gf
    @AarushBhatt-em5gf 6 หลายเดือนก่อน

    Love you baba ji from charhda Punjab (patiala)

  • @singhgurmail6186
    @singhgurmail6186 4 ปีที่แล้ว +5

    I have visited this village named dingrian. It's not far from us

  • @naturetravelandcooking6398
    @naturetravelandcooking6398 4 ปีที่แล้ว +1

    Omg mere saare pind gina ditte

  • @kuldeepdeep4709
    @kuldeepdeep4709 4 ปีที่แล้ว +1

    BABA JI SALUT HAI JI TUHANU SALAM HAI JI Lavli veer sat sri akal ji saria nu veer JI EID MUBARAK
    Sare Pakistan nu

  • @amanalansar7329
    @amanalansar7329 3 ปีที่แล้ว +1

    Mazzara bahut wadda wadda pind hai old houses hai pind vich oucha pind hai bahut jo baba g ne rasta dasiya eh hi rasta hai hun v

  • @atif997
    @atif997 4 ปีที่แล้ว +1

    ہاہے ماشاءاللہ یہ ہوتا ہیں مٹی سے پیار

  • @tarlochansingh9558
    @tarlochansingh9558 3 ปีที่แล้ว

    Sat sri akal hi mera pind mazara dingrian aa ji hoshiyarpur jile to bohot khushi hoyi ji

  • @naturetravelandcooking6398
    @naturetravelandcooking6398 4 ปีที่แล้ว +1

    Sade pinda wal de aa baba ji m from garhshanker jilaa hoshiarpur and I have been in all that village that he mentioned

  • @baldishkaur9953
    @baldishkaur9953 4 ปีที่แล้ว +1

    Rab baba ji nu tandrudti deve