ਮੈਂ ਨਸ਼ਿਆਂ ਖਿਲਾਫ ਅਵਾਜ਼ ਉਠਾਈ, SHO ਮੇਰੇ ਕੋਲ ਆ ਗਿਆ ਕਹਿੰਦਾ ਨਸ਼ੇ ਵਾਲਿਆਂ ਦੇ ਘਰ ਦੱਸ
ฝัง
- เผยแพร่เมื่อ 5 ก.พ. 2025
- ਮੈਂ ਨਸ਼ਿਆਂ ਖਿਲਾਫ ਅਵਾਜ਼ ਉਠਾਈ,
SHO ਮੇਰੇ ਕੋਲ ਆ ਗਿਆ ਕਹਿੰਦਾ ਨਸ਼ੇ ਵਾਲਿਆਂ ਦੇ ਘਰ ਦੱਸ,
ਮੈਂ ਕਿਹਾ ਜੇ ਘਰ ਮੈਂ ਦੱਸਣੇ ਆ ਫਿਰ ਤੁਸੀਂ 1 ਲੱਖ ਤਨਖਾਹ ਕਿਹੜੀ ਗੱਲ ਦੀ ਲੈਂਦੇ ਹੋ?
#punjab #punjabpolice #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਬਹੁਤ ਵਧੀਆ ਬਿਆਨ ਬਾਈ ਜੀ
ਸਾਰਾ ਸਿਸਟਮ ਭ੍ਰਿਸ਼ਟ ਹੈਗਾ ਸਭ ਰਲ਼ ਕੇ ਚਲ ਰਹੇ ਨੇ
ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ। ਹਰ ਪਿੰਡ ਵਿੱਚ ਨਸ਼ਾਂ ਪੂਰੇ ਜ਼ੋਰ ਤੇ ਵਿਕ ਰਿਹਾ। ਨਸ਼ਾਂ ਅਕਾਲੀਆਂ ਦੇ ਟਾਇਮ ਤੇ ਆਇਆ ਸੀ,, ਹੁਣ ਪੀਕ ਲੈਵਲ ਤੇ ਹੈ।
ਸਰਕਾਰ ਆਪ ਚਿੱਟਾ ਵੇਚ ਰਹੀ ਹੈ ਪਰ ਲੋਕੋ ਆਪਾ ਜਾਗੋ ਜਾਗੋ
loka. ne nhi jagna lok ta dujeya nu vi svon aye a eho je babeya warge hahahaha
ਜਿਹੜੇ ਤਸਕਰ ਮਹੀਨਾ ਭਰਦੇ ਹਨ ਉਨਾਂ ਦੇ ਮੋਬਾਈਲ ਨੰਬਰ ਅਤੇ ਪਤਾ ਥਾਣੇ ਵਿੱਚ ਹੀ ਦਰਜ ਹੈ ।।
ਸਹੀ ਕਿਹਾ ਬਾਬਾ ਜੀ ਨੇ ਲੋਕਾਂ ਨੇ ਠੇਕਾ ਲਿਆ ਨਸ਼ੇ ਵਾਲਿਆਂ ਨੂੰ ਫੜਨ ਦਾ ਲੋਕ ਕਿਉਂ ਦੁਸ਼ਮਣੀਆਂ ਪੌਣ, ਕਿਥੇ ਆ ਪੁਲਿਸ ਦੀ ਇੰਟੈਲੀਜੇਂਸੀ ਕੀ ਓਹਨਾ ਨੂੰ ਪਤਾ ਨੀਂ ਲੱਗਦਾ ਕੀ ਹੋ ਰਿਹਾ ਪੰਜਾਬ ਵਿਚ
ਭੰਡ ਸਰਕਾਰ ਮੁਰਦਾਬਾਦ
V good baba
ਨਸ਼ਾ ਤਾਂ ਸ਼ਰੇ ਆਮ ਗਲੀ ਮਹੱਲਿਆ ਵਿਚ ਵਿਕਦਾ ਹੈ।
ਉਏ ਲੋਕੋ ਜਾਗੋ ਜਾਗੋ ਬੇਅਦਬੀ ਚਿੱਟਾ ਸਮੈਕ ਗੋਲੀਆ ਸਰਕਾਰ ਆਪ ਵੇਚ ਦੀ ਹੈ ਨਾਲ ਪਾਣੀ ਕਿਸਾਨੀ ਜਵਾਨੀ ਗੁਰੂਘਰ ਪੰਜਾਬ ਤੇ ਪੰਜਾਬੀ ਨੂੰ ਉਜਾੜ ਰਹੀ ਹੈ ਪਰ ਲੋਕੋ ਆਪਾ ਜਾਗੋ ਜਾਗੋ
😊😊😅l
@@ShavinderpalSingh-ql5oztu hasda tera koi peen ni laga chitta jdo peen lag gya fr tera eh emoji 😢😢 huna
Very good reply
ਬਹੁਤ ਵਧੀਆ ਕੰਮ
Very good job uncle ji 🙏😊
hahahah very bad uncle ji police lola to ta pushdi a ki
pind waleya nu jayada pta hunda kithe nshq vikda ok uncle ji simple
Baba ji bhut vadiya ji
Waheguru ji aap Ji nu hamisha charde kala vich rakhey 🙏😊
ਸਹੀ ਕਿਹਾ ਪੁਲਿਸ ਨੇ
Very good y g
Good Veer ji
ਦੇਸ ਭਗਤ ਬਣ ਭਗਤ ਸਿੰਘ ਹੁਣਾ ਲੋਕੋ ਕੀ ਖੱਟਿਆ ਸਹੀਦੀ ਦਾ ਦਰਜਾ ਨਹੀ ਦਿੰਦੇ ਅੱਤਵਾਦੀ ਦੱਸਦੇ ਨੇ । ਦੇਸ ਭਗਤ ਬਣਕੇ ਕੀ ਲੈਣਾ ਅੱਤਵਾਦੀ ਹੀ ਬਣ ਜਾਦੇ ਹਾਂ । ਇਨਸ਼ਫ ਤਰਲੇ ਕੱਡਿਆ ਸਰਕਾਰਾ ਨਹੀ ਦੇਦੀਆਂ ਲੈਣੇ ਪੈਦੇ ਨੇ ਹਿੱਕ ਦੇ ਜੋਰ ਨਾਲ
ਨਾਂਮ ਤਾ ਦੱਸਣੇ ਪੈਣੇ ਹੀ ਨੀ ਚੋਰਾਂ ਦਾ ਫਿਰ ਹੀ ਪਤਾਂ ਲੱਗੂ ਉਹ ਰੱਬ ਤਾਂ ਨਹੀਂ ਹਨ ਨਾਮ ਦੱਸ ਦਿਓ ਕਿਹੜੇ ਨਸ਼ਾ ਵੇਚਦੇ ਹਨ।
Very very good
Very good Very nice brother
Very good salute 👍👍👍👍👍❤❤❤❤❤❤
ਭੱਲਾ,ਜੀ,ਇਸ,ਐਸ ਐਚ਼ਉ,ਦਾ,ਹੀ ਨਾ,ਲੱਉ,ਕਿਉਕੀ ਇਹ,ਹੀ ਤਾ ਵਿਕੋਦੇ ਨੇ,ਇਨਾ ਨੁੰ ਲੋਕ ਕੀ ਦੱਸਣ
Good 22
ਸਹੀ ਗੱਲ ਆ ਬਾਬਾ ਜੀ ਦੀ ਬਿਲਕੁੱਲ। ਜੇ ਲੋਕਾਂ ਨੇ ਦੱਸਣਾ ਫਿਰ ਲੋਕਾਂ ਨੂੰ ਤਨਖਾਹ ਦਿਓ।
ਜਦੋਂ ਸੰਗਰੂਰ ਜਿਲ੍ਹੇ ਦੇ ਪਿੰਡ ਗੁੱਜ਼ਰਾਂ ਸ਼ਰਾਬ ਨਾਲ 40 ਮੌਤਾਂ ਹੋਈਆ ਉਦੋਂ ਭਗਵੰਤ ਮਾਨ ਗੁੱਜ਼ਰਾਂ ਆਇਆ ਸੀ ਇਹੀ ਕਹਿੰਦਾ ਸੀ ਵੀ ਤੁਸੀ ਦੱਸਿਆ ਕਰੋ ਪਿੰਡ ਚ ਕਿਹੜਾ ਨਸ਼ਾ ਵੇਚਦਾ ਤਾਂ ਲੋਕ ਇਹੀ ਬੋਲੇ ਵੀ ਪੁਲਿਸ ਨੂੰ ਵੀ ਸਭ ਪਤਾ ਤਾਂ ਭਗਵੰਤ ਮਾਨ ਤੁਰਦਾ ਬਣਿਆ।ਖਾਨਾ-ਪੁਰਤੀ ਲਈ ਕਈ ਸੱਚੇ ਨਾਲ ਝੂਠੇ ਪਰਚੇ ਵੀ ਪਾਤੇ।
ਕਿਉ ਹੁੰਨ ਭੱਗਵੱਤਮਾਨ,ਕੋਲੋ ਪੇਸੇ ਮੁੱਕਗੱਏ ਨੇ,ਪੱਹੇਲਾ, ਤਾਂ,ਕੱੜੋੜਾ ਵੰਡਦਾ ਸੀ
Good veer
Good
Right
Good. GGGG
ਪੰਜਾਬ ਦੇ ਲੋਕਾਂ ਕੋਲ ਹਜ਼ੇ ਵੀ ਟਾਈਮ ਆ ਬੇਈਮਾਨ ਕੇਜਰੀਵਾਲ ਤੋਂ ਖੇੜਾ ਛਡਵਾਉਣ ਦਾ
ਆਪਾਂ ਕੌਣ ਹੁੰਦੇ ਆ ਕਿਸੇ ਨੂੰ ਬੇਈਮਾਨ ਜੱਜ ਕਰੀਏ,ਆਪਣੇ ਅੰਦਰ ਵੀ ਝਾਕ ਕੇ ਦੇਖੋ ਮਾੜਾ ਜਿਹਾ
@sahilpreetsingh1552 ਜਿਹੜਾ ਬੰਦਾ ਸ਼ਰਾਬ ਦੇ ਘੱਪਲੇ ਵਿੱਚ ਜੇਲ੍ਹ ਕੱਟ ਕੇ ਆਇਆ ਲੋਕਾਂ ਨੂੰ ਇਮਾਨਦਾਰੀ ਸਮਝਾ ਰਿਹਾ ਕੋਈ ਨਹੀਂ ਦੋ ਸਾਲ ਰੁਕ ਜਾਉਂ ਬਾਬੇ ਨਾਨਕ ਨੇ ਬਾਬਰ ਨੂੰ ਭੰਗ ਦੇ ਭਾੜੇ ਹਿੰਦੂਸਤਾਨ ਦਾ ਰਾਜ ਦਿੱਤਾ ਸੀ ਉਹ ਕੰਮ ਪੰਜਾਬ ਦੇ ਲੋਕਾਂ ਨੇ ਕੀਤਾ
ਨਸਾ ਕੋਈ ਵੀ ਸਰਕਾਰ ਆਜਾਂਵੇ ਨਹੀ ਰੋਕ ਸਕਦੀ ਭਾਵੇ ਪੀਡਵੀ ਜੋਰ ਲਾਲਵੇ ਤਾਵੀ ਨਹੀ ਹਟਦਾ ਏ ਤਾ ਗਲਾ ਏ
Paji tuhadi payarkarta bahot gant a
Very sad at the part of Punjab Government, the farmers are struggling too much. But no govt taking care
Bai g bahut thank you foji de death d or garib pariwar d gall kiti ❤
Very nice
ਘਰ ਦੱਸਣ ਦੀ ਸਾਨੂੰ ਕੀ ਲੋੜ ਆ। ਮਹੀਨਾਂ ਲੈਣ ਅਸੀ ਜਾਂਦੇ ਹਾਂ ਜਾਂ ਪੁਲਸ? ਸਭ ਡਰਾਮੇ ਕਰਦੇ ਨੇ।
ਪਤਰਕਾਰ ਵੀਰ ਜੀ ਸਿਰਫ ਪੁਲਸ ਤੇ ਦੋਸ਼ ਨਾ ਲਾਉ ਕਦੇ ਨਫ਼ਰੀ ਵੀ ਚੈੱਕ ਕਰੌ
ਭੰਡ।ਕਹੋ।ਇਸ। ਨੂੰ। ਦੇ। ਦਿੱਤੀ। ਪੰਜਾਬ। ਦੀ।ਬਾਗ।ਡੋਰ।ਫੜਾ। ਦਿੱਤੀ।ਇਸ। ਸਰਕਾਰ ਨੇ। ਚਿੱਟਾ। ਇਤਨਾ।ਕਰ। ਦਿੱਤਾ।। ਮੋਦੀ। ਜੀ। ਜੋਗੀ। ਜੀ। ਪੰਜਾਬ। ਨੂੰ।ਬਚਾਉ
ਨਹੀ ਆਇਆ ਮੇਰਾ ਵੀ। 1500 ਰੁਪਿਆ।
Hello should suspension
😂😂😂😂😂😂😂😂😂😂😂😂😂😂😂😂😂😂
Punjab vich Hun bjurg Hee koi kam kar sakde Ney police officer Tey ajanseya Wale kha Gaye Punjab nu 😊
ਕਦੇ ਵੀ ਬਿਨਾ ਸਬੂਤ ਦੇ ਨਹੀਂ ਬੋਲੀਦਾ , ਜੇਕਰ ਨਾਂ ਪਤਾ ਹੈ ਤਾਂ ਫਿਰ ਨਾਂ ਦੱਸ ਦਿਉ ਨਹੀਂ ਤੇ ਚੁੱਪ ਕਰ ਜਾ ਐਵੇਂ ਜੱਬਲੀਆਂ ਕਿਉ ਮਾਰੀ ਜਾਨਾ।
Nasha band karwon layi sab kehnde han, system di help karn nu koi tyar nahi,
Eh kidiku gall hai ,bat da batangar banake padda ban riha hai
E kihra pind di
2saal ho gye sb mla property te apne business sett krn ch lge ne ek ek mla di life inder de devtya vrgi hogi sb swarg ch ne es time
TAMPU DHILON SHI HE NAM
Pure Punjab da berha garak krta ehna ne
India vich koi Kanoon nahi mandee ofisar Tey politeshan sab Miley hoi Ney army Javan nu kuch nahi milda loka nu key milu 😮😢
Koi ni band karda nasha q dhiyaa di jindgi kharab karde je
128000 asi salary
!😮 😮 I
Amrinder ji aap olt cholu kesana ne majdurda kene majdura kene majdure kene veadey
Punjab khatam ho jana je lok na smje sarkara diaa chaala nu
Wahe❤❤❤❤❤❤guru❤❤❤❤g❤❤❤❤❤miher❤❤❤❤❤kro❤❤❤❤❤g❤❤❤❤❤❤
Mara varga bohat pada likha nojwan Punjab ch na vardiya deo sanu 5 minute ch nash band
bss gal ee fame di aa te prdhangi di te jathebndi di aaa te bahro funding di aaa bsss krna krauns kakh nu ehh babe ne baba g tuc bss gln da ee krah bnaan wale oo sir hahhaha lok vi ohho jahe agyo cmnts wch wa wah waheguru g even oven baba sacha bnda bss ehhi gln cmnts wch
Cm not well done
Je police sehi kamm kre fher sanu rolla paun di ki lod aa
Sarigala Baba ji aaye the meri Gaddi Nani ke ghar ke raste Sahi galat meri Gaddi da shisha panyachi meri 100 number se fir bhi Kareeb hai
Saheed parvar da bahana hai mudda aapni kisani da apnia manga hai
SardarSabBoloNaKushNahiHona
Lombri sarkar jindabad. You voted for daru Mann Now enjoy this and continue kicking Modi
SHO kol kehra jaadu aa. Pta tn tere mere wrgya ton e krna aglya ne. Nale j tu dsna e ni, fr awaz swah uthai tu
ਤੇਰੀ ਵੀ ਿਡਉਟੀ ਬਨਦੀ ਹੇ,,,ਦੱਸਣ ਦੀ,,,ਤੇਰੇ ਚ ਤੇਰਾ ਯਾਰ ਬੋਲਦਾਂ,,
Bhabd ne beda gark krta punjab da
Pinda ch patta hunda ke nasha vaich riha tu naam laii de tu ta ni vaichda
Sho du ਘਰਵਾਲੀ ਮਰ ਜਵੇ ਮਾ ਨੂੰ ਕੈਂਸਰ ਹੋਵੇ ਜੋ ਨਸ਼ੇ ਨੀ ਫ਼ੜ ਰਹੇ ਲੱਖ ਰੁਪੈ ਲੈਂਦੇ ਰਿਸ਼ਵਤ ਅਲਗ ਲੈਂਦੇ ਕੰਮ ਧੇਲੇ ਦਾ ਨੀ ਕਰਦੇ
Ase .................loge ....kha se ate ha
ਤੂੰ ਕੱਲਾ ਵੀਡੀਉ ਬਣਾ ਕੇ ਨੰਬਰ ਈ ਬਣਾਉਣਾ ਚਾਹੁੰਦੇ ਏ ਹੋਰ ਕੁਝ ਨਹੀ ਦੱਲਿਆ
Tu number Banna Lai Nasha band karva deyo. Sabh ton pehla mein number dedu tuhanu.
ਤੇਰੇ ਤੋਂ ਵੱਡਾ ਸਰਕਾਰੀ ਦੱਲਾ ਸ਼ਾਇਦ ਹੀ ਕੋਈ ਹੋਵੇ
ਤੁੰ ਦੱਸ ਨਹੀਂ ਸਕਦਾ
Dgp gorav Yadav up da bhahia va ji 🙏🏻
ਝੰਡਾ ਦੇ
Punjab ch saarai vadde ofisar up bihar wale la dite a ji baghwat maan kutti de bache ne
नशे पर मुद्दे पर यह रिपोर्टर कह रहा है बैंड हो चुका है बेशर्म कंजर बंद नहीं हुआ दुगना नशा हो चुका है कंजर आदमी तो रिपोर्टर है या कंजर है भगवंत मान का यह बता दे
Good
ਦੇਸ ਭਗਤ ਬਣ ਭਗਤ ਸਿੰਘ ਹੁਣਾ ਲੋਕੋ ਕੀ ਖੱਟਿਆ ਸਹੀਦੀ ਦਾ ਦਰਜਾ ਨਹੀ ਦਿੰਦੇ ਅੱਤਵਾਦੀ ਦੱਸਦੇ ਨੇ । ਦੇਸ ਭਗਤ ਬਣਕੇ ਕੀ ਲੈਣਾ ਅੱਤਵਾਦੀ ਹੀ ਬਣ ਜਾਦੇ ਹਾਂ । ਇਨਸ਼ਫ ਤਰਲੇ ਕੱਡਿਆ ਸਰਕਾਰਾ ਨਹੀ ਦੇਦੀਆਂ ਲੈਣੇ ਪੈਦੇ ਨੇ ਹਿੱਕ ਦੇ ਜੋਰ ਨਾਲ
Hello should suspension