Oh praa m 3 saal to rehn dya australia ch menu v dsde kithe bnde 4 lakh month de te job v dsde kithe krni 3 saal to menu ta mili ni fruad a sab bro ethe kharche v hunde a rehn de khaan de hor v kharche
Paji gaap marda eh mai Melbourne rehna 2005 to..dishwashing de $90 per hour....Kaka $90 all days de dende ethye restaurant wale lolz..auna chahida Australia wadia way naal...but eda ni jida agent keh reha..murak na bna loka nu...makkar paji good job..
Phone te khnda c sare paise badh ch jdo process start kita fr khnde processing fee 25000 jama karwao,tokan money 93000 offer letter mangwon layi university of Calgary di te 9700 embassy fees baki jere ider odr gye oh yaad ni te hn refusel agyi hn gall te ni aunda kise te
90 dollar ek ghainte de milde a theek a. Par kam ee 1 ghainta hunda, naale je permanent kam nahi milya fer kee fayda. Week ch 3 din kam milya 2-2 ghainte fer agle week 1 din. Fer koi fayda nahi 90 dollar da
@@GurpreetSingh-uh8vj there are plenty of car washes in Canada who wash your cars but you have to pay little more . Like BUBBLES car wash in Alberta to name few of them.
Makkar sir great man..Sir meri ek request aa k eho jehe ek Institute Jalandhar ch hor hai jo k Guru Nanak Dev ji de naam te hai ji pr oh log b Bahut jhooth Bol k thug de ne..plzz unna loka da b pol kholo…oh Lok 500 di insurance de 5000 rupay lende ne..Hotel booking Clint di refusal to bad b kha jnde ne..eh no de chor ne…
Sir interview krna hai ta jo ina de office vicho information le ke aunde ne una da kro sach da pta lge ga ki 2.5 lakh tv te bolde ne office vich 25 lakh bolde ne
Je banda kam karn ala ta ajjkal Australia ch kam bahut a. Kam di koi kami nahi. Baki jehri 5-6 lakh mahine da keh rahe a, o jandeya naal nahi banda. 2-3 lakh ban janda. Jehre Uber chalunde a student. O bna rahe a 8-9 hajar mahine da. Par je banda 5 lakh lake aya,oh 3-4 mahine ch kharcha poora kar lenda.
Simranjeet Sinheo G gussa na kareya j bai jor bathera laaya tusi par Vinay Hari G ne vagha vagha k maareya tuhanu.. love and respect from Melbourne Australia 🇦🇺
25 hajar office jande le lende kehnde apply charges ehdi koi receipt nhi package rkhe 22 to 25 lac kehnde Australia 2.50 lac wich pej deya ge office jao fer story hor hi shuru kr dinde business hai bsss din da video vekh 100 bacha au ga jis wicho adhe apply krn gey
He is lying. No one can afford 90$ for doing dishes. Assi rende aan Australia, rubbish talk karda banda aa. College kamreyaan ch paaye hunde jithe aa bhejda… gareebaan de bache eho jaye log fasvande yaan marvande ne. Do not fall for this guys
Plha khnde sara kuz asi awdi mrzi nl choose kra ge course, collage, state and jdo refusel ayi ta refusel letter vch karan likhyea c thuda course match ni krda. Te jdo ehna nu call kiti khnde eh ta common reason ah te fr phn ni chkde
Agent Khande hunde sare passie visa lagan ton baad Cha par jado thuda passport la laina fer Ohna Khanda Ih kharcha oh kharcha lagna Ohna Apne passie bana laine baki Client di file bhave kooh Cha jave ..
Oh praa m
3 saal to rehn dya australia ch
menu v dsde kithe bnde 4 lakh month de
te job v dsde kithe krni
3 saal to menu ta mili ni
fruad a sab bro
ethe kharche v hunde a rehn de khaan de
hor v kharche
Mujhe bhi chahiye 4 lakh mahine ki job. 😂😂😂
Hume bhi le chalo Germany, GERMANY, GERMANY (Bhagam Bhag reference) 🤣🤣🤣
👆💯🙏🏻
Nsj love you
I am totally agree with you. I am also living in Australia mai taa koi job dekhi nahi jithe 5 lakh rupees bande hon. All bullshit
Me Australia ch rhnda me 1hour de 32 dollar earn krda
ਸਤਿ ਸ੍ਰੀ ਆਕਾਲ sir ਜੀ, ਵੈਸੇ ਤਾਂ ਮੈਂ ਪਹਿਲਾਂ ਯੂ ਟਿਊਬ ਖ਼ਬਰਾਂ ਨਹੀ ਦੇਖਦਾ ਹੁੰਦਾ ਸੀ But ਪਰ ਹੁਣ ਤੁਹਾਡੇ ਚੈਨਲ ਦੀਆਂ ਖ਼ਬਰਾਂ ਲਗਾਤਾਰ ਦੇਖਦਾ ਹਾਂ ਸਿਰਫ਼ ਤੁਹਾਡੇ ਕਰਕੇ।
ਵਾਹਿਗੁਰੂ ਮੇਹਰ ਕਰੇ ਤੁਹਾਡੇ ਕੋਲ ਆਪਣੇ ਕੰਮ ਪ੍ਰਤਿ ਬਹੁਤ ਪ੍ਰਤਿਭਾ ਬੜਾ ਟੈਲੇਂਟ ਹੈ।
ਗੁਰਪ੍ਰੀਤ ਤੈਨੂੰ ਵੀਡੀਓ ਦੇ ਲੋਜਿਕ ਬਾਰੇ ਜਾਨਣ ਦੀ ਲੋੜ ਨਹੀਂ ਬੱਸ ਮੱਕੜ ਦਿਸਨਾਂ ਚਾਹੀਦਾ ਹੱਦ ਆ ਯਾਰ
ਵੀਰ ਪਤੱਰਕਾਰ ਜੀ ਤੁਸੀਂ ਤਾਂ ਗੱਲ ਬਹੁਤ ਠੋਕ ਕੇ ਕਰਦੇ ਹੋ ਅੱਜ ਹੈਰੀ ਨਾਲ ਠੰਡੀ ਜੀ ਇੰਟਰਵਿਊ ਕਰੀ ਆ
ਤੁਹਾਡੀ ਆਂ ਇੰਟਰਵਿਊ ਆਂ ਮੈਨੂੰ ਬਹੁਤ ਪਸੰਦ ਹਨ। ਬਹੁਤ ਸਾਰੇ ਸਵਾਲ ਪੁੱਛਣੇ ਅੱਜ ਕੳਉਂ ਭੁੱਲ ਗਏ ਸਤਿ ਸੀਰੀ ਅਕਾਲ ਜੀ।
ਪਹਿਲਾ ਵਾਲੇ ਸਮੇ ਚ ਡਾਕੂ ਜੰਗਲਾਂ ਚ ਲੁਟਦੇ ਹੁੰਦੇ ਸੀ ਤੇ ਅੱਜ ਦੇ ਸਮੇ ਚ ਡਾਕੂ ਪੁਲਸ ,ਸਾਧ ,ਬਾਬੇ ,ਤੇ ਏਜੰਟ ਦੇ ਰੂਪ ਚ ਲੁਟਦੇ ਆ ਆਦਤਾਂ ਸਾਰੀਆਂ ਓਹੀ ਪਰ ਭੇਸ ਵਟਾ ਲਿਆ ਸਮੇ ਦੇ ਨਾਲ
Chaval hai this harry
ਸਹੀ ਗੱਲ ਆ ਬਾਈ 16 ਆਂਨੇ,,,, 😄😄😄😄😄
@@paramjeetkaurbrar2147 thaggi kiti tuhade NL vi koi
Look at his stomach 🤣😂🤣
It shows how much corruption he did
🤣🤣🤣u ✅
मोटे ने पैसे खा खा कर ही इतना पेट बढ़ाया है
Ehde darbar ch jake dekho ik ik lakh de jhoomar lgaye hoye eda lgda jive Nirmal Baba de darbar ch pahunch gye hovo 😂😂🤣😂🤣
ਵਿਨੇ ਹੇੈਰੀ ਦਾ ਪੇਟ ਸਭ ਕੁਝ ਬਿਆਨ ਕਰਦਾ ਪਿਆ ਹੈ। ਸੱਚ ਨੂੰ ਖੂਗਾਲਣ ਦੀ ਲੋੜ ਨਹੀ ਵੀਰੇ।।
ਸਹੀ ਕਿਹਾ sister😂😂😂😂😂
ਗਰੀਬਾਂ ਦਾ ਬਾਦ ਵਿਚ ਜੋਰ ਨੀ ਚੱਲਦਾ ਤਾ ਗਰੀਬ ਗਰੀਬ ਕਰਦਾ
ਬਿਨੈ ਹੈਰੀ ਸਾਬ੍ਹ ਨੂੰ ਸਰੀਰਕ PRACTICE ਦੀ ਬਹੁਤ ਜਿਆਦਾ ਲੋੜ ਆ,
ਸਮਜਾਓ ਇਹਨਾਂ ਨੂੰ ਕੋਈ
J ਸਰੀਰ ਹੀ ਨਾ ਰਿਹਾ
ਇੰਨੇ ਪੈਸੇ ਕੀ ਕਰਨੇ ਆ ਮਾਮਾ!!!!
😂😂
@@simbasingh9576 😜😜
ਹਾ ਹਾ ਹਾ
😂😂😂🤣
🤣
ਲੋਕ ਕਹਿਦੇ ਹਨ ਜ ਜਲੰਧਰ ਚ ਪਤਾ ਕਰਨ ਚਲਾ ਤਾਂ ਵਿਨੇ ਹਰੀ ਕੋਲ ਨਾ ਜਾਇ 🤣🤣🤣
ਵੀਰ ਜੀ ਜਿਨਾਂ ਲੋਕਾ ਆਪਣੇ ਆਪਣੇ ਵਿਚਾਰ ਬਿਲਕੁਲ ਠੀਕ ਨ ਨੂੰ
This is a planned interview….. every question is discussed before
ਧੰਨਵਾਦ ਜੀ 🙏🏻🙏🏻🙏🏻🙏🏻👏🏻
90 ਡਾਲਰ ਪਰ ਘੰਟਾ ਬਿਲਕੁਲ ਝੂਠ ਬੋਲ ਰਿਹਾ, 12 ਡਾਲਰ ਤੋਂ ਲੈ ਕੇ 35 ਡਾਲਰ ਤੱਕ ਮਿਲਦੇ ਹਨ। ਯੂਨੀਵਰਸਿਟੀ ਵਿੱਚ ਡਿਗਰੀ ਕਰਨ ਲਈ ਵੱਧ ਤੋਂ ਵੱਧ 12 ਲੱਖ ਰੁਪਏ ਖਰਚ ਆਉਂਦਾ ਹੈ। ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
Alright bro jhooth bolda 90 doller kithe milde ethe 😂 ethe pta lgda ki milda Punjab bathya nu ki pta
Right sir a ne lopon di kudi nl fake deal kiti c PTE clr kiti c s kudi ne koi visa nhi aaa
ਸੁਖਬੀਰ ਬਾਦਲ ਨੂੰ ਵੀ ਮਾਤ ਪਾਉਂਦਾ 😂 ਗੱਲਾਂ ਚ।
ਮੱਕੜ ਸਾਹਿਬ " ਇਹ ਪੂਰੇ ਸਿਰੇ ਦਾ ਠੱਗ ਹੈ। ਵੱਡਾ ਗੱਪੀ ਹੈ।😂😂😂😂
true,, new zealand gave me refusal coz of his mistakes..
Lagda tu bond marai 1..2 vaar 😂😂😂
@@rajideol680 ਤੇਰੇ ਵਰਗੇ ਖੇਡਦੇ ਖੇਡਦੇ ਘੋੜੇ ਥੱਲੇ ਘੋੜੀ ਬੰਨ ਜਾਂਦੇ ਆ 😂😂😂
@@Dilpreetsingh-ux2kl ਤੈਨੂੰ ਕੁਝ ਉਸ ਜਿਆਦਾ ਪਤਾ ' ਤੇਰਾ ਤਰਜਬਾ ਦੱਸ ਦਾ😂😂
@@rajideol680 ਊ ਘੁਸੇ ਖਾਨਦਾਨ ਦਿਆ ਪੰਜਾਬੀ ਲਿਖਣੀ ਸਿਖ ਲੇ ਪੈਲਾ 😂😂😂😂
ਕਹਿੰਦਾ ਸਵੇਰੇ ਪੈਸੇ ਖਾਤੇ 'ਚ ਪਾ ਕੇ ਸ਼ਾਮ ਨੂੰ ਸਟੇਟਮੈਂਟ ਦੇ ਕੇ ਕਢਵਾ ਲਓ 🤣 ਵੀਜ਼ਾ ਆ ਜਾਊ😂😂😂😂
ਮਨ ਲਿਓ ਏਨਾ ਕੋਲ 20 ਸਟੂਡੈਂਟ ਆਏ ਸਬ ਤੋ 2-2 ਲੱਖ ਲੇ ਲਿਆ।20 ਚੋ 5 ਸਲੈਕਲਟ ਆ।5 ਸਟੂਡੈਂਟ ਦੀ ਫੀਸ ਪਕੀ।ਜੌ 15 ਸਟੂਡੈਂਟ ਆ ਉਣਾ ਤੋ 10ਤੋ 30ਹਜਾਰ ਤਕ ਕੱਟ ਲੈਣਾ।ਕੇ ਤੁਹਾਡਾ ਖਰਚਾ ।ਫਰੀ ਦਾ ਕਿੰਨਾ ਬਣਿਆ ਜੋੜ ਲੋ।
Sir bahut Badiya tarike see interview Liya Apne Vinay Hair ka bilkul genuine bate puvhi h.
Meri vinay Hari nu salah hai k ek do saal apni sehat da v soche.nahi aina Paisa kamaya kise kamm ni auna. Is nu galat na samjhea jaave 🙏
Maran do tempu penchod nu
Lai oh kehda tera khada free bhej dewey ke tu like karda ja nai oh kehra jabardasti bhejta and tera paisa khanda
ਸਿਰਾਂ ਦੇ ਫੱਦੂ ਬੰਦਾ
ਬਾਈ ਬੜੀ ਹਮਦਰਦੀ ਆ ਗੈਂਡੇ ਜਿਹੇ ਨਾਲ।
Paji gaap marda eh mai Melbourne rehna 2005 to..dishwashing de $90 per hour....Kaka $90 all days de dende ethye restaurant wale lolz..auna chahida Australia wadia way naal...but eda ni jida agent keh reha..murak na bna loka nu...makkar paji good job..
Bro mera 47 % wa 12 class chu te ye mry ilets ch 6 band a jandy te menu Australia de vech admission te visa lag sktda merbanee yrr menu guide kr dena
ਮੱਕੜ ਸਾਹਿਬ ਆਪਾਂ ਬਾਹਰੋਂ ਹੀ ਆ ਐਲ ਏ ਕੈਲੀਫੋਰਨੀਆ ਤੋਂ ਬਹੁਤੀਆਂ ਗੱਲਾਂ ਇਹਦੀਆਂ ਬਕਵਾਸ ਸੀ! ਭਾਂਡੇ ਧੋਣੇ ਛੱਡੋ ਨੋਰਮਲ ਕੋਈ ਵੀ ਜੋਬ 90 ਡਾਲਰ ਘੰਟੇ ਦੇ ਨਹੀਂ ਦਿੰਦੀ ਕਿਸੇ ਵੀ ਦੇਸ਼ ਵਿੱਚ! ਕੋਈ ਵੀ ਫ਼ੌਰਨ ਕੰਟਰੀ ਅਮਰੀਕਾ ਕੈਨੇਡਾ ਅਸਟਰੇਲੀਆ ਨਿਊਜੀਲੈਂਡ ਯੂ ਕੇ ਜਾ ਯੂਰਪ ਦੀ ਕੋਈ ਵੀ ਕੰਟਰੀ 90 ਡਾਲਰ ਘੰਟੇ ਦੇ ਨਹੀਂ ਦਿੰਦੀ ਇਹ ਝੂਠ ਬੋਲਦਾ ਏ ਇਸ ਤੋਂ ਦੇਸ਼ ਪੁੱਛੋ ਤੇ ਬਿਜਨਸ ਪੁੱਛੋ ?? ਹਾਂ 90 ਡਾਲਰ ਘੰਟੇ ਦੇ ਆਰ ਐਨ ਨੂੰ ਮਿਲਦੇ ਨੇ ਪਰ ਇਹਨੂੰ ਮੋਟੇ ਜਿਹੇ ਨੂੰ ਪਤਾ ਨਹੀਂ ਹੋਣਾ ਕਿ ਆਰ ਐਨ ਕੀ ਬਲਾ ਏ!?? ਰਜਿਸਟਡ ਨਰਸ ਨੂੰ ਮਿਲਦੇ ਨੇ 80 ਜਾ 90 ਡਾਲਰ ਘੰਟੇ ਦੇ ਜਿਸ ਪਿੱਛੇ ਕਈ ਸਾਲਾ ਦੀ ਪੜਾਈ ਹੁੰਦੀ ਏ ਤੇ ਇਹ ਭਾਂਡੇ ਧੋਣ ਵਾਲੀ ਜੋਬ ਤੇ ਨੱਬੇ ਡਾਲਰ ਦਵਾਈ ਜਾਂਦਾ ਏ!! ਇਹਨੂੰ ਕਹੋ ਝੂਠ ਤਾਂ ਠੀਕ ਠੀਕ ਬੋਲ ਲੈ ਕਿਉਂ ਰੱਬ ਨੂੰ ਟੱਬ ਦੱਸੀ ਜਾਂਦਾ ਏ ?? ਪਰ ਝੂਠ ਵਿੱਚ ਇਹ ਮੋਟਾ ਬੰਦਾ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡ ਗਿਆ!! 👏👏👏👏👏👏👏👏👏
Koi ni ptaka paina eda veere
@@arshdeepsingh6562 ਹਾਂ ਜੀ ਹਾਂ ਜੀ ਵੀਰੇ!! ਬਹੁਤ ਬਕਵਾਸ ਅਤੇ ਝੂਠ ਬੋਲਦਾ ਏ ਬੰਦਾ! ਪੰਜਾਬ ਵਿੱਚੋਂ ਝੂਠ ਬੋਲ ਬੋਲ ਕੇ ਮੁੰਡੇ ਚੜਾਈ ਜਾਂਦਾ ਏ ਜਹਾਜ਼ਾਂ ਤੇ ਭੇਜੀ ਜਾਂਦਾ ਏ ਬਾਹਰ ਨੂੰ! ਬਾਹਰ ਆਕੇ ਭਾਵੇ ਓ ਮੁੰਡੇ ਭੁੱਖੇ ਮਰਦੇ ਰਹਿਣ?? ਇਹਨੂੰ ਤੇ ਆਪਣੇ ਪੈਸਿਆਂ ਤੱਕ ਮਤਲਬ ਹੈ! ਆਹ ਹੁਣੇ ਹੁਣੇ ਖਬਰ ਆਈ ਏ ਅਮਰੀਕਾ ਦੇ ਟੈਕਸੱਸ ਸਟੇਟ ਦੇ ਸੈਨ ਅੱਨਟੋਨੀਓ ਸ਼ਹਿਰ ਦੀ ਟਰੱਕ ਟ੍ਰੇਲਰ ਵਿੱਚੋਂ 46 ਡੈੱਡ ਬੌਡੀ ਮਿਲੀਆਂ ਨੇ! ਸਭ ਕਰਤੂਤਾਂ ਇਸ ਤਰਾ ਦੇ ਚੱਗਲਾ ਦੀਆ ਨੇ ਜਿਹੜੇ ਪੈਸੇ ਲਈ ਕੁਝ ਵੀ ਕਰ ਸਕਦੇ ਨੇ! ਲੋਕਾਂ ਦੇ ਧੀ ਪੁੱਤ ਵੀ ਮਰਵਾ ਦਿੰਦੇ ਨੇ! ਕੁੱਤੇ ਦਾ ਹੱਢ ਝੂਠਾ ਹਰਾਮਜਾਦਾ ਕਿਸੇ ਥਾਂ ਦਾ!!
Ohna din da keha
@@peoplesvoice9069 ਦਿਨ ਦੇ ਛੱਡ ਐਨੇ ਪੈਸੇ ਤੇ ਰਾਤ ਨੂੰ ਵੀ ਨਹੀਂ ਬਣਦੇ !!
Hm 12 to suru a msa 17 dollars milde a.bsc nursing valea nu msa 40 dollars oh v jan sar nhi milde.am student nu 12 dollars milde Canada ch
ਕਰਜ਼ਾ ਚਾੜ੍ਹ ਕੇ ਪਿੰਡਾਂ ਵਾਲੇ ਆਂ ਨੂੰ ਖ਼ਤਮ ਨਹੀਂ ਹੋਣਾ ਚਾਹੀਦਾ ਮਾਪਿਆਂ ਦੇ ਜਿਹੜੇ ਚਾਰ ਸਿਆੜ ਬਚਾ ਕੇ ਰੱਖਿਆ ਉਹ ਸਾਂਭ ਕੇ ਰੱਖੋ। ਅਸਾਡਾ ਪੰਜਾਬ ਅਸੀਂ ਸੰਭਾਲ ਕੇ ਰੱਖਣਾ ਅੰਗਰੇਜ਼ ਅਸੀਂ ਇਥੋਂ ਕੱਢੇ ਸੀ ਹੁਣ ਅਸੀਂ ਉਹਨਾਂ ਦੇ ਮਗਰ ਜਾਂਦੇ ਹਾਂ
ਇਹ ਲੋਕ ਖਾਅ ਗੇ,ਪੰਜਾਬ ਦੀ ਜਵਾਨੀ ਨੂੰ
ਖਾਂ ਖਾਂ ਮੱਝ ਬਣ ਗਿਆ 😂🤣🤣🤣🌎
ਤਿੰਨ ਵਾਰ ਪੜ ਕੇ ਸਮਝ ਆਇਆ ਤੁਸੀਂ ਲਿਖਿਆ ਕੀ ਆ
ਖਾਂ ਖਾਂ ਨਹੀਂ ਖਾ ਖਾ ਮੱਝ ਬਣ ਗਿਆ
ਧੰਨਵਾਦ 🙏🙏
ਮੱਕੜ ਨੂੰ ਪੈਸੇ ਦੇ ਕੇ ਆਪਣੀ ਇੰਟਵਿਊ ਕਰਵਾ ਰਿਹਾ ਵਿਨੇ ਹੈਰੀ,
Makkar eda da bnda haini
No bro
Ki pta makkar singh nu v na pta hove?
Yes bro
ਮੱਕੜ ਬੇਕਾਰ ਬੰਦਾ ਹੈ ਮੈ ਪਰਖਿਆ ਦਿੱਲੀ ਅੰਦੋਲਨ ਸਮੇਂ
ਏ ਵਾਹਿਗੁਰੂ ਵਿਨੇ ਹਰੀ ਨੂੰ ਬਵਾਸੀਰ ਹੋਜੇ
Sahi gal a viny hari johth bolda ma gya c 15 lakh kharcha dsya mnu
ਗਰੀਬਾਂ ਦੀ ਬੁੰਡ ਸੇਤੀ ਵੱਜਦੀ ਆ ਤਾ ਗਰੀਬ ਗਰੀਬ ਕਰੀ ਜਾਂਦਾ 😎
ਮੱਕੜ ਸਾਬ ਬਚਾ ਲਉ ਇਹਨਾਂ ਲੋਕਾਂ ਤੋਂ ਮੱਕੜ ਸਾਬ ਧੰਨਵਾਦ ਤੁਹਾਡਾ
ਬਹੁਤ ਸਾਰੀਆਂ ਗੱਲਾਂ ਸੱਚ ਹਨ
Bai ji sahi gall aa boht vadda thagg aa vinay Hari jdo office jao odo badl jaande aa
ਬਾਈ ਜੀ ਲੋਕਾਂ ਨੂੰ ਡੰਗਰ ਸਮਝਦੇ ਹਨ
Because his body is like animals
bai ji aap dangar bann gye hraam da kha kha k
bai ji lok dangar han samjhan di ki lod aa jihne ethe dakka ni todna othe mazdooria krnia oh dangar e ne ethe lokan nu sharam aundi othe dekhda ni koi
Big liar.Nobody makes 4 lakh
Dangar ni mehnat ta karni paindi
एक नंबर दा ठग 🙏
ਸਾਲਾ ਹੈ ਕਿਹੋ ਜਿਹਾ ਪਲਿਆ ਪਿਆ ਲੋਕਾਂ ਦਾ
ਪੈਸਾ ਖਾਹ ਖਾਹ ਕੇ ਇਹਨੂੰ ਕਹੋ ਲੋਕਾਂ ਨੂੰ ਤਾਂ ਮਿਹਨਤ
ਮਜ਼ਦੂਰੀ ਕਰਵਾਈ ਜਾਨਾਂ ਆਪ ਵੀ ਥੋੜ੍ਹੀ ਬਹੁਤੀ ਕਰ ਲਿਆ ਕਰ
ਤੇਰਾ ਸਰੀਰ ਘਟੇ ਮਾੜਾ ਮੋਟਾ 😂😂😂😅😂🤣🤣
ਪੰਜਾਬ ਸਰਕਾਰ ਨੂੰ ਇਸ ਠੱਗ ਏਜੰਟ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ । ਅਸੀ ਅਸਟ੍ਰੇਲੀਆ ਵਿਚ ਹੀ ਰਹਿ ਰਹੇ ਹਾਂ । ਇਹ ਪੰਜਾਬ ਦੇ ਨੌਜਵਾਨਾ ਨੂੰ ਆਪਣੇ ਝੂਠੇ ਜਾਲ ਵਿੱਚ ਫਸਾ ਰਿਹਾ ਹੈ ।
Sano tah 50000r hee bolea c sir
ਵੀਰ ਚੋਰਾਂ ਤੋ ਡਰਦੀ ਸਾਧਾਂ ਵਿੱਚ ਬੜ ਗਈ ਓਹ ਵੀ ਨਿਕਲੇ ਠੱਗ ਹੁਣ ਰੋਵਾ ਕਿਹਦੇ ਗਲ ਲੱਗ
ਇੰਨਾਂ ਦੇ ਬੋਰਡ ਲਗਣੇ ਬੰਦ ਹੋਣੇ ਚਾਹੀਦੇ ਪੰਜਾਬ ਦੇ ਜਵਾਨ ਮੁੰਡੇ ਕੁੜੀਆਂ ਨੂੰ ਝੂਠੇ ਸੁਫਨੇ ਦਿਖਾ ਲੁੱਟ ਦੇ ਹੋਰ ਕੁਝ ਨਹੀਂ
ਸਿਮਰਨਜੋਤ ਸਿੰਘ ਜੀ ਮੱਕੜ ਸਾਹਿਬ ਜੀ। ਮੈਂ ਸਲੂਟ ਕਰਦਾ ਹਾਂ। ਤਹਾਨੂੰ ਤੇ ਤਹਾਡੇ ਕੰਮ ਕਰਨ ਦੇ ਤਰੀਕੇ ਨੂੰ। ਤੁਹਾਡੀਆਂ ਸਾਰੀਆਂ ਖਬਰਾਂ ਅਕਸਰ ਸੱਚ ਦੀ ਜੜ ਤੱਕ ਜਾਣ ਵਾਲੀਆਂ ਹੁੰਦੀਆਂ ਨੇ। ਬਾਹਰ ਦਾ ਰੁਝਾਨ ਅੱਜਕੱਲ ਹਰ ਗਰੀਬ ਅਮੀਰ ਵਿੱਚ ਹੈ। ਕਿਉਂਕਿ ਇੱਥੇ ਕਿਸੇ ਨੂੰ ਵੀ ਆਪਣਾ ਭਵਿੱਖ ਨਹੀ ਦਿਸਦਾ ਪਿਆ। ਵੀਜਾ ਕੰਪਨੀਆਂ ਅਕਸਰ ਲੋਕਾਂ ਨੂੰ ਗਲਤ ਗਾਇਡ ਕਰਕੇ ਪੈਸੇ ਦੀ ਨਜਾਇਜ਼ ਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਇੱਥੇ ਹੀ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦੇਦੀਆਂ ਨੇ।।
ਧੰਨਵਾਦ ਮੱਕੜ ਸਾਹਿਬ ਭੇਤ ਖੋਲਣੇ ਚਾਹੀਦਾ ਇਹਨਾਂ ਦੇ
ਮੱਕੜ ਸਾਬ ਇਹਦੀ ਚੰਗੀ ਕਲਾਸ ਲਿਆ ਕਰੋ ਠੰਗ ਆ ਇਹ
ਮੱਕੜ ਸਾਬ ਝੋਟੇ ਨੂੰ ਸੰਗਲ ਪਾਉ ਕਿਸੇ ਦੇ ਟੱਕਰ ਮਾਰਕੇ ਘਰ ਪਟੁ 😂😂😂😂😂
ਸੁੱਖੇ ਅਮਲੀ ਨੂੰ ਫੇਲ੍ਹ ਕਰ ਰਿਹਾ ਗੱਪਾਂ ਚ 😂😂
Makar saab
ਇਹਨੂੰ ਕੰਜਰ ਦੇ ਨੂੰ ਪੁੱਛਣਾ ਸੀ ਵੀ ਜਿਹੜੇ ਕਾਲਜਾਂ ਦੇ ਵਿੱਚ ਇਹ ਭੇਜੂ ਉੱਥੇ ਪੜਾਈ ਤੋ ਬਾਅਦ ਵਰਕ ਪਰਮਟ ਮਿਲੂ ਜਾ ਨਹੀਂ?
ਇਹ ਐਵੇਂ ਗੱਡੇ ਨਾਲ ਕੱਟਾ ਬੰਨੀ ਜਾਂਦਾ।
Shi gal a
ਅੱਜ ਦੀ ਇੰਟਰਵਿਊ ਵਿੱਚ 35000ਵਿੱਚ ਆਖੀ ਜਾਦਾ ਸੀ
Main v australia..ehda kehra Fufad devega diploma vch australia da visa …veer 2008 di gal shad de 🙏🙏🙏🙏🙏🙏🙏🙏
Means
ਲੋਕਾਂ ਨੂੰ ਆਪਣੇ ਬਚਿਆ ਨੂ ਕੋਲ ਰਖ ਕੇ ਪੜਾਈ ਕਰਵਾਈ ਜਾਣੀ ਚਾਹੀਦੀ ਹੈ ।ਨ ਕਿ ਇਸ ਉਮਰੇ ਬਾਹਰਲੇ ਮੁਲਕਾਂ ਵਿਚ ਧਕੋ।ਸ਼ਰਮ ਕਰੋ
20000 fee processing
35000 embassy fee
1000 dollor(idk for what they said)
Then insurance
Total near about 1L they ask for advance
Hlo
Reply kryo edr v
Tusi keeta apply
Mai ja ke ayea ahi sun k ene k paisea ch hu ju jdo dekhea ena ne lakh da khrcha pehlan gina ta
@@Gurdevsinghniberwindya mai ka ke ayea apply ni kita kio ke pehla hi 1 lakh da khrcha ayonda visa ave na abe eh non refundable a
ਲੋਕਾਂ ਨੂ ਥਗ ਰਹੇ ਹਾਂ
Phone te khnda c sare paise badh ch jdo process start kita fr khnde processing fee 25000 jama karwao,tokan money 93000 offer letter mangwon layi university of Calgary di te 9700 embassy fees baki jere ider odr gye oh yaad ni te hn refusel agyi hn gall te ni aunda kise te
ਮੇਰਾ ਮਾਸੜ ਗਿਆ ਹੋਇਆ ਜੀ ਸਾਰੇ ਦਿਨ ਚ ਚਾਰ carat ਭਰਦਾ ਸੰਤਰੇ ਦੇ ਅਤੇ ਇਕ carat ਦੇ ਤੀਹ ਡਾਲਰ ਬਣਦੇ ਨੇ ਸਾਰੇ ਦਿਨ ਚ ਇਕ ਸੌ ਵੀਹ ਡਾਲਰ ਬਣਦੇ ਨੇ ਖੇਤ ਚ ਕੰਮ ਕਰਕੇ
A thag banda
90 dollar ek ghainte de milde a theek a. Par kam ee 1 ghainta hunda, naale je permanent kam nahi milya fer kee fayda. Week ch 3 din kam milya 2-2 ghainte fer agle week 1 din. Fer koi fayda nahi 90 dollar da
ਮੱਕੜ ਵੀਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੁਸੀ ਠੱਗ ਨੂੰ ਪਰਮੋਟ ਕਰ ਰਹੇ ਜੇ ਕਿਉਕਿ ਮੀਡੀਆ ਵਿੱਚ ਸੁਣਦੇ ਦੇਖਦੇ ਰਹਿੰਦੇ ਆ ਇਸ ਠੱਗ ਬਾਰੇ
Car washing pay in Canada is 16 to 18 dollars an hour.
People wash their car their self! Nobody wash your car in Canada
@@GurpreetSingh-uh8vj there are plenty of car washes in Canada who wash your cars but you have to pay little more .
Like BUBBLES car wash in Alberta to name few of them.
ਹੈਰੀ ਲੋਕਾਂ ਨੂੰ ਬੇਵਕੂਫ ਸਮਝ ਰਹੇ ਹਨ
ਬਸ ਗੱਲ ਤਾਂ ਇੱਕ ਵਾਰ ਗਾਹਕਾਂ ਨੂੰ ਆਪਣੇ ਕੋਲ ਬੁਲਾਉਣ ਦੀ ਹੈ। ਫਿਰ ਕਬੂਤਰਾਂ ਨੂੰ ਫਸਾਉਣ ਦੀ ਹੈ। ਹੈਰੀ ਜੀ ਕੋਲ ਇਕ ਵਾਰੀ ਜਾ ਕੇ ਆਓ ਫਿਰ ਇਹ ਫੋਨ ਨੰਬਰ ਲੈਣ ਗੇ ਤੁਹਾਡਾ ਤੇ ਫਿਰ ਵੇਖਿਓ ਰੱਖੀਆਂ ਹੋਈਆਂ ਲੜਕੀਆਂ ਤੇ ਮੁੰਡੇ ਤੁਹਾਨੂੰ ਵਾਰ ਵਾਰ ਫੋਨ ਲਾਉਂਦੇ। ਲੋਕ ਜਾਗਰੂਕ ਹੋ ਚੁੱਕੇ ਹਨ। ਬਸ ਰੇੜੀਆਂ ਵਾਲੇ ਆਂ ਵਰਗਾ ਹਾਲ ਐ ਇਹਨਾਂ ਏੰਜਟਾ ਦਾ। ਅਸੀਂ ਆਪਣੇ ਪੰਜਾਬ ਨੂੰ ਸਾਰੀਆਂ ਕੰਕਰੀਟਾਂ ਨਾਲੋਂ ਖੂਬਸੂਰਤ ਤੇ ਵਧੀਆ ਬਣਾਉਣਾ ਹੈ। ਤੁਹਾਨੂੰ ਬਣਾ ਕੇ ਵੀ ਵਿਖਾਵਾਂਗੇ ਕੰਮ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ
Sastiriyakal paaji 🙏🏻 ,
Eh chor hai estoo kuch vi ni hunda
5:58 waah kya baat kya seen hai 🤣🤣
Nice bro carry-on..
Makkar sir great man..Sir meri ek request aa k eho jehe ek Institute Jalandhar ch hor hai jo k Guru Nanak Dev ji de naam te hai ji pr oh log b Bahut jhooth Bol k thug de ne..plzz unna loka da b pol kholo…oh Lok 500 di insurance de 5000 rupay lende ne..Hotel booking Clint di refusal to bad b kha jnde ne..eh no de chor ne…
ਮੱਕੜ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਵਿਨੇ ਹਰੀ ਦੀਆ ਗੱਲਾਂ।
ਮੈਂ ਵੀ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਰਹਿ ਕੇ 2 ਸਾਲ ਵਾਹਿਦ ਆਇਆ ਹਾ ਪਰ ਓਥੇ ਭਾਂਡੇ ਧੋਣ ਜਾ ਹੋਰ ਕੰਮ ਦੇ 20 ਤੋਂ 25 ਡੋਲਰ ਹੀ ਮਿਲਦੇ ਹਨ ਵਿਨੈ ਝੂਠ ਬੋਲਦਾ ਹੈ
Viney Harry is abouslutly right, that's why my son is in Australia, mar ke swarg dikhna, ohi kamjav hai jo marna ਜਾਣਦਾ
Hello mam!! Tuhaada beta kdo gya c australia?
@@naazpreetkaur9305 viney hari di wife aa eh
ਮੱਕੜ ਸਾਬ, ਸਾਫ ਨਜ਼ਰ ਆ ਰਿਹਾ ਕੇ ਇਹ paid ਇੰਟਰਵਿਊ ਹੈ
ਏਨੀ ਕੀ ਮਜਬੂਰੀ ਹੈ ਕੇ ਤੁਸੀਂ, vinay hari ਦੀ ਹਰ 2 ਮਹੀਨੇ ਬਾਅਦ ਇੰਟਰਵਿਊ ਕਰਦੇ ਹੋ
ਪੈਸੇ ਮਿਲਦੇ ਮੱਕੜ ਨੂੰ
Pehli gal ki 4 lakh wala jhooth a te dooji gal kmon di nahii kharcha kadh ke bachon di a 👏🏻
Sir interview krna hai ta jo ina de office vicho information le ke aunde ne una da kro sach da pta lge ga ki 2.5 lakh tv te bolde ne office vich 25 lakh bolde ne
Vinay hari ne sahi keha ik amm bnda j 10 ghnte roj kmm krda 15 dollar te tan oho 4 lakh rupee ik mahine de kadd skda bakki lok ja ke kmm ni krde
Ohh Bhai merko 6 saal ho gye merko to nhi mele 10 lakh rupees month ke 😂😂😂
ਚਰਚੇ ਕਰਾਵਾ ਗੇ ਜਦੋਂ ਜਹਾਜ਼ ਭਰ ਭਰ ਕੇ ਭੇਜਾ ਗੇ 😁😆😅😁😆😄😃
Je banda kam karn ala ta ajjkal Australia ch kam bahut a. Kam di koi kami nahi. Baki jehri 5-6 lakh mahine da keh rahe a, o jandeya naal nahi banda. 2-3 lakh ban janda. Jehre Uber chalunde a student. O bna rahe a 8-9 hajar mahine da. Par je banda 5 lakh lake aya,oh 3-4 mahine ch kharcha poora kar lenda.
@Simba Singh vrr jo eh keh rhe aa 2.5 lakh 6 months di fees aa ki eh sach aa??
Eh sab kuch ho skda jo ehna ne keha
Simranjeet Sinheo G gussa na kareya j bai jor bathera laaya tusi par Vinay Hari G ne vagha vagha k maareya tuhanu.. love and respect from Melbourne Australia 🇦🇺
90dollr😂😂
ਵਿਨੈ ਹੈਰੀ ਦੀਆ ਗੱਲਾ ਠੀਕ ਹਨ
What a good market strategy 2 4 emotional galan karo tan jo niyaane kehan only go to vinay hari..
Watch and share
25 hajar office jande le lende kehnde apply charges ehdi koi receipt nhi package rkhe 22 to 25 lac kehnde Australia 2.50 lac wich pej deya ge office jao fer story hor hi shuru kr dinde business hai bsss din da video vekh 100 bacha au ga jis wicho adhe apply krn gey
veere aapne lok v ede kol e jande aaaaa
Vinay hari sirraaaa kraai jnda yr😂😂
Fulll entertainment
ਪੈਸੇ ਰੁੱਖਾਂ ਨੂੰ ਨੀ ਲਗਦੇ ਬਕਵਾਸ ਕਰੀ ਜਾਂਦਾ ਚਾਰ ਲੱਖ ਦੋ ਲੱਖ ਮਿਲ ਬਹੁਤ।
ਇਸਦਾ ਸਰੀਰ ਵੇਖ ਕੇ ਲੱਗਦਾ ਇਸਨੇ ਕਦੇ ਹੱਡ ਤੋੜਿਆ ਹੋਵੇ ।
ਜਦ ਲੋਕ ਹੈਗੇ ਆ ਅਪਣੀ ਹੱਡ ਤੋੜਵੀਂ ਮਿਹਨਤ ਇਸ ਠੱਗ ਨੂੰ ਲੁਟਾਉਣ ਲਈ ਤਾਂ ਇਸ ਚਵਲ ਨੇ ਆਪਣੇ ਹੱਡ ਕਿਉੰ ਤੋੜਨੇ ਆ? ਢੂਹੀ ਦੇਖ ਸਾਲ਼ੇ ਦੀ ਕਿੱਦਾਂ ਚਰਬੀ ਕਮੀਜ ਪਾੜ ਕੇ ਬਾਹਰ ਆਣ ਨੂੰ ਕਰਦੀ
💐Regards and Respects to Makkar Saab ji.🙏🌟
Liar
Vinye harry chor a
Vinay Sar namaskar kya Matric pass ke liye Bhi Koi vecancy hai aapke pass Australia se related
ਹਰੀ ਬਾਈ ਤੁਸੀ ਪਹਿਲਾਂ ਰਾਮ ਦੇਵ ਕੋਲ ਜਾਓ ਆਪਣੀ ਸਿਹਤ ਨੂੰ ਸੁਧਾਰੋ ਜੀ ਬਾਕੀ ਗਰੀਬ ਗਰੀਬ
ਲਾਈ ਆ ਤੂੰ ਅਮੀਰ ਹੀ ਜਮਿਆ ਦੀ
ਮੁੱਠੀ ਮੀਚ ਅਾੲੀਅਾ ਮੁੱਠੀ ਮੀਚ ਕੇ ਜਾਣਾ ਦੱਸੋ ਸਾਰੀ ੳੁਮਰ ਦਾ ਗਿਅਾਨ ਕਾਮ ਦੀ ਭੇਦ ਚੜ ✊✊👊
ਪੱਕਾ ਠੰਗ ਆ ,ਗੱਲਾ ਈ ਆ ਬਸ ਇਸ ਕੋਲ ,ਸਿਰੇ ਦਾ ਝੂਠਾ
Thanks veer bohot wdiya news bnai tuci ah koi ni bnanda
Makkar Saab Great 💎💯
Nyc interview 👌👌
right bolya beo tuse
Yes bro eh good a tuhada kmm
Kal suni c ek interview ohde ch kenda 50 hazr 😂😂😂
Makkar - guarantee hai ji?
Vinay Hari - Ithass hai 😂
He is lying. No one can afford 90$ for doing dishes. Assi rende aan Australia, rubbish talk karda banda aa. College kamreyaan ch paaye hunde jithe aa bhejda… gareebaan de bache eho jaye log fasvande yaan marvande ne. Do not fall for this guys
Chor
ਇਹ ਹੀ ਸਿਆਣੇ ਜੰਮੇ ਲੱਗਦੇ ਆ ਬਾਕੀ ਤਾਂ ਬੇਵਕੂਫ਼ ਆ
Vinay Harry nu v 2-3 year Australia Jana chahida ta k is body theek ho jave
Bro he is just laying I’m living in Australia no buddy can make 4 lakhs in labour job
I am also living here, no one make 4 Lang here
ਮੀਡੀਆ ਵਾਲਾ ਇਸ ਦੀ ਇੰਟਰਵਿਊ ਨਹੀਂ ਸਗੋਂ ਇਸ ਹੈਰੀ ਦੀ ਐਂਡ ਕਰ ਰਿਹਾ ਪਰ ਆਪ ਸੱਚਾ ਬਣ ਰਿਹਾ
ਉਹ ਵੀਰੇ ਗਰੀਬਾਂ ਨੂੰ ਨਾ ਠੱਗੋ ਰੋਟੀ ਖਾਣ ਜੋਗੇ ਰਹਿਣ ਦੋ
Big Daddy V da munda😂😂
4 lakh de insurance a
😂😂😂😂😂
18 dollars kitchen hand de job da na 😂😂😂😂😂
ਮੱਕੜ ਤਾਂ ਏਦੇ ਸਾਮ੍ਹਣੇ ਮੱਕੜੀ ਲੱਗ ਰਿਹਾ 😂😂😂😂😂
Plha khnde sara kuz asi awdi mrzi nl choose kra ge course, collage, state and jdo refusel ayi ta refusel letter vch karan likhyea c thuda course match ni krda. Te jdo ehna nu call kiti khnde eh ta common reason ah te fr phn ni chkde
hlo
Agent Khande hunde sare passie visa lagan ton baad Cha par jado thuda passport la laina fer Ohna Khanda Ih kharcha oh kharcha lagna Ohna Apne passie bana laine baki Client di file bhave kooh Cha jave ..
ਬਕਵਾਸ ਕਰੀ ਜਾਂਦਾ ਕਿਹੜੀ ਸਾਲੀ ਕੰਟਰੀ 90 ਡਾਲਰ ਘੰਟੇ ਦੇ ਦਿੰਦੀ !! ਵਿਨੇ ਹੈਰੀ ਜਿੰਨੇ ਦੀ ਸ਼ਰਤ ਕਹੇ ਮੈਂ ਲਾਉਣ ਨੂੰ ਤਿਆਰ ਅਪਰੂਵ ਕਰ ਕਿਹੜਾ ਕੰਜਰ 90 ਡਾਲਰ ਘੰਟੇ ਦੇ ਪੇਅ ਕਰਦਾ ਏ ?? ਭਾਂਡੇ ਧੋਣੇ ਛੱਡ ਬਾਥਰੂਮ ਸਾਫ਼ ਕਰਨ ਦੇ ਵੀ 90 ਡਾਲਰ ਘੰਟੇ ਦੇ ਨਹੀਂ ! ਕੋਈ ਵੀ ਜੌਬ ਤੇ ਕੋਈ ਵੀ ਕੰਟਰੀ ਅਮਰੀਕਾ ਕੈਨੇਡਾ ਅਸਟਰੇਲੀਆ ਯੂ ਕੇ ਯਾ ਯੂਰਪ ??? ਕਿਸੇ ਕੰਟਰੀ ਵਿੱਚ ਵੀ ਅਪਰੂਵ ਕਰਦੇ ?? ਝੂਠ ਨਾ ਬੋਲ ਬਕਵਾਸ ਨਹੀਂ ਕਰੀ ਦਾ! ਪੰਜ ਡਾਲਰ ਤੋਂ ਪੰਦਰਾਂ ਡਾਲਰ ਘੰਟੇ ਦੀਆ ਜੌਬਾਂ ਨੇ ਬੱਸ