ਵੇਖੋ ਵਿਚਾਰ ਤਕਰਾਰ, ਕੌਣ ਕਰ ਰਿਹਾ ਕਿਸਾਨਾਂ ਨਾਲ ਲੁੱਟ ?,ਆੜ੍ਹਤੀਏ ,ਸ਼ੈੱਲਰ ਮਾਲਕ, Govt ? | Farmers | Agriculture
ฝัง
- เผยแพร่เมื่อ 8 ม.ค. 2025
- 🔸PTC ਨਿਊਜ਼ ਦੇ ਵੱਡੇ ਮੰਚ ’ਤੇ ਤਿੰਨੋਂ ਧਿਰਾਂ ਆਹਮੋ- ਸਾਹਮਣੇ
🔸ਸ਼ੈੱਲਰ ਵਾਲਿਆਂ ਵੱਲੋਂ ਨਹੀਂ ਲਗਾਇਆ ਜਾਂਦਾ ਕੋਈ ਵੀ ਕੱਟ- ਪ੍ਰਧਾਨ, ਸ਼ੈੱਲਰ ਐਸੋਸੀਏਸ਼ਨ ਪੰਜਾਬ
🔸ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਦਾ ਦਾਅਵਾ- ਸ਼ੈੱਲਰ ਵਾਲੇ ਲਗਾਉਂਦੇ ਨੇ ਕੱਟ ਤਾਂਹੀਓਂ ਕਿਸਾਨਾਂ ਨੂੰ ਲੱਗਦਾ ਕੱਟ
🔸ਹੁਣ ਆੜ੍ਹਤੀਏ, ਸ਼ੈੱਲਰ ਮਾਲਕ ਤੇ ਕਿਸਾਨਾਂ ਦਾ ਭਖਿਆ ਵਿਵਾਦ
🔸ਵੇਖੋ ਵਿਚਾਰ ਤਕਰਾਰ, ਕੌਣ ਕਰ ਰਿਹਾ ਕਿਸਾਨਾਂ ਨਾਲ ਲੁੱਟ ?,ਆੜ੍ਹਤੀਏ ,ਸ਼ੈੱਲਰ ਮਾਲਕ, ਸਰਕਾਰ ?
Date-12/11/2024
#PTCNews #PunjabNews #PunjabGovt #BhagwantMann #AAPGovt #Farmers #Agriculture #Paddy #VicharTaqrar #PunjabPolitics
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
ਚੀਮਾ ਸਾਹਿਬ ਦੀਆਂ ਗੱਲਾਂ ਸਭ ਸੱਚੀਆਂ ਇਸ ਤਰ੍ਹਾਂ ਹੀ ਹੋ ਰਿਹਾ 100%ਸੱਚ ਹੈ
ਹਰਪ੍ਰੀਤ ਵੀਰ ਸਰਕਾਰ ਹੀ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲੀ ਹੋਈਆਂ ਘਰ ਘਰ ਚਿੱਟਾ ਥਾਂ ਥਾਂ ਤੇ ਲੁੱਟ ਕਤਲੇਆਮ ਹੁੱਣ ਤਾਂ ਪੰਜਾਬ ਦਾ ਰੱਬ ਹੀ ਰਾਖਾ
ਕਿਸਾਨ,ਐਤਕੀ ਤੰਗ ਪਰੇਸ਼ਾਨ ਬਹੁਤ ਹੋਏ ਹਨ ਜੇਕਰ ਮੀਹ ਪੈਗਿਆ ਤਾਂ ਜੀਰੋ ਬਣਜਾਵੇਗੀ
ਬਹੁਤ ਬੁਰਾ ਹਾਲ ਜੀ ਸਭ ਸੱਚ
ਹਰਪ੍ਰੀਤ ਜੀ ਬਾਰਦਾਨਾਂ ਮੁਲ ਲਿਆ ਕੇ ਖੁਦ ਆੜ੍ਹਤੀਆਂ ਲਾ ਰਿਹਾ ਖਰੀਦ ਪੂਰੀ ਕਰ ਨਹੀਂ ਰਹੇ
ਕਿਸਾਨ ਲੁਟਿਆ ਜਾ ਰਿਹਾ, ਸਰਕਾਰ ਜਾਣਬੁੱਝ ਕੇ ਬੇਧਿਆਨੀ ਕਰ ਰਹੀ ਆ।
ਬਠਿੰਡੇ ਜਿਲ੍ਹੇ ਦੇ ਪਿੰਡ ਪਥਰਾਲਾ ਚ 17 ਨਮੀਂ ਤੇ ਇਸ ਤੋਂ ਘੱਟ ਵੀ 55 ਰੁਪਏ ਕਾਲਝਰਾਣੀ ਦੀ ਦਾਣਾ ਮੰਡੀ ਚ 85 ਰੁਪਏ ਤੱਕ ਸੈਟਿੰਗ ਚੱਲ ਰਹੀ ਹੈ। ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਸ਼ੈਲਰ ਮਾਲਕ ਸੁਭਾਸ਼ ਖਰੀਦ ਇੰਸਪੈਕਟਰਾਂ ਨੂੰ ਸਿਆਸੀ ਪਹੁੰਚ ਕਰਕੇ ਆਪਣੇ ਫ਼ੜ ਚ ਵੜਨ ਨਹੀਂ ਦਿੰਦਾ। ਕਿਸਾਨਾਂ ਨੂੰ ਆਪਣੇ ਸਾਧਨਾਂ ਰਾਹੀਂ ਸ਼ੈਲਰ ਚ ਮਾਲ ਪੁੱਜਦਾ ਕਰਨ ਲਈ ਮਜਬੂਰ ਕਰਦਾ।
ਹਰਪ੍ਰੀਤ ਜੀ ਜਲੰਧਰ ਮੰਡੀ ਝੋਨਾ 14 ਮੁਅਲਾ ਵੀ ਕੱਟ ਲਾ ਕੇ ਵਿਕਿਆ
ਬਾਈ ਮੈ 19 ਗੱਟੇ ਝੋਨਾ ਦਿਤਾ ਕਾਟ ਦਾ ਆੜਤੀਆ ਕਹਿੰਦਾ ਮੈ ਨੀ ਮੰਗਦਾ ਸੈਲਰ ਵਾਲੇ ਕਾਟ ਕੱਟ ਦੇ ਆ ਸੈਲਰ ਵਾਲਿਆ ਨੇ ਲੁੱਟ ਮਚਾਈ ਆ
ਜਿਮੀਦਾਰਾਂ ਨੂੰ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਸੈਲਰ ਮਾਲਕ ਲੁੱਟ ਰਹੇ ਹਨ।
ਸੁਪਰੀਮ 110 ਝੋਨਾ 140 ਰੁਪਏ ਕਾਟ ਰਾਜਪੁਰਾ ਮੰਡੀ, ਸ਼ੈਲਰ ਮਾਲਕਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ।45 ਬੋਰੀਆਂ ਝੋਨੇ ਦੀਆਂ ਰੱਖੀ ਬੈਠਾ ਆੜਤੀ।
ਮਹੀਨਾ ਪਹਿਲਾਂ ਝੋਨਾ ਵਿਕ ਗਿਆ 1ਇੱਕ ਮਹੀਨਾ ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਪੲਈਆ ਰਹੀਆਂ ਹੁਣ ਸੋਕ ਦਾ ਭਾਰ ਆੜਤੀਆਂ ਭੁਗਤਨਾ ਪੈ ਰਿਹਾ ਹੈ ਜੀ ਸ਼ੈਲਰ ਮਾਲਕਾਂ ਨੂੰ ਫੈਦਾ ਹੋ ਰਹਿਆ ਹੈ
ਸ਼ੈਲਰ ਮਾਲਕ, ਆੜਤੀ ਇੰਸੈਕਟਰਾਂ ਦੀ ਮਿਲੀ ਭੁਗਤ ਨਾਲ਼ ਕੰਮ ਹੋਇਆ
ਹਰਪ੍ਰੀਤ ਜੀ ਮੈਂ 14.10.24ਨੂੰ 110 ਝੋਨਾ ਵੇਚਿਆ 17 moucher ਆਇਆ ਮੈਨੂੰ 100 ਰੁਪਿਆ ਕੁਇੰਟਲ ਕਟ ਲਗਿਆ ਬਿਲਕੁਲ ਸੁੱਕਾ ਝੋਨਾ ਭਰਿਆ 4500ਪਰ ਏਕ ੜ ਮੈਨੂੰ ਘਾਟਾ ਪਿਆ ਫੱਤੂ ਢੀਂਗਾ ਕਪੂਰਥਲਾ ਜਿਲ੍ਹਾ ਵਿਚ
ਵੀਰ ਜੀ ਸਾਡੇ ਵੀ ਕੱਟ ਮੰਗਣ ਦੇ ਵਾ ਸਾਡਾ ਵੀ17ਮੋਚਰ ਆਇਆ ਸਾਡਾ ਏਕੜ ਵਿਚੋਂ 26ਕਵਿੰਟਲ33ਕਿਲੋ ਨਿਕਲਿਆ ਤੁਹਾਡਾ ਕਿੰਨਾ ਨਿਕਲਿਆ ਜੀ ਅਸੀਂ ਤਰਨ ਤਾਰਨ ਤੋ
ਮੈ ਮੋਗੇ ਤੋ ਆ 19 ਗੱਟੇ ਕਾਟ ਕੱਟੀ ਗਈ ਆ ਆੜਤੀਆ ਕਹਿੰਦਾ ਸੈਲਰ ਵਾਲੇ ਕੱਟਦੇ ਆ 15ਦਿਨ ਮੰਡੀ ਵਿਚ ਬੈਠੇ ਆ ਸਾਰੇ ਏਹੀ ਹਾਲ ਆ ਪਿੰਡ ਪਿੰਡ ਕੋਈ ਰਜਾਮੰਦੀ ਨਹੀ ਮਜਬੂਰੀ ਆ
ਗੁਰਦਾਸਪੁਰ ਵਿੱਚ 17 ਤੋਂ ਥੱਲੇ ਵਾਲਾ ਝੋਨਾ 2100 ਰੁਪਏ ਖਰੀਦਿਆ ਗਿਆ ਅਤੇ ਉਪਰ ਵਾਲਾ 1800 rupe
ਇਕਾ ਦੁੱਕਾ ਨਹੀਂ 100ਪ੍ਰਤੀਸਤ ਕਟ ਲਗ ਰਹੇ ਦੁਆਬੇ ਵਿੱਚ 131ਵਰੈਟੀ17ਮੋਚਰ ਵਾਲਾ 2200ਵਿਚ ਖਰੀਦ ਹੋ ਰਿਹਾ ਹੈ ਬਾਕੀ ਸਾਰਾ2100ਤੇ2150ਬਾਕੀ ਹਾਈਬ੍ਰਿਡ 2050ਵਿਚ ਕਟ ਸਾਰੇ ਝੋਨੇ ਵਿਚ ਲੱਗ ਰਿਹਾ ਹੈ ਹਰ ਵਰੈਟੀ ਵਿੱਚ ਲੱਗ ਰਹੇ ਸੁਲਤਾਨਪੁਰ ਲੋਧੀ ਵਿਚ 15ਮੋਚਰ ਤੇ ਵੀ 10 ਅਕਤੂਬਰ ਤੋਂ ਝੋਨਾ ਖਿਲਾਰ ਕੇ ਸੁੱਕਾ ਕੇ ਫਿਰ ਵੀ ਕਟ ਲੱਗਾ
ਹਰਪ੍ਰੀਤ ਜੀ ਚੀਮੇ ਨੂੰ ਇਹ ਪੁੱਛੋ ਜਿਹ੍ੜਾ ਝੋਨਾ ਤੇਰਾਂ ਮੌਸਚਰ ਵਾਲਾ ਲਿਆ ਉਹ ਘਾਟਾ ਕਿਸਾਨਾਂ ਨੂੰ ਦਿਤਾ ਆੜਤੀਏ ਜਾਂ ਸ਼ੈਲਰ ਵਾਲੇ ਨੇ
ਕਿਸਾਨ ਨੂੰ ਜੀਰੀ ਨੂੰ ਲੱਗਾ ਲੱਗਭਗ 30ਤੋਂ 40ਲਿਟਰ ਲਗਾ ਕੇ 1ਕਿੱਲੋ ਚੌਲ਼ ਪੈਦਾ ਹੁੰਦਾ ਹੈ ਉਸ ਪਾਣੀ ਦਾ ਮੁੱਲ ਵੀ ਨਹੀਂ ਮਿਲ ਰਿਹਾ ਹੈ ਸੋਚਿਆ ਜਾਵੇ ਇੱਕ ਰੁਪਈਆ ਵੀ ਇਕ ਲਿਟਰ ਨਹੀਂ ਮਿਲਦਾ ਬਾਕੀ ਖਰਚੇ ਕਿੱਥੋਂ ਪੂਰੇ ਹੋਣ ਗੇ
Kapurthala.di.bhandal.bet.mandi.vich.14.15.moscharwale.te.200.300da
Kat.lagga
ਸਾਡੇ ਝੋਨਾ ਦਾ ਸਿਲ ੧੩.੯ ਸੀ। ਆੜਤੀਆ ਹੁਣ ਕਾਟ ਲਾਉਂਦਾ
14 ਨਮੀਂ, ਪੀ ਆਰ 131 ਤੇ ਘਨੋਲੀ, ਰੋਪੜ੍ਹ ਮੰਡੀ ਵਿੱਚ 5 ਕਿੱਲੋ ਕੱਟ ਲੱਗਿਆ।
Right cheema sahib
ਸ਼ੈਲਰ ਮਾਲਕ ਝੂਠ ਬੋਲ ਰਿਹਾ ਸ਼ਰੇਆਮ ਕੱਟ ਲਗਾ ਕੇ ਝੋਨਾ ਚੱਕ ਰਹੇ ਸੁਕੇ ਝੋਨੇ ਨੂੰ ਮੇਰੇ ਕੋਲ ਭਿਖੀਵਿੰਡ ਆ ਕੇ ਵੇਖ ਲਓ
Bai g mai 10hjar bag lift karwoun layi 3.89lakh rs ditte te moisture 17toh thale c
ਅਜਨਾਲਾ ਸ਼ੈਲੜ ਮਾਲਕ ਨੋ ਕੁਵਿੰਟਲ ਦਾ140 ਰੂਪਏ ਕਿਸਾਨ ਦੀ ਲੌਟ ਆਰਤੀ ਨੋ ਕਟੇ ਹਨ
Even good variety and quality is bearing heavy cuts.
Sir PR_126 te 7kg da katt lagya hai ji. Moiture 17 hai
Jehra kissana di kamayi khahiga bahut bura karega Waheguru
Bai g Sade 1 quantial Piché 5kg cut Laga 15 moisture ti
Dist fataghar mandi chuni cat 580 par 126 ta
ਕਿਸਾਨ ਦੀ ਆੜਤੀ ਦੀ ਮਿਲਰ ਦੀ ਲੁੱਟ ਕਰਕੇ ਸਾਰੇ ਪੈਸੇ ਦਿੱਲੀ ਦੀਆਂ ਚੋਣਾਂ ਵਿੱਚ ਲੱਗਣਗੇ
16 ਨਮੀਂ ਤੇ ਵੀ ਕੱਟ ਲੱਗਾ ਕਪੂਰਥਲਾ ਵਿੱਚ ਇਹ ਝੂਠ ਬੋਲ ਰਹੇ ਹਨ।
😊😊😊😊😊😊
ਬਾਈ ਤੁਹਾਡਾ ਅਫਸਰਾ ਦਾ ਨੰਬਰ ਨਹੀ ਹੁੰਦਾ ਕਿਸੇ ਕਿਸਾਨ ਕੋਲੇ।ਕਿਸੇ ਤੱਕ ਪਹੁੰਚ ਨਹੀ ਹੁੰਦੀ
Kalanaur mandi 200 to 300cut
17 moucher
Sara gata kisaan to poora kita
ਕਰਾਇਆ ਹੀ ਡਬਲ ਹੋ ਕੇ ਕਟ ਕਿਸਾਨ ਤੇ ਲਗ ਰਿਹਾ।
Kotkapura mandi me sab sa palha cut shru hoia sir
ਏਅਰ ਦਾ 4500 RS ਕਟ ਲਗਾ ਏ
Ah shaller pardhan nu kha dio pardhangi shada proof ma dinda ma khud 100 rupee da cut dita jhona da 15 din wait kiti v jhona tul jave inspector te shaller malka rale hoye a fir thak haar k cut lavaya fir cut da treeka v dasda jina ghate jhona kille cho hoye a os hisab naal 100 de jina ghatey banda a cut ka paise khate ch onde a ta jo koi proof na rave baki de ghate shaller wale alag to chuk ka shaller ch la lainde a
ABOHAR VICH SABH TON JIADA THAGI HO RHI H KISSANA NALL JA KEY CHEK KR LVO JI
Seller or commission agent victim is only kisan. .
Sara punjab wich chona ta kat lag reha
Juth bolde poore sada chona 16-17% moisture te vi 4kg/quintal kat lagaya
Dera Bassi Mandi 8-12det nu tulay mosher 14se kut lga 100rupes
ਲੁਟ ਤੁਸੀ,ਰਲ,ਕੇ,ਕਰਦੇ,ਸਾਰੇ
Hosiarpur 5 kg cut laga
Absolutely wrong speech by rice mills association they looted framer with both hands RS 220 pr quintal
Mere sare chahe tae te mere kolo vi cut mangde si mein ditta ni
Bharat bhushan ji tusi baimani tera hi Sara takes sare kisana nu kar lagya
Katlallaaa
15 mochar te 200 cut lagh rahi
8
15 mocer da cut laga mansar mandi
Hybrid jhona v cut lagaya ja reha hai
moj Karo tension nahi lani
🌾🍑🌽🍅
Vota krka ho reha eda