ਪ੍ਰਵਾਸੀਆਂ ਦਾ ਪਿੰਡਾਂ 'ਚ ਰਹਿਣਾ ਹੋਇਆ ਔਖਾ ? ਬਣ ਗਏ ਨਵੇਂ ਨਿਯਮ! | Punjab Migrant Rules | D5 Channel Punjabi

แชร์
ฝัง
  • เผยแพร่เมื่อ 28 ต.ค. 2024

ความคิดเห็น • 2.2K

  • @jasssingh9982
    @jasssingh9982 2 หลายเดือนก่อน +238

    ਬਹੁਤ ਵਧੀਆ ਗੱਲ ਹੈ ਜੀ ਆਪਣੇ ਆਪਣੇ ਏਰੀਏ ਨੂੰ ਸਾਫ ਸੁਥਰਾ ਰੱਖਣ ਲਈ ਸਾਰੇ ਯੋਗਦਾਨ ਪਾਉਣ ਜੀ ਧੰਨਵਾਦ ਜੀ

  • @ranbirsingh9171
    @ranbirsingh9171 2 หลายเดือนก่อน +67

    ਪੰਜਾਬ ਨੂੰ ਤਾ ਲੀਡਰਾਂ ਨੇ ਧਰਮਸਾਲਾ ਬਣਾਕੇ ਰੱਖ ਦਿੱਤਾ ਆਪਣੀਆ ਵੋਟਾਂ ਦੇ ਲਾਲਚ ਖਾਤਰ

  • @bhaigurjindersingh7768
    @bhaigurjindersingh7768 2 หลายเดือนก่อน +137

    ਪ੍ਰਵਾਸੀ ਸਿਰਫ ਕੰਮ ਕਰਨ ਜਮੀਨ ਨਹੀਂ ਖਰੀਦਣ ਦੇਣ ਚਾਹੀਦੀ

    • @VipGff-i2u
      @VipGff-i2u 3 วันที่ผ่านมา +1

      Ek baat yad rakhna agar tum ye nafrat bhari baten karoge to Punjabi up bihar me jakar jamin khridte hai unko bhi bhagaya jaega fir randi rona mat karna

    • @VipGff-i2u
      @VipGff-i2u 3 วันที่ผ่านมา +1

      Ao kabhi patna me 🙂

  • @princerai2714
    @princerai2714 หลายเดือนก่อน +40

    ਫਿਰ ਤਾ ਇਹ ਕਾਨੂੰਨ ਕੈਨੇਡਾ, ਇੰਗਲੈਡ, ਅਮੇਰਿਕਾ,😢ਵਿੱਚ ਵੀ ਲਾਗੂ ਹੋਣਾ ਚਾਹੀਦਾ hai

    • @DaljinderSingh-c4x
      @DaljinderSingh-c4x หลายเดือนก่อน +1

      America canada jaan nu 40 lakh lagda putt

    • @Wealthweat
      @Wealthweat 25 วันที่ผ่านมา

      Lgda ni laauna jaruri hai. Ta jayia jnda bai othe...
      Simple ji gal hai. J punjabi har jgeh te ne. Ta har insaan har jgeh te reh skda.

    • @BG_DENJI
      @BG_DENJI 15 วันที่ผ่านมา

      ​@@Wealthweatbro frr 🙌💝

    • @BG_DENJI
      @BG_DENJI 15 วันที่ผ่านมา

      Ageed bro 👍

    • @chandankumar-kk6yy
      @chandankumar-kk6yy 11 วันที่ผ่านมา

      Bilkul sahi

  • @JagmalgirJagmalgir
    @JagmalgirJagmalgir หลายเดือนก่อน +17

    ਹਿਮਾਚਲ ਪ੍ਰਦੇਸ਼ ਵਾਂਗੂੰ ਕਾਨੂੰਨ ਬਣੇ ❤

  • @amritrosestar3093
    @amritrosestar3093 2 หลายเดือนก่อน +509

    ਬਿਲਕੁਲ ਸਹੀ ਹੈ ਜੀ ਗੋਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਕਿ ਅਦਰ ਸਟੇਟ ਦਾ ਬੰਦਾ ਜਮੀਨ ਨਾ ਲੈ ਸਕੇ ਨੌਕਰੀਆਂ ਵੀ ਰਾਖਵੀਆਂ ਕਰਨੀਆਂ ਚਾਹੀਦੀਆਂ ਪੰਜਾਬ ਵਾਸਤੇ ਧੰਨਵਾਦ ਜੀ

    • @babneet859
      @babneet859 2 หลายเดือนก่อน +14

      Shi gal ha sarkar na kuch nhi krnaaa vota da matlab ha sarkar nu bas

    • @KanshiSingh-f7x
      @KanshiSingh-f7x 2 หลายเดือนก่อน +1

      👍👍👌👌☝️🇰🇼🪯🪯⚔️💪🇰🇼🫡🫡👊👊🦥🦥🗡️

    • @harpreetsingh4233
      @harpreetsingh4233 2 หลายเดือนก่อน

      ​@@babneet859 Fer eh kadam e kyo chkk rahe aa. J Nyi krna

    • @ranjeetverma5591
      @ranjeetverma5591 หลายเดือนก่อน +4

      Asi v sare ahi kehne aa jehde punjabi bande up Bihar Canada vich jake rehnde ne oh v km kre punjab vapis aa je

    • @SushilKumar-i3u1f
      @SushilKumar-i3u1f หลายเดือนก่อน +1

      Jede punjabi pure bharat bharat ch hai o ki karange

  • @subhashchoudhary8838
    @subhashchoudhary8838 2 หลายเดือนก่อน +76

    ਬਹੁਤ ਵਧੀਆ ਉਪਰਾਲਾ 👌

  • @hardipsingh6580
    @hardipsingh6580 2 หลายเดือนก่อน +293

    ਪਰਵਾਸੀਆਂ ਖਿਲਾਫ ਪੰਜਾਬ ਸਰਕਾਰ ਨੂੰ ਫੈਸਲਾ ਸੁਣਾਉਣਾ ਚਾਹੀਦਾ ਹੈ

    • @next-solution
      @next-solution 2 หลายเดือนก่อน +10

      Canada UK nu v ye hi karna chahida, kaddo chittar maar ke

    • @g_aahi15798
      @g_aahi15798 2 หลายเดือนก่อน +4

      J dekhiya jawe india kisi de baap da a b sikh kom ne aajad karaya koi hindu hai saheeedi wale Gandhi engreja da yaar c ohnda naam na lyi hun​@@next-solution

    • @next-solution
      @next-solution 2 หลายเดือนก่อน

      @@g_aahi15798 is hisaab naal tan teri daadi Angrejan di Rkhail c, te teri Maa Pakistani di famous gashti. Kehre Madrase chon par ke aaya. Khotestani. History di spelling aundi in 100% kurbani..dur phete munh .. Teri daadi rakail c tanhi tan UK Canada Khotestani rende rakhail di Aulaad eda hi rakhi jandi. Asli Sikh taan sade ne par Khotestani saade dushman. Dushman kutte di maut maarne saare

    • @Har-d8e8n
      @Har-d8e8n 2 หลายเดือนก่อน

      ​@@next-solutionoh lindustani sun vehe te me Sikhs te Punjabi ya nal naraz ah es gali jehde bhoot sawar chadeya bhar da par ah gl ni Sade log etho karje chuk 20-20 lakh te is toh vad paise lake jande paye te othe bi strick rules ne te ah lindustani bayiye ahke general dabeya ch ethe ah vsge samjeya mootpenideya gobarchap andbhakt

    • @beautifulplanet193
      @beautifulplanet193 2 หลายเดือนก่อน +1

      ​@@next-solutionapart from punjab other states de lok v USA,Canada, Australia or All over the world ch rehnde ne, ohna baare ki khyal ha , himachal voch koi other state da bnda 1 inch jameen nhi le skda, te himachali poore india ch jameen leke reh rahe ne.. kuch kehna chahoge....

  • @GurwinderSingh-p5k2k
    @GurwinderSingh-p5k2k หลายเดือนก่อน +54

    ਹਿਮਾਚਲ ਵਿਚ ਕੋਈ ਵੀ ਜ਼ਮੀਨ ਨਹੀਂ ਖ੍ਰੀਦ ਸਕਦਾ ਆਸੀ ਕਿਉਂ ਦੇ ਰਹੇ ਹਾਂ ਜ਼ਮੀਨ

    • @TRUCKSNATION
      @TRUCKSNATION หลายเดือนก่อน

      Kuki punjabi fuddu ho gye kha kha 10 10 rotiya desi ghee dmag panjabiya de ghusa ho gya

    • @SethiSethi888
      @SethiSethi888 หลายเดือนก่อน +1

      Yes schi gal hai

  • @bootarai7651
    @bootarai7651 หลายเดือนก่อน +7

    ਬਿੱਲ ਕੁੱਲ ਏ ਕਾਨੂੰਨ ਸਈ ਹੈ ਪਹਿਲਾਂ ਪੰਜਾਬ ਦੇ ਮਜ਼ੂਦਰਾ ਨੂੰ ਕੰਮ ਦਿੱਤਾ ਜਾਵੇ

    • @SurajBarman-y5v
      @SurajBarman-y5v 27 วันที่ผ่านมา

      Kaam hi nhi krde free de paise chahiyde te roaab noaaba wala te kite milega Punjab de Punjabi nu kaam te jede shi ne unha nu bi Punjabi bnda vegada peya

  • @satwinderpanju9049
    @satwinderpanju9049 2 หลายเดือนก่อน +263

    ਬਹੁਤ ਪੱਕੇ ਤੌਰ ਤੇ ਪ੍ਰਵਾਸੀ ਪਰਿਵਾਰਾਂ ਦੇ ਪਰਿਵਾਰ ਰਹਿ ਰਹੇ ਹਨ ਇਹ ਬੰਦ ਹੋਣਾ ਚਾਹੀਦਾ

    • @RameshKumar-c6c7r
      @RameshKumar-c6c7r 2 หลายเดือนก่อน +1

      Bilkul sahi jinne v punjabi punjab to bahr reh rahe onna nu v punjab pejna chahida delhi haryana rajsthan bihar Maharashtra vich lkha punjabi rehnde te aapne dhabe te hor buissnes kar rahe nai onna nu Punjab shift karna chahida. Punjab to bahr jaan te ban hona chahida.. Canada wale v saare wapis aaone chahide UP vich v bahut jameena khreediya punjabiya nai onna oss te v ban hona chahida. Phir sayd anna nu akl aawe ke india ik hai koi v kitte ja sakda

    • @lovepreetkaur3003
      @lovepreetkaur3003 2 หลายเดือนก่อน +3

      ​​@@RameshKumar-c6c7rbhej den km se km vaps ta auge😊

    • @beautifulplanet193
      @beautifulplanet193 2 หลายเดือนก่อน +1

      ​@@RameshKumar-c6c7rapart from punjab other states de lok v USA,Canada, Australi or All over the world ch rehnde ne, ohna baare ki khyal ha , himachal voch koi other state da bnda 1 inch jameen nhi le skda, te himachali poore india ch jameen leke reh rahe ne.. kuch kehna chahoge....

    • @JK-kn7me
      @JK-kn7me 2 หลายเดือนก่อน +1

      Band te hona chahida te jo pehle reh rhe ne ona nuv wapis bhejya jawe...

    • @itsjyotivlog
      @itsjyotivlog หลายเดือนก่อน

      Je Up Bihar vich kam hega aa ta eh bihari punjab ki karn aunde ne othe hi kam karn na sari family chuk ke Punjab aa ke baithe ne Gand vado paunde ne ​@@RameshKumar-c6c7r

  • @palteastall629
    @palteastall629 2 หลายเดือนก่อน +101

    ਬੋਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਜਮੀਨ ਖਰੀਦ ਤੇ ਰੋਕ ਲਗਾਈ ਜਾਵੇ ਜੀ

    • @SushilSharma-x2y
      @SushilSharma-x2y หลายเดือนก่อน +2

      Punjabia nu
      U P te Bihar vicho v Punjab bhejo ....mittro

  • @jaswindersingh-lq6sl
    @jaswindersingh-lq6sl 2 หลายเดือนก่อน +141

    Captain ਬਾਦਲਾਂ ਦੀ ਕੁਲ ਦਾ ਨਾਸ਼ ਹੋਵੇ ਜਿਹਨਾਂ ਨੂੰ ਵੋਟਾਂ ਪੰਜਾਬੀਆਂ ਨੇ ਪਾਈਆਂ ਯੂ. ਪੀ. ਅਤੇ ਬਿਹਾਰੀ ਪੰਜਾਬ ਵਿਚ ਵਸਾ ਕੇ ਪੰਜਾਬੀ ਲੋਕਾਂ ਦੀ ਡੈਮੋਗ੍ਰਾਫੀ ਘੱਟ ਗਿਣਤੀ ਵਿਚ ਬਦਲ ਦਿਤੀ, ਪੰਜਾਬ ਵਿਚ ਗੰਦ ਬਾਦਲਾਂ ਅਤੇ ਕੈਪਟਿੰਨ ਦਾ ਪਾਈਐ ਹੋਇਆ

    • @kamalbalibali4360
      @kamalbalibali4360 2 หลายเดือนก่อน +9

      ਜਿਹੜੇ ਝਾੜੂ ਵਾਲਾ ਏ ਉਸਨੇ ਬਿਠਾਏ ਜਵਾਈ ਰਾਹਵ ਚਢੇ ਵਰਗੇ ਤੇ ਹੋਰ ਵੀ ਬਹੁਤ ਨੇ ਉੱਚੇ ਅਹੁਦਿਆਂ ਤੇ

    • @jaswindersingh-lq6sl
      @jaswindersingh-lq6sl 2 หลายเดือนก่อน +3

      ​@@kamalbalibali4360 ਵੀਰੇ ਇਹ ਤਾ ਸਿਰਫ 2.5 ਸਾਲ ਹੀਂ ਹੋਏ hn

    • @MrSingh-hq5zd
      @MrSingh-hq5zd 2 หลายเดือนก่อน +1

      @@kamalbalibali4360ohna dey v bahn pavoh vichey ee.

    • @jaswindersingh-lq6sl
      @jaswindersingh-lq6sl 2 หลายเดือนก่อน

      ​@@MrSingh-hq5zdਜੇ ਭੰਤੇ ਭੰਡ ਨੇ ਵੀ ਇਹੋ ਕੁਝ ਕੀਤਾ ਤਾ ਇਹ ਬਦਦੂਆਂ ਭੰਡ ਤੇ ਵੀ ਪੂਰੀ ਉਤਰੇਗੀ

  • @SharanKamal-d7x
    @SharanKamal-d7x หลายเดือนก่อน +67

    ਬਿਲਕੁਲ ਬਹੁਤ ਹੀ ਵਧੀਆ ਆ ਜੀ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ

    • @Anoop-q6f
      @Anoop-q6f หลายเดือนก่อน +1

      Then welcome to patna sahib

    • @yesofficial97
      @yesofficial97 หลายเดือนก่อน

      ​@@Anoop-q6f🤦🏼🤭🤣🤣

    • @SurjitSingh-766
      @SurjitSingh-766 หลายเดือนก่อน +2

      ਬਾਹਰਲੇ ਦੇਸ਼ਾਂ ਨੂੰ ਵੀ ਪੰਜਾਬੀਆਂ ਨੂੰ ਵਾਪਸ ਭੇਜਣਾ ਚਾਹੀਦਾ ਪੰਜਾਬ

    • @alwindermasih5270
      @alwindermasih5270 หลายเดือนก่อน +1

      Bhai jabb egreg Canada and USA punjabi bahar nikalegye... Punjabi be mazdoori karne jaate haii out of india.... Waha pr jaate he PM nhi ban jaate... 😮😮😮😂😂

    • @VipGff-i2u
      @VipGff-i2u 3 วันที่ผ่านมา +1

      ​@@Anoop-q6f bilkul 😂

  • @manindersidhu2876
    @manindersidhu2876 หลายเดือนก่อน +3

    ਬਹੁਤ ਵਧੀਆ ਕਾਨੂੰਨ ਬਣਨਾ ਚਾਹੀਦਾ ਆ
    ਰਾਜਸਥਾਨ ,ਹਿਮਾਚਲ ਵਿੱਚ ਵੀ ਤਾ ਕਾਨੂੰਨ ਬਣੇ ਹੋਏ ਆ

  • @gurjitsingh9005
    @gurjitsingh9005 2 หลายเดือนก่อน +181

    ਪੰਜਾਬੀਆਂ ਨੂੰ ਆਪਣੇ ਬਾਰੇ ਆਪ ਸੋਚਣਾ ਪੈਣਾ ਬਹੁਤ ਵਧੀਆ ਫੈਸਲਾ ਕੀਤਾ ਪਿੰਡ ਵਾਲਿਆਂ ਨੇ

    • @RuthMasih-q6n
      @RuthMasih-q6n หลายเดือนก่อน

      Yes

    • @NishantPatel-h6e
      @NishantPatel-h6e หลายเดือนก่อน +3

      Te jede punjabi other state wich rahende ne asi ona nu vi kad diye

    • @SkSam.official
      @SkSam.official 29 วันที่ผ่านมา +1

      @@gurjitsingh9005 vera fr canada uk te Europe walea nu ve sochna chaheda te apne punjabia nu ve punjab to bahr Jan to rokna chaheda

  • @surjeetbanger4368
    @surjeetbanger4368 2 หลายเดือนก่อน +20

    ਪੰਜਾਬ ਬਚਾਓ ਪ੍ਰਵਾਸੀ ਭਜਾਓ ਬੰਗਾਲੀ ਯੁਪੀ ਮੁਸਲੇ ਭਜਾਓ ਅੰਦੋਲਨ ਚਲਾਓ

  • @iqbalsinghtareenaulakhsaab5601
    @iqbalsinghtareenaulakhsaab5601 2 หลายเดือนก่อน +37

    Good ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ bhuttttt ਪਹਿਲਾਂ ਲੈਣੀ chida si

  • @environmentsavierassociati1895
    @environmentsavierassociati1895 หลายเดือนก่อน +3

    Ludhiana ਵਿਖੇ ਤਾਂ ਲੋਕਾਂ ਨੇ ਪਰਵਾਸੀਆਂ ਲਈ ਬਹੂਤ ਸਾਰੇ ਘਰ ਬਣਾ ਰੱਖੇ ਹਨ ਜਿਹਨਾਂ ਵਿਚ 10 20 ਕਮਰਿਆਂ ਦੇ ਘਰ ਬਣਾ ਕੇ ਪਰਵਾਸੀਆਂ ਤੋ ਮੂੰਹ ਮੰਗੀਆਂ ਕਿਰਾਇਆ ਵਸੂਲਦੇ ਹਨ ਅਤੇ ਸਰਕਾਰ ਦੀ ਮੁਫ਼ਤ ਬਿਜਲੀ ਵਰਦਤੇ ਹਨ

  • @DilbagSingh-qv5zf
    @DilbagSingh-qv5zf หลายเดือนก่อน +21

    ❤ ਬਹੁਤ ਵਧੀਆ ਗੱਲ ਹੈ ਕਿ ਜੇਹੜੇ ਲੋਕ ਬਿਹਾਰ ਉਤਰ ਪ੍ਰਦੇਸ਼ ਵਿਚ ਆਪਣੇ ਅਧਾਰ ਕਾਰਡ ਨਹੀਂ ਬਣਿਆ ਸਗੋਂ ਪੰਜਾਬ ਦੇ ਵਿਚ ਆਕੇ ਅਧਾਰ ਕਾਰਡ ਅਤੇ ਬੋਟ ਬਣਾਈਂ ਬੈਠੇ ਹਨ ਉਧਰ ਦਾਂ ਪੱਕਾ ਪਤਾ ਨਹੀਂ ਹੁੰਦਾ

  • @subhashchoudhary8838
    @subhashchoudhary8838 2 หลายเดือนก่อน +106

    ਸਾਰਿਆਂ ਪਿੰਡਾ ਭਿਚ ਭੀ ਇਹ ਕਾਰਵਾਈ ਲਾਗੂ ਹੋਣੀ ਚਾਹੀਦੀ ਹੈ

  • @GurdialSingh-g9n
    @GurdialSingh-g9n 2 หลายเดือนก่อน +306

    ਬਾਹਰਲਾ ਬੰਦਾ ਪੰਜਾਬ ਵਿੱਚ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ ਹੈ

    • @sunnysam6581
      @sunnysam6581 2 หลายเดือนก่อน +3

      Tere warge forn contarya ch kuy jande

    • @dalbirsingh6944
      @dalbirsingh6944 2 หลายเดือนก่อน

      ਤੈਨੂੰ ਨੀ ਪਤਾ ਉਸ ਤੇ ਸ਼ਰਤਾਂ ਲਾਗੂ ਹੂੰਦੀਆਂ..?​@@sunnysam6581

    • @MrSingh-hq5zd
      @MrSingh-hq5zd 2 หลายเดือนก่อน

      @@sunnysam6581na saleyea forn countries ch 30,30 50,50 lakh la k jandey aa ek train de ticket lai k nahi painch jandey. Baki PR honh tonh bahdah he they are eligible buy any property.

    • @bickycheema2458
      @bickycheema2458 2 หลายเดือนก่อน +4

      Bhiye punjab víco kado

    • @ਅਖਿਲ_ਰਵੀਦਾਸੀਆ
      @ਅਖਿਲ_ਰਵੀਦਾਸੀਆ 2 หลายเดือนก่อน +5

      ਫਿਰ ਤੁਸੀ ਵਿਦੇਸ਼ ਵਿੱਚ ਪੰਜਾਬ ਦੇ ਭਈਏ ਹੋ 😂

  • @GurjitjattGurjitjatt
    @GurjitjattGurjitjatt 2 หลายเดือนก่อน +30

    ਕੰਮ‌ ਕਰੋ ਕੋਈ ਨੀ ਰੋਕਦਾ ਪਰ ਪਿੰਡ ਦੇ ਸਰਪੰਚਾ ਨੂੰ ਬੇਨਤੀ ਹੈ ਇਨ੍ਹਾਂ ਦਾ ਵੋਟਰ ਕਾਰਡ ਨਾ ਬਣਾਉਣ

  • @PreetSingh-mp1de
    @PreetSingh-mp1de 2 หลายเดือนก่อน +4

    ਇਹਨਾਂ ਨੂੰ ਕੱਢ ਦਿੱਤਾ ਜਾਵੇ ਸਾਡੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਕਰਦੇ ਆਮ ਪਰ ਸਰਕਾਰ ਸੁੱਤੀ ਪਈ ਆਪਣੇ ਮੋਗਾ ਬਾਘਾਪੁਰਾਣਾ ਵਿੱਚ ਲੋਕ ਵੀ ਆਵਾਜ਼ ਚੁੱਕਣ ਜੀ

  • @sarabhasarabha4394
    @sarabhasarabha4394 หลายเดือนก่อน +35

    😂😂ਬਾਈ ਜੀ ਗੱਲ ਕੌੜੀ ਹੈ ਸੱਚ ਹੈ 😡👉 ਸਾਡੇ ਪਰਵਾਸੀ ਪੰਜਾਬੀ ਲੋਕ ਜੋ ਕਿ ਯੂਪੀ ਨੂੰ ਕਬਜ਼ਾ ਕਰੀ ਬੈਠੇ ਆ ਬਿਹਾਰ ਚ ਕਬਜ਼ਾ ਕਰੀ ਬੈਠੇ ਆ ਕੋਲਕਤਾ ਗੁਜਰਾਤ ਅਤੇ ਅਨੇਕ ਸਟੇਟਾਂ ਵਿੱਚ ਪੰਜਾਬੀ ਕਬਜ਼ਾ ਕਰੀ ਬੈਠੇ ਆ ਅਤੇ ਵਿਦੇਸ਼ਾਂ ਵਿੱਚ ਵੀ ਕਬਜ਼ਾ ਕਰੀ ਬੈਠੇ ਆ ਦੱਸੋ ਪ੍ਰਵਾਸੀ ਨੂੰ ਭਜਾਉ ਤਾਂ ਕਿੱਥੇ ਜਾਓ ਸਵਾਲ ਹੈ ਇਨਸਾਨੀਅਤ ਦੀ 👍jai Hind Jai Bharat Jai shree ram 🙏🙏🙏

    • @SatveerSagar-w2h
      @SatveerSagar-w2h หลายเดือนก่อน +2

      Bhai tusi thik kah rahe ho ma aap di gal naal sahmat ha

    • @titaniumarmy921
      @titaniumarmy921 29 วันที่ผ่านมา +1

      Very good brother

    • @Rk111rohit
      @Rk111rohit 25 วันที่ผ่านมา

      Sahi keha veer ji

    • @AnilKumar-jr7bq
      @AnilKumar-jr7bq 24 วันที่ผ่านมา +1

      Sahi gal brawa fir hr ek state nu eh rule banane caheda
      Or jo Punjabi other state which jameena karhrede bedha sbnu wapis bejna caheda

    • @SUNNYKUMAR-zo1ty
      @SUNNYKUMAR-zo1ty 11 วันที่ผ่านมา

      Bai apne punjabi vi Canada jande ne uhna nu vi pr nahi milni chahidi koi greeb da kiyu ghar Khali karana

  • @99620
    @99620 2 หลายเดือนก่อน +388

    ਪ੍ਰਵਾਸੀਆਂ ਲਈ ਪੱਕੇ ਤੌਰ ਤੇ ਬੈਨ ਹੋਣਾ ਚਾਹੀਦਾ ਹੈ ਂ ਇਨ੍ਹਾਂ ਦਾ ਪੰਜਾਬ ਵਿੱਚ ਆਧਾਰ ਕਾਰਡ,ਵੋਟਰ ਕਾਰਡ ਨਹੀਂ ਬਣਾਉਣਾ ਬਣਨਾ ਚਾਹੀਦਾ ਹੈ ਕੋਈ ਜ਼ਮੀਨ ਨਹੀ ਖਰੀਦੇਗਾ ਪੰਜਾਬ ਸੂਬੇ ਵਿਚ ਪੰਜਾਬ ਤੋਂ ਬਾਹਰੀ ਬੰਦਾ

  • @apnapunjab2023
    @apnapunjab2023 2 หลายเดือนก่อน +21

    ਪਹਿਲਾਂ ਪ੍ਰਵਾਸੀ ਸਿਰਫ ਖੇਤਾਂ ਚ ਕੰਮ ਕਰਨ ਲਈ ਆਉਂਦੇ ਸੀ ਅਤੇ ਚਲੇ ਜਾਂਦੇ ਸੀ ❤ ਹੁਣ ਤਾਂ ਇਹਨਾਂ ਨੇ ਆਪਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ❤ ਇਹਨਾਂ ਨੇ ਰੇੜੀਆਂ ਲਾਣੀਆਂ ਇਹਨਾਂ ਨੇ ਮਿਸਤਰੀਆਂ ਦਾ ਇਹਨਾਂ ਨੇ ਫੈਕਟਰੀਆਂ ਦਾ ਇਹਨਾਂ ਨੇ ਆਟੋ ਰਿਕਸ਼ੇ ਇਨਾਂ ਨੇ ਹੋਟਲਾਂ ਤੇ ਸਭ ਕੰਮ ਇਹਨਾਂ ਨੇ ਫੜ ਲਏ ਨੇ ❤

  • @AmarjitSingh-kr9ff
    @AmarjitSingh-kr9ff 2 หลายเดือนก่อน +456

    ਪ੍ਰਵਾਸੀ ਦੀ ਵੋਟ ਪੰਜਾਬ ਵਿੱਚ ਨਹੀਂ ਬਣਨੀ ਚਾਹੀਦੀ

    • @JORDAN-bb3bu
      @JORDAN-bb3bu 2 หลายเดือนก่อน +7

      Right ✅️

    • @Super10MusicOfficial
      @Super10MusicOfficial 2 หลายเดือนก่อน +11

      ਪਰਵਾਸੀਆਂ ਨੂੰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ

    • @Super10MusicOfficial
      @Super10MusicOfficial 2 หลายเดือนก่อน +11

      ਪਰਵਾਸੀਆਂ ਦਾ ਰਹਿਣਾ ਸਹਿਣਾ ਖਾਣਾ ਪੀਣਾ ਤੌਰ ਤਰੀਕੇ ਆਪਣੇ ਨਾਲੋਂ ਵੱਖਰੇ ਹਨ ਇਹਨਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਨਾ ਹੀ ਇਹਨਾਂ ਦੀ ਇੱਥੇ ਵੋਟ ਬਣਨੀ ਚਾਹੀਦੀ ਹੈ

    • @punjabknowledge6501
      @punjabknowledge6501 2 หลายเดือนก่อน +7

      Sarpunch bnaonde aaa vota

    • @hsReaction7863
      @hsReaction7863 2 หลายเดือนก่อน +5

      ਓਨਾ ਨੂੰ ਫੁੱਲ ਸਪੋਰਟ ਹੁੰਦੀ ਆ ਜਿਨ੍ਹਾਂ ਲਈਂ ਉਹ ਕੰਮ ਕਰਦੇ ਨੇ ਓਹੀ ਓਨਾ ਦੀਆਂ ਵੋਟਾਂ ਬਣਾਉਂਦੇ ਆ
      ਉਹ ਲੋਕ ਕੀਤੇ ਵੀ ਨੀ ਜਾਂਦੇ ਵੋਟਾਂ ਬਣਾਉਣ
      ਓਨਾ ਦੇ ਮਾਲਕ ਹੀ ਸਾਰੀਆ ਸਹੂਲਤਾਂ ਦਿੰਦੇ ਓਨਾ ਨੂੰ

  • @gurcharansingh-ku3dv
    @gurcharansingh-ku3dv หลายเดือนก่อน +4

    ਪੰਜਾਬ ਵਿੱਚ ਵੀ ਇਹ ਕਾਨੂੰਨ ਬਣਨਾ ਚਾਹੀਦਾ ਹੈ ਕਿ ਪੰਜਾਬ ਤੋਂ ਬਾਹਰਲੇ ਬੰਦੋ ਨੂੰ ਪੰਜਾਬ ਵਿੱਚ ਜਮੀਨ ਖਰੀਦਣ,ਵੋਟ ਬਣਾਉਣ, ਅਧਾਰ ਕਾਰਡ ਬਣਾਉਣ ਦੀ ਮਨਾਹੀ ਹੋਣੀ ਚਾਹੀਦੀ ਹੈ

  • @ranvirsingh1706
    @ranvirsingh1706 22 วันที่ผ่านมา +1

    ਭੰਡ ਮੁਰਦਾਬਾਦ
    ਹਿਮਾਚਲ ਪ੍ਰਦੇਸ਼ ਵਰਗੇ ਕਾਨੂੰਨ ਲਾਗੂ ਕਰਵਾਓ ਪੰਜਾਬੀਓ

  • @MeharSingh-ro5cr
    @MeharSingh-ro5cr 2 หลายเดือนก่อน +28

    ਮੈ ਬੇਨਤੀ ਕਰਦਾ ਸਾਡੇ ਸਿੱਖ ਵੀਰਾਂ ਨੂੰ ਪੰਜਾਬ ਵਿੱਚ ਗ੍ਰਾਮ ਸਭਾ ਬਣਾਈ ਜਾਵੇ ਤੇ ਇਹਨਾ ਭਈਆ ਨੂੰ ਪੰਜਾਬ ਵਿੱਚ ਨਾ ਰਹਿਣ ਦੇਣ

    • @KamalJit-c9x
      @KamalJit-c9x หลายเดือนก่อน

      Right

    • @nikkarawat7615
      @nikkarawat7615 หลายเดือนก่อน

      Saram kr​@@KamalJit-c9x

    • @ShivaJi-nk7lf
      @ShivaJi-nk7lf หลายเดือนก่อน

      Kirat karo nam japo te vand chako

  • @daljeetsinghgill6633
    @daljeetsinghgill6633 2 หลายเดือนก่อน +22

    ਇਹਨਾਂ ਦੇ ਜਿਹੜੇ ਅਧਾਰ ਕਾਰਡ ਬਣੇ ਹਨ ਉਹ ਖਾਰਜ ਕੀਤੇ ਜਾਣੇ ਚਾਹੀਦੇ ਹਨ।

  • @gurmelsingh7193
    @gurmelsingh7193 2 หลายเดือนก่อน +25

    ਬਿਲਕੁੱਲ ਸਹੀ ਗੱਲ ਕੰਮ ਕਰ ਕੇ ਵਾਪਸ ਜਾਨਾ ਚਾਈ ਦਾ ❤

  • @AmandeepkaurShergill-n8v
    @AmandeepkaurShergill-n8v 4 วันที่ผ่านมา +1

    Very. Good. Very. Happy.

  • @EkamveerGill-b1q
    @EkamveerGill-b1q หลายเดือนก่อน +12

    ਬਿਲਕੁਲ ਸਹੀ ਗੱਲ ਆ ਵੀਰੇ ਇਹ ਤਾਂ ਬਹੁਤ ਸਮੇਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।

  • @Gill-mp9vt
    @Gill-mp9vt 2 หลายเดือนก่อน +172

    ਪੰਜਾਬ ਵਿੱਚ ਪ੍ਰਵਾਸੀ ਜ਼ਮੀਨ ਨਾਂ ਖਰੀਦੇ, ਇਹ ਰੋਕ ਜ਼ਰੂਰੀ ਹੈ, ਕੰਮ ਕਰ ਸਕਦੇ ਹਨ,,

    • @AjaySharma-u9v
      @AjaySharma-u9v 2 หลายเดือนก่อน

      E😂😂😂 Kam bi nahi

    • @Manpreet-ic8pw
      @Manpreet-ic8pw 2 หลายเดือนก่อน

      Kam v nhi karn dena chinda

    • @SurajBarman-y5v
      @SurajBarman-y5v 27 วันที่ผ่านมา

      Te tuhade varge nu bi kaam kite bi nhi krndena chahida na kise sutet te jgha len dena chahida sare Punjabi nu bi Punjab che pej davo

    • @Gill-mp9vt
      @Gill-mp9vt 27 วันที่ผ่านมา

      @@SurajBarman-y5v ਇਹ ਹਿੰਮਤ ਕਰ ਕੇ ਦੇਖ ਲਵੋ, ਭੁੱਖੇ ਮਰ ਜਾਵੋਗੇ, ਇੱਕ ਟਾਇਮ ਖਾਣ ਨੂੰ ਚੌਲ਼ ਨੀਂ ਮਿਲਣੇ

  • @jitendarkumar3041
    @jitendarkumar3041 2 หลายเดือนก่อน +339

    ਸਾਰਿਆਂ ਪਿੰਡਾ ਵਿੱਚ ਇਹ ਕਾਰਵਾਈ ਲਾਗ ਹੋਣੀ ਚਾਹੀਦੀ ਹੈ, ਪੰਜਾਬੀ 💪 ਜਿੰਦ ਬਾਦ💪💪

    • @123A-s2m
      @123A-s2m 2 หลายเดือนก่อน +13

      Fr te Canada UK vich b ni rehn Dena chida punjabia nu oh b prwasi a ohna lyi.

    • @MandeepSingh-gu2rc
      @MandeepSingh-gu2rc 2 หลายเดือนก่อน

      ​​@@123A-s2m tohade kiyo mircha lagdiya , jalo hor jalo thadde khoon de vich hi jalna likheya sadiya ton 😂🤣😂 baki tainu je jada taras anda Parwasiya te aapde ghare laija aapde jije bana ke saleyo khana we punjab da te bura we mangna punjab da
      laakh di lahnat aa tere jahi kateer de utte jis thali wich khande ohde wich hi ched karde ghatiya soch
      Ghatiya mansikta ghatiya Sanskar
      Ghatiya tere jahe nu jamman wale 😡🤬

    • @balbirkumar1328
      @balbirkumar1328 2 หลายเดือนก่อน

      ਜਿਨਾਂ ਦੇ ਹੱਡਾਂ ਵਿੱਚ ਪਾਣੀ ਭਰ ਚੁੱਕਾ ਹੈ ਹੱਡ ਹਰਾਮੀ ਪੈ ਚੁੱਕੀ ਹੈ ਉਹ ਭਈਆਂ ਦੇ ਉੱਤੇ ਨਿਰਭਰ ਹੈ ਉਹ ਪੰਜਾਬੀ ਨਹੀਂ ਹੋ ਸਕਦਾ

    • @hardeepkumar4991
      @hardeepkumar4991 2 หลายเดือนก่อน +1

      ​@@123A-s2myarr Jo Punjabi baar nu jande a o 25 .30 lakh la ke jande a te os jaga te pake hon de lyi v lakha Rs lagade a yare10 15 sal lag jande apake hon nu har sal tax v dende a utho Di Sarkar nu .te tusi ki kar de a up Bihar to a ke 10 15 Dina vich Punjab a k Aadhar card voter card banaa ke pakke Ho jante ho bas te nale gand paudhe

    • @DeepS1998
      @DeepS1998 2 หลายเดือนก่อน

      ​@@123A-s2mok saala saab

  • @gurarpansingh3475
    @gurarpansingh3475 2 หลายเดือนก่อน +23

    ਸ਼ਹਿਰਾਂ ਵਾਲਿਆਂ ਨੂੰ ਵੀ ਇਹ ਕਾਨੂੰਨ ਲਾਗੂ ਕਰਨਾਂ ਚਾਹੀਦਾ ਆਪਣਾ ਸ਼ਹਿਰ ਸਾਫ ਸੁੱਥਰਾ ਹੋਵੇ ਬਹੁਤ ਬਹੁਤ ਧੰਨਵਾਦ ਮੰਧੋ ਸੰਗਤੀਆਂ ਦਾ ਜਿੰਨਾਂ ਨੇ ਭੲਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਕੀਤਾ ਇਹ ਸੇਹਰਾ ਤਾਂ ਮੰਨੋ ਸੰਗਤੀਆਂ ਨੂੰ ਈ ਜਾਂਦਾ ਹੈ ਸਾਰੇ ਪੰਜਾਬ ਦੇ ਪਿੰਡਾਂ ਨੂੰ ਆਪਣੇ ਪਿੰਡ ਸਾਫ ਸੁਥਰੇ ਰੱਖਣੇ ਚਾਹੀਦੇ ਹਨ ਸੁੱਖਵੀਰ ਬਾਦਲ ਦੇ ਰਿਸ਼ਤੇਦਾਰ ਭੲੀਏ ਪੰਜਾਬ ਤੋਂ ਬਾਹਰ ਜਾਣੇ ਚਾਹੀਦੇ ਨੇ ਪੰਜਾਬ ਵਿੱਚ ਪੰਜਾਬੀਆਂ ਲੲਈ ਰੱਖਵੀਆਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਭੲਈਆ ਭਜਾਓ ਪੰਜਾਬ ਬਚਾਓ

    • @Mithubunny
      @Mithubunny 2 หลายเดือนก่อน +1

      ਵੀਰ ਜੀ ਮੈ ਪਟਿਆਲਾ ਸ਼ਹਿਰ ਦੀ ਹਾਂ ਪਿੰਡਾਂ ਵਾਲਿਆਂ ਵਿੱਚ ਏਕਾ ਹੋਣ ਕਰਕੇ ਫ਼ੈਸਲਾ ਹੋਇਆ ਸ਼ਹਿਰਾ ਵਿੱਚ ਏਕਾ ਨਹੀਂ ਮੇਰੇ ਘਰ ਕੋਲ ਭਈਆ ਦੇ ਘਰ ਹਨ ਮੇਰੇ ਤੇ ਬਾਪ ਪੁਤ ਨੇ ਬਹੁਤ ਮਾੜੀ ਅੱਖ ਰੱਖੀ ਭਈਏ ਦਾ ਪੁੱਤ ਕਹਿੰਦਾ ਗਲ਼ੀ ਵਿਚ ਮੁੰਡੇ ਨੂੰ ਇਸ ਕੁੜੀ ਨੂੰ Room ਵਿੱਚ ਲੈਕੇ ਜਾਂਣਾ ਕਿਹੰਦਾ ਦੇਖਦਾਂ ਗੱਲ ਕਰਕੇ ਜੇ ਮੰਨਦੀ ਆ ਮੈਂ ਆਪਣੀ ਮੰਮੀ ਨੂੰ ਭਰਾਂ ਨੂੰ ਦਸੀਆਂ ਘਰ ਜਾ ਕੇ ਬਹੁਤ ਗਾਲਾਂ ਕੱਢੀਆ ਭਈਆ ਨੂੰ ਪਰ ਸਾਡੇ ਸ਼ਹਿਰ ਦੇ ਲੋਕਾਂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਸਗੋਂ ਇੱਕ ਪੰਜਾਬੀ ਘਰ ਭਈਆ ਦਾ ਸਾਥ ਦੇ ਰਿਹਾ ਸੀ ਭਈਆ ਨੂੰ ਬਚਾਕੇ ਲੈਕੇ ਗਿਆ ਸਾਡੇ ਤੋ ਇਹ ਹਾਲ ਹੋਇਆ ਪਿਆ 😔

    • @GurjantSingh-nr7qd
      @GurjantSingh-nr7qd 2 หลายเดือนก่อน

      ​@@Mithubunnybibi apni ladai jari rakho koi gal nahi jekar koi Teri izzat nu hath pavega ta osda hath vad dena ji baki bahi mehro ji nal contact Karo ji sab thik ho jau ji

  • @MBrar-s2p
    @MBrar-s2p หลายเดือนก่อน +2

    ਆਧਾਰ ਕਾਰਡ ਉਸਦਾ ਹੀ ਬਣਨਾ ਚਾਹੀਦਾ ਜਿਸਦੀ ਜਨਮ ਪੱਤਰੀ ਪੰਜਾਬ ਦੀ ਹੋਵੈ

  • @JassalSinghRavidassya
    @JassalSinghRavidassya หลายเดือนก่อน +14

    ਬਹੁਤ ਵਧੀਆ ਵਿਚਾਰ ਤੇ ਸੋਚ ਭਈਆ ਨੁੰ ਪੰਜਾਬ ਵਿਚੋਂ ਵਾਹਰ ਕੱਢੋ,,

    • @SurajBarman-y5v
      @SurajBarman-y5v 27 วันที่ผ่านมา +1

      Nale tere loka nu bi jehde idar udar muh chak k ture aa unha bi chak k Punjab vapas pejo

    • @JatinderKumar-fd8sg
      @JatinderKumar-fd8sg 23 วันที่ผ่านมา

      Out of state kaun ne

    • @24riseentertainment99
      @24riseentertainment99 20 วันที่ผ่านมา

      Sahi gal Punjab vich koi v dusra state da Banda nahi hona chahida

  • @surinderkaur9310
    @surinderkaur9310 2 หลายเดือนก่อน +69

    ਬਹੁਤ ਵਧੀਆ ਗੱਲ ਹੈ ਭਈਏ ਨੇਂ ਬਹੁਤ ਗੰਦ ਪਾਇਆ ਪਿਆ ਹੈ ਬੀੜੀ ਸਿਗਰਟ ਜ਼ਰਦਾ ਬਹੁਤ ਖਾਂਦੇ ਹਨ

    • @TECH01CD
      @TECH01CD 2 หลายเดือนก่อน +1

      Udta Punjab film dekho

    • @virdistatus2494
      @virdistatus2494 หลายเดือนก่อน

      Kuch ni aa film tusi apna dekho ​@@TECH01CD

    • @JatinderKumar-fd8sg
      @JatinderKumar-fd8sg 23 วันที่ผ่านมา

      Smack té teeka kaun istemaal karda hai punjabi ya parwasi?

  • @AvtarSingh-f1o7c
    @AvtarSingh-f1o7c 2 หลายเดือนก่อน +18

    ਬਿਲਕੁਲ ਸਹੀ ਹੈ ਦੇਖਿਆ ਜਾਂਦਾ ਹੈ ਕਿ ਇਹ ਲੋਕ ਇੱਧਰ ਪੰਜਾਬੀਆਂ ਨੂੰ ਫੈਕਟਰੀਆਂ ਵਿੱਚ ਵੀ ਕੰਮ ਕਰਦਿਆਂ ਨੂੰ ਦੇਖ ਕੇ ਨਹੀਂ ਜ਼ਰਦੇ,ਪਰ ਪਿੰਡਾਂ ਦੇ ਸਰਪੰਚ ਇੱਥੋਂ ਤੱਕ ਗਿਰ ਗਏ ਹਨ ਇਹਨਾਂ ਦੀ ਵੋਟ ਬਣਾ ਰਹੇ ਹਨ ਆਪਣੀ ਸਰਪੰਚੀ ਦੇ ਲਈ

  • @rashpalsingh6055
    @rashpalsingh6055 2 หลายเดือนก่อน +176

    ਜੇਕਰ ਪ੍ਰਵਾਸੀ ਪੰਜਾਬ ਵਿੱਚ ਨਾਂ ਆਉਣ ਤਾਂ ਪੰਜਾਬੀਆਂ ਨੂੰ ਵਿਦੇਸ਼ ਵਿੱਚ ਜਾਣ ਦੀ ਲੋੜ ਨਹੀਂ ਪੈਣੀ

    • @MaikalRaja-il5zi
      @MaikalRaja-il5zi 2 หลายเดือนก่อน +1

      Oh bhrawa punjabiyan da mul pura mile ta koi bahar keu jawe

    • @JagtarSingh-zy7gc
      @JagtarSingh-zy7gc 2 หลายเดือนก่อน +1

      ਸਹੀ ਗੱਲ ਜੀ

    • @Manpreet-ic8pw
      @Manpreet-ic8pw 2 หลายเดือนก่อน +1

      Shi gal a y

    • @Sonu_Singh_Khatri
      @Sonu_Singh_Khatri หลายเดือนก่อน +2

      ਬਿਲਕੁਲ ਸਹੀ ਕਿਹਾ ਤੁਸੀਂ ਵੀਰੇ👍👍👍❤️

    • @PriyankaRajoria-gl3fl
      @PriyankaRajoria-gl3fl หลายเดือนก่อน +6

      2:27 Panjab vich parwasian nu kam milda hai...punjabian nu kyo nhi milda. Kyo k punjabi kam kar k Raji nhi....muft di sardari ......

  • @RajKumarYadav-ti3zv
    @RajKumarYadav-ti3zv หลายเดือนก่อน +1

    इस तरह होता है तब विदेश गए पंजाबी की भारतीय नागरिकता समाप्त कर देना चाहिए

  • @travellervision5172
    @travellervision5172 2 หลายเดือนก่อน +1

    ਬਿਲਕੁਲ ਸਹੀ ਗੱਲ

  • @Paramjeet_kaur287
    @Paramjeet_kaur287 2 หลายเดือนก่อน +18

    ਬਿਲਕੁਲ ਸਹੀ ਫੈਸਲਾ ਸਰਕਾਰ ਨੂੰ ਚਾਹੀਦਾ ਫੈਸਲਾ ਲੈਣਾ ਪੰਜਾਬ ਦੀਆਂ ਧੀਆਂ ਭੈਣਾਂ ਬਿਲਕੁਲ ਵੀ ਸੁਰੱਖਸ਼ਿਤ ਨਹੀਂ ਹੈ ਜਿਨਾਂ ਚ ਪੰਜਾਬ ਚ ਭਈਏ ਨੇ ਵੈਰੀ ਗੁੱਡ ਫੈਸਲਾ

  • @diilbag
    @diilbag 2 หลายเดือนก่อน +34

    ਸ਼ਹਿਰਾਂ ਚ ਵੀ ਕਾਨੂੰਨ ਲਾਗੂ krao ਸ਼ਹਿਰ ਦੇ ਅੰਧ ਭਗਤ ਤਾਂ ਸੁੱਤੇ paye hun

    • @rajdeepsingh8224
      @rajdeepsingh8224 2 หลายเดือนก่อน +2

      ਅੰਧ ਭਗਤ ਵੀ ਬਈਆਂ ਦੇ ਹੀ ਚਮਚੇ ਨੇ

    • @Mithubunny
      @Mithubunny 2 หลายเดือนก่อน +1

      ਬਿਲਕੁਲ ਵੀਰ ਜੀ ਮੈ ਵੀ ਸ਼ਹਿਰ ਪਟਿਆਲੇ ਤੋਂ ਹਾਂ

    • @diilbag
      @diilbag 2 หลายเดือนก่อน

      @@Mithubunny ਕਿੱਥੋਂ ਹੋ ਪਟਿਆਲਾ ਤੋ
      ਮੈਂ ਵੀ ਪਟਿਆਲਾ ਤੋਂ ਹਾਂ ਜੀ

  • @GURPREET0604
    @GURPREET0604 2 หลายเดือนก่อน +76

    ਪੰਜਾਬ ਵਿੱਚ shikhar,,ਤੰਬਾਕੂ ਬੰਦ ਹੋ ਗਿਆ ਤਾਂ ਏਹ ਵੈਸੇ ਹੀ ਪੰਜਾਬ ਛੱਡਕੇ ਭੱਜ ਜਾਣਗੇ

  • @Lakhwinder7437Singh-oi1cu
    @Lakhwinder7437Singh-oi1cu หลายเดือนก่อน +1

    ਬਿਲਕੁਲ ਸਹੀ ਕੀਤਾ

  • @deepakarora945
    @deepakarora945 หลายเดือนก่อน +1

    Ok repot

  • @rksirhind9960
    @rksirhind9960 2 หลายเดือนก่อน +34

    ਬਿਲਕੁਲ ਸਹੀ ਹੈ ਜੀ ਗੋਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ

    • @HarmelSingh-v3w
      @HarmelSingh-v3w หลายเดือนก่อน

      Kanuun nal 40% votan ghat Jan gian.

  • @diilbag
    @diilbag 2 หลายเดือนก่อน +39

    ਸ਼ਹਿਰਾਂ ਚ ਵੀ ਕਾਰਵਾਈ kro
    ਸ਼ਹਿਰਾਂ ਦ ਅੰਧ ਭਗਤ ਲੋਕ ਸੁੱਤੇ ਪਏ ਹਣ
    ਕੋਈ ਨਹੀਂ ਮੁੱਦਾ ਉਠਾ ਰਿਹਾ ਬਾਹੀਆ ਦਾ

    • @itsjyotivlog
      @itsjyotivlog หลายเดือนก่อน

      Hanji Sara sehar vich baiye baht ne loka ne ghar le le ke baiye rent uthe chadaye hoye ne koi bangali koi rajasthani

  • @sandeepsinghanmol
    @sandeepsinghanmol 2 หลายเดือนก่อน +81

    ਪ੍ਰਵਾਸੀ ਭਜਾਉ ਪੰਜਾਬ ਬਚਾਓ

    • @InkeshKumar-h1l
      @InkeshKumar-h1l 2 หลายเดือนก่อน +2

      Ki Punjabi duje State vich nahi rahe rahe

    • @titaniumarmy921
      @titaniumarmy921 29 วันที่ผ่านมา

      Parwasi pajao punjab di GDP ghtao

  • @Karanjotsingh0007
    @Karanjotsingh0007 หลายเดือนก่อน +14

    ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪ੍ਰਵਾਸੀ ਆਪਣੇ ਕੰਮ ਤੱਕ ਸੀਮਿਤ ਰਹਿਣ ਕੰਮ ਕਰਕੇ ਪੰਜਾਬ ਚ ਜਾਣ ਪੰਜਾਬ ਚ ਪਲਾਟ ਨਾ ਲੈ ਸਕਣ ਜਿਵੇਂ ਹਿਮਾਚਲ ਪ੍ਰਦੇਸ਼ ਨੇ ਕਾਨੂੰਨ ਬਣਾਏ ਹਨ
    ਕਿ ਪੰਜਾਬ ਦਾ ਕੋਈ ਬੰਦਾ ਹਿਮਾਚਲ ਪ੍ਰਦੇਸ਼ ਚ ਕੋਈ ਪਲਾਟ ਜਾ ਜਮੀਨ ਨਹੀ ਲੈ ਸਕਦਾ

    • @raajthakur4820
      @raajthakur4820 หลายเดือนก่อน

      SAME RULE REQUIRED IN CANADA.

  • @HappyShera-d3w
    @HappyShera-d3w หลายเดือนก่อน +11

    ਬਿਲਕੁਲ ਸਹੀ ਗੱਲ ਹੈ ਸਾਨੂੰ ਕੰਮ ਨਹੀਂ ਮਿਲਦਾ ਬੇਰੁਜਗਾਰੀ ਬਹੁਤ ਆ ਬਿਲਕੁਲ ਸਹੀ ਗੱਲਬਾਤ ਹੈ

    • @mukku03
      @mukku03 หลายเดือนก่อน +1

      Kaam labna penda ghar Beth ke ta rab bhi nhi milda

  • @apnapunjab2023
    @apnapunjab2023 2 หลายเดือนก่อน +47

    ਪਰਵਾਸੀਆਂ ਨੂੰ ਇੱਥੇ ਜਮੀਨਾਂ ਨਹੀਂ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਕੰਮ ਕਰਕੇ ਇਥੋਂ ਚਲੇ ਜਾਣਾ ਚਾਹੀਦਾ ਹੈ❤

  • @BaljindersinghBaljinder-gg9ur
    @BaljindersinghBaljinder-gg9ur 2 หลายเดือนก่อน +16

    ਇਨ੍ਹਾਂ ਨੂੰ ਕੰਮ ਕਰੋਂ ਤੇ ਜਾਓ,,ਪਰ ਇਥੇ ਜਾਇਦਾਦ ਨਹੀ ਲੈਣ ਦੇਣੀ ਚਾਹੀਦੀ

  • @gurdeepnarru1631
    @gurdeepnarru1631 2 หลายเดือนก่อน +64

    ਪੰਜਾਬ ਦਾ ਜ਼ਿਮੀਂਦਾਰ ਪੂਰੀ ਤਰ੍ਹਾਂ ਪ੍ਰਵਾਸੀਆਂ ਤੇ ਨਿਰਭਰ ਹੈ। ਜਦੋਂ ਤੱਕ ਜ਼ਿਮੀਂਦਾਰ ਆਪਣੇ ਹਥੀਂ ਮਿਹਨਤ ਨਹੀਂ ਕਰਦਾ ਤਦ ਤੱਕ ਇਹ ਸਭ ਕੁਝ ਇਵੇਂ ਹੀ ਰਹਿਣਾ

  • @rahulsembi5657
    @rahulsembi5657 หลายเดือนก่อน +31

    ਪੰਜਾਬੀਆਂ ਨੂੰ ਵੀ ਕਨੇਡਾ ਵਿੱਚੋ ਬਾਹਰ ਕਢਿਆ ਜਾਵੇ ਤਕੀ ਸਾਰੇ ਪੰਜਾਬੀ ਪੰਜਾਬ ਨੂੰ ਪਰਤ ਆਉਣ ।

  • @harcharanbrar5623
    @harcharanbrar5623 2 หลายเดือนก่อน +69

    ਪੰਜਾਬ ਵਿੱਚ ਤਾਂ ਪਹਿਲਾਂ ਹੀ ਅਬਾਦੀ ਬਹੁਤ ਆ ਜੀ ਜਦੋਂ ਪੰਜਾਬੀ ਨਹੀਂ ਦੂਜੀਆਂ ਸਟੇਟਾਂ ਵਿੱਚ ਜਾ ਰਹੇ ਇਹ ਰਾਜਨੀਤਕ ਪਾਰਟੀਆਂ ਨੇ ਵੋਟਾਂ ਖਾਤਰ ਇਹ ਸਭ ਪੰਜਾਬੀਆਂ ਲਈ ਭਸੂੜੀ ਪਾਈਂ ਹੋਈ ਆ

    • @SuchaSingh-jw4ss
      @SuchaSingh-jw4ss 2 หลายเดือนก่อน +1

      ਬੲਈਏ ਆਉਣ ਕੋਈ ਮੁਸ਼ਕਲ ਨਹੀਂ ਹੈ, ਲੇਕਿਨ ਉਨ੍ਹਾਂ ਦਾ ਆਧਾਰ ਕਾਰਡ,ਵੋਟਰ ਕਾਰਡ ਪੰਜਾਬ ਦਾ ਨਾਂ ਬਣਾਇਆ ਜਾਵੇ ਕੰਮ ਕਰਨ ਆਪਣੀ ਨਿੱਜੀ ਪ੍ਰਾਪਰਟੀ ਨਾਂ ਬਣਾਉਣ ਦਿਓ

    • @beautifulplanet193
      @beautifulplanet193 2 หลายเดือนก่อน

      riight jiwen himachal vich land act ha, punjab ch v same " punjab land act" chahida​@@SuchaSingh-jw4ss

  • @PinkiSingh-v6x
    @PinkiSingh-v6x 2 หลายเดือนก่อน +67

    ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਉਤਰਾਖੰਡ ਹੋਰ ਵੀ ਸਟੇਟਾਂ ਨੇ ਜਿਥੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਵੀਰ ਜੀ ਕੀ ਪੰਜਾਬ ਦੀ ਧਰਤੀ ਸਾਮਲਾਟ ਹੈ

    • @ravijais989
      @ravijais989 2 หลายเดือนก่อน +2

      ਰਾਜਸਥਾਨ ਉੱਤਰਾਖੰਡ ਚ ਕੋਈ ਵੀ ਜਮੀਨ ਖਰੀਦ ਸਕਦਾ ਹੈ ਤੇ ਹੁਣ ਜੰਮੂ ਕਸ਼ਮੀਰ ਵਿਚ ਵੀ ਖਰੀਦਿਆ ਜਾ ਸਕਦਾ ਹੈ ਤੇ ਹਿਮਾਚਲ ਚੇ ਬਸ ਖੇਤੀਬਾੜੀ ਦੀ ਜਮੀਨਾ ਨਹੀਂ ਖਰੀਦ ਸਕਤੇ ਹਾਂ

    • @rajsandhu6887
      @rajsandhu6887 หลายเดือนก่อน +1

      gulam hai haji v samj nhi aa rhi

    • @KartikranaRana-dx1nv
      @KartikranaRana-dx1nv หลายเดือนก่อน +1

      sahi gal

    • @DilbagSingh-o6k
      @DilbagSingh-o6k หลายเดือนก่อน +1

      Ver ji me rajasthan vich kam karda par ethe koi ve bahrla banda jamen nahi khared sakda

    • @JyotiranibtiRani
      @JyotiranibtiRani หลายเดือนก่อน

      en punjabio ke sath dimag mt lagao ye to kuch din ke wad ye kahege guru gobind singh ji ko v bahar nikalo 😂

  • @malhisaab5387
    @malhisaab5387 2 หลายเดือนก่อน +47

    Good job ਭਗਵੰਤ ਮਾਨ ਸਿੰਘ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵਧੀਆਂ ਕੰਮ ❤

  • @GoraGora-kt8pf
    @GoraGora-kt8pf หลายเดือนก่อน +1

    🌾⭐🚜👍👍👍👍👍👍

  • @ArshSuri-y4c
    @ArshSuri-y4c 29 วันที่ผ่านมา

    ਬਿਲਕੁਲ ਠੀਕ ਹੈ

  • @RamLubhaya-j7b
    @RamLubhaya-j7b 2 หลายเดือนก่อน +56

    ਬਿਲਕੁਲ ਠੀਕ ਗੱਲ ਯੂ ਪੀ ਬਿਹਾਰ ਦੇ ਲੋਕਾਂ ਨੂੰ ਆਪਣਾ ਕੰਮ ਕਰਕੇ ਆਪਣੇ ਵਾਪਸੀ ਜਾਣ ਜਾਣ ਜਿਹੜਾ ਉਠਦਾ ਪੰਜਾਬ ਵਿੱਚ ਮੂੰਹ ਚੱਕ ਕੇ ਆਈਜਾਦੇਹਨਇਹਨਾ ਲੋਕਾਂ ਨੇ ਬਹੁਤ ਹੀ ਗੰਦ ਪਾਇਆ ਹੋਇਆ

    • @BrainGamerSigma
      @BrainGamerSigma 2 หลายเดือนก่อน +2

      Jiwen asi muhn chakk ke America, Canada
      ,England ate hor foreign countries nu jayi jande ain ate othe di PR layi jande ain. Bilkul theek ai ji tuhadi gall, solha anne sach ai eh.

    • @beautifulplanet193
      @beautifulplanet193 2 หลายเดือนก่อน +1

      ​@@BrainGamerSigmaapart from punjab other states de lok v USA,Canada, Australi or All over the world ch rehnde ne, ohna baare ki khyal ha , himachal voch koi other state da bnda 1 inch jameen nhi le skda, te himachali poore india ch jameen leke reh rahe ne.. kuch kehna chahoge....

    • @birmothada6627
      @birmothada6627 2 หลายเดือนก่อน

      Sai gall aa veer tere bilkul in nu v kadna chaida bharli cantri cho

    • @JK-kn7me
      @JK-kn7me 2 หลายเดือนก่อน

      America Canada ida hi chle jande ne?
      250-300 di ticket le ke train ch muh chak ke aa jande ne, ida America Canada nai ja hunda

    • @itsjyotivlog
      @itsjyotivlog หลายเดือนก่อน

      ​@@JK-kn7mehnji sada Ghar station de kol hi a jdo v langde asi inne bayie traina cho nikl ke aunde te bus bhar bhar ja rahe ne alag alag city vich asi v ik din bus vich ja rahe c te oh sari bus hi bayiya nal bhari payi c ini gandi chenny khenny di badbo aye bus vicho ki pucho hi na muh chuk ke aa jande ne free vich

  • @BannyJodhan
    @BannyJodhan 2 หลายเดือนก่อน +16

    ਜਿਹੜੇ ਪਿੰਡਾਂ ਦੇ ਸਰਪੰਚ ਇੰਨਾਂ ਦੇ ਆਧਾਰ ਕਾਰਡ ਬਣਾਉਂਦੇ ਨੇ ਜਾਂ ਜਿਹੜੇ ਕਿਰਾਏ ਦੇ ਭੁੱਖੇ ਜਾਂ ਜਮੀਨ ਮੁੱਲ ਦੇਣ ਵਾਲੇ ਜਾਂ ਫਿਰ ਐਨ ਆਰ ਆਈ ਜਿੰਨਾ ਨੇ ਮਕਾਨ ਇੰਨਾ ਨੂੰ ਸ਼ਾਭਣ ਲਈ ਦਿੱਤੇ ਨੇ ਅੱਜ ਦੇ ਹਾਲਾਤਾਂ ਦੇ ਇਹ ਸਾਰੇ ਲੋਕ ਨੇ ਜੁੰਮੇਵਾਰ।ਸਾਡੇ ਪੰਜਾਬੀ ਲੋਕ ਹੀ ਬਿਨਾਂ ਕੁੱਝ ਸੋਚੇ ਸਮਝੇ ਆਪਣੇ ਭੈਣ ਭਰਾਵਾਂ ਤੇ ਧੀਆਂ ਪੁੱਤਾਂ ਤੇ ਪੰਜਾਬ ਨਾਲ ਧੋਖਾ ਕਰ ਰਹੇ ਨੇ।

  • @NarinderSingh-qu9gy
    @NarinderSingh-qu9gy 2 หลายเดือนก่อน +81

    ਇਹ ਨਿਯਮ ਬਹੁਤ ਪਹਿਲਾਂ ਲਾਗੂ ਹੋਣਾ ਚਾਹੀਦਾ ਸੀ,

    • @ArunKumar-cj5ci
      @ArunKumar-cj5ci หลายเดือนก่อน

      ਇਹ ਸੰਪੂਰਣ ਹੈ. ਪਰ ਜੇਕਰ ਅਜਿਹਾ ਕੋਈ ਕਾਨੂੰਨ ਦੂਜੇ ਰਾਜਾਂ ਵਿੱਚ ਰਹਿੰਦੇ ਸਾਡੇ ਪੰਜਾਬੀ ਭਰਾਵਾਂ 'ਤੇ ਥੋਪਿਆ ਜਾਂਦਾ ਹੈ ਤਾਂ ਅਸੀਂ ਪੰਜਾਬੀ ਭਰਾਵਾਂ ਨੂੰ ਨੁਕਸਾਨ ਹੋਵੇਗਾ।

  • @GoraGora-kt8pf
    @GoraGora-kt8pf หลายเดือนก่อน +1

    ਪੰਜਾਬ ਵਿੱਚ ਐਂਟਰ ਕਰਨ ਤੇ ਵੀਜ਼ਾ ਲੱਗਣਾ ਚਾਹੀਦਾ ਕਿਉਂਕਿ ਬਿਹਾਰ ਵਿੱਚ ਪੰਜਾਬੀ ਬੰਦੇ ਨੂੰ ਸਟੇਸ਼ਨ ਵਿੱਚ ਸਟੇਸ਼ਨ ਤੇ ਲੜਨ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਹ ਪੰਜਾਬ ਵਿੱਚ ਕੋਈ ਬਾਹਰ ਤੋਂ ਬੰਦਾ ਜਾਂ ਬਿਹਾਰ ਤੋਂ ਬੰਦਾ ਆਉਂਦਾ ਹੈ ਤਾਂ ਕੁਝ ਨਹੀਂ ਕਿਹਾ ਜਾਂਦਾ ਹੈ

  • @noteysahiboffice3008
    @noteysahiboffice3008 หลายเดือนก่อน

    ਬਿਲਕੁਲ ਸਹੀ ਹੈ

  • @LakhvirSingh-mt7hn
    @LakhvirSingh-mt7hn 2 หลายเดือนก่อน +12

    ਇਹ ਬਹੁਤ ਹੀ ਵਧੀਆ ਕਦਮ ਚੁਕਿਆ ਪਿੰਡਾਂ ਵਾਲਿਆਂ ਨੇ ਇਹਨਾਂ ਨੂੰ ਪੰਜਾਬ ਵਿੱਚ ਨਾ ਤੇ ਨੌਕਰੀ ਨਾ ਜਮੀਨ ਕੁੱਝ ਨਹੀਂ ਮਿਲਣਾ ਚਾਹੀਦਾ ਹਾਂ ਆਂਉਦੇ ਆਉਣ ਆਪਣਾ ਕੰਮ ਕਰਣ ਤੇ ਵਾਪਿਸ ਜਾਣ ਸਾਨੂ ਪੰਜਾਬੀਆਂ ਨੂੰ ਨੌਕਰੀ ਮਿਲਦੀ ਨੀ ਇਹ ਸਾਲੇ ਜਾਅਲੀ ਸਰਟੀਫਿਟੇਕ ਬਣਾ ਕੇ ਪੰਜਾਬ ਚ ਵੱਡੀ ਤੋਂ ਵੱਡੀ ਨੌਕਰੀ ਤੇ ਬੈਠੇ ਨੇ ਮੈ ਵੀ ਇਸ ਫੈਸਲੇ ਨਾਲ ਸਹਿਮਤ ਹਾਂ

  • @Latestgamer-x8w
    @Latestgamer-x8w 2 หลายเดือนก่อน +50

    ਸਰਕਾਰੀ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ

  • @RohitSharma-v6g
    @RohitSharma-v6g 2 หลายเดือนก่อน +52

    ਹੁਣ ਆਪਣੇ ਲੋਕਾਂ ਨੂੰ ਪਤਾ ਲੱਗਾ ਕਿ ਲੰਗਰ ਲੋਣ ਨਾਲੋਂ ਆਪਣੇ ਗਰੀਬ ਲੋਕਾਂ ਦੀ ਬਾਂਹ ਫੜ ਲਿਆ ਕਰੋ ਜੀ ਧੰਨਵਾਦ।

  • @rajindersandhu6541
    @rajindersandhu6541 หลายเดือนก่อน +1

    Punjab bachna he idha hai

  • @Student_Yard
    @Student_Yard หลายเดือนก่อน

    ਬਹੁਤ ਹੀ ਚੰਗਾ ਕੰਮ

  • @PritamSingh-om5bq
    @PritamSingh-om5bq 2 หลายเดือนก่อน +14

    ਬਾਹਰਲੇ ਬੰਦੇ ਨੂੰ ਕਿਸੇ ਪਿੰਡ ਵਿੱਚ ਕੰਮ ਕਰਨ ਵਾਸਤੇ ਨਗਰ ਪੰਚਾਇਤ ਤੋ ਮਨਜ਼ੂਰੀ ਲੈਣੀ ਲਾਜ਼ਮੀ ਹੋਵੇ । ਸਾਡੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਵਰਕ ਪਰਮਿਟ ਲੈਕੇ ਕਰਦੇ ਹਨ ਓਹੀ ਕਨੂੰਨ ਏਥੇ ਲਾਗੂ ਹੋਵੇ

    • @tarsemlalsogi2299
      @tarsemlalsogi2299 2 หลายเดือนก่อน

      ਸਰਪੰਚ ਹੀ ਇਹਨਾਂ ਨੂੰ ਅਧਾਰ ਕਾਰਡ ਬਣਾ ਕੇ ਦਿੰਦੇ ਹਨ ਆਪਣੀਆਂ ਵੋਟਾਂ ਵਾਸਤੇ

  • @stockmarketupdates92
    @stockmarketupdates92 2 หลายเดือนก่อน +7

    ਜੇ ਪਰਵਾਸੀਆਂ ਨੂੰ ਪੰਜਾਬ ਚ ਬੈਨ ਨਾ ਕੀਤਾ ਇੱਕ ਸਮਾਂ ਉਹ ਵੀ ਦੂਰ ਨਹੀਂ ਜੋ ਕਲਕੱਤਾ ਚ ਡਾਕਟਰ ਧੀ ਨਾਲ ਹੋਇਆ ਉਹ ਸਭ ਪੰਜਾਬ ਚ ਵੀ ਹੋਣਾ ਸ਼ੁਰੂ ਹੋ ਜਾਣਾ, ਕਿਸੇ ਇੱਕ ਵਿਅਕਤੀ ਦੇ ਬੋਲਣ ਨਾਲ ਕੁਝ ਵੀ ਨਹੀਂ ਹੋ ਸਕਦਾ ਸਾਰੇ ਪੰਜਾਬੀਆਂ ਨੂੰ ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ 🙏🙏🙏🙏 ਜੇ ਕੋਈ ਵੀ ਗ਼ਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੁਆਫੀ ਮੰਗ ਰਹੇ ਹਾਂ, ਜੋ ਵੀ ਮੇਰੀ ਗੱਲ ਨਾਲ ਸਹਿਮਤ ਹੈ ਪਲੀਜ਼ ਆਪਣੇ ਵੀਚਾਰ ਸਾਂਝੇ ਕਰਨ

  • @ChandanKushwa-r1n
    @ChandanKushwa-r1n 2 หลายเดือนก่อน +15

    ਕੋਈ ਵੀ ਇਨਸਾਨ ਆਪਣੀ ਮਿਹਨਤ ਨਾਲ ਹੀ ਸਭ ਕੁਝ ਕਰਦਾ ਹੈ

  • @gurjitsinghjaggusingh5103
    @gurjitsinghjaggusingh5103 หลายเดือนก่อน

    ਬਿਲਕੁਲ ਵਧੀਆ ਕੀਤਾ

  • @HansrajJalap-n9s
    @HansrajJalap-n9s 21 วันที่ผ่านมา

    ਬਿਲਕੁੱਲ ਸਹੀ ਕੀਤਾ

  • @kulvirgharialkulvirgharial4417
    @kulvirgharialkulvirgharial4417 2 หลายเดือนก่อน +26

    ਕੰਮ ਤੋ ਉਪ ਰੰਤ ਚਲੇ ਜਾਣਾ ਚਾਹੀਦਾ

  • @jasbirsingh-dv7yd
    @jasbirsingh-dv7yd 2 หลายเดือนก่อน +11

    ਇਹ ਕੰਮ ਸਰਕਾਰ ਕਰ ਦੇਵੇ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪ੍ਰਵਾਸੀ ਨਹੀਂ ਰਹਿਣੇ ਚਾਹੀਦੇ

  • @rajdeepsingh8224
    @rajdeepsingh8224 2 หลายเดือนก่อน +16

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਵੀ ਹੁਣ ਬਯੀਆ ਰੱਖਿਆ ਹੋਇਆ , ਨਾਮ ਪਿੱਛੇ ਯਾਦਵ ਲਗਦਾ ਉਸਦੇ

    • @MrSingh-hq5zd
      @MrSingh-hq5zd 2 หลายเดือนก่อน

      Davhloh fer saley nu chitar fer k.

    • @karanaggarwal9669
      @karanaggarwal9669 2 หลายเดือนก่อน

      ​@@MrSingh-hq5zdsalyo tusi v pad likh lao anpad lok saale

  • @gurpreetbhanderi3214
    @gurpreetbhanderi3214 หลายเดือนก่อน

    ਬਿਲਕੁਲ ਸਹੀ ਹੈ 22ਜੀ

  • @iqbalthikaakaur864
    @iqbalthikaakaur864 หลายเดือนก่อน +9

    ਸਹੀ ਜੀ ਕੰਮ ਕਰ ਕੇ ਜਾਣ ਪਿੰਡ ਤੋਂ ਬਾਹਰ ਰੱਖਣ ਜੀ ਬਹੁਤ ਮੇਹਰਬਾਨੀ ਹੋਵੇਗੀ ਜੀ ਗੰਦ ਪਾਇਆ ਇਹਨਾਂ ਨੇ

  • @LakwiderLakhi
    @LakwiderLakhi 2 หลายเดือนก่อน +40

    ਪ੍ਰਵਾਸੀਆ ਦਾ ਕੋਈ ਬੋਟ ਨੀ ਅਤੈ ਕੋਈ ਆਧਾਰ ਕਾਰਡ ਨੀ ਬਨਣਾ ਚਾਹੀਦਾ ਇਹਨਾਂ ਦਾ ਪੰਜਾਬ ਵਿੱਚ ਰਿਹਣ ਦਾ ਕੋਈ ਅਧਿਕਾਰ ਨਹੀਂ ਇਹਨਾ ਨੂ ਜਲਦੀ ਜਲਦੀ ਪੰਜਾਬ ਦੇ ਵਿਚੋਂ ਬਾਹਰ ਕੱਢੇ ਜਾਣ ਮਾਨ ਸਾਹਿਬ ਜੀ ਧਨਵਾਦ

    • @SkSam.official
      @SkSam.official หลายเดือนก่อน

      Pra fr ta canada uk jehra baitha aa ohna da ki krea

    • @harjindermgm3031
      @harjindermgm3031 หลายเดือนก่อน

      ​@@SkSam.officialਓ ਤਾ ਲੱਖਾਂ ਰੁਪਏ ਖਰਚ ਕੇ ਗਏ ਨੇ ਭਾਈ

    • @titaniumarmy921
      @titaniumarmy921 29 วันที่ผ่านมา

      As saab nal ta Punjabiya nu vi punjab to bar janda koi hak nai

    • @titaniumarmy921
      @titaniumarmy921 29 วันที่ผ่านมา

      ​​@@harjindermgm3031parwasi ki free ch aande ne punjab ch oho vi ta paise lake aae ne

  • @BaljindersinghBaljinder-gg9ur
    @BaljindersinghBaljinder-gg9ur 2 หลายเดือนก่อน +58

    ਜੇ ਇਹ ਕੰਮ ਕਰ ਦੇਵੇ ਸਰਕਾਰ ਤਾਂ ਸਲਾਮ ਕਰਦਾ ਹਾਂ

  • @deepfacts7775
    @deepfacts7775 2 หลายเดือนก่อน +6

    ਪੰਜਾਬ ਸਰਕਾਰ ਨੂੰ ਹਿਮਾਚਲ, ਰਾਜਸਥਾਨ, ਉਤਰਾਖੰਡ ਵਾਂਗੂੰ ਕਾਨੂੰਨ ਬਨਾਉਣ ਚਾਈਦਾ।

  • @jarmanjeetsingh6051
    @jarmanjeetsingh6051 หลายเดือนก่อน

    ਬਿਲਕੁਲ ਸਹੀ ਆ 👍

  • @rajindersandhu6541
    @rajindersandhu6541 หลายเดือนก่อน +3

    Ludhiana wich kado shuru howega ji

  • @krishanr5549
    @krishanr5549 2 หลายเดือนก่อน +17

    ਬਹੁਤ ਚੰਗੀ ਗੱਲ ਹੈ ਪਰਵਾਸੀ ਪੰਜਾਬ ਵਿੱਚ ਨਹੀਂ ਰਹਿਣਾ ਬਲਕੇ up Bihar ਵਾਲੇ ਪੰਜਾਬ ਨੂੰ ਗੰਦਾ ਕਰ ਕੇ ਰਾਖਤਾ।

  • @RoshanSingh-cg3xv
    @RoshanSingh-cg3xv 2 หลายเดือนก่อน +39

    ਬਾਈ ਜੀ ਇਹ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਹੀ ਸਿਰਾਂ ਤੇ ਬੈਠਾਏ ਹੋਏ ਹਨ

  • @n.r.d.h3944
    @n.r.d.h3944 2 หลายเดือนก่อน +19

    ਪਟਵਾਸੀਆਂ ਦਾ ਆਧਾਰ ਕਾਰਡ ਤੇ ਰਜਿਸਟਰੀਆਂ ਨਹੀਂ ਹੋਣੀਆਂ ਚਾਹੀਦੀਆਂ।😡

  • @amanbatthverka62
    @amanbatthverka62 หลายเดือนก่อน

    ਬਹੁਤ ਵਧੀਆ ਉਪਰਾਲਾ

  • @SukhwinderSingh-s9b
    @SukhwinderSingh-s9b หลายเดือนก่อน +6

    ਬਹੁਤ ਵਧੀਆ ਗੱਲ ਹੈ ਜੀ ਇਹਨਾਂ ਨੂੰ ਪੱਕੇ ਤੌਰ ਤੇ ਰਹਿਣ ਨਾ ਦਿੱਤਾ ਜਾਵੇ

    • @titaniumarmy921
      @titaniumarmy921 29 วันที่ผ่านมา

      Tu vi duji state vich rehin na jae fer

  • @SurjitSingh-iw5ek
    @SurjitSingh-iw5ek 2 หลายเดือนก่อน +5

    ਇਹਨਾਂ ਪ੍ਰਵਾਸੀਆਂ ਦੀ ਸਰਕਾਰੀ ਸਹੂਲਤਾਂ ਤੇ ਮੁਫ਼ਤਖੋਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ

  • @hazurkhehra6838
    @hazurkhehra6838 2 หลายเดือนก่อน +10

    Bahut vadia kita ji

  • @randhirsingh2479
    @randhirsingh2479 2 หลายเดือนก่อน +8

    ਵੈਸੇ ਭਏ ਬੋਹਤ ਗਦ ਪਾਉਂਡੇ ਨੇ।

  • @MomoScan
    @MomoScan หลายเดือนก่อน +1

    ਸਾਡੇ ਨਾਲ ਦੇ ਪਿੰਡ ਵਿਚ ਡੈਗ ਲੱਗੀ ਆ ਜਿਸ ਕਰਕੇ ਪਿੰਡ ਦਾ ਸਾਰਾ ਪਾਣੀ ਖਰਾਬ ਹੋ ਗਿਆ ਹੈ ਅਤੇ ਪਿੰਡ ਦੇ 35ਤੋ 40 ਲੋਕਾ ਦੀ ਮੋਤ ਹੋ ਗਈ ਆ ਤੇ ਕਾਫੀ ਬਿਮਾਰੀਆ ਨਾਲ ਜੂਜ ਰਹੇ ਨੇ ਇਸ ਬਾਰੇ ਵੀ ਕੁਝ ਬੋਲੋ ਡੈਗਾ ਲਾਉਣ ਵਾਲੇ ਵੀ ਜਾਦਾ ਤਰ ਬਾਹਰ ਦੇ ਨੇ 🙏🙏🙏🙏🙏ਪਿੰਡ ਦਾ ਨਾਮ ਮਾਂਗਟ ਆ ਜੀ ਰਾਹੋ ਰੋਡ ਲੁਧਿਆਣਾ ਮੇਹਰਬਾਨ ਕੋਲ ਸਟੂਡੀਓ ਝੋ ਬਾਹਰ ਨਿਕਲੋ ਵੀਰ ਲੋਕਾ ਦਾ ਦਰਦ ਸਮਝੋ🙏🙏

  • @MandeepSingh-ji6gi
    @MandeepSingh-ji6gi 2 หลายเดือนก่อน

    ਬਹੁਤ ਵਧੀਆ ਫੈਸਲਾ ਜੀ

  • @gurcharansingh5761
    @gurcharansingh5761 2 หลายเดือนก่อน +8

    Punjab vich crime da graph vee vad gaya, all labourers should be on documentary proof I all states.