ਗੁਲਜ਼ਾਰ ਦੇ ATM ਕਬੂਤਰ ਦੇ ਮਾ ਬਾਪ ਕਿਹੜੇ ਖਿਡਾਰੀ ਦੇ ਘਰੋਂ ਸੀ ਤੇ ਕਿਸ ਕੋਲ ਨੇ।

แชร์
ฝัง
  • เผยแพร่เมื่อ 2 ก.พ. 2025

ความคิดเห็น • 60

  • @tari3043
    @tari3043 2 ปีที่แล้ว +4

    ਕੁਲਦੀਪ ਬਾਈ ਜੀ ਤੁਹਾਡੀ ਮੇਹਨਤ ਨੂੰ ਸਲਾਮ ਆ ।ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤਰੱਕੀਆਂ ਬਖਸਣ

  • @gurpreetsidhu2380
    @gurpreetsidhu2380 2 ปีที่แล้ว +1

    ਇੰਨੇ ਬੰਦਿਆਂ ਨੂੰ ਜੋੜ ਕੇ ਰੱਖਣਾ ਉਹ ਵੀ ਅੱਜ ਦੇ ਟਾਇਮ ਚ ਸਭਤੋ ਵਧੀਆ ਗੱਲ ਸਾਰੇ ਬਾਈ ਪਿੰਡ ਦੇ ਆ ਸਲੂਟ ਆ ਵਾਹਿਗੁਰੂ ਜੀ ਹਮੇਸ਼ਾ ਤਰੱਕੀਆ ਬਖਸ਼ਣ

  • @gurpreetsidhu2380
    @gurpreetsidhu2380 2 ปีที่แล้ว +2

    ਬਹੁਤ ਨਾਮ ਸੁਣਿਆ ਸੀ ਬਾਈ ਦਾ 👍

  • @babbusidhu7487
    @babbusidhu7487 2 ปีที่แล้ว +1

    Thank you Bai ji jma sirra Galla Ji

  • @Rajdeepsingh-tq6xi
    @Rajdeepsingh-tq6xi 2 ปีที่แล้ว +5

    ਕਾਕਾ ਬਹੁਤ ਵਧੀਆ ਇਨਸਾਨ ਵੀ ਆ ਨਾਲੇ ਪਿੰਡ ਐਤੀਆਣਾ ਵਾਸੀਆਂ ਦਾ ਨਾਂ ਕਬੂਤਰ ਬਾਜ਼ੀ ਚ ਉਪਰ ਤੱਕ ਲਿਜਾਣ ਵਿਚ ਬਹੁਤ ਵੱਡਾ ਯੋਗਦਾਨ ਰਿਹਾ ।ਕਾਕੇ ਵੀਰ ਨੂੰ ਰੱਬ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਧੰਨਵਾਦ।

    • @StarKabutarbaaz
      @StarKabutarbaaz  2 ปีที่แล้ว +1

      ਪਿੰਡ ਦੇ ਬੰਦੇ ਦਾ ਕਮੇਂਟ ਪੜ ਕੇ ਵਦੀਆ ਲਗਿਆ ਬਾਈ। ਇਹ ਵੀ ਸੂਕਸੇਸ ਦਾ ਹੀ ਇਕ ਕਾਰਨ ਹੁੰਦਾ। ਜੇਕਰ ਪਿੰਡ ਦੇ ਲੋਕ ਪਿਆਰ ਕਰਦੇ ਹੋਣ ।। Thnks ਵੀਰੇ ਜੀਉਂਦੇ ਰਹੋ।।

  • @PUNJABITREND584
    @PUNJABITREND584 2 ปีที่แล้ว +3

    Endless big bro 💯🔥 sare Bomb e aa Kabootar te bai insaan b sirra

  • @tari3043
    @tari3043 2 ปีที่แล้ว +2

    ਕਾਕਾ ਬਾਈ ਬਹੁਤ ਵਧੀਆ ਇਨਸਾਨ ਆ

  • @bindusingh504
    @bindusingh504 2 ปีที่แล้ว +1

    Bhot vadia janber te gal bat ji kuldeep Paji

    • @StarKabutarbaaz
      @StarKabutarbaaz  2 ปีที่แล้ว

      Bhot ਸੁਕਰੀਆ ਬਿੰਦੂ ਵੀਰ

  • @tonydakha.
    @tonydakha. 2 ปีที่แล้ว +1

    ਸਹੀ ਗੱਲ ਕਹੀ ਆ ਵੀਰ ਨੇ ਇਹਨਾਂ ਦਾ ਰਿਕਾਰਡ ਆ ਵਾਈ ਇਕਬਾਲ ਕੁਲਾਰ ਤੇ ਕਾਕਾ ਦਾ ਨਾਮ ਚੱਲ ਦਾ

    • @StarKabutarbaaz
      @StarKabutarbaaz  2 ปีที่แล้ว

      ਵਾਹਿਗੁਰੂ ਚਲਦਾ ਹੀ ਰਖੇ ਬਾਈ। ਵੀਡਿਓ ਨੂੰ ਸਪੋਟ ਕਰੋ ਵੀਰ ਦੀ ਨੂੰ

  • @parmtiwana5507
    @parmtiwana5507 2 ปีที่แล้ว +2

    ਬਹੁਤ ਵਧੀਆ ਕਾਕੇ

  • @sukhdeepsinghsonudhaliwal8620
    @sukhdeepsinghsonudhaliwal8620 2 ปีที่แล้ว +1

    ਬਹੁਤ ਬਹੁਤ ਵਧੀਆ💥💥👍👍

  • @sharanjitsinghgill7181
    @sharanjitsinghgill7181 2 ปีที่แล้ว +1

    Very nice g God bliss you brother

  • @tari3043
    @tari3043 2 ปีที่แล้ว +2

    ਸਾਡੇ ਸ਼ਹਿਰ ਦੇ ਕੋਲੋ ਮੁੜ ਗਏ ਬਾਈ ਜੀ ਕਦੇ ਸਾਨੂੰ ਵੀ ਸੇਵਾ ਦਾ ਮੌਕਾ ਦਿਉ

    • @StarKabutarbaaz
      @StarKabutarbaaz  2 ปีที่แล้ว

      Bai ਮੈਂਨੂੰ ਪਟਾ ਨੀ ਵੀ

    • @StarKabutarbaaz
      @StarKabutarbaaz  2 ปีที่แล้ว +1

      ਜਾ ਮੇਰੇ ਫੋਨ ਤੇ ਕਲ ਕਾਰਡੀਓ ਵੀਰ। 9914988721

    • @sarbjeetcreativity
      @sarbjeetcreativity 2 ปีที่แล้ว +1

      👍👍🙏❤️

  • @babberjeetgill9606
    @babberjeetgill9606 2 ปีที่แล้ว +1

    good job veerji

  • @ranathakur7190
    @ranathakur7190 2 ปีที่แล้ว +1

    Super

  • @rimpyrattu9276
    @rimpyrattu9276 2 ปีที่แล้ว +1

    Nice ji

  • @kabootarlover77
    @kabootarlover77 2 ปีที่แล้ว +1

    Sira glbat aa Veer ji ❣️🙏🙏🙏🙏

  • @laddisinghnoor598
    @laddisinghnoor598 2 ปีที่แล้ว +1

    Bht change n kabooter bai de

  • @GurtejSingh-ge9ey
    @GurtejSingh-ge9ey 2 ปีที่แล้ว +1

    Sirra veer

  • @jaspreetdhillon7581
    @jaspreetdhillon7581 2 ปีที่แล้ว +2

    Good y 🕊️🕊️

  • @shriramchandel8654
    @shriramchandel8654 2 ปีที่แล้ว +1

    Namste sir ji

  • @kuljeetlopon3267
    @kuljeetlopon3267 2 ปีที่แล้ว +2

    Good

  • @malwakaboterclub2100
    @malwakaboterclub2100 2 ปีที่แล้ว +1

    Vada teera hun sade pind barewal bhaitha gagan fathepur kol ..jeete bhai de sare vade kabooter 22 kol a …bhut takdea 2 saal lgatar kila raipur bai ne bazzia jittia Gagan barewal fatehpur

  • @msdhindsa8521
    @msdhindsa8521 2 ปีที่แล้ว +2

    Y sat sari akal g

    • @StarKabutarbaaz
      @StarKabutarbaaz  2 ปีที่แล้ว

      Sat Shri ਅਕਾਲ ਬਾਈ ਜੀ

  • @drhalwarapigeongroupdhaliw181
    @drhalwarapigeongroupdhaliw181 2 ปีที่แล้ว +1

    Good Bai

  • @sonymohie239
    @sonymohie239 2 ปีที่แล้ว +1

    Nice veera

  • @livinguk7107
    @livinguk7107 2 ปีที่แล้ว +2

    Veer tainu pata iqbal bai ki cheej jis nu tainu milan da moka milea veer sann banda iqbal n bazian buhat jittean veer main nikka jeha hunda c jado iqbal 22 kabootera de dakke rang k udonda hunda c bazian yarr thank you tera jo 22 de darsan krwae main v bahar aa hun mill v nai sakda bai ji nu kio k oh v caneda rehnde aa buhat sall badd aye hone aa thank you yarr tera buhat

    • @livinguk7107
      @livinguk7107 2 ปีที่แล้ว +1

      Bai n vail puna v rajj k kita harr bazi te eda lagda hunda c v goli chalo kale nal rajoane wale n lagdi hundi c veer di ajj time yadd krwa ta veer tu buhat bazian jittean iqbal n ohh vv add k

    • @StarKabutarbaaz
      @StarKabutarbaaz  2 ปีที่แล้ว

      Menu ta Banda ਵਾਲਾ ਭੋਲਾ ਜਾ ਲਗਿਆ ਬਾਈ

  • @SamRana85
    @SamRana85 2 ปีที่แล้ว +1

    Bai ji jeet lande da we interview karo bahut vadiya khidari haiga ji ludhiane area da .

    • @StarKabutarbaaz
      @StarKabutarbaaz  2 ปีที่แล้ว

      Bai samrak kra Dio jekar hega ta।। Mai vi kosis krda

  • @goramachhana1689
    @goramachhana1689 2 ปีที่แล้ว +1

    ਬੁੱਲਟ ਆਲਾ ਛਾਮਾ kabuter

  • @pardeepdeep6580
    @pardeepdeep6580 2 ปีที่แล้ว +3

    Thalle bache kdon da bht faida bache jldi dane chugan lgg jande

    • @StarKabutarbaaz
      @StarKabutarbaaz  2 ปีที่แล้ว +1

      ਬਿਲਕੁਲ ਬਾਈ ਜੀ ਸਹੀ ਗੱਲ a

  • @sukhsaabsaab895
    @sukhsaabsaab895 ปีที่แล้ว +1

    ਇਹਦੇ ਨਾਲ ਬੰਦੇ ਆਏ ਨੇ।? ਸਤਿਕਾਰ ਦਿਆ ਕਰ yr

  • @AIndianblood
    @AIndianblood 2 ปีที่แล้ว +2

    Chalo chalo boht krda aa

    • @StarKabutarbaaz
      @StarKabutarbaaz  2 ปีที่แล้ว

      Point ਕੱਢ ਲਿਆ😂 ਹੁਣ ਘਟ ਕਰਾਂਗੇ ਵੀਰੇ

  • @kabootarlover77
    @kabootarlover77 2 ปีที่แล้ว +1

    Veer ki hall ji 🙏❣️❣️❣️

    • @StarKabutarbaaz
      @StarKabutarbaaz  2 ปีที่แล้ว +1

      ਵਦੀਆ ਬਾਈ ਜੀ

    • @kabootarlover77
      @kabootarlover77 2 ปีที่แล้ว

      @@StarKabutarbaaz veer ji tusi kitho daso veer ji 🙏🙏❣️❣️

  • @dharmindersingh2656
    @dharmindersingh2656 2 ปีที่แล้ว

    Jeete di shatarsaya jis te hogi ohde uddne hi aa

  • @CharanjeetSingh-og3pg
    @CharanjeetSingh-og3pg 2 ปีที่แล้ว +1

    Veer ji , kabuter sell krne tusi j haan te ki price ?

  • @satnamkalsain5418
    @satnamkalsain5418 3 หลายเดือนก่อน +1

    Bai da no

  • @ਮਨਜੀਤਾਸੰਧੂ
    @ਮਨਜੀਤਾਸੰਧੂ 2 ปีที่แล้ว +2

    ਬਾਈ ਚੀਕਾਂ ਪੁਆਉਂਦੇ ਸੀ ਇਕਬਾਲ ਹੋਣੀ ਜਦੋਂ ਆਈ ਤੇ ਆਉਂਦੇ ਸੀ ਪੂਰੇ ਕਰਿੰਦੇ ਆ ਇਹ ਬੰਦੇ ਇਕਬਾਲੇ ਵਰਗੇ

  • @ਸਰਬਜੀਤਪੰਨੂੰ
    @ਸਰਬਜੀਤਪੰਨੂੰ 2 ปีที่แล้ว +1

    Good yr