MLA ਅਮੋਲਕ ਸਿੰਘ ਨੇ 20 ਲੱਖ ਰੁਪਏ ਲੈਕੇ ਸਾਡੇ ਕਾਗਜ਼ ਰੱਦ ਕਰਵਾ ਦਿੱਤੇ,ਸਾਨੂੰ ਪਿੰਡ ਆਕੇ ਚੈਲੰਜ ਕੀਤਾ ਸੀ MLA ਨੇ ਕਿ

แชร์
ฝัง
  • เผยแพร่เมื่อ 6 ต.ค. 2024
  • MLA ਅਮੋਲਕ ਸਿੰਘ ਨੇ 20 ਲੱਖ ਰੁਪਏ ਲੈਕੇ ਸਾਡੇ ਕਾਗਜ਼ ਰੱਦ ਕਰਵਾ ਦਿੱਤੇ,
    ਸਾਨੂੰ ਪਿੰਡ ਆਕੇ ਚੈਲੰਜ ਕੀਤਾ ਸੀ MLA ਨੇ ਕਿ ਮੇਰਾ ਬੰਦਾ ਹੀ ਸਰਪੰਚ ਬਣੂਗਾ,
    ਪਿੰਡਾਂ ਦੇ ਲੋਕਾਂ ਨੇ ਘੇਰ ਲਈ ਸੜ੍ਹਕ। Sarpanchi
    #sarpanch #election #punjabgovt #bhagwantmann #punjabi #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 108

  • @GurpreetSingh-ue7mi
    @GurpreetSingh-ue7mi 18 ชั่วโมงที่ผ่านมา +47

    ਜੈਤੋ ਚ ਚੋਣਾਂ ਦਾ ਬੁਰਾਹਲ ਆ ਹਰ ਇੱਕ ਨਾਲ ਧੱਕਾ ਹੋ ਰਿਹਾ

  • @VeerSingh-c4d
    @VeerSingh-c4d 17 ชั่วโมงที่ผ่านมา +21

    ਪੰਜਾਬ ਵਿੱਚ ਗੈਂਗਸਟਰ ਰਾਜ ਲਾਗੂ ਹੋ ਗਿਆ

  • @samar_editz773
    @samar_editz773 17 ชั่วโมงที่ผ่านมา +35

    ਹਾਈ ਕੋਰਟ ਚ ਪਟੀਸਨ ਪਾਉ ਬਾਈ ਫੇਰ ਦਿਮਾਗ ਠੀਕ ਹੋਉ

  • @mandeep1789
    @mandeep1789 17 ชั่วโมงที่ผ่านมา +31

    ਬੇੜਾ ਗਰਕ ਆ ਇਸ ਪਾਰਟੀ ਦਾ

  • @BaljinderSingh-pb7tp
    @BaljinderSingh-pb7tp 16 ชั่วโมงที่ผ่านมา +14

    ਹਾਈ ਕੋਰਟ ਵਿਚ ਜਾਉ ਇਨਸਾਫ ਫਿਰ ਤਹਾਨੂ,ਮਿਲੂ

  • @mahindersingh7136
    @mahindersingh7136 17 ชั่วโมงที่ผ่านมา +16

    ਹਾਈਕੋਰਟ ਜਾਉ ਰਿਟ ਪਟੀਸ਼ਨ ਦਾਇਰ ਕਰੋ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 16 ชั่วโมงที่ผ่านมา +25

    ਹੁਣ tak dA ਸੱਭ ਤੋ ਵਡਾ Dhakka
    ਆਮ ਪਾਰਟੀ

  • @AvtarSingh-pw7fv
    @AvtarSingh-pw7fv 17 ชั่วโมงที่ผ่านมา +16

    ਇਨਾਂ ਨੂੰ ਪਤਾ ਹੈ ਕਿ ਮੁੜ ਕੇ ਤਾਂ ਅਸੀਂ ਵਿਧਾਨ ਸਭਾ ਦੀ ਦਹਲੀਜ ਟੱਪਣੀ ਨਹੀਂ ਇਸ ਲਈ ਜਿੰਨਾ ਮਾਲ ਛੱਕ ਹੁੰਦਾ ਹੈ ਛੱਕ ਲਵੋ

  • @amarjitsingh2775
    @amarjitsingh2775 17 ชั่วโมงที่ผ่านมา +24

    2027 ਚ ਵੋਟਾਂ ਨਹੀ ਜੁਤਿਆਂ ਭਾਲਦੇ ਨੇ 😂😂😂😂

  • @gagandeep1458
    @gagandeep1458 17 ชั่วโมงที่ผ่านมา +13

    ਜੈਤੋ ਤਲਵੰਡੀ ਕੋਟਕਪੂਰਾ ਰਾਮਪੁਰਾ ਰਾਮਾ ਕੋਈ ਜਗਾ ਨੀ ਛੱਡੀ ਪਤਾ ਨੀ ਪੰਜਾਬ ਦੇ ਲੋਕਾਂ ਨੂੰ ਕੀ ਸਾਬਤ ਕਰਨਾ ਚਹੁੰਦੀ ਸਰਕਾਰ

  • @shivrajmaan1511
    @shivrajmaan1511 17 ชั่วโมงที่ผ่านมา +19

    MLA ਦਾ ਪਤਾ ਸਾਫ ਕਰਦੋ

  • @gsksingh2560
    @gsksingh2560 16 ชั่วโมงที่ผ่านมา +11

    Jalalabad ਦੇ ਐਮ ਐਲ ਗੋਲਡੀ ਨੇ ਵੀ ਬਹੁਤ ਧੱਕਾ ਕੀਤਾ ਹੈ

  • @Jimmy_Sekhon_Germany
    @Jimmy_Sekhon_Germany 15 ชั่วโมงที่ผ่านมา +10

    Bai tera pta nhi ਮਨਿੰਦਰ ਦੀਆਂ ਲੱਤਾਂ ਜ਼ਰੂਰ ਭਾਰ ਝੱਲ ਦੀਆ ਆ ਜੋਂ ਸੱਚੀ ਖ਼ਬਰ ਚਲਾਉਂਦਾ ਆ ਕਿਸੇ ਤੋਂ ਡਰਦਾ ਨਹੀਂ, gud Work bro

  • @romysandhusandhu3359
    @romysandhusandhu3359 16 ชั่วโมงที่ผ่านมา +9

    ਜਿੰਨ੍ਹਾਂ ਪਿੰਡਾਂ ਵਾਲਿਆਂ ਨੂੰ ਸ਼ੱਕ ਹੈ ਪੈਸੇ ਦਿੱਤੇ ਨੇ,,,, ਈ, ਡੀ,, ਐਫੀਡਵੈਟ ਦਿਉ ਸਾਰੇ ਪਿੰਡ ਰਲ ਕੇ,, ਇੱਕ ਸਾਲ ਜਮਾਨਤ ਨਹੀਂ ਹੋਣੀ ਜੀ,,,,,

  • @ParmSidhu-nq4iv
    @ParmSidhu-nq4iv 15 ชั่วโมงที่ผ่านมา +6

    ਆਮ ਪਾਰਟੀ ਨਾਲੋਂ ਕਾਂਗਰਸ ਅਕਾਲੀllਚੰਗੀ ਸੀ ਉਹਦੇ ਨਾਲ ਭੱਜ ਭੱਜ ਕੇ ਵੋਟਾਂ ਪਾਈਆਂ ਸੀ

  • @reshamsidhu7397
    @reshamsidhu7397 16 ชั่วโมงที่ผ่านมา +15

    ਹਾਈਕੋਰਟ ਦਾ ਰੁਖ ਕਰੋ ਸਟੇਅ ਲੈ ਲਵੋ ਇਹੀ ਆਖ਼ਰੀ ਰਾਸਤਾ ਲੋਕਤੰਤਰ ਨੂੰ ਬਚਾਉਣ ਦਾ

    • @romysandhusandhu3359
      @romysandhusandhu3359 15 ชั่วโมงที่ผ่านมา

      ਹਾਈਕੋਰਟ ਜਾਣ ਦੀ ਲੋੜ ਨਹੀਂ,,,,, ਸਿੱਧਾ ਈ, ਡੀ ਨੂੰ ਐਫੀਡਵੈਟ ਦਿਉ ਜੀ,,,,, ਇੱਕ ਸਾਲ ਐਮ ਐਲ ਏ ਦੀ ਜਮਾਨਤ ਨਹੀਂ ਹੋਣੀ,,, ਗੱਜਣ ਮਾਜਾਰ ਅੱਜ ਤੱਕ ਜੇਲ ਵਿਚ ਅੱਜ ਉਸ ਦੇ ਭਰਾ ਨੂੰ ਫੜ ਲਿਆ

  • @gurmeetsinghbrar9993
    @gurmeetsinghbrar9993 16 ชั่วโมงที่ผ่านมา +5

    ਗ੍ਰਾਮ ਸਭਾ ਬਣਾ ਲਉ ਬਾਈ। ਸਰਪੰਚ ਤੇ ਐਮ ਐਲ ਏ ਕੁੱਝ ਨਹੀ ਕਰ ਸਕਣ ਗੇ ਸਰਪੰਚ ਬਣ ਕੇ ਪਸਤਾਵਾ ਕਰੂ ਕਉ ਬਣਿਆ

  • @rajwinderdhillon8034
    @rajwinderdhillon8034 16 ชั่วโมงที่ผ่านมา +13

    70 ਸਾਲਾ ਚ ਪਹਿਲੀ ਵਾਰ ਕਿਸੀ ਸਰਕਾਰ ਨੇ ਧੱਕੇ ਨਾਲ ਆਪਣੇ ਸਰਪੰਚ ਬਣਾਏ ਆ

    • @navsran36
      @navsran36 15 ชั่วโมงที่ผ่านมา

      Bley oo tere congress ne ki kita c bhul gya aap valea ta fir v files aaply hon ditia but congress ne ta apne bndhe sidhe bina vota to bnaye c na kise nu file apply krn dinde c

  • @rahulattri7791
    @rahulattri7791 18 ชั่วโมงที่ผ่านมา +10

    Rangla punjab

  • @dayasingh8859
    @dayasingh8859 13 ชั่วโมงที่ผ่านมา +2

    ਲੋਕਾਂ ਨੇ 2022ਵਿੱਚ 92ਦਿੱਤਾ ਉਹ ਲੋਕਾਂ ਨੇ 2027ਵਿੱਚ ਸੱਭ ਦੀਆਂ ਜ਼ਬਾਨ ਜ਼ਬਤ ਸੱਭ ਤੋਂ ਪੰਜਾਬ ਵਿੱਚ ਮਾੜੀ ਸਰਕਾਰ ਇਹ ਹੈ ਵਹਿਗੁਰੂ ਜੀ

  • @vikramjitsingh7710
    @vikramjitsingh7710 17 ชั่วโมงที่ผ่านมา +8

    ਜੀਧੇ ਜੀਧੇ ਦਕਾ ਹੋ ਰਿਹਾ ਉਧੇ ਦੇ ਲੋਕਾਂ ਨੂੰ ਚਾਹੀਦਾ ਵਾਦ ਤੋਂ ਵਾਦ ਨੋਟਾਂ ਨੂੰ ਵੋਟ ਪਾਓ ਜੋ ਚੋਣ ਕੈਂਸਲ ਹੋਕੇ ਚੋਣ ਨਵੇਂ ਸਿਰਿਓ ਹੋਵੇ. 5 ਸਾਲ ਰੋਣ ਨਾਲੋਂ ਹੁਣ ਮੌਕਾ ਯਾ

  • @GurlalSingh-bn8xz
    @GurlalSingh-bn8xz 18 ชั่วโมงที่ผ่านมา +8

    Fail Punjab police officer cm app 👎👎👎👎👎

  • @jitsingh8827
    @jitsingh8827 16 ชั่วโมงที่ผ่านมา +8

    ਸਿਰੇ ਦੀ ਨਿਕੰਮੀ ਸਰਕਾਰ

  • @PargatSinghDhaliwal-j2e
    @PargatSinghDhaliwal-j2e 16 ชั่วโมงที่ผ่านมา +6

    ਅਮੋਲਕ ਦੇ ਤੁਸੀਂ ਹੋਣ ਡੱਲੇ ਪੈਦੇ ਵੇਖੀਉ ਬਹੁਤ ਥੱਕਾ ਕਰੀ ਜਾਂਦਾ ਇਹ ਜੈਤੋ ਵਿੱਚ ਉਹ ਗੱਲ ਹੋ ਗਈ ਭਾਂਡਾ ਛੋਟਾ ਸੀ ਹੋਣ ਭਰ ਬਾਲਾ ਗਿਆ

  • @gagandeep1458
    @gagandeep1458 17 ชั่วโมงที่ผ่านมา +8

    Shame ਹਰ ਜੱਗਾ hi ਆ ਹੀ ਹੋ ਰਿਹਾ

    • @harjitsingh6793
      @harjitsingh6793 17 ชั่วโมงที่ผ่านมา +2

      Sade pind te lagle pind vicha v eho kuch ho reha

  • @navjotsingh-ql1fy
    @navjotsingh-ql1fy 16 ชั่วโมงที่ผ่านมา +5

    ਬਾਈ ਜੀ ਹੁਣ ਸਿਰਫ ਜੁੱਤੀ ਇਲਾਜ ਆ ਇਹਨਾਂ ਦਾ 27 ਚ ਦੇਖੋ ਬਣਦਾ ਕੀ ਆ

  • @rajindersingh9172
    @rajindersingh9172 17 ชั่วโมงที่ผ่านมา +4

    Shame on bhagwant maan

  • @piarasingh9753
    @piarasingh9753 17 ชั่วโมงที่ผ่านมา +5

    Dabri khane wale v vota da bycout karo

  • @beantsran92
    @beantsran92 17 ชั่วโมงที่ผ่านมา +4

    Veer election da bycott karo

  • @RajbirSingh-qh7gg
    @RajbirSingh-qh7gg 17 ชั่วโมงที่ผ่านมา +3

    Right a 22ji

  • @Dr.Iqbal-e2h
    @Dr.Iqbal-e2h 17 ชั่วโมงที่ผ่านมา +6

    Jina jaito Wale M L A wale ne Dhaka karya kise v halke wich nahi hoya iss bande ne Aurangzeb nu v piche Chad dita aggli vaar ahoude nahi amm loka de gal Karan Wale lok awaaz walya da dhanwad Manider veera zindabaad

  • @piarasingh9753
    @piarasingh9753 17 ชั่วโมงที่ผ่านมา +4

    Vota da bycout karo

  • @ranbirsinghkandholaranbirs8974
    @ranbirsinghkandholaranbirs8974 11 ชั่วโมงที่ผ่านมา +1

    ਬਾਈ ਜੀ ਤੁਸੀਂ ਵੋਟਾਂ ਪਾ ਕੇ ਇਹੋ ਜਿਹੇ ਗਵਾਰ ਐਮ ਐਲ ਏ ਤੇ ਗਵਾਰਾਂ ਦੀ ਸਰਕਾਰ ਬਣਾਈ ਹੈ ਜਿਹੜੇ ਨਾ ਕਾਨੂੰਨ ਨੂੰ ਸਮਝਦੇ ਹਨ ਤੇ ਨਾ ਹੀ ਲੋਕਤੰਤਰ ਨੂੰ ਸਮਝਦੇ ਹਨ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਤੇ ਅਫ਼ਸਰਸ਼ਾਹੀ ਵੀ ਸਰਕਾਰ ਦੀ ਸ਼ਹਿ ਤੇ ਜ਼ਿਆਦਤੀਆਂ ਕਰਦੀ ਹੈ

  • @GurtejSingh-xo4zo
    @GurtejSingh-xo4zo 14 ชั่วโมงที่ผ่านมา +2

    ਲੁਟੇਰਿਆਂ ਦੀ ਸਰਕਾਰ😢

  • @SinghSahib406
    @SinghSahib406 15 ชั่วโมงที่ผ่านมา +2

    ਹਰ ਪਾਸੇ ਏਹੀ ਹਾਲ ਆ

  • @baljitsingh374
    @baljitsingh374 18 ชั่วโมงที่ผ่านมา +8

    Koi gal ni 2027 vich kam ho jana Ena da

  • @rampalsingh6115
    @rampalsingh6115 17 ชั่วโมงที่ผ่านมา +4

    Panchayat elections vich pahli baar eh draama hoaya jo banda pind da voter hai usde paper kivem cancel ho sakde ne High court nu eh sochna chahida

  • @ShaniMatta
    @ShaniMatta 17 ชั่วโมงที่ผ่านมา +4

    Sreaam Gunda gardi

  • @user-raja13
    @user-raja13 17 ชั่วโมงที่ผ่านมา +5

    High court vich jao g gandi sarkar de virudh

  • @BaljeetSingh-fr3by
    @BaljeetSingh-fr3by 17 ชั่วโมงที่ผ่านมา +2

    🙏🙏🙏🙏🙏

  • @JagjitSinghhh
    @JagjitSinghhh 17 ชั่วโมงที่ผ่านมา +4

    AAP Party De 92 MLAs Nu Pinda Vich Panchi Chon Larhado Aik Vi MLA Panchi Di Chon Ni Jit Sakda Je C M Daru Peekay Ghare Na Baithe Fer MLA Rishwat Khori Na Karan

  • @dilbaghsinghpannu8429
    @dilbaghsinghpannu8429 9 ชั่วโมงที่ผ่านมา

    ਭਗਵੰਤ ਮਾਨ ਤਾਂ ਆਪ ਪਾਗ਼ਲ ਹੈ ਐਮ ਐਲ ਐਮ ਨੂੰ ਕੀ ਕਹੋਗੇ

  • @BaljinderSingh-lq7lt
    @BaljinderSingh-lq7lt 15 ชั่วโมงที่ผ่านมา +2

    Dekh lo badlaw.😂😂😂😂😂

  • @manpreethanda6222
    @manpreethanda6222 16 ชั่วโมงที่ผ่านมา +2

    Congress ne ki kita Pichhle var
    Yad hai Lagda bhull ge😂😂😂

  • @baigurjitsingh8503
    @baigurjitsingh8503 16 ชั่วโมงที่ผ่านมา +2

    ਵੀਹ ਲੱਖ ਵਾਲਾ ਖੱਟੂ ਕੀ

  • @gagguchahal4601
    @gagguchahal4601 16 ชั่วโมงที่ผ่านมา +3

    Fathgarhsahib v same aa 40 pinda diya file cancel ho giya y

  • @HappySingh-e2b
    @HappySingh-e2b 16 ชั่วโมงที่ผ่านมา +2

    JAlabag mogA v

  • @surainsingh9594
    @surainsingh9594 16 ชั่วโมงที่ผ่านมา +3

    Aat da annt

  • @LaddiSingh-v4e
    @LaddiSingh-v4e 15 ชั่วโมงที่ผ่านมา +2

    Veer tusi high court Kyo ni jande

  • @saabpawar4629
    @saabpawar4629 17 ชั่วโมงที่ผ่านมา +2

    Veer ji election nai hona tusi dekh lio , tusi lok bhul jane o

  • @jogindergrewal
    @jogindergrewal 18 ชั่วโมงที่ผ่านมา +4

    Ehna nu pata agli vari bande ta haini paisa katha karlo 2-4 pushta da

  • @Abhijotsingh-o3j
    @Abhijotsingh-o3j 13 ชั่วโมงที่ผ่านมา

    🙏👍🤙👌

  • @gurnamsingh7464
    @gurnamsingh7464 17 ชั่วโมงที่ผ่านมา +2

    Galt Sarkar aa

  • @SunnySingh-kh5ug
    @SunnySingh-kh5ug 17 ชั่วโมงที่ผ่านมา +3

    Jehada samjdar oh samaj gaya hai haryana vich vidhan sabhya election hai AAP valya nu othe paise chaide election ladan vaste oh punjab pinda de jehada sarpanch 20 tho 40 lakh de raha oh sarpanch ban raha eh paise haryana vote a vich varthya

  • @punjabmail1986
    @punjabmail1986 15 ชั่วโมงที่ผ่านมา +2

    Dhakka shream

  • @chamkaursingh9244
    @chamkaursingh9244 17 ชั่วโมงที่ผ่านมา +3

    Aha bhnda jo keh reha bhanta sarabi chnga ohdi hi seh te sab
    Kuj ho reha

  • @manbirsingh7599
    @manbirsingh7599 15 ชั่วโมงที่ผ่านมา +2

    Haar pind ahii hall hoyea peha paise laa k sarpanch banai jaa rahe

  • @ManindersinghdeolDeol
    @ManindersinghdeolDeol 16 ชั่วโมงที่ผ่านมา +2

    Eha jado pind awa anu naga hoi ka wakhe

  • @rrr.r3333
    @rrr.r3333 15 ชั่วโมงที่ผ่านมา +2

    Bahi Caurat ka Sahara lo ab ki kes dal do jo Fail Rajact ki hai Caurt jao

  • @GurmeetSingh-xl7sv
    @GurmeetSingh-xl7sv 17 ชั่วโมงที่ผ่านมา +2

    Pind khar ha bai g

  • @rotihukdi9591
    @rotihukdi9591 11 ชั่วโมงที่ผ่านมา +1

    aap party 😂khatam ho gae lok aap party bàhut dukhi

  • @jagdeepdhindsa7253
    @jagdeepdhindsa7253 9 ชั่วโมงที่ผ่านมา

    Veer ji hosla rakho te highcourt jao y ,,inssaf jator miluga y ji saare pind nu apeel aw plz

  • @NishanbrarDeep
    @NishanbrarDeep 16 ชั่วโมงที่ผ่านมา +3

    ਕਿਹੜਾ ਪਿੰਡ ਆ ਤੁਹਾਡਾ ਜੀ

  • @JaswinderDhaliwal-w7r
    @JaswinderDhaliwal-w7r 17 ชั่วโมงที่ผ่านมา +2

    A dhakke da asar haryana dian votan te v pvega

  • @EternalMelodies1
    @EternalMelodies1 17 ชั่วโมงที่ผ่านมา +4

    Aap flop show

  • @amritpalsingh7935
    @amritpalsingh7935 3 นาทีที่ผ่านมา

    Es war cm head office di call a jhra MLA jine sarpanch bnau app party de os nu sarpanchi unsar mantri bnaya jayega ya MLA di ticket dubara ditti jayegi

  • @GurpreetSingh-kg7wi
    @GurpreetSingh-kg7wi 13 ชั่วโมงที่ผ่านมา +1

    Nota dabao pura pind

  • @ManpreetSingh-n9o8l
    @ManpreetSingh-n9o8l 9 ชั่วโมงที่ผ่านมา

    Ramgarh bhagtuana v eda hi Hoya 22 ji

  • @navsran36
    @navsran36 14 ชั่วโมงที่ผ่านมา +1

    Saria srkara ive krdia rhia har srkar sidhe sarpanch bina vota to bna k haar pa k pind bhej di rhi aa apne bndheya nu

  • @mohindersingh4906
    @mohindersingh4906 15 ชั่วโมงที่ผ่านมา +1

    Piasa ektha ker reha ne hor kuch nahi e.c dekha cheya da

  • @BRAND_pb03
    @BRAND_pb03 14 ชั่วโมงที่ผ่านมา +1

    Bai pind t das dia karo

  • @rotihukdi9591
    @rotihukdi9591 11 ชั่วโมงที่ผ่านมา +1

    CM galat kar raha loka nal loka da vishwas khtam ho gya aap party92/2😂😂

  • @gurpreetsidhu2247
    @gurpreetsidhu2247 14 ชั่วโมงที่ผ่านมา +1

    Aun wala same layi kande beej rha ne

  • @BaljinderSingh-zc8wl
    @BaljinderSingh-zc8wl 8 ชั่วโมงที่ผ่านมา

    Election kajarkhana LANDA Lucha Pardhan Gundda Raj of APP

  • @ParamjitSingh-e6i
    @ParamjitSingh-e6i 11 ชั่วโมงที่ผ่านมา

    Congress ne v pisli vaari eda hi kita c dhake naal hi apne sarpanch bnaiye c

  • @gorasingh5190
    @gorasingh5190 11 ชั่วโมงที่ผ่านมา

    Maan sarkar 😂😂😂

  • @JagdeepSingh-qn7xn
    @JagdeepSingh-qn7xn 11 ชั่วโมงที่ผ่านมา

    Bnde Alli gl thodi a fr koi Raab ta sab dekhda

  • @randeepsingh4512
    @randeepsingh4512 9 ชั่วโมงที่ผ่านมา

    Bai vota ta app nu ina loka na hi paea ne ta hun chittar ta pane hi ha 2027 wich ina di ik v seat ne mildi bhagwant mann ne sab to wadda thoka kita ha Punjab de loka nal e v mla di seat v ni jitda

  • @Amrit-y5e
    @Amrit-y5e 16 ชั่วโมงที่ผ่านมา +3

    ਪੱਤਰਕਾਰ ਜੀ ਮੇਰੇ ਪਿੰਡ ਵੀ ਇਹ ਹੋ ਰਿਹਾ MLA ਦਾ ਰਿਸ਼ਤੇਦਾਰ ਧੱਕਾ ਕਰ ਰਿਹਾ। ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਭੇਜੋ ਮੈਂ ਤੁਹਾਡੇ ਗੱਲ ਕਰਨੀ

  • @Amrit-y5e
    @Amrit-y5e 16 ชั่วโมงที่ผ่านมา +3

    ਪੱਤਰਕਾਰ ਜੀ ਮੇਰੇ ਪਿੰਡ ਵੀ ਇਹ ਹੋ ਰਿਹਾ MLA ਦਾ ਰਿਸ਼ਤੇਦਾਰ ਧੱਕਾ ਕਰ ਰਿਹਾ। ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਭੇਜੋ ਮੈਂ ਤੁਹਾਡੇ ਗੱਲ ਕਰਨੀ

    • @AmanNagra-r3i
      @AmanNagra-r3i 14 ชั่วโมงที่ผ่านมา

      High court stay order le lyo