ਝੋਟੇ ਦੇ ਹੱਕ ਚ ਖੜ੍ਹ ਗਿਆ ਸਾਰਾ ਪਿੰਡ ਕਹਿੰਦੇ ਇਹ ਜਨਾਨੀ ਨੇ ਸਾਡਾ ਸਾਰਾ ਪਿੰਡ ਉਜਾ'ੜਤਾ | Ghuman Kalan

แชร์
ฝัง
  • เผยแพร่เมื่อ 19 ก.ค. 2023
  • #RMBTelevision #GhumanKalan #ParvinderSinghJhota
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 583

  • @balrajsingh3392
    @balrajsingh3392 ปีที่แล้ว +89

    ਪਰਮਿੰਦਰ ਝੋਟਾ ਹੀਰਾ ਪੁੱਤ ਆ ਮਾਂ ਦਾ ਵਾਹਿਗੁਰੂ ਲੰਮੀ ਉਮਰ ਕਰੇ ਵੀਰ ਦੀ 🙏🙏🙏🙏🙏

  • @arshsandhu9936
    @arshsandhu9936 ปีที่แล้ว +123

    ਸ਼ਾਬਾਸ਼ ਪਿੰਡ ਵਾਲਿਉ, ਇਹ ਆ ਚੰਗੇ ਇਨਸਾਨਾਂ ਵਾਲੀ ਗੱਲ। ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਸਲੂਟ ਆ ਤੁਹਾਡੀ
    ਹਿੰਮਤ ਦੇ। ਪਲਵਿੰਦਰ ਸਿੰਘ ਝੋਟਾ
    ਨਹੀਂ ਬੱਬਰ ਸ਼ੇਰ ਜ਼ਿੰਦਾਬਾਦ। ਸਾਰੀਆਂ ਬੀਬੀਆਂ ਰਲ਼ ਕੇ ਪੰਜ ਪੰਜ ਛਿੱਤਰ ਮਾਰੋ ਇਹੋ ਜਿਹੀ ਚਵਲ ਦੇ। ਜਾਂ ਇਹਨਾਂ ਨੂੰ ਛਿੱਤਰ ਮਾਰ ਕੇ ਭਜਾਉ ਪਿੰਡ ਵਿੱਚੋਂ।

    • @sukhshergill8789
      @sukhshergill8789 ปีที่แล้ว +1

      Ehh ty luut de shikar a 22 rona v aunda ty herani v 😢😢

  • @NirmalSingh-ys7wz
    @NirmalSingh-ys7wz ปีที่แล้ว +62

    ਡੰਡਾ ਖੜਕਾਓ ਸਾਰਾ ਪਿੰਡ

  • @sukhidhillon4841
    @sukhidhillon4841 ปีที่แล้ว +59

    ਪਰਵਿੰਦਰ ਸਿੰਘ ਝੋਟੇ ਵੀਰ ਕੋਸ਼ਿਸ਼ ਨਾਲ ਬਹੁਤ ਘਰਾਂ ਦੇ ਚਿਰਾਗ ਬੁਝਣ ਤੋਂ ਬਚ ਜਾਣਗੇ ❤❤❤

    • @karnsingh8919
      @karnsingh8919 ปีที่แล้ว +2

      Sahi gall aa bai ji 😢😢😢

  • @Deep_singh1.25
    @Deep_singh1.25 ปีที่แล้ว +106

    ਨਸ਼ਾ ਛਡਾਉਣ ਵਾਲੇ ਜੇਲਾ ਚ
    ਅਮ੍ਰਿਤ ਛਕਾਉਣ ਵਾਲੇ ਜੇਲਾ ਚ
    ਲੋਕਾ ਦੀ ਅਵਾਜ ਚੁਕਣ ਵਾਲੇ ਜੇਲਾ ਚ
    ਪੰਜਾਬ ਦੀ ਜਵਾਨੀ ਜੇਲਾ ਚ
    ਇਹ ਆ ਭਗਵੰਤ ਮਾਨ ਦਾ ਬਦਲਾਅ 🙏

    • @rajinderrajinder8058
      @rajinderrajinder8058 ปีที่แล้ว +5

      ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਤੇ

    • @JagtarSingh-rt5nt
      @JagtarSingh-rt5nt ปีที่แล้ว +3

      , ਹੁਣ ਕੀਤੀ ਚੇਰਾ ਨਾਲ ਮਿਲ ਗਈ ਪਕੂ

    • @moosedrilla8217
      @moosedrilla8217 ปีที่แล้ว +1

      😢😢😢😢

    • @palwindersingh3731
      @palwindersingh3731 ปีที่แล้ว +3

      Raam rahim varge Gunde aj phir jail to bahar aan lagga hai. parvinder veer nu jail paa ditta jo ashe kam karda hai oh jaila vich. Eh ki ho riha sarkaara nu sharam kado awagi.

    • @Armaan456u
      @Armaan456u ปีที่แล้ว +2

      Sarea nalo sarea nalo nilami sarkar😠

  • @avtargill9073
    @avtargill9073 ปีที่แล้ว +41

    ਮੈ ਤਾਂ SSP ਨਾਨਕ ਸਿੰਘ ਨੂੰ ਇਮਾਨਦਾਰ ਸਮਝਦਾ ਸੀ ਪਰ ਲੱਗਦਾ ਉਹ ਵੀ ਸਿਸਟਮ ਦੀ ਭੇਟ ਚੜ੍ਹਿਆ ਲੱਗਦਾ
    ਬਾਬੇ ਨਾਨਕ ਦੇ ਨਾਮ ਨੂੰ ਕਲੰਕ ਲਾ ਤਾਂ ਨਾਨਕ ਨਾਂ ਰੱਖ ਕੇ

  • @jashanpreetsingh6538
    @jashanpreetsingh6538 ปีที่แล้ว +38

    ਦਿਲੋ ਸਲੂਟ ਆ ਸਾਰੇ ਪਿੰਡ ਨੂੰ ਸੱਚ ਦਾ ਸਾਥ ਦੇ ਰਹੇ ਆ

  • @RajinderSingh-pz8dt
    @RajinderSingh-pz8dt ปีที่แล้ว +123

    ਹੂਣ ਦੱਸੋ ਐਸ ਐਸ ਪੀ ਨਾਨਕ ਸਿੰਘ ਜੀ ਤੂਹਾਡੀ ਜ਼ਮੀਰ ਮਰ ਗਈ ਮੂੱਖ ਮੰਤਰੀ ਸਾਹਿਬ ਜੀ ਕਰੋਂ ਹੂਣ ਪੂਲਿਸ ਮਹਿਕਮੇ ਤੇ ਕਾਰਵਾਈ ਕਰੋਂ ਜੇ ਪਿੰਡਾਂ ਦੇ ਵਿੱਚ ਬੜਨਾ ਹੈ

    • @cool9532
      @cool9532 ปีที่แล้ว +7

      ਓਹਦਾ ਧੀ ਪੁੱਤਰ ਕਰੂਗਾ ਆਪ ਈ ਅਕਲ ਆਜੂ ਇਹਦੇ ਧੀ ਪੁੱਤ ਨੂੰ ਇਹਦਾ ਲੇਖਾ ਦੇਣੇ ਪੈਣਾ

    • @palwindersingh3731
      @palwindersingh3731 ปีที่แล้ว +2

      Bhagwant maana kithe hsi tu SHARAM KAA DEKH MATAWA BHENNA KIWE RO RAHIA TERI MAKKAN DINDIA MAWAN JALDI KOI FASSLA KARR MAANA.

    • @Armaan456u
      @Armaan456u ปีที่แล้ว +1

      ​@@cool9532rab kre oh din jldi aave🙏

    • @JASWINDERSINGH-ez8eo
      @JASWINDERSINGH-ez8eo ปีที่แล้ว +1

      Ssp nakak ni orangjeb hai jlaal

    • @baldevbhullar2394
      @baldevbhullar2394 ปีที่แล้ว

      ਵਾਹਿਗੁਰੂ ਇਹੋ ਜਿਹੀਆਂ ਲੱਫਡਰ ਬੁੜੀਆਂ ਹਰ ਪਿੰਡ ਵਿੱਚ 2+4,, ਹੁਦਿਆਂ ਨੇ ਮੇਰੇ ਪਿੰਡ ਵਿਚ ਹੀ ਹੈ,45,, ਸਾਲ ਹੁਣ 4*ਸਾਲਾਂ ਤੋਂ ਜੇਲ੍ਹ ਚੋਂ ਆਈ 4+ਚੌਥਾ ਘਰਵਾਲਾ ਨਸ਼ਾ ਝੋਟਾ ਕਹਿੰਦਾ ਤੈਨੂੰ ਹੱਕ ਦਵਾਵਾਂਗਾ

  • @pritpalsingh7180
    @pritpalsingh7180 ปีที่แล้ว +96

    ਸਾਰਾ ਪਿੰਡ ਕੀ ਝੂਠ ਬੋਲ ਰਿਹਾ ਹੈ ਤੇ ਕਿ ਇਕ ਔਰਤ ਸਚ ਬੋਲ ਰਹੀ ਹੈ , ਦੇਖੋ ਕਿਸ ਤਰ੍ਹਾਂ ਦਾ ਟਾਈਮ ਆ ਗਿਆ ਹੈ

    • @pushpindersingh3929
      @pushpindersingh3929 ปีที่แล้ว

      Jado sarkara free ch dau fer kamm kihne karna jado jimmevaari pai hove na ta bas kamm dikhda te main es free de haqq ch nahi

    • @amriksingh9589
      @amriksingh9589 ปีที่แล้ว

      ਬਾਈ ਸੱਚ ਕਦੇ ਦੱਬਦਾ ਨਹੀਂ ਸੱਪ ਦੇ ਮੂੰਹ ਵਿੱਚ ਕੁਝ ਮਰਜ਼ੀ ਆ ਜਾਵੇ ਉਹ ਸਿੱਧਾ ਅੰਦਰ ਲਗਾਉਂਦਾ ਹੈ ਚੱਬਦਾ ਨਹੀਂ

  • @dalbirsingh8314
    @dalbirsingh8314 ปีที่แล้ว +19

    ਸ਼ਾਬਾਸ਼ ਪਿੰਡ ਵਾਲਿਆਂ ਦੇ,ਪਹਾੜ ਬਣ ਨਾਲ ਖੜ੍ਹੇ ਝੋਟੇ ਦੇ,, ਬਹੁਤ ਵਧੀਆ ਜੀ

  • @sonyfoujigurdaspur
    @sonyfoujigurdaspur ปีที่แล้ว +54

    ਨਸ਼ੇ ਵੇਚਣ ਵਾਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

    • @dalbirsingh8314
      @dalbirsingh8314 ปีที่แล้ว +2

      ਉਹ ਨਹੀਂ ਹੋ ਸਕਦੀ ਵੀਰੇ, ਬਹੁਤ ਮਾੜੇ ਹਾਲਾਤ ਨੇ ਪੁਲਿਸ ਦੇ

    • @sonubatth8471
      @sonubatth8471 ปีที่แล้ว

      ਕਰੇ ਕੌਣ ਵਿਕਾਉਣ ਵਾਲੇ ਜਾਂ ਹਫਤਾ ਲੈਣ ਵਾਲੇ?...... ਲੋਕਾਂ ਨੂੰ ਆਪ ਕੁਜ ਕਰਨਾ ਪੈਣਾ ਝੋਟੇ ਦਾ ਸਾਥ ਦਿਓ ਨਹੀਂ ਤਾਂ ਪੰਜਾਬ ਖਤਮ ਹੀ ਸਮਜੋ

  • @PritDhillon-ki4pd
    @PritDhillon-ki4pd ปีที่แล้ว +49

    ਸੇਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲਕੇ ਪੰਜਾਬੀ ਆ ਨੂੰ ਤੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹਨ

  • @AvtarSingh-pw7fv
    @AvtarSingh-pw7fv ปีที่แล้ว +37

    ਹੁਣ ਕੀ ਕਹੇਗੀ ਪੁਲਿਸ ਜਿਹੜੀ ਨਸ਼ਾ ਤਸਕਰਾਂ ਨੂੰ ਫੜਨ ਦੀ ਥਾਂ ਨਸ਼ਾ ਰੋਕਣ ਵਾਲੇ ਝੋਟੇ ਬਾਈ ਨੂੰ ਫੜੀ ਬੈਠੀ ਹੈ

  • @balbirsinghusajapmansadasa1168
    @balbirsinghusajapmansadasa1168 ปีที่แล้ว +35

    ਬੇੜਾ ਗਰਕ ਹੋਵੇ ਸਿਸਟਮ ਦਾ ਆਪ ਵਿਕਾਉਂਦੇ ਆ।

  • @npsbrar560
    @npsbrar560 ปีที่แล้ว +47

    ਭਗਵੰਤ ਮਾਨ ਤੋਂ ਨਹੀਂ ਸੰਭਲ ਰਿਹਾ ਪੰਜਾਬ ਅਤੇ ਅਫ਼ਸਰਸ਼ਾਹੀ। ਉਸਨੂੰ ਅਸਲੀਅਤ ਬਿਆਨ ਕਰਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਨਾਲ ਉਸਦੀ ਇੱਜ਼ਤ ਵਧੇਗੀ।

    • @satojsatoj3208
      @satojsatoj3208 ปีที่แล้ว

      ਫੇਰ ਤਾਂ ਜਮਾਂ ਹਿ ਵਰਵਾਦ ਹੋ ਜਾਵੇ ਗਾ ਪੰਜਾਬ, ਕਿਉ cm ਦੀ ਜਮੀਰ ਜਾਗ ਦੀ ਹੋਵੈ ਗਈ ਓਸ ਨੇ ਵੋਟਾਂ ਲਈਏ ਨੇ ਵੀ ਮੈ ਚਿੱਟਾਬੰਦ ਕਰਾਂਗੇ ਹੁਨ ਕਰੇ ਬੰਦ ਨਹਿ ਫੇਰ ਕੁੱਟ ਤਾਂ ਪੀਉ ਗਈ ਪਿੰਡਾ ਵਿੱਚ ਵੜਨ ਵੇਲੇ 🙏

  • @dalbirsingh8314
    @dalbirsingh8314 ปีที่แล้ว +28

    ਪੂਰੀ ਧੱਕ ਪਾਈਂ ਪਿੰਡ ਵਾਲਿਆਂ ਨੇ, ਝੋਟੇ ਨਾਲ਼ ਖੜਗੇ,ਪਹਾੜ ਬਣਕੇ, ਸ਼ਾਬਾਸ਼ ਪਿੰਡ ਵਾਲਿਆਂ ਦੇ,ਇਹ ਸੱਚ ਨਾਲ਼ ਖੜ੍ਹੇ ਨੇ,, ਧੰਨਵਾਦ ਜੀ,

  • @sarvansinghsandhu2616
    @sarvansinghsandhu2616 ปีที่แล้ว +31

    ਝੋਟੇ ਦਾ ਸਾਥ ਦਿਓ ਪੰਜਾਬ ਵਾਲਿਓ

  • @Fateh-yn2gy
    @Fateh-yn2gy ปีที่แล้ว +16

    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ 👍👍

  • @tarsemmannp5499
    @tarsemmannp5499 ปีที่แล้ว +22

    ਸੁਣ ਲੳ ਹਾਲ ਮੇਰੇ ਪੰਜਾਬ ਦਾ ਬੇੜਾ ਗਰਕ ਕਰਤਾ ਇੰਨਾ ਗੰਦੇ ਲੀਡਰਾ ਨੇ ਤੇ ਪੰਜਾਬ ਪੁਲਸ ਨੇ ❤❤

  • @harcharansingh6037
    @harcharansingh6037 ปีที่แล้ว +16

    ਅੱਖਾਂ ਚੋਂ ਪਾਣੀ ਆਉਂਦਾ ਆ ਪਿੰਡ ਦੇ ਲੋਕਾਂ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ

  • @rajwantsingh2523
    @rajwantsingh2523 ปีที่แล้ว +19

    ਇਹਨੂੰ ਕੱਢੋ ਪਿੰਡੋਂ ਬਾਹਰ।

  • @palwinderpalsingh-ie8jt
    @palwinderpalsingh-ie8jt ปีที่แล้ว +21

    Jhota Bai zindabad

  • @bakhshishaatma-zn7sv
    @bakhshishaatma-zn7sv ปีที่แล้ว +13

    ਝੋਟੇ ਵਰਗੇ ਇਨਸਾਨ ਦੁਨੀਆਂ ਚ ਵਿਰਲੇ ਵਿਰਲੇ ਆਉਦੇ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸਤਗੁਰੂ ਝੋਟੇ ਦਾ ਰੱਖਿਆ ਕੱਰੁਗਾ ਵਾਜਾ ਵਾਲਾ ਸਤਗੁਰੂ ਕਲਗੀਧਰ ਪਾਤਸ਼ਾਹਾਂ ਸਹਿਨਸ਼ਾਹ ਨਾਲ ਝੋਟੇ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝੋਟੇ ਬਾਬੇ ਦੀ ਚੜਦੀਕਲਾ ਰੱਖੇ ਸੰਗਤ ਜੀ

  • @HarjinderSINGH-gh6hr
    @HarjinderSINGH-gh6hr ปีที่แล้ว +10

    ਗੁਰੂਆਂ ਦੇ ਨਾਂਮ ਰੱਖਣ ਵਾਲੇ ਪੁਲਿਸ ਅਫ਼ਸਰੋ ਮਾਤਾਵਾਂ ਦੇ ਦੁੱਖ ਸੁਣ ਕੇ ਸ਼ਰਮ ਆਉਦੀ ਆ ਕਿ ਨਹੀਂ..???
    ਹੈ ਕੋਈ ਇਨਸਾਨੀਅਤ ਵਾਲ਼ੀ ਗੱਲ. .???
    ਜੇ ਨਹੀਂ ਤਾਂ ਇਹ ਛਿੱਤਰਾਂ ਦੇ ਹਾਰ ਫੇਰ ਥੋਡੇ ਈ ਪਾਏ ਆ, ਝੋਟੇ ਨੇ!
    🦁🦁

  • @MustakKhan-up8bm
    @MustakKhan-up8bm ปีที่แล้ว +49

    ਮਾਨ ਸਾਹਿਬ ਦੇਖ ਲਵੋ ਲੋਕਾਂ ਦਾ ਹਾਲ ਇਸ ਤਰ੍ਹਾਂ ਕਾਤੋਂ ਜਵਾਨੀ ਖਤਮ ਕਰਨੀ ਹੈ ਇਸ ਨਾਲੋ ਚੰਗਾ ਲੀਗਲ ਕਰਦੋ ਕਾਹਨੂੰ ਝੋਟੇ ਵਰਗੇ ਫਸਣ

    • @satojsatoj3208
      @satojsatoj3208 ปีที่แล้ว

      ਓਹਿ ਤਾਂ ਕਰਨ ਨੂੰ ਫਿਰਦੇ ਨੇ , ਰਿਪੋਟਿੰਗ ਤਿਹਾਰ ਹੋਇ ਜਂਦੀ ਹੈ 🙏

  • @MandeepSingh-pd5rb
    @MandeepSingh-pd5rb ปีที่แล้ว +5

    ਪਿੰਡ ਵਾਲੇ ਬਿਲਕੁਲ ਠੀਕ ਹਨ100%ਨਾਈ1000%√√√√√√√√√ ਠੀਕ ਹਨ

  • @dalbarasingh2397
    @dalbarasingh2397 ปีที่แล้ว +22

    ਬਾਈ ਰਕਾਡ ਕਾਇਮ ਕਰਤਾ ਪਿੰਡ ਵਾਸੀਆਂ ਨੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਬੀਰਾਂ ਤੇ ਭੈਣਾਂ ਨੂੰ ਵਾਹਿਗੁਰੂ ਜੀ ਮੇਹਰ ਕਰੋ

  • @wahegurujiwaheguruji4306
    @wahegurujiwaheguruji4306 ปีที่แล้ว +7

    ਨਸ਼ਿਆਂ ਦੇ ਖਿਲਾਫ ਲੜਾਈ ਲੜਨ ਵਾਲੇ ਮਾਨਸੇ ਦੇ ਪਰਮਿੰਦਰ ਸਿੰਘ ਝੋਟੇ ਸੂਰਮੇ ਤੇ ਇਸ ਪਿੰਡ ਵਾਸੀਆਂ ਤੇ ਪੱਤਰਕਾਰ ਵੀਰ ਨੂੰ ਦਿਲੋਂ ਸਲੂਟ! ਝੋਟੇ ਸੂਰਮੇ ਵਰਗੇ ਨੌਜਵਾਨ ਹਰੇਕ ਪਿੰਡ ਤੇ ਹਰੇਕ ਸ਼ਹਿਰ ਵਿੱਚੋ ਉੱਠਣੇ ਚਾਹੀਦੇ ਹਨ! ਹੁਣ ਪੰਜਾਬ ਦੇ DGP, ADGP, IG, AIG ਤੇ SSP ਨਾਨਕ ਸਿੰਹੁ ਤੇ ਝੋਟੇ ਵਰਗੇ ਸੂਰਮੇ ਤੇ ਝੂਠਾ ਪਰਚਾ ਕਰਨ ਵਾਲੇ ਥਾਣੇ ਦੇ SHO ਤੇ ਭਗਵੰਤ ਮਾਨ ਤੇ ਓਹਦੇ ਨਾਲਦੀਆਂ 91 ਮੂਰਤੀਆ ਨੂੰ ਚੱਪਣੀ ਵਿੱਚ ਪਾਣੀ ਭਰ ਕੇ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਾ ਪਹਿਲਿਆਂ ਦੁਸ਼ਟਾ ਨਾਲੋਂ ਵੀ ਵੱਧ ਚੁੱਕਾ ਹੈ! ਉਹ ਦੁਸ਼ਟੋ ਪੰਜਾਬ ਦੇ ਲੋਕਾਂ ਨੇ ਏਸੇ ਕਰਕੇ ਤੁਹਾਨੂੰ ਜਿਤਾਇਆ ਸੀ ਕਿ ਤੁਸੀਂ ਨਸ਼ਾ ਖਤਮ ਕਰੋਗੇ ਪਰ ਉਲਟਾ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ! ਨਾਨਕ ਸਿਹੁ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੂੰ ਤਾਂ ਇਹ ਪਵਿੱਤਰ ਨਾਮ ਰੱਖ ਕੇ ਆਪਣੇ ਆਪ ਨੂੰ ਲਾਜ ਹੀ ਲਵਾਈ! ਸੰਗਤ ਜੀ ਕਦੇ ਵੀ ਆਪਣੇ ਬੱਚਿਆਂ ਦੇ ਨਾਮ ਪੀਰ-ਪੈਗੰਬਰਰਾਂ ਤੇ ਗੁਰੂ ਸਾਹਿਬਾਨਾਂ ਅਤੇ ਉਹਨਾਂ ਦੇ ਸਾਹਿਬਜ਼ਾਦਿਆ ਦੇ ਨਾਮਾਂ ਵਾਲੇ ਨਾਂ ਰੱਖੋ ਕਿਉਂਕਿ ਕੋਈ ਪਤਾ ਨਹੀਂ ਕਿ ਅਗਾਂਹ ਵੱਡੇ ਹੋ ਕੇ ਉਹਨਾਂ ਕਿਹੜੇ-ਕਿਹੜੇ ਮਾੜੇ ਕਰਮ ਕਰਨੇ ਹਨ! ਪੰਜਾਬ ਦੇ ਬਹੁਤਾਤ ਲੋਕ ਸਾਡੇ ਵਾਂਗੂ ਏਹੀ ਸੋਚਦੇ ਸੀ ਕਿ ਲੁਟੇਰੀ ਕਾਂਗਰਸ ਤੇ ਦੁਸ਼ਟ ਬਾਦਲਾਂ ਤੋਂ ਖਹਿੜਾ ਛੁੱਟ ਜਾਵੇ ਤਾਂ ਪੰਜਾਬ ਦਾ ਭਲਾ ਹੋ ਜਾਊ ਪਰ ਅੱਜ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਹ ਗੱਲ ਸਮਝ ਆ ਗਈ ਕਿ ਪੰਜਾਬ ਸਿਹਾਂ ਤੇਰਾ ਤੇ ਤੇਰੇ ਸਾਰੇ ਪੰਜਾਬੀਆਂ ਦਾ ਭਲਾ ਖਾਲਸਾ ਰਾਜ ਜਾਂ ਖਾਲਿਸਤਾਨ ਤੋਂ ਬਿਨਾਂ ਨਹੀਂ ਹੋਣਾ! ਜਿਹਨਾਂ ਨੂੰ ਖਾਲਿਸਤਾਨ ਨਾਮ ਤੋਂ ਅਲਰਜੀ ਆ ਉਹ ਨਵਾਂ ਆਜ਼ਾਦ ਪੰਜਾਬ ਜਾਂ ਆਜ਼ਾਦ ਰੰਗਲਾ ਪੰਜਾਬ ਸਮਝ ਕੇ ਇਸ ਰਾਹ ਤੁਰ ਪਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋ ਪੰਜਾਬੀ ਖਤਮ ਸਮਝੋ!

  • @prabhjotkhalsa5318
    @prabhjotkhalsa5318 ปีที่แล้ว +4

    ਜਾਗਦੀ ਜ਼ਮੀਰ ਵਾਲੇ ਮਾਨਸਾ ਪਾਉਚ ਜਾਓ ਪੰਜਾਬੀਓ ਅੱਜ ਝੋਟੇ ਵੀਰ ਦੀ ਰਿਹਾਈ ਕਰਵਾਓ

  • @user-hi1ig8my4h
    @user-hi1ig8my4h ปีที่แล้ว +6

    ਵੀਰੋ ਅਤੇ ਭੈਣੀ ਇਕੱਲਾ ਪਿੰਡ ਹੀ ਨਹੀਂ ਸਾਰਾ ਪੰਜਾਬ ਹੀ ਜੂੜੇ ਤਾਂ ਹੀ ਕੁੱਝ ਬਣੂ ਭਰਾਵੋ ਇਕੱਠੇ ਹੋ ਜੋ ਝੋਟੇ ਵੀਰ ਦੇ ਹਕ ਵਿਚ ਜੀ 🙏🙏🙏🙏🙏

  • @bahadursingh9718
    @bahadursingh9718 ปีที่แล้ว +6

    ਓ ਬਾਈ ਸਾਰੇ ਪਿੰਡ ਨਾਲੋਂ ਤਾਂ ਤਕੜਾ ਨਹੀਂ ਇਸ ਨੂੰ ਜਿਹੜੇ ਲੈਣ ਆਉਂਦੇ ਹਨ ਉਨ੍ਹਾਂ ਨੂੰ ਘੇਰ ਲਵੋਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @harbanssinghharbans9042
    @harbanssinghharbans9042 ปีที่แล้ว +12

    ਹੁਣ ਮਾਨਸਾ ਦੇ SSP ਕੀ‌ ਕਰੂ ਏਸ ਔਰਤ ਨੂੰ ਅੰਦਰ ਜਾ ਪੈਸੇ ਲੈਣ ਕੇ ਰਫਾਦਬਾ ਕਰੂ ਹੁਣ ਤਾਂ ਕੋਈ ਛੱਕ ਨੀ ਮਾਨਸਾ ਪੁਲੀਸ ਬਦਨਾਮ ਹੋ ਚੁੱਕੀ ਤੇ ਇਹਨਾ ਦਾ ਮਾਨਸਾ ਪੁਲੀਸ ਦਾ‌ਡੋਬ ਟੈਸਟ ਹੋਣਾ ਚਾਹੀਦੇ ਪੱਕਾ ਨਸੇੜੀ‌ਨੇ ਮੁਲਾਜ਼ਮ

  • @PritDhillon-ki4pd
    @PritDhillon-ki4pd ปีที่แล้ว +7

    ਇਸ ਦਾ ਹੱਲ ਲੋਕਾਂ ਨੂੰ ਮਿਲਕੇ ਕਰਨਾ ਪੳਊ

  • @Gursharan_Singh_
    @Gursharan_Singh_ ปีที่แล้ว +11

    ਇੱਕ ਪਾਸੇ ਸਾਰਾ ਪਿੰਡ ਚਿੱਟਾ ਵੇਚਣ ਵਾਲੇ ਪਰਿਵਾਰ ਦੇ ਖ਼ਿਲਾਫ਼ ਸ਼ਿਕਾਇਤ ਕਰ ਰਿਹਾ ਤੇ ਕਾਰਵਾਈ ਦੀ ਮੰਗ ਕਰ ਰਿਹਾ…. ਪਰ ਕੋਈ ਕਾਰਵਾਈ ਨਹੀਂ…
    ਦੂਜੇ ਪਾਸੇ "ਨਸ਼ੇੜੀ ਜੋੜਾ" ਪਰਵਿੰਦਰ ਝੋਟੇ ਖ਼ਿਲਾਫ਼ ਸ਼ਿਕਾਇਤ ਕਰ ਰਿਹਾ ਤੇ ਕਾਰਵਾਈ ਨਾਲੋ ਨਾਲ…
    “ਹੁਣ ਕੀ ਕਹੀਏ … ਫਿਰ ਕਹਿੰਦੇ ਵਿਰੋਧੀ ਆ🤷🏽‍♂️”

  • @prabhjotsinghrathore3365
    @prabhjotsinghrathore3365 ปีที่แล้ว +5

    ਪਿੰਡ ਵਾਲਿਆ ਦਾ ਧੰਨਵਾਦ ਜੀ

  • @harcharansingh6037
    @harcharansingh6037 ปีที่แล้ว +5

    ਸ਼ਾਬਾਸ਼ ਪਿੰਡ ਵਾਲਿਓਂ ਧੰਨਵਾਦ ਥੋਡਾ ਝੋਟੇ ਦੇ ਹੱਕ ਚ ਖੜਨ ਵਾਸਤੇ ਹੋ ਸਕਦਾ ਆਹ ਵੀਡੀਓ ਦੇਖ ਕੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਜਾਣ

  • @sukhmandersingh890
    @sukhmandersingh890 ปีที่แล้ว +7

    R m b tv ਜਿੰਦਾਬਾਦ

  • @ਖੇਤੀ
    @ਖੇਤੀ ปีที่แล้ว +27

    Jhota de support kro sare bai punjab nu bachana je

  • @tarsemsinghtarsam1731
    @tarsemsinghtarsam1731 ปีที่แล้ว +11

    ਹੁਣ ਪੁਲਸ ਵਾਲਿਆ ਤੇ ਕਰੋ ਕਾਰਵਾਈ ਜਿਹੜੇ ਝੂਠੇ ਪਰਚੇ ਕਰਦੇ ਨੇ ਲੋਕ ਓਜੜ ਗਏ ਨੇ ਭਗਵੰਤ ਮਾਨ ਸਿਆ ਪਰ ਇਸ ਤੋ ਅੱਗੇ ਤਾ ਅੰਤ ਆ ਚੁਕਿਆ ਏ ਪੰਜਾਬ ਦਾ ਏਨੇ ਦੁੱਖੀ ਨੇ ਲੋਕ ਆਮ ਪਾਰਟੀ ਸਰਕਾਰ ਤੋ ਇਹ ਬਹੁਤ ਵੱਡੇ ਲੋਕਾ ਦਾ ਹੱਥ ਏ ਜੋ ਮਾਨ ਸਰਕਾਰ ਵੀ ਡਰਦੀ ਏ ਹੱਥ ਨਹੀ ਪਾ ਰਹੀ

    • @satojsatoj3208
      @satojsatoj3208 ปีที่แล้ว

      ਸੈਂਟਰ ਸਰਕਾਰ ਦੇ ਬਣਦੇ ਨੇ ਵੀਰ ਇਹ 🙏

  • @baljitsingh1291
    @baljitsingh1291 ปีที่แล้ว +4

    ਸਾਰੇ।ਪਿਡ।ਨੂ।ਸਲੂਟ।ਸਾਰਾ।ਪਿਡ।ਜਿਦਾ।ਬਾਜ

  • @narinderpalsingh5349
    @narinderpalsingh5349 ปีที่แล้ว +74

    ਬਹੁਤ ਹੀ ਵਧੀਆ ਚੈਨਲ ਹੈ ❤

    • @useful326
      @useful326 ปีที่แล้ว +2

      ਬੰਦ ਕਰਵਾਉਗੇਂ ਮਸ਼ਹੂਰੀਆਂ ਨਾ ਕਰੋ ਕਿਉਂਕਿ ਏਹ ਪੰਜਾਬ ਹੈ ਗਦਾਰਾਂ ਲਾਲਚੀਆਂ ਨਾਲ ਭਰਿਆ ਹੋਇਆ ਹੈ 🤔🤔

    • @narinderpalsingh5349
      @narinderpalsingh5349 9 หลายเดือนก่อน

      ਜੀ ਵੀਰ ਜੀ

  • @kulwinderkamboj5134
    @kulwinderkamboj5134 ปีที่แล้ว +3

    ਪੁਲਿਸ ਕਿਉਂ ਨਹੀਂ ਫੜਦੀ ਇਨ੍ਹਾਂ ਨਸ਼ੇ ਵੇਚਣ ਵਾਲਿਆਂ ਨੂੰ ਬਹੁਤ ਹੀ ਦੁਖ ਭਰੀ ਗੱਲ ਹੈ ਵਾਹਿਗੁਰੂ ਜੀ ਮਿਹਰ ਕਰੇ ਪਿੰਡ ਵਾਸੀਆਂ ਤੇ

  • @jatinderboparai2212
    @jatinderboparai2212 ปีที่แล้ว +3

    ਜਦੋਂ ਪਿੰਡਾਂ ਦੇ ਪਿੰਡ ਪਲਟ ਜਾਣ ਫੇਰ ਅੰਤ ਨੇੜੇ ਹੀ ਹੁੰਦਾ ਇਹ ਗੱਲ ਸਰਕਾਰ ਨੂੰ ਸਮੇ ਤੋਂ ਪਹਿਲਾਂ ਸਮਝ ਲੈਣੀ ਚਾਹੀਦੀ ਹੈ

  • @rachhpalsingh9387
    @rachhpalsingh9387 ปีที่แล้ว +1

    ਪਿੰਡ ਵਾਸੀਆਂ ਧੰਨਵਾਦ ਤੁਹਾਡਾ।ਡਟ ਪਰਮਿੰਦਰ ਸਿੰਘ ਝੋਟੇ ਦਾ ਸਾਥ ਦਿਉ ਵੀਰੋ ਜੇਕਰ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਕੱਲ੍ਹ ਨੂੰ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਜਮਾਂ ਖਤਮ ਹੋ ਜਾਉਗੇ

  • @gurmailsingh3766
    @gurmailsingh3766 ปีที่แล้ว +70

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪੰਜਾਬ ਦਾ

    • @rajbirkaur8138
      @rajbirkaur8138 ปีที่แล้ว +1

      ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ

    • @RajSingh-zg2iu
      @RajSingh-zg2iu ปีที่แล้ว

      ​😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @gurmeetSingh-rg6uj
    @gurmeetSingh-rg6uj ปีที่แล้ว +4

    ਇਹ ਸਿਰਫ਼ ਇੱਕ ਪਿੰਡ ਦੀ ਦਾਸਤਾਨ ਐ ਜੀ, ਸਾਰੇ ਪੰਜਾਬ ਦੀ ਤਸਵੀਰ ਅੱਖਾਂ ਮੂਹਰੇ ਲਿਆ ਕੇ ਰੂਹ ਕੰਬਦੀ ਐ!

  • @bsbeantsharma
    @bsbeantsharma ปีที่แล้ว +1

    ਜਿਸ ਢੰਗ ਨਾਲ ਪ੍ਸਾਸ਼ਨ ਵਿਚਰ ਰਿਹਾ, ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਣਗੀਆਂ ਇੱਕ ਦਿਨ ☀️

  • @ryusketakahashi7646
    @ryusketakahashi7646 ปีที่แล้ว +3

    ਵੀਰ ਜੀ ਪਿੰਡ ਦਾ ਇਕ ਬੰਦਾ ਕੁਰਬਾਨੀ ਦਿਓ ਠੋਕੋ ਏਨਾ ਨੂੰ ਸਾਰਾ ਪਿੰਡ ਨਾਲ ਖੜੋ ਆ ਪੁਨ ਕਰੋ ਵੀਰ ਕੋਈ ਸਾਲ ਖੰਡ ਦੀ ਗੱਲ ਆ ਮਾਵਾਂ ਦੀਆ ਦੋਵਾਵਾ ਲਓ ਵੀਰ ਬਹੁਤ ਵੱਡਾ ਪੁਨ ਆ

  • @baljindershah9373
    @baljindershah9373 ปีที่แล้ว +6

    ਆਹ ਚੰਗੇ ਕੰਮ ਲਈ ਇਕੱਠੇ ਹੋ ਕੇ ਤੁਰਨ ਵਾਲੇ ਸਾਰੇ ਜ਼ਮੀਰ ਵਾਲੇ ਲੋਕ ਵਧਾਈ ਦੇ ਪਾਤਰ ਹਨ ।

  • @bullet-el4qr
    @bullet-el4qr ปีที่แล้ว +11

    ਤੁਸੀ ssp dsp MLA ਨਾਲ ਲੈ ਕੇ ਆਊਣਾ ਚਾਹਿਦਾ ਸੀ

  • @charanjitkaur9725
    @charanjitkaur9725 ปีที่แล้ว +8

    Chota very good ❤

  • @sakindersingh3147
    @sakindersingh3147 ปีที่แล้ว +1

    ਸਁਚ ਦਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਝੋਟੇ ਵੀਰ ਦਾ ਸਾਥ ਦੇਣ ਲਈ ਨਸੇ ਬੰਦ ਕਰਦੋ ਪੁੱਤ ਜਿੰਦਗੀ ਬਾਰ ਬਾਰ ਨਹੀਂ ਮਿਲਦੀ ਪਰਿਵਾਰ ਨੂੰ ਰੋਦਿਆ ਨੂੰ ਵੇਖ ਲੋ ਸਹੁੰ ਚੁੱਕ ਲੋ ਨਸਾਂ ਖਤਮ ਕਰਨਾਂ ਹੈ ਜੀ ਪੁੱਤ ਅਪਣੇ ਮਾਪਿਆ ਵੱਲ ਧਿਆਨ ਜਰੂਰ ਦਿਉ

  • @gurdeepsinghsoutha5196
    @gurdeepsinghsoutha5196 ปีที่แล้ว +4

    ਯਾਰ ਆ ਸਰਕਾਰਾ ਨੂੰ ਪੁਲਿਸ ਵਾਲਿਆ ਨੂੰ ਤਰਸ ਨੀ ਆਉਦਾਂ ਕਿਵੇਂ ਮਾਵਾਂ ਰੋਦੀਂਆ😢😢

  • @narinderjitkaurkaur2244
    @narinderjitkaurkaur2244 ปีที่แล้ว +27

    No words👏👏👏👏👏👏👏👏👏👏

  • @rajwantsingh2523
    @rajwantsingh2523 ปีที่แล้ว +7

    ਹੁਣ ਆਪ ਨੂੰ ਡੁੱਬਨ ਲਈ ਹੈ ਥਾਂ।

  • @Jengo90
    @Jengo90 ปีที่แล้ว +13

    ਇਸ ਪਿੰਡ ਡਿਸਪੈਂਸਰੀ ਖੁੱਲ੍ਹੇ ਮੁੰਡਿਆਂ ਦਾ ਨਸ਼ਾ ਛੁਡਾਉਣ ਡਾਕਟਰ ਸਾਹਿਬ

    • @satojsatoj3208
      @satojsatoj3208 ปีที่แล้ว +1

      ​@@user-ix9fu8wf1dਹੁਣ ਇਹ ਮਾਮਲਾ cm ਦੇ ਮੁੱਖ ਮੰਤਰੀ ਨੂੰ ਦੇ ਦਿੱਤਾ ਜਵੇ ਗਾ ਨਹਿ ਅਸੀ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ ਜਵੇ ਗਾ 🙏

    • @Jengo90
      @Jengo90 ปีที่แล้ว

      ਜਿਹੜੇ ਜਿਹੜੇ ਪਿੰਡਾਂ ਦੇ ਨੌਜਵਾਨ ਨਸ਼ੇ ਦੀ ਦਲ ਦਲ ਵਿੱਚ ਹਨ ਸਬ ਦਾ ਇਲਾਜ ਫਰੀ ਕੀਤਾ ਜਾਵੇ

    • @Jengo90
      @Jengo90 ปีที่แล้ว

      ਚਿੱਟੇ ਵਾਲੇ ਦਾ ਤਾਂ ਵੈਸੇ ਹੀ ਬਾਈਕਾਟ ਹੋਣਾ ਚਾਹੀਦਾ ਹੈ ਬਾਈ ਜੀ

  • @msbrarbrar2296
    @msbrarbrar2296 ปีที่แล้ว +1

    ਸਲਾਮ ਏ ਪਿੰਡ ਵਾਲਿਆਂ ਦੀ ਸੋਚ ਨੂੰ

  • @BalwantSingh-jz4pg
    @BalwantSingh-jz4pg ปีที่แล้ว +4

    Jhota bahi zindabad

  • @arshpreetjandu8162
    @arshpreetjandu8162 ปีที่แล้ว +5

    ਪਹਿਲਾਂ ਆਪਾਂ ਬੇਟੀਆਂ ਦਾ ਖ਼ਿਆਲ ਰੱਖਦੇ ਸੀ ਹੁਣ ਬੇਟਿਆਂ ਦਾ😭😭 ਬਹੁਤ ਬੁਰਾ ਹਾਲ ਐ ਪਿੰਡ ਪਿੰਡ

  • @paramjeetsidhu6504
    @paramjeetsidhu6504 ปีที่แล้ว +1

    ਸ਼ਾਬਾਸ਼ ਘੁੰਮਣ ਕਲਾਂ ਵਾਲਿਉ 🙏🏻

  • @sonubatth8471
    @sonubatth8471 ปีที่แล้ว +1

    ਬਾਪੂ ਜੀ ਦੀ ਗੱਲ ਸਹੀ ਆ ਸਾਰਾ ਪਿੰਡ ਰਲਕੇ ਚੱਕਦੋ ਸਾਰੇ ਚਿੱਟੇ ਵਾਲੇ ਪਿੰਡ ਦੇ ਚੋਂਕ ਵਿਚ ਟੰਗਦੋ

  • @thehunterking8711
    @thehunterking8711 ปีที่แล้ว +6

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    🌱🌱🌱🌱🌱🌱🌱🌱🌱🌱🌱🌱🌱

  • @kashmir2445
    @kashmir2445 ปีที่แล้ว +20

    ਅਮਿੰਰਤਪਾਲ ਸਿੰਘ ਬਾਹਰ ਆਵੇ ਤਾਂ ਖਾਲਸਾ ਲਹਿਰ ਚੱਲੇਗੀ।
    ਖੜੇ ਲੋਕਾ ਦੇ ਚਿਹਰਿਆਂ ਤੋਂ ਚਿੱਟੇ ਦੇ ਲੱਛਣ ਦਿਸਦੇ ਹਨ ਜੀ।

  • @gurlabhsingh7627
    @gurlabhsingh7627 ปีที่แล้ว +1

    ਸਰਕਾਰ ਹੁਣ ਜਵਾਬ ਦੇਵੇ ਸਾਰਾ ਪਿੰਡ ਤਾਂ ਝੂਠ ਨਹੀਂ ਬੋਲਦਾ ਹੁਣ ਜਵਾਬ ਦੇਵੇ ਸਰਕਾਰ

  • @shortsvideo48572
    @shortsvideo48572 ปีที่แล้ว +2

    ਐਸਐਸਪੀ ਨਾਨਕਾ ਤੇਰੀ ਉਲਾਦ ਤੇ ਪਉਗੀ... ਜੌ ਤੂੰ ਝੋਟੇ ਨਾਲ ਧੱਕਾ ਕਰ ਰਿਹਾ

  • @surindernijjar7024
    @surindernijjar7024 ปีที่แล้ว +46

    Proud of all villages proud of everyone ❤❤

    • @perminderbisran3905
      @perminderbisran3905 ปีที่แล้ว +4

      Very good jop 👍👍👍👍

    • @ManuMehra-yk7cr
      @ManuMehra-yk7cr ปีที่แล้ว

      ​@@perminderbisran3905
      0❤ hu ki huu ji

    • @ManuMehra-yk7cr
      @ManuMehra-yk7cr ปีที่แล้ว

      ❤ hu❤😊 52:47

    • @ManuMehra-yk7cr
      @ManuMehra-yk7cr ปีที่แล้ว

      ​@@perminderbisran3905by ni de un un ਹੁਣ ❤ ਉਂ 52:4p PR la😅up by by ni un ko hu hu😊

  • @baljindersingh9626
    @baljindersingh9626 ปีที่แล้ว

    ਬਹੁਤ ਵਧੀਆ ਬਹੁਤ ਜਿਹੜਾ ਸਾਰਾ ਪਿੰਡ ਸਾਥ ਦੇ ਰਿਹਾ ਹੈ

  • @maijohn6974
    @maijohn6974 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kari Punjab ta ji

  • @ishaan7865
    @ishaan7865 ปีที่แล้ว +11

    Ikathe hojo sare sath dio jhote veer da

  • @desasingh7038
    @desasingh7038 ปีที่แล้ว +4

    ਪੂਰਾ ਪੰਜਾਬ ਇਕੱਠੇ ਹੋ ਕੇ ਝੋਟੇ ਦਾ ਸਾਥ ਦੇਵੋ ਫਿਰ ਹੀ ਸੁਧਾਰ ਹੋਵੇਗਾ

  • @sukhsingh8253
    @sukhsingh8253 ปีที่แล้ว +1

    Very very powerful ground report….. ਪਹਿਲੀ ਵਾਰ ਕਿਸੇ ਨਗਰ ਦੀਆਂ ਮਾਂਵਾਂ ਨੇ ਵਿਆਪਕ ਪੱਧਰ ਤੇ ਮੰਨਿਆ ਕਿ ਸਾਡੇ ਮੁੰਡੇ ਚਿੱਟਾ ਪੀਂਦੇ ….. ਨਸ਼ੇੜੀਆਂ ਨੇ ਮੰਨਿਆ ਕਿ ਅਸੀ ਪੀਂਦੇ ਤੇ ਏਥੋਂ ਲੈ ਕੇ ਆਉਂਦੇ ਤੇ ਛੱਡਣਾ ਚਾਹੁੰਦਾ ਆ…. ਤੇ ਪੀਣ ਦਾ ਇਕ ਕਾਰਨ ਦੱਸਿਆ ਕਿ ਬੜਾ ਸੌਖਾ ਮਿਲ ਜਾਂਦਾ…. ਸਰਕਾਰ ਦੇ ਦਾਅਵਿਆਂ ਦੀ ਤੇ ਪ੍ਰਸ਼ਾਸਨ ਦੀ ਬਲੈਕੀਆ ਨਾਲ ਮਿਲੀ ਭੁਗਤ ਦੀ ਸਾਰੀ ਫੂਕ ਕੱਢਣ ਲਈ ਇਹ 50 ਮਿੰਟ ਦੀ report ਬਹੁਤ ਆ….. ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਤਾ….. ਸ਼ਾਬਾਸ਼ ਬਾਈ ਜਿਉਂਦੀ ਜ਼ਮੀਰ ਵਾਲੇ ਪੱਤਰਕਾਰ ਵੀਰ 👏👏👏👏…… groundbreaking report….. more power to ਝੋਟਾ ਵੀਰ

  • @satnamsingh1213
    @satnamsingh1213 ปีที่แล้ว +4

    ਕਿਸੇ ਵੀ ਪਾਰਟੀ ਦੇ ਲੀਡਰ ਨੂੰ ਇਲਾਕੇ ਵਿੱਚ ਵੜਨ ਦਿੱਤਾ ਜਾਵੇ ਸਾਰੇ ਚੋਰ ਨੇ

  • @akashdhaliwal1914
    @akashdhaliwal1914 ปีที่แล้ว +1

    ਏ ਲੋਕ ਨੇ ਜਾਗਦੀ ਜਮੀਰ ਵਾਲੇ ਜਿਹੜੇ ਵੀਰ ਦੇ ਹੱਕ ਦੇ ਲਈ ਖੜ ਗਏ ਹੁਣ ਅਸੀ ਆਪਣੇ ਬੱਚਿਆਂ ਨੂੰ ਬਚਾਉਣਾ ਏਕਾ ਤਾਂ ਕਰਨਾ ਪੈਣਾ ਵਾਹਿਗੁਰੂ ਜੀ ਝੋਟੇ ਵੀਰ ਦੀ ਜਿੱਤ ਹੋਵੇ ਤੇ ਸਭ ਮਾਵਾਂ ਦੇ ਪੁੱਤ ਹਸਦੇ ਵਸਦੇ ਰਹਿਣ❤❤

  • @MohanSingh-xf2nf
    @MohanSingh-xf2nf ปีที่แล้ว

    ਸੁਣ ਲੈ ਨਾਨਕ ਜੀ ਐਸ ਐਸ ਪੀ ਸਾਹਿਬ ਜੀ ਲੋਕਾਂ ਦਾ ਦਰਦ

  • @balwindersingh-zh6oi
    @balwindersingh-zh6oi ปีที่แล้ว +23

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @manidersingh9942
    @manidersingh9942 ปีที่แล้ว

    ਸਵਾਲ ਠੋਕ ਕੇ ਪੁੱਛਿਆ ਜਾਵੇ ਇਹ ਤਾਂ ਪੱਤਰਕਾਰ ਦਾ ਕੰਮ ਆ, ਧਰਮ, ਫਰਜ਼ ਆ

  • @Globalkabbadiupdates
    @Globalkabbadiupdates ปีที่แล้ว +3

    2001- ਤੋਂ ਬਾਅਦ ਸਮੈਕ ਦੀ ਬੰਦਰਗਾਹ ਦਾ ਨਾਮ ਦਿੱਤਾ ਸੀ ਪਿੰਡ ਘੁੰਮਣ ਕਲਾਂ ਨੂੰ, ਇਹ ਤੁਸੀਂ ਗੂਗਲ ਉੱਤੇ ਸਰਚ ਕਰਕੇ ਅਜੀਤ ਅਖਬਾਰ ਦੀਆਂ ਖਬਰਾਂ ਵਿੱਚ ਦੇਖ ਸਕਦੇ ਹੋ, ਜਸ

  • @amannatt2629
    @amannatt2629 ปีที่แล้ว +2

    ਸੌਦਾ ਲਾ ਦੇਓ ਇਹੋ ਜੇ ਲੋਕਾ ਦਾ ਜੇਹੜੇ ਵੇਚਦੇ ਨੇ

  • @gurjeetsingh5877
    @gurjeetsingh5877 ปีที่แล้ว +19

    ਵਿਚਾਰੀਆਂ ਬਦਨਸੀਬ ਮਾਵਾਂ,ਦਾਦੀਆ ਕਿੰਨੀਆਂ ਮਜਬੂਰ, ਬੇਵੱਸ, ਲਾਚਾਰ ਨੇ ਭੋਲੀਆ ਨੇ,ਜੇ ਰੱਬ ਹੈ ਤਾਂ ਇੱਥੇ ਕਿਉਂ ਨਹੀਂ ਬਹੁੜਿਆ,,,,ਕਿ ਸਾਰੇ ਕਿਤੇ ਵਾਂਗ ਗ਼ਰੀਬ ਦੀ ਸੁਣੀ ਨਹੀਂ ਜਾਂਦੀ,,,,,ਜਾ ਫਿਰ,,,,

  • @ranjitsinghbajwa9527
    @ranjitsinghbajwa9527 ปีที่แล้ว +3

    ਉਹਦਾ ਤਾਂ ਸਰਕਾਰ ਕਿਹਦੀ ਫੂਨ ਕਰੋ। ਕਾਰਵਾਈ ਹੋਗੀ ਆਹ ਜਿਉਂਦੀਆਂ ਜਾਗ ਦੀਆਂ ਗਾਵਾਂਗੀਆਂ ਨੇ ਸਾਰੇ ਪਿੰਡ ਦੀਆਂ ਸੁਣਦੀਆਂ ਨਹੀਂ ਜਾ ਕਿਸੇ ਨੂੰ ਦਿਸਦਾ ਨਈ

  • @ammyammy2171
    @ammyammy2171 ปีที่แล้ว +5

    Satnam waheguru ji

  • @ishaan7865
    @ishaan7865 ปีที่แล้ว +7

    Jhota bai jindabaad

  • @satojsatoj3208
    @satojsatoj3208 ปีที่แล้ว +2

    ਸਾਡੇ ਆਲੀਆ ਪਿੰਡਾ ਵਿੱਚ ਵੜਨਾ ਜੈ ਵੋਟਾਂ ਲੈਣ ਫੇਰ ਤਾਂ ਹਿਕ ਤਾਣ ਕੇ ਖੜਨਾ ਪਾਓ ਗਾ, ਨਹੀਂ ਫੇਰ ਅਸੀਂ ਤਾਂ ਆਪ ਤੈਨੂ ਮਰੀ ਜ਼ਮੀਰ ਆਲਾ ਅਖ਼ਾ ਗੇ,, ਜਦੋ ਵੀ ਕੋਈ ਲੀਡਰ ਕਿਸੇ ਪਿੰਡ ਔਂਦਾ ਵੱਸ ਸਵਾਲ ਇਹ ਹੀ ਕਰੋ ਹੋਰ ਤਾਂ ਕਮਕਾਰ ਵਾਦ ਵਿੱਚ ਬਣ ਜਾਣ ਗਹੇ 🙏

  • @paramdhillon-bk5de
    @paramdhillon-bk5de ปีที่แล้ว +2

    Waheguru g Mehar kro panjab Te g🙏🙏

  • @dalbarasingh2397
    @dalbarasingh2397 ปีที่แล้ว

    ਜੁਗ ਜੁਗ ਜੀਵੋ ਮਾਤਾ ਜੀ

  • @bahadursingh9718
    @bahadursingh9718 ปีที่แล้ว +1

    ਓ ਬਾਈਂ ਜੀ ਸਰਕਾਰਾਂ ਨੂੰ ਸ਼ਭ ਕੁੱਝ ਪਤਾ ਹੈਗਾ ਕੌਣ ਵੇਚਦਾ ਹੈ ਕੌਣ ਨਹੀਂ ਵੇਚਦਾ ਵੀਰ ਜੀ ਜਦੋਂ ਸਾਰਾਂ ਪਿੰਡ ਇਹ ਗੱਲ ਕਰ ਰਿਹਾ ਹੈ ਇਹ ਘਰ ਵੇਚਦਾ ਹੈ ਬਾਈਂ ਹੋਰ ਘਰ ਵੀ ਹੋਣਗੇ ਜੋਂ ਵੇਚਦੇ ਹਨ ਬਾਈਂ ਜੀ ਅਕਾਲੀਆਂ ਵੇਲੇ ਤਾਂ ਇੰਨਾਂ ਚਿੱਟਾ ਹੈ ਨਹੀਂ ਸੀ ਕਾਂਗਰਸ ਤੇ ਹੁਣ ਆਮ ਪਾਰਟੀ ਨੇ ਬੇੜਾ ਗ਼ਰਕ ਕਰਤਾਂ ਬਾਈਂ ਜੀ ਸੰਭਾਲ ਜਾਓ।

  • @charanjitsingh4388
    @charanjitsingh4388 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ। ਸਾਰਾ ਪਿੰਡ ਝੋਟੇ ਦੇ ਨਾਲ ਹੈ ਸਰਕਾਰਾ ਨੂੰ ਤੇ ਪੁਲਿਸ ਨੂੰ ਕੀ ਇਤਰਾਜ਼ ਹੈ । ਸਾਰਾ ਪਿੰਡ ਟੁੱਟ ਕੇ ਪੈ ਜਾਉ ਪਰੇਟ ਕਰਦੋ । ਗਰੀਬਾਂ ਦੀ ਮਦਦ ਕਰੋ । ਬਹੁਤ ਅਫਸੋਸ ਹੈ ।

  • @MandeepSingh-rv1wn
    @MandeepSingh-rv1wn ปีที่แล้ว +1

    ਲਾਹਨਤ ਹੈ ਸਾਡੇ ਲੀਡਰਾਂ ਤੇ ਜਿਹੜੇ ਹਰ ਵਾਰ ਲੋਕਾਂ ਨੂੰ ਲਾਰੇ ਲਾ ਕੇ ਕੁਰਸੀਆਂ ਤੇ ਬੈਠ ਜਾਂਦੇ ਕਹਿੰਦੇ ਗ਼ਲਤ ਕੰਮ ਵਾਲਿਆਂ ਨੂੰ ਰੱਬ ਸਜ਼ਾ ਦਿੰਦਾ ਰੱਬਾ ਤੁਸੀਂ ਹੀ ਕਿਰਪਾ ਕਰ ਦਿਓ ਉਜੜ ਗਿਆ ਸਾਡਾ ਪੰਜਾਬ

  • @jajjsingh3018
    @jajjsingh3018 ปีที่แล้ว

    Pind waleya da tanwaad 🙏🙏🙏chote veer da saath den lyi🙏🙏🙏🙏👌👍

  • @GurmanSingh-bn6sb
    @GurmanSingh-bn6sb ปีที่แล้ว +7

    Parminder jhotta zindabaad

  • @user-dt5vi1wf7j
    @user-dt5vi1wf7j ปีที่แล้ว

    ਬਿੱਲਕੁਲ ਸਹੀ ਆ ਝੋਟਾ ਵੀਰ👍🙏👍

  • @satinderpalsingh6055
    @satinderpalsingh6055 ปีที่แล้ว +1

    Parvinder jhota nice man👏👏👏👏👏

  • @JaswantSingh-ms3bf
    @JaswantSingh-ms3bf ปีที่แล้ว

    ਪਿੰਡ ਵਾਲਿਓ ਤਕੜੇ ਹੋ ਕੇ ਝੋਟੇ ਹੱਕ ਵਿੱਚ ਖੜਕੇ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਮੈਂ ਯੂ ਪੀ ਦੇ ਸ਼ਹਿਰ ਪੀਲੀਭੀਤ ਵਿੱਚ ਰਹਿੰਦਾ ਹਾਂ ਪਰ ਜਦੋਂ ਪੰਜਾਬ ਵਿੱਚ ਚਿੱਟੇ ਬਾਰੇ ਖ਼ਬਰਾਂ ਦੇਖਦਾਂ ਬਹੁਤ ਹੀ ਦੁਖੀ ਹੁੰਦਾ ਹਾਂ ਮੈਂ ਮਾਨ ਬਾਈ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਕਿ ਬਾਈ ਤੂੰ ਬਿਜਲੀ ਦਿੱਤੀ ਬੱਲੇ ਬੱਲੇ ਤੂੰ ਟੋਲ ਪਲਾਜੇ ਬੰਦ ਕੀਤੇ ਬੱਲੇ ਬੱਲੇ ਤੂੰ ਸਕੂਲ ਡਿਸਪੈਂਸਰੀਆਂ ਖੋਲੀਆਂ ਬੱਲੇ ਬੱਲੇ ਬਈ ਬਣਕੇ ਚਿੱਟਾ ਬੰਦ ਕਰਦੇ ਉਏ ਪੰਜਾਬ ਬਚਜਾਉ

  • @sattitaprianwala
    @sattitaprianwala ปีที่แล้ว

    ਪਰਵਿੰਦਰ ਸਿੰਘ ਝੋਟਾ ਜ਼ਿੰਦਾਬਾਦ

  • @sakindersingh3147
    @sakindersingh3147 ปีที่แล้ว +1

    ਪਿੰਡ ਵਾਲੇ ਨੂੰ ਸਲਾਮ ਹੈ ਜੀ ਵਾਹਿਗੁਰੂ ਮੇਹਰ ਕਰੇ

  • @manjeetkaur51
    @manjeetkaur51 ปีที่แล้ว +1

    Sare pind da bhut ikath a .ena eka dekh k bhut kushi hoi🥰🥰jehre nsha krde ne oh v parwinder singh veer nu sport kr rhe ne.

  • @GurmeetSingh-od8bd
    @GurmeetSingh-od8bd ปีที่แล้ว +6

    ਏਹਨਾਂ ਮਾਵਾਂ ਦੇ ਦੁੱਖੜੇ ਸੁਣ ਕੇ ਬਹੁਤ ਦੁੱਖ ਲੱਗਾ ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਏਨੀ ਬੇਸ਼ਰਮ ਹੈ ਕਿ ਉਹਨਾਂ ਨੂੰ ਏਨਾਂ ਮਾਵਾਂ ਨਾਲ ਕੋਈ ਹਮਦਰਦੀ ਨਹੀਂ ਸਗੋਂ ਬਲੈਕੀਆਂ ਦੇ ਪਿੱਠ ਤੇ ਖੜੇ ਨੇ।
    ਪੰਜਾਬ ਸਰਕਾਰ ਮੁਰਦਾਬਾਦ
    ਪੰਜਾਬ ਪੁਲਿਸ ਮੁਰਦਾਬਾਦ

  • @avtartari8835
    @avtartari8835 ปีที่แล้ว

    ਵਾਹਿਗੁਰੂ ਜੀ..

  • @Kehtibaadipyaar
    @Kehtibaadipyaar ปีที่แล้ว +2

    Dekh lo ahe ta chita de piche lge hoye aw pr mukda ni ....bhut dukh wali gal awwwwww 😢😢😢😢😢😢😢😢

  • @user-iu4zd7cu9c
    @user-iu4zd7cu9c ปีที่แล้ว

    ਵਾਹਿਗੁਰੂ ਜੀ