Super Final Match | ਸ਼ੀਲੂ ਟਰੱਕ ਲੱਭ ਰਿਹਾ ਸਮਾਨ ਲੱਦਣ ਨੂੰ | DAV Bhulath vs Majha | Bhulath Kabaddi Cup

แชร์
ฝัง
  • เผยแพร่เมื่อ 14 เม.ย. 2024
  • Super Final Match | ਸ਼ੀਲੂ ਟਰੱਕ ਲੱਭ ਰਿਹਾ ਸਮਾਨ ਲੱਦਣ ਨੂੰ | DAV Bhulath vs Majha | Bhulath Kabaddi Cup
    #kabaddicup #bhulathkabaddicup #shillubahuakbarpur #ambasursingh #bulletkhiranwali #livekabaddi #like #bestmatch #kabaddi365 #sultansamaspur

ความคิดเห็น • 12

  • @chaudhary8085
    @chaudhary8085 3 หลายเดือนก่อน +3

    ਬਾਈ ਜੀ ਮੇਰੇ ਇਸ ਕਮੇਂਟ ਨਾਲ ਤੁੱਸੀ ਕਿੰਨੇ ਜਾਣੇ ਸਹਿਮਤ ਹੋ ਕੇ ਬੱਲ ਨੇਂ ਲੋਕਾਂ ਨਾਲ ਧੋਖਾ ਕੀਤਾ ਮੋਟਸਾਈਕਲ ਦਾ ਲਾਲਚ ਦੇਕੇ ਮਗਰੋਂ ਪਰਚੀ ਨਹੀਂ ਪਾਈ ਲੋਕ ਕਿਹੜਾ ਜੰਗਲਾ ਤੋੜ ਕੇ ਭੱਜੇ ਸੀ ਪਰਚੀਆਂ ਮਗਰ ਤਾਂ ਗਰਾਉਂਡ ਵਾਲੇ ਭੱਜੇ ਸੀ ਉਹ ਸਾਰੇ ਇਹਨਾਂ ਦੇ ਬੰਦੇ ਸੀ ਦਰਸ਼ਕ ਤਾਂ ਜੰਗਲੇ ਤੋੜਕੇ ਨਹੀਂ ਆਏ ਗਰਾਉਂਡ ਅੰਦਰ ਦੇ ਬੰਦੇ ਕੋਈ ਪਲੇਅਰਾਂ ਦੇ ਨਾਲ ਜਾਂ ਹੋਰਾਂ ਦੇ ਨਾਲ ਸੀ ਲੋਕ ਕਿਹੜਾ ਮੋਟਰਸਾਈਕਲ ਦੇ ਲਾਲਚ ਨੂੰ ਕੌਡੀ ਦੇਖਣ ਔਂਦੇ ਆ ਇਹ ਤਾ ਇਸ ਤਰ੍ਹਾਂ ਲੱਗਿਆ ਜਿਵੇਂ ਲੋਕਾਂ ਨੂੰ ਲਾਲਚ ਦਵੋ ਤਾਂ ਆਉਣਗੇ ਕੌਡੀ ਤਾਂ ਜੰਨਤਾ ਪਿਆਰ ਨਾਲ ਦੇਖਣ ਔਂਦੀ ਆ ਮੈਂ ਤਾਂ ਸੁਣਿਆ ਦਰਸ਼ਕ ਰੱਬ ਹੁੰਦੇ ਆ ਕੌਡੀ ਪੂਰੀ ਹੋਈ ਦਰਸ਼ਕ ਭਜਾਏ ਨੇਂ ਇਹਦਾ ਮੱਤਲਬ ਰੱਬ ਨੂੰ ਗਰਾਉਂਡ ਵਿੱਚੋ ਬਾਹਰ ਕੱਢਿਆ ਬੱਲ ਨੇਂ ਕਰੋੜਾਂ ਖਰਚਕੇ ਬਾਦ ਵਿੱਚ ਖੇ ਕਰਾਲੀ ਅਸੀਂ ਤਾਂ 2 ਦਿਨ ਹੋਗੇ ਟੀਵੀ ਤੇ ਲਾਈਵ ਦੇਖਿਆ

  • @sajidmanj9192
    @sajidmanj9192 3 หลายเดือนก่อน

    Mash Allah good job

  • @MajorSingh-ec3pq
    @MajorSingh-ec3pq 3 หลายเดือนก่อน +2

    gallat jagge nall te nall shillu

  • @MajorSingh-ec3pq
    @MajorSingh-ec3pq 3 หลายเดือนก่อน +1

    sutan te dulla sadaa v aa te sada jagga v aa jo gallat kita manno ohnu

  • @sandhupreetvlogs
    @sandhupreetvlogs 3 หลายเดือนก่อน +1

    ਘਾਗੇ ਵਾਲੇ ਜੱਟ ਦੇ ਅੱਗੇ ਹਰ ਇੱਕ ਰੇਡਰ ਫਿੱਕਾ ਪੈ ਜਾਂਦਾ

  • @MajorSingh-ec3pq
    @MajorSingh-ec3pq 3 หลายเดือนก่อน +1

    bhaji parmotor dasde aa ki kihnu dena

  • @GurmeetButtar-nw1jf
    @GurmeetButtar-nw1jf 3 หลายเดือนก่อน

    Att 🔥🔥🔥🔥

  • @taranbuttar8585
    @taranbuttar8585 3 หลายเดือนก่อน

    Paji milna c tuhanu par Tuc dikhe nai

    • @MeraPindPunjabOfficial
      @MeraPindPunjabOfficial  3 หลายเดือนก่อน +1

      koi na veer milde jaldi

    • @taranbuttar8585
      @taranbuttar8585 2 หลายเดือนก่อน

      @@MeraPindPunjabOfficial buttran Pind aa paji jdo de tuc jassu di video ponde odo de video dekhde tuhade nal insta te gl v Hoi c bohat time pehla Tuc Sade Pind de munde di v video pai c Bholath tournament te