ਕਬੱਡੀ ਖਿਡਾਰੀ ਦੀ ਵੀਡੀਓ ਤੋਂ ਬਾਅਦ ਪਿੰਡ ਬੋਪਾਰਾਏ ਦੇ ਸਪੋਰਟਸ ਕਲੱਬ ਨੇ ਦੱਸੀ ਸੱਚਾਈ

แชร์
ฝัง
  • เผยแพร่เมื่อ 28 มิ.ย. 2024
  • ਕਬੱਡੀ ਖਿਡਾਰੀ ਦੀ ਵੀਡੀਓ ਤੋਂ ਬਾਅਦ ਪਿੰਡ ਬੋਪਾਰਾਏ ਦੀ ਪੰਚਾਇਤ ਨੇ ਦੱਸੀ ਸੱਚਾਈ
    #kabaddi #player #interview

ความคิดเห็น • 40

  • @birsingh4200
    @birsingh4200 14 วันที่ผ่านมา +10

    ਪ੍ਰਧਾਨ ਜੀ ਆਪਾ ਬਾਬੇ ਨਾਨਕ ਦੇ ਨਾਮ ਤੇ ਲੰਗਰ ਵੀ ਲਾਉਂਦੇ ਆਂ ਤੁਹਾਨੂੰ 2-4 ਲੱਖ ਨਾਲ ਕੋਈ ਫਰਕ ਨਹੀ ਪੈਣਾ ਗਰੀਬ ਕੋਈ ਕੰਮ ਚਲਾ ਦਿਓ।

  • @sukhjindersinghsekhon3832
    @sukhjindersinghsekhon3832 7 วันที่ผ่านมา +3

    ,ਬਾਈ ਜੀ ਜੇ ਉਹ ਚੰਗਾ ਖਿਡਾਰੀ ਹੈ ਤਾਂ ਉਸ ਦੀ ਮੱਦਦ ਜ਼ਰੂਰ ਕਰੋ ਗਰੀਬੀ ਬਹੁਤ ਮਾੜੀ ਹੈ ਰੱਬ ਕਿਸੇ ਤੇ ਨਾ ਲਿਆਵੇ

  • @satinderhanjra6344
    @satinderhanjra6344 9 วันที่ผ่านมา +1

    Eh pind mera pardada viaha si te waddey school ch mere father principal retair Jarnail singh te chottey school mere mother head teacher rahey bahut bachhey mere parents to parrey mae v 9v 10v es pind to kitti,bahut waqt nikkey hon to waddey hon tak Boparai ch gujareya.bahut vadhia parson as all people Boparai.baba hunddal ji da gurughar es pind ch aa jinna to hundal surname peya.bahut vadhia khidari hoye es pind de.Rab chardi kalan rakhey Rinka Hanjra Bagrian..... waheguru ji

  • @JaspalSingh-br6cl
    @JaspalSingh-br6cl 7 วันที่ผ่านมา +1

    Salute paji pind waleya nu good thinking 👍👍👌👌

  • @EkamdeepSingh-ci2pq
    @EkamdeepSingh-ci2pq 15 วันที่ผ่านมา +5

    ਏਦਾਂ ਪੈਸੇ ਲੈ ਕਿ ਵੀ ਮਾੜਾ ਬੋਲਣਾ ਪਿੰਡ ਨੂੰ ਗਲਤ ਗੱਲ ਹੈ ਅਸੀਂ ਵੀ ਸੋਚ ਰਹੇ ਸੀ ਕਿ ਬੋਪਾਰਾਏ ਪਿੰਡ ਦਾਂ ਨਾਮ ਹੈ ਤੇ ਪਿੰਡ ਦੇ ਪਲੇਅਰ ਦੀ ਮਦਦ ਨਹੀਂ ਕੀਤੀ ਪਰ ਗੰਗਾਧਰ ਹੀ ਸ਼ਕਤੀਮਾਨ ਹੈ ਛੋਟੇ ਹੁੰਦਿਆਂ ਦੇਖਦੇ ਸੀ ਜਾਂ ਉਏ ਡੰਗਰਾਂ

  • @JaspalSingh-br6cl
    @JaspalSingh-br6cl 7 วันที่ผ่านมา +1

    Sat Shri akal paji 🙏🌹🌹

  • @chaudhary8085
    @chaudhary8085 16 วันที่ผ่านมา +8

    ਚੱਲ ਭਾਜੀ ਕੋਈ ਗਲ ਨਹੀਂ sunny ਨੇਂ ਜੋ ਕਿਹਾ ਉਹਦਾ ਦਿਮਾਗ ਆ ਥੋਡੇ ਸਾਰਿਆਂ ਤੋਂ ਲੱਗਦੇ ਆਪ ਜੀ ਨੂੰ ਬਾਬਾ ਨਾਨਕ ਨੇਂ ਕੋਈ ਘਾਟ ਨਹੀਂ ਦਿੱਤੀ ਤੁੱਸੀ ਅਪਣਾ ਬਡਪਣ ਦਿਖਾਉ ਉਹਦੀ ਹੁਣ ਗਰੀਬੀ ਨੂੰ ਦੇਖਕੇ ਉਹਦਾ ਮਾੜਾ ਮੋਟਾ ਘਰ ਬਾਰ ਮਸਲਾ ਹੱਲ ਕਰਵਾ ਦੋ ਓਹਦੀ ਮਾਂ ਭੈਣ ਨੂੰ ਬੈਠਣ ਜੋਗਰਾ ਕਰਦੋ ਤੁੱਸੀ ਸਾਰੀ ਸੰਗਤ ਪਹੁੰਚ ਵਾਲੀ ਲੱਗਦੀ ਆ 🙏 ਐਵੇਂ ਕੋਈ ਜ਼ਜਬਾਤੀ ਹੋਇਆ ਗਰੀਬ ਬੰਦਾ ਕੋਈ ਮਾੜਾ ਚੰਗਾ ਕੰਮ ਕਰ ਲੈਂਦਾ ਮੈਂ ਦੀਪੇ ਬਾਈ ਦੇ ਚੈਨਲ ਤੇ ਉਹਦੀ ਇੰਟਰਵਿਊ ਦੇਖੀ ਸੀ ਮੈਂ ਵੀ ਉਸ ਵਿੱਚ ਕਮੇਂਟ ਕਰਿਆ ਸੀ ਮੈਂ ਵੀ ਇਹਨੂੰ ਗੂਗਲ ਪੇ ਕਰਨੇ ਸੀ ਚਲੋ ਹੁਣ ਤੁੱਸੀ ਇਹਨੂੰ ਮਾਫ਼ ਕਰਦੋ ਸੰਗਤ ਬੜੀ ਹੁੰਦੀ ਆ Sunny ਦੀ ਬਹੁਤ ਵੱਡੀ ਗਲਤੀ ਆ ਉਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ ਉਹਨੂੰ ਵੀ ਦੀਪੇ ਦੇ ਬਲੌਗ ਵਿੱਚ ਸਾਰੇ ਪਿੰਡ ਸੰਗਤ ਕਲੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ

  • @Infotech329
    @Infotech329 16 วันที่ผ่านมา +6

    ਸੰਨੀ ਸਹੀ ਆ ਬੰਦਾ

  • @amankang3128
    @amankang3128 16 วันที่ผ่านมา +5

    Mera Bajaj pind a boparai sada guandi pind a bhut seva krde eh bande eh sach a anandpur sahib. Baba bakala. Soosa eh bhut vade langer launde

  • @afeem-aj
    @afeem-aj 14 วันที่ผ่านมา +3

    Sfai den nalo chnga agle di help kro , jdo pind ch bnda ena bhukha marda pya ta agle ne kehna e aa

  • @pb0004
    @pb0004 11 วันที่ผ่านมา +2

    ਬਾਈ ਤੁਸੀਂ ਮਦਦ ਕਰੋ

  • @GurveerGhuman-p8z
    @GurveerGhuman-p8z 16 วันที่ผ่านมา +13

    ਤੁਸੀ ਕਹਿੰਦੇ ਹੋ ਕਿ 25 ਬੰਦਿਆਂ ਨੇ ਪੈਸੇ ਪਾਏ ਜੇ 25 ਬੰਦਿਆਂ ਨੇ ਪੈਸੇ ਪਾਏ ਤਾਂ ਉਹ ਪੈਸੇ ਗਏ ਕਿੱਥੇ ਉਸ ਗਰੀਬ ਨੇ ਤਾਂ ਦੋ ਕਮਰੇ ਪਾਏ ਉਵੀਂ ਕਰਜ਼ਾ ਚੱਕ ਕੇ ਤਾਂ ਉਵੇਂ ਕਮਰੇ ਪਾਂ ਕੇ ਪਛਤਾਂ ਰਿਹਾ ਹੈ ਉਸ ਨੂੰ ਕਰਜੇ ਵਾਲੇ ਤੰਗ ਕਰ ਰਹੇ ਨੇ ਕੀ ਤੁਸੀ ਉਹਦੀ ਵੀਡੀਓ ਪਾਂ ਕੇ ਉਸ ਗਰੀਬ ਨੂੰ ਹੋਰ ਪਰਸ਼ਾਨ ਕਰ ਰਹੇ ਹੋ ਜੀ

  • @jassbraich1972
    @jassbraich1972 16 วันที่ผ่านมา +2

    ਬੋਪਾਰਾਏ ਪਿੰਡ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਉਸ ਦੀ ਗਲਤੀ ਸਮਝ ਕੇ ਮਾਫ਼ ਕਰ ਦਿਉਂ ਹੋ ਸਕਦਾ ਉਹ ਕਿੰਨਾ ਕਿ ਦੁਖੀ ਹੈ ਤੁਸੀਂ ਬਡਆਪਣ ਦਿਖਾਉ ਜੀ ਬੱਚੇ ਦੀ ਗਲਤੀ ਸਮਝ ਕੇ ਮਾਫ਼ ਕਰ ਦਿਉਂ ਸ਼ਨੀ ਨੂੰ ਬੇਨਤੀ ਹੈ ਕਿ ਤੂੰ ਵੀ ਜੇ ਗਲਤੀ ਹੋਈ ਮਾਫੀ ਮੰਗ ਲੈ

  • @DavinderSingh-k2u
    @DavinderSingh-k2u 3 วันที่ผ่านมา

    Baki pls help kro bht sirra kita sunny veer ne bolde khed ni hoya sanu pta sunny Di game end c insan v bht vadia

  • @JaspalSingh-gc2oy
    @JaspalSingh-gc2oy 16 วันที่ผ่านมา +1

    Waheguru ji

  • @jatindersingh-pl2dp
    @jatindersingh-pl2dp 16 วันที่ผ่านมา +2

    Jelly bhut Vdia khedeya 1998 1999 diya gallan Boparai di team bhut Vdia c

  • @gurlabhsingh8072
    @gurlabhsingh8072 15 วันที่ผ่านมา +7

    ਗਲਤੀ ਹੋ ਜਾਂਦੀ ਹੈ ਗਰੀਬੀ ਬਹੁਤ ਭੈੜੀ ਚੀਜ ਹੈ ਆ ਚਿੱਟੀ ਟੀ ਸ਼ਰਟ ਵਾਲੇ ਵੀਰ ਨੂੰ ਬੇਨਤੀ ਹੈ ਇਸ ਦੀ ਮੱਦਦ ਕਰੋ

  • @HappyCake-tb4pi
    @HappyCake-tb4pi 15 วันที่ผ่านมา

    Veer ji kiti hao gi jrur ek do bndya ne bt aine bndya ne kdi v ni ho skda dabo na grib nu waheguru ji to dro mere veer

  • @gurlabhsingh8072
    @gurlabhsingh8072 15 วันที่ผ่านมา +2

    ਫੇਰ ਉਸ ਵੀਰ ਦੀ ਬਾਂਹ ਕਿਊ ਨਹੀਂ ਫੜੀ ਬਕਵਾਸ ਕਰਦੇ ਹਨ ਗਰੀਬ ਖਿਡਾਰੀ ਸੀ ਮੱਦਦ ਕਰਨੀ ਸੀ ਤੁਸੀ

  • @satinderhanjra6344
    @satinderhanjra6344 9 วันที่ผ่านมา

    Es gal ch ik sach gal aa,ranpal,khugh,jeeli bus tin hi khidari hoye aa.bakki nikki nikki gal sunni nu video te show ni karni chidi si.eh koi wadda masla ni changey marrey din aundey rehndey aa,sehnshilta khatam ho gi khidaria ch.nikki jehi gal karkey waddey masley ban jandey aa,pind di insalt hundi aa...samzo.....rab kher karey..... waheguru

  • @SukhjiwanSingh-m5j
    @SukhjiwanSingh-m5j 13 วันที่ผ่านมา

    Sunny siraaa bnda aa

  • @Gurcharnsingh-jt9vs
    @Gurcharnsingh-jt9vs 16 วันที่ผ่านมา +1

    motercycel vali gal te hoi hune ohda ve duso bai kis ne keha c dain da.

  • @jasmanrandhawa1889
    @jasmanrandhawa1889 15 วันที่ผ่านมา

    ਹੋਰ ਵੀਰ ਜੀ ਸਾਰੇ ਕੰਮ ਕਰਦੇਆ ਅਸੀ ਵੀ ਦਿਹਾੜੀ ਕਰਦੇ ਆ ਵੀਰ ਜੀ ਤੁਸੀ ਦੱਸੋ ਅੱਗੇ ਤੋ ਅਸੀ ਮਦਦ ਕਰਨੀ ਬੰਦ ਕਰ ਦੇਈਏ

  • @user-ge8zp9eu5i
    @user-ge8zp9eu5i 16 วันที่ผ่านมา +2

    Happy Cake -tb4pi === Paraba iss de woot help kite aa j tu sabot mangda ta pind ajji iss nu sahmne khada kar k push li help kite k nhi kite and jis din interview c oss din b iss nu phone kite but aa aea ni pind da hi aa aa k sahmne dss deda fer pind nea eni help kite aa insaan fer madda kahi janda pind nu ground cha aa aunda ni baki munde b aunde hi aa sare middle class family cho hi nea jeni b munde ground aunde but koi b pind nu galat ni khenda tusi lok drkhde kug heni comment cha aa k bolan lag jande

  • @user-wd3om4jf7q
    @user-wd3om4jf7q 10 วันที่ผ่านมา

    Saab ji gareeb madadd karo bro

  • @user-xe5hh6fh9p
    @user-xe5hh6fh9p 13 วันที่ผ่านมา

    Pani inderjeet kalsian ale da interwiwe lavo 🙏🙏🙏🙏🙏🙏

  • @malkiatsingh2087
    @malkiatsingh2087 11 วันที่ผ่านมา

    Grebba bouht kerva dendda je adda bloods samjde te help ker denda veer help kro

  • @KalwinderSangha
    @KalwinderSangha 16 วันที่ผ่านมา +1

    Kine paise

  • @HappyCake-tb4pi
    @HappyCake-tb4pi 16 วันที่ผ่านมา +4

    Sbut v dao paisya de awe te jine mrji na le lo bki grib da koi ni ha je kujh kita hunda te o kyo bolda bki o grib a

  • @DavinderSingh-k2u
    @DavinderSingh-k2u 3 วันที่ผ่านมา

    Bs kro o munda ni awe da Jo tuci bol rahe rabb to dro aina jhut ni bolida kdi ho ni skda aine munde paise pa dve

  • @AmanKapson0001
    @AmanKapson0001 12 วันที่ผ่านมา

    Sahi keha pind de bandea neh oho veer jo khud nuh player kehnda oho saara hi galat aa bro inhi help karwa keh bhi puri nhi paaye,, oho ta hor kam karla veere tere vas di nhi kabaddi bro, sunny bro u r always wrong bro tuc koi hor kam karla looka neh tere paise thodi moud ne aa, pind Di burai nhi krde bro baaki waheguru g thonu maat deve

  • @gilldgillgilldgill-oc9rn
    @gilldgillgilldgill-oc9rn 16 วันที่ผ่านมา +2

    ਘੜੰਮ ਚੌਧਰੀ

  • @malkiatsingh2087
    @malkiatsingh2087 11 วันที่ผ่านมา

    Veer tu keo hissab sakde tu dunnia ve dette

  • @KalwinderSangha
    @KalwinderSangha 16 วันที่ผ่านมา

    Kine p

  • @KamaljitKumar-zk7gf
    @KamaljitKumar-zk7gf 15 วันที่ผ่านมา

    Greeb a ta kio nhi khara huya .je tuc madad kiti hundi ta ghar di halat is tra di hundi .je wadia player c ta motorcycle de dende je ohna nhi dita

  • @lovisingh403
    @lovisingh403 15 วันที่ผ่านมา +1

    ਪਿੰਕਾ ਜਰਗ ਭਗੌੜਾ ਹੋ ਗਿਆ ਸੀ ਕਬੱਡੀ ਤੋਂ ਕਿਉਂ ਕੀ ਉਸਨੂ ਜੱਫੇ ਤੁੰਨ ਕੇ ਲਗਦੇ ਸਨ

  • @jasmanrandhawa1889
    @jasmanrandhawa1889 15 วันที่ผ่านมา

    ਸਨੀ ਨੂੰ ਪੁੱਛੋ ਪੈਸੇ ਕਿੱਥੇ ਗਏ ਜਾ ਸਾਨੂ ਫੋਨ ਕਰ ਲਵੋ

  • @England6678
    @England6678 13 วันที่ผ่านมา

    pehla khed te changi vikhao... fr hi milu kuj aaven ronde rehnde dulla khushi gopi kismat naal lar k haq lende

  • @harrybrar7635
    @harrybrar7635 13 วันที่ผ่านมา +1

    rajjeya nu rjaun ale aa , chaude ho k dsde v tournament hunde hi rehnde aa ethe ohh bhleo loko ik tournament ghat kra dinde os greeb da ghr ta set kr dinde hun ethe gall de naam te v abde bndeya de naam vadde kri janda , greeb da mooh guru di golak jinne mrzi langar laa lwo kakh fayda nhi soda na guru nu oh manzoor aa je tusi apne pind da greeb player nhi saamb ske taa koi fayda nhi club cloob da, peeli t shirt ala khi janda je financial lod a ta dsse kyu anne c eh ehna nu dikheya nhi ve ki halaat ne ohde oh bnde da ghach bharda bolde da , baaki pta hi a bhraavo tusi rajje bndeya nu rjaun wale o je ethe channge ghra da players nu ta tusi gaddiyan tak dedoge baaki clubs da v pta ajj kal eh clubs v apne foki chaudhar te naam bnaun lyi chldia ne te aah NRI v foki tor di bhukhe bas ik mic vich naam blaun di khaatir ehna nu paise khwaai jaande a tournament lalla bhabbha oh bhai apne pind de greeb saamb lo tournament 60 saal krwaai jao kakh fayda nhi soda