ਗਰਾਉਂਡ ਪਿੱਛੇ ਖਿਡਾਰੀ ਦੀ ਸੱਚਾਈ | ਰੋ ਪਿਆ ਹਾਲਾਤ ਦੱਸ ਕੇ | Bhulath Kabaddi Cup Vlog | Emotional Moments

แชร์
ฝัง
  • เผยแพร่เมื่อ 4 ต.ค. 2024
  • ਗਰਾਉਂਡ ਪਿੱਛੇ ਖਿਡਾਰੀ ਦੀ ਸੱਚਾਈ | ਰੋ ਪਿਆ ਹਾਲਾਤ ਦੱਸ ਕੇ | Bhulath Kabaddi Cup Vlog | Emotional Moments
    #kabaddi #vlog #jodhasurkhpuria #interview #gaggikhiranwali #ambasursingh #player #kabaddi365

ความคิดเห็น • 163

  • @ManguSharma5642
    @ManguSharma5642 5 หลายเดือนก่อน +46

    ਗੋਪੀ ਫਰੰਦੀਪੁਰ ਵੀਰੇ ਨੂੰ ਜ਼ਰੂਰ ਮਿਲੋ ਵੀਰੇ ਉਹ ਭਲਵਾਨ ਜੀ ਨਵੇਂ ਮੁੰਡਿਆ ਬਾਰੇ ਬਹੁਤ ਵਧੀਆ ਸੋਚ ਦਾ ਹੈ ਮੈ ਫੈਨ ਹੈ ਗੋਪੀ ਭਾਈ ਦਾ ਬਹੁਤ ਵਧੀਆ ਨੇ ਯਾਰ

  • @chaudhary8085
    @chaudhary8085 5 หลายเดือนก่อน +20

    ਬਾਈ ਜੀ ਮੇਰੀ ਸਾਰੇ ਖਿਡਾਰੀਆਂ ਅੱਗੇ ਹੱਥ ਜੋੜ ਬੇਨਤੀ ਆ ਇਸ ਬੁੱਟਰਾਂ ਵਾਲੇ ਖਿਡਾਰੀ ਦੀ ਮੱਦਤ ਕਰਦੋ ਅਸੀ ਤਾਂ ਕੌਡੀ ਦੇਖਣ ਆਲੇ ਆ ਤੁੱਸੀ ਇਹਦੇ ਲਈ ਸੋਚੋ ਗੋਪੀ ਭਲਵਾਨ ਜਰੂਰ ਹੱਥ ਫੜੂ ਦੀਪੇ ਬਾਈ ਤੁੱਸੀ ਜਰੂਰ ਮੱਦਤ ਕਰਿਓ 🙏

  • @Gurmannat14198
    @Gurmannat14198 5 หลายเดือนก่อน +8

    ਬਾਈ ਗੋਪੀ ਫਰੰਦੀਪੁਰ ਉਸਤਾਦ ਜੀ ਨੂੰ ਮਿਲੋ o ਜਰੂਰ ਖਿਡਾਉਣ ਗੇ ਤੁਹਾਨੂੰ ❤❤ ਗੋਪੀ ਉਸਤਾਦ ਵਰਗਾ ਬੰਦਾ ਨਹੀਂ ਦੇਖਿਆ ਅੱਜ ਤੱਕ ਮੈ ਕੋਈ ਚਾਹੇ ਕੁਝ ਵੀ ਬੋਲੇ ਜੱਟ ਦਿਲ ਦਾ ਨਹੀਂ ਮਾੜਾ ❤❤

  • @jagrajbhullar2495
    @jagrajbhullar2495 5 หลายเดือนก่อน +15

    ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਾ ਸੱਚੀ ਗਰੀਬੀ ਮਾਰ ਜਾਂਦੀ ਵੀਰੇ 🥹😔😭

  • @Harpreetsingh0751
    @Harpreetsingh0751 5 หลายเดือนก่อน +38

    ਸੀ਼ਲੂ ਸੁਲਤਾਨ ਵਰਗੇ ਰੱਜੇ ਪੁੱਜੇ ਪਲੇਅਰਾਂ ਨੂੰ ਹੋਰ ਰਜਾਈ ਜਾਂਦੇ ਤੇ ਨਵਾ ਪਲੇਅਰ ਜਿਨ੍ਹਾਂ ਮਰਜ਼ੀ ਵਧੀਆ ਰੇ੍ਡ ਜਾਂ ਜੱਫਾ ਲਾ ਦੇਵੇ। ਓਹਨਾ ਤੇ ਪੈਸਾ ਤਾਂ ਦੂਰ ਮਾੜਾ ਕੁਮੈਂਟੇਟਰ ਓਹਨਾ ਬਾਰੇ ਬੋਲਦਾ ਤੱਕ ਨਹੀ।

    • @RamanDeep-ey5xg
      @RamanDeep-ey5xg 5 หลายเดือนก่อน

      Right a

    • @SaleemKhan-el8xl
      @SaleemKhan-el8xl 5 หลายเดือนก่อน

      Sultan pehla greebi ch langyea apne dam te takda hoyea o bai

    • @gmedia9838
      @gmedia9838 5 หลายเดือนก่อน

      Eh sarà kush gangsters te comentry wale chla rahe bae sare wadee player ralke khed de wa , bs lokan nu fuduu bnae jande , madhe player nu kon pushda

    • @ManguSharma5642
      @ManguSharma5642 5 หลายเดือนก่อน

      ਸਹੀ ਗੱਲ ਆ ਵੀਰੇ

    • @siddharthchoudhary6333
      @siddharthchoudhary6333 5 หลายเดือนก่อน

      baai oh vi garibi ch lange ne. Shilu te Sultan nu jina pesa milda, adhe to jada gareeb ise layi khed de ki takde hoke pesa mile ona nu. Tusi vade playera nu pesa dena band kardo, nave player vi uthne kam ho jane

  • @SukhchainSingh-ps7oy
    @SukhchainSingh-ps7oy 5 หลายเดือนก่อน +10

    ਬਹੁਤ ਦੁੱਖ ਲੱਗਾ ਯਾਰ।ਸਭ ਰੱਜਿਆਂ ਨੂੰ ਰਜਾਉਦੇ ਆ। ਕਿਸੇ ਗਰੀਬ ਪਲੇਅਰ ਦੀ ਬਾਂਹ ਫੜ ਲਿਆ ਕਰੋ।ਮਨ ਦੁੱਖੀ ਹੋ ਗਿਆ ਬਾਈ ਨੂੰ ਦੇਖ ਕੇ।

  • @KulwantMann-x4d
    @KulwantMann-x4d 5 หลายเดือนก่อน +35

    ਸੱਚ ਆ ਕੋਈ ਨੀ ਪੁੱਛਦਾ

  • @विशालपन्नू
    @विशालपन्नू 5 หลายเดือนก่อน +14

    🎉🎉🎉 भाई सब पलेरो से और प्रमोटर से हाथ जोड़कर विनती है भाई मदद करो पहलवान की बहुत अच्छा लड़का है भाई और हरियाणा वाले पहलवान से भी अपील है भाई पंजाब में नहीं तो हरियाणा में लेकर आओ भाई को खेलने के लिए मान सम्मान करो भाई का अपने प्लेयर का भी पंजाब में बहुत मान समान होता है भाई 🎉🎉🎉🎉

  • @chamkau
    @chamkau 5 หลายเดือนก่อน +9

    ਬਾਕੀ ਸਾਰੇ ਪਿੰਡਾਂ ਦੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਿੰਡ ਦੇ ਪਲੇਅਰਾਂ ਦੀ ਵਧ ਤੋਂ ਵਧ ਮਦਦ ਕਰੀਆਂ ਕਰੋ ਉਨ੍ਹਾਂ ਨੂੰ ਤਾਨੇ ਨਾ ਮਾਰੋ ਕੀ ਤੂੰ ਤੱਕੜਾ ਨਹੀਂ ਹੋਣਾ ਹਮੇਸ਼ਾ ਪਲੇਅਰਾਂ ਹਲਾਸ਼ੇਰੀ ਦੇਣੀ ਚਾਹੀਦੀ ਹੈ

  • @HappySingh-v2j7y
    @HappySingh-v2j7y 5 หลายเดือนก่อน +12

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਜੀ ਸਾਰੇ ਹੀ ਪਲੇਅਰਾ ਨੂੰ ਤੰਦਰੁਸਤੀਆ ਬਖਸ਼ੇ 💝

  • @jassivirk7832
    @jassivirk7832 5 หลายเดือนก่อน +4

    ਫਰੰਦੀਪੁਰ ਵਾਲੇ ਨੂੰ ਮਿਲ ਵੀਰ ਉਹੀ ਇੱਕ ਬੰਦਾ ਮਦਦ ਕਰਨ ਵਾਲਾ

  • @bachitarsadhu9283
    @bachitarsadhu9283 5 หลายเดือนก่อน +5

    ਗੋਪੀ ਫਰੰਦੀਪੁਰੀਏ ਨੇ ਮਾਝੇ ਵਿੱਚ ਸਭ ਤੋਂ ਵੱਧ ਨਵੇਂ ਪਲੇਅਰ ਤਿਆਰ ਕੀਤੇ

  • @chamkau
    @chamkau 5 หลายเดือนก่อน +5

    ਵੀਰ ਦੀਆਂ ਗੱਲਾਂ ਸੁਣਕੇ ਬਹੁਤ ਦੁੱਖ ਹੋਇਆ ਇਹੋ ਜਿਹੇ ਪਲੇਅਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਕਿਸੇ ਮਾੜੇ ਪਲੇਅਰਾਂ ਦੀ ਸਪੋਟ ਜਰੂਰ ਕਰੋ ਜੇ ਕਬੱਡੀ ਬਚਾਉਣਾ ਹੈਗਾ ਬਾਕੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵੀਰ ਨੂੰ ਦੁਬਾਰਾ ਤੋਂ ਤੱਕੜਾ ਕਰੇਗਾ

  • @gmedia9838
    @gmedia9838 5 หลายเดือนก่อน +7

    Thanks for showing these normal players. Dunia badhi kutty wa bhare nu bhardi.

  • @gurindersingh3073
    @gurindersingh3073 5 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰਨ ਸਾਰੇ ਖਿਡਾਰੀਆਂ ਤੇ

  • @harbansdhaliwal486
    @harbansdhaliwal486 5 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਜੀ ਤੇ

  • @ManguSharma5642
    @ManguSharma5642 5 หลายเดือนก่อน +4

    ਮਿਹਨਤ ਨੂੰ ਰੰਗ ਜ਼ਰੂਰ ਲਗ ਦਾ ਵਾਹਿਗੁਰੂ ਜੀ ਕਿਰਪਾ ਕਰਨ 🙏🙏

  • @Gurmannat14198
    @Gurmannat14198 5 หลายเดือนก่อน +1

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤❤

  • @29587
    @29587 5 หลายเดือนก่อน +3

    ਹੋਂਸਲਾ ਰੱਖ ਰੱਬ ਤੇਰਾ ਤੇਰੇ ਨਾਲ ਆ

  • @Viratkohli18-j1n
    @Viratkohli18-j1n 5 หลายเดือนก่อน +4

    ਬਾਈ ਜਿਸ ਦਿਨ ਮਿਹਰ ਹੋ ਗਈ ਵੀਰ ਤੇਰੇ ਕੋਲੋਂ ਸਾਂਭੇ ਨਹੀਂ ਜਾਣੇ ਟੈਂਸ਼ਨ ਨਾਂ ਲੈ ਤੇਰਾ ਟਾਈਮ ਵੀ ਆਊਗਾ

  • @udaibirdhaliwal5950
    @udaibirdhaliwal5950 5 หลายเดือนก่อน +3

    ਬਿਲਕੁਲ ਸੱਚ ਆਖਦਾ

  • @CharanjitSingh-ws3se
    @CharanjitSingh-ws3se 5 หลายเดือนก่อน +8

    ਸਹੀ ਗੱਲ ਹੈ ਬਾਈ ਸਿਆਂ ਰਜੇ ਨੂੰ ਰਜਾਉਂਦੇ

  • @manpreetvirk1495
    @manpreetvirk1495 5 หลายเดือนก่อน

    ਸਹੀ ਗੱਲ ਆ ਵੀਰ ਦੀ ਯਰ ਚੜਦੇ ਸੂਰਜ ਨੂੰ ਸਲਾਮਾਂ ਰੱਜਿਆ ਪਲੇਰਾ ਨੂੰ ਰਜੋਂਦੇ ਆ ਇਹ ਫੈਡਰੇਸ਼ਨ ਵਾਲ਼ੇ ਮਾੜੇ ਬੰਦੇ ਨੂੰ ਕੋਈ ਨੀ ਪੁੱਛਦਾ

  • @Gurmannat14198
    @Gurmannat14198 5 หลายเดือนก่อน +2

    ਭਾਜੀ ਗੋਪੀ ਫਰੰਦੀਪੁਰ ਉਸਤਾਦ ਜੀ ਨਾਲ ਇਕ ਵਾਰ ਜਰੂਰ ਮਿਲੋ ❤❤plz

  • @preetfantasywinner5539
    @preetfantasywinner5539 5 หลายเดือนก่อน +2

    Deepek paji thonu vi salute bnda normal players nal khadan lyi

  • @ParamvirSingh-dv9nz
    @ParamvirSingh-dv9nz 5 หลายเดือนก่อน

    ਜਸ਼ਨ ਬੁਟਰ ਦੀ ਗੱਲ ਸਹੀ ਆ
    ਰੱਜੇ ਨੂੰ ਰਜਾਉਦੇ ਨੇ

  • @sukhsukhvirsingh1043
    @sukhsukhvirsingh1043 5 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ

  • @rohitlahora3627
    @rohitlahora3627 5 หลายเดือนก่อน +4

    Bhai ji Huna gal saie hai bhai ji aa vaa saie rab da kar Bhai ji sab ana tee sab Jana Bhai ji sawed leata Bhai ji tudie gal bat nee Bhai ji end gal bat Bhai ji waheguru ji ka Khalsa waheguru ji ki Fateh Bhai ji

  • @kabalsinghbhojiankabalsing2470
    @kabalsinghbhojiankabalsing2470 5 หลายเดือนก่อน

    ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @MalkeetKahlon-PB06
    @MalkeetKahlon-PB06 5 หลายเดือนก่อน +3

    ਜ਼ਰੂਰ ਸਪੋਰਟ ਕਰੋ ਵੀਰ ਦੀਆ

  • @lakhveerdhillon7141
    @lakhveerdhillon7141 5 หลายเดือนก่อน +9

    Yr jdo ik plyar ro peya fr peche ki reh janda 😢

  • @dhaliwaldj4070
    @dhaliwaldj4070 5 หลายเดือนก่อน +6

    satnam Shri waheguru ji Vicky veer nu tarika bakhshi ❤❤❤

  • @Kirti__7172
    @Kirti__7172 5 หลายเดือนก่อน

    Pji koi ni saab Kush thik hoju ga ❤

  • @Naveenkumar-gv7ro
    @Naveenkumar-gv7ro 5 หลายเดือนก่อน

    Veer rab tanu jrur kamyab kare ga

  • @kabbadupdate1
    @kabbadupdate1 5 หลายเดือนก่อน +3

    Koi na veer waheguru ji tuhda v tym lonwa ge ..wmk 😢 mera v Rona nikl gya yr

  • @chouhansaab8353
    @chouhansaab8353 5 หลายเดือนก่อน

    Saaf dil Banda veer rab jaroor sunuga teri

  • @mrranjitkaler1697
    @mrranjitkaler1697 5 หลายเดือนก่อน

    ਤੂੰ ਖੇਡ ਹੋਸਲਾ ਰੱਖ ਮੁੱਲ ਪਾਉ ਗੀ ਕਬੱਡੀ ਤੇਰਾ ਇਹ ਕਬੱਡੀ ਗਰੀਬ ਖਿਡਾਰੀ ਨੂੰ ਫਰਸ ਤੋ ਅਰਸ ਤੇ ਲੈ ਜਾਦੀ ਮਿਹਨਤ ਕਰ ਵਾਹਿਗੁਰੂ ਸਪੋਟ ਕਰੂ 🙏🏻🙏🏻👍🏻

  • @Gurcharnsingh-jt9vs
    @Gurcharnsingh-jt9vs 4 หลายเดือนก่อน

    depak veer ahh sahi gal ahh koi ne pushda sala jehda naam chlda ohda he sikka chlda jida jehda canada kehl aunda ja uk ohh wadda vhh vhh ohna da naam chlda hor kisa nu nahi pushda yr depak

  • @GurjitSingh-qh7nz
    @GurjitSingh-qh7nz 5 หลายเดือนก่อน +1

    🎉🎉 waheguru ji 🎉🎉 asli Pesa kabaddi vich Eda Luna chahida

  • @mandeepranu435
    @mandeepranu435 5 หลายเดือนก่อน +2

    ਹੋਸਲਾ ਰੱਖ ਵੀਰ

  • @amitsaini7714
    @amitsaini7714 5 หลายเดือนก่อน

    Waheguru mehar karo ji

  • @gobindgautam7372
    @gobindgautam7372 5 หลายเดือนก่อน

    Bhaji buht dukh lgya bai diyan gllan sun k rona aa gya 😢😢

  • @Travellers-j4h
    @Travellers-j4h 5 หลายเดือนก่อน

    Jashan 22 🙏👍koi ni Pra lagga reh.

  • @dapindersingh8543
    @dapindersingh8543 5 หลายเดือนก่อน

    Bro greeb hi player bande aw

  • @29587
    @29587 5 หลายเดือนก่อน +4

    ਗਰੀਬ ਪਲੇਅਰ ਦੀ ਕੋਈ ਮੱਦਦ ਨੀ ਕਰਦਾ

  • @Jassmann5459
    @Jassmann5459 5 หลายเดือนก่อน +5

    ਸੱਤ ਸ੍ਰੀ ਅਕਾਲ ਦੀਪੇ ਵੀਰ ਜੀ ❤❤❤❤❤

  • @AjypalRandhawa
    @AjypalRandhawa 5 หลายเดือนก่อน +2

    Bro rab kirpa karo tere t love you you bro

  • @jujharsingh6222
    @jujharsingh6222 5 หลายเดือนก่อน +1

    Waheguruji

  • @birsingh4200
    @birsingh4200 5 หลายเดือนก่อน

    ਮਜਦੂਰ ਪਰਿਵਾਰ ਦੇ ਮੁੰਡਿਆ ਦੀ ਬਹੁਤ ਘੱਟ ਸਪੋਰਟਸ ਹੁੰਦੀ ਆ।

  • @HONEYMUSICCC
    @HONEYMUSICCC 5 หลายเดือนก่อน +1

    Jitta gy jaroor jari Jung rakhio wmk

  • @ashanikumar9233
    @ashanikumar9233 5 หลายเดือนก่อน

    Waheguru ji kirpa Karan sare player te

  • @Arshsandhu-oz2iq
    @Arshsandhu-oz2iq 5 หลายเดือนก่อน

    Wmk🙏🙏🙏🙏

  • @25536
    @25536 5 หลายเดือนก่อน

    Waheguru mehr kre sade vira te

  • @buttisandhu1717
    @buttisandhu1717 5 หลายเดือนก่อน

    ਬਾਈ ਦੀਆਂ ਗੱਲਾਂ ਸੁਣ ਕੇ ਦੁੱਖ ਲੱਗਾ

  • @gurjeetkang6623
    @gurjeetkang6623 5 หลายเดือนก่อน +3

    🥺🥺🥺yaar sare parmotera nu benti aa yr jrur help karo

  • @HarpreetSinghSingh-x8m
    @HarpreetSinghSingh-x8m 5 หลายเดือนก่อน +1

    ਏਹਨਾ ਵੱਲ ਕਿਓ ਨਹ ਕੋਈ ਧਿਆਨ ਦਿੰਦਾ ਐਨੇ ਪੈਸੇ ਹੋਰ ਪਲੇਅਰਾ ਨੂੰ ਦੇਈ ਜਾਦੇ ਨੇ ਏਨਾ ਨੂੰ ਕੁਝ ਤਾ ਦੇਣ ।

  • @SamandeepSingh-hx4jb
    @SamandeepSingh-hx4jb 5 หลายเดือนก่อน

    Waheguru ji mehar karo sara player ta

  • @SurjitSingh-lk3bq
    @SurjitSingh-lk3bq 5 หลายเดือนก่อน

    ,,, ਬਾਈ ਦੱਬ ਕੇ ਮਿਹਨਤ ਕਰ ਜੱਫੇ ਲਾ ਤੈਨੂੰ ਆਪੇ ਮਿਹਨਤਾਂ ਕਰਨਗੇ ਤੇਰੀਆਂ ਠੀਕ ਹ ਨਾ

  • @harpalsandhuharpal1735
    @harpalsandhuharpal1735 5 หลายเดือนก่อน

    Waheguru mehr kra pra ta

  • @HammaMalhi
    @HammaMalhi 5 หลายเดือนก่อน

    Waheguru mehar karo brother ta

  • @Pawan_dhanda
    @Pawan_dhanda 5 หลายเดือนก่อน

    Bhai bhagwan teri jrur sune ga m smjh sku Bhai teri majburi bhagwan tne jrur takda kre ❤❤️🙏😇

  • @babusingh8289
    @babusingh8289 5 หลายเดือนก่อน

    22ji kala anmol bajni kabbadi khidari us di interview karo ji❤❤

  • @amritpalsingh6068
    @amritpalsingh6068 5 หลายเดือนก่อน

    Waheguru ji meher Karo sab Te

  • @akashsingh-ps2sc
    @akashsingh-ps2sc 5 หลายเดือนก่อน

    Whaguru g Maher kari

  • @SonuSingh-pe5gn
    @SonuSingh-pe5gn 5 หลายเดือนก่อน +1

    💪💪💪❤️❤️❤️❤️👍👍👍👌👌👌🙏🙏🙏🙏

  • @JaspreetSingh-yd9mb
    @JaspreetSingh-yd9mb 5 หลายเดือนก่อน

    Waheguru mehar kre bai te

  • @harpreetsonu4927
    @harpreetsonu4927 5 หลายเดือนก่อน +5

    Dulla sett hi rehda 😂

  • @Harpreetuae-zu9gd
    @Harpreetuae-zu9gd 5 หลายเดือนก่อน +2

    Sai gll vrr da saath Dena chida google pawo vrr da 100.50sare hlp kro jinni v ho sakdi aw

    • @MeraPindPunjabOfficial
      @MeraPindPunjabOfficial  5 หลายเดือนก่อน

      Bhaji number boleya veer ne last ch krlo gal veer nal

  • @DeepKabaddi95
    @DeepKabaddi95 5 หลายเดือนก่อน

    🙏ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ🙏

  • @HardeepSingh-fi5bz
    @HardeepSingh-fi5bz 5 หลายเดือนก่อน

    Baaba kirpa karo teera taa.veer

  • @mandeepvishishat5504
    @mandeepvishishat5504 5 หลายเดือนก่อน

    Rabb bhala kre yr koi gl ni time changa mada anda rahnda time iku jha nhi rehnda aj mada wa kl changa we ayu

  • @billaharry2660
    @billaharry2660 5 หลายเดือนก่อน

    Bai koi gl ni mada tym har bnde te aunda yr himmat na har pra

  • @malwapigeontube7078
    @malwapigeontube7078 5 หลายเดือนก่อน

    Bai yr sachi gl a Ron nikl gea bai diea gallan sun k Sara kuj sach bolea bai ne chd de Suraj nu saalam verrea bai eho j paleara di help kro kio rajea de ghr bhr rhe o ena di help kro jini v ho sake

  • @gholusuthar3267
    @gholusuthar3267 5 หลายเดือนก่อน

    Waheguru meher kre

  • @HarpreetSingh-pr2wn
    @HarpreetSingh-pr2wn 5 หลายเดือนก่อน

    7.00 ti bhut vadiya gl kre jasan buttar wale ni rajya nu rajonde aa

  • @gillllsaaab6004
    @gillllsaaab6004 5 หลายเดือนก่อน +6

    Rajyyaaa nu rjaunde aaaa

  • @kabaddi358
    @kabaddi358 5 หลายเดือนก่อน +1

    karo bai dee sport

  • @razesimone9160
    @razesimone9160 5 หลายเดือนก่อน +3

    Sonu buttar ❤❤

    • @ballibuttar7858
      @ballibuttar7858 5 หลายเดือนก่อน

      Hmm, mere pind da sonu naam naal he khedda hunda c asi sajji,chira kala sangiya,mani malliya , gaggu barepindiya, te hor kai ajj de top player aa naal khede asi v tr Haraye v

  • @mothabhadson187
    @mothabhadson187 5 หลายเดือนก่อน

    Super video good job bro

  • @29587
    @29587 5 หลายเดือนก่อน +2

    Rajia ਨੂੰ ਰਾਜੋਨ ਦਾ ਕੋਈ ਫਾਇਦਾ ਨੀ

  • @sabikang8575
    @sabikang8575 5 หลายเดือนก่อน

    Phajji tera ahge request aya ihda de player di keha ke help kariya krr Yrr plz star player nu te parmotera nu rajiya nu rajonde eh gll tah sachi aya

  • @lakhveerdhillon7141
    @lakhveerdhillon7141 5 หลายเดือนก่อน +2

    Vere eh munde de spot kro yr please tuc bolo NRI jo tuhady nal add ne

  • @JagpreetSingh-q1z
    @JagpreetSingh-q1z 5 หลายเดือนก่อน

    Best ❤❤❤❤

  • @SABIRAIDER
    @SABIRAIDER 5 หลายเดือนก่อน

    WAHEGURU MEHR KRE❤

  • @GurjitSingh-qh7nz
    @GurjitSingh-qh7nz 5 หลายเดือนก่อน

    Sandeep nagalambea miss u bai eda palear rulde ferde Tere pesho

  • @AmanSingh-yc3rc
    @AmanSingh-yc3rc 5 หลายเดือนก่อน +1

    ਪਲੇਰਾ ਨੂੰ ਗਰੀਬੀ ਮਾਰ ਗੀ
    ਅਮੀਰਾ ਨੂੰ ਬੱਲੇ ਬੱਲੇ ਤੇ ਟੋਹਰ

  • @pagalsayar3739
    @pagalsayar3739 5 หลายเดือนก่อน

    ❤❤❤❤

  • @manishmanishnain7358
    @manishmanishnain7358 5 หลายเดือนก่อน

    😢😢

  • @mehakdeepsidhu7015
    @mehakdeepsidhu7015 5 หลายเดือนก่อน

    sport kro bro di❤❤❤

  • @sumitchondwal-sd2po
    @sumitchondwal-sd2po 5 หลายเดือนก่อน

    Bhai ke ghar ki video bna bhai ji please 😢😢😢😢

  • @inoobgamer
    @inoobgamer 5 หลายเดือนก่อน

    Y goppi paji naal gll jrur kri 😢kise pra di kabaddi na bnd ho jave😢😢

  • @HarjitsinghHarjitsingh-qt6pd
    @HarjitsinghHarjitsingh-qt6pd 5 หลายเดือนก่อน +1

    Veer g boht vaddia gla keetia ni A gla sab sch a

  • @GurmeetButtar-ub5ll
    @GurmeetButtar-ub5ll 5 หลายเดือนก่อน

    Sport kro veer di

  • @singhsurjit6233
    @singhsurjit6233 5 หลายเดือนก่อน

    Veer ji 100% sech

  • @ajaypalsingh9278
    @ajaypalsingh9278 5 หลายเดือนก่อน

    Bai ji is munde buttar wali di jrur help kro

  • @arshboparai3623
    @arshboparai3623 5 หลายเดือนก่อน

    Veer da gpay number jroor share kro yrr bande nu ronda ni dekh hunda akhan ch panni agya yrr 🥺💔

  • @FaraattaTv
    @FaraattaTv 5 หลายเดือนก่อน

    Gopi ustaad nu mil ja k bai majhe ch khed bai

  • @kabaddi358
    @kabaddi358 5 หลายเดือนก่อน

    wmk

  • @SurjitSingh-lk3bq
    @SurjitSingh-lk3bq 5 หลายเดือนก่อน

    ਚਾਹੇ ਟੀਮ ਵੀਰੇ ਮਾੜੀ ਲੈ ਕੇ ਜਾ ਪਰ ਜੱਫੇ ਠੋ ਠੋ ਕੇ ਲਾ ਤੇਰੇ ਪਿੱਛੇ ਫਿਰਨਗੇ ਇਹ

  • @Rockhunter978
    @Rockhunter978 5 หลายเดือนก่อน

    Shillu nu v spot karni chaidi te ambe nu v nawe mundiya da sath jarur deya