ਸ਼ੰਭੂ ਬਾਡਰ ਤੇ ਅੜ ਗਏ ਕਿਸਾਨ ਦਿੱਲੀਏ... | Aman Rozi | Kisani Morcha Song | New Punjabi Song | 2024

แชร์
ฝัง
  • เผยแพร่เมื่อ 19 ก.พ. 2024
  • Facebook : / infomalwatv1
    Facebook 2nd Page : / malwaavframes
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • บันเทิง

ความคิดเห็น • 435

  • @beantsidhu6743
    @beantsidhu6743 3 หลายเดือนก่อน +73

    ਧੰਨਵਾਦ ਭੈਣ ਅੱਜ ਕਿਸਾਨਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ❤❤❤

  • @narinderbrar1203
    @narinderbrar1203 3 หลายเดือนก่อน +91

    ਕਿਸੇ ਮਰਦ ਕਲਾਕਾਰ ਅਵਾਜ ਨਹੀਂ ਤਾਂ ਔਰਤ ਦੀ ਤਾਂ ਹੱਕ ਵਿੱਚ ਉੱਠੀ

  • @gurpreetsingh-wh8rv
    @gurpreetsingh-wh8rv 2 หลายเดือนก่อน +1

    ਬਹੁਤ-ਬਹੁਤ ਵਧੀਆ ਰੋਜ਼ੀ ਭੈਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
    👏👏👏👏👏
    🙏ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ🙏
    🙏🙏🙏🙏🙏

  • @BaljitSingh-bj4vm
    @BaljitSingh-bj4vm 3 หลายเดือนก่อน +73

    ਬਹੁਤ ਹੀ ਵਧੀਆ ਬੇਟਾ ਅਮਨ ਰੋਜ਼ੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurdeepSingh-nb4fo
    @GurdeepSingh-nb4fo 3 หลายเดือนก่อน +33

    ਬਹੁਤ ਰੋਹਬ ਵਿੱਚ ਗਾਉਂਦੀ ਹੈ ਰੋਜ਼ੀ ਪਰਮਾਤਮਾ ਚੜਦੀਕਲਾ ਵਿੱਚ ਰੱਖੇ

  • @bikramgill5035
    @bikramgill5035 3 หลายเดือนก่อน +27

    ਵਾਹਿਗੁਰੂ ਜੀ ਕਿਸਾਨ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੀ

  • @akashsidhu289
    @akashsidhu289 3 หลายเดือนก่อน +75

    ਵੋਤ ਵਧੀਆ ਗਾਇਆ ਰੋਜੀ ਭੇਣ ਵਹਿਗੁਰੁ ਲੱਬੀ ਉਮਰ ਕਰੇ ਜੀ😍

  • @SukhdevSingh-pz8ii
    @SukhdevSingh-pz8ii 3 หลายเดือนก่อน +39

    ਵਾਹਿਗੁਰੂ ਮੋਰਚੇ ਨੂੰ ਫਤਹਿ ਬਖਸ਼ਣ ।।ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਇਹੀ ਸਾਡੀ ਅਰਦਾਸ ਹੈ ।।

  • @satwinderkaurtiwana1652
    @satwinderkaurtiwana1652 3 หลายเดือนก่อน +9

    ਧੀ ਰਾਣੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @gagandeepkaur6833
    @gagandeepkaur6833 3 หลายเดือนก่อน +32

    ਬਹੁਤ ਵਧੀਆ ਗੀਤ ਲਿਖਿਆ ਅਤੇ ਗਾਇਆ ਰੋਜੀ ਭੈਣੇ ਸਿਰਾ ਲਾਤਾ ❤❤❤❤❤❤❤

  • @harjapsingh8799
    @harjapsingh8799 3 หลายเดือนก่อน +46

    ਜਿਉਂਦੇ ਰਹੋ ਰੋਜ਼ੀ ਪੁਤਰਾਂ

  • @iqbalsinghkhalsa7683
    @iqbalsinghkhalsa7683 3 หลายเดือนก่อน +11

    ਸਿੱਖ ਧਰਮ ਦੇ ਜਿੰਨੇ ਵੀ ਗੁਰੂ ਘਰ ਦੇ ਕੀਰਤਨੀਏ ਸਾਹਿਬ ਪ੍ਰਚਾਰਕ ਸਾਹਿਬ ਢਾਡੀ ਜਥੇ ਆ ਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਆ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੌੜਨ ਕਿਉਂਕਿ ਗੁਰੂ ਸਾਹਿਬਾ ਦੀ ਬਖ਼ਸ਼ਿਸ਼ ਨਾਲ ਹੀ ਇਹ ਮੋਰਚਾ ਫ਼ਤਿਹ ਹੋਣਾ ਹੈ ਜੀ

  • @gurmeetkaurmangat3748
    @gurmeetkaurmangat3748 3 หลายเดือนก่อน +10

    ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਸਾਡੇ ਕਿਸਾਨ ਵੀਰਾਂ ਅਤੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੋ ਸ਼ੰਭੂ ਬਾਰਡਰ ਤੇ ਬੈਠੇ ਨੇਂ ਬਾਕੀ ਰੋਜ਼ੀ ਬੇਟਾ ਆਪ ਦਾ ਧੰਨਵਾਦ ਕਰਦੇ ਹਾਂ ਜੋਂ ਤੂੰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ❤

  • @manjitmann7943
    @manjitmann7943 3 หลายเดือนก่อน +13

    ਬਹੁਤ ਹੀ ਵਧੀਆ ਗੀਤ ਕਿਸਾਨਾਂ ਦੇ ਲਈ God bless you

  • @gurjeetsingh2072
    @gurjeetsingh2072 3 หลายเดือนก่อน +2

    ਬੀਬਾ ਅਮਨ ਰੋਜ਼ੀ ਜੀ ਅਸੀ ਬਹੁਤ ਸੁਣੀਆ ਤਰਨਤਾਰਨ ਜ਼ਿਲੇ ਚ ਤਹਾਨੂੰ ਜੋੜੀ ਨੂੰ ਪਰ ਤੁਸੀ ਆਪਣੀ ਵਖਰੀ ਪਛਾਣ ਬਣਾਈ ਆਪਦੀ ਤੁਸੀ ਵੈਰੀ ਗੁੱਡ ਲੱਕ ਗੁਰੂ ਫ਼ਤਹਿ 🙏 ਜੀ

  • @paramjeetkaur4230
    @paramjeetkaur4230 3 หลายเดือนก่อน +29

    ਅਮਨ ਰੋਜ਼ੀ ਭੈਣ ਜੀ ਦਿਲੋਂ ਪ੍ਰਨਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ

  • @gurnaibsidhu1412
    @gurnaibsidhu1412 3 หลายเดือนก่อน +8

    ਰੋਜੀ ਜੀ ਬਹੁਤ ਧੰਨਵਾਦ ਜੀ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਅਸੀ ਤੁਹਾਡੇ ਗੀਤਾਂ ਸੁਣਦੇ ਹਾਂ ਬਹੁਤ ਸੋਹਣਾ ਵਿਰਸੇ ਵਾਲੇ ਪੰਜਾਬ ਦੇ ਲੋਕਾਂ ਨੂੰ ਆਤਮਾ ਜੀ ਤੇ ਤੁਸੀਂ ਜੋੜੀਂ ਗੀਤ ਸੁਣਵਾਏ ਅਸੀ ਅਫਸੋਸ ਕਰਦੇ ਹਾਂ ਕਿਉ ਤੁਸਾਡੀ ਜੋੜੀ ਟੁੱਟੀ ਅਸੀਂ ਆਸ ਵਿੱਚ ਹਾਂ ਤੁਸੀਂ ਦੋਨੋਂ ਗਾਉਂ ਦੋਨਾਂ ਦੀ ਆਵਾਜ਼ ਵਧੀਆ ਹੈ

  • @butakhan3468
    @butakhan3468 3 หลายเดือนก่อน +4

    ਲੱਗਦਾ ਭੈਣ ਰੋਜੀ ਜੀ ਜਿਹੜੇ ਹਜੇ ਤੱਕ ਲੋਕ ਘਰਾਂ ਵਿੱਚੋ ਨਹੀ ਨਿੱਕਲੇ ਹੁਣ ਤਾਂ ਜਰੂਰ ਜਾਣਾ ਪਵੇਗਾ ਜਿਉਂਦੇ ਰਹੋ ਜਮੀਰ ਵਾਲਿਉ🙏🙏🙏🙏

  • @Singh-sv3ng
    @Singh-sv3ng 3 หลายเดือนก่อน +40

    🎉
    ਬਹੁਤ ਵਧੀਆ ਗੀਤ

  • @diljeetkaur5858
    @diljeetkaur5858 3 หลายเดือนก่อน +11

    ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ❤️🙏🏻🙏🏻

  • @harjitbohugun5071
    @harjitbohugun5071 3 หลายเดือนก่อน +2

    ਛੋਟੀ ਭੈਣ ਅਮਨਰੋਜੀ ਜੀ ਆਪ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਸਾਨਾਂ ਦੀ ਹੋਸਲਾ ਅਫਜ਼ਾਈ ਕਰਨ ਲਈ thanks

  • @user-yb4nb3ys8y
    @user-yb4nb3ys8y 3 หลายเดือนก่อน +33

    ਵੈਰੀ ਗੁੱਡ ਰੋਜ਼ੀ ਭੈਣ👌👌🌹💐

  • @ramandeepsingh11320
    @ramandeepsingh11320 3 หลายเดือนก่อน +5

    ਬਹੁਤ ਵਧੀਆ ਰੋਜ਼ੀ ਭੈਣ ਜੋ ਕਿਸਾਨਾਂ ਦੇ ਹੱਕ ਵਿੱਚ ਹਾਦਾਨਾਰਾ ਮਾਰਿਆ ਧੰਨਵਾਦ 🙏

  • @Preetsekhon2829
    @Preetsekhon2829 3 หลายเดือนก่อน +115

    ਵਾਹ ਜੀ ਵਾਹ ਰੋਜੀ ਭੈਣ ਜਿਉਂਦੇ ਵੱਸਦੇ ਰਹੋ, ਬਹੁਤ ਸੋਹਣਾ ਕਿਸਾਨਾਂ ਦੇ ਹੱਕ ਵਿੱਚ ਗੀਤ ਗਾਇਆ ,ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਜੀ❤❤❤❤❤❤🎉🎉🎉🎉🎉🎉🎉🎉🎉

    • @user-uu5rf1hp5g
      @user-uu5rf1hp5g 3 หลายเดือนก่อน +4

    • @user-te6jb4de2i
      @user-te6jb4de2i 3 หลายเดือนก่อน +2

      ❤❤❤

    • @ranjodhsaini5078
      @ranjodhsaini5078 3 หลายเดือนก่อน +4

      ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਕਿਸਾਨਾਂ ਤੇ

    • @amarjeetkaur6325
      @amarjeetkaur6325 3 หลายเดือนก่อน +1

      Bot wadeya waheguru chaddikala wich rakhen

    • @surinderkumar4014
      @surinderkumar4014 3 หลายเดือนก่อน

      Q 10:00 ​@@user-uu5rf1hp5g

  • @user-lu8hz1kk3h
    @user-lu8hz1kk3h 3 หลายเดือนก่อน +8

    ਬੀਬਾ ਰੋਜੀ ਜੀ ਦੇ ਵੱਲੋ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਇਹ ਵੀ ਬਹੁਤ ਹੀ ਵਧੀਆ ਗਾਇਆ ਗਿਆ ਹੈ। ਧੰਨਵਾਦ ਜੀਉ।

  • @sukhjinderjassar6780
    @sukhjinderjassar6780 3 หลายเดือนก่อน +20

    ਬਹੁਤ ਵਧੀਆ ਜੀ

  • @Gillsaab550
    @Gillsaab550 3 หลายเดือนก่อน +11

    ਬਹੁਤ ਵਧੀਆ ਰੋਜੀ ਭੈਣ ਵਾਹਿਗੁਰੂ ਜੀ ਹਮੇਸ਼ਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਤਿਗੁਰ ਲੰਬੀਆਂ ਉਮਰਾਂ ਬਖਸ਼ਣ ਤੁਸੀਂ ਬਹੁਤ ਘਬਰਾਉਦੇ ਹੁੰਦੇ ਸੀ ਪਤਾ ਨੀ ਮੇਰਾ ਇੱਕਲੀ ਦਾ ਹੁਣ ਕੀ ਬਣੋ ਬਾਕੀ ਵਾਹਿਗੁਰੂ ਤੁਹਾਡੇ ਨਾਲ ਸੀ

  • @lakhvirsingh1147
    @lakhvirsingh1147 3 หลายเดือนก่อน +1

    Waheguru ji ehna avazan nu hamesha chardika te bulandiyan vich rakhe ji

  • @santokhrani1395
    @santokhrani1395 3 หลายเดือนก่อน +1

    ਬਹੁਤ ਵਧੀਆ ਗਾਇਆ ਰੋਜ਼ੀ ਭੈਣ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @subhashchoudhary8838
    @subhashchoudhary8838 3 หลายเดือนก่อน +5

    ਪੈਣ ਦਾ ਬਹੁਤ ਬਹੁਤ ਧੰਨਵਾਦ ਜੌ ਕਿਸਾਨ ਮੋਰਚੇ ਚ ਆਕੇ ਕਿਸਾਨਾਂ ਦਾ ਹੌਂਸਲਾ ਅਫ਼ਜਾਈ ਦੀ ਕੋਸ਼ਿਸ਼ ਕਰ ਰਹੀ ਆ ❤🙏

  • @delhifateht.v3902
    @delhifateht.v3902 3 หลายเดือนก่อน +10

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨਾਂ ਤੇ

  • @singh2251
    @singh2251 3 หลายเดือนก่อน +22

    ਰੋਜੀ ਭੈਣ ਵਧੀਆ ਗਾਏਆ ਜੁਗ ਜੁਗ ਜੀਊ

  • @taramanauliwriter
    @taramanauliwriter 3 หลายเดือนก่อน +2

    Very nice 👍 song Harman 22 n vadhia likheya t Roji ji n vadhiya gaya

    • @harmanjeet866
      @harmanjeet866 3 หลายเดือนก่อน

      Thnks Bai ji

  • @tejindersingh1259
    @tejindersingh1259 3 หลายเดือนก่อน +4

    ਬਹੁਤ ਵਧੀਆ ਲਿਖਿਆ ਹੈ ਜੀ ਬੁਹਤ ਵਧੀਆ ਗਾਇਆ ਹੈ ਉ

  • @riteshbargariKabbadi_08
    @riteshbargariKabbadi_08 3 หลายเดือนก่อน +12

    ਪਰਮਾਤਮਾ ਕਿਸਾਨਾਂ ਨੌਜਵਾਨਾਂ ਤੇ ਮਿਹਰ ਭਰਿਆ ਹੱਥ ਰੱਖਣਾ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਕਿਸਾਨ ਦਿੱਲੀ ਜਾਣ।

  • @SatwantSingh-kq7cf
    @SatwantSingh-kq7cf 3 หลายเดือนก่อน +47

    ਰੋਜੀ ਭੈਣ ਬਹੁਤ ਵਧੀਆ ਅਵਾਜ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ballidhillon9431
    @ballidhillon9431 3 หลายเดือนก่อน +7

    ਰੋਜ਼ੀ ਭੈਣ ਜੀ ਬਹੁਤ ਬਹੁਤ ਮੁਬਾਰਕਾਂ ਕਿਸਾਨਾਂ ਲਈ ਗੀਤ ਗਾਉਣ ਵਾਸਤੇ

  • @SureshSingh-ox9wl
    @SureshSingh-ox9wl 3 หลายเดือนก่อน +13

    वाहे गुरू जी की फतेह very nice ji

  • @lakhwindersingh-ht4wh
    @lakhwindersingh-ht4wh 3 หลายเดือนก่อน +3

    ਧੰਨਵਾਦ ਰੋਜ਼ੀ ਜੀ ਤੁਸੀਂ ਕਿਸਾਨਾਂ ਦੀ ਅਵਾਜ ਬੁਲੰਦ ਕੀਤੀ ਹੈ

  • @punjabivloggarsimar
    @punjabivloggarsimar 3 หลายเดือนก่อน +12

    Waheguru ji🙏🙏🙏🙏🙏🙏🙏🙏 mehar rakhei Punjab te🙏🙏🙏🙏🙏🙏🙏🙏🙏

  • @sandhu1689
    @sandhu1689 3 หลายเดือนก่อน +4

    ਜੇ ਸਰਕਾਰਾਂ ਨੂੰ ਕਿਤੇ ਸ਼ਰਮ ਆਜੇ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰੋਲਤਾ 😢

  • @user-wn7sx3oo6i
    @user-wn7sx3oo6i 3 หลายเดือนก่อน +3

    ਵਾਹਿਗੂਰੂ ਜੀ ਮੇਹਰ ਕਰੇ ਕਿਸਾਨਾ ਤੇ

  • @SinghBittu-mg7ib
    @SinghBittu-mg7ib 3 หลายเดือนก่อน +1

    ਧੰਨਵਾਦ ਜੀ ਰੱਬ ਤਹਾਨੂੰ ਖੁਸ਼ ਰੱਖੇ

  • @tannusandhu8700
    @tannusandhu8700 3 หลายเดือนก่อน +2

    ਬੁਹੁਤ ਵਧੀਆ

  • @kg_construction786
    @kg_construction786 3 หลายเดือนก่อน +5

    ਬਹੁਤ ਖੂਬ ਰੋਜ਼ੀ ਭੈਣ ਜੀ ਖਿੱਚ ਕੇ ਰੱਖ

  • @SukhwinderSingh-wq5ip
    @SukhwinderSingh-wq5ip 3 หลายเดือนก่อน +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @CharanjeetKaur-ps4bh
    @CharanjeetKaur-ps4bh 3 หลายเดือนก่อน +2

    Waheguru ji kirpa Karan ki kisan majduran ty ji..

  • @user-md8bx3cw7k
    @user-md8bx3cw7k 3 หลายเดือนก่อน +2

    Very nice song, Rozi,sister yug,yug jio,🙏🙏🙏

  • @user-of6ev8ry5h
    @user-of6ev8ry5h 3 หลายเดือนก่อน +8

    ਲੋਕ ਗਾਇਕਾ ਅਮਨ ਰੋਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @gurdhiansingh1161
      @gurdhiansingh1161 3 หลายเดือนก่อน

    • @tahalsingh36
      @tahalsingh36 3 หลายเดือนก่อน

      ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ ਕਿਸਾਨ ਵੀਰਾਂ ਤੇ ਨਾਲੇ ਰੋਜੀ ਜੀ ਤੇ

  • @BudhSingh-pb2es
    @BudhSingh-pb2es 3 หลายเดือนก่อน +2

    ❤🎉 ਬਹੁਤ ਵਧੀਆ ਪਰਮਾਤਮਾ ਕਿਰਪਾ ਕਰੇ ਕਿਸਾਨਾਂ ਦੀ ਚੜ੍ਹਦੀ ਰਹੇ ❤🎉

  • @umeetkaur8873
    @umeetkaur8873 3 หลายเดือนก่อน +2

    Waheguru waheguru jiii mehar karna veera the very best songs 👍👌🙏🙏🙌🙌🙌🙌🙌🇺🇸🇺🇸🇺🇸🇺🇸🇺🇸💯💯🌷🌷🌷🌹🌹🌹❤❤🌷👑🌹🌹❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MalkeetSingh-dy7dr
    @MalkeetSingh-dy7dr 4 วันที่ผ่านมา

    Wah aman rozy ji bahut bahut dhanyawad ji 👍👍

  • @kulvinderkaur8406
    @kulvinderkaur8406 3 หลายเดือนก่อน +3

    Very good 👍 thanks you Sister Rg

  • @amandeepkharoud7329
    @amandeepkharoud7329 3 หลายเดือนก่อน +3

    Very.motivated.song.sister.aman.
    Rozi.waheguru.g.aman.sister.ta.
    Kirpa.kro.pita.g

  • @singhsubeg7616
    @singhsubeg7616 3 หลายเดือนก่อน +8

    Very Nice Roji Ji

  • @sardarni5505
    @sardarni5505 3 หลายเดือนก่อน +2

    ਕੋਈ ਵੀ ਇਹ ਦਸ ਸਕਦਾ ਕੇ ਕਿਸਾਨੀ ਗਾਣਾ ਗਾਉਣ ਤੇ ਲੋਕੀ ਚੁੱਪ ਕਿਉ c ਨਾਂ ਤਾੜੀਆਂ ਮਾਰੀਆਂ ਆਪਣੇ ਪੰਜਾਬ ਲਈ ਕਿੰਨਾ ਸੋਹਣਾ ਗਾਇਆ c ਰੋਜ਼ੀ ਭੈਣ ਨੇ

  • @harnamsingh5030
    @harnamsingh5030 3 หลายเดือนก่อน +4

    Bahut hi sohana geet Gaya hai 🙏🏼

  • @amarjitgehri811
    @amarjitgehri811 3 หลายเดือนก่อน +11

    Good job Rozy mam thanks for this song

  • @beantsinghsandhu1224
    @beantsinghsandhu1224 3 หลายเดือนก่อน +2

    ਬਹੁਤ ਸਮੇ ਤੇ ਭਰਵਾ ਆ ਦਾ ਦਿਤਾ ਸਾਥ ਦਿੱਤਾ ਧੰਨਵਾਦ ਜੀ

  • @jasvirsinghghuman
    @jasvirsinghghuman 3 หลายเดือนก่อน +2

    ਬੀਬਾ ਰੋਜੀ ਧੰਨਵਾਦ ❤❤

  • @balbirsinghgill1595
    @balbirsinghgill1595 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ

  • @PuranSingh-kl5ho
    @PuranSingh-kl5ho 3 หลายเดือนก่อน +3

    Very nice song never forget kisan jindabad god bless you

  • @SonuGoraya-px6sv
    @SonuGoraya-px6sv 3 หลายเดือนก่อน +8

    Very nice roji ji

  • @kawardhillon-fi3iw
    @kawardhillon-fi3iw 3 หลายเดือนก่อน +1

    Wah ji wah Roji ji 🙏🙏🙏

  • @user-jl8ih3dj4t
    @user-jl8ih3dj4t 3 หลายเดือนก่อน +1

    Waheguru Mehar karan , Bahut vadhiya

  • @sewakaklia9998
    @sewakaklia9998 3 หลายเดือนก่อน +4

    ਬਹੁਤ ਵਧੀਆ👍💯

  • @world_of_realities
    @world_of_realities 3 หลายเดือนก่อน +2

    Salaam a harman mia puri di Kalam nu

  • @paramveersinghanttal4837
    @paramveersinghanttal4837 2 หลายเดือนก่อน +1

    Baba Nanak bhali karu Ji🙏🙏🙏🙏

  • @Shazzvillagefoodsecrets
    @Shazzvillagefoodsecrets 3 หลายเดือนก่อน +177

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਡੇ ਮਾਵਾਂ ਭੈਣਾਂ ਅਤੇ ਵੀਰ ਜਿੱਥੇ ਵੀ ਰਵੇਨ ਹਮੇਸ਼ਾ ਖੁਸ਼ ਰਮਿਨ ਵਸਦੇ ਰਮਨ ਆਬਾਦ ਰਵਿਨ ਸ਼ਾਦ ਰਵਿਨ ਤੇ ਹਮੇਸ਼ਾ ਕਾਮਯਾਬ 🙏😢🌹👍👍

    • @darshansingh8181
      @darshansingh8181 3 หลายเดือนก่อน +7

      😮ppppp000

    • @user-rh3xx4iq2w
      @user-rh3xx4iq2w 3 หลายเดือนก่อน +7

      Thanks ji

    • @baljinderbehgal4801
      @baljinderbehgal4801 3 หลายเดือนก่อน +6

      Thanks g

    • @user-uo6rl5rh7g
      @user-uo6rl5rh7g 3 หลายเดือนก่อน +10

      ਧੰਨਵਾਦ ਪਾਕਿਸਤਾਨ ਵਾਲਿਉ ਵੀਰੋ 2:30 👏🙏

    • @satpalsingh-qp6co
      @satpalsingh-qp6co 3 หลายเดือนก่อน +4

      Bhi ji 🙏🙏🙏🙏

  • @satnamsinghvirk4572
    @satnamsinghvirk4572 3 หลายเดือนก่อน +4

    Waheguru ji kirpa karan kissana te Chardikla hove ji❤

  • @Rajinderkaur-jl2bh
    @Rajinderkaur-jl2bh 3 หลายเดือนก่อน +10

    Very nice 👌 ❤

  • @preetihothi8307
    @preetihothi8307 3 หลายเดือนก่อน +9

    Good job paji ❤❤❤❤❤❤❤

  • @satnamsandhu3291
    @satnamsandhu3291 3 หลายเดือนก่อน +2

    ਜੇ ਕਿਤੇ ਥੋਡੀ ਜੀ ਕਲਾਸ ਆਮ ਆਦਮੀ ਵਾਲਿਆ ਦੀ ਵੀ ਲਾ ਦਿਦੀ ਤਾ ਨਜਾਰਾ ਆ ਜਾਦਾ

  • @user-py1mo5dp5f
    @user-py1mo5dp5f 3 หลายเดือนก่อน +8

    Veery good roji

  • @avatarrandhawa5606
    @avatarrandhawa5606 3 หลายเดือนก่อน +1

    ਰੋਜੀ ਜੀ ਬਹੁਤ ਵਧੀਆ

  • @DaljeetSingh-jv1jf
    @DaljeetSingh-jv1jf 3 หลายเดือนก่อน +2

    Waheguru Dashmesh pita Dhan Dhan Guru Gobind Singh ji kissan bhravan nu chardian Kalan bakshna 🙏🙏🙏🙏

  • @subhashchoudhary8838
    @subhashchoudhary8838 3 หลายเดือนก่อน +2

    ਵਾਹਿਗੁਰੂ ਇਨਸਾਫ਼ ਜ਼ਰੂਰ ਕਰਨਗੇ 🙏🙏🙏🙏

  • @harrymehat2932
    @harrymehat2932 3 หลายเดือนก่อน +1

    Kisan majdoor akta jindabad 👍👍

  • @user-rp2bb1qz4m
    @user-rp2bb1qz4m 2 หลายเดือนก่อน +1

    Rozi ikally bahut vadia singer aa Or kammjab aa❤

  • @foujifouji1234
    @foujifouji1234 3 หลายเดือนก่อน

    Bhut badhia geet ji waheguru lambi umar karai

  • @user-sk9nd8hh3y
    @user-sk9nd8hh3y 3 หลายเดือนก่อน +2

    ਰੋਜ਼ੀ ਭੈਣ ਵਾਹਿਗੁਰੂ ਲੱਬੀ ਉਮਰ ਕਰੇਂ ਜੀ

  • @sarbjitkaur2648
    @sarbjitkaur2648 3 หลายเดือนก่อน

    waheguru ji chardikla ch rakhe ji

  • @amarjeetkaur1007
    @amarjeetkaur1007 3 หลายเดือนก่อน

    Sare veer punjabi desan videsan vich bethe sda chaddi kla vich rihen 👍👍🙏

  • @lakhbirsingh7485
    @lakhbirsingh7485 3 หลายเดือนก่อน +3

    ਜਿਓਂਦੀ ਰਹੋ ❤🎉❤🎉❤🎉❤🎉❤🎉 ਰੋਜ਼ੀ

  • @sammykamboj5632
    @sammykamboj5632 3 หลายเดือนก่อน

    Very nice kisan ekta jindabad

  • @gurwinderkaur1257
    @gurwinderkaur1257 3 หลายเดือนก่อน +3

    ❤❤❤❤ਬਹੁਤ ਵਧੀਆ

  • @sulakhansingh7670
    @sulakhansingh7670 3 หลายเดือนก่อน

    No Farmers no food Kisan ekta jindabad jindabad jindabad jindabad jindabad jindabad jindabad jindabad jindabad

  • @GurdeepSingh-hj2mx
    @GurdeepSingh-hj2mx 3 หลายเดือนก่อน +3

    ਬਹੁਤ ਵਧੀਆ ਗੀਤ

  • @ajmersingh8485
    @ajmersingh8485 2 หลายเดือนก่อน

    Aman roze very good did and doing always great job jindabad jindabad jindabad

  • @GurmeetSingh-sc1od
    @GurmeetSingh-sc1od 3 หลายเดือนก่อน +2

    gurmeet romanian kurali PB G00D ❤❤❤❤❤❤❤

  • @surjitgill662
    @surjitgill662 3 หลายเดือนก่อน +3

    Bhut vadhia geet gaea ji roji bhrehn ne

  • @SatnamSingh-tb4jm
    @SatnamSingh-tb4jm 3 หลายเดือนก่อน

    Very nice Roji Ji

  • @vinodkochhar755
    @vinodkochhar755 3 หลายเดือนก่อน +5

    V good song ji

  • @GurjeetSingh-bf6zw
    @GurjeetSingh-bf6zw 3 หลายเดือนก่อน +1

    ਬਹੁਤ ਵਧੀਆ ਹੈ ਭੈਣ ਜੀ ਗੱਲਾਂ ਹੈ ਤਹਡੀ ਆ

  • @jassjanagal8121
    @jassjanagal8121 3 หลายเดือนก่อน

    Aman Roji Ji Bhut vadia Ji 🙏

  • @bhajanbhangu4766
    @bhajanbhangu4766 3 หลายเดือนก่อน +2

    ਬਹੁਤ ਵੱਧੀਆ ਬੇਟਾ ਕਮਾਲ ਕਰਦੀ ਜੇ

  • @LGtechnician21
    @LGtechnician21 3 หลายเดือนก่อน +6

    V good

  • @narindersinghjaswal808
    @narindersinghjaswal808 3 หลายเดือนก่อน +1

    Very good sister ji keasn eakta jandabad waheguru karpakaro ji mare kesan veera te waheguru

  • @khalsarajinpunjab3718
    @khalsarajinpunjab3718 3 หลายเดือนก่อน +1

    Waheguru ji

  • @user-rs8to1jo8z
    @user-rs8to1jo8z 3 หลายเดือนก่อน

    Bhut vdia bhaine gaya