Bhagwant MannLIVE: ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ LIVE
ฝัง
- เผยแพร่เมื่อ 19 เม.ย. 2024
- #loksabhaelection2024 #bhagwantmann #aappunjab #bhagwantmann #arvindkejriwal
Bhagwant MannLIVE: ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ LIVE
-----------------------------------------------------------------------------------------
About Channel:
Amar Ujala (अमर उजाला) is one of the most respected, leading and largest Hindi news daily channel. Amar Ujala covers Hindi news from India & World, Live News, Top Breaking news, Latest Hindi news, Live news Hindi, Politics news, entertainment news, business news, 24 news live, Astrology, Spirituality, Government schemes, sports news and much more.
-------------------------------------------------------------------------------------------------------------
#amarujalanews #hindinews #amarujalapunjab
देश और दुनिया की हर हलचल पर पैनी नजर।
हमारी वेबसाइट पर जाने के लिए क्लिक करें - www.amarujala.com
अमर उजाला ई-पेपर सब्सक्राइब करें - bit.ly/3kz3Al4
चैनल सब्सक्राइब करें - bit.ly/2Esmk1a
फेसबुक पेज लाइक करें - / amarujala
ट्विटर पर फॉलो करें - / amarujalanews
इंस्टाग्राम पर फॉलो करें - / amarujala
अमर उजाला का एप डाउनलोड करें - bit.ly/3z8S2Nb
ਮਾਨ ਸਾਹਬ ਜਿਦਾਵਾਦ
ਮਾਨ ਸਾਬ ਦਾ ਸਾਡਾ ਸਾਰਾ ਪਿੰਡ ਕੰਮੋ ਵਾਲ ਧੰਨਵਾਦ ਕਰਦਾ ਜੀ ਚੱਬੇ ਵਾਲ ਪਹੁੰਚਣ ਤੇ?
AAP zindabad
ਮਾਨ ਸਾਹਿਬ ਜ਼ਿੰਦਾਬਾਦ
Aap jindabad
very good AApj,jindabad
ਚੜ੍ਹਦੀ ਕਲਾ ਵਿਚ ਰਹੋ ਵੀਰੇ❤❤❤
JAI bhim jai bharat BSP jindabad
ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜਿੰਦਾਬਾਦ
❤❤❤❤❤
Good party app b maan
very good,jindaba
ਘੈਂਟ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ।
Asp jindabad
Aam Aadmi party jindabad
Mann sahib thanks kia bat hai hak bare thanks
very good morning sir 💯💯💓
Good c m🙏🙏🌹🌹❤️❤️
AAP party jindabad
Good job ji 👍
Cm sab jindabad ❤❤❤
God bless Jesus Christ you❤🎉
ਨਾਮ ਚਿਤ ਆਵੇ ਜੀ ਸਤਿਨਾਮ ਵਾਹਿਗੁਰੂ
ਮੁਖ, ਮੰਤਰੀ, ਜੀ,ਮੁਲਾਜ਼ਮ, ਦੀਅ, ਮੰਗਾ,ਪੁਰੀਆ, ਕਰੂਗਾ, ਧੋੜਾ, ਟੈਮ, ਲਾਗਤ,ਦਾ,ਤੁਹਾਡੀ, ਮੰਗਾ,ਪੂਰੀ,ਹੋਜੳ,,ਮਾਨ, ਦਿਲ,ਵਿਚ, ਹੈ,ਮਾਨ ਜਿੰਦਾਬਾਦ ਜਿੰਦਾਬਾਦ ਭਗਵੰਤ ਸਿੰਘ ❤❤cm 👍 👌 ♥️ 💖 ❤️ zindabad
Very good cm
WaheguruJi.
VGood
C.M
,ManJi.Mahe
LeaveLong.
Aap jindabad Kejriwal sar jindabad Kejriwal
jai hind am party
ਸਾਡੇ ਪਿੰਡ ਦੇ ਲੋਕ ਅੱਕੇ ਪਏ ਨੇ ਭਗਵੰਤ ਮਾਨ ਤੋ
Very good job 👍👍 ji 🎉🎉
Bhagwant man Sarkar jindabad jindabad jindabad
Tusi Raab Hamesa Kush rakhe ji Jo tusi Sade lai aami mint kar de pae oo tuhanu dilo dhanbad aa ji🙏🙏🙏🙏🙏🙏🥰🥰🥰
ਮਾਨ ਸਾਹਿਬ ਮੋਟਰ ਤੇ ਲਾਈਟ ਤੇ ਨਹਿਰੀ ਪਾਣੀ ਬਹੁਤ ਆਉਂਦਾ
Platan de noc aje ve lag rahi ha
❤
Hun ni jitt de tusi haaroge anandpur sahib to v pakka aj raily kiti nahi jitt de tusi es war
Plat noc da letter jari kro
Cm sahib nu banti ki nr i de cancle hoa adhar card shuru kran kio ki govt ne shart rakh diti ki nri 180 din rahe jad ki nri 15 ja 20 di shuti mildi hai kirpa karke cancle adhar card shuru karway jan dhanwad sehet thanks
🙏🙏🙏🇮🇳🇮🇳🚴🚴🚴🚴🚴
Good cm sab ji
ਪੰਜਾਬ ਦੇਸ਼ ਦਾ ਹੀਰੋ
ਆਮ ਆਦਮੀ ਪਾਰਟੀ 13/13
ਬੀਜੇਪੀ, ਕਾਂਗਰਸ, ਅਕਾਲੀ ਦਲ ਇਸ ਵਾਰ ਬੜੇ ਮਾਣ ਨਾਲ 0/0
ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕੰਮ ਅਧਾਰ ਤੇ ਵੋਟਾਂ ਮੰਗਦੇ ਹਨ
ਦੂਸਰੀਆਂ ਪਾਰਟੀਆਂ ਧਰਮ ਦੇ ਨਾਮ ਵੋਟਾਂ ਮੰਗਦੇ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੇ ਹਨ
ਉਦਾਹਰਨ ਵਜੋਂ ਜਿਵੇਂ ਮੋਦੀ ਨੇ ਮੰਗਲ ਸੁਰਤ ਦੀ ਗੱਲ ਹਨ ਹਿੰਦੂ, ਸਿੱਖਾਂ, ਤੇ ਮੁਸਲਮਾਨਾਂ ਨੂੰ ਲੜਾਉਣ ਵਾਲੀ ਗੱਲ ਕੀਤੀ ਹੈ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ
Manm sahib N R I de cancle hoa adhar card shuru karway jan thanks
ਕਦੇ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੋਟਰਾਂ ਤੇ ਲਾਈਟ ਦਿਨ ਰਾਤ ਤੇ ਨਹਿਰੀ ਪਾਣੀ ਨੀ ਦਿੱਤਾ, ਮਾਨ ਸਾਹਿਬ ਨੇ ਲਾਈਟ ਮੋਟਰ ਤੇ ਨਹਿਰੀ ਪਾਣੀ ਪੂਰਾ ਦਿੱਤਾ ਨਜ਼ਾਰਾ ਲਿਆ ਦਿੱਤਾ
Great CM Bhagwant Maan
😂❤❤❤❤
BHAGWANTMAAN
SR
JINDABAAD
Good
Wah putra jionda vasda rh!punjab ta punjabi nu bacha!
Bhagwant Mann ji jindabad Punjab sarkar jindabad
Where is inkabcb
right sir Good Cm Bhagwant Mann Saab ji and Aam Aadmi party zindabad ✌✌
ਬਿਲਕੁਲ ਜੀ,,,,, ਅਸਲ ਵਿੱਚ ਦੁਨੀਆਂ ਵਿੱਚ ਸਭ ਤੋਂ ਇਮਾਨਦਾਰ ਮਿਹਨਤੀ ਨਿਧੜਕ ਆਗੂਆਂ ਵਾਲਿਆਂ ਦੀ ਆਮ ਆਦਮੀ ਪਾਰਟੀ ਹੈ ਜੀ। ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੱਤਦਾਨ ਦਾ ਮੁੱਲ ਮੋੜਿਆ ਗਿਆ ਹੈ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
Jamanat jabt mehkma
Fazilka dist abohar city de pinda nu ki dita ha .na koi school .na pani.koi v suvidha nai
Cm sahib jindabaad ❤🙏
Bhagwant mann jidabad
Good chabewal sab ji aap party
Mansarkarmurdabad
Pb da Maan cm maan
Bhagwant theek hai
ਭਗਵੰਤ. ਮਾਨ. ਜਿੰਦਾ.ਬਾਦ
AAP zindabad dr ji zindabad ❤
Murdabaad
Good mann shab
Maan Shab very Nice
ਨਿਕਸਨ ਵਾਸੀ,ਡੀ,ਲੀਡਰਹੇ
ਬਾਈ ਜੀ ਹੁਣ ਵੀ ਝਾੜੂ ਦੇਣਾ ਚਾਹੀਦਾ ਸੀ ਕਿਰਪਾਨ ਤਾਂ ਇਹਨਾਂ ਨੂੰ ਚੰਗੀ ਨਹੀ ਲੱਗ ਦੀ
Aap jindabad ❤❤
ਮੁੱਖ ਮੰਤਰੀ ਜੀ ਮੁਲਾਜ਼ਮਾਂ ਦੀਆਂ ਮੰਗਾਂ ਤਾਂ ਮੰਨ ਲਓ
Cmji
Cm maan sab ❤❤❤❤❤❤❤
Midmil Walia bibia di 3000 salary bacharia de selunder v Nehi baraunde tarcher schoola bich
Sardar bhagwant Singh maan ji zindabad🙏
🐑🐑🐑🐑🐑
@@KarryMehraoffical same to you but this is my democratic idiot
ANTI..MULLAZM. MANN.
ਭੰਡਾ ਭੰਡਾਰੀਆਂ ਕਿੰਨਾ ਕੋ ਭਾਰ ਇਕ ਮੁੱਠ ਚੁੱਕ ਲਾ ਦੁਜੀ ਤਿਆਰ … ਇਹ ਸਰਕਾਰ ਨੇ ਤਾਂ ਪਹਿਲੀਆਂ ਸਰਕਾਰਾਂ ਤੋਂ ਵੱਧ ਚਰ ਕੇ ਪੰਜਾਬ ਨਾਲ ਧੱਕਾ ਕੀਤਾ
I think that bhagawant maan c.m. Of p.b. Is not a intellegent c.m.
Sitan deo pher hor lootange
Cm
J
Duja bhagat singh aa bhagwant mann ji
teka wale mulajim ta mahkme bich be ne kety pake ta bri durr a
Hoshirpur nu ki dita
Very good amm admi party
Khaas admi sarkar😊😊
Maan saab sadi dist fazilka nu ki dita ha o v ena nu hi das do
Cm
O
Bhai de vale bale
ਲੋਕਾਂ ਦੀ ਪੈਂਨਸ਼ਨ ਦੇ ਦਿਜਿਏ ਮਾਨ ਸਾਬ
Am admi parti jindabad
Good, Cm MAAN
ਜਾਪਦਾ ਭਗਵੰਤ ਮਾਨ ਪੰਜਾਬ ਜਿੱਤ ਕੇ ਇਤਿਹਾਸ ਕਾਇਮ ਕਰੇਗਾ। ਹਵਾ ਆਪ ਪਾਰਟੀ ਦੇ ਹੱਕ ਵਿੱਚ ਹੋ ਗਈ ਹੈ ਪਰ ਇਕ ਸੀਟ ਖਡੂਰ ਸਾਹਿਬ ਆਜਾਦ ਉਮੀਦਵਾਰ ਅਮ੍ਰਿਤ ਪਾਲ ਜਿੱਤ ਰਿਹਾ ਹੈ।
Cm 20:15
ਮਾਨ ਸਾਹਿਬ ਵਧੀਆ ਕੀਤਾ ਤੂੰ
Chabewal nu vote na pao
Party bdlu nahi jitt da
Punjab da paisa Delhi kejriwal teri khrab kari janda jhuth bolne wali party mulazma nal bada karke hun gal sunan nu be time nehi
Titlia nu vote na pao
Sab to vada gappy
ਸਹੀ ਗੱਲ ਆ ਮਾਨ ਸਾਹਿਬ ਤੁਹਾਡੀ ਪਹਿਲਾਂ ਵਾਲਿਆਂ ਨੇ ਪੰਜਾਬ ਨੂੰ ਲੁੱਟਿਆ
Mukmanteri sabgant mantari ne
🎉🎉🎉😂❤❤❤❤❤❤
ਮੁੱਖ ਮੰਤਰੀ ਜੀ 1076 ਨੰਬਰ ਬੰਦ ਰਹਿੰਦਾ ਕਈ ਵਾਰ ਟਰਾਈ ਕੀਤੀ। ਲੋਕ ਤੇ ਅਸੀਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਾਂ
ਡਿਬਰੂਗੜ ਵਿੱਚ ਬੈਠੇ ਸਿੱਖਾ ਦਾ ਕਸੂਰ ਕੀ ਹੈ ਅਮ੍ਰਿਤ ਸਕਾ ਉਦੇ ਸੀ ਨਸ਼ਾ ਮੁਕਤ ਸੇਵਾ ਕਰਦਾ ਸੀ ਬਸ ਫਿਰ ਕਸੂਰ ਸੀ
Glla da kdah jina mrji bnai chlo kehda tex lgda 😂😂