ਰੱਬ ਲੱਭ ਆਇਆ | RABB LABH AAYA | Sukhbir Singh | R L Jassi | Rana Malupota | Vatan de Varris Presents

แชร์
ฝัง
  • เผยแพร่เมื่อ 8 ม.ค. 2025

ความคิดเห็น • 156

  • @ravindersinghgill314
    @ravindersinghgill314 4 วันที่ผ่านมา +2

    ਰੂਪ ਰੇਖ ਨਾਂ ਰੰਗ ਹੈ ਤਰੈਅ ਗੁਣ ਤੇ ਪ੍ਰਭ ( ਸਤਿਗੁਰ) ਭਿੰਨ । ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ।।

  • @agyasingh4969
    @agyasingh4969 23 วันที่ผ่านมา +10

    ਬਾਹਕਮਾਲ ਲਿਖਿਆ, ਅਤੇ ਵਧੀਆ ਗਾਇਆ ।

  • @premsingh699
    @premsingh699 26 วันที่ผ่านมา +10

    ਬਾਕਮਾਲ ਵਿਸ਼ਾ ,ਅਵਾਜ਼ ਅਤੇ ਅੰਦਾਜ ਹੈ ਜੀ।

  • @kaurasingh7750
    @kaurasingh7750 26 วันที่ผ่านมา +5

    ਵਾਹ ਜੀ ਵਾਹ ll

  • @gssingh5983
    @gssingh5983 26 วันที่ผ่านมา +11

    ਬਹੁਤ ਵਧੀਆ ਗਾਇਅ ।ਲਿਖਣ ਵਾਲੇ ਨੇ ਵੀ ਕਮਾਲ ਕਰ ਦਿਤੀ

  • @gurdevsingh161
    @gurdevsingh161 29 วันที่ผ่านมา +9

    ਬਹੁਤ ਵਧੀਆ ਲਿਖਿਆ ਕਿਸੇ ਵੀਰ ਨੇ ਗਾਇਆ ਵੀ ਬਹੁਤ ਵਧੀਆ ਵੀਰ ਨੇ ਅੱਤ

  • @iqbalsingh3615
    @iqbalsingh3615 2 ปีที่แล้ว +10

    ਬਹੁਤ ਹੀ ਵਧੀਆ ਗਾਇਆ ਅਤੇ ਲਿਖਿਆ ਤਾਂ ਬਾਕਮਾਲ।

  • @manjitkumar4414
    @manjitkumar4414 2 ปีที่แล้ว +9

    ਬਹੁਤ ਸੋਹਣਾ ਲਿਖਿਆ ਅਤੇ ਗਾਇਆ....

  • @Pardeepsinghgoldee
    @Pardeepsinghgoldee 2 ปีที่แล้ว +8

    Bahut wadiya

  • @GurmeetSingh-rl9fd
    @GurmeetSingh-rl9fd วันที่ผ่านมา +3

    Wheguru MEHER KRO JI

  • @JiwanjotBhathal
    @JiwanjotBhathal 11 วันที่ผ่านมา +2

    Ji karda yah Shabd bar bar Suni jama bahut Dil sukun milta Hai❤❤❤❤

  • @baldevsingh9391
    @baldevsingh9391 20 วันที่ผ่านมา +3

    😮 ਵਾਹਿਗੁਰੂ ਜੀ

  • @AmrikSingh-jm3wi
    @AmrikSingh-jm3wi 23 วันที่ผ่านมา +10

    ਬਹੁਤ ਵਧੀਆ ਅਵਾਜ਼ ਵਿੱਚ ਗਾਈਆਂ ਸੱਚ ਗਾਈਆਂ ਪਰ ਇਸ ਬਹੁਤ ਘੱਟ ਲੋਕ ਪਸੰਦ ਕਰਦੇ ਨੇ ਵਹਿ ਗੁਰੂ ਲੰਮੀ ਉਮਰ ਕਰੇ

  • @JaswinderSingh-yc2sz
    @JaswinderSingh-yc2sz 28 วันที่ผ่านมา +14

    ਬੇਅੰਤ ਸਤਿਗੁਰਾਂ ਜੀ ਦੀ ਕ੍ਰਿਪਾ ਦੇ ਨਾਲ ਬੋਲ ਲਿਖੇ ਹੋਏ ਹਨ ਅਤੇ ਬਹੁਤ ਹੀ ਸੁਰੀਲੀ ਅਵਾਜ ਦੇ ਨਾਲ ਫ਼ਿਲਮਾਉਣ ਚ ਵੀ ਕੋਈ ਕਸਰ ਨਹੀਂ ਛੱਡੀ ਬਹੁਤ ਹੀ ਵਧੀਆ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ❤❤❤❤❤ J s manku dubai

  • @parminderalbela2260
    @parminderalbela2260 ปีที่แล้ว +5

    ਬਹੁਤ ਵਧੀਆ ਜੀਓ

  • @anmolsinghdaisy2894
    @anmolsinghdaisy2894 27 วันที่ผ่านมา +6

    ਧੰਨਵਾਦ ਵੀਰ ਜੀ ਪ੍ਰਮਾਤਮਾ ਲੰਬੀ ਉਮਰ ਬਕਸ਼ੇ ਤੰਦਰੁਸਤੀ ਅਤੇ ਤਰੱਕੀ ਬਕਸ਼ੇ

  • @AishKhurd-mb2sz
    @AishKhurd-mb2sz 26 วันที่ผ่านมา +7

    Aaj de time vich satjug wala geet sunke rooh khus hogi ji ❤❤❤❤❤❤❤

  • @seeradaudhar8436
    @seeradaudhar8436 17 วันที่ผ่านมา +4

    ਬਹੁਤ ਹੀ ਵਧੀਆ ਸੌਗ ਹੈ ❤❤❤❤

  • @Rajkaur100-h9y
    @Rajkaur100-h9y 23 วันที่ผ่านมา +4

    ਬਹੁਤ ਵਧੀਆ ਗੀਤ ਗਾਇਆ ਵੀਰ, 🙏

  • @VijaypalSingh-nx5rs
    @VijaypalSingh-nx5rs 28 วันที่ผ่านมา +7

    ਵਾਹ ਜੀ ਵਾਹ ਦੂਜੇ ਕਲਾਕਾਰ ਵੀ ਸਿਖ ਲੈਣ

  • @hanishkalsi
    @hanishkalsi ปีที่แล้ว +8

    Nice song🎉🎉🎉

  • @Hardep-u4i
    @Hardep-u4i หลายเดือนก่อน +11

    ❤ ਬਹੁਤ ਵਧੀਆ ਸਾਰੇ ਗੀਤ ਪਰ ਕਿਸ ਆਗੇ ਅਰਦਾਸ ਕਰੀਏ ਸਿਧੁ

    • @VatandeVarris
      @VatandeVarris  หลายเดือนก่อน +1

      ਵੀਰ ਹਰਦੀਪ ਸਿੰਘ ਜੀ ਸਤਿ ਗੁਰ ਜੀ ਦਾ ਫੁਰਮਾਨ ਹੈ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ।।

    • @Geetmaker
      @Geetmaker 23 วันที่ผ่านมา

      ​@@VatandeVarrisਧੰਨਵਾਦ ਜੀ 🙏

  • @amanatwal5919
    @amanatwal5919 17 วันที่ผ่านมา +3

    ਬਹੁਤ ਵਧੀਆ

  • @NarinderKaurDeol-b3o
    @NarinderKaurDeol-b3o 6 วันที่ผ่านมา +2

    Very nice shabad 🙏🙏

  • @gurmailsingh8844
    @gurmailsingh8844 2 ปีที่แล้ว +4

    ਕਿਆ ਬਾਤ ਸੁਖਵੀਰ ਸਿੰਘ ਛਾਂ ਗਿਆ

  • @racchpalsingh9722
    @racchpalsingh9722 19 วันที่ผ่านมา +3

    ❤wah wah kia bat hai

  • @LovelyKumar-l9y
    @LovelyKumar-l9y 29 วันที่ผ่านมา +5

    Bahut badhiya

  • @ravinderjohal1088
    @ravinderjohal1088 24 วันที่ผ่านมา +11

    ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ। ਕੋਈ ਕਮੀ ਲੱਗੀ ਹੀ ਨਹੀਂ। ਸੱਭ ਦਾ ਬਹੁਤ ਹੀ ਧੰਨਵਾਦ, ਵਾਹਿਗੁਰੂ ਜੀ ਦੀ ਆਪ ਤੇ ਬਹੁਤ ਹੀ ਮਿਹਰ ਹੈ। ਇਸੇ ਤਰਾਂ ਹੀ ਕੁਝ ਅੱਛੀ ਪੇਸ਼ਕਾਰੀ ਜਾਰੀ ਰੱਖਣਾ। ਜਿਉਂਦੇ ਵਸਦੇ ਰਹੋ ਵੀਰੀਓ। 🙏🙏🙏🙏

  • @RanjeetKaur-jh4ut
    @RanjeetKaur-jh4ut 23 วันที่ผ่านมา +7

    Waheguru waheguru waheguru ji 🙏🙏🙏🙏🙏

  • @KulwantSingh-f9r
    @KulwantSingh-f9r 25 วันที่ผ่านมา +4

    Whagurji very nice song 😊😊

  • @kewalsingh7790
    @kewalsingh7790 ปีที่แล้ว +16

    ਸੁੱਖਵੀਰ ਸਿੰਘ ਮੰਗੂਵਾਲ ਗੀਤਾਂ ਵਿੱਚ ਅਕਾਲ ਪੁਰਖ ਨੇ ਆਪ ਜਾਨ ਪਾਈ ਰਾਣਾ ਮੱਲੂਪੋਤਾ ਦੀ ਨੇ ਸੁਨਹਿਰੀ ਅੱਖਰਾਂ ਵਿੱਚ ਪਰੋਇਆ ਅਕਾਲ ਪੁਰਖ ਦੋਨਾ ਵੀਰਾ ਦੀ ਮਿਹਨਤ ਨੂੰ ਰੰਗ ਲਾਵੇ ਅਤੇ ਚੜ੍ਹਦੀ ਕਲਾ ਵਿਚ ਰਖੇ ਜੀ ਕੇਵਲ ਸਿੰਘ ਜਗਤਪੁਰੀ ਪੈਨਸ਼ਨਰਾਂ ਜਥੇਬੰਦੀ ਸ ਭ ਸ ਨਗਰ

  • @surjitkaur1895
    @surjitkaur1895 ปีที่แล้ว +6

    ਬਹੁਤ ਬਹੁਤ ਬਹੁਤ ਹੀ ਵਧੀਆ ਸੁਖਬੀਰ ਸਿੰਘ ਨੇ ਗਾਇਆ ਅਤੇ ਰਾਣਾ ਵੀਰ ਜੀ ਨੇ ਲਿਖਿਆ ਨਾਲ ਹੀ ਸਾਰਾ ਨਵਾਂ ਸ਼ਹਿਰ ਜ਼ਿਲ੍ਹਾ ਹੀ ਘੁੰਮਾ, ਦਿਖਾ ਦਿੱਤਾ। ਵਾਹਿਗੁਰੂ ਜੀ ਹੋਰ ਵੀ ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @gurmeetsinghtoor8848
    @gurmeetsinghtoor8848 25 วันที่ผ่านมา +5

    Kamal karti veer ji.

  • @ranjodhsingh7736
    @ranjodhsingh7736 24 วันที่ผ่านมา +6

    ਬਹੁਤ ਵਧੀਆ ਲੱਗਿਆ। ਕਮਾਲ ਕਰਤੀ।

  • @jasbirsinghkahlon3950
    @jasbirsinghkahlon3950 18 วันที่ผ่านมา +1

    ,ਬਹੁਤ ਵਧੀਆ ਕਮਾਲ ਹੀ ਕਰ ਦਿੱਤੀ ਹੈ

  • @ManjeetKaur-nj2sb
    @ManjeetKaur-nj2sb หลายเดือนก่อน +5

    Waheguru ji kirpa kro ji es veer ji te

  • @tarlochansinghdupalpuri9096
    @tarlochansinghdupalpuri9096 2 หลายเดือนก่อน +6

    ਬਹੁਤ ਸ਼ਾਨਦਾਰ ਪੇਸ਼ਕਾਰੀ ❤

    • @VatandeVarris
      @VatandeVarris  2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰਾ ਜੀ

  • @gurdevkaur1209
    @gurdevkaur1209 12 วันที่ผ่านมา +2

    ❤❤ ਮੇਰੇ ਸਤਿਕਾਰ ਯੋਗ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸ਼ਬਦ ਸੁਣਾਇਆ ਜੀ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰ ਜੀ

  • @KevalSardaarji
    @KevalSardaarji หลายเดือนก่อน +5

    Bahut wadhia

  • @punjabiwritersassociations7430
    @punjabiwritersassociations7430 2 ปีที่แล้ว +4

    ਬਹੁਤ ਵਧੀਆ ਲਿਖਿਆ, ਗਾਇਆ ਅਤੇ ਫਿਲਮਾਇਆ।

  • @RameshDhanda-um3ns
    @RameshDhanda-um3ns 13 วันที่ผ่านมา +4

    ❤❤❤❤❤ bahut badhiya koi jawab nahin shaadi ki awaaz

  • @RanjitSingh-wg2sy
    @RanjitSingh-wg2sy 23 วันที่ผ่านมา +8

    ਵਾਹ-ਵਾਹ ਸੁਖਬੀਰ ਜੀ ਕਮਾਲ ❤ ਦੁਆਬੇ ਦਾ ਮਾਣ ਵਧਾਇਆ 🎉🎉ਸਰਪੰਚ ਅਮਰਗੜ੍ਹ ❤❤❤

    • @mr.jsingh
      @mr.jsingh 21 วันที่ผ่านมา

      ¹Warygoodgith

  • @aslamparvez81
    @aslamparvez81 2 ปีที่แล้ว +5

    ਬਹੁਤ ਵਧੀਆ ਜੀ

  • @SukveeerkaurThind
    @SukveeerkaurThind ปีที่แล้ว +4

    ਵੈਰੀ ਨਾਈਸ

  • @suchasinghnar
    @suchasinghnar 2 ปีที่แล้ว +12

    ਬਹੁਤ ਵਧੀਆ ਗੀਤ ਗਾਇਆ ਸੁਖਬੀਰ ਸਿੰਘ। ਲਿਖਿਆ ਵੀ ਬਹੁਤ ਵਧੀਆ ਹੈ।

  • @mohangrewal3411
    @mohangrewal3411 27 วันที่ผ่านมา +5

    WAHEGURU JI

  • @marcoarko4751
    @marcoarko4751 24 วันที่ผ่านมา +4

    I’m very proud of his song he remind me all the villages I know when ,He even Mentioned my Village in the song near Nawanshire, God Bless him

  • @ajmersidhu3773
    @ajmersidhu3773 2 ปีที่แล้ว +10

    ਬਹੁਤ ਵਧੀਆ ਸੁਖਬੀਰ ਜੀ । ਮੁਬਾਰਕਾਂ । ਤੁਸੀਂ ਸਾਰੇ ਸਾਡੇ ਪਿੰਡ ਦਿਖਾ ਦਿੱਤੇ ।

    • @VatandeVarris
      @VatandeVarris  2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

  • @gurmukhsingh4364
    @gurmukhsingh4364 2 ปีที่แล้ว +5

    ਇਹ ਗੀਤ ਬਹੁਤ ਹੀ ਸੋਹਣਾ ਲੱਗਾ ਜੀ।

  • @kulvirsingh6504
    @kulvirsingh6504 2 ปีที่แล้ว +6

    ਬਹੁਤ ਵਧੀਆ ਗੀਤ ਆ ਭਾਜੀ

  • @HarpreetSingh-e9z9r
    @HarpreetSingh-e9z9r 23 วันที่ผ่านมา +3

    WAHÀGURU JEE WAHÀGURU JEE.VEERGOOD

  • @JasbirKaur-ct7ub
    @JasbirKaur-ct7ub 18 วันที่ผ่านมา +1

    Wahji jio guruji de singh...stay blessed❤

  • @Darshansingh-fs4hn
    @Darshansingh-fs4hn 26 วันที่ผ่านมา +6

    Very. Nice. Song

  • @gauravkalyan8567
    @gauravkalyan8567 2 ปีที่แล้ว +5

    ਬਹੁਤ ਵਧੀਆ ਗੀਤ ❤️❤️❤️❤️ਜੀ

  • @s.k.haridas6726
    @s.k.haridas6726 23 วันที่ผ่านมา +2

    ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ

    • @VatandeVarris
      @VatandeVarris  23 วันที่ผ่านมา

      ਅੱਤਵਾਦੀ ਕਹਿੰਦੇ ਕਿਸ ਨੂੰ ਹਨ ਜ਼ਰਾ ਪਰਿਭਾਸ਼ਾ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @gejram6422
    @gejram6422 2 ปีที่แล้ว +9

    ਬਹੁਤ ਵਧੀਆ ਗਾਇਆ ਇਹ ਗੀਤ ਵੀਡੀਓ ਵੀ ਵਧੀਆ ਰਾਣੇ ਵੀਰ ਲਈ ਬਹੁਤ ਬਹੁਤ ਮੁਬਾਰਕ ਵਧੀਆ ਲਿਖਿਆ

  • @avtarambedkar3337
    @avtarambedkar3337 ปีที่แล้ว +4

    Too good song 😁

  • @sabi19bhangu50
    @sabi19bhangu50 2 ปีที่แล้ว +6

    Bohat vadiya song g 👍👍

  • @harbansheon4316
    @harbansheon4316 2 ปีที่แล้ว +9

    ਰਾਮ ਲੁਭਾਇਆ ਜੱਸੀ ਅਤੇ ਰਾਣਾ ਮੱਲੂਪੋਤੀਆ ਵੱਲੋਂ ਲਿਖੇ ਗੀਤ ਸੁਖਬੀਰ ਸਿੰਘ ਖਟਕੜ ਨੇ ਬਹੁਤ ਹੀ ਲੋਕ ਧੁੰਨ ਤੇ ਗਾਂ ਕੇ ਆਨੰਦ ਬੰਨ ਦਿੱਤਾ ਹੈ। ਵਿਡੀਉ ਵੀ ਬਹੁਤ ਵਧੀਆ ਬਣੀ ਹੈ। ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ ਹੋਣ

    • @Satluj1
      @Satluj1 2 ปีที่แล้ว

      ਬਹੁਤ ਖ਼ੂਬ

  • @rajnisharma3711
    @rajnisharma3711 2 ปีที่แล้ว +8

    ਬਹੁਤ ਖੂਬ

  • @satinderjitsingh7493
    @satinderjitsingh7493 25 วันที่ผ่านมา +4

    ❤️❤️❤️❤️❤️🙏🏻🙏🏻

  • @gurdialsingh8832
    @gurdialsingh8832 2 วันที่ผ่านมา +2

    Good gazal& bandash

  • @kamleshkaur4799
    @kamleshkaur4799 หลายเดือนก่อน +4

    Waheguru

  • @GurmeetSingh-gd7po
    @GurmeetSingh-gd7po 2 ปีที่แล้ว +7

    ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਈ ਵੀਰ ਜੀ
    ਤਾਹੀਂ ਤਾਂ ਬੁਲ੍ਹੇ ਸ਼ਾਹ ਨੇ ਕਿਹਾ... ਬੁਲ੍ਹੇਆ ਰੱਬ ਓਨ੍ਹਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ

    • @VatandeVarris
      @VatandeVarris  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

    • @Satluj1
      @Satluj1 2 ปีที่แล้ว

      ਬਹੁਤ ਵਧੀਆ

  • @JasbirSingh-ug5pe
    @JasbirSingh-ug5pe 2 ปีที่แล้ว +5

    ਬਹੁਤ ਵਧੀਆ ਗੀਤ ਦੇ ਬੋਲ ਬਹੁਤ ਅੱਛੀ ਆਵਾਜ਼ ਬਹੁਤ ਵਧੀਆ ਵੀਡੀਓ ਬਹੁਤ ਧੰਨਵਾਦ

  • @balwinderdhillon5326
    @balwinderdhillon5326 หลายเดือนก่อน +6

    Very nice song 👌

  • @shamapreetkhatkar-el2vm
    @shamapreetkhatkar-el2vm ปีที่แล้ว +4

    V.V nice song

  • @sarwansingh7913
    @sarwansingh7913 24 วันที่ผ่านมา +10

    ਬਾਬਿਆਂ ਦੇ ਡੇਰਿਆਂ ਵਿੱਚ ਜਾਣ ਵਾਲਿਆਂ ਲਈ ਬੜਾ ਸਬਕ ਹੈ ਗਾਨੇ ਵਿੱਚ।

  • @harnekmalla8416
    @harnekmalla8416 2 ปีที่แล้ว +7

    ਬਾ ਕਮਾਲ ਲਿਖਿਆ ਸਾਰੇ ਸਾਡੇ ਇਲਾਕੇ ਦੇ ਪਿੰਡ ਗਿਣ ਦਿੱਤੇ ਖੱਟਕ ਸਾਬ

  • @ajaybains8681
    @ajaybains8681 2 ปีที่แล้ว +4

    ਬਹੁਤ ਵਧੀਆ ਗੀਤ ਗਾਏ ਜੀ

  • @LovedeepSingh-ew4bj
    @LovedeepSingh-ew4bj หลายเดือนก่อน +17

    ਬਹੁਤ ਵਧੀਆ ਗੀਤ ਹੈ

    • @dividersingh9426
      @dividersingh9426 24 วันที่ผ่านมา +2

      Vahji. Vah. Good. Jop.

    • @GurbachanHans
      @GurbachanHans 24 วันที่ผ่านมา

      👏👏👏👏👏👍👍👍

    • @CharanpalSingh-wi3vi
      @CharanpalSingh-wi3vi 19 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤

  • @surindermanguwal2594
    @surindermanguwal2594 2 ปีที่แล้ว +10

    ਇਸ ਗੀਤ ਨੂੰ ਗਾਉਣ ਵਾਲਾ ਸੁੱਖਵੀਰ ਸਿੰਘ ਪਿੰਡ ਮੰਗੂਵਾਲ ਹੈ ਇਸ ਰਾਣੇ ਮੱਲੂਪੋਤੇ ਵਾਲੇ ਦੇ ਲਿਖੇ ਗੀਤ ਬਹੁਤ ਹੀ ਵਧੀਆ ਅੰਜਾਜ ਵਿੱਚ ਗਾਏ ਹਨ ਜਿਸ ਨੂੰ ਦੇਸ਼ ਬਿਦੇਸ਼ ਵਿੱਚ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਇਸ ਦੀ ਅਵਾਜ ਵਿੱਚ ਕੜਕ ਅਤੇ ਰਸ ਬਹੁਤ ਹੈ ਸੋ ਅਸੀ ਮੰਗੂਵਾਲ ਵਾਸੀ ਕਾਮਨਾਂ ਕਰਦੇ ਹਾਂ ਕੇ ਸਾਡੇ ਪਿੰਡ ਦਾ ਇਹ ਗਾਇਕ ਆਪਣੀ ਅਵਾਜ ਵਿੱਚ ਹੋਰ ਵੀ ਨਿਖਾਰ ਲਿਆਵੇ ।

  • @desraj4906
    @desraj4906 16 วันที่ผ่านมา +2

    Old,isgold❤❤❤❤❤❤❤very,nice,yes❤❤❤❤❤

  • @gurjeetkaur1717
    @gurjeetkaur1717 7 หลายเดือนก่อน +4

    Very nice

  • @HariSingh-dv4xu
    @HariSingh-dv4xu วันที่ผ่านมา +2

    ❤❤❤❤❤❤❤❤❤❤

  • @harbhajandhaliwal4966
    @harbhajandhaliwal4966 17 วันที่ผ่านมา +1

    Verygood

  • @harvindersinghbilingmalwa1339
    @harvindersinghbilingmalwa1339 20 วันที่ผ่านมา +1

    Very nice .

  • @luckyboss743
    @luckyboss743 2 ปีที่แล้ว +6

    Nice song Ji Lucky Boss

  • @chamkaursingh3990
    @chamkaursingh3990 2 ปีที่แล้ว +7

    ਏ ਗੀਤ ਪੇਸ ਕੀਤਾ ਜਾਵੇ

  • @baldevsingh9391
    @baldevsingh9391 20 วันที่ผ่านมา +1

    ਬਹੁਤ ਵਧੀਆ ਆਵਾਜ਼

  • @RanjeetKaur-jh4ut
    @RanjeetKaur-jh4ut 23 วันที่ผ่านมา +2

    Good song nice voice

  • @HarjinderSingh-jd3qg
    @HarjinderSingh-jd3qg 2 ปีที่แล้ว +5

    ਕਮਾਲ ਦਾ ਗੀਤ...ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ..

  • @JiwanjotBhathal
    @JiwanjotBhathal 22 วันที่ผ่านมา +2

    ਵਾਹਿਗੁਰੂ ਜੀ🙏🙏🙏🙏🙏

  • @Joginderughra
    @Joginderughra 2 ปีที่แล้ว +2

    ਬਹੁਤ ਕਮਾਲ ਦਾ ਗੀਤ ਮੈਸਿਜ ਭਰਪੂਰ

  • @SukhdevSingh-vd9wb
    @SukhdevSingh-vd9wb ปีที่แล้ว +4

    Thank you bhai thank you ma'am ki video dekh rahe thank you bhai message CRPF head constable maja a Gaya bahut bahut bahut bahut

  • @kasturilal186
    @kasturilal186 2 ปีที่แล้ว +4

    Good job 🎉K L 🇺🇸

  • @talwindersingh3009
    @talwindersingh3009 2 ปีที่แล้ว +4

    Khoobsoorat awaz .. khoobsoorat likht❤️❤️

  • @reshamsingh4736
    @reshamsingh4736 2 ปีที่แล้ว +2

    👍👍

  • @krishanheon4487
    @krishanheon4487 2 ปีที่แล้ว +4

    Bahut vadia ji.

  • @tarlochansinghdupalpuri9096
    @tarlochansinghdupalpuri9096 2 ปีที่แล้ว +4

    ਗਜਬ ਦਾ ਗੀਤ

    • @VatandeVarris
      @VatandeVarris  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @manjeet_kaursidhu7927
    @manjeet_kaursidhu7927 2 ปีที่แล้ว +5

    Bohat vadhiya,,,khan khana chhad liya othhy mill jana c

  • @gurminderkaur8167
    @gurminderkaur8167 2 ปีที่แล้ว +5

    Waheguru ji waheguru ji waheguru ji waheguru ji waheguru ji

  • @santokhsingh2021
    @santokhsingh2021 2 ปีที่แล้ว +5

    Very nice👌

  • @sarbjitsteelworks218
    @sarbjitsteelworks218 2 ปีที่แล้ว +9

    wehegur wehegur wehegur wehegur wehegur

  • @HarjinderSingh-jd3qg
    @HarjinderSingh-jd3qg 2 ปีที่แล้ว +3

    ਬਹੁਤ ਵਧੀਆ ਗੀਤ....

  • @mrmrsdosanjh6258
    @mrmrsdosanjh6258 2 ปีที่แล้ว +2

    Congratulations all'members waheguru ji mehar krn very nice 👍👍👍

  • @Artandcraft_15_p
    @Artandcraft_15_p ปีที่แล้ว +2

    🙏🏻🙏🏻😇😇

  • @gurmitsingh7968
    @gurmitsingh7968 2 ปีที่แล้ว +6

    Very good 👍

  • @dialsingh6296
    @dialsingh6296 2 ปีที่แล้ว +3

    Waheguru Very nice

  • @harpreetbalu4439
    @harpreetbalu4439 2 ปีที่แล้ว +5

    Waheguru ji waheguru ji