Jass Bajwa ਨੇ Haryana ਚ ਪਾਈ ਧੱਕ,ਤੁਸੀ ਸਾਲੇ ਲੱਗਦੇ ਸਾਡੇ ਖੇਤਾ ਦੇ !

แชร์
ฝัง
  • เผยแพร่เมื่อ 6 ต.ค. 2020
  • #jassbajwa @haryanalive #jassbajwaharyana
    Jass Bajwa ਨੇ Haryana ਚ ਪਾਈ ਧੱਕ,ਤੁਸੀ ਸਾਲੇ ਲੱਗਦੇ ਸਾਡੇ ਖੇਤਾ ਦੇ !
  • บันเทิง

ความคิดเห็น • 2K

  • @tusharmalik7963
    @tusharmalik7963 3 ปีที่แล้ว +145

    Jass Bajwa up to hu dil jeet lia bhiya tune love u

    • @chaudharyrahulkumar
      @chaudharyrahulkumar 3 ปีที่แล้ว

      Shamli se hai k

    • @user-tt4zy1kw1e
      @user-tt4zy1kw1e 3 หลายเดือนก่อน

      ​@@chaudharyrahulkumarto 😊😮😢 cc se bi

    • @NachattarSingh-mp5xu
      @NachattarSingh-mp5xu 3 หลายเดือนก่อน

      ​@@chaudharyrahulkumarੌਔ ਇਹ ਤਾਂ ਪਾਪਾ ਬਧੂ ਆ ਨਾ

    • @user-ov4zu6vw6y
      @user-ov4zu6vw6y 2 หลายเดือนก่อน

      Be too the rec

    • @sukhmndarsinghdhillon6480
      @sukhmndarsinghdhillon6480 หลายเดือนก่อน

      ​ਗਏ ਤਾਂ
      😮 ਔਰਤੌਓਂਔ

  • @bluebelly7634
    @bluebelly7634 3 ปีที่แล้ว +124

    Jass yar kitni clear clear gallan apnay veeran lei Kar ria hein. Love from lehnda Punjab.

  • @sachinjeetsingh2768
    @sachinjeetsingh2768 3 ปีที่แล้ว +17

    ਅਸੀਂ ਬੇਸ਼ੱਕ ਕਿਸਾਨ ਨਹੀਂ ਮਜਦੂਰ ਦੀ ਔਲਾਦ ਹਾਂ ਪਰ ਸਪੋਟ ਆਲ ਇੰਡੀਆ ਦੇ ਕਿਸਾਨੀ ਸੰਘਰਸ ਨਾਲ ਆ।ਪੂਰੇ ਮਨ ਧਨ ਨਾਲ। ਜਿੱਤ ਯਕੀਨਨ ਸਾਡੀ ਆ।ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @sarabjeetsingh9217
    @sarabjeetsingh9217 3 ปีที่แล้ว +86

    ਬਾਈ ਸ਼ਬਦ ਹੀ ਨਹੀਂ ਰਹੇ ਜੱਸ ਵੀਰ ਦੀ ਸਪੀਚ ਦੀ ਤਾਰੀਫ਼ ਲਈ
    ਇਹੋ ਜਿਹੇ ਧੱਕੜ ਤੇ ਵਧੀਆ ਬੁਲਾਰੇ ਤੇ ਲੀਡਰਾਂ ਦੀ ਲੋੜ ਹੈ ਪੰਜਾਬ ਨੂੰ।
    ਜਿਓਦਾ ਰਹਿ ਗੱਭਰੂਆ

  • @farmlife3304
    @farmlife3304 3 ปีที่แล้ว +73

    ਹਾਹਾਹਾ 8:15 ਸਿਰਾ ਬਿਲਕੁਲ ਸੱਚ ਜੱਸ ਵੀਰੇ 🙏🙏

  • @bhupigrewal7479
    @bhupigrewal7479 3 ปีที่แล้ว +33

    बहुत दमदार 💪💪🙏🙏

  • @ajaypalsingh5946
    @ajaypalsingh5946 3 ปีที่แล้ว +29

    ਤੁਕੀ ਕਢ ਸਪੀਚ, ਸ਼ਾਬਾਸ਼ ਜਸ ਬਾਈ, ਇਤਿਹਾਸਕ ਹੱਕਾ ਦੀ ਲੜਾਈ ਚ ਆਪਣਾਂ ਯੋਗਦਾਨ ਪਾਉਣ ਲਈ ਦਿਲੋਂ ਧੰਨਵਾਦੀ ਹਾਂ। ਹਰਿਆਣਾ ਪੰਜਾਬ ਦੇ ਕਿਸਾਨਾਂ ਦੀ ਏਕਤਾ ਜ਼ਿੰਦਾਬਾਦ ਹੈ। 🥰✌🙏

  • @hkaur9379
    @hkaur9379 3 ปีที่แล้ว +212

    ਜਿਉਦਾ ਵਸਦਾ ਰਹਿ ਪੁੱਤਰਾ ਤੇਰੇ ਵਰਗੇ ਪੁਤ ਘਰ ਘਰ ਜੰਮਣ। ਧੰਨ ਉਹ ਮਾਂਵਾਂ ਜੇਹੜੀਆਂ ਤੇਰੇ ਵਰਗੇ ਪੁਤ ਜੰਮਦੀਆਂ

  • @mukeshchoudhary6803
    @mukeshchoudhary6803 3 ปีที่แล้ว +101

    Bhai main jammu se hu full support kisaan ektazindabaad main khud kisaan hu desi jatt zimidar

  • @KK-go9mp
    @KK-go9mp 3 ปีที่แล้ว +122

    Inquilab Zindabad
    Kisan Zindabad
    Punjab Haryana Ekta Zindabad
    Haar na manyo
    Sarfaroshi ki tamanna ab humare dil mein hai, dekhna hai zor kitna baazuye kaatil mein hai
    Inquilab Zindabad

  • @jasbirsinghcheema203
    @jasbirsinghcheema203 3 ปีที่แล้ว +14

    Sirra ਜੱਸ ਵੀਰ।ਅਸੀ ਸਾਰੇ ਕਿਸਾਨਾ ਨਾਲ ਹਾਂ।

  • @rajnigarg7743
    @rajnigarg7743 3 ปีที่แล้ว +7

    Respect jass bajwa sir ....great speech....support farmers🙏🙏🙏

  • @SandeepSinghbachhal288
    @SandeepSinghbachhal288 3 ปีที่แล้ว +51

    waah veere. Jeonda reh veere. Lambiyan umar bakshe taenu bhagwan ji.

  • @imhussn
    @imhussn 3 ปีที่แล้ว +147

    Punjab✌ Haryana jinda baad🤟
    🤞✊🔥

    • @videosforyou9715
      @videosforyou9715 3 ปีที่แล้ว +6

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Hjk

    • @sachinjurail6251
      @sachinjurail6251 3 ปีที่แล้ว +2

      पंजाब बड़ा भाई है

    • @sonudmk.5501
      @sonudmk.5501 3 ปีที่แล้ว +1

      Punjab Haryana ekta jindabad

  • @RajinderKaur.7604
    @RajinderKaur.7604 3 ปีที่แล้ว +14

    ਦੀਪ ਵੀਰੇ ਤੁਹਾਡੀਆਂ ਗੱਲਾਂ ਸਹੀ ਹੈ ਪੰਜਾਬ ਤੇ ਹਰਿਆਣਾ ਸਾਰੇ ਰਲ ਕੇ ੲੇਕਤਾ ਕਰੀਏ, ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ👍👍🙏🙏

  • @preetpalsinghsaini5251
    @preetpalsinghsaini5251 3 ปีที่แล้ว +23

    ਪੰਜਾਬ हरियाणा zindabad

  • @musiclover.3901
    @musiclover.3901 3 ปีที่แล้ว +25

    Moralful Person Jass Bajwa and Deep Sidhu Veere. Good luck

  • @gabbar2233
    @gabbar2233 3 ปีที่แล้ว +186

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏. ,,

    • @manibrar3859
      @manibrar3859 3 ปีที่แล้ว +5

      Babbu maan zindabaad chagle

    • @nstraders5510
      @nstraders5510 3 ปีที่แล้ว +6

      Aaj phr punjab nu sant bindrabale di jrurt Hy modi marna penchoda sala

    • @reetnoor6705
      @reetnoor6705 3 ปีที่แล้ว

      💪💪💪💪

    • @ladijatt5749
      @ladijatt5749 3 ปีที่แล้ว

      @@nstraders5510 Sahi keha veere

    • @ksks7158
      @ksks7158 3 ปีที่แล้ว +2

      Very nice brother you are real farmer of the son

  • @shobhnavijh5612
    @shobhnavijh5612 3 ปีที่แล้ว +40

    ਸ਼ਾਬਾਸ਼ ਜੱਸ ਬਾਜਵਾ, ਸਲਾਮ ਐ ਤੁਹਾਡੇ ਵਰਗੇ ਜਾਗਰੂਕ ਨੌਜਵਾਨਾਂ ਨੂੰ । ਬੱਸ ਇਹੋ ਬੇਨਤੀ ਹੈ ਕਿ ਜੋਸ਼ ਦੇ ਨਾਲ ਹੋਸ਼ ਕਾਇਮ ਰਹੇ, ਇਤਿਹਾਸ ਦੇ ਏਸ ਸਭ ਤੋਂ ਮਹਾਨ ਅੰਦੋਲਨ ਦੀ ਇੱਜਤ ਤੁਹਾਡੇ ਹੱਥਾਂ ਵਿੱਚ ਹੈ । ਤੁਹਾਡੇ ਤੇ ਮਾਣ ਐ, ਸ਼ੁਭਕਾਮਨਾਵਾਂ ਅਤੇ ਅਸ਼ੀਸ਼ !

  • @opankajo7777777
    @opankajo7777777 3 ปีที่แล้ว +4

    Jass bajwa lub ju from haryana ,, Punjab Haryana ekta jindabad ,,,

  • @NavdeepSingh-eg5ue
    @NavdeepSingh-eg5ue 3 ปีที่แล้ว +149

    ਸੱਚੀ ਬਾਈ ਜੱਸ ਤੁਹਾਡੀ ਗੱਲ ਨਾਲ ਜੋਸ਼ ਉੱਠਦਾ ਹੈ ਇਹ ਜੋਸ਼ ਹੁਣ ਘੱਟ ਨਾ ਹੋਣ ਦਿਓ ਕਿਓਕਿ ਤੁਸੀਂ ਦਿਲੋਂ ਲੋਕਾ ਨਾਲ ਹੋ ਕਿਸਾਨੀ ਨਾਲ ਹੋ ਕਈ ਲੋਕ ਰਸਤੇ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਤੋਂ ਸਾਵਧਾਨ ਰਹਿਣ ਪਰਮਾਤਮਾ ਤਰੱਕੀ ਬਖ਼ਸ਼ੇ ਮੰਜਿਲ ਹੁਣ ਦੂਰ ਨਹੀਂ

  • @amritaulakh6256
    @amritaulakh6256 3 ปีที่แล้ว +447

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,,
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏

    • @nstraders5510
      @nstraders5510 3 ปีที่แล้ว +6

      Delhi parliament murdabaad modi penchod murdabaad

    • @sukhwindersingh5054
      @sukhwindersingh5054 3 ปีที่แล้ว +6

      👌👌👌👌👌

    • @reetnoor6705
      @reetnoor6705 3 ปีที่แล้ว +3

      🙏🙏🙏🙏🙏🙏🥰🥰🥰🥰🥰🥰

    • @amarjitheyer2118
      @amarjitheyer2118 3 ปีที่แล้ว +3

      ਬਿਲਕੁਲ ਸਹੀ ਕਿਹਾ ।

    • @RubiMaan
      @RubiMaan 3 ปีที่แล้ว +2

      Hahahaha🤣🤣🤣🤣🤣 ryt ji

  • @jasversingh7825
    @jasversingh7825 3 ปีที่แล้ว +28

    ਬਹੁਤ ਹੀ ਵਧੀਆ ਤਰੀਕੇ ਨਾਲ ਬੋਲਿਆ ਬਾਇ ਜੀ ਮੈਂ ਸਲੂਟ ਕਾਰਦੀ ਹਾ ਤਤੀਆ ਤਤੀਆ ਸੁਨਾਇ

    • @nichatarsingh4793
      @nichatarsingh4793 3 ปีที่แล้ว

      ਡਟੇ ਰਹੋ ਸਫਲਤਾ ਜਰੂਰ ਮਿਲੇਗੀ

  • @whitegameryt3700
    @whitegameryt3700 3 ปีที่แล้ว +10

    ਸੱਚੀ ਕਲਾਕਾਰ ਹੋਣ ਦੇ ਨਾਲ ਨਾਲ ਜੇ ਬੰਦੇ ਨੂੰ ਐਨੀ ਕੁ ਅਕਲ ਵੀ ਹੋਵੇ ਤਾਂ ਨਕਾਰਾ ਆ ਜਾਵੇ। ਹਰ ਇਕ ਨੂੰ ਗਾਇਕ ਹੋਣ ਦੇ ਨਾਲ ਨਾਲ ਦੇਸ਼ ਤੇ ਕਿਸਾਨਾਂ ਦੇ ਹੱਕ ਵਿਚ ਬੋਲਣ ਦਾ ਪਤਾ ਹੋਣਾ ਚਾਹੀਦੈ। ਗੁੱਡ ਬਾਈ ਬਾਜਵਾ ਜੀ।

  • @theworldofsouls6126
    @theworldofsouls6126 3 ปีที่แล้ว +157

    ਜਸ ਬਾਜਵਾ ਬਾਈ ਖਿੱਚਕੇ ਰੱਖੋ ਕੰਮ ਅਸੀਂ ਬੇਸ਼ੱਕ ਧਰਨਿਆਂ ਚ ਨਹੀਂ ਆ ਸਕਦੇ ਪਰ ਸ਼ੋਸ਼ਲ ਮੀਡੀਆ ਤੇ ਅਸੀਂ ਧੱਕ ਪਾਦਾਂਗੇ ,,,, ਫੁੱਲ ਸਪੋਟ ਆ

  • @akshay_8169
    @akshay_8169 3 ปีที่แล้ว +50

    Aaan Wala MLA.... kon kon sehmt aa

  • @charanjitkaur4653
    @charanjitkaur4653 3 ปีที่แล้ว +18

    ਵਾਹਿਗੁਰੂ ਸਾਰੇ ਵੀਰਾਂ ਤੇ ਮੇਹਰ ਕਰੇ 👌👌👌

  • @suritkaur2718
    @suritkaur2718 3 ปีที่แล้ว +7

    ਸਚ ਹੈ ਜਸ ਵੀਰ ਤੇਰੀਆਂ ਗਲਾਂ ਚ ਜੋਸ਼ ਹੈ

  • @user-od8dh7wc4d
    @user-od8dh7wc4d 3 ปีที่แล้ว +36

    ਵਾਹ ਜੀ ਵਾਹ ਜਸ ਬਾਜਵਾ

  • @randhirkaur5356
    @randhirkaur5356 3 ปีที่แล้ว +53

    ਜੱਸ ਬਾਜਵਾ ਨੂੰ ਚਾਹੀਦਾ ਹੈ ਆਉਣ ਵਾਲੀਆਂ ਚੋਣਾਂ ਵਿੱਚ ਚੋਣ ਲੜੇ ਫਿਰ ਪੰਜਾਬ ਦਾ ਭਲਾ ਹੋਊ ਬਜ਼ੁਰਗ ਲੀਡਰਾਂ ਨੂੰ ਪਾਸੇ ਕਰੋ ਇਸ ਦੇਸ਼ ਤੇ ਬਜ਼ੁਰਗ ਲੀਡਰਾਂ ਦਾ ਕਬਜ਼ਾ ਹੈ ਨੌਜਵਾਨੋ ਅੱਗੇ ਆਓ ਇਸ ਦੇਸ਼ ਦੀ ਹਾਲਤ ਸੁਧਾਰੋ👍👍👍👍

  • @jotbhangu97
    @jotbhangu97 3 ปีที่แล้ว +21

    ਅੱਜ ਹੁੰਦਾ ਭਿੰਡਰਾਂਵਾਲਾ je ਮੋਦੀ ਦੀ ਬੋਦੀ ਫੜ ਲੈਂਦਾ।🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏

  • @sunnys1756
    @sunnys1756 3 ปีที่แล้ว +12

    Jass Bajwa real hero banke nikleya aaj punjab ch is veer nu chardikala bakshan waheguru 🙏

  • @rajwindertakhar7813
    @rajwindertakhar7813 3 ปีที่แล้ว +42

    Sirrrra laaata Praaava 👍👍👍👍jeyonda vasda reh kissan veer
    ਕਿਸਾਨ ਯੂਨੀਅਨ ਜ਼ਿੰਦਾਬਾਦ
    ਪੰਜਾਬ ਹਰਿਆਣਾ ੲੇਕਤਾ ਜ਼ਿੰਦਾਬਾਦ

  • @dhaliwal7622
    @dhaliwal7622 3 ปีที่แล้ว +13

    ਲਵ ਯੂ ਜੱਸ ਬਾਜਵਾ( ਕਨੇਡਾ ਤੋਂ )

  • @amandhaliwal2737
    @amandhaliwal2737 3 ปีที่แล้ว +16

    ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @tamannatamanna5025
    @tamannatamanna5025 3 ปีที่แล้ว +18

    Punjab haryana ekta jindabad 👍🤝

  • @noordeepsinghdhaliwal4
    @noordeepsinghdhaliwal4 3 ปีที่แล้ว +90

    Kissan ekta zindabaad

  • @raghavbhagat9701
    @raghavbhagat9701 3 ปีที่แล้ว +93

    Jass bajwa kisan

    • @jasdhaliwal8062
      @jasdhaliwal8062 3 ปีที่แล้ว +2

      Jass veer bht ld reha sade lai sanu sareya nu ekta ch rehna bnda jo krna pve krna chahida sanu asi ek hoke ldage sb

    • @jassimianpuria5772
      @jassimianpuria5772 3 ปีที่แล้ว

      @@jasdhaliwal8062 sddlkjdadsfkdfkasdhkjahhjldslhgkhqfsjjegsdadfdsds

    • @amolakhudda2213
      @amolakhudda2213 3 ปีที่แล้ว

    • @amolakhudda2213
      @amolakhudda2213 3 ปีที่แล้ว

  • @mantabsingh8528
    @mantabsingh8528 3 ปีที่แล้ว +22

    ਪੰਜਾਬ ਹਰਿਆਣਾ ਜਿੰਦਾਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇਧੰਨਵਾਦ

  • @jaggisamrao8757
    @jaggisamrao8757 3 ปีที่แล้ว +6

    Punjab , Haryana ekta zindabad

  • @surindersohi3842
    @surindersohi3842 3 ปีที่แล้ว +8

    Jass bajva veer ne Dil khush karta bhot vdia bulara bn gya gala sun ke Josh Aa jnda nd Hariyana punjab nu ik hoke rehna chida tan he eh ladayi jit skdea ...punjab Hariyana ekta Zindawad ....kisan ekta zindawad🙏🙏🙏🙏🙏

  • @amitchoudharyJKPian
    @amitchoudharyJKPian 3 ปีที่แล้ว +97

    Asli Sunny Deol taan Jass Bajwa ae. 💯🎯💥💥💥

    • @narinderdandiwal5261
      @narinderdandiwal5261 3 ปีที่แล้ว +3

      plz don't compare jass bajwa with useless person.. Fake a suny deol. Jass bajwa is a real hero

    • @harmanpreet7961
      @harmanpreet7961 3 ปีที่แล้ว

      Suny deol sala mook marghe

    • @harmanpreet7961
      @harmanpreet7961 3 ปีที่แล้ว

      Suny deol na likho

    • @harmanpreet7961
      @harmanpreet7961 3 ปีที่แล้ว

      @@narinderdandiwal5261 very good bai ji

    • @narinderdandiwal5261
      @narinderdandiwal5261 3 ปีที่แล้ว

      @@harmanpreet7961 thnku so much but m narinderjeet kaur a

  • @jagtarsinghpawra8187
    @jagtarsinghpawra8187 3 ปีที่แล้ว +8

    22 ਜੀ ਪ੍ਮਾਤਮਾ ਤੈਨੂੰ ਚੜਦੀ ਕਲਾ ਬਖਸੇ Gbu

  • @harmailsingh1308
    @harmailsingh1308 3 หลายเดือนก่อน +21

    ਜਿੱਤ ਹਮੇਸ਼ਾ ਸ਼ਾਂਤਮਈ ਸੰਘਰਸ਼ ਰਾਹੀਂ ਹੁੰਦੀ ਹੈ ਜੀ।

  • @ramanmann8881
    @ramanmann8881 3 ปีที่แล้ว +68

    Jass 22g doing great 👍 effects 👏. ਕਿਸਾਨ ✊✊ਮਜਦੂਰ ਏਕਤਾ ਜਿੰਦਾਬਾਦ👇👇👇

  • @invisiblegaming5387
    @invisiblegaming5387 3 ปีที่แล้ว +32

    ਬਿਲਕੁਲ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਹੈਂ ਜਿਨ੍ਹਾਂ ਨਾਲ ਹਿੰਮਤ ਜੀ ਆ ਜਾਂਦੀ,👍

  • @KulwinderKaur-fs3rk
    @KulwinderKaur-fs3rk 3 ปีที่แล้ว +5

    Outstanding performance veer

  • @rabbrakhassk9806
    @rabbrakhassk9806 3 ปีที่แล้ว +6

    JASS BAJWA BAI BOHAT BADIYA KAM KAR RAHE HO LAGE RAHO JI,, WAHEGURU JI TUHANU CHARDI KLAA CH RAKHE HAMESHA ATE LAMBIYA UMRA DEN JI

  • @crazymast1592
    @crazymast1592 3 ปีที่แล้ว +31

    Love from rajsthan

  • @VISHALVERMA-sb1nz
    @VISHALVERMA-sb1nz 3 ปีที่แล้ว +34

    BHOUT VADA JASSA JATT 👨‍🌾👩‍🌾🚜👳👳KISSAN UNION JINDABAD AUR JASSA JATT VE JINDBAD👳👳🚜🚜👳👳👳👳👳👳👳

  • @SURJITSINGH-cd9jy
    @SURJITSINGH-cd9jy 3 ปีที่แล้ว +6

    Excellent speech! Now we are on right track!!

  • @dildiyasadran2582
    @dildiyasadran2582 3 ปีที่แล้ว +10

    ਵਾਹ ਵਾਹ ਮਾਝੇ ਦਾ ਮਝੇਲ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏🙏🙏🙏🥀🌷🌺🌸

  • @ManyotSidhu
    @ManyotSidhu 3 ปีที่แล้ว +230

    ਬਾਈ ਤੁਸੀਂ ਕਾਫੀ ਲੀਡਰਾਂ ਨਾਲੋ ਚੰਗੇ ਬੁਲਾਰੇ ਹੋ ਕੱਲੇ ਕੱਲੇ ਸ਼ਬਦ ਚ ਜਾਨ ਹੈ

    • @daljitkang463
      @daljitkang463 3 ปีที่แล้ว +2

      S

    • @balbirkaur6698
      @balbirkaur6698 3 ปีที่แล้ว +1

      ਸ਼ਾਬਾਸ਼ ਬਾਈ ਜੀ।ਤੁਹਾਡੀ ਸੋਚ,ਤੁਹਾਡਾ ਭਾਸ਼ਣ,ਹਿੰਮਤ, ਲਲਕਾਰ,ਚੈਲੈਂਜ,ਸਭ ਕੁਝ ਬੇਮਿਸਾਲ ਹੈ।ਇੰਜ ਲਗਦਾ ਜਿਵੇਂ ਦਿੱਲੀ , ਪੰਜਾਬ ਦੀ ਸਰਕਾਰ ਦੇ ਦਿਨ ਬਹੁਤ ਥੋੜੇ ਰਹਿ ਗਏ ਹਨ।

    • @baghel6717
      @baghel6717 3 ปีที่แล้ว

      Shi a veer

    • @ParamjitKaur-ef2pj
      @ParamjitKaur-ef2pj 3 ปีที่แล้ว

      Nb

    • @arshdeepsingh8711
      @arshdeepsingh8711 3 ปีที่แล้ว

      @@daljitkang463
      80l⁹⁰

  • @historyachanalbyavicheema4358
    @historyachanalbyavicheema4358 3 ปีที่แล้ว +4

    Bhot vdyea veer salute aa tanu
    Raab tanu awe e bal bakshe
    Kisan ekta zindabad
    Haryana punjab zindabad

  • @AmarSingh-fr2zc
    @AmarSingh-fr2zc 3 หลายเดือนก่อน +3

    Bahut hi josh vala ,sach bolan vala sare sache mehankash mazdur Sara desh tuhade nal hai tan man,dhan nal khadeya hai

  • @mahansinghmahan9351
    @mahansinghmahan9351 3 หลายเดือนก่อน +3

    Good bhai ji sarkaron per aise hi pressure Pina chahie❤

  • @amarjitsinghgill7908
    @amarjitsinghgill7908 3 ปีที่แล้ว +31

    Jass veer waheguru teni shakti deve

  • @sukhreetchahal8470
    @sukhreetchahal8470 3 ปีที่แล้ว +9

    ਹੁਣ ਤੇ ਵੀਰੋ ਦਿੱਲੀ ਪੰਜਾਬ ਦੇ ਪੈਰਾ ਵਿੱਚ ਆ ਕੇ ਬੈਠੂ ਸਾਰੇ ਵੀਰ ਤੁਸੀਂ ਸਮਜ ਦਾਰ ਜੋ ਹੁਣ ਆਪਣੀਆਂ ਜ਼ਮੀਰਾਂ ਜ਼ਿੰਦਾ ਰੱਖਣਾ ਵੇਖਿਓ ਕਿਤੇ ਇਕ ਵਾਰ ਫਿਰ ਡੋਗਰਿਆਂ ਵਾਂਗ ਗ਼ਦਾਰੀ ਕਰਕੇ ਸਿੱਖਾਂ ਤੇ ਕਿਸਾਨਾਂ ਦੇ ਮੱਥੇ ਤੇ ਗਿਦਾਰ ਜਾ ਵੀਕਾਉ ਕੋਮ ਨਾਂ ਲਖਾ ਦੇਣਾ ਜ਼ਮੀਰਾਂ ਜ਼ਿੰਦਾ ਰੱਖਣੀਆਂ ਵੀਰੋ👏👏👏👏👏👏👏👏

  • @mayabanger6232
    @mayabanger6232 3 ปีที่แล้ว +14

    ਮੇਰੇ ਰੌਂਗਟੇ ਖੜੇ ਹੋ ਗਏ ਸਪੀਚ ਸੁਣ k💪👏🏾

  • @jaspalkang7668
    @jaspalkang7668 3 ปีที่แล้ว +5

    Youth of Punjab and Hariyana must wake up ,join hands and fight this war.Then come forward to contest next elections.

  • @Trade-pl2zr
    @Trade-pl2zr 3 ปีที่แล้ว +5

    Jass paji tuhnu te tuhde song nu bot like kitta i proud my self tuc real hero ho love u meri jaan bot end punjabi kich ke

  • @daljeetsingh7444
    @daljeetsingh7444 3 ปีที่แล้ว +25

    ਕਿਸਾਨ ਏਕਤਾ ਜਿੰਦਾਬਾਦ

  • @475records8
    @475records8 3 ปีที่แล้ว +19

    ਮੋਦੀ ਵੀ ਚੱਕ ਦਿਉ ਕੈਪਟਨ ਨੂੰ ਵੀ ਚੱਕ ਦਿਉ ਬਾਦਲ ਨੂੰ ਵੀ ਚੱਕ ਦਿਉ ਕਿਸਾਨ ਏਕਤਾ ਜਿ਼ੰਦਾਬਾਦ

  • @mimran2068
    @mimran2068 3 ปีที่แล้ว +5

    Great speech veer di love from Pakistan

  • @swarnokaurkaur9619
    @swarnokaurkaur9619 3 ปีที่แล้ว +40

    ਤੁਹਾਨੂੰ ਹਿੰਮਤ ਬਖਸ਼ੇ ਵੀਰ

  • @saabrajput2832
    @saabrajput2832 3 ปีที่แล้ว +23

    Dilo respect a jassa jatt nu

  • @jasbirkaur9192
    @jasbirkaur9192 3 หลายเดือนก่อน +3

    Good speech by Jass Bajwa beta ,very accurate every word

  • @GurmeetSingh-vu4fv
    @GurmeetSingh-vu4fv 3 หลายเดือนก่อน +13

    ਬਾਈ ਜੱਸ ਬਾਜਵਾ ਦੀ ਮਰੀ ਜਮੀਰ ਨੂੰ ਜਾਗਦੀ ਕਰਨ ਵਾਲੀ ਸਪੀਚ ਵਾਹ ਓ ਸ਼ੇਰਾਂ ❤❤

  • @Mannizzzzz
    @Mannizzzzz 3 ปีที่แล้ว +7

    Ghaint banda jass bajwa koi jwaab ni bande di speech da love u jass bro

  • @gursahibdhillon9409
    @gursahibdhillon9409 3 ปีที่แล้ว +82

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ

  • @baltejsran7631
    @baltejsran7631 3 ปีที่แล้ว +2

    ਬਹੁਤ ਵਧੀਆ ਜਸ ਪੁੱਤਰ ਤੁਰੇ ਚੱਲੋ

  • @user-wl4wy8zc8x
    @user-wl4wy8zc8x 3 หลายเดือนก่อน +1

    ਜਸ ਵੀਰੇ ਚੜ੍ਹਦੀ ਕਲਾ ਵਿਚ ਰਹੋ

  • @Punkbars
    @Punkbars 3 ปีที่แล้ว +25

    Punjab Haryana tan bhra ne, bhrava vich ldayi tan jroor ho jandi. Pr jad v mushkil aundi bhra bhra lyi khda hunda hamesha. Z SECURITY naalo vadh a bhrosa ske bhai da

  • @HarpreetKaur-rz1jo
    @HarpreetKaur-rz1jo 3 ปีที่แล้ว +54

    Jass bajwa🔥✌

  • @dhillonpawandeep3759
    @dhillonpawandeep3759 3 หลายเดือนก่อน +1

    Waheguruji Waheguruji Waheguruji Waheguruji Waheguruji Waheguruji Waheguruji

  • @pandeepsandhu9908
    @pandeepsandhu9908 3 ปีที่แล้ว +2

    8:16 very well speech

  • @anshnagpal6488
    @anshnagpal6488 3 ปีที่แล้ว +66

    Respect man, it felt like Bhagat Singh is back.

    • @Indian-ng2gg
      @Indian-ng2gg 3 ปีที่แล้ว +1

      Ih bagat Singh vaa, kush saram ker oyy.

  • @niteshchahal6182
    @niteshchahal6182 3 ปีที่แล้ว +247

    HARYANA PUNJAB EKTA ZINDABAD KISSSAN EKTA ZINDABAD

    • @hargunsinghhargunvirk9240
      @hargunsinghhargunvirk9240 3 ปีที่แล้ว

      .
      Lchump j
      .
      ..
      .
      .p0pimp polol🙌👌👌🚜☝😝🐶😃😂😁😁😁👌⏰👆⏰🙈🙈🙌🙈\(-ㅂ-)/ ♥ ♥ ♥
      Qcoupon

  • @damandeepsingh3828
    @damandeepsingh3828 3 หลายเดือนก่อน +1

    ਸਹੀ ਕਿਹਾ ਬਾਈ, ਕਲਾਕਾਰਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ,,

  • @mohan_singh1983
    @mohan_singh1983 3 ปีที่แล้ว +24

    ਵਾਈ ਜੀ ਕੱਲੀ ਕੱਲੇ ਲਫ਼ਜ਼ ਇਨਸਾਨੀਅਤ ਜਾਗ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @adityasingh-rx9tv
    @adityasingh-rx9tv 3 ปีที่แล้ว +62

    We should Boycott there products either it be Reliance or Jio🙏🙏🙏🙏🙏
    We must show who we are🙏🙏

    • @PB-ql1ns
      @PB-ql1ns 3 ปีที่แล้ว

      Done already 1000+ jio sim port

  • @abhibishnoi8560
    @abhibishnoi8560 3 ปีที่แล้ว +16

    Kishan ekta zindabad god bless u all farmer and all singers

  • @GurdeepDhillon1984
    @GurdeepDhillon1984 3 หลายเดือนก่อน +3

    ਸਭ ਤੋਂ ਵੱਡੇ ਕਿਸਾਨ ਨੇਤਾ ਸਰ ਛੋਟੂ ਰਾਮ ਜੀ ਸਨ ਚੌਧਰੀ ਦੇਵੀ ਲਾਲ ਜੀ ਪ੍ਰਤਾਪ ਸਿੰਘ ਕੈਰੋਂ ਸਤਿਪਾਲ ਮਲਿਕ ਸਨ ਕਿਸਾਨਾਂ ਦੇ ਮਸੀਹਾ ਸਨ

  • @dr.sangeetpalkaur954
    @dr.sangeetpalkaur954 3 หลายเดือนก่อน +11

    ਇੰਝ ਹੀ ਕਿਸਾਨਾਂ ਦਾ ਹੌਸਲਾ ਵਧਾਉਦੇ ਰਹਿਣਾ ।🙏🙏

  • @mukeshchoudhary6803
    @mukeshchoudhary6803 3 ปีที่แล้ว +18

    Sahi smjaya jassa bhai ne

  • @gsw7369
    @gsw7369 3 ปีที่แล้ว +27

    Jass bajwa sirra

  • @mohanaujla5281
    @mohanaujla5281 3 ปีที่แล้ว +1

    ਜੱਸ ਬਾਜਵਾ ਵੀਰ ਦਾ ਇਹ ਲੈਕਚਰ ਵਿੱਚ ਕੋਈ ਵਿਦਵਾਨ ਦੂਰ ਅੰਦੇਸ਼ੀ ਰੌਸ਼ਨ ਦਿਮਾਗ ਸਖਸੀਅਤ ਦੀ ਘਾਟ ਲੱਗਦੀ ਆ ਕਿਸੇ ਮੰਗ ਲਈ ਨਹੀਂ ਕਿਸੇ ਰਿਆਇਤਾਂ ਲੈਣ ਵਾਸਤੇ ਨਹੀਂ ਹੱਕਾਂ ਅਤੇ ਪੰਜਾਬ ਪੰਜਾਬੀਅਤ ਖਿੱਤੇ ਅਜਾਦੀ ਦੀ ਲੜਾਈ ਰੂਹਾਂ ਦਾ ਵਜੂਦ ਦਾ ਸੰਘਰਸ਼ ਆ
    ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਆ ਜਿੱਥੇ ਇਹ ਖਿੱਤੇ ਨੂੰ ਇਸ ਲਈ ਖੇਰੂੰ ਖੇਰੂੰ ਕਰ ਦਿੱਤਾ ਪਾਣੀ ਲੁੱਟਣ ਤੇ ਜਰਖੇਜ ਧਰਤ ਤ ਆਰਥਿਕਤਾ ਨੂੰ ਤਬਾਹੀ ਵੱਲ ਲਿਜਾ ਰਹੇ ਸਾਜਿਸ਼ੀ ਮਤੱਸਵੀ ਸੋਚ ਦੇ ਧਾਰਨੀ ਲੋਕਾਂ ਨੇ ਇਸ ਲਈ ਵੰਡ ਦਿੱਤਾ ਤਾ ਜੋ ਪੰਜਾਬ ਪੰਜਾਬੀਅਤ ਖਿੱਤੇ ਨੂੰ ਅਜਾਦੀ ਦੀ ਲੜਾਈ ਬਗਾਵਤ ਨਾ ਹੋ ਜਾਵੇ

  • @damandeepsingh3828
    @damandeepsingh3828 3 หลายเดือนก่อน +1

    ਸਹੀ ਕਿਹਾ ਬਾਈ ਰਣਦੀਪ ਹੁੱਡਾ ਨੂੰ ਵੀ ਮੋਹਰੀ ਬਣਨਾ ਚਾਹੀਦਾ... ਬਾਈ ਸਹੀ ਕਿਹਾ ਹਰਿਆਣਾ ਚੋਂ ਹੁੱਡਾ ਬਾਈ ਨੂੰ ਬਿਲਕੁੱਲ ਅੱਗੇ ਆਣਾ ਚਾਹੀਦਾ,, ਪੰਜਾਬ ਤੋਂ ਵੀ ਬਹੁਤ ਸਰੋਤੇ ਹਨ ਬਾਈ ਦੇ

  • @yadvirsingh3051
    @yadvirsingh3051 3 ปีที่แล้ว +17

    ਕਿਸਾਨ ਏਕਤਾ ਜਿੰਦਾਬਾਦ 💪🏻💪🏻

  • @kamalsohian251
    @kamalsohian251 3 ปีที่แล้ว +194

    ਜੇ ਦਿੱਲੀ ਨਾ ਹਲਾਈ ਸਰਕਾਰੇ ।।।
    ਸਾਨੂੰ ਪੰਜਾਬੀ ਨਾ ਕਹੀ। ਮੋਦੀ😠🤬🤬🤬🤬🤬

    • @daljeetsingh8470
      @daljeetsingh8470 3 ปีที่แล้ว +1

      Ryt g

    • @baljindersingh6434
      @baljindersingh6434 3 ปีที่แล้ว +4

      Hilati Delhi bai.....sahi keha c....👍👍👍

    • @kamalsohian251
      @kamalsohian251 3 ปีที่แล้ว +1

      @@baljindersingh6434 ਵੀਰੇ ਪੰਗਾ ਪੰਜਾਬੀਆ ਨਾਲ ਲਿਆ ਸੀ💪💪💪💪💪💪💪

    • @missgagan2741
      @missgagan2741 3 ปีที่แล้ว

      Bilkul such hoyaa vre

    • @minakshilakhanpal8264
      @minakshilakhanpal8264 3 ปีที่แล้ว

      @@baljindersingh6434 .ĺ
      Ppp00

  • @user-ip1ot2ey1d
    @user-ip1ot2ey1d 3 หลายเดือนก่อน +2

    kishan ekta jindabad good bless u all farmer and all singers.....❤❤❤❤❤miss u too

  • @kulwantkaur7709
    @kulwantkaur7709 3 ปีที่แล้ว +5

    ਸਚਾਈ ਹੈ।🙏❤️

  • @BALWINDERSINGH-kl7fd
    @BALWINDERSINGH-kl7fd 3 ปีที่แล้ว +53

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏

  • @harpinderbhularbhular6986
    @harpinderbhularbhular6986 3 ปีที่แล้ว +94

    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ

    • @sanjhpunjaban1585
      @sanjhpunjaban1585 3 ปีที่แล้ว

      th-cam.com/video/Yd46rYzRZLA/w-d-xo.html plz must watch

  • @kharoud4416
    @kharoud4416 3 ปีที่แล้ว +3

    Love u jass veere tenu , bhut support kr reha tuh kisana di

  • @naman8443
    @naman8443 3 หลายเดือนก่อน +1

    ਵਾਹਿਗੁਰੂ ਜੀ ਥੋਡੇ ਤੇ ਮੇਹਰ ਕਰਨ ਵੀਰੇ

  • @pritam_preet1968
    @pritam_preet1968 3 ปีที่แล้ว +20

    Jass veere gaint

  • @artidogra08
    @artidogra08 3 ปีที่แล้ว +29

    We all together ❤️❤️❤️

  • @khushikhaira9780
    @khushikhaira9780 3 ปีที่แล้ว +31

    ਆਉਂਦੀਆਂ ਚੌਣਾਂ ਤੁਸੀਂ ਲੜੇਓ ਜਸ ਵੀਰ ਆਪਣਾ💪💪💪 ਖਿਆਲ ਰੱਖਓ

  • @islamvoiceitaly
    @islamvoiceitaly 3 ปีที่แล้ว +4

    I support you from Italy. Your Pakistani VEER ✌️❣️