Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V

แชร์
ฝัง
  • เผยแพร่เมื่อ 2 ส.ค. 2024
  • Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V
    #moganews #punjabnews #news18punjab #LinemanDies
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 279

  • @mayabanger9134
    @mayabanger9134 หลายเดือนก่อน +39

    Hyyy ਰੱਬਾ ,ਕੋਈ ਜਵਾਨ ਜਾ ਰਿਹਾ ਤੇ ਕੋਈ ਆਪਣਾ ਬਚਪਨ shd ਰਿਹਾ 😢😢😢😢ਬੁਹਤ ਦੁੱਖ ਹੋਇਆ ਇਹ ਖਬਰ ਸੁਣ ਕੇ 😢

  • @shivanisharma5562
    @shivanisharma5562 หลายเดือนก่อน +19

    ਬਿਜਲੀ ਬਿੱਲ ਲਾਗੂ ਕਰੋਂ, ਬਿਜਲੀ ਵਾਲ਼ੇ ਇਨਸਾਨਾਂ ਨੂੰ ਸ਼ਹੀ ਤਨਖਾਹ ਦਿੱਤੀ ਜਾਵੇ,

  • @ManjitChahal16
    @ManjitChahal16 หลายเดือนก่อน +62

    ਵਾਹਿਗੁਰੂ...ਰੱਬਾ ਰੋਜੀ ਰੋਟੀ ਲਈ ਤੁਰਦੇ ਨੇ ਘਰੋਂ ..ਐਵੇਂ ਨਾ ਜ਼ੁਲਮ ਕਰਿਆ ਕਰ ਗਰੀਬਾਂ ਤੇ

    • @amandeol9296
      @amandeol9296 หลายเดือนก่อน +1

      ਰੱਬ ਨੇਂ ਏਹਦੇ ਚ ਕਿ ਕਰਤਾ

    • @ManjitChahal16
      @ManjitChahal16 หลายเดือนก่อน

      @@amandeol9296 ਹੋਰ ਤੁਸੀਂ ਕਰਤਾ?

  • @kuljinderpalsingh4054
    @kuljinderpalsingh4054 หลายเดือนก่อน +52

    ਬਹੁਤ ਹੀ ਮੰਦਭਾਗੀ ਘਟਨਾ।ਨਾ ਪੂਰਾ ਹੋਣ ਵਾਲਾ ਘਾਟਾ। ਪ੍ਰਾਈਵੇਟਾਈਜੇਸ਼ਨ ਅਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ। ਕਰਮਚਾਰੀਆਂ ਦੀ ਜਾਨ ਮਾਲ ਦੀ ਰਾਖੀ ਲਾਜ਼ਮੀ ਯਕੀਨੀ ਬਣਾਈ ਜਾਵੇ। ਇਕੱਠੇ ਹੋ ਕੇ ਇੱਕ ਹੋ ਕੇ ਸੰਘਰਸ਼ ਕਰੋ ਅਤੇ ਆਮ ਲੋਕਾਂ ਦਾ ਸਮਰਥਨ ਨਾਲ਼ ਲਾਓ। ਬਹੁਤ ਬਹੁਤ ਧੰਨਵਾਦ।

  • @vickydauniya8021
    @vickydauniya8021 หลายเดือนก่อน +7

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਜੀ

  • @mahimasingh4893
    @mahimasingh4893 หลายเดือนก่อน +37

    ਬਹੁਤ ਮਾੜਾ ਹੋਇਆ,ਵਾਹਿਗੁਰੂ ਜੀ,

    • @kawalpreetkaur3610
      @kawalpreetkaur3610 หลายเดือนก่อน +1

      😢😢😢😢😢😢😢😭😭😭😭😭

  • @GurpreetKaur-fg9jg
    @GurpreetKaur-fg9jg หลายเดือนก่อน +18

    ਕਿੰਨਾ ਸੋਹਣਾ ਮੁੰਡਾ ਸੀ ਸਰਕਾਰ ਕਿਉ ਨੀ ਸੁਣ ਇਹਨਾ ਦਾ😢😭

  • @user-xo6ho4te2w
    @user-xo6ho4te2w หลายเดือนก่อน +5

    Har ਮਹਿਕਮੇਂ ਚ ਬੰਦਿਆ ਦੀ ਘਾਟ ਸੀਟਾਂ ਖਾਲੀ ਤਨਖਾਹਾਂ ਘਟ ਇੰਡੀਆ ਦੀ ਗੌਰਮਿੰਟ ਕਿੱਧਰ ਨੂੰ ਜਾ ਰਹੀ ਹੈ ਬੇਰੋਜ਼ਗਾਰੀ ਕਿਉ

  • @user-xc2fq9rm8d
    @user-xc2fq9rm8d หลายเดือนก่อน +12

    ਬਹੁਤ ਜ਼ਿਆਦਾ ਮੰਦਭਾਗੀ ਘਟਨਾ

  • @simbaljeetkaur3399
    @simbaljeetkaur3399 หลายเดือนก่อน +12

    ਰੱਬਾ ਧੱਕਾ ਹੀ ਕਰ ਗਿਆ ।

  • @rajwantkaur5713
    @rajwantkaur5713 หลายเดือนก่อน +28

    ਰੱਬਾ ਇਹੋ ਜਿਹਾ ਕਹਰ ਨਾ ਕਮਾਈ ਕਿਸੇ ਨਾਲ ਪੰਜਾਬੀ ਰੋਟੀ ਦੀ ਖਾਤਰ ਹਰ ਖਤਰੇ ਨਾਲ ਲੜਦੇ

    • @AvtarSingh-bp3ng
      @AvtarSingh-bp3ng หลายเดือนก่อน +1

      🙏🙏🙏🙏

    • @amandeol9296
      @amandeol9296 หลายเดือนก่อน

      ਰੱਬ ਨੇਂ ਥੋੜੋ ਮਾੜਾ ਕੀਤਾ g

  • @bksashi2149
    @bksashi2149 หลายเดือนก่อน +9

    Bhagwant ਮਾਨ ਨੂੰ ਖੰਬੇ ਤੇ ਚੜਾਇਓ ਇਨਹੁ ਦਿਉ ਬਿਜਲੀ ਦਾ ਕੰਮ 😢

  • @sudeshkumari7260
    @sudeshkumari7260 หลายเดือนก่อน +22

    Eh ਤਾਂ ਕਿਸੇ ਦੀ ਸ਼ਰਾਰਤ ਹੈ ਕਰੰਟ ਕਿਵੇਂ ਆ ਗਿਆ ਕਿਸੇ ਨੇ ਲਾਈਟ ਚਾਲੂ ਕੀਤੀ ਕਿਨਾ ਪਾਪ ਕੀਤਾ ਕਿਸੇ ਨੇ

    • @bredpett007
      @bredpett007 หลายเดือนก่อน

      Oh bhrvaa current nal nai marya oda digaa gya unbalance nal khbr ta poori sun lya kro

    • @koml_1313
      @koml_1313 หลายเดือนก่อน

      ⁠@@bredpett007asha are you sure k balance ni bnya te ena di dig k death hoyi tuc kol c k tuc dekhya digdya nu ja tuc nal km krde pye c j kj hor

    • @KaranSingh-ld7dx
      @KaranSingh-ld7dx หลายเดือนก่อน

      ਸਈ ਗਲ ਆ ਲਾਈਟ ਕਿਦਾਂ ਆ ਗਈ

  • @baljindersindhu3098
    @baljindersindhu3098 หลายเดือนก่อน +19

    ਪੰਜਾਬ ਸਰਕਾਰ ਮੁਰਦਾਬਾਦ

  • @penduboy3994
    @penduboy3994 หลายเดือนก่อน +2

    ਬੌਹਤ ਮੰਦਭਾਗੀ ਘਟਨਾ ,
    ਮਹਿਕਮੇ ਚ ਭਰਤੀ ਹੋਣੀ ਚਾਹੀਦੀ ਐ , ਤਾਂ ਕਿ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲੇ ਤੇ ਇੱਕ ਜਗ੍ਹਾ ਦੋ ਚਾਰ ਵਰਕਰ ਕੰਮ ਕਰਨ ਨਾ ਕੇ ਇਕੱਲਾ ਬੰਦਾ .....

  • @gaganss8459
    @gaganss8459 หลายเดือนก่อน +3

    ਬਹੁਤ ਦੁਖ ਲਁਗਾ ਜ਼ਰ ਮਾੜੀ ਗਲ ਹੋੲੀ

  • @littrajinder
    @littrajinder หลายเดือนก่อน +5

    ਬਹੁਤ ਅਫਸੋਸ ਦੀ ਗੱਲ ਹੈ। ਕਰਣਾ ਦਾ ਪੂਰਾ ਬਿਓਰਾ ਲੈਣ ਉਪਰੰਤ ਯਕੀਨੀ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਘਟਨਾਂ ਮੁੜਕੇ ਨਾ ਘਟੇ।

  • @Kulwantkaur-nn9th
    @Kulwantkaur-nn9th หลายเดือนก่อน +9

    ਵਾਹਿਗੁਰੂ ਜੀ ਕਿ ਜਲਮ ਕਰਦੇ ੳ ਗਰੀਬਾ ਤੇ ਬਹੁਤ ਦੁੱਖ ਹੋਇਆ ਵਾਹਿਗੁਰੂ ਪਰਿਵਾਰ ਨੂ ਹੌਸਲਾ ਦੇਵੇ ਭਾਣਾ ਮੰਨਣ ਦਾ ਬਲ ਬਕਸ਼ੇ😢😢😢😢

  • @amarjeetsingh-er4bq
    @amarjeetsingh-er4bq หลายเดือนก่อน +6

    ਸਟਾਫ ਦੀ ਘਾਟ ਕਾਰਨ ਹਾਦਸੇ ਹੋ ਰਹੇ ਹਨ। ਸਰਕਾਰ ਦਾ ਧਿਆਨ ਇਸ ਕੰਮ ਵਲ਼ ਨਹੀਂ ਹੈ

  • @krishandev3633
    @krishandev3633 หลายเดือนก่อน +5

    ਬਹੁਤ ਮੰਦਭਾਗੀ ਘਟਨਾ😭

  • @gurjantsingh6708
    @gurjantsingh6708 หลายเดือนก่อน +2

    ਬਹੁਤ ਮਾੜਾ ਹੋਇਆ ਵੀਰ 😢😢😢

  • @life-e-zindgi317
    @life-e-zindgi317 หลายเดือนก่อน +4

    ਹੇਠਾਂ ਡਿੱਗ ਨਾਲ ਨਹੀਂ ਮੌਤ ਹੋਈ।। ਉਪਰ ਹੀ ਹੋਈ ਹੈ।। ਸੱਚ ਦੱਸੋ।।

  • @simbaljeetkaur3399
    @simbaljeetkaur3399 หลายเดือนก่อน +5

    ਬਹੁਤ ਮਾੜਾ ਹੋਇਆ 😭 wehaguru ji ,

  • @user-gs7dk9wm6q
    @user-gs7dk9wm6q หลายเดือนก่อน +7

    ਵਾਹਿਗੁਰੂ ਜੀ ਮਹਾਰਾਜ

  • @UserKaurs
    @UserKaurs หลายเดือนก่อน +1

    Waheguru ji mehr kro ohna veera te jo apne pariwaar lyi din raat ik krde aa ji kise v maa da bacha os to door na howe🙏🙏

  • @gillvikramjitsingh427
    @gillvikramjitsingh427 หลายเดือนก่อน

    ਵਾਹਿਗੁਰੂ ਜੀ
    ਬਹੁਤ ਹੀ ਦੁਖਦਾਈ ਖ਼ਬਰ

  • @user-kt4om7zf4y
    @user-kt4om7zf4y หลายเดือนก่อน +6

    😢😢😢ਮੰਦ ਭਾਗੀ ਘਟਨਾ

  • @surinderkaur9310
    @surinderkaur9310 หลายเดือนก่อน +6

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ 😢😢😢😢😢

  • @Rahul-lk6gb
    @Rahul-lk6gb หลายเดือนก่อน +1

    Waheguru ji 🙏🌹🌷💯🙏

  • @KabalSingh-mi3et
    @KabalSingh-mi3et หลายเดือนก่อน +2

    WAHEGURU JI 🙏🙏

  • @Teri-Maan--jatti
    @Teri-Maan--jatti หลายเดือนก่อน +3

    Soo sad 😢😢😢

  • @Snehakhosla345
    @Snehakhosla345 หลายเดือนก่อน +2

    Rona aa gya dekh ke par current band kiyu nhi kita si

  • @user-tn3bm2ev4j
    @user-tn3bm2ev4j หลายเดือนก่อน +1

    Waheguru ji oss veer nu apne charna vich nibas bakshan 🙏🙇🏻‍♀️ news sun ke bohat dukh hoya😭

  • @user-zm7hi9cu5o
    @user-zm7hi9cu5o หลายเดือนก่อน +1

    waheguru ji 🙏

  • @Official_Aaliakungru
    @Official_Aaliakungru หลายเดือนก่อน

    😢😢 ਬਹੁਤ ਦੁੱਖ ਹੋਇਆ ਖਬਰ ਸੁਣ ਕੇ 😢😢

  • @user-xc2fq9rm8d
    @user-xc2fq9rm8d หลายเดือนก่อน +1

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน

    ਵਾਹਿਗੁਰੂ ਜੀ ❤❤

  • @user-kf5ik5cu4y
    @user-kf5ik5cu4y หลายเดือนก่อน +1

    Waheguruji 🙏🏻

  • @meetgurpreet10
    @meetgurpreet10 หลายเดือนก่อน +1

    Waheguru Ji

  • @295hardwork
    @295hardwork หลายเดือนก่อน +1

    Waheguru ji

  • @tarsemsingh8435
    @tarsemsingh8435 หลายเดือนก่อน +1

    Waheguru g

  • @sonubilga2976
    @sonubilga2976 หลายเดือนก่อน +1

    Waheguru ji 😢

  • @satwinderkaur7446
    @satwinderkaur7446 หลายเดือนก่อน +2

    ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੋਇਆ

  • @RamanPreetKaur-bu9bd
    @RamanPreetKaur-bu9bd หลายเดือนก่อน +2

    Maa da inna sona put🙏😢🙏

  • @nirvairkaur3319
    @nirvairkaur3319 หลายเดือนก่อน

    ਵਾਹਿਗੁਰੂ ਜੀ।

  • @ashupuri5014
    @ashupuri5014 หลายเดือนก่อน +1

    Uche towers te kaam karan lai koi safety nhi ki electricity department nu koi technical training nhi deti jandi safety technique jo tower or building's te kam krna safe rahe sarkaar nu is bare ch jarur sochna chahida h bhut dukh hoya k ek young us maa baap da ki haal hona parmatma una nu sahn krn di shakti deve

  • @gurdevsingh161
    @gurdevsingh161 หลายเดือนก่อน

    ਵੀਰ ਜੀ ਮੇਰੇ1991 ਸੱਟ ਲੱਗੀ ਏ ਰੀੜ੍ਹ ਦੀ ਹੱਡੀ ਤੇ ਲੱਤਾਂ ਖੜ ਗਈਆਂ ਏ 34 ਸਾਲ ਹੋ ਗਏ ਜਿਲਾ ਅਮ੍ਰਿਤਸਰ ਏ

  • @JaswinderKaur-ft7de
    @JaswinderKaur-ft7de หลายเดือนก่อน +1

    Waheguru ji 🙏🏿🙏🏿🙏🏿

  • @karamjitkaur7311
    @karamjitkaur7311 หลายเดือนก่อน

    Waheguru ji 😢😢

  • @harinderkaur4009
    @harinderkaur4009 หลายเดือนก่อน +1

    So sad 😢😢

  • @karanschannel5172
    @karanschannel5172 หลายเดือนก่อน +1

    😢waheguru ji

  • @rammugill9188
    @rammugill9188 หลายเดือนก่อน +3

    😢😢😢 my Chachu miss u 😢😢😢😢😢😢😢

  • @user-ko6rx2wh9h
    @user-ko6rx2wh9h หลายเดือนก่อน

    Waheguru ji 🙏 waheguru ji 🙏 😢

  • @ParveenKumar-bs6xu
    @ParveenKumar-bs6xu หลายเดือนก่อน +3

    ਮੈਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ

  • @AvtarSingh-bp3ng
    @AvtarSingh-bp3ng หลายเดือนก่อน +1

    WAHEGURU MEHAR KARNA

  • @RajpalSingh-jz3dj
    @RajpalSingh-jz3dj หลายเดือนก่อน

    Waheguru waheguru waheguru waheguru waheguru waheguru ji

  • @gurdevsingh161
    @gurdevsingh161 หลายเดือนก่อน

    ਜ਼ਿਆਦਾ ਮੰਦਭਾਗੀ ਘਟਨਾ

  • @jaanveersingh7819
    @jaanveersingh7819 หลายเดือนก่อน +3

    ਹੀਰੇ ਵਰਗਾ ਪੁੱਤਰ ਤੁਰ ਗਿਆ 😢😢

  • @user-dw2gi3qv3i
    @user-dw2gi3qv3i หลายเดือนก่อน

    Waheguru ji maher kro

  • @jagsirsinigh4683
    @jagsirsinigh4683 หลายเดือนก่อน

    Waheguru ji mehar kro

  • @ParamjitSingh-pb1cv
    @ParamjitSingh-pb1cv หลายเดือนก่อน

    Sad😢😢😢

  • @tanveerkaur1323
    @tanveerkaur1323 หลายเดือนก่อน +2

    Kive ma peo palda bchya nu here vrge put ne dhyn rkhea kro khtra ta hr km vch e aa savdhani jruri aa.....ma peo nu hosla dve prmatma ena vdda dukh

  • @user-wr4ob5gk5f
    @user-wr4ob5gk5f หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @user-ts1nd8ud8n
    @user-ts1nd8ud8n หลายเดือนก่อน

    Waheguru ji 🙏😭

  • @HarwinderSingh-ll2qz
    @HarwinderSingh-ll2qz หลายเดือนก่อน

    So sad😢😢

  • @goldybajwa93
    @goldybajwa93 หลายเดือนก่อน

    Waheguru Ji Mehar Karo Pariwar te 🙏

  • @hkaur9622
    @hkaur9622 หลายเดือนก่อน

    Waheguruji Waheguruji ❤ so sad

  • @user-hs1ge2gn3o
    @user-hs1ge2gn3o หลายเดือนก่อน +1

    Department nu chida hai ji k safety kita deteya jan te new employee di bharti kete jave ji ta k kase v parwar nu eh din dekne na pan ji 🙏

  • @rajinderkaur2100
    @rajinderkaur2100 หลายเดือนก่อน +1

    Waheguru

  • @ShaminderSingh-pv3ec
    @ShaminderSingh-pv3ec หลายเดือนก่อน

    So very sad😢😢

  • @shivanisharma5562
    @shivanisharma5562 หลายเดือนก่อน +1

    ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @MusicSong-gn6vh
    @MusicSong-gn6vh หลายเดือนก่อน

    Bhout mada hoya ji bhot dukh di gall a ji 😢

  • @user-im4ju5xo3u
    @user-im4ju5xo3u หลายเดือนก่อน

    So sad Waheguru Waheguru Waheguru Waheguru Waheguru

  • @user-yx7kd3di7p
    @user-yx7kd3di7p หลายเดือนก่อน

    so sad oh my god

  • @jitkaur6408
    @jitkaur6408 หลายเดือนก่อน

    So sad

  • @jaspaldhami5998
    @jaspaldhami5998 หลายเดือนก่อน

    ਵਾਹਿਗੁਰੂ.ਜੀ.ਬਹੁਤ.ਮਾੜਾ.ਹੋੲਇਅ

  • @dupinderp.p2880
    @dupinderp.p2880 24 วันที่ผ่านมา

    ਬਿਜਲੀ ਬੋਰਡ ਵਿੱਚ ਸਟਾਫ ਦੀ ਬਹੁਤ ਕਮੀ ਆ

  • @SsinghsahabSinghsahab
    @SsinghsahabSinghsahab หลายเดือนก่อน +1

    Jive,ki kise aarmi wale nu Shaheed da drja dita,janda h bijli walya ta km bhi kise Paso ghatt ni ina nu bhi army babar drja dita jana chahida te jdo kise veer nal eda di ghatna hoje ta ohnu bhi Shaheed keh k samobhodit krna chahida waheguru ess veer di aatma nu Shanti dave te,apne charna ch jgah den please jo sehmat n mainu comment jrur krn😢

  • @HargunToor-Bs
    @HargunToor-Bs หลายเดือนก่อน

    ਵਾਹਿਗੁਰੂ ਜੀ ਇੰਨਾ ਮਾੜਾ ਕਰ

  • @Singh-fo4bu
    @Singh-fo4bu หลายเดือนก่อน

    Very sad 🙏

  • @indiabazaar7271
    @indiabazaar7271 หลายเดือนก่อน

    Very sad 😭

  • @AmandeepKaur-de6qe
    @AmandeepKaur-de6qe หลายเดือนก่อน

    So sad😢😢😢

  • @GurdeepSingh-ih3di
    @GurdeepSingh-ih3di หลายเดือนก่อน

    So very sad

  • @harvendersidhu4617
    @harvendersidhu4617 หลายเดือนก่อน

    Waheguru ji
    Waheguru ji waheguru ji waheguru ji waheguru ji

  • @harinderpunjabi
    @harinderpunjabi หลายเดือนก่อน

    Safety harness tey anty static equipment kyon nahi dita janda workers noo at least 2 people should be present on each pylon

  • @nirmalkaur2509
    @nirmalkaur2509 หลายเดือนก่อน

    So 😭😭

  • @bredpett007
    @bredpett007 หลายเดือนก่อน

    Te lok 5 mint ni light bnd hon dinde te glaaa kdn lgg jnde phone te te bari bari cll kr k pressure paunde te fr pressure de chkkr ch aah kuch hundaa sbar krya kro bai light jndi te thod enalo bdd fikr hundaa bizli krmchariyaa nu

  • @user-gq2rz5dg3h
    @user-gq2rz5dg3h หลายเดือนก่อน

    So sad rip

  • @user-tq9xj1vu3x
    @user-tq9xj1vu3x หลายเดือนก่อน

    Bahut dukh hoya eni uche tower. Building te ja ke kamm karan ton mna kar deya karo Aape Building wala apna kamm kare.

  • @parveensehgal7955
    @parveensehgal7955 หลายเดือนก่อน +1

    Waheguru ji
    Jai Shree Ram ji

  • @kaur66
    @kaur66 หลายเดือนก่อน

    Bot dukh wali khabar h.. 😢 waheguru ji waheguru ji waheguru ji

  • @jagsirsingh1963
    @jagsirsingh1963 หลายเดือนก่อน

    kade v na poora hona wala ghataa. o meriya rabbaa.....waheguru ji waheguru ji

  • @hardeepkaur6095
    @hardeepkaur6095 หลายเดือนก่อน

    Wahegurujl waheguru wahegurujl wahegurujl wahegurujl Maher kro

  • @AmusedArchery-sy1fo
    @AmusedArchery-sy1fo หลายเดือนก่อน

    😢😢😭

  • @tejindersingh9676
    @tejindersingh9676 หลายเดือนก่อน +1

    Waheguru Ji mehar kri parivar te 🙏🙏

    • @prabhsidhu2496
      @prabhsidhu2496 หลายเดือนก่อน

      Waheguru ji 🙏🙏😭

  • @jasbirbassi1386
    @jasbirbassi1386 หลายเดือนก่อน

    Very sad 😭😭😭😭😭😭😭😭

  • @user-lz5qe2hz1n
    @user-lz5qe2hz1n หลายเดือนก่อน

    ਬਿਜਲੀ ਮਹਿਕਮੇ ਵਿਚ ਤੇ ਪੂਰੇ ਬੰਦੇ ਭਰਤੀ ਕਰੋ ਪੂਰੀ ਤਨਖਾਹ ਦਿਓ ਕਿਓ ਗਰੀਬਾਂ ਦੀ ਜਾਨਾ ਲੈ ਰਹੀਆਂ ਹਨ ਸਰਕਾਰਾਂ ਆਪਣੇ ਖ਼ਰਚੇ ਘੱਟ ਕਰ ਲਵੋ ਇਹ ਲੀਡਰ ਵਿਹਲੇ ਬੈਠੇ ਮੌਜਾਂ ਕਰਦੇ ਹਨ ਇਹਨਾ ਨੂੰ ਪੰਜ ਸੱਤ ਹਜ਼ਾਰ ਤੇ ਭਰਤੀ ਕਰ ਲੈਦੇ ਹਨ ਸਰਕਾਰਾਂ ਦੇ ਬੱਚੇ ਮਰਨਗੇ ਤਾਂ ਜਾਂ ਕਿ ਮਹਿਕਮੇ ਵਾਲੇ ਸੁੱਤੇ ਉੱਠਣਗੇ ਕਿਓ ਗਰੀਬਾਂ ਦੀਆਂ ਜਾਨਾਂ ਸਸਤੀਆਂ ਕਰ ਦਿੱਤੀਆਂ ਹਨ ਗੰਦੀਆਂ ਸਰਕਾਰਾਂ ਹਨ ਲੋਕੋ ਜਾਗੋ ਵਰਨਾ ਹਰ ਰੋਜ਼ ਹੀ ਬੱਚੇ ਮਰਦੇ ਰਹਿਣਗੇ

  • @satpalkhullar2302
    @satpalkhullar2302 หลายเดือนก่อน

    Very sad

  • @RomyRomy-ch3sd
    @RomyRomy-ch3sd หลายเดือนก่อน +1

    My bro de be awe death hoei c kam krde he o be bizli ch kam krda c 30.5.2015 nu bathinda ch

  • @wowVegnonveg
    @wowVegnonveg หลายเดือนก่อน

    😢😢