ਹਜ਼ਾਰਾਂ ਖ਼ਰਚ ਕੇ ਕਰੋੜਾਂ ਕਮਾਉਣ ਦਾ ਤਰੀਕਾ, ਬਾਈ ਦਾ ਏਥੇ ਹੀ ਅਮਰੀਕਾ ਕੈਨੇਡਾ,ਘੋੜੇ ਰੱਖਣ ਦੀ A to Z ਜਾਣਕਾਰੀ

แชร์
ฝัง
  • เผยแพร่เมื่อ 14 เม.ย. 2024
  • Pardan Mavi Contact no. 8499000003
    ਹਜ਼ਾਰਾਂ ਖ਼ਰਚ ਕੇ ਕਰੋੜਾਂ ਕਮਾਉਣ ਦਾ ਤਰੀਕਾ, ਬਾਈ ਦਾ ਏਥੇ ਹੀ ਅਮਰੀਕਾ ਕੈਨੇਡਾ, ਮੋਟੀ ਕਮਾਈ
    ਕਰਨੀ ਤਾਂ ਘੋੜੇ ਰੱਖ ਲਉ, ਘੋੜੇ ਰੱਖਣ ਦੀ A to Z ਜਾਣਕਾਰੀ,
    ਗੁਰੂ ਦੀ ਬਖਸ਼ਿਸ਼ ਹੈ ਘੋੜਿਆਂ ਦੀ ਸੇਵਾ
    #Punjab23 #horse #punjab
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

ความคิดเห็น • 21

  • @trendpunjabi5317
    @trendpunjabi5317 หลายเดือนก่อน +3

    ਬਾਈ ਨੇ ਪ੍ਰਸ਼ਨ ਵੀ ਵਧੀਆ ਪੁੱਛੇ ਨੇ 👍

  • @trendpunjabi5317
    @trendpunjabi5317 หลายเดือนก่อน +3

    ਮਾਵੀ ਵੀਰ ਦੀਆਂ ਗੱਲਾਂ ਸਿੱਧੀਆਂ ਤੇ ਸਪਸ਼ੱਟ ਨੇ ਜਿਉਂਦਾ ਰਹਿ ਬਾਈ ਤੈਨੂੰ ਜਰੂਰ ਮਿਲਾਂਗੇ ਆ ਕੇ

  • @reshamsingh5864
    @reshamsingh5864 หลายเดือนก่อน +1

    🎉🎉❤ ਬਹੁਤ ਵਧੀਆ ਸੋਚ ਆ ਵੀਰ ਦੀ ਤੇ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ ਗੁਰੂ ਨਾਨਕ ਸਾਹਿਬ ਮੇਹਰ ਕਰਨ ਪਰਿਵਾਰ ਤੇ ❤🎉🎉🎉

  • @pardeepsinghgill3984
    @pardeepsinghgill3984 หลายเดือนก่อน +3

    ਬਾਈ ਸਿਰਾ ਬੰਦਾ ਪ੍ਧਾਨ ਸਹੀ ਜਾਣਕਾਰੀ ਦਿੰਦਾ ਹਮੇਸ਼ਾ

  • @surindervirk916
    @surindervirk916 หลายเดือนก่อน +1

    ਮਾਵੀ ਭਰਾ ਸਾਡੇ ਦਾ ਸੁਬਾਹ ਹੀ ਬਹੁਤ ਵਦੀਆ ਹੈ ਜੋਂ ਮਿਲੋ ਗਾ ਉਹ ਬਾਈ ਦਾ ਮੁਰੀਦ ਹੋ ਜਾਂਦਾ

  • @zaildarkuldeep8451
    @zaildarkuldeep8451 หลายเดือนก่อน

    ਮਾਵੀ ਵੀਰ ਗੱਲ ਤੁਸੀ ਬਹੁਤ ਪਤੇ ਦੀ ਕਹੀ ਜੋ ਅੰਗਰੇਜਾਂ ਦੀ ਚਾਲ ਸੀ ਕਿ ਇਹ ਲੋਕ ਘੋੜੇ ਨਾ ਰੱਖਣ, ਜਿਵੇ ਕਿ ਕਹੌਤ ਬਣਾਕੇ ਮੱਝ ਵੇਚਕੇ ਘੋੜੀ ਲਈ, ਦੁੱਧ ਤੋ ਗਿਆ, ਲਿੱਦ ਚੱਕਣੀ ਪਈ। ਪਰ ਤੁਸੀ ਅਧੂਰੀ ਗੱਲ ਕਹੀ ਪੂਰੀ ਨਹੀ ਦੱਸੀ। ਅਸਲ ਵਿੱਚ ਗੋਰਿਆਂ ਦੀ ਜੋ ਚਾਲ ਸੀ ਜਦੋ ਉਨਾਂ ਪੰਜਾਬ ਤੇ ਕਬਜਾ ਕਰ ਲਿਆ ਸਿੱਖ ਰਾਜ ਖਤਮ ਕਰਕੇ ਪਰ ਉਹ ਅੰਦਰੋ ਪੰਜਾਬੀਆਂ ਤੋ ਬਹੁਤ ਡਰਦੇ ਸਨ ਕਿ ਕਿਤੇ ਕਿਸੇ ਵਕਤ ਇਹ ਅਪਣਾ ਰਾਜ ਵਾਪਸ ਨਾ ਲੈ ਲੈਣ। ਜੇਕਰ ਇਨਾਂ ਕੋਲ ਘੋੜੇ ਤੇ ਸਾਸਤਰ ਤੇ ਵਿਦਿਆ ਹੋਵੇਗੀ ਤਾਂ ਅਸੀ ਇਨਾਂ ਨੂੰ ਰੋਕ ਨਹੀ ਸਕਾਂਗੇ, ਇਸ ਲਈ ਕਿਸੇ ਤਰੀਕੇ ਨਾਲ ਉਹ ਲੋਕਾਂ ਦੇ ਦਿਮਾਗ ਵਿੱਚ ਏਜੋ ਜਿਹੀਆਂ ਢਹਿਦੀ ਕਲਾਂ ਵਾਲੀਆਂ ਗੱਲਾਂ ਕਰਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਖਤਮ ਕਰਦੇ ਸਨ। ਅਸੀ ਲੋਕ ਹੁਣ ਤੱਕ ਸਮਝ ਹੀ ਨਹੀ ਸਕੇ, ਹੁਣ ਵੀ ਓਹੀ ਗੱਲਾਂ ਕਰੀ ਜਾਂਦੇ ਹਾਂ ਜੋ ਕਿ ਲੋਕਾਂ ਨੂੰ ਹੁਣ ਘੱਟੋ ਘੱਟ ਜਰੂਰ ਉਸ ਕੀਤੀ ਹੋਈ ਚਾਲ ਤੋ ਜਾਨੂੰ ਕਰਵਾਉਣਾ ਚਹਿੰਦਾ ਹੈ।

  • @user-qh5ck8sx1r
    @user-qh5ck8sx1r หลายเดือนก่อน +1

    अच्छी ईमानदार जानकारी दी सरदार जी अश्व रतन की जय हो प्यार हिमाचल प्रदेश से ❤

  • @GurpreetSingh-ng9zn
    @GurpreetSingh-ng9zn หลายเดือนก่อน +2

    Waheguru g mahar karan 🙏🏼💌

  • @MangalSingh-th2bq
    @MangalSingh-th2bq หลายเดือนก่อน +2

    Waheguru ji

  • @user-px6ph6ef6i
    @user-px6ph6ef6i หลายเดือนก่อน +2

    ❤ siraaaaa bai

  • @user-iw8du3lc6n
    @user-iw8du3lc6n หลายเดือนก่อน +2

    ❤❤

  • @GurpreetSingh-ng9zn
    @GurpreetSingh-ng9zn หลายเดือนก่อน +2

    🙌🏼✨

  • @GurtejSingh-lp2fl
    @GurtejSingh-lp2fl หลายเดือนก่อน +2

    👍👍👌

  • @jassa-jalalpur
    @jassa-jalalpur หลายเดือนก่อน +1

    ❤❤❤

    • @virsasingh6859
      @virsasingh6859 หลายเดือนก่อน

      ਮਾਵੀ ਸਾਹਿਬ ਸਾਬਾਸ ਗੁਰੂ ਭਲਾ ਕਰੇ 👌👌

  • @RanjeetSingh-jc9bt
    @RanjeetSingh-jc9bt หลายเดือนก่อน +1

    ❤❤❤❤❤❤👌👌👌👌👌👌👌👌👌👌👌

  • @user-mc4pt8lb8d
    @user-mc4pt8lb8d หลายเดือนก่อน

    Waheguru ji waheguru ji waheguru ji waheguru ji waheguru ji

  • @BabdilAjiz
    @BabdilAjiz หลายเดือนก่อน

    Mai Washeri laini A Veer ji. India Ake 22ji toh washeri da bachaa lavanga. Vadia Jankari diti. THANA Spain Wala. 22ji da pind jrur dusso ji.

  • @harjindersangha5914
    @harjindersangha5914 หลายเดือนก่อน +1

    Bai Mavi y da number ne show kita

  • @harvindersingh9453
    @harvindersingh9453 หลายเดือนก่อน

    Bai g de garm de dare janvra de darshan krwao 🙏