Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ?

แชร์
ฝัง
  • เผยแพร่เมื่อ 10 ก.พ. 2025
  • Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ? #beanttulewal

ความคิดเห็น • 131

  • @ksgill8116
    @ksgill8116 ปีที่แล้ว +22

    ਲੋਪੇ ਵਾਲੇ ਦੀ ਸਰਵਸ ਬਾਈ ਨੇ ਬਹੁਤ ਵਧੀਆ ਠੰਗ ਨਾਲ ਕੀਤੀ ਸੱਚਿਆਂ ਗੱਲਾ ਕੀਤੀਆਂ ਬਾਈ ਨੇ

  • @gurindersidhu5632
    @gurindersidhu5632 3 หลายเดือนก่อน

    ਬਹੁਤ ਵਧੀਆ ਵਾਈ ਜੀ

  • @fathesinghambalastudfarm9324
    @fathesinghambalastudfarm9324 ปีที่แล้ว +4

    Veer ji bahut badiya gall kiti h jisnu pyr honda h ghode ya nall osii nu dukh hondaa h ❤❤

  • @somalstudfarm7342
    @somalstudfarm7342 ปีที่แล้ว +7

    ਮਾਵੀ ਬਾਈ ਸਹੀ ਗੱਲ ਆ ਬਿਲਕੁਲ ਅੱਜਕਲ ਕਿਸੇ ਦੀ ਜੇਬ ਚੌਂ 10 ਰੁਪਏ ਵੀ ਕਡਾਉਣੇ ਔਖੇ ਨੇ ਘੋੜਾ ਹਰ ਕੋਈ ਆਪਣੀ ਸਮਝ ਨਾਲ ਖਰੀਦਦਾ

  • @Preet_Preet37
    @Preet_Preet37 ปีที่แล้ว +4

    ਬਾਈ ਆਹ ਗੱਲ ਦੀ ਖੁਸ਼ੀ ਆ ਵੀ ਸਾਡੇ ਰੋਪੜ ਫਤਹਿਗੜ੍ਹ ਸਾਹਿਬ ਚ ਵੀ ਏਨੇ ਵਧੀਆ ਫਾਰਮ ਨੇ ਮਾਵੀ ਬਾਈ ਦੀਆਂ ਗੱਲਾਂ ਘੈਂਟ ਨੇ

  • @gurkiratsingh1680
    @gurkiratsingh1680 ปีที่แล้ว +5

    Sahi gall aa y ghodeyan wale fukre ni hunde ehna nu parmatma walon ee sardari bakhsi hundi aa

  • @sikandersingh2317
    @sikandersingh2317 ปีที่แล้ว

    ਬਿਲਕੁਲ ਸਹੀ ਗੱਲਾ ਕੀਤੀਆਂ ਵੀਰ ਜੀ

  • @imsmoker3648
    @imsmoker3648 ปีที่แล้ว +2

    ਬਾਈ ਬੇਅੰਤ ਇਕ ਗੱਲ ਹੋਰ ❤ ਆਪਣੇ ਘੋੜੇ ਦਾ ਨਾਮ ਕਦੋਂ ਰੱਖਣਾ ❤

  • @harkamalkang9729
    @harkamalkang9729 ปีที่แล้ว +2

    To listen to u r conversation i am also ready to enter this field. 😂

  • @imsmoker3648
    @imsmoker3648 ปีที่แล้ว +15

    ਲੇ ਬਾਈ ਸੁਣ ਲਾ ਲੋਪੋ ਆਲਿਆ।ਬਾਈ ਸਹੀ ਆ ਤੂੰ ਬਿਲਕੁਲ ਖਿੱਚ ਕੇ ਰੱਖ ਕੰਮ ਨੂੰ❤❤❤❤❤

    • @jeetbhullar1528
      @jeetbhullar1528 ปีที่แล้ว

      Veer sachi gall khi
      Gandi bande a o
      Ajj ghodea de sir pr sale scorpio kharidi phir de a

    • @jeetbhullar1528
      @jeetbhullar1528 ปีที่แล้ว

      Alto de okate ni c

    • @imsmoker3648
      @imsmoker3648 ปีที่แล้ว

      @@jeetbhullar1528 hanji veer

    • @SSingh-vs9js
      @SSingh-vs9js ปีที่แล้ว +1

      This is true eh lopo wale thagg te gal thukdi oh sala paisea lyi satvir ajnale varge kutte bandeya de muhre kodda hunda rehnda

  • @ParamExplorer
    @ParamExplorer ปีที่แล้ว +3

    ਬਹੁਤ ਵਧੀਆ ਤੇ ਸਪੱਸਟ ਗੱਲਾ ਕੀਤੀਆਂ ਨੇ

  • @paramjeetsandhu2428
    @paramjeetsandhu2428 ปีที่แล้ว +1

    Sahi gal kiti Mavi veer ne ik hi a youtube jera ghodya walya too kha hun bhot vada vidwan banya batha
    Ta hi akhde a shota bartan jaldi bhar jnda 6 to

  • @sukhwinderbrar1215
    @sukhwinderbrar1215 ปีที่แล้ว +3

    ਬਹੁਤ ਵਧੀਆ ਲੱਗਿਆ ਬਾਈ ਜੀ ਗੱਲਾਂ ਸੁਣ ਕੇ

  • @harkamalkang9729
    @harkamalkang9729 ปีที่แล้ว

    Good conversation. Real talk

  • @harmeetchahal4230
    @harmeetchahal4230 ปีที่แล้ว

    dil kush krta y di aa gl ne y ne mere dil di aa gl keha ti aa veere ❤te wmk 🙏🙏🙏

  • @amritgill8694
    @amritgill8694 ปีที่แล้ว +3

    Mavi veer honest banda .price v bilkul sahi dasda

  • @maanpb13ala28
    @maanpb13ala28 ปีที่แล้ว +4

    ਬਾਈ ਮਾਵੀ ਜਮਾਂ ਸਿਰੇ ਵਾਲੀਆਂ ਗੱਲਾਂ ਹੀ ਸੁਣਾਈਆਂ ਨੇ ਅੱਜ ਤਾ ਬਹੁਤ ਸੋਹਣੀ ਲੱਗੀ ਗੱਲਬਾਤ ❤

  • @singhgurjaint6072
    @singhgurjaint6072 ปีที่แล้ว +3

    Bakamaal vichaar❤

  • @amanbrar4368
    @amanbrar4368 ปีที่แล้ว +1

    ਵੀਰ ਅਵਾਜ਼ ਘੱਟ ਆ👍

  • @SarbjitSingh-dk9zo
    @SarbjitSingh-dk9zo ปีที่แล้ว +1

    Good thinking

  • @rajabrar2934
    @rajabrar2934 ปีที่แล้ว +1

    Nyc parsen mavi veer

  • @navishergill7314
    @navishergill7314 ปีที่แล้ว +3

    Mavi bai di gall jma thik a

  • @satgursingh-nx5lu
    @satgursingh-nx5lu ปีที่แล้ว

    Sirra bai ਪ੍ਰਮਾਤਮਾ ਤਰੱਕੀ ਬਖਸੇ ਬਾਈ❤

  • @ushhhsig648
    @ushhhsig648 ปีที่แล้ว +2

    ਬਾੲੀ ਲੋਪੋ ਸੁਣ ਵੀਰ ਨੇ ਨਾ ਨਹੀ ਲਿਅਾ
    ਪਰ ਕਿਹਾ ਤੂ ਪਾਥੀ ਜਿਡੇ ਪੈਰ

  • @singhripanrandhawa2943
    @singhripanrandhawa2943 ปีที่แล้ว

    Nawe Horse lovers nu Bai Prdaan warge Fakker Bndeya diya gallan Sunke amal krna chahihda Eh oh Gyan aa Jo Paiseya naal v kharideya nahi janda 👍👍 iklli iklli Gal Sunan wali Bai di

  • @ਧਾਲ਼ੀਵਾਲ਼-Dhaliwal
    @ਧਾਲ਼ੀਵਾਲ਼-Dhaliwal ปีที่แล้ว +13

    ਬਾਈ ਜਿੰਨੇ ਘੋੜੇਆਲ਼ੇ ਝੂਠ ਬੋਲਦੇ ਆ ਓਨਾਂ ਹੋਰ ਕੋਈ ਨੀ ਬੋਲਦਾ। ਨਾਂ ਕੱਦ ਸਹੀ ਦੱਸਦੇਆ ਨਾਂ ਉਮਰ ਨਾਂ ਬਲੱਡ ਲਾਇਨ। ਮਸਾਂ ਇੱਕ ਦੋ ਪਰਸਿੰਟ ਹੋਣੇ ਆਂ ਜੋ ਸਹੀ ਨੇ। ਨਾਂ ਕਿਸੇ ਨਵੇਂ ਬੰਦੇ ਨੂੰ ਸਹੀ ਰਾਹ ਪਾਉਂਦੇ ਆ।

    • @mavistudfarm5895
      @mavistudfarm5895 ปีที่แล้ว

      Har koi banda jindgi ch jhooth sach bolda aa..tu pra apne ander vekh v tu sirf sach hi bolda..? j nai fr tuhano koi haq ni ghodeya walea nu jhothe kehn daa…!

    • @gurwindervirk3153
      @gurwindervirk3153 ปีที่แล้ว +1

      ਜਿਹੜੇ ਫੁਕਰੇ ਆ ਓਹਨਾ ਦੇ ਮਿਰਚਾਂ ਲਗੀਆ

    • @gagandhindsa4522
      @gagandhindsa4522 10 หลายเดือนก่อน

      🌶️ ਮਿਰਚ ਤਾਂ ਲੜੀ ਲਗਦੀ ਆ ਲੋਪੋਂ ਆਲੇ ਤੋਂ😂

  • @karanveersingh5949
    @karanveersingh5949 ปีที่แล้ว

    Y di interview bohat vdia lgi , ghaint galla kitia puria😊❤

  • @ksgill8116
    @ksgill8116 ปีที่แล้ว

    ਬਹੁਤ ਵਧਿਆ ਗੱਲਾ ਕੀਤੀਆਂ ਬਾਈ ਨੇ

  • @InderSinghJatt
    @InderSinghJatt ปีที่แล้ว +1

    ਬਾਈ ਗੱਲ ਜਮਾਂ ਸਹੀ ਕੀਤੀ ਲੋਪੋ ਵਾਲੇ ਨੂੰ ਕਦੇ ਕੋਈ ਨਹੀਂ ਪੁੱਛਦਾ ਸੀ, ਮੈਂ ਦੇਖਿਆਂ ਸੀ ਕਾਫ਼ੀ ਟਾਇਮ ਪਹਿਲਾ ਕਦੇ ਕਿਸੇ ਕਦੇ ਕਿਸੇ ਪਾਰਟੀ ਦੀ ਚੱਮਚਾ ਗੀਰੀ ਕਰਦਾਂ ਸੀ ਪਰ ਕਿਸੇ ਪਾਰਟੀ ਨੇ ਘਾਹ ਨਹੀ ਪਾਇਆ ਸੀ ਇਹਦਾ ਬਹਾਰੇ ਆਈ ਕੁੱਤੀ🐕 ਵਾਲਾ ਹਾਲ ਸੀ ਲੋਪੋ ਵਾਲੇ ਦਾ ਉਸ ਟਾਇਮ ਤੇ, 101% ਘੋੜਿਆਂ ਵਾਲਿਆਂ ਸਿਰੋਂ ਬਣਿਆ ਪੈਸਾ ਕਮਾਂ ਕੇ ਤੇ ਹੁਣ ਭੰਡਦਾ ਫਿਰਦਾ ਬਾਈ ਪੱਕਾਂ ਹੁਣ ਇਹਦਾ ਕੰਮ ਘੱਟਿਆਂ ਆ 200 ਚੂਹਾ ਖਾਂ ਕੇ ਬਿੱਲੀ ਹੱਜ ਨੂੰ ਚੱਲੀ ਉਹ ਹਿਸਾਬ ਆ ਇਹਦਾ ਹੁਣ ਸਮਾਂ ਬਹੁਤ ਬਲਵਾਨ ਹੁੰਦਾ ਇਹ ਗੱਲ ਇਹ ਭੁੱਲ ਗਿਆ ॥

  • @SimranjeetHundal-sh9dx
    @SimranjeetHundal-sh9dx ปีที่แล้ว +1

    Nice ❤

  • @ManpreetSingh-yo4xi
    @ManpreetSingh-yo4xi ปีที่แล้ว +1

    ਬਾਈ ਬੇਅੰਤ ਬਾਈ ਮਾਵੀ ਦੀਆ ਹੋਰ ਵੀਡਿਉ। ਕਰ ਯਾਰ❤❤❤

  • @somalstudfarm7342
    @somalstudfarm7342 ปีที่แล้ว +5

    ਬਾਈ ਜਦੋਂ ਲੋਪੋ ਆਲਾ ਵੀਡਿਓ ਬਣਾਉਣ ਜਾਂਦਾ ਸੀ ਉਦੋਂ ਤਾਂ ਘੋੜੇ ਆਲੇ ਫੁਕਰੇ ਨੀ ਲੱਗੇ ਹੁਣ ਕਹਿੰਦਾ 70 ਹਜਾਰ ਦੇ ਨੇ 20 ਹਜਾਰ ਅਗਲਾ ਵੀਡਿਓ ਦੇ ਦਿੰਦਾ ਫੇਰ ਤਾਂ 50 ਹਜ਼ਾਰ ਦਾ ਰਹਿ ਗਿਆ ਬਾਈ ਸਾਨੂੰ ਤਾਂ ਮਿਲਦੀ ਨੀ ਕੋਈ 70 ਹਜ਼ਾਰ ਆਲੀ 61 ਇੰਚ ਦੀ ਲੋਪੋਂ ਆਲੀ ਨਾਲ ਦੀ ਹੁਣ ਸਾਰਾ ਕੁਝ ਘੋੜਿਆਂ ਤੋਂ ਬਣਾ ਕੇ ਹੁਣ ਘੋੜਿਆਂ ਆਲੇ ਫੁਕਰੇ ਹੋਗੇ

  • @narindersingh7650
    @narindersingh7650 ปีที่แล้ว

    Good vichar 22 de beant 22 v sira banda I'm regular viewers

  • @simplelivingvillagelife9602
    @simplelivingvillagelife9602 ปีที่แล้ว +2

    💯 sahi gall a

  • @pendu-zc5eh
    @pendu-zc5eh ปีที่แล้ว

    Y beant tu bnda knt lggya mnu tu nindiya chugli to bht door aa y bht changi gall lggi teri eh

  • @ਸੱਚ-ਥ7ਛ
    @ਸੱਚ-ਥ7ਛ ปีที่แล้ว

    apne kol v DC da 2nd result aiea sira result aiea .
    black filly with good blaze ,
    Veer v ghaint a te veera da Stallion v $

  • @raghvirsingh7244
    @raghvirsingh7244 ปีที่แล้ว

    Love you22.💜💛🧡💚💙💖💞👍👍👍👍👍👍👍

  • @inder5911singh
    @inder5911singh ปีที่แล้ว +2

    Right gal ae 22 de

  • @jeetuguraya4716
    @jeetuguraya4716 ปีที่แล้ว +2

    ਪ੍ਰਧਾਨ ਸਹਿਬ ਤੁਸੀ ਸੱਚੀ ਗੱਲ ਕਰਨ ਦਾ ਦਮ ਰੱਖਿਆ ਹੈ ਵਧਿਆ ਲੱਗਿਆ ਬਾਈ ਮੇਰੇ ਕੋਲ ਕੋਈ ਘੋੜੀ ਨਹੀ ਪਰ ਮੈ ਰੱਖਣੀ ਜਰੂਰ ਹੈ ਉਸ ਫੁਕਰੇ ਬੰਦੇ ਨੇ ਨਵਿਆ ਬੰਦਿਆ ਦਾ ਦਿਲ ਤੋੜਿਆ ਹੈ ਕਾਈ ਬੰਦੇ ਡਰੇ ਹੋਣ ਗੇ ਜਿਹੜੇ ਪਹਿਲੀ ਵਾਰ ਘੋੜੀ ਰੱਖਣਾ ਚਾਹੁੰਦੇ ਨੇ ਮੈ ਵੀ ਉਸ ਨੂੰ ਕਮੈਟ ਕੀਤੇ ਸੀ ਸਾਰੇ ਘੋੜੀਆਂ ਪ੍ਰੇਮੀਆਂ ਨੂੰ ਚਹੀਦਾ ਹੈ ਇਸ ਬੰਦੇ ਨੂੰ ਮੂੰਹ ਨਾ ਲਾਉਣ ਮੈ ਤਾ ਸੁਰੂ ਤੋ ਹੀ ਇਹਨੂੰ ਪਸੰਦ ਕਰਦਾ ਬੇਅੰਤ ਬੰਦਾ ਠੀਕ ਹੈ ਬਾਈ ਜੇ ਆਪਣੇ ਘੋੜੀਆ ਵਾਲਿਆ ਨੇ ਇਸ ਨੂੰ ਟੀਸੀ ਚੜਿਆ ਹੈ ਹੇਠਾ ਵੀ ਇਹੀ ਸੁੱਟਣ ਗੇ ਜਿੰਨੀ ਇੱਜਤ ਇਸ ਨੂੰ ਦਿੰਤੀ ਸੀ ਲੋਕਾ ਨੇ ਇਹਨੀ ਇਜਤ ਕਰਵਾਉਣ ਜੋਗਾ ਹੈਨੀ ਇਹ ਫੁਕਰਾ ਇਨਸਾਨ

    • @Preet_Preet37
      @Preet_Preet37 ปีที่แล้ว

      ਬਾਈ ਮੈਂ ਵੀ ਰੱਖਣੀ ਘੋੜੀ । ਸਲਾਹ ਦਿਓ ਕਿਵੇ ਦੀ ਰੱਖੀਏ

  • @Gurtej-Chahal
    @Gurtej-Chahal ปีที่แล้ว +1

    Mavi pra ne shi gl kahi aa

  • @kiranveerhara1293
    @kiranveerhara1293 ปีที่แล้ว

    Mavi vera bilkul sahi bolia ❤

  • @JaimataDi-ho1ov
    @JaimataDi-ho1ov 4 หลายเดือนก่อน

    Ok. Ji. 🙏

  • @dilpreetsampla2689
    @dilpreetsampla2689 ปีที่แล้ว +1

    👌👌👌👌

  • @Punjabifoodchallenge
    @Punjabifoodchallenge ปีที่แล้ว

    Sahi keha brother and gal baat a nice

  • @vikramjit9891
    @vikramjit9891 ปีที่แล้ว +1

    बिलकुल बाई ने बहुत वदायां तारिका नाल हडल किता सच्ची गल अखी है बाकी चलो क्रूड धा नही ता 20 25 लख धा ह आज धा टाइम बाकी लोपो वाला ने गलत गल किती ह आज रूपा कमा के हूं गलत गल दस रेहा गलत है हूं लोपो वाला फेल ह आऊं वाला टाइम विच

  • @amandeep-singh-pb15
    @amandeep-singh-pb15 ปีที่แล้ว +1

    Beant veer tere te lopo aale lyi izzat ikko jahi aa ,

  • @modernagricu3006
    @modernagricu3006 ปีที่แล้ว

    ਬਾਈ ਨੇ ਬਿਲਕੁਲ ਸਹੀ ਕਿਹਾ

  • @TheHorseHub
    @TheHorseHub ปีที่แล้ว +3

    ਨਹੀ ਵੀਰ ਸੋਚ ਤਾ ਇਹਦੀ ਵੀ ਕਮਾਈ ਵਾਲੀ ਹੀ ਆ. ਕਿਉਕਿ ਤੇਰੀ ਗਲ ਨੂ ਵਾਰ ਵਾਰ ਹੋਰ ਪਾਸੇ ਲਾਈ ਜਾਦਾ ਸੀ ਸਹੀ ਗਲ ਤੇ ਆਉਦਾ ਹੀ ਨੀ ਸੀ ਕਿਤੇ ਨਾ ਕਿਤੇ ਇਹਨੂੰ ਇਹ ਲਗਦਾ ਵੀ ਮੇਰੇ ਕੰਮ ਤੇ ਪਰਭਾਵ ਪਉਗਾ ਉਸ ਗਲ ਦਾ ਗਲਤ ਨੂ ਗਲਤ ਵੀ ਜਿਗਰੇ ਨਾਲ ਹੀ ਕਹਿ ਹੁਦਾ ਬਾਕੀ ਕੰਮ ਤਾ ਰੱਬ ਦੇਣ ਵਾਲਾ ਕਿਸੇ ਦੀ ਕੋਈ ਹੈਸੀਅਤ ਨੀ ਵੀ ਕਿਸੇ ਨੂੰ ਕਮਾਈ ਕਰਵਾ ਵੇ ਬਾਕੀ ਮੈ ਵੀ ਪਾਇਆ ਕਰੂਗਾ ਵੀਡੀਓ 2. 4. ਦਿਨਾ ਤੱਕ ਕੰਧਾ ਤੇ ਕੁਤੀਆ ਚਾੜਕੇ ਰੱਖੂ ਜੋ ਗਲਤ ਆ ਸ਼ਰੇਆਮ ਕਹੂ ਜਿਹੜਾ ਵੀਰ ਭਰਾ ਨਾਲ ਜੁੜਨਾ ਚਹੁਂਦਾ ਹੋਇਆ. ਤਾ ਚੈਨਲ ਨੂੰ ਸਬਸਕਰਾਇਬ ਕਰ ਲਿਉ.

  • @gurbhajansinghguri78140
    @gurbhajansinghguri78140 ปีที่แล้ว +2

    🔥🔥🔥👍👍❤️❤️

  • @NavjotSingh-ni8nu
    @NavjotSingh-ni8nu ปีที่แล้ว

    Shi gall veer

  • @sukhsidhu6749
    @sukhsidhu6749 ปีที่แล้ว

    Beant Bala ghante banda tu ❤❤❤

  • @dhillonpb47wale22
    @dhillonpb47wale22 ปีที่แล้ว

    VERY NICE

  • @KaranveerSingh-fg9nc
    @KaranveerSingh-fg9nc ปีที่แล้ว

    Bhi meta phn da speaker kan nu lake sari Interview sunia ghlan bohat vadia kitia pr bhi avaj bohat ghat odia .kri ghoor bhi avaj te .

  • @Jagdeep-pj5vy
    @Jagdeep-pj5vy ปีที่แล้ว

    Bro jehre kehnde aa ki ghode guru maharaj ji di savari aa te oana nu ek sawal pucheya kro fer oa guru ji de gohdeya de hair kyu cuting krde aa guru ji ne ta keha nu keha kro oana nu

  • @ushhhsig648
    @ushhhsig648 ปีที่แล้ว +1

    ੳੁਮਰ ਨਲੋ ਸਿਅਾਣੀਅਾ ਗਲਾ
    ਸੱਚ

  • @tanveermann9320
    @tanveermann9320 ปีที่แล้ว

    ਸਹੀ ਗੱਲ ਵਾਈ ਜੀ

  • @straightouttakhalistan1050
    @straightouttakhalistan1050 ปีที่แล้ว +1

    lopo ale da engine😂

  • @ਧਾਲ਼ੀਵਾਲ਼-Dhaliwal
    @ਧਾਲ਼ੀਵਾਲ਼-Dhaliwal ปีที่แล้ว +1

    ਅਵਾਜ ਥੋੜੀ ਜਿਹੀ ਜਿਆਦਾ ਰੱਖਿਆ ਕਰੋ

  • @jeetsingh3172
    @jeetsingh3172 ปีที่แล้ว +7

    Beant bai aaj fer aavaj bohot ghat c..lagda galti nal purani mic le aya aaj fer 😂😂😅😂

    • @Mrproducergg
      @Mrproducergg ปีที่แล้ว

      bai sahi gl aa jr ....😅😅😅

  • @navishergill7314
    @navishergill7314 ปีที่แล้ว +1

    Bai g kyo ni haige ghode crora de haige nye but jo change nye ohe nye crora de

  • @happydhillon6634
    @happydhillon6634 ปีที่แล้ว

    ❤️❤️

  • @gurkiratsingh9020
    @gurkiratsingh9020 ปีที่แล้ว

    👍👍

  • @ustatkahlon5715
    @ustatkahlon5715 ปีที่แล้ว

    Chotey veer Bahia interview cede I likes it but Mahara Ranjeet Singh ney Laila Ghora cee

  • @navishergill7314
    @navishergill7314 ปีที่แล้ว +5

    Bai Lopo wala ghode walea to ban ke hun Ona nu e fuddu bhen lag gya

  • @HarjotsinghgurmGurm
    @HarjotsinghgurmGurm ปีที่แล้ว +1

    ਬਾਈ ਜੀ ਇਸੇ ਨੂੰ ਕਹਿੰਦੇ ਹਨ ਵੀ ਰੱਬ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹ ਰੰਬ ਅਤੇ ਗਰੀਬ ਬੰਦਾ ਮਰਬਓਦਆ ਸਮਝ ਬਾਕੀ ਆਪੇ

  • @Sidhutvvlogs
    @Sidhutvvlogs ปีที่แล้ว

    Bhut sohni interview c veere
    Awaj shi kro bai thodi ❤

  • @krishanrajrathore3879
    @krishanrajrathore3879 ปีที่แล้ว

    Bhai sahab aap TH-cam per Ho bahut Khushi ki baat hai aapane sukhjinder bhai ke liye aapane koi program ya koi awaaz uthai nahin uthai aapko jarur is waqt unka sath Dena chahie tha sukhjinder Bhai ki to ijjat badi hai come to commity walon ki Hui hai aur hakikat mein yah ghode Wale fukrey hi hote hain Mai khud ismein Shamil Ho Jo Jo yogdan sukhjinder bhai ka jo yogdan a is ghoda industry ke liye usko open bhula nahin sakte aur yah Jo 3 4 sal se gorakhdhandha chal raha hai yah DNA program kamyab Ho jaane do aadami ki dukandari band ho jayegi vah din dur nahin hai Jaise gay ko ghar se bahar nikal dete Hain waise hi aane Wale dinon mein Jaise log gay ko ghar se bahar nikal dete Hain vaise ghodo abhi ghar se bahar nikal denge ek bar yah DNA program pura success ho jata hai tu yah bade bade breeder Hain yah sab line mein aaenge aur mera to aap se FIR nivedan hai aap sukhjinder Bhai ka sath de do kyunki vah galat nahin hai yah aap bhi acchi tarah jante ho

  • @jassijassar
    @jassijassar ปีที่แล้ว

    👍

  • @vickyrandhawa8321
    @vickyrandhawa8321 ปีที่แล้ว

    Veer di gal nal sehmat a ik gall da jwaab dao jide to marzi chalzo vadde ghode alya to ehi kehnge eh ta sada anmoll heera a enu ni vechna kise kemmat t flana banda ene crore dinda c tavi ni dita koi ikk ghoda dasdo jera vikyaa ni?

  • @kulwinderbrar2537
    @kulwinderbrar2537 ปีที่แล้ว

    ਸਿਰਰਆ ਬਰੋ ਲੋਪੋ ਆਲਾ ਮਲੰਗ ਪੈਸੇ ਦਾ ਯਰ ਆ
    ਘੋੜਿਆਂ ਆਲੇ ਚੰਗੇ ਹੋਣ ਇਹਨੂੰ ਘਰੇ ਨਾ ਵੜਨ ਦੇਣ

  • @gurikvideos7440
    @gurikvideos7440 ปีที่แล้ว

    First comment ♥️♥️

  • @jeetsingh3172
    @jeetsingh3172 ปีที่แล้ว +3

    Lopo alya udyaa janda teer lelya hun okha hoynga 😂😂😂😂😂

  • @gurkiratsingh1680
    @gurkiratsingh1680 ปีที่แล้ว +1

    Theek a y apna pakh rakhna jroori aa

  • @ManpreetSingh-bd9ji
    @ManpreetSingh-bd9ji ปีที่แล้ว +1

    👌👌👌❤

  • @Malwa__Belt03
    @Malwa__Belt03 ปีที่แล้ว

    Jdo banda sach bol dinda oh sareya nu bura lagn lag janda.Jdo lopo ala jhooth bol dinda c odo sarea nu changa lagda c

  • @modernagricu3006
    @modernagricu3006 ปีที่แล้ว

    ਬਾਈ ਇੱਕ ਤਾਂ ਹੁੰਦਾ ਜਿਹੜੀ ਥਾਲੀ ਖਾਧਾ ਓਸ ਚ ਸੇਕ ਕੀਤਾ ਏਹ ਤਾਂ ਓਸ ਵੀਰ ਨੇ ਥੱਲੇ ਹੀ ਕੱਢ ਤਾਂ

  • @JaimataDi-ho1ov
    @JaimataDi-ho1ov 4 หลายเดือนก่อน

    Mavi. Ji. Tuci. Ok. Galna. Kitia

  • @jagrajvirk2584
    @jagrajvirk2584 ปีที่แล้ว

    Sachi gal a nimrta ali

  • @buntyrajputperdasisingh4952
    @buntyrajputperdasisingh4952 ปีที่แล้ว +1

    Shi gll aa je apne sale nhi hunde ta kmm maada ni khida Beant changa bnda mere ghr aake ghodi leke gya mere to

  • @jeewansharma6426
    @jeewansharma6426 ปีที่แล้ว

    ਲੋਪੋ ਵਾਲਾ ਸੱਚ ਬੋਲਿਆ ਊਹਨੇ ਕਿਹਾ ਵੀ ਐ ਮੇਰੇ ਕੰਮ ਤੇ ਵੀ ਫਰਕ ਪੈਣਾ

  • @sukhsidhu6749
    @sukhsidhu6749 ปีที่แล้ว

    Y swad a Gaya video dekh ke

  • @ravroop1922
    @ravroop1922 ปีที่แล้ว +2

    Bai shonk Sardar ale te gussa kdd rea

  • @sukhsidhu6749
    @sukhsidhu6749 ปีที่แล้ว

    Bohot vadya Galla kare aa y

  • @anilmahey7727
    @anilmahey7727 ปีที่แล้ว +2

    Bai lopoon Wale to satya hoiya😕😕

  • @pawanfarmgurusar1204
    @pawanfarmgurusar1204 ปีที่แล้ว

    Jva shi gll khi a bai 100 chue kha k billi hj nu challi 😅

  • @gurkiratsingh2205
    @gurkiratsingh2205 ปีที่แล้ว +2

    ਬਾਈ ਤੂੰ ਲੋਪੋ ਵਾਲੇ ਦੀ ਗੱਲ ਕਰਦਾ ਲੋਪੋ ਵਾਲੇ ਨੇ ਘੋੜਿਆਂ ਵਾਲਿਆਂ ਨੂੰ ਸਟਾਰ ਬਣਾ ਦਿੱਤਾ ਨਹੀਂ ਤਾਂ ਪਹਿਲਾਂ ਘੋੜੀਆਂ ਦੀ ਮਾਰਕੀਟ ਬਿਲਕੁਲ ਜ਼ੀਰੋ ਹੁੰਦੀ ਸੀ ਬਾਕੀ ਗੱਲ ਲੋਪੋ ਵਾਲੇ ਨੇ ਬਿਲਕੁਲ ਸਪਸ਼ਟ ਹੈ ਕਿ ਕਈ ਕਰੋੜਾਂ ਦੇ ਸੋਖੇ ਨੇ ਪਰ ਜੇਬ ਚ ਪੌਣੇ ਔਖੇ ਨੇ

  • @harindersidhu-qe8rr
    @harindersidhu-qe8rr ปีที่แล้ว +1

    👌👌🔥🫡

  • @jeetuguraya4716
    @jeetuguraya4716 ปีที่แล้ว +2

    ਬਾਈ ਕਾਈ ਬੰਦੇ ਹਿਜੇ ਵੀ ਉਸ ਤੋ ਵੀਡੀਓ ਕਰਵਾਈ ਜਾਦੇ ਨੇਂ ਫਿਰਤਾ ਵੀਡੀਓ ਕਰਵਾਉਣ ਵਾਲੇ ਮੂਰਖ ਨੇ ਬਾਈ ਮੈ ਉਸ ਬੰਦੇ ਦੀ ਵੀਡੀਓ ਨਹੀ ਦੇਖਦਾ

  • @lakhabrar1664
    @lakhabrar1664 ปีที่แล้ว

    Fir fail kive hou j eho jia harkta na kru parmatma matt mar dinda hrek bande di koi seema hunda aa jida k bhanda hunda one k dane hi pende hunde aa

  • @ajaypalsaharan7322
    @ajaypalsaharan7322 ปีที่แล้ว

    Line majuke h but bride to marwari h marwari me bhot sari line h

  • @modernagricu3006
    @modernagricu3006 ปีที่แล้ว

    ਬਾਕੀ ਬਈ ਜਿਸ ਦੇ ਜਵਾਕ ਨੇ ਜ਼ਿੱਦ ਕਰਕੇ ਘੋੜੀ ਲਈ hou ਉਹਦਾ ਬਾਪ ਤਾਂ ਗਾਲ੍ਹਾਂ ਕੱਢ ਦਾ hou

  • @shonkighodiyade855
    @shonkighodiyade855 ปีที่แล้ว +2

    lopo waleya teri rail jaroori c chlo ban gyi najara aa gyea

  • @animalslovers8596
    @animalslovers8596 ปีที่แล้ว +3

    Lopo aala udan jada bool giya yaar mera dill v bhout dhuki hoya

    • @punjabpb9338
      @punjabpb9338 ปีที่แล้ว

      Keri video ch bolya bai,dasyo asi v dekhni a

    • @animalslovers8596
      @animalslovers8596 ปีที่แล้ว +1

      @@punjabpb9338 bai raunta studio chennal da naam aa os te pai aa

    • @punjabpb9338
      @punjabpb9338 ปีที่แล้ว +1

      @@animalslovers8596 hanji bai dekh lyi ,thanks

  • @SSingh-vs9js
    @SSingh-vs9js ปีที่แล้ว +1

    Eh Bai ne lopo wale khach de jutti feri aa jehra sala pair chad geya

  • @JaimataDi-ho1ov
    @JaimataDi-ho1ov 4 หลายเดือนก่อน

    Lopo. Vale. Di. Gal. He. Ahi. Kehdna. Ci.

  • @mandeepgill6898
    @mandeepgill6898 ปีที่แล้ว +2

    Lopo wala 😂

  • @Hardeepsingh-yp7hj
    @Hardeepsingh-yp7hj ปีที่แล้ว

    Jeeonda reah jaata

  • @jeetbhullar1528
    @jeetbhullar1528 ปีที่แล้ว +1

    Sala ajj rabb nu kdabb dsda a. End a hun ada

  • @satnamsidhu9261
    @satnamsidhu9261 ปีที่แล้ว +1

    Beant bai tenu mai phli war na muktsar mele ch milea c out of camera may be tere yad bi ni hona odo hle nma nma TH-cam te aea c ver tu mere arge ginme chunme tere subscriber c odo vi tu ai c ajj via kll da pata ni ho soda lopo wale bngu tu vi klnu hoje prr mavi bhra ne jo glla khia 16 anne sch a jo oh khnde 70 hzar di ghodi mnu oh awdi ghodi lopo ala 1lkh di dede 2 bache vi lele ohne hun ta fr bhra mai vi ik adha kachr lela oss ghodi to jidnn ohh gala krda 🙏🏻 ikk ghode nu khachr daa namm dena jina sir to roti khana bhout glt gll a ohh gll a bhnda shota c bhrgea te hun ucshal reha kise da ghoda 60 inch a kise da 70inch dowe osss parmatma ne bnaea harek ne awde bhag khane a koi kise da ni laa skda parr ewe camre te beth ke bidwan bannna bohti chngi gll ni ohi bnda khnda hubda c eh ewe a eh owe a ghode loka de fhre app jnde loak ni lake jnde eh parmatma di bakishish a eh ta fr hun khnda vi loka ne rab khread lea parmtma di baksish hun fukrea kol jndi a choora kol jndi a harek busnis ch harik bhnt da bnda hunda sare iko je ni hunde mai ta khair bhot shoti ummr da 20 k sall ummr msa honi meri hle aea vi esss line nma moosa pind a mera satnam mera nam a ho skda bhout veer jnde hon 🙏🏻je kuj glt bolea gea ta meri glti kdheo jrurrr

  • @jpsingh4438
    @jpsingh4438 ปีที่แล้ว +2

    Banda glla sachiya krda