ਚਮਕੀਲਾ-ਅਮਰਜੋਤ ਦੇ ਗੀਤ ਗਾਉਣ ਕਰਕੇ ਖਾਧੀ ਕੁੱ/ਟ, 12 ਸਾਲ ਦੀ ਉਮਰ ‘ਚ ਮੇਰਾ ਵਿਆਹ ਕਰ’ਤਾ ||

แชร์
ฝัง
  • เผยแพร่เมื่อ 20 ส.ค. 2024
  • ਚਮਕੀਲਾ-ਅਮਰਜੋਤ ਦੇ ਗੀਤ ਗਾਉਣ ਕਰਕੇ ਖਾਧੀ ਕੁੱ/ਟ, 12 ਸਾਲ ਦੀ ਉਮਰ ‘ਚ ਮੇਰਾ ਵਿਆਹ ਕਰ’ਤਾ, ਘਰਵਾਲੇ ਤੋਂ ਤੰਗ ਆ ਕੇ ਛੱਡਿਆ ਦੋ ਜਵਾਕਾਂ ਸਣੇ ਘਰ,ਕੰਪਨੀਆਂ ਵਾਲੇ ਆਹ ਕੁਝ ਭਾਲਦੇ
    #DailyPostPunjabi #PunjabNews #chamkila #singer #latestnews #newsofpunjab #dailypostpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 103

  • @labhsaharan2503
    @labhsaharan2503 4 หลายเดือนก่อน +9

    ਬਹੁਤ ਖੂਬਸੂਰਤ ਅਵਾਜ਼ 👌👌

  • @chanansingh1973
    @chanansingh1973 5 หลายเดือนก่อน +29

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ
    ਨੂੰ ❤ ਤੋਂ ਸਲਾਮ
    ਪੰਜਾਬ ਦੀ ਸੁਪਰ ਸਟਾਰ ਜੋੜੀ

  • @gurtejshing6785
    @gurtejshing6785 5 หลายเดือนก่อน +10

    ਹਮੀਰ ਕੌਰ ਜੀ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਜੀ ਆਪ ਜੀ ਦਾ ਤੁਸੀਂ ਚੰਦਰੇ ਜਮਾਨੇ ਦੇ ਬਣਾਏ ਹਾਲਾਤਾਂ ਨਾਲ ਲੜਦੇ ਹੋਏ ਜਾਤ ਹੰਕਾਰਿਆ ਵਲੋ ਪੱਟੀ ਹੋਈ ਜਾਤ ਪਾਤ ਦੀ ਖਾਈ ਨੂੰ ਬੰਦ ਕਰਨ ਦੀ ਸਮਾਜਕ ਸੇਵਾ ਕਰ ਰਹੇ ਹੋ ਮਜ਼੍ਹਬੀ ਸਿੱਖ ਸਮਾਜ ਨੂੰ ਇਹਨਾ ਮਾਣ ਦੇਕੇ ਰੂਹ ਖੁੱਸ਼ ਕਰਤੀ ਭੈਣੇ ਪਾਲਕੀ ਦਾ ਪਾਵਾ ਫੜ ਕੇ ਰੋਣ ਵਾਲਿਆਂ ਨੂੰ ਕਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੀਵਾਂ ਨਹੀਂ ਝਾਕਣ ਦਿੰਦੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @j.skundi7791
    @j.skundi7791 5 หลายเดือนก่อน +27

    ਜੁੱਗ ਜੁੱਗ ਜੀਓ ਬੇਟਾ ਬਹੁਤ ਸੁੰਦਰ ਆਵਾਜ ਹੈ ਗੁਰੂ ਚੜ੍ਦੀ ਕਲਾ ਬਖਸ਼ੇ

  • @harnekbrar1681
    @harnekbrar1681 5 หลายเดือนก่อน +31

    ਮੈਡਮ ਹਮੀਰ ਕੌਰ ਜੀ ਤੁਸੀਂ ਬਹੁਤ ਹੀ ਵੱਡੀ ਕਲਾ ਦੇ ਮਾਲਕ ਹੋਂ ਬਹੁਤ ਹੀ ਵਧੀਆ ਅਤੇ ਸੁਰੀਲੀ ਆਵਾਜ਼ ਹੈ ਤੁਸੀਂ ਕਿਉਂ ਨਹੀਂ ਕਿਸੇ ਵਧੀਆ ਸਿੰਗਰ ਨਾਲ ਜੋੜੀ ਬਣਾ ਕੇ ਗਾਉਣ ਲੱਗ ਜਾਉ, ਤੁਸੀਂ ਅਮਰਜੋਤ ਚਮਕੀਲੇ ਵਾਂਗੂੰ ਸੁਪਰ ਡੁਪਰ ਹਿੱਟ ਹੋ ਜਾਉਗੇ। ਜੇ ਤੁਸੀਂ ਐਵੇਂ ਅੜੀ ਕਰਕੇ ਘਰੇ ਬੈਠੇ ਰਹੋਂਗੇ ਤਾਂ ਤੁਹਾਡੀ ਉਂਮਰ ਬੀਤ ਜਾਊਂਗੀ ਆਪਣੀ ਕਲਾਂ ਨੂੰ ਅੰਦਰੇ ਲੈਕੇ ਹੀ ਦੁਨੀਆਂ ਤੋਂ ਸਦਾ ਲਈ ਤੁਰ ਜਾਵੇਂਗੀ।
    ਪਰਮਾਤਮਾ ਨੇ ਤੁਹਾਨੂੰ ਐਨੀ ਵਧੀਆ ਅਵਾਜ਼ ਦਿੱਤੀ ਹੈ। ਮਿਸ ਪੂਜਾ ਵਾਂਗੂੰ ਆਪਣਾ ਨਾਮ ਬਣਾਉ। ਕਲਾ ਨੂੰ ਅੰਦਰੇ ਲੈਕੇ ਹੀ ਮਰ ਜਾਣਾ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਮੈਡਮ ਜੀ। ਕੱਲੀ ਕਲਾਂ ਨਾਲ ਕੋਈ ਵੀ ਕਾਮਯਾਬ ਨਹੀਂ ਹੋ ਸਕਦਾ ਕਾਮਯਾਬੀ ਵਾਸਤੇ ਦਿਮਾਗ ਅਤੇ ਸਿਆਣਪ ਦੀ ਵੀ ਲੋੜ ਹੁੰਦੀ ਹੈ।
    ਫੋਕੀ ਵਾਹ ਵਾਹ ਕਰਨ ਵਾਲੇ ਸੱਚੇ ਦੋਸਤ ਮਿੱਤਰ ਨਹੀਂ ਹੁੰਦੇ ਅਸਲੀ ਸੱਚਾ ਦੋਸਤ ਮਿੱਤਰ ਉਹ ਹੁੰਦਾ ਹੈ ਜੋ ਜ਼ਿੰਦਗੀ ਦੀ ਕਮੀਂ ਦੱਸੇ।

    • @GurpreetSingh-wu1lb
      @GurpreetSingh-wu1lb 5 หลายเดือนก่อน +2

      ਬਿਲਕੁਲ ਠੀਕ 👌 ਗੱਲ ਹੈ

    • @GurpreetSingh-wu1lb
      @GurpreetSingh-wu1lb 5 หลายเดือนก่อน +2

      ਬਹੁਤ ਵਧੀਆ 👌 ਅਵਾਜ ਹੈ ਕੋਈ ਗੱਲ ਨਹੀ ਪ੍ਰਮਾਤਮਾ ਕਿਰਪਾ ਰੱਖਣ ਆਪਣਾ ਕੰਮ ਜਾਰੀ ਰੱਖੋ ਬਹੁਤ ਵਧੀਆ ਵਿਚਾਰ ਹੈ ਚੰਗੇ ਸੁਝਾਅ ਪੇਸ਼ ਕੀਤੇ ਬਹੁਤ ਬਹੁਤ ਧੰਨਵਾਦ ਜੀ ❤🎉❤🎉❤🎉❤🎉❤🎉❤🎉❤🎉ਵਾਹਿਗੂਰ ਸਾਹਿਬ ਜੀਓ ਕਿਰਪਾ ਰੱਖਣੀ

    • @user-jt7lp9bx8v
      @user-jt7lp9bx8v 4 หลายเดือนก่อน

      Good nice 😂😂😂😂😂😂🎉🎉😂😂😂🎉🎉🎉😢❤❤❤❤😂😂😂😂😂😂😂😂😂🎉🎉🎉😢😢

  • @HarjinderSingh-dn8vr
    @HarjinderSingh-dn8vr 3 หลายเดือนก่อน +5

    ਹਮੀਰ ਕੌਰ ਜੀ ਅਵਾਜ ਬਹੁਤ ਵਧੀਆਂ ਹੈ ਜੋੜੀ ਬਣਾੳ ਤੁਹਾਡਾ ਗਲਾ ਬਹੁਤ ਹੈ

  • @hardeepbhullar5289
    @hardeepbhullar5289 5 หลายเดือนก่อน +14

    ਰੈਦੀ ਦੁਨੀਆਂ ਤੱਕ ਗੀਤ ਚੱਲਣਗੇ ਸਾਰੀ ਉਮਰ ਯਾਦ ਰਹੂ ਗਾ ਚਮਕੀਲਾ ਤੇ ਅਮਰਜੋਤ ਕੌਰ ਜੀ

  • @butakhan3468
    @butakhan3468 5 หลายเดือนก่อน +11

    ਕੀ ਵਿਉ ਖਾ ਕੇ ਮਰਜਾ। ਬੜੀ ਹਿੱਟ ਅਵਾਜ਼ ਹੈ ਤੁਹਾਡੀ ਮੈਡਮ ਜੀ ਅੱਲ੍ਹਾ ਪਾਕ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ(ਆਮੀਨ )❤❤

  • @balwantsingh3957
    @balwantsingh3957 4 หลายเดือนก่อน +9

    ਹਮੀਰ ਕੌਰ ਜੀ ਤੁਹਾਡੀ ਗੱਲ ਬਾਤ ਸੁਣਾ ਕੇ ਮਜ਼ਾ ਆ ਗਿਆ ਜਨਾਨੀ ਹੋਵੇ ਤਾਂ ਇਸ ਤਰਾਂ ਦੀ ਮਿਲਣ ਨੂੰ ਜੀ ਕਰਨ ਲਗ ਪਿਆ ਮੈ ਵੀ ਸਿੰਗਰ ਰਹਿ ਚੁੱਕੀ ਹੈ ਅਵਾਜ ਤੁਹਾਡੇ ਵਰਗੀ ਪਰ ਹੌਂਸਲਾ ਨਹੀਂ ਇਸ ਲਈ ਪਿੱਛੇ ਰਹਿ ਗਈ ਘਰਦਿਆਂ ਤੋਂ ਡਰਦੀ ਤੇਜਵੰਤ ਕਿੱਟੂ ਦਾ ਮਿਊਜ਼ਿਕ ਸੀ ਮੇਰੀ ਕੈਸੇਟ ਵਿਚ ਬੱਸ ਕਿਸਮਤ ਖਰਾਬ

    • @user-fe5if2jv7e
      @user-fe5if2jv7e 4 หลายเดือนก่อน +1

      Tihed.ke.andras.hu.mamdem

  • @rashpalsingh5536
    @rashpalsingh5536 5 หลายเดือนก่อน +40

    ਹਮੀਰ ਕੌਰ ਜੀ ਬਹੁਤ ਵਧੀਆ ਆਵਾਜ਼

  • @dilbagbassi5952
    @dilbagbassi5952 5 หลายเดือนก่อน +7

    ਬਹੁਤ ਵਧੀਆ ਆਵਾਜ ਚਮਕੀਲਾ ਜੀ ਨੂੰ ਚਾਹੁਣ ਵਾਲੇ ਸਦਾ ਹੀ ਚੜ੍ਹਦੀ ਕਲਾ ਵਿਚ ਰਹਿਣ

  • @jugrajsingh9152
    @jugrajsingh9152 5 หลายเดือนก่อน +20

    ਬਹੁਤ ਵਧੀਆ ਲੱਗਿਆ ਜੀ ਅਮਰ ਜੋਤ ਦੀ ਤਰ੍ਹਾਂ ਅਵਾਜ਼ ਸੀ

  • @sahilhundal5054
    @sahilhundal5054 5 หลายเดือนก่อน +8

    ਵੈਰੀ ਗੁੱਡ ਬਹੁਤ ਵਧੀਆ ਗੱਲਾਂ ਕੀਤੀਆਂ

  • @gurdialsandhu3783
    @gurdialsandhu3783 4 หลายเดือนก่อน +6

    ਏਨੀ ਹਿੰਮਤ ਨਾਲ ਜਿਉਣ ਦਾ ਜਜ਼ਬਾ ਕਿਸੇ ਵਿਰਲੇ ਵਿੱਚ ਹੀ ਹੁੰਦਾ। ਮੇਰੇ ਪਿੰਡ ਦਾ ਨਾਂ ਲੈਕੇ ਗਾਦਰਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਸ਼ੁਕਰੀਆ

  • @harbansbhangu4385
    @harbansbhangu4385 5 หลายเดือนก่อน +18

    ਕੁੜੀਏ ਸੋਚ ਤੇਰੀ
    ਹਲੂਣਾ ਕੇ ਰੱਖ ਦਿੰਦੀਆਂ
    ਵਾ ਕਾ ਹੈ ਸੱਚ ਈ ਆ ਤੂੰ

  • @reshamsingh7501
    @reshamsingh7501 5 หลายเดือนก่อน +12

    ਬਹੁਤ ਹੀ ਵਧੀਆ ਕੁੜੀ ਦੀ ਅਵਾਜ ਹੈ ਜੀ

  • @kirpalsingh-rj6ne
    @kirpalsingh-rj6ne 5 หลายเดือนก่อน +6

    Chamkila bai te amarjot nu kadde vi bhulana mushkil hai ajj ia sister ne gaa ke ohna di yaad taza karva ditti is meri pyari sister nu bahut sara pyar

  • @harman5750
    @harman5750 5 หลายเดือนก่อน +11

    ❤❤❤❤very ਬਿਊਟੀਫੁਲ ਅਵਾਜ

  • @BalwinderSingh-zb6gc
    @BalwinderSingh-zb6gc 5 หลายเดือนก่อน +39

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਸਦਾ ਹੀ ਅਮਰ ਰਹਿਣਗੇ ਜੀ

  • @user-mg1pg2xr6o
    @user-mg1pg2xr6o 5 หลายเดือนก่อน +12

    Wah waah biba ji bohat khub yad agai ajj Chamkila ji di ❤❤🎉🎉🎉🎉

  • @varinderkumar-eb5ff
    @varinderkumar-eb5ff 4 หลายเดือนก่อน +5

    ਬਹੁਤ ਹੀ ਵਧੀਆ ਆਵਾਜ਼ ਹੈ ਬਹੁਤ ਹੀ ਸੋਹਣਾ ਗਾਉਂਦੇ ਹੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @jagdishmangat9980
    @jagdishmangat9980 4 หลายเดือนก่อน +4

    ਬਹੁਤ ਵਧੀਆ ਗੱਲ ਵਾਤ ਬਹੁਤ ਵਧੀਆ ਆਵਾਜ਼

  • @harnekbrar1681
    @harnekbrar1681 5 หลายเดือนก่อน +6

    ਕਿਆ ਬਾਤ ਐ ਬਹੁਤ ਹੀ ਸੁਰੀਲੀ ਆਵਾਜ਼ ਅਮਰਜੋਤ ਵਰਗੀ ਅਵਾਜ਼ ਹੈ।
    ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ।

  • @MakhanSingh-px4bk
    @MakhanSingh-px4bk 5 หลายเดือนก่อน +12

    ਮੇਹਰਾਂ ਰੱਬ ਦੀਆਂ

  • @balvirsingh-il3eb
    @balvirsingh-il3eb 5 หลายเดือนก่อน +8

    ਸ਼ਬਦ ਗਲਤ ਉਚਾਰਨ

  • @JitenderKumar-lp2yv
    @JitenderKumar-lp2yv 4 หลายเดือนก่อน +4

    Chamkila Ji Amarjot Kour Ji ❤❤❤❤❤❤❤❤❤❤❤ Inspiring women story 👍 Blessings for her 🙏

  • @sarbjitkaur2035
    @sarbjitkaur2035 3 หลายเดือนก่อน +2

    Super hero

  • @rashpalsingh5536
    @rashpalsingh5536 5 หลายเดือนก่อน +10

    ਭਰਾਵਾ ਸਸ਼ੀਕਲ ਨਹੀਂ ਸਤਿ ਸ੍ਰੀ ਅਕਾਲ

  • @kashmir3557
    @kashmir3557 4 หลายเดือนก่อน +1

    ਇਦਾਂ ਜਿਵੇਂ ਪਤਰਕਾਰ ਜ਼ਿਆਦਾ ਦੁਖੀ ਹੈ 😅😅😅😅😅😅😅

  • @sandeepmaan1707
    @sandeepmaan1707 4 หลายเดือนก่อน +3

    ਜਿਨੀ ਪਿਆਰੀ ਆਵਾਜ਼ ਹੈ ਤੁਹਾਡੀ ਓਨੇ ਹੀ ਤੁਸੀ ਪਿਆਰੇ ਹੋ ਜੀ ਤੁਸੀ ਜੋੜੀ ਬਣਾਕੇ ਗਾਓ ਬਹੁਤ ਕਾਮਯਾਬ ਹੋਵੋਗੇ ਤੁਸੀ ਬੇਟਾ ਬਹੁਤ ਬਹੁਤ ਧਨਵਾਦ

  • @dilbagchahal1971
    @dilbagchahal1971 5 หลายเดือนก่อน +5

    Bahut khoobsurat aawaz

  • @chanansingh1973
    @chanansingh1973 5 หลายเดือนก่อน +7

    ❤ ਤੋਂ ਹੀ ਗੱਲ ਵੱਖਰੀ ਹੈ ਹਮੀਰ ਜੀ

  • @user-ji1nl3wh1s
    @user-ji1nl3wh1s 5 หลายเดือนก่อน +7

    Hamir kour very nice song Godblos you

  • @harminderkaur8519
    @harminderkaur8519 5 หลายเดือนก่อน +4

    Amazing story and what courageous lady.

  • @user-we9qm9br8b
    @user-we9qm9br8b 5 หลายเดือนก่อน +4

    Bahut vadhia singer ho ji tusi God bless you

  • @sattodhariwal9579
    @sattodhariwal9579 4 หลายเดือนก่อน +2

    Tusi sahi kita biba mehint karna ek bhadri hak da kmaei karu asi bahrlia country wich rah ke wi loka de ghra da are wi kam karde bache pale same story 75 % kodia nal eh hunda lok samjde ne gaona wi ek kla te ek job eijt di kmaei loka age bhikh magna beta es nu bagi nahi kiha janda shawashe tu bachea nu jindgi diti bache shade nahi ek eh ma da rotba dikha dita tere wargia ghra wich Jamin thanks

  • @paramjitkaur8721
    @paramjitkaur8721 3 หลายเดือนก่อน +2

    👌👍🙏🙏🙏

  • @user-ci8cd3gh9e
    @user-ci8cd3gh9e 5 หลายเดือนก่อน +4

    Bahut vadiya shoch ji jo atam hateya tu duor hon lyi keha ji verry good ji

  • @rangpunjabi2986
    @rangpunjabi2986 5 หลายเดือนก่อน +3

    Vah vah ji very nice

  • @HarminderSingh-yu6ss
    @HarminderSingh-yu6ss 3 หลายเดือนก่อน +2

    ❤❤

  • @LakhvirSingh-le2uc
    @LakhvirSingh-le2uc 5 หลายเดือนก่อน +4

    Nice video 😊❤

  • @vikram_smart7437
    @vikram_smart7437 5 หลายเดือนก่อน +3

    Very nice singer aa

  • @chsingh3475
    @chsingh3475 5 หลายเดือนก่อน +5

    bahut vadia awaj te nakhra gaon da gbu

  • @user-ib3sp4qz7i
    @user-ib3sp4qz7i 5 หลายเดือนก่อน +3

    WAHHH JI SALUTE HAI AAP JI DI GAEKI NU

  • @gurtejshing6785
    @gurtejshing6785 5 หลายเดือนก่อน +5

    ਸਾਡਾ ਮਜ੍ਹਬੀ ਸਿੱਖ ਸਮਾਜ ਇੰਟਰਨੈਸ਼ਨਲ ਕੌਮ ਅਤੇ ਰਵਦਾਸੀਆ ਸਿੱਖ ਸਮਾਜ ਅਤੇ ਬਾਲਮੀਂਕ ਸਮਾਜ ਅਸੀਂ ਸਾਰੇ ਗਰੀਬ ਵਰਗ ਦੇ ਲੋਕ ਸੌਹਰੇ ਪੇਕੇ ਅਤੇ ਸਮਾਜ ਵੱਲੋ ਦੁਖੀ ਕੀਤੀਆਂ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਗਲ ਦੇ ਨਾਲ ਲਾਉਂਦੇ ਹਾਂ ਮਦਦ ਕਰਦੇ ਹਾਂ ਵੱਡੀ ਗੱਲ ਕੇ ਇਜਤਾਂ ਨਹੀਂ ਲੁੱਟਦੇ ਪਰ ਜੱਟ ਸਾਡੀਆਂ ਇਜਤਾਂ ਨੂੰ ਖੇਤਾਂ ਚ ਰੋਲਦੇ ਹਨ ਗਰੀਬ ਲੋਕਾਂ ਨਾਲ ਧੋਖਾ ਕਰਦੇ ਹਨ ਕਿਸਾਨੀ ਅੰਦੋਲਨ ਵੇਲੇ ਵੀ ਵਰਤਿਆ ਗਿਆ ਗਰੀਬਾਂ ਨੂੰ ਜੱਟ ਸਾਡੇ ਮਜ਼੍ਹਬੀ ਸਿੱਖਾਂ ਦੇ ਗ੍ਰੰਥੀ ਪਾਠੀ ਨੂੰ ਅਖੰਡ ਪਾਠ ਤੇ ਨਹੀਂ ਲਾਉਦੇ ਨਾਲੇ ਕੁਰਬਾਨੀਆਂ ਸਾਡੀਆਂ ਹਨ ਪਰ ਚਲੋ ਮਾਲਕ ਬਖਸ਼ੇ ਪਰ ਹਮੀਰ ਕੌਰ ਭੈਣੇ ਅਸੀਂ ਗਰੀਬ ਤਾਂ ਕਦੇ ਵੀ ਤੇਰੇ ਵਰਗੀਆਂ ਭੈਣਾਂ ਤੋਂ ਮੂੰਹ ਨਹੀਂ ਮੋੜਿਆ ਪਰ ਤੁਹਾਡੀਆਂ ਬੀਬੀਆਂ ਨੇ ਸਾਨੂੰ ਘਰਾਂ ਦੇ ਵਿੱਚੋਂ ਕੱਢ ਕੇ ਭਈਏ ਰਖਲੇ ਪਰ ਚਲ ਕੋਈ ਨਾ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਰਾਬਰ ਕਰ ਰਹੇ ਹੋ

  • @HarmanSingh-yb6bw
    @HarmanSingh-yb6bw 5 หลายเดือนก่อน +6

    Very. Nice. G. Same. Amar ot. Voice. G

  • @user-yt4mp1lw2x
    @user-yt4mp1lw2x 5 หลายเดือนก่อน +5

    Very Good Beeba Ji

  • @majorkalsi8162
    @majorkalsi8162 4 หลายเดือนก่อน +3

    Good

  • @lakhibawa1331
    @lakhibawa1331 5 หลายเดือนก่อน +2

    ❤❤❤very nice song

  • @krishandev3633
    @krishandev3633 5 หลายเดือนก่อน +3

    Legend y chamkila amrjot ji❤👏

  • @gurdipsingh201
    @gurdipsingh201 หลายเดือนก่อน +2

    Hamer kaur ji. Aap jesa koi ho nhi sakda h. Tucu devi roop ho.

  • @user-un7qn1bn1i
    @user-un7qn1bn1i 5 หลายเดือนก่อน +5

    Main bdi duniya dekhi, par chamkila amarjot duniya te nai jmm sakde, na jamne

  • @bhagatsinghfans2115
    @bhagatsinghfans2115 4 หลายเดือนก่อน +3

    Wah g hamir kaur g

  • @Bawarecordsofficial
    @Bawarecordsofficial 5 หลายเดือนก่อน +2

    ਦਿਉ ਖਾ ਕੇ ਮਰਜਾਂ ਨਹੀਂ ਬੀਬਾ ਜੀ,ਪਹਿਲਾਂ ਸ਼ਬਦਾਂ ਨੂੰ ਸਮਝ ਲਿਆ ਕਰੋ |

  • @sonifirozpuria7776
    @sonifirozpuria7776 5 หลายเดือนก่อน +2

    Very sweet voice ❤❤❤

  • @HarpalSingh-qd5lp
    @HarpalSingh-qd5lp 5 หลายเดือนก่อน +2

    Best Respective effective presentation

  • @Diamondgamer-wz4jw
    @Diamondgamer-wz4jw 3 หลายเดือนก่อน +1

    Nice chamkila

  • @GurpreetSingh-wu1lb
    @GurpreetSingh-wu1lb 5 หลายเดือนก่อน +3

    VERY VERY GOOD TALKING AND MESSAGE

  • @DarshanSingh-fy2vx
    @DarshanSingh-fy2vx 2 หลายเดือนก่อน +1

    Voice very nice haa 2nd amarjot haa thanks

  • @51kamal
    @51kamal 5 หลายเดือนก่อน +2

    Harmir Beba Very Good Singer

  • @RameshKumar-fr1vz
    @RameshKumar-fr1vz 4 หลายเดือนก่อน +2

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬੀਬਾ ਇਕ ਹੀ ਜੋੜੀ ਨੂੰ ਜਮਿਆ ਸੀ ਰਬ ਨੇ ਦੁਬਾਰਾ ਨਹੀਂ ਜਮੱ ਸਕਦਾ ਹਾਂ ਸਿਧੂ ਮੂਸੇਵਾਲਾ ਹੀ ਜਮਿਆ ਨਾ ਹੀ ਕੋਈ ਮੂਸਾ ਜਮਂਣਾ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਮੋਰਨਿੰਗ ਜੀ

  • @Diamondgamer-wz4jw
    @Diamondgamer-wz4jw 3 หลายเดือนก่อน +2

    Nice

  • @user-un7qn1bn1i
    @user-un7qn1bn1i 5 หลายเดือนก่อน +4

    Bdhiya awaj ae madem tuhadi,

  • @Mamtakanakwal4095
    @Mamtakanakwal4095 5 หลายเดือนก่อน +2

    ਦਿਊ ਨੀ ਜੀ ਵਿਹੂ ਸੀ ਗਾਣੇ ਵਿੱਚ

  • @gurvindersingh7522
    @gurvindersingh7522 5 หลายเดือนก่อน +2

    Sachmuch achhi awaaz hai

  • @waraich968
    @waraich968 5 หลายเดือนก่อน +2

    Anchor de face te smile chahi di a

  • @hloji7953
    @hloji7953 5 หลายเดือนก่อน +6

    ਢੋਲਕੀ ਤੇ ਘੱਟਾ ਪੈ ਗਿਆ ਸੀ ਉਹਨੇ ਘੱਟਾ ਸਾਫ਼ ਕਰ ਦਿੱਤਾ ਢੋਲਕੀ ਤਾਂ ਚੰਗੀ ਕੁੱਟ ਵਾਲੀ ਯਾਰ ਤੋਂ😅😅😅😅

    • @laxmandhanjhu1065
      @laxmandhanjhu1065 5 หลายเดือนก่อน +1

      O k ji very nice ji bhut vdiya glla batta ji

  • @SurinderKaur-tg2bc
    @SurinderKaur-tg2bc 3 หลายเดือนก่อน +3

    ❤❤❤

  • @balwantsingh3957
    @balwantsingh3957 4 หลายเดือนก่อน +2

    Meri ਕੈਸੇਟ ਵਿਚ

  • @SatnamSingh-nn1sw
    @SatnamSingh-nn1sw 5 หลายเดือนก่อน +4

    ਜੀਜਾ ਸਾਲੀ ਦੇ ਸੰਬੰਧ ਵਿੱਚ ਗੀਤ 90% ਲੋਕ ਪਸੰਦ ਨਈ ਕਰਦੇ। ਇਹ ਪ੍ਰੀਵਾਰਾਂ ਵਿੱਚ ਸ਼ੋਭਾ ਨਈ ਦਿੰਦੇ ਤੇ ਜੀਜੇ ਨੂੰ ਲੱਕ ਮਿਣਨ ਦੀ ਕੀ ਲੋੜ ਤੇ ਸਮਾਜ ਨੂੰ ਸੁਨੇਹਾ ਕੀ ਮਿਲਦਾ। ਉਹ ਗੀਤ ਨਾ ਗਾਓ ਜਿਸਦਾ ਮੁੂੰਹ ਨਾ ਸਿਰ, ਜੋ ਸ਼ੋਭਾ ਨਈ ਦਿੰਦੇ, ਜੇ ਲਿਖਣ ਵਾਲਾ ਗਲਤ ਹੈ ਤਾਂ ਗਾਉਣ ਵਾਲਾ ਦੁਗਣਾ ਗਲਤ। ਬੇਸ਼ਰਮੀ ਵਾਲੇ ਗੀਤ ਬੰਦ ਹੋਣੇ ਚਾਹੀਦੇ ਹਨ।

    • @Carryfans973
      @Carryfans973 5 หลายเดือนก่อน

      Raj Kapoor ne bola ki charane Ke Niche ladkiyan Ko Na gana Gava Punjabi ko kyon bolate Hain

    • @harminderkaur8519
      @harminderkaur8519 5 หลายเดือนก่อน

      Bilkul sahi. Gand nu stop karna chayida

    • @shivcharndhaliwal1702
      @shivcharndhaliwal1702 4 หลายเดือนก่อน

      ਵੀਰ ਜੀ ਆਪ ਨੇ ਸਹੀ ਕਿਹਾ,ਵਡੇ ਜੀਜੇ ਸਾਲੀ ਨੂੰ ਬੇਟੀਆਂ ਵਾਲਾ ਸਤਿਕਾਰ ਦਿੰਦੇ ਹਨ,, ਜੀਜਾ ਲੱਕ ਮਿਣ ਲੈਣ ,, ਆਟੇ ਵਾਂਗ ਗੁਨਤੀ ਬਿਗਾਨੇ ਪੁੱਤ ਨੇ,, ਜਿਹਨੇ ਕਢਾ ਕਢਿਆ ਨਾ ਭੈਣ ਦੀ ਨਨਾਣ ਦਾ,,, ਜਦੋਂ ਕਿ ਜੀਜਾ ਉਸ ਦੀ ਭੈਣ ਦਾ ,,,,, ਤੇਰੀ ਮਾਂ ਦੀ ਤਲਾਸ਼ੀ ਲੈਣੀ ,,, ਮੁੰਡਾ ਆਪਣੀ ਸੱਸ ਦੀ,,, ਸਿਫ਼ਤ ਸਲਾਹ ਕਰਨ ਵਾਲੇ ਇਹ ਗੀਤ ਆਪਣੇ ਪਰਿਵਾਰ ਨੂੰ ਵੀ ਸੁਨਾਉਣ,,,

  • @mrajmraj6133
    @mrajmraj6133 5 หลายเดือนก่อน +2

    🙏🙏👍👍

  • @harpreetdhaliwal246
    @harpreetdhaliwal246 3 หลายเดือนก่อน +1

    ਪਹਿਲਾ ਤੋ ਹੀ ਚਗਲ ਸੀ

  • @user-rk8pi4ce1t
    @user-rk8pi4ce1t 5 หลายเดือนก่อน +3

    भलेखा।पेदाह।अमरजोत।दा।हाऊ।लगदा।अमरजोत।आगी।❤❤❤❤❤❤

  • @user-un7qn1bn1i
    @user-un7qn1bn1i 4 หลายเดือนก่อน +1

    Bilkul shi glana, sach koi koi hi bolda ae

  • @jaskaurgrewal4764
    @jaskaurgrewal4764 3 หลายเดือนก่อน +2

    Awaj bahut wadia...kalay suff da ghagra.....sook nahi g

  • @DarshanSingh-fy2vx
    @DarshanSingh-fy2vx 2 หลายเดือนก่อน +2

    Very nice sound ke adress haa es singer the phone mo haa

  • @user-cp9yt5ri4r
    @user-cp9yt5ri4r 5 หลายเดือนก่อน +1

    Bebak interview da majaa aah gya

  • @InderjitSingh-yw9ll
    @InderjitSingh-yw9ll 5 หลายเดือนก่อน +2

    Y kalakkar tn likh Dia kro

  • @ManjinderSingh-zi2vv
    @ManjinderSingh-zi2vv 5 หลายเดือนก่อน +2

    ਕੀ ਵਿਉ ਖਾ ਕੇ ਮਰ ਜਾਵਾਂ

  • @Harbanssingh-kp6eq
    @Harbanssingh-kp6eq 5 หลายเดือนก่อน +2

    Biiba ji mere likhe solo geet gao balle balle ho jao comment karke dasdo

  • @MonusaimplaMonusaimpla
    @MonusaimplaMonusaimpla 3 หลายเดือนก่อน

    Eh bai jdo balmik te ravidasiya di gal krdi a odo tok dinda kudi nu gal ta poori krn deo

  • @InderjitSingh-yw9ll
    @InderjitSingh-yw9ll 5 หลายเดือนก่อน +3

    Y gll ghuma fira k var var chmkila gi da name le k Teri video ni chldi

  • @InderjitSingh-yw9ll
    @InderjitSingh-yw9ll 5 หลายเดือนก่อน +3

    Ei ni wheo aounde

  • @GurlalSingh-je8fy
    @GurlalSingh-je8fy 5 หลายเดือนก่อน +1

    तटाईम पास कार रही ह

  • @user-jt7lp9bx8v
    @user-jt7lp9bx8v 4 หลายเดือนก่อน +2

    🎉😢😢😮😮😮😢😮😮😮

  • @ranjitbatth2
    @ranjitbatth2 5 หลายเดือนก่อน +2

    Anchor sahb great tusi ehi punjab da sb to vda muda c , madam menu ni lgda tusi tejwant kittu sahb kolo kuj sikhia hove , 👎👎

    • @user-fe5if2jv7e
      @user-fe5if2jv7e 4 หลายเดือนก่อน +1

      23:33 23:33

    • @user-fe5if2jv7e
      @user-fe5if2jv7e 4 หลายเดือนก่อน

      Ba.jan.char.pit.nahay.on.chrbainddaneimavau.bahrbaldha.ma.viephalinha.sidjhbaindha.bige

  • @mahinderpalsingh2836
    @mahinderpalsingh2836 5 หลายเดือนก่อน +2

    Behan ji apnna mob no bhejo

  • @SurinderKaur-tg2bc
    @SurinderKaur-tg2bc 3 หลายเดือนก่อน +3

    ❤❤❤