Anmol Gagan Maan VS Raja Warring - Vidhan Sabha - Budget Session - Aman Arora - Meet Hayer - AAP

แชร์
ฝัง
  • เผยแพร่เมื่อ 27 มิ.ย. 2022
  • #punjabbudgetsession #harjotbains #harpalcheema #rajawarring #partapsinghbajwa #kultarsinghsandhwan #anmolgaganmann
    Punjab Budget Session 2022: Anmol Gagan Maan LIVE Speech in Vidhan Sabha Chandigarh - Raja Warring - Partap Singh Bajwa - Kultar Singh Sandhwan

ความคิดเห็น • 1K

  • @gsktandi
    @gsktandi 11 หลายเดือนก่อน +18

    ਸਾਨੂੰ ਵੀ ਵਿਸ਼ਵਾਸ ਸੀ ਤਾਂ ਹੀ ਵੋਟ ਪਾਈ ਤੇ ਪੁਆਈ
    ਪਰ ਇਹ ਸਾਡੇ ਪੁੱਤਰਾ ਨੂੰ NSA ਲਾਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ

    • @harindersingh7965
      @harindersingh7965 11 หลายเดือนก่อน

      ਬਾੲੀ ਕਿਹੜਾ ਪੁੱਤਰ

  • @amritchoudhary9602
    @amritchoudhary9602 ปีที่แล้ว +37

    ਬਹੁਤ ਵਧੀਆ ❤️ਅਨਮੋਲ ਗਗਨ mam ਜੀ very honest true AAP ਪਾਰਟੀ ਬਹੁਤ ਵਧੀਆ ਸਪੀਚ ਦਿੱਤੀ ਤੁਸੀਂ ਤੁਹਾਡੀ ਇਮਾਨਦਾਰੀ ਤੇ ਪੂਰੇ ਪੰਜਾਬ ਨੂੰ ਮਾਣ ਹੈ ਹਾਥੀ ਟੱਲ ਖੜ੍ਹਖ਼ਾ ਕੇ ਨਿਕਲ ਜਾਂਦਾ ਭੋਕਣ ਵਾਲੇ ਭੋਕੇਦੇ ਰਹਿ ਜਾਂਦੇ ਤੁਸੀ ਆਪਣਾ ਕਾਰਜ ਕੰਮ ਖਿੱਚੀ ਚਲੋ 🙏 ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਹਨ 🙏time ਆਏ ਤੇ ਆਪੇ ਮੂੰਹ ਬੰਦ ਹੋ ਜਾਣਾ ਵਿਰੋਧੀਆਂ ਦਾ

  • @gurarpansingh3475
    @gurarpansingh3475 ปีที่แล้ว +32

    ਖਰੜ ਦੇ ਸਰਕਾਰੀ ਹਸਪਤਾਲ ਵਿੱਚ ਜੇ ਕੋਈ ਅਮਰਜੈਂਸੀ ਰਾਤ ਨੂੰ 11 ,12 ਵਜੇ ਰਾਤ ਵਿਆਕਤੀ ਬਿਮਾਰ ਚਲੇ ਜਾਏ ਤਾਂ ਕੋਈ ਡਾਕਟਰ ਚੰਗੀ ਤਰਾਂ ਪੁੱਛਦੇ ਨਹੀਂ ਹਨ ਇੱਕ ਡਾਕਟਰ ਹੁੰਦਾ ਹੈ ਉਹ ਵੀ ਵਾਰ ਵਾਰ ਸੌ ਜਾਂਦਾ ਹੈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਨਮੋਲ ਗਗਨ ਜੀ

  • @gurlabhsingh8072
    @gurlabhsingh8072 ปีที่แล้ว +61

    ਰਾਜੇ ਤੁਹਾਡੇ ਵਾਲੇ ਤਾਂ ਲੀਡਰਾਂ ਨੇ ਆਪਣੇ ਘਰ ਭਰਨ ਤੋਂ ਬਗੈਰ ਕੁੱਝ ਨਹੀਂ ਕੀਤਾ ਤੁਸੀਂ ਪੱਟ ਕੇ ਖਾਂ ਗਏ ਪੰਜਾਬ ਨੂੰ

    • @satwindersidhu8850
      @satwindersidhu8850 ปีที่แล้ว +2

      chal hon nave vaikh liyo j onaa ne ghar bhare hai taa hon enaa nu vaikh lo

    • @satwindersidhu8850
      @satwindersidhu8850 ปีที่แล้ว +1

      saare nachar kathe hoe aaa

    • @amarpalsingh5366
      @amarpalsingh5366 ปีที่แล้ว +2

      ਹੁਣ ਇਹ ਖਾਣਗੇ

    • @BaljinderSingh-lq7lt
      @BaljinderSingh-lq7lt ปีที่แล้ว +1

      Sangrur vich haar ge masand

    • @surindersandhu3525
      @surindersandhu3525 ปีที่แล้ว

      ​@@satwindersidhu8850 yyyyýyyyýyyyyyyyyyyyyyyyyyyyyyyyyyyyyyyyyyyyyyyyyyyyyyyyyyyy

  • @talvindersingh4285
    @talvindersingh4285 ปีที่แล้ว +8

    ਅਨਮੋਲ ਜੀ ਪੰਜਾਬ ਦੇ ਕੰਮਾਂ ਲਈ ਸਮਾਂ ਚਾਹੀਦਾ ਤੇ ਰਾਜਸਥਾਨ ਦੇ ਲਈ ਜਲਦੀ ਹੀ ਪੈਸੇ ਆ ਗੲੇ ਨਹਿਰ ਪੱਕੀ ਕਰਨ ਲਈ

  • @RamSingh-ss1yp
    @RamSingh-ss1yp ปีที่แล้ว +27

    ANMOL GAGAN JI ZINDABAD SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU

    • @sarthakjain686
      @sarthakjain686 ปีที่แล้ว

      Jai Sri Ram ❤ Har Har Modi Ghar Ghar modi Ji ❤️ hindu-Hindustan zindabaad aur Pakistan murdaabad .

    • @RamSingh-ss1yp
      @RamSingh-ss1yp ปีที่แล้ว

      @@sarthakjain686 I AM 66 YEARS JATT SIKH MY FATHER GRAND FATHER MYSELF FOUGHT MANY AGITATIONS 1947 1972 1975 1984 AND RECENT AGITATION IN DELHI KISAN MORCHA OUR 700 KISAN SHAHEED IN DELHI BECAUSE MODI HITLER IN 1975 MODI HIDING IN OUR GURUDWARS 90 %OUR QUARBANI FOR INDIA ON THE BORDERS WE ARE FIGHTING IF YOU GUJRATI PLEASE GIVE ME ANSWER QUICKLY

  • @karanjatt9986
    @karanjatt9986 ปีที่แล้ว +9

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਤੁਸੀਂ ਕਿਹਾ ਸੀ ਕਿ24 ਘੰਟਿਆਂ ਵਿੱਚ ਜੇਲ ਵਿੱਚ ਬੰਦ ਕਰਾਂਗੇ ਪਰ ਦੋਸ਼ੀ ਤਾਂ ਬਾਹਰ ਹਨ

  • @pargatsandhu9533
    @pargatsandhu9533 ปีที่แล้ว +15

    ਕੈਪਟਨ ਤੇ ਬਾਦਲ ਪੰਜਾਬ ਦਾ ਖੂਨ ਪੀਂਦੇ ਰਹੇ

    • @sidhubutter4786
      @sidhubutter4786 10 หลายเดือนก่อน

      Ah sarkar ohna to vi khatar nahk va tuci vekho jao

  • @fathiveersingh259
    @fathiveersingh259 ปีที่แล้ว +8

    ਜੜਾਂ ਪਟ ਹੋ ਗਈ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਾਜੀ ਮਾਰ ਲਈ ਬਾਕੀ ਵੋਟ ਮਰਜੀ ਨਾਲ ਪੈਦੀ ਹੈ ਕੋਈ ਡਰਾਕੇ ਵੋਟਾਂ ਨਹੀਂ ਪਵਾ ਸਕਦਾ

  • @karamjitmaan5940
    @karamjitmaan5940 ปีที่แล้ว +10

    ਲੋਕਾਂ ਤੋਂ ਕੁਝ ਨੀ ਲੈਣਾ ਏਨਾ ਲੀਡਰਾਂ ਨੇ, ਸਵਾਦ ਲੈਂਦੇ ਨੇ ਵੀ ਕਿਵੇਂ ਆਪਾ ਲੋਕਾਂ ਨੂੰ ਮੂਰਖ ਬਣਾਕੇ ਵੋਟਾਂ ਲੈਨੇ ਆ

  • @punjabitvddpunjabi8549
    @punjabitvddpunjabi8549 ปีที่แล้ว +7

    ਇਹ ਵਿਧਾਨ ਸਭਾ ਆ ਕੰਜਰਾਂ ਦਾ ਲਾਹਣਾ ਸਾਰਾ ਕੋਈ ਮਤਲਬ ਦੀ ਗੱਲ ਨਹੀਂ

  • @gurdeepkhanna9943
    @gurdeepkhanna9943 ปีที่แล้ว +6

    ਗਰੀਬ ਮਜ਼ਦੂਰਾਂ ਲਈ ਵੀ ਦੱਸੋ ਕੀ ਆ ਬਜਟ ਵਿੱਚ

  • @jaspaldhiman8644
    @jaspaldhiman8644 ปีที่แล้ว +8

    ਕੰਮ ਕਰੋਗੇ ਤਾਂ ਵੋਟਾਂ ਲੈ ਲੋ ਗੇ ਨਹੀ ਸੰਗਰੂਰ ਵਾਲੀ ਬਣੁ

  • @SatpalSingh-rd9jk
    @SatpalSingh-rd9jk ปีที่แล้ว +3

    ਤੁਸੀ ਕੀ ਚੰਗਾ ਕੀਤਾ ਕਾਗਰਸੀ ਦੱਸੋ

  • @sahibsingh7852
    @sahibsingh7852 ปีที่แล้ว +4

    ਰਾਜਾ ਵੜਿੰਗ ਨੇ ਵਧੀਆ ਪ੍ਰਸ਼ਨ ਕੀਤ 3 ਮਹੀਨਿਆਂ ਵਿਚ ਹੀ ਕੰਮ ਹੋ ਗਿਆ

  • @navneetkalra3772
    @navneetkalra3772 ปีที่แล้ว +1

    ਸਤਿਕਾਰਯੋਗ ਅਨਮੋਲ ਗਗਨ ਮਾਨ ਜੀ, ਮੈਂ ਤੁਹਾਨੂੰ TH-cam ਤੇ ਕਾਫ਼ੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਖਿਆ ਪਰ ਇਸ ਵਾਰ ਤਾਂ ਤੁਸੀਂ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਰਾਜਾ ਵੜਿੰਗ ਦੀ ਬੋਲਤੀ ਹੀ ਬੰਦ ਕਰਾ ਦਿੱਤੀ। ਇਸ ਲਈ MLA ਸਾਹਿਬਾ ਦਾ ਬਹੁਤ ਬਹੁਤ ਧੰਨਵਾਦ।

  • @thesinghfamily4768
    @thesinghfamily4768 ปีที่แล้ว +40

    Waheguru ji 🙏 God bless you all 🙏

    • @manikhatri9705
      @manikhatri9705 ปีที่แล้ว

      Speaker. Sahib. Ji
      Pensneran. Dey. Bakaye. Vare. V. Dusso. Kdon dionge. Ji. Dhanbad

  • @Vikashsingh-wg7og
    @Vikashsingh-wg7og ปีที่แล้ว +51

    Well Done ANMOL MAAM!!.👏👏👏..
    PUNJAB AAP MLA ARE FULL OF SHINING STAR!!💫💫💫⭐🌟🌠🌠

  • @pammabasanti3035
    @pammabasanti3035 ปีที่แล้ว +26

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏 ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏❤️🏴🏴🏴🏴

    • @yadsingh8662
      @yadsingh8662 ปีที่แล้ว +1

      Belkul nhi majdoora de dharne nu kine din ho gye koi khabar lain nhi gya

    • @kapildk1693
      @kapildk1693 ปีที่แล้ว

      ​@@yadsingh8662 dharne hi reh jane pale

  • @hardeepsingh-uz1br
    @hardeepsingh-uz1br ปีที่แล้ว +45

    Kithe 70 years te kithe 3 months Haar Pacha ni hundi congress kolo

  • @strk2784
    @strk2784 ปีที่แล้ว +10

    Aman G &💪AAP GREAT💣

  • @manidersran9163
    @manidersran9163 ปีที่แล้ว +7

    Well done aman Arora sab .harre jan te nakare jan ch bhut farak hunda

  • @gurdeshsingh7824
    @gurdeshsingh7824 ปีที่แล้ว +1

    ਆਪ ਸਰਕਾਰ ਕੰਵਰ ਵਿਜੇ ਪਰਤਾਪ ਨੂੰ ਗਰੈ ਵਿਭਾਗ ਤੇ ਸਹੇਤ ਮਹਿਕਮਾ ਦਿੱਤਾ ਜਾਵੇ ਇਮਾਨਦਾਰ ਨੂੰ

  • @amritpal7473
    @amritpal7473 ปีที่แล้ว +7

    Anmol tusi bahut wdia bolia ji....woman power..💝

  • @BittusSinghCom
    @BittusSinghCom ปีที่แล้ว +5

    ਇਹ ਤਾ ਬਦਲਾਅ ਵਿੱਚ ਹੀ ਜਿੱਤ ਗਏ ਇਹਨਾ ਨੂੰ ਹੰਕਾਰ ਹੋ ਗਿਆ ਠੋਕਰਾਂ ਸੰਗਰੂਰ ਵਾਲੇ ਨੇ ਇਹ ਕਿਹਦੀ ਹਾਰ ਦੇ ਨੀ

  • @bhindermangat2777
    @bhindermangat2777 ปีที่แล้ว +35

    Bhagwant Maan is doing very good job Punjab got first time honest CM as bhagwant Maan corrupt congress and alkalies looted Punjab people money

    • @jayd4ever
      @jayd4ever ปีที่แล้ว

      what they loot akali dal says they made infrastructure of punjab like roads while congress say they removed terrorists and gangsters from punjab

  • @InderjitSingh-ej8rq
    @InderjitSingh-ej8rq ปีที่แล้ว +17

    Aman arora ji thanks you nailed everything proud of you veer ji

  • @karanjatt9986
    @karanjatt9986 ปีที่แล้ว +5

    ਪੁਰਾਣੀ ਪੈਨਸ਼ਨ ਸਕੀਮ ਵੋਟਾਂ ਤੋਂ ਪਹਿਲਾਂ ਕਿਹਾ ਸੀ ਲਾਗੂ ਕਰਾਂਗੇ ਪਰ ਹੁਣ ਆਪ ਵਾਲਿਓ ਤੁਸੀਂ ਮੁਕਰ ਗਏ ਜਾਂ ਥੁੱਕ ਕੇ ਚੱਟ ਗਏ

    • @SuccessmantraRaja
      @SuccessmantraRaja ปีที่แล้ว

      Sabar kr lo

    • @himanshudwivedi4548
      @himanshudwivedi4548 ปีที่แล้ว

      ਅਗਲੇ ਸਾਲ ਦੇ ਬਜਟ ਵਿੱਚ ਇਸ ਦਾ ਐਲਾਨ ਕੀਤਾ ਜਾਵੇਗਾ

  • @jagjeetaulakh4308
    @jagjeetaulakh4308 ปีที่แล้ว +31

    Welldone anmol g keep it up

  • @binderpatialewala
    @binderpatialewala ปีที่แล้ว +6

    Paa deo dhk bhain meri chk do ftte sanu sadi aap party te bhut maan mehsoos aa. Raja warring KDE captain te kyu ni boleya jdon sarkar c hun sanu Mattan dinda firda. Love ❤ you Maan saab g

  • @veerpalkaurkaur8098
    @veerpalkaurkaur8098 ปีที่แล้ว +12

    Biba pehla pehla ਕੱਚੇ ਅਧਿਆਪਕਾ ਨਾਲ਼ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰੋ

    • @kakasharmadhuri2407
      @kakasharmadhuri2407 ปีที่แล้ว

      😉kaka shrama

    • @kapildk1693
      @kapildk1693 ปีที่แล้ว +1

      Ha phla thanu pkke kr devo km ni krde ni free di salary khande eina nu pkke ni krna chaida

    • @GurwinderSingh-jq6iq
      @GurwinderSingh-jq6iq ปีที่แล้ว

      Hosla Karla pehle kol ene sal ho gye ona ne kuj v ni kita ,tenu hune na principal lawa dayia

  • @user-dt5vi1wf7j
    @user-dt5vi1wf7j 10 หลายเดือนก่อน

    ਕਿਹੜਾ ਚੰਗਾ ਕੰਮ ਕਰ ਦਿੱਤਾ ਤੁਹਡੀ ਆਮ ਸਰਕਾਰ ਨੇ ਲੋਕਾਂ ਨੂੰ ਪਤਾ ਲੱਗ ਗਿਆ ਭੈਣ ਮੇਰੀ ਏ ਵੀ ਤੁਸੀਂ ਨੌਜਵਾਨ ਤੇ ਝੂਠੇ ਪਰਚੇ ਦੇ ਰਹੇ ਹੋ ਤੇ NSA ਲਾਕੇ ਜੇਲਾਂ ਭੇਜੀਆਂ ਜਾਂ ਰਹੀ ਉਹ ਵੀ ਅਸਾਮ ਵਰਗੀਆਂ ਜੇਲਾਂ ਚੋ ਕਿਉਂ ਸਾਡੇ ਪੰਜਾਬ ਜੇਲਾਂ ਨਹੀਂ ਹਨ ਬਹੁਤ ਬਹੁਤ ਧੰਨਵਾਦ ਭੈਣ ਮੇਰੀ ਏ🙏

  • @PargatSingh-xx1xi
    @PargatSingh-xx1xi ปีที่แล้ว +17

    App jindabad

  • @jaswantsingh7339
    @jaswantsingh7339 ปีที่แล้ว +5

    Excellent aman sir 🙏🙏

  • @89742
    @89742 ปีที่แล้ว +6

    Anmol gagan ji tuhanu salute aa jii

  • @MANPREETKAUR-jh7ms
    @MANPREETKAUR-jh7ms ปีที่แล้ว +9

    AAP party nu asi ta manage vdia j sidhu veer di family nu insaaf miluga

    • @manikhatri9705
      @manikhatri9705 ปีที่แล้ว

      Pensneran. Nu. Kuz. Nhi. Ditta. Hun. Tuhada. Sufrha. Saaf. Hou. Ga

  • @HarjitSingh-il4ce
    @HarjitSingh-il4ce ปีที่แล้ว +3

    ਆਮ ਆਦਮੀ ਪਾਰਟੀ ਦੇ ਜਿੰਨੇ ਵੀ ਛੜੈ ਸਾਰੇ ਵਿਆਹੇ ਗਏ। ।।

  • @anjanasharma5111
    @anjanasharma5111 ปีที่แล้ว +15

    Democracy pe Kabhi Haar Hoti hai toh Kabhi Jeet hoti hai.
    Isko accept sabhi ko karna chahiye.

  • @tarsemlal4750
    @tarsemlal4750 10 หลายเดือนก่อน

    Very nice ji ਪੰਜਾਬ ਪੁਲਿਸ ਦਾ ਵੀ ਸੁਧਾਰ ਕਰੋ ਜੀ। ਇਹ ਲੋਕ ਆਮ ਲੋਕਾਂ ਦੀ ਸਹਾਇਤਾ ਬਿਨਾ ਰਿਸਬਤਾ ਲਏ ਕੰਮ ਨਹੀਂ ਕਰਦੇ।

  • @tarsemmasih1381
    @tarsemmasih1381 10 หลายเดือนก่อน +1

    ਹੇਅਰ ਸਾਹਿਬ ਅਸੀ ਵੀ ਪਿੰਡਾਂ ਵਿੱਚ ਹੀ ਰਹਿੰਦੇ ਹਾਂ ਧਮਕੀਆਂ ਨਾਲ ਵੋਟਾਂ ਨਹੀ ਪੈਦੀਆਂ ਲੋਕਾਂ ਨੂੰ ਗੁਮਰਾਹ ਨਾ ਕਰੋ

  • @AP-de1ru
    @AP-de1ru ปีที่แล้ว +4

    Anmol Gagan is The great Zindabad 👌👍👍👍👏

  • @AmandeepSingh-mj6du
    @AmandeepSingh-mj6du ปีที่แล้ว +4

    Very good Anmol Mam Ji

  • @MandeepSingh-gu1xv
    @MandeepSingh-gu1xv ปีที่แล้ว +2

    10 ਮਹੀਨਿਆਂ4 ਵਿਧਾਇਕ ਜੇਲ੍ਹ ਵਿੱਚ ਨੇ ਫੇਰ ਵੀ ਪੱਤਾ ਕਿਉਂ ਕਟਰ ਇਮਾਨਦਾਰ ਕਹੀ ਜਾਂਦੇ ਨੇ । ਸ਼ਰਮ ਦੀ ਘਾਟ

  • @DeepakSharma-gv5no
    @DeepakSharma-gv5no ปีที่แล้ว +24

    Aam aadmi party zindabad

  • @pardeeptiwari7737
    @pardeeptiwari7737 ปีที่แล้ว +7

    #JusticeForSidhuMooseWala

  • @deepakkumar-kq6vd
    @deepakkumar-kq6vd ปีที่แล้ว +14

    Anmol g weldone!

  • @suchagold8022
    @suchagold8022 ปีที่แล้ว

    Tuc ki kita sikhiya da tuc v dasdo

  • @user-zy2kv7te7w
    @user-zy2kv7te7w ปีที่แล้ว +1

    ਅਸੀ ਪੰਜਾਬ ਦੇ ਵਾਸੀ ਹਾਂ ਕਮੈਟ ਪਜਾਬੀ ਵਿੱਚ ਕਰੀਏ ਤਾਂ ਵਹੁਤ ਵਦੀਆ ਲੱਗੇਗਾ ਜੀ। ਧੰਨਵਾਦ ਜੀ।

  • @DKjit3540
    @DKjit3540 ปีที่แล้ว +3

    Well done ਗਗਨ ਜੀ

  • @rubal.brar69
    @rubal.brar69 ปีที่แล้ว +10

    Sarkar nu loka ne banayi,te hun sabar nal 5 saal ta baitho,kam ho rahe aa ek ek karke,3 month vich asi nateeje te phuch gaye vi sarkar kuj ni kar rahi,baki party 70 saal vich kuj ni kar sakia, punjab vich 100% na shi agar 50% vi kam ho gaye asi saah lain joge ho java ge

    • @gilldeep3051
      @gilldeep3051 ปีที่แล้ว

      Andhbhagt g

    • @rubal.brar69
      @rubal.brar69 ปีที่แล้ว

      mainu ni pata tusi Andhbhagt kiyo kiha,mai sarkar to free di umeed rakhan valia vicho nhi aa,sadi city vich sarkar kam kar rahi aa,ho sakda tuhada MLA na kam kar riha hove,bank vich kade karamchari pure ni c milde,1,2baithe hunde c te baki farlo te,hun sare 9 vaje aa jande aa,jo road pishle 10 saal to kise ne ni dekhia coh ban gayia,jali chalan kardi c police,te pishle 3 month vich hun oh vi ni dekhia,Na kalo changa kuj ho riha,baki apni apni soch aa,tusi apne area nu dekh ke sochde o te mai apne nu,galat koi vi ni

    • @gilldeep3051
      @gilldeep3051 ปีที่แล้ว

      @@rubal.brar69 mam g Enna 3 week ch nasha khtam krn da promise kita c. Aj b bhut nasha a. Eh u de city b hou Jo main prob Aj b corpation bhut a. Nd jehde 4 mp bnye. Ohna ch Punjab da kehda. Hun Sangrur votan ch dekhya. Kine akke pye Ehna toh lok Vote me b payi am admi nu. But hun bhut dukh hunda a.

    • @gilldeep3051
      @gilldeep3051 ปีที่แล้ว

      @@rubal.brar69 Bhagwant maan g nu bolo baki sab kuj na kre Bus nasha khtam kr deve. Jo eh kr skada. Because government ni chlali. Eh b dso. 2 din baad eh holicopter la k himachl Chl janda. Is da karja b Punjab teh a

    • @rubal.brar69
      @rubal.brar69 ปีที่แล้ว

      @@gilldeep3051 tusi vi punjab da chaga chonde o teai vi,4 mp jo banaye oh galat aa,te ho cheej da nacheja bhukay liya sarkar ne,mai kise party di hamayit ni kari,par jo kam kar rahe aa oh vi ta dekho,tusi helicopter di gal kari ta baki ve layi firde c,je asi kaha ge vi sara din Gadia vich ghum ke kam karo ta aaj de time nal oh vi sahi ni,oh kade te jande kade te nhi,muda aeh aa vi kam karan,sada kam vota pona c oh asi kar chuke aa,te sarkar da kam kam karna,har kise nu time lagda khade hon te,aehda aehni jaldi kise nu nhi nakarna chahida,je kam nhi karan ge ta fer bakia vag oh vi apni halat de jimevare khud hon ge

  • @chamkaursingh6931
    @chamkaursingh6931 ปีที่แล้ว +1

    ਸਿਗਰਟਾਂ ਸਸਤੀਆਂ ਕਰਾਉ ਇਹ ਗਸਤੀ ਤੇ ਕੰਡੋਮ

  • @raghveersingh153
    @raghveersingh153 ปีที่แล้ว +1

    Good ਦੀਦੀ 🙏🏿👍👌 ਸੈਲੂਟ ❤️🙏🏿

  • @sukhwinderkaur1956
    @sukhwinderkaur1956 ปีที่แล้ว +7

    Anmol g punjab dia nokria punjabia nu devo.punjabia nu rozgar d loar hai

    • @himanshudwivedi4548
      @himanshudwivedi4548 ปีที่แล้ว

      Up gave 40000 government jobs in 5 years. Punjab government gave 26000 in 3 months.
      What more can you expect?

  • @Thealtafmalik_
    @Thealtafmalik_ ปีที่แล้ว +23

    Very good job ji

    • @manpeetsingh9095
      @manpeetsingh9095 ปีที่แล้ว +1

      Ki. Very good he. Ji. Daso

    • @KamalKumar-jd1kv
      @KamalKumar-jd1kv ปีที่แล้ว

      Ki good night,🙈

    • @nirmalghuman6077
      @nirmalghuman6077 ปีที่แล้ว

      @@manpeetsingh9095 ਵੈਰੀ ਗੁੱਡ ਹੈ ਯਾ ਨਹੀਂ ਪਰ ਮੰਨਣਾ ਪਊ ਕਿ ਬੀਜੇਪੀ ਵਾਂਗੂੰ ਆਈ ਟੀ ਸੈੱਲ ਇਹਨਾਂ ਦਾ ਵੀ ਤਕੜਾ ਆ😉😉😉😉😉

  • @bonypalasour761
    @bonypalasour761 11 หลายเดือนก่อน +1

    ਇਨ੍ਹਾਂ ਦੀਆਂ ਨਾਂ ਹੀ ਬੂਥੀਆਂ ਵੇਖਣ ਨੂੰ ਜੀਅ ਕਰਦਾ ਤੇ ਨਾਂ ਹੀ ਝੂਠ ਦੇ ਸੰਖ ਸੁਨਣ ਨੂੰ।ਇਨ੍ਹਾਂ ਦੇ ਬੱਚੇ ਵੀ ਵੇਖਦੇ ਹੋਣਗੇ ਕਿ ਸਾਡੇ ਮਾਪੇ ਸਾਰਾ ਦਿਨ ਹੀ ਝੂਠ ਬੋਲਦੇ ਆ।ਪਿਛਲੀਆਂ ਐਮ ਐਸ ਪੀ ਤਾਂ ਮਿਲਣਗੀਆਂ ਸਾਨੂੰ ਤੇ ਲਗਦਾ ਮੈਡਮ ਅੱਜ ਨਵੀਂ ਐਮ ਐਸ ਪੀ ਐਲਾਨ ਕਰਨ ਵਾਲੇ ।ਕੁਝ ਕ ਦਿਨ ਪਹਿਲਾਂ ਵੀ ਇਕ ਵਿਧਾਇਕ ਦੇ ਵਲੰਟੀਅਰਾਂ ( ਗੁੰਡਿਆਂ) ਨੇ ਆਪਣੇ ਸੀਨੀਅਰ ਆਗੂਆਂ ਨੂੰ ਬਹੁਤ ਵਿਸਥਾਰ ਨਾਲ ਕੀਤੇ ਕੰਮ ਗਿਣਾਏ ਸੀ।

  • @harpreetdhiman6903
    @harpreetdhiman6903 ปีที่แล้ว +2

    ਖਰੜ ਬੱਸ ਸਟੈਂਡ ਖ਼ਾਨਪੁਰ ਕਮੇਟੀ ਦੇ ਕੋਲ ਬਣਨਾ ਚਾਈਦਾ ਹੈ ਜੀ।।ਹੁਣ ਜਿੱਥੇ ਬਣਿਆ ਹੋਇਆ ਓਥੇ ਜਗਾ conjusted ਹੈ ਜੀ।।

  • @BhupinderSingh-xb4hl
    @BhupinderSingh-xb4hl ปีที่แล้ว +14

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @kulwindersingh-xc8ui
    @kulwindersingh-xc8ui ปีที่แล้ว +4

    Thanks MLA kharar pehli war kisse ne saade halke deean mushkila dee gall keete

  • @sukhhardevsingh4067
    @sukhhardevsingh4067 ปีที่แล้ว +2

    ਲੱਗਦਾ ਸਦਨ ਵਿੱਚ ਕੰਮ ਦੀ ਗੱਲ ਤੇ ਕੋਈ ਹੁੰਦੀ ਨਹੀ
    ਬਸ ਇਕ ਦੂਜੇ ਤੇ ਇਲਜ਼ਾਮ ਬਾਜੀ ਤੇ ਹੀ ਰਹਿੰਦੇ ਨੇ ਇਹਨਾਂ
    ਨੇ ਪੰਜਾਬ ਦਾ ਕੀ ਸਵਰਨਾਂ ਐ

  • @gurlabhsingh8072
    @gurlabhsingh8072 ปีที่แล้ว +1

    ਚਾਵ ਪਲੂਸੀ ਘੱਟ ਕਰੋ ਸੁਝਾਵ ਦੇਵੋ ਸਪੀਕਰ ਦੇ ਛਿੱਟੇ ਮਾਰਨੇ ਬੰਦ ਕਰੋ ਟੈਮ ਬਹੁਤ ਹੀ ਕੀਮਤੀ ਹੈ

  • @Vikashsingh-wg7og
    @Vikashsingh-wg7og ปีที่แล้ว +21

    AAP ZINDABAAD..❤❤

  • @kambojsaab7793
    @kambojsaab7793 ปีที่แล้ว +16

    Hun ki fark peya 2000 di rait wali trali hun 4500 di mill Rahi ehi change kita na hun dtr kum krda na kush 20 din change aya bus es toh wadh kush nahi

    • @Vikashsingh-wg7og
      @Vikashsingh-wg7og ปีที่แล้ว +5

      Rait ka paisa sarkaar ke khazana mein aa raha hai..
      Teri chor Akali aur Chor Channi Congress ki jeb mein nahi jaa raha..
      AAP Zindabaad!!❤❤

    • @SharanjeetKaurSohal
      @SharanjeetKaurSohal ปีที่แล้ว +1

      ​@@Vikashsingh-wg7og wakt dseya eh te

    • @SharanjeetKaurSohal
      @SharanjeetKaurSohal ปีที่แล้ว

      veer 4-5 decision ehna ne youth de against lye aa ehna keha kujh c kr kujh rhe aa j eda hi chale tah rehna ehna b ni

    • @tvsittare7126
      @tvsittare7126 ปีที่แล้ว

      Ohh ohna nai khud keha ki reports ayunn layi 4-5 months laagange and 4-5 months baad retta sasta ho jaavega

  • @kulwantkaur8249
    @kulwantkaur8249 ปีที่แล้ว +1

    Congress ਬੇਸਰਮਾ ਦੀ ਪਾਰਟੀ ਹੈ ਜਮਾਨਤ ਜਬਤ ਹੋਣ ਪਰ ਵੀ ਖੁਸ਼ ਹੈ। ਡੁੱਬਣ ਨੂੰ ਜਗਾ ਨਹੀਂ ਲੱਭਦੀ।

  • @anmolbrar3391
    @anmolbrar3391 ปีที่แล้ว

    ਬਾਈ ਰਾਜਾ ਵੜਿੰਗ ਜੀਉ
    ਕਾਂਗਰਸ ਦੇ ਸ਼ੁਤਰਾਣਾ ਹਲਕੇ ਦੇ ਵਿਧਾਇਕ ਨੇ ਖੁਦ ਅਤੇ ਉਸ ਦੇ ਪੁੱਤ ਨੇ ਪੰਜ ਸਾਲ ਵਿੱਚ ਬਹੁਤ ਹੀ ਲੁੱਟ ਮਚਾਈ ਹੋਈ ਸੀ।ਧੰਨਵਾਦ ਜੀਉ।

  • @imrankhan-md9je
    @imrankhan-md9je ปีที่แล้ว +4

    Anmol is best MLA🙏🏽🙏🏽

  • @singhharshit4017
    @singhharshit4017 ปีที่แล้ว +5

    SYL BAN kyun kita

    • @NG-ds5ww
      @NG-ds5ww ปีที่แล้ว

      India ch ban hoya….. Indian govt ne ban kita

  • @harwindersingh3990
    @harwindersingh3990 ปีที่แล้ว +1

    ਮੇਰੀ ਕੋਮੈਂਟਸ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੋਮੈਂਟਸ ਨੂੰ ਪੰਜਾਬੀ ਵਿਚ ਮਾਂ ਚੋਦਾਇਆ ਕਰੋ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਜੀ।

  • @manjitkaurhundal5018
    @manjitkaurhundal5018 ปีที่แล้ว +1

    Welcome and weldone

  • @gorasabdhu5854
    @gorasabdhu5854 ปีที่แล้ว +6

    ਅਸੀਂ ਆਪ ਆਮ ਆਦਮੀ ਪਾਰਟੀ ਦੇ ਨਾਲ ਹਾਂ ਅਤੇ ਨਾਲ ਰਹਾਂਗੇ ਅਸੀਂ ਕਾਂਗਰਸ ਅਤੇ ਅਕਾਲੀ ਸਰਕਾਰ ਨੂੰ ਨਕਾਰ ਚੁੱਕੇ ਹਾਂ ਆਪ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ। ਅਕਾਲੀ ਕਾਂਗਰਸ ਮੁਰਦਾਬਾਦ ਮੁਰਦਾਬਾਦ

  • @vipinkumar9202
    @vipinkumar9202 ปีที่แล้ว +19

    God bless you 🙏 my loving sister we have lot of expectation from your party God bless you and your family 🙏

  • @narinderbhangubhangu2106
    @narinderbhangubhangu2106 10 หลายเดือนก่อน

    Raje warning busa Diya da Tex wali ik gal chli c ??

  • @deepchoudhary1630
    @deepchoudhary1630 ปีที่แล้ว +2

    Amm adami party ✌️
    App support 🙏✌️

  • @nirbhalsingh2165
    @nirbhalsingh2165 ปีที่แล้ว +36

    She is very good. One day she'll be a strong leader. Indian from UK.

    • @jayd4ever
      @jayd4ever ปีที่แล้ว

      you from punjab

  • @harjeetmann9976
    @harjeetmann9976 ปีที่แล้ว +11

    Eh Raja vi uthey hi jao jithey pehla gaya.....tusi apni party di securitian bacha lo pehlan .....
    Ehna nu kamai da fikar jada punjab da qatt

  • @rimydogra9385
    @rimydogra9385 ปีที่แล้ว +2

    Well da sahi gall time dena cheda aap nu ohna te parsher nai pauna cheda well done 👍

  • @user-dt5vi1wf7j
    @user-dt5vi1wf7j 10 หลายเดือนก่อน

    ਸਰਕਾਰ ਜੀ ਬੱਸ ਕਰੋ ਜੋ 1000 ਬੀਬੀਆਂ ਦੇਣਾ ਉਹ ਰਹਿਣ ਦੇਵੋ ਪਰ ਸਾਡੇ ਪੰਜਾਬ ਚਿੱਟਾ ਹੀ ਬੰਦ ਕਰ ਦਿਉ ਜਦ ਸਾਡੇ ਨੌਜਵਾਨ ਹੀ ਨਹੀਂ ਰਹਿਣਗੇ 1000 ਰੁ ਦੱਸੋ ਸਾਡੀਆਂ ਮਾਵਾਂ ਭੈਣਾ ਕੀ 🔥ਅੱਗ ਲਾਉਣੀ ਹੈ

  • @SandeepSandeep-rd8uf
    @SandeepSandeep-rd8uf ปีที่แล้ว +10

    Log glti kr gye ne captain amrinder nu char saal dite c tan bhagvant maan nu saal tan dedo pta lgju ki konc sarkar achi h

    • @kulthibk4892
      @kulthibk4892 ปีที่แล้ว

      ਵੀਰ ਸਗ਼ਰੂਰ ਦੀ ਸੀਟ ਸਬ ਨੂੰ ਪੈਤਾ ਆਪ ਹਾਰ ਨਹੀ ਸੀ ਸਕਦੀ ਸਾਰੀਆ ਪਾਰਟੀਆ ਨੇ ਹਰੀਆ ਐ

  • @jaspalkaurgill3732
    @jaspalkaurgill3732 ปีที่แล้ว +4

    👍👍👍

  • @SukhvinderSingh-vm1yf
    @SukhvinderSingh-vm1yf ปีที่แล้ว +2

    ਰਾਜਾ ਸਾਬ ਸ਼ਰਮ ਕਰੋ, 70 ਸਾਲਾਂ ਚ, ਕੀ ਕੀਤਾ, ਤੁਸੀਂ, ਜੇ ਕੁਝ ਕਰ ਨੀ ਸੱਕਦੇ, ਕੰਮ ਕਰਨ ਵਾਲਿਆਂ ਨੂੰ ਰੋਕੋ ਤਾਂ ਨਾਂ, ਫਿੱਟ ਲਾਹਣਤਾਂ ਤੁਹਾਨੂੰ, ਦਰਜੀ ਅੱਜ ਭੀ ਪੈਸੇ ਮੰਗ ਰਿਹਾ, ਜੇ ਤੁਸੀਂ ਦਰਜੀ ਦੇ ਪੈਸੇ ਖਾ ਸੱਕਦੇ ਹੋ, ਪੰਜਾਬ ਦਾ ਕੀ ਛੱਡੋਗੇ, ਅੱਜ ਤੁਸੀਂ ਬੱਸਾਂ ਦੀਆਂ, ਬਾਡੀਆਂ ਚ, ਭੀ ਘਪਲਾ ਕੀਤਾ, ਕੱਲ ਨੂੰ ਤੁਸੀਂ ਲੋਕਾਂ ਦੀਆਂ ਬਾਡੀਆਂ ਤੌਂ ਬਨੈਂਣਾ ਭੀ ਲਾ ਸੱਕਦੇ ਹੋ

  • @VarinderSingh-io8lw
    @VarinderSingh-io8lw ปีที่แล้ว +1

    ਵੈਸੇ ਏਹ ਕੋਈ ਮੁੱਦਾ ਨਹੀਂ ...ਸਾਰੇ ਇਕੋ ਗੱਲ ਨੂੰ ਖਿੱਚੀ ਜਾਂਦੇ ਕੀ ਅਨਮੋਲ ਨੇ ਕਿਹਾ ਸੀ ਆਪ ਪਾਰਟੀ ਸੰਗਰੂਰ ਤੋਂ ਹਾਰ ਨਹੀਂ ਸਕਦੀ ...
    ਇਨ੍ਹਾਂ ਵਿਰੋਧੀਆਂ ਕੋਲ ਹੋਰ ਕੋਈ ਗੱਲ ਹੈ ਹੀ ਨਹੀਂ ...

  • @SandeepSharma-hf9gu
    @SandeepSharma-hf9gu ปีที่แล้ว +7

    Vaise sab toh besharm party Congress ae..jisdi jmanat jabat te v khush ho rhi ae...

  • @gurvirsingh7463
    @gurvirsingh7463 ปีที่แล้ว +3

    Sangrur rajdhani 😃😆😀😀😃😄😆😅😂🤣

  • @gurkiratsingh1638
    @gurkiratsingh1638 ปีที่แล้ว +2

    Very good speech aap👍

  • @gurkiratsingh1638
    @gurkiratsingh1638 ปีที่แล้ว +2

    Aman Arora ji sira krata👍

  • @strk2784
    @strk2784 ปีที่แล้ว +5

    CM MAAN G 💯❤

  • @humanbeing4735
    @humanbeing4735 ปีที่แล้ว +1

    ਕਦੇ ਆਪਣੇ ਹਲਕੇ ਚ ਵੀ ਝਾਤ ਮਾਰੋ ਜੀ। ਰੋਜ਼ ਬਿਜਲੀ ਦੇ ਕਟ ਲਗ ਰਹੇ ਨੇ। ਸੜਕਾਂ ਤੇ ਅਵਾਰਾ ਪਸ਼ੂ ਖੁੱਲ੍ਹੇ ਘੁੰਮ ਰਹੇ ਨੇ। ਜਗ੍ਹਾ ਜਗ੍ਹਾ ਕੁੜੇ ਦੇ ਢੇਰ ਲੱਗੇ ਪਏ ਨੇ। ਬੱਸ ਸਟੈਂਡ, ਸਨੀ ਇਕਲੇਵ ਕੋਲ ਰੋਜ਼ ਦਾ ਜਾਮ ਹੈ। ਸੜਕਾਂ ਤੇ ਫਰੂਟ ਰੇਹੜੀਆਂ ਕਰਕੇ ਗੱਡੀਆਂ ਪਾਰਕ ਹੋ ਜਾਂਦੀਆਂ ਕਿਲੋਮੀਟਰ ਲੰਬੇ ਜਾਮ ਲਗ ਜਾਂਦੇ। ਬੀਬਾ ਜੀ, ਖਰੜ ਵਾਲੀਆਂ ਦਾ ਵੀ ਸੰਗਰੂਰ ਵਾਲਿਆ ਵਾਂਗ ਮੋਹ ਭੰਗ ਹੋਣ ਨੂੰ ਟਾਈਮ ਨੀ ਲੱਗਣਾ।

  • @sukhainsing4239
    @sukhainsing4239 ปีที่แล้ว +3

    ਮੁਕਦੀ ਗੱਲ ਇਹ ਵੀ 5ਸਾਲ ਦੇਖੋ ਅਜੇ ਕੀ ਕਰਦੇ,, ਨਾ ਬਦਲਾਵ ਆਇਆ ਤੇ ਬੌਕਰ ਇਕ ਪਾਸੇ ਰੱਖ ਦਿਉ,, ਕਿਸੇ ਨਵੀ ਪਾਰਟੀ ਨੂੰ ਟਾਈਮ ਦੇਣਾਂ ਫੇ,,, 70ਸਾਲਾਂ ਮਹਿਕਮਾ ਚੁੱਪ ਰਹੇ ਤੇ ਚੰਗਾ 🤣😂😂 3ਮਹੀਨਿਆਂ ਵਿਚ ਏਨਾ ਨੂੰ ਪਾਸੇ ਕਰ ਮਾਨ ਸਹਿਬ ਆਏ ਨੇ ਨਾ ਕੇ 70ਸਾਲਾਂ ਮਹਿਕਮਾ,,🤣😂😂🤠

  • @sukhmandersingh9865
    @sukhmandersingh9865 ปีที่แล้ว +9

    ਬਹੁਤ ਵਧੀਆ ਸਪੀਚ ਗਗਨ ਮਾਨ ਜੀ

  • @SukhwinderKaur-rz5ve
    @SukhwinderKaur-rz5ve ปีที่แล้ว +1

    ਸਪੀਕਰ ਵਿਚਾਰਾਂ ਕੱਲਾ ਹੀ ਕਰੇ

  • @HarvinderPPL
    @HarvinderPPL ปีที่แล้ว +1

    First time ਤਾਂ ਗੁਰਜੀਤ ਰਾਣੇ ਦੲ ਮੁੰਡਾ ਵੀ ਬੋਲ ਰਿਹਾ ਸੀ ??
    ਤਾਨਾਸ਼ਾਹ ਸਪੀਕਰ

  • @manjeetsandhu4851
    @manjeetsandhu4851 ปีที่แล้ว +19

    Good cm saab

  • @jasvindrasidhubrar3829
    @jasvindrasidhubrar3829 ปีที่แล้ว +4

    Anmol Gagan maan 👍

  • @ramansailiwala..7300
    @ramansailiwala..7300 ปีที่แล้ว +2

    wah ji wah anmol gagan ji.apslutly write.je Kam kite hunde .aap party da janam hi nhi hona si...

  • @mr.gaurav6172
    @mr.gaurav6172 ปีที่แล้ว

    ਇੱਕ ਦੁਜੇ ਦੀਆਂ ਲੱਤਾਂ ਖਿਚਣ ਨਾਲੋਂ ਪੰਜਾਬ ਦੀ ਤਰੱਕੀ ਤੇ ਵਾਰਤਾਲਾਪ ਕਰੋ ਕੇ ਕਿਦਾਂ ਕੰਮ ਕਰਕੇ ਪੰਜਾਬ ਨੂੰ ਤਰੱਕੀ ਵੱਲ ਲੈਕੇ ਜਾਣਾ

  • @DeepSingh-nv3vr
    @DeepSingh-nv3vr ปีที่แล้ว +31

    Bhot shoni speech anmol mam well done keep it up👍☺️

  • @lachhmansinghsingh2069
    @lachhmansinghsingh2069 ปีที่แล้ว +13

    AAP Zindabad AAP Zindabad AAP Zindabad AAP Zindabad CM Bagwat Mann Zindabad

  • @gurbirsinghsran811
    @gurbirsinghsran811 10 หลายเดือนก่อน

    ਸਿੰਧੂ ਬਾਈ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਤੁਹਾਡੀ ਸਰਕਾਰ ਆ ਕਿ ਤੁਹਾਡੀਆਂ ਜਮੀਰਾ ਮਰੀਆਂ ਪੰਜਾਬ ਸਰਕਾਰ ਮੁਰਦਾ ਬਾਅਦ ਸਿੰਧੂ ਬਾਈ ਜਿੰਦਾ ਬਾਅਦ

  • @GurmeetSingh-nx2si
    @GurmeetSingh-nx2si ปีที่แล้ว +2

    ਪਿਛਲੀ ਸਰਕਾਰਾਂ ਨੇ ਪੂਰੀ ਲੁੱਟ ਕੀਤੀ ਹੈ

  • @manojprabhakar8105
    @manojprabhakar8105 ปีที่แล้ว +20

    Besharm corrupt leaders kis tarha besharmi naal Apne aap nu defend kar rahe hun

  • @SushilSharma-ee6sj
    @SushilSharma-ee6sj ปีที่แล้ว +5

    Anmol don't argue with a corrupt stupid person do your job honestly & with full dedication. Je Jo Public hai sab janti hai. AAP Zindabad Zindabad 👍

    • @amarpalsingh5366
      @amarpalsingh5366 ปีที่แล้ว

      ਝੂਠੇ ਬੋਲਿਆ ਦੱਲੀ ਨੇ