Why i don't Like This Country|Punjabi Travel Vlog|Vlog

แชร์
ฝัง
  • เผยแพร่เมื่อ 20 ต.ค. 2024

ความคิดเห็น • 201

  • @gurdasmann2757
    @gurdasmann2757 ปีที่แล้ว +17

    ਬਰਾੜ ਸਾਹਿਬ ਇਸ ਦੇਸ ਵਿੱਚ ਬਰਨਾਲੇ ਏਰੀਏ ਦੇ ਜੱਟਾਂ ਦੀਆਂ ਫੈਕਟਰੀਆਂ ਨੇ ਉਹਨਾਂ ਦੀ ਪੂਰੀ ਟੌਹਰ ਆ ਇਥੇ ਬਹੁਤ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਉਹਨਾਂ ਨੇ ਸੈਰਾ ਲਿਉਨ ਗਿਨੀ ਕੋਨਾਕਰੀ ਵਿੱਚ ਵੀ ਫੈਕਟਰੀਆਂ ਨੇ ਉਹਨਾਂ ਦੀਆਂ ।।ਸਾਡੇ ਪਿੰਡ ਦੇ ਵੀ 15 ਮੁੰਡੇ ਨੇ ਇਹਨਾਂ ਦੇਸਾਂ ਚ ਇਹਨਾਂ ਕਾਲਿਆਂ ਤੋਂ ਹੀ ਲੋਡਿੰਗ ਅਨਲੋਡਿੰਗ ਦਾ ਕੰਮ ਲੈਂਦੇ ਆ ।ਜੇ ਇਥੋਂ ਦੀ ਪੁਲਿਸ ਰਿਸਵਤ ਮੰਗੇ ਅੱਗੇ ਅੜ ਜਾਂਦੇ ਆ ਅਪਣੇ ਆਲੇ।ਕਾਲੇ ਅਪਣੇ ਆਲਿਆ ਤੋਂ ਡਰ ਕੇ ਰਹਿੰਦੇ ਆ।

  • @bachittersingh317
    @bachittersingh317 ปีที่แล้ว +8

    ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਸਿਹਤ ਤੰਦਰੁਸਤੀ ਬਖ਼ਸ਼ੇ ਰੱਬ ਰਾਖਾ 👍👍💝

  • @Cj-rq2qg
    @Cj-rq2qg ปีที่แล้ว +16

    Right comments Paji. Hopefully people will consider not to travel Liberia. Worst experience to be a tourist.

  • @dspdhanveer2937
    @dspdhanveer2937 ปีที่แล้ว +11

    ਵੀਰ ਪੰਜਾਬ ਵਿੱਚ ਜੇ ਕੋਈ ਘੁੱਮਣ ਆ ਜਾਵੇ ਲੋਕ ਘਰ ਵੀ ਰੱਖਦੇ ਨੇ ਰੋਟੀ ਪਾਣੀ ਵੀ ਦੇ ਦਿੰਦੇ ਨੇ ਤੇ ਪੈਸੇ ਦੀ ਵੀ ਝਾਕ ਨੀ ਰੱਖ ਦੇ

    • @Navdeepbrarvlogs
      @Navdeepbrarvlogs  ปีที่แล้ว +3

      Bilkul veere Labni ni mauj Punjab wrgi❤️❤️🙏🙏

  • @sarajmanes4505
    @sarajmanes4505 ปีที่แล้ว +6

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਸੱਚ ਦਿਖਾ ਰਹੇ ਹੋ ਅਤੇ ਆਪ ਜੀ ਦੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਣ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ

  • @Sangat-darshan
    @Sangat-darshan ปีที่แล้ว

    ਵਾਹਿਗੁਰੂ ਜੀ ਰਾਖਾ ਹੋਵੇ ਪੁੱਤ ਤੇਰਾ

  • @thevakeelablu646
    @thevakeelablu646 ปีที่แล้ว +3

    ਬਾਈ ਵਾਹੇਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੇਹੜਾ ਐਨਾ risk ਲੈਕੇ ਤੁਸੀ ਦੁਨੀਆ ਦਿਖਾ ਰਹੇ ਹੋ

  • @JaswinderSingh-io7uo
    @JaswinderSingh-io7uo ปีที่แล้ว +1

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤

  • @Globalkabbadiupdates
    @Globalkabbadiupdates ปีที่แล้ว +1

    ਬਾਈ, ਖਿਆਲ ਰੱਖਿਆ ਕਰੋ,, ਪੈਸਾ ਨਜਾਇਜ਼ ਦੇਣਾ ਗਲਤ ਹੈ, ਜਿਹੜੇ ਹਰਾਮ ਦੀ ਕਮਾਈ ਕਰਦੇ ਹਨ, ਉਹ ਲੋਕ ਹੀ ਕਹਿੰਦੇ ਹਨ ਕਿ-5-10- ਡਾਲਰ ਦੇ ਦਿਓੁ,, ਤੁਸੀਂ ਬਹੁਤ ਸਮਝਦਾਰੀ ਨਾਲ ਚੱਲ ਰਹੇ ਹੋ, ਬਾਬਾ ਜੀ ਬਲ ਬਖਸਣ ਬਾਈ ਜੀ

  • @jaswantjagal3349
    @jaswantjagal3349 ปีที่แล้ว +1

    ਬੜੇ ਦੁੱਖ ਦੀ ਗੱਲ ਹੈ ਸਾਡੇ ਆਪਣੇ ਦੇਸ਼ ਵਿੱਚ ਹਾਲੇ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਅੱਜ ਵੀ ਰੋਈ ਸਰਕਾਰੀ ਬੱਸ ਸਰਵਿਸ ਨਹੀ ਹੈ ਸਾਡੀ ਸਰਕਾਰ ਉਨਾ ਲੋਕਾ ਨੂੰ ਬੱਸਾਂ ਭੇਟ ਕਰਦੀ ਹੈ ਜਿਹੜੇ ਇੰਡੀਅਨ ਲੋਕਾ ਨੂੰ ਪਸੰਦ ਤੱਕ ਨਹੀ ਕਰਦੇ ਸਰੇ ਆਮ ਧਰ ਕੇ ਲੁੱਟਦੇ ਹਨ ਵੀਜ਼ਾ ਤੱਕ ਨਹੀ ਦਿੰਦੇ ਇਹ ਸਾਡਾ ਪੰਜਾਬੀ ਭਰਾ ਗਿਆ ਉਥੇ ਤਾਂ ਪਤਾ ਲੱਗਾ ਇਸ ਬਾਰੇ ਨਹੀ ਤਾ ਕੀ ਪਤਾ ਲੱਗਣਾ ਸੀ ਕਿਸੇ ਨੂੰ ਕਮਾਲ ਹੈ ਸਾਡੀਆਂ ਸਰਕਾਰਾਂ ਦੇ

  • @gurmitkaursahota3984
    @gurmitkaursahota3984 ปีที่แล้ว +3

    Tusi bilkul sahi keh rahe ho.i feel very sad .waheguru mehar bharia hath rakhan 🙏🙌

  • @rajinderdhammi3819
    @rajinderdhammi3819 ปีที่แล้ว +2

    This is the first time I saw you in anger. Don't bother much brother, be happy. You are the best TH-camr. Love you brother 🙂💐

  • @Sangat-darshan
    @Sangat-darshan ปีที่แล้ว

    ਇਨਸਾਨੀਅਤ ਘੱਟ ਹੈ ਇਹਨਾਂ ਲੋਕਾਂ ਵਿਚ ਬੇਟਾ

  • @thanks488
    @thanks488 ปีที่แล้ว +3

    Thanks for Sharing Nigeria Cultures
    Vlogs.

  • @Jassisalhan2008
    @Jassisalhan2008 หลายเดือนก่อน

    ਸਤਿ ਸ੍ਰੀ ਆਕਾਲ ਜੀ। ਲਾਇਬੇਰੀਆ ਵਧੀਆ ਦੇਸ਼ ਆ। ਰਿਸ਼ਵਤਖੋਰੀ, ਚੋਰੀ ਵੀ ਹੈ ਬਾਕੀ ਦੇਸ਼ਾਂ ਵਾਂਗ। ਬਾਕੀ ਕੇਕੇ, ਟੈਕਸੀ ਵਾਲਿਆ ਨਾਲ ਗੱਲਬਾਤ ਕਰ ਕੇ ਹੀ ਗੱਲ ਬਣਦੀ ਐ। ਵਾਈ ਟਾਊਨ ਵਿੱਚ ਜੀਤੀ ਤੇ ਸੇਠੀ ਬ੍ਰਦਰ ਵਰਗੇ ਪੰਜਾਬੀਆਂ ਦੇ ਨਾਮ ਆ ਲਾਇਬੇਰੀਆ ਵਿੱਚ। ਮੈ ਵੀ ਕੁੱਝ ਵੀਡਿਓ ਬਣਾਇਆ ਲਾਇਬੇਰੀਆ ਦੀਆਂ। ਜਰੂਰ ਦੇਖਿਓ। ਮੈ ਕੋਈ ਬਲੌਗਰ ਨਹੀਂ ਐ। ਵੈਸੇ ਹੀ ਬਣਾ ਕੇ ਪਾ ਦਿੱਤੀਆਂ। ਧੰਨਵਾਦ ਜੀ।

  • @NIRMALSINGH-yb8hn
    @NIRMALSINGH-yb8hn ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji❤️❤️🙏🙏

  • @sidhuedit736
    @sidhuedit736 ปีที่แล้ว +6

    Love from bathinda bro 😍

  • @ManpreetSingh-dp4uk
    @ManpreetSingh-dp4uk ปีที่แล้ว +1

    ਵੈਰੀ ਨਾਈਸ ਵੀਡੀਓ ਬਾਈ ਜੀ👍👍👍

  • @dspdhanveer2937
    @dspdhanveer2937 ปีที่แล้ว +1

    ਬਹੁਤ ਵਧੀਆ ਜੀ

  • @ravdeepsingh7806
    @ravdeepsingh7806 ปีที่แล้ว

    Bai g kine din video prani hundi

  • @chobbarx6044
    @chobbarx6044 ปีที่แล้ว +1

    Nice vlog hunde bro thuhade ❤️❤️😍

  • @ranvirrajarts3354
    @ranvirrajarts3354 ปีที่แล้ว +2

    Bhai tusi reality dekhune jo ke kise kise jagh di kaffi dark ho jndi baki bro hun next tour kdo tak kr rhe hun tusi thik o love u bro ❤️❤️

    • @Navdeepbrarvlogs
      @Navdeepbrarvlogs  ปีที่แล้ว +2

      Veere jaldi start kr reha new trip 🙏🙏❤️❤️

  • @Sangat-darshan
    @Sangat-darshan ปีที่แล้ว

    Waheguru ji please sub kirpa kro ji

  • @sandeepsandhu5362
    @sandeepsandhu5362 ปีที่แล้ว +2

    Very nice bai g👌🏼👌🏼

  • @jasmelsingh1451
    @jasmelsingh1451 ปีที่แล้ว +2

    वीर जी केमरा आगे रख्या करो अपने ही दरशन कराई जाने ओ

  • @fatehsinghsran
    @fatehsinghsran ปีที่แล้ว

    ਪੰਜਾਬ ਮੇਡ ਚੈਨਲ ਵਾਲੇ ਵੀਰ ਨੇ ਇਕ ਵਾਰ ਤੁਹਾਡੇ ਚੈਨਲ ਦਾ ਜ਼ਿਕਰ ਕੀਤਾ ਸੀ ਉਸ ਟਾਈਮ ਤੋਂ ਦੇਖ ਰਹੇ ਵੀਰ

  • @dhillon6449
    @dhillon6449 ปีที่แล้ว +1

    Bai tusi punjab toh kis city toh je?

    • @Navdeepbrarvlogs
      @Navdeepbrarvlogs  ปีที่แล้ว

      Mohali han veere is time🙏🙏❤️❤️

  • @MakhanSingh-rp5pd
    @MakhanSingh-rp5pd ปีที่แล้ว +1

    Sat shri akal ji bai nice 👍 video Good information bai back music very nice I like in video back music
    Ok by I'm from phillipan

  • @kapilmehta1476
    @kapilmehta1476 ปีที่แล้ว +1

    If someone visits Panjab village they offers you food and water. It's culture of Panjabis for thousands of years

  • @ramanguraya4944
    @ramanguraya4944 ปีที่แล้ว +1

    Bai g thadi har gal vich dam hunda g tuci bhut Vadia ho g good bro❤❤❤❤

  • @sukha9850
    @sukha9850 ปีที่แล้ว

    bai tuhanu dar ni lagda je kise ne fad leya thonu fer ke koi security reason aa malout area saunke village

  • @udaysidhu6924
    @udaysidhu6924 ปีที่แล้ว

    ਸਤਿ ਸ੍ਰੀ ਅਕਾਲ ਜੀ

  • @bhupindersaini960
    @bhupindersaini960 ปีที่แล้ว +2

    God bless you

  • @sidhuvlogsji
    @sidhuvlogsji ปีที่แล้ว +1

    Bikal right ✅✅ words about countries

  • @_jot_majra_6105
    @_jot_majra_6105 ปีที่แล้ว +3

    Sat shri akal veer 🙏🙏

  • @yadwindersingh9264
    @yadwindersingh9264 ปีที่แล้ว

    Anttal Sat sri akal putar God bless you putar ji Very good job

  • @harbhjansingh3653
    @harbhjansingh3653 ปีที่แล้ว +1

    Take care yourself brother

  • @r.p.singhpal4325
    @r.p.singhpal4325 ปีที่แล้ว +1

    Good luck for future.

  • @RajdeepSingh-hb4vc
    @RajdeepSingh-hb4vc ปีที่แล้ว

    Waheguru g ka khalsa waheguru g ki Fateh vr jio😊😊❤❤❤❤

  • @karamjitaujla3010
    @karamjitaujla3010 ปีที่แล้ว

    Great video. Be safe

  • @gurdeepsingh0786
    @gurdeepsingh0786 ปีที่แล้ว +1

    Koi nahi shote ver Har desh iko jeha nahi hunda

  • @kamalbains9042
    @kamalbains9042 ปีที่แล้ว

    ਭਾਜੀ ਜਿਨ੍ਹਾਂ ਵੀ ਬੰਦਾ ਲੋਕਾ ਵਿਚੋਂ ਵਿਚਰਦਾ ਉਨਾਂ ਹੀ ਤਜਰਬਾ ਵੱਧਦਾ ✔️ ਚੰਗੇ ਬੰਦੇ ਘੱਟ ਮਾੜੇ ਜ਼ਿਆਦਾ ਮਿਲਣਗੇ

  • @navisharma5143
    @navisharma5143 ปีที่แล้ว +1

    Hje kuch saade lok kehnde aa india maada mai europe dekh lyea sara par india ki tee na ki tee lac of time better aa desh ,baki je lok country da saath dein india number one bn je

  • @inderkullar877
    @inderkullar877 ปีที่แล้ว

    Boht sohni videos hundiya

  • @Cricketshotshighlights
    @Cricketshotshighlights ปีที่แล้ว +1

    Love from Gidderbaha bro❤

  • @balwinder6126
    @balwinder6126 ปีที่แล้ว +1

    Bro erupe countries vch crime honda k nhi

  • @sidhuvlogsji
    @sidhuvlogsji ปีที่แล้ว

    Good bhaji... I like your videos.... #sidhuvlogsji

  • @sonybai0007
    @sonybai0007 ปีที่แล้ว

    Please take care bro you are great 👍

  • @MAAN-m7k
    @MAAN-m7k ปีที่แล้ว +2

    VERY GOOD BRO❤️

  • @jagseerbrar5911
    @jagseerbrar5911 ปีที่แล้ว

    👍👍👍👍👍👍👍👍👍👌👌👌👌👌👌👌❤️❤️❤️❤️❤️❤️❤️🥰🥰🥰🥰🥰🥰🥰🥰😂😂😂😂😂😂🤣🤣

  • @sadhusingh3109
    @sadhusingh3109 ปีที่แล้ว

    ਨੌਜਵਾਨ ਬੱਚਿਆ ਤੇਰਾ ਬਹੁਤ ਬਹੁਤ ਧੰਨਵਾਦ। ਪਰ ਇਕ ਬੇਨਤੀਆ ਆਪਣੇ ਦਾਹੜੇ ਨੂੰ ਛੇਕਾ ਕਿਓ ਲਿਆਇਆ ਜੋ ਬਿਲਕੁੱਲ ਗਲਤ। ਐਵੇ ਸੋਟੀ ਮੱਖੀ ਦੇ ਖੱਖਰ ਵਰਗੀ ਬਣਾਈਆ ਸਿੱਖ ਕੌਮ ਨੂੰ ਨਹੀ ਅਧਿਕਾਰ ਸੋਹਣਾ ਦਾਹੜਾ ਪ੍ਰਕਾਸ਼ ਕਰ ।

  • @jaspalsingh-in3xj
    @jaspalsingh-in3xj ปีที่แล้ว +1

    Gud pajii

  • @SandipBajwa
    @SandipBajwa ปีที่แล้ว +2

    Liberia was country created for the slaves from Wesf Africa who were freed by US president James Monroe.. That's why capital is called Monrovia.

  • @KuldeepSingh-ry7yw
    @KuldeepSingh-ry7yw ปีที่แล้ว

    ਭਾਈ ਇਹ ਲੋਕ ਸਰੀਰ ਵਿਚ ਬਹੁਤ ਤਕੜੇ (powerful) ਆ ਕੀ ਕਾਰਨ ਹ

  • @bhagwansingh-hh3rs
    @bhagwansingh-hh3rs ปีที่แล้ว

    Karamgarh barnala god -navdeep barar ko Wahegur safal Kare ji very good nice ji Wahegur ji ka kaalsa Baheguru ji ki fateh

  • @avneetpreet3120
    @avneetpreet3120 ปีที่แล้ว

    Me live there 2 years

  • @kulpreetsingh101
    @kulpreetsingh101 ปีที่แล้ว +1

    Ly veere❤❤

  • @ajaysharma-qb1nc
    @ajaysharma-qb1nc ปีที่แล้ว

    Nyc video 💕💕dear

  • @gurveersingh7343
    @gurveersingh7343 ปีที่แล้ว +2

    Love from Nabha bro

  • @sk-nr7jr
    @sk-nr7jr ปีที่แล้ว +1

    Nice 👍

  • @anandpursahib
    @anandpursahib ปีที่แล้ว

    Bhaji this was the first time I watched a video of yours with forwarding/skipping. Paisa Paisa only. No Content. Gussa Reels ya instagram te kadh leya karo.

    • @Navdeepbrarvlogs
      @Navdeepbrarvlogs  ปีที่แล้ว

      Veere fer Ek video hi dekhi channel te 300 video ne oh v dekhlo🤣

    • @anandpursahib
      @anandpursahib ปีที่แล้ว +1

      @@Navdeepbrarvlogs Bhaji main tuhada purana subscriber haan. Mera kehen da matlab si ki pehli vaar tuhadi koi video pasand ni aayi. Just a feedback. Still love your channel. Hope you get well soon and visit another country.

  • @jaswindersinghbrar4731
    @jaswindersinghbrar4731 ปีที่แล้ว +1

    Nice video 👍👍👍

  • @manpreetbatth5317
    @manpreetbatth5317 ปีที่แล้ว

    👍🌻🌼

  • @AvtarSingh-pw7fv
    @AvtarSingh-pw7fv ปีที่แล้ว +1

    ਬੜਾ ਹੀ ਮਾੜਾ ਹਾਲ ਹੈ ਬਾਈ ਅਫਰੀਕਾ ਦਾ ਸੋ ਆਪਣਾ ਧਿਆਨ ਰੱਖਣਾ

  • @lssandhu9263
    @lssandhu9263 ปีที่แล้ว +1

    🙏

  • @karanbaraich2300
    @karanbaraich2300 ปีที่แล้ว

    👍

  • @karajsingh1313
    @karajsingh1313 ปีที่แล้ว +1

    👍👍👍👍👍

  • @manvindersingh6750
    @manvindersingh6750 ปีที่แล้ว +1

    Brother Africa ch 2050 tak vi I think saare ghara vich bizli ni aondi jeho jahe ena de halaat aa

  • @maanbeimaan6796
    @maanbeimaan6796 ปีที่แล้ว

    ਇਥੇ ਕਾਕਾ ਸਿੰਗਰ ਭਾਵੇਂ ਖੁਲਾ ਘੁੰਮਦਾ ਫਿਰੇ ਓਦੇ ਨਾਲ ਸਨੇਚਿੰਗ ਨਹੀਂ ਹੋ ਸਕਦੀ ਭਲਾ ਕਿਉਂ??? ਇਹ ਦੇਸ਼ ਤੁਹਾਡੇ ਘੁੰਮਣ ਲਈ ਨਹੀਂ ਹੈ😂

  • @navroopsingh9792
    @navroopsingh9792 ปีที่แล้ว +1

    Love you bro

  • @dxpunjabvr
    @dxpunjabvr ปีที่แล้ว +1

    Love from patiala

  • @amritpaldhanoa6391
    @amritpaldhanoa6391 ปีที่แล้ว +1

    Sat shri akal ji🙏🙏🙏🙏🙏

  • @PuranSingh-kl5ho
    @PuranSingh-kl5ho ปีที่แล้ว

    Very good

  • @asadsayed4551
    @asadsayed4551 ปีที่แล้ว +1

    😊😊👌🙌🙌🙌🙌👌

  • @baltejgill4751
    @baltejgill4751 ปีที่แล้ว +4

    Proud of u bro ,singh is king 🌹🌹

  • @RajinderSingh-wi8jl
    @RajinderSingh-wi8jl ปีที่แล้ว

    ਇਹੋ ਦੇਸ਼ ਵਿਚ ਰੁਕਣਾ ਨਹੀਂ ਚਾਹੀਦਾ

  • @pindujatt6387
    @pindujatt6387 ปีที่แล้ว

    othe len gya c bhai pher

  • @sarbmann5870
    @sarbmann5870 ปีที่แล้ว +1

    Paji Arsenal top doesn’t suit you, Liverpool top suits you much better 👌🏼

    • @Navdeepbrarvlogs
      @Navdeepbrarvlogs  ปีที่แล้ว +1

      Hahaha veere main dono hi paa laina par match ghat hu dekhda main Football😀

  • @pammadhillon5750
    @pammadhillon5750 ปีที่แล้ว +1

    Very nice y ji

  • @manjotsingh2742
    @manjotsingh2742 ปีที่แล้ว

    Kenya v jao please

  • @vaidrajbhupendarsinghkanda5930
    @vaidrajbhupendarsinghkanda5930 ปีที่แล้ว +1

    आपको बहुत-बहुत शुक्रिया आप बहुत ही अच्छी वीडियो बनाते हैं आप की बनाई हुई वीडियो से हमे जिस देश के बारे में जानते नहींउस देश के को भी हमें देखने को मिलता हैअगर आपकी रवि खालसा जी तक पहुंच है आज पंजाब में जो गरीब सी भाई क्रिश्चियन बनते जा रहे हैं उनसे मदद करने के लिए बोलिए पहले हमको अपने सिख धर्म के बारे में देखना है आज पंजाब में मजबूरी वश लाखों लोग क्रिश्चियन बन गए हैं

  • @Mixstatus-rh4wm
    @Mixstatus-rh4wm ปีที่แล้ว

    ♥️♥️

  • @kulwant747
    @kulwant747 ปีที่แล้ว

    Good

  • @sahilsharma-xg4nz
    @sahilsharma-xg4nz ปีที่แล้ว +1

    👍🏾👍🏾👍🏾👍🏾

  • @ManjinderSingh-tz1iq
    @ManjinderSingh-tz1iq ปีที่แล้ว

    Punjab world power bane geya jeda ravi singh khalsa ithe aa je

  • @sukhdeepsingh8382
    @sukhdeepsingh8382 ปีที่แล้ว

    mnu 9 saal ho gye ithe bro

  • @Avtarsingh-mg7xp
    @Avtarsingh-mg7xp ปีที่แล้ว +1

    Nyc y ji 🙏

  • @GagandeepSingh-mj2zu
    @GagandeepSingh-mj2zu ปีที่แล้ว

    Like football jersay bro

  • @gskhattra
    @gskhattra ปีที่แล้ว +1

    👌👍❤️🙏👍

  • @gurjitsandhu3338
    @gurjitsandhu3338 ปีที่แล้ว

    Good bro

  • @pawanjhamat6787
    @pawanjhamat6787 ปีที่แล้ว

    ਕਾਲਿਆ ਦੇ ਬੱਚੇ ਕੈਮਰਾ ਦੇ ਅੱਗੇ reaction ਬੜਾ ਲਾਜਵਾਬ ਕਰਦੇ, almost ਸਾਰੇ.

  • @Dr.Inder108
    @Dr.Inder108 ปีที่แล้ว +1

    Indian diplomatic missions aren't very active....in these countries and their official teams are not par with contemporary conditions...

  • @singhgtx
    @singhgtx ปีที่แล้ว +3

    #SINGHGTX #MAJHEWALAPAUVLOGS Support Guys 🙏

  • @garysingh5571
    @garysingh5571 ปีที่แล้ว

    Navdeep paji meri email mili tonu?

  • @jagjeetaulakh4308
    @jagjeetaulakh4308 ปีที่แล้ว

    Nice brother

  • @sukhkaur3808
    @sukhkaur3808 ปีที่แล้ว +1

    Love you so much

  • @desid1354
    @desid1354 ปีที่แล้ว +1

    👍👍👍👍🇨🇦🇨🇦

  • @PandutravelVlogs
    @PandutravelVlogs ปีที่แล้ว

    Yy Ana da roj da aahi km aa

  • @pushpindersingh6064
    @pushpindersingh6064 ปีที่แล้ว

    VEER SADA ❤

  • @munishgaat3054
    @munishgaat3054 ปีที่แล้ว +1

    आगे से ऐसी गन्दी और बदबूदार जगह मत जाना। दुनिया में बहुत खूबसूरत जगह है, वहां जाओ।