22 ਸਾਲਾ ਪੁੱਤ ਗੋ ਲੀ ਨਾਲ ਮਾਰ ਦਿੱਤਾ ਹੁਣ ਕਾ ਤਲ ਜ਼ਮਾਨਤ ਤੇ ਆ ਕੇ ਦਿਖਾ ਰਹੇ ਆ ਧੌਂਸ?

แชร์
ฝัง
  • เผยแพร่เมื่อ 2 ต.ค. 2024

ความคิดเห็น • 213

  • @gurmukhsingh2059
    @gurmukhsingh2059 3 หลายเดือนก่อน +60

    ਮੌਤ ਦਾ ਬਦਲਾ ਮੌਤ ਹੀ ਹੋਣਾ ਚਾਹੀਦਾ ਹੈ

  • @minote9433
    @minote9433 3 หลายเดือนก่อน +48

    ਕਿਸੇ ਦੇ ਪੁੱਤ ਨੂੰ ਮਾਰਨਾ ਕਿੱਥੇ ਦੀ ਬਹਾਦਰੀ ਹੈ
    ਇਨਸਾਫ਼ ਮਿਲਣਾ ਚਾਹੀਦਾ ਹੈ

  • @gursahibsingh2182
    @gursahibsingh2182 3 หลายเดือนก่อน +47

    ਇਸ ਮੁੰਡੇ ਦੇ ਦਾਦੇ ਨੇ ਮੋਹਾਲੀ ਅਕੈਡਮੀ ਵਿੱਚ ਵਧੀਆ ਖਿਡਾਰੀ ਬਣਾਉਣ ਲਈ ਦਾਖਲ ਕਰਵਾਇਆ ਸੀ

  • @PreetKaur-y8m
    @PreetKaur-y8m 3 หลายเดือนก่อน +56

    ਬੁੱਚੜਾ ਨੇ ਬਹੁਤ ਮਾੜਾ ਕੀਤਾ 😢ਬੱਚੇ ਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @BaljeetKaur-r8j
    @BaljeetKaur-r8j 3 หลายเดือนก่อน +109

    ਮੁੰਡੇ ਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @HardeepSingh-jy7hr
    @HardeepSingh-jy7hr 3 หลายเดือนก่อน +41

    ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਸਰਕਾਰਾਂ ਨੂੰ ਹੀ ਦੇਖਣਾ ਚਾਹੀਦਾ ਹੈ।

  • @GurwinderSingh-bt7ni
    @GurwinderSingh-bt7ni 3 หลายเดือนก่อน +42

    ਇਨਸਾਫ ਮਿਲਣਾ ਚਾਹੀਦਾ ਵਾ ਇਹਨਾਂ ਨੂੰ

  • @sonyrajput89000
    @sonyrajput89000 3 หลายเดือนก่อน +9

    ਵੈਸੇ ਵੀ ਹੁਣ ਜ਼ਿੰਦਗੀ ਖਰਾਬ ਹਿ ਆ ਚੁੱਪ ਕਰਕੇ ਤੂੰ ਵੀ ਉਸਦੇ ਮੁੰਡੇ ਤੇ ਉਹਨੂੰ ਉਪਰ ਭੇਜ ਦੇ ਇਨਸਾਫ ਦੀ ਆਸ ਨਾ ਰੱਖੋ ਇਨਸਾਫ ਤਾਂ ਮੂਸੇ ਵਾਲੇ ਨੂੰ ਨੀ ਦਿੱਤਾ ਸਰਕਾਰ ਨੇ 2 ਕਰੋੜ ਟੈਕਸ ਦਿੰਦਾ ਸੀ ਆਪਾ ਆਮ ਲੋਕਾਂ ਇਨਸਾਫ ਕਿੱਥੇ ਭਾਲਦੇ ਬਾਈ ਬਹੁਤ ਬੁਰਾ ਲੱਗਾ ਸੁਣਕੇ😢

  • @preetpalsingh724
    @preetpalsingh724 3 หลายเดือนก่อน +24

    ਕੁੱਝ ਪਿੰਡ ਵਾਲਿਆ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜੋਂ ਇਸ ਬੇਵੱਸ ਪਿਤਾ ਦਾ ਸਾਥ ਦੇਣ ਦੀ ਥਾਂ ਇੱਕ ਦੋਸ਼ੀ ਕਾਤਲ ਵਿਅਕਤੀ ਨਾਲ ਖੜੇ ਨੇ।

    • @baltejsingh5451
      @baltejsingh5451 3 หลายเดือนก่อน +3

      ਬਾਈ ਦੋ ਤਿੰਨ ਘਰ ਨੇ ਜਿੰਨਾ ਤੇ ਸੰਗ ਸ਼ਰਮ ਵੇਚ ਕਿ ਖਾਦੀ ਹੋਈਆ,

    • @Dhindsa518
      @Dhindsa518 2 หลายเดือนก่อน +1

      Pura ਪਿੰਡ ਹੀ ਮਰਿਆ ਹੋਇਆ ਹੈ ਇਹੋ ਜਿਹੇ ਲੋਕਾਂ ਨੂੰ ਸਜ਼ਾ ਦਵਾਓ ਸਾਰੇ ਰਲ਼ਕੇ

  • @gurjeetsingh5877
    @gurjeetsingh5877 3 หลายเดือนก่อน +21

    ਇਨਸਾਫ਼ ਮਿਲਣਾ ਚਾਹੀਦਾ ਵੀਰ ਨੂੰ ਬੇਟੇ ਦੀ ਮੌਤ ਦਾ,,,,,,,,ਦੂਜੀ ਧਿਰ ਨੂੰ ਵੀ ਸਕਰੀਨ ਤੇ ਲਿਆ ਕੇ ਪੱਤਰਕਾਰ ਨੂੰ ਇਸ ਸਾਰੀਆਂ ਗੱਲਾਂ ਦਾ ਜਵਾਬ ਲੈਣਾ ਚਾਹੀਦਾ,,,,, ਘੱਟੋ ਘੱਟ ਪ੍ਰਸ਼ਨ ਤਾਂ ਕਰਨ

  • @dilrajwarval8290
    @dilrajwarval8290 2 หลายเดือนก่อน +13

    ਬਾਈ ਤੇਰਾ ਪੁੱਤ ਮਾਰਤਾ ਘਰ ਦੀਆਂ ਨੂੰ ਕਿਸੇ ਹੋਰ ਜਗ੍ਹਾ ਸੈਟ ਕਰਕੇ ਸੋਧਾ ਲਾ ਦੇ

  • @LakhwinderSingh-xb4id
    @LakhwinderSingh-xb4id 2 หลายเดือนก่อน +28

    ਬਹੁਤ ਹੀ ਦੁਖਦਾਈ ਸਮਾਚਾਰ ਹੈ, ਅਜਿਹੇ ਘਟੀਆ ਬੰਦੇ ਨੂੰ ਐਨੀਂ ਛੇਤੀ ਜ਼ਮਾਨਤ ਕਿਉਂ ਦਿੱਤੀ ਗਈ ਹੈ।

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน +27

    ਹੁਣ ਇਕ ਕੰਮ ਹੋ ਸਕਦਾ ਪਿਓ ਵੀ ਰਾਹ ਜਾਂਦੇ ਮੁੰਡੇ ਨੂੰ ਜਾਨੋ ਮਾਰ ਦਵੇ ਬਸ ਇਹੀ ਹਲ ਆ

  • @BaljitBhatti-m3g
    @BaljitBhatti-m3g 2 หลายเดือนก่อน +15

    ਹੰਕਾਰ ਨੀ ਕਰਨਾ ਚਾਹੀਦਾ, ਰੱਬ ਦੀ ਬੱਜੀ ਚਪੇੜ ਜਨਮਾਂ ਜਨਮਾਂ ਦੇ ਦੁੱਖ ਦੇ ਦਿੰਦਾ।

  • @gurpalsingh5609
    @gurpalsingh5609 3 หลายเดือนก่อน +57

    ਮੁੰਡੇ ਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ

  • @786-sukhwant
    @786-sukhwant 3 หลายเดือนก่อน +42

    ਕੀ ਬਣੂ ਦੁਨੀਆਂ ਦਾ
    ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏

  • @KartarSingh-es8mo
    @KartarSingh-es8mo 3 หลายเดือนก่อน +25

    ਬਹੁਤ ਔਖਾ ਜਰ ਇਕ ਪਿਉ ਲਈ ਜਵਾਨ ਪੁੱਤ ਦੀ ਲਾਸ਼ ਨੂੰ ਮੋਡਾ ਦੇਣਾ ਤੇ ਉਸ ਤੋਂ ਔਖਾ ਜਿਸ ਨੇ ਕਤਲ ਕੀਤਾ ਹੋਵੇ ਉਹ ਸਾਹਮਣੇ ਘੁੰਮੇ😔😔

    • @baltejsingh5451
      @baltejsingh5451 3 หลายเดือนก่อน +9

      ਇਹੋ ਤਾ ਦੁੱਖ ਹੈ ਬਾਈ ਬੰਦੇ ਨੂੰ ਗਲਤ ਰਸਤੇ ਤੋਰਨ ਵਿੱਚ ਪੁਲੀਸ ਦਾ ਵੀ ਪੂਰਾ ਸਹਿਯੋਗ ਹੁੰਦਾ ਜਦੋ ਬੰਦੇ ਨੂੰ ਬਰਾਬਰ ਦਾ ਪੁੱਤ ਮਰਵਾ ਕਿ ਵੀ ਵਾਰ ਵਾਲ ਜਲੀਲ ਹੋਣਾ ਪੈਵੇ,

    • @KartarSingh-es8mo
      @KartarSingh-es8mo 3 หลายเดือนก่อน +5

      @@baltejsingh5451 ਸਹੀ ਗੱਲ ਏ ਵੀਰ ਬਹੁਤ ਮੁੰਡੇ ਇਹ ਮਾੜੇ ਸਿਸਟਮ ਦੀ ਭੇਂਟ ਚੜ ਗਏ

  • @amarbirsingh7986
    @amarbirsingh7986 2 หลายเดือนก่อน +7

    ਵੀਰ ਤੇਰਾ ਨੋਜਵਾਨ ਪੁੱਤ ਮਾਰੀਆ ਤੇਰੇ ਕੋਲ ਅੱਸਲਾ ਹੈ ਫਿਰ ਕੀ ਭੱਲਦਾ ਚੁੱਕ ਦੇ।

  • @kamalsingh-dc1vs
    @kamalsingh-dc1vs 2 หลายเดือนก่อน +5

    ਤੁਸੀਂ ਵੀ ਆਪਣੇ ਬੱਚਿਆਂ ਨੂੰ ਫੂਕ ਨਾ ਸਕਾਏਆ ਕਰੋ ਕਿ ਆਪਾ ਜੱਟ ਹੁੰਦੇ ਆ ਜੱਟ ਹੁੰਦੇ ਆ ਉਹ ਭਰਾਵਾਂ ਅਣਖ ਤਾਂ ਸਾਰੇਆ ਵਿਚ ਹੀ ਹੁੰਦੀ ਹੈ

  • @Scorpionboyz0045
    @Scorpionboyz0045 3 หลายเดือนก่อน +15

    ਗਲ ਅੱਸਲੇ ਨੇ ਹੀ ਮੁਕਾਣੀ, ਕਿਸੇ ਨੇ ਸਾਥ ਨੀ ਦੇਣਾ...

  • @Khalsa-kf3wt
    @Khalsa-kf3wt 2 หลายเดือนก่อน +7

    ਪੁਲਿਸ ਹੁਣ ਉਡੀਕ ਕੀ ਰਹੀ ਹੈ ਲਾਹਨਤ ਹੈ ਪੁਲਿਸ ਦੇ

  • @satnamsandhu383
    @satnamsandhu383 3 หลายเดือนก่อน +8

    ਕਿਸੇ ਦਾ ਮੁੰਡਾ ਨਜਾਇਜ਼ ਮਾਰ ਦੇਣਾ ਗਲਤ ਹੈ ਪਰ ਇਸ ਦੱਲੇ ਟੁੱਕੜ ਬੋਚ ਨੂੰ ਵੇਖ ਕੇ ਮੇਰਾ ਜੂਤ ਫੇਰਨ ਨੂੰ ਮਨ ਕਰਦਾ ਇਹ ਰਜਿੰਦਰੂ ਦੱਲਾ ਹੈ

  • @JagtarSingh-ds1eb
    @JagtarSingh-ds1eb 2 หลายเดือนก่อน +9

    ਖੂਨ ਦੀ ਸਜ਼ਾ ਖੂਨ ਹੋਣੀ ਚਾਹੀ ਦੀ ਆ ਜੋ ਰੰਜਾਸ ਨਾਲ ਜਾ ਜਾਣ ਬੁਜਕੇ ਮਾਰਦੇ ਆ ਮੌਤ ਦੇ ਬਦਲੇ ਮੌਤ ਹੋਣੀ ਚਾਹੀ ਦੀ ਆ 🙏🙏

  • @khannewaleyadagroup307
    @khannewaleyadagroup307 3 หลายเดือนก่อน +14

    ਵੀਰੇ je ਤੂੰ ਕੱਲਾ ਵੀ ਐਵੇਂ ਅਪਣੀ ਗੱਲ਼ ਰੱਖਦਾ ਤਾਂ ਹੋ ਸੱਕਦਾ ਲੋਕ ਤੇਰੇ ਨਾਲ ਹਮਦਰਦੀ ਕਰਦੇ ਤੇ ਸੱਚ ਝੂਠ ਦਾ ਨਿਤਾਰਾ ਹੁੰਦਾ ਪਰ ਤੂੰ ਆਪ ਹੀ ਇਕ ਗੰਦੇ, ਲਾਹਨਤੀ, ਵਿਕਾਊ, ਨਸ਼ਾ ਵੇਚਣ ਵਾਲੇ ਨੂੰ ਨਾਲ ਲਈ ਫਿਰਦਾ ਜਿਸਨੇ ਕਿਸਾਨੀ ਸੰਗਰਸ ਵੇਲੇ ਸਾਡੇ ਪੰਜਾਬ ਦੇ 2 ਲੱਖ ਕਿਸਾਨ ਮਜ਼ਦੂਰਾਂ ਨੂੰ ਗਦਾਰ ਕਿਹਾ ਸੀ ਏਸ ਤੋਂ ਇਹ ਸਾਬਤ ਹੁੰਦਾ ਜਿਹੋ ਜਿਹੀ ਸੰਗਤ ਓਹੋ ਜਿਹੀ ਰੰਗਤ

    • @NoorKaur-n5o
      @NoorKaur-n5o 3 หลายเดือนก่อน +2

      Sahi keha ji

    • @gsingh7605
      @gsingh7605 3 หลายเดือนก่อน +2

      Right bro

  • @kuljeetsingh3100
    @kuljeetsingh3100 3 หลายเดือนก่อน +7

    ਜਦੋਂ ਤੇਰੇ ਵਰਗੇ ਡੂਮਣੇ ਇਹ ਪਰਿਵਾਰ ਦੇ ਨਾਲ ਹਨ ਉਨ੍ਹਾਂ ਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ

  • @SukhBeer-hc8vf
    @SukhBeer-hc8vf 3 หลายเดือนก่อน +11

    ਬਹੁਤ ਬਹੁਤ ਦੁੱਖ ਦਾਈ ਖਰਬ

  • @chamkau
    @chamkau 3 หลายเดือนก่อน +5

    ਜਿਹੜੇ ਬੰਦੇ ਐਨੇ ਮਾੜੇ ਨੇ ਉਹ ਬੰਦੇ ਤਾਂ ਪਿੰਡ ਵਿੱਚ ਰਹਿਣ ਵਾਲੇ ਨਹੀਂ ਹੈ ਉਨ੍ਹਾਂ ਦੀ ਤਾਂ ਜਗ੍ਹਾ ਪੱਕੀ ਜੇਲ੍ਹ ਵਿੱਚ ਹੀ ਹੈਗੀ ਇਹੋ ਜਿਹੇ ਲੋਕਾਂ ਨੂੰ ਤਾਂ ਪੱਕੇ ਤੌਰ ਜੇਲ੍ਹ ਵਿੱਚ ਰੱਖਿਆ ਜਾਵੇ ਉਨ੍ਹਾਂ ਨੂੰ ਜਮਾਨਤ ਦੇਣਾ ਬਹੁਤ ਮਾੜੀ ਗੱਲ ਹੈ ਜਿੰਨਾ ਨੇ ਇੰਨਾ ਦਾ ਇੱਕੋ ਇੱਕ ਜਵਾਨ ਪੁੱਤ ਮਾਰ ਦਿੱਤਾ ਬੁਢਾਪੇ ਦਾ ਸਹਾਰਾ ਖੋਹ ਲਿਆ ਉਸ ਮਾਂ ਬਾਪ ਦਾ ਕੀ ਹਾਲ ਹੋਵੇਗਾ

  • @simmusidhu6488
    @simmusidhu6488 3 หลายเดือนก่อน +4

    Bhut mada hoea j no word ji🥺🥺

  • @jagdevkaur3144
    @jagdevkaur3144 2 หลายเดือนก่อน +2

    ਅਪਰਾਧੀਆਂ ਨੂੰ ਗਿਰਫ਼ਤਾਰ ਕਰਨ ਤੋਂ ਪਹਿਲਾਂ ਹੀ ਜਮਾਨਤਾਂ ਮਿਲ ਰਹੀਆਂ ਹਨ ਕਾਨੂੰਨ ਨਾਂ ਦੀ ਚੀਜ਼ ਹੀ ਨਹੀਂ ਰਿਸ਼ਵਤਖੋਰੀ ਭਾਰੋ ਐ 😢😢😢😢

  • @JagjitSingh-uz4dv
    @JagjitSingh-uz4dv 3 หลายเดือนก่อน +9

    ਰਾਜਿੰਦਰ ਗੰਦ ਏ ਪਰਿਵਾਰ ਇਨਸਾਫ ਮਿਲਣਾ ਚਾਹੀਦਾ ਇਹ ਕਹਿੰਦੇ ਸੀ ਜਿਹੜੇ ਲਾਲ ਕਿਲੇ ਗੲਏ ਉਹ ਸਾਡੇ ਨਹੀਂ ਗ਼ਦਾਰ ਏ ਦੱਲੇ ਸੰਤਾਂ ਬਹੁਤ ਮਾੜਾ ਬੋਲਿਆ ਦੀਪ ਸਿੱਧੂ ਬਹੁਤ ਸਾਰੇ ਇਲਜ਼ਾਮ ਲਗਾਇਆ ਸੀ ਉਸ ਜਵਾਬ ਨਹੀਂ ਦਿੱਤਾ

    • @Seeho_9
      @Seeho_9 3 หลายเดือนก่อน

      ਬਾੲੀ ਤੈਂ ਸੱਚ ਬੋਲਿਅਾ ੲੀ

  • @surkhmandermaanmaan3935
    @surkhmandermaanmaan3935 3 หลายเดือนก่อน +4

    ਅੱਜ ਕੱਲ੍ਹ ਸਮਾਂ ਇਹੋ ਜਿਹੇ ਹੈ ਬਾਈ ਲੋਕ ਡਰਦੇ ਨੂੰ ਡਰਾਉਂਦੇ ਹਨ। ਬਾਈ ਜੀ ਨਰਮ ਸੁਭਾਅ ਦੇ ਹੋਣਗੇ। ਜੇ ਅੱਗੇ ਡਰ ਹੋਵੇ ਫੇਰ ਨਹੀਂ ਕੋਈ ਬੋਲਦਾ

  • @KuldeepSingh-fo9mc
    @KuldeepSingh-fo9mc 3 หลายเดือนก่อน +3

    ਬਾਈ ਦੀਪ ਸਿੱਧੂ ਨੂੰ ਆ ਰਾਜਿੰਦਰ ਸਿੰਘ ਨੇ ਇੰਨਾ ਜਿਆਦਾ ਗਦਾਰ ਗਦਾਰ ਕਹਿ ਕੇ ਭੰਡਿਆਂ ਸੀ 😭
    ਕੇ ਬਾਈ ਦੀਪ ਸਿੱਧੂ ਨੂੰ ਇਹਨਾਂ ਨੇ ਮਰਨ ਲਈ ਮਜਬੂਰ ਕਰਤਾ ਸੀ 😭😭😭😭😭

  • @kuldipkaurkalsi923
    @kuldipkaurkalsi923 3 หลายเดือนก่อน +2

    ਇੱਥੇ ਜਹੇਲੋਕਾ ਨੁ ਉਸੇ ਟਾਈਮ ਗੋਲੀ ਲਾ ਦੇਣੀ ਹੇ ਕਿਸੇ। ਦਾ ਪੁੱਤ ਮਾਰ ਤਾਂ ਪੰਜਾਬ ਵਿੱਚ ਬੱਚਿਆਂ ਦੀ ਕੋਈ ਸੇਫਟੀ। ਹੇ ਨਹੀ

  • @DeepBose-l4p
    @DeepBose-l4p 2 หลายเดือนก่อน +1

    ਅੱਖਾਂ ਦੇ ਹੰਝੂਆਂ ਨੂੰ ਗੋਲੀ ਬਣਾ ਦੇ ਜਿਹੜੀ ਉਹਨਾਂ ਦੀ ਹਿੱਕਾਂ ਵਿਚ ਵਜੇ ਤੇ ਉਹਨਾਂ ਦਾ ਖਾਤਮਾ ਕਰੇ

  • @RajinderSingh-nr6wl
    @RajinderSingh-nr6wl 2 หลายเดือนก่อน +4

    ਗੋਲੀ ਦਾ ਜਵਾਬ ਗੋਲੀ ਨਾਲ

  • @gurmeetsingh-zb6vv
    @gurmeetsingh-zb6vv 2 หลายเดือนก่อน +2

    ਨਾ ਲੱੜੌ ਵੀਰੌ ਜੀ ਨਾ ਲੱੜੌ ਬਹੁਤ ਭਿਆਨਕ ਸਮਾ ਆ ਰਿਹਾ ਹੇ ਮਿਲ ਜੁਲ ਕਰ ਰਹੌ ਕਾਤਲੌ ਇਸ ਤਰਾ ਨਾ ਕਰੌ ਪਹਿਲਾ ਆਪਨੀ ਪਹਿਲੀ ਸਜਾ ਤਾ ਕੱਟ ਲੱਵੌ ਅਗਰ ਵੀਰ ਜੀ ਇਹ ਬਾਜ ਨਾ ਆਉਨ ਤਾ ਫੈਰਨ ਮੇਨੁ ਇਤਲਾਹ ਦੇਵੌ ਫਿਰ ਦੇਖੇਔ ਜੇ ਇਹ ਬਦਮਾਸ ਪਿਡ ਸੱਡ ਕੇ ਭੱਜੇ

  • @NarinderBrar-f7z
    @NarinderBrar-f7z 3 หลายเดือนก่อน +3

    ਵਾਹਿਗੁਰੂ ਰੱਬ ਈ ਰਾਖਾ ਕੋਈ ਸਿਸਟਮ ਨੀ ਜੇ ਕੋਈ ਚੰਗਾ ਕੰਮ ਕਰਦਾ ਉਸ ਨੂੰ ਜੇਲ ਲੁਟੇਰਿਆ ਨੂੰ ਖੁੱਲ ਆ 😢

  • @jotisidhu237
    @jotisidhu237 3 หลายเดือนก่อน +6

    ਅਸਲਾ ਕਾਹਦੇ ਵਾਸਤੇ ਲਿਆ ਤੂੰ ਠੋਕਦੇ

    • @rajuarora3163
      @rajuarora3163 3 หลายเดือนก่อน +2

      ਫੇਰ ਜੇਲ੍ਹ ਵਿੱਚ ਤੂੰ ਚਲਾ ਜਾਵੀਂ ਇਹਦੀ ਜਗਾ ਕਿਉਂ ਫੂਕ ਸ਼ਕੋਣਾ

    • @jotisidhu237
      @jotisidhu237 3 หลายเดือนก่อน +3

      @@rajuarora3163 ਪੁੱਤ ਮਾਰ ਕੇ ਵੀ ਜਦੋ ਕੋਈ ਸਿਰ
      ਚੜੇ ਤਾ ਇਹਤੋ ਜੇਲ ਚੰਗੀ ਆ

    • @akaalustattv1313
      @akaalustattv1313 2 หลายเดือนก่อน +1

      ​@@rajuarora3163ਅਗਲੇ ਵੀ ਤਾਂ ਬਾਹਰ ਈ ਫਿਰਦੇ ਆ ਮਾਰ ਕੇ,, ਅਸਲ ਚ ਗੋਲੀ ਕਿਸੇ ਦੀ ਸਕੀ ਨਹੀਂ,, ਗੋਲੀ ਨਾਲ ਈ ਕੰਮ ਨਿੱਬੜ ਦਾ

  • @Dhindsa518
    @Dhindsa518 2 หลายเดือนก่อน +1

    ਕਾਤਿਲ ਦੀ ਕੋਈ ਤਾਂ ਬਜਾ ਹੋਣੀ ਪੂਰੀ ਗੱਲ ਦੱਸੋ ਕੀ ਕਿਉ ਕੀਤਾ ਮਾਰੀ ਮੋਟੀ ਗੱਲ ਉਤੇ ਨੀਂ ਕੋਈ ਕਤਿਲ ਕਰ ਸੱਕਦਾ

  • @pavittarsingh739
    @pavittarsingh739 3 หลายเดือนก่อน +8

    ਇਹਨਾਂ ਤੇ ਕੋਈ ਧਾਰਾ ਨਹੀਂ ਲੱਗਦੀ, ਧਾਰਾਵਾਂ ਲਗਾਉਣ ਲਈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਵਰਗੇ ਹੈਗੇ।

  • @kuljeetsingh3100
    @kuljeetsingh3100 3 หลายเดือนก่อน +1

    ਇਹ ਦੀਪ ਸਿੰਘ ਵਾਲਾ ਵੀ ਚੱਗਲ ਬੰਦਾ ਇਹਦਾ ਕੋਈ ਭਰੋਸਾ ਨਹੀਂ ਦੂਜੀ ਧਿਰ ਤੋਂ ਪੈਸੇ ਲੈ ਜਾਵੇ ਇਹ ਤੋਂ ਬੱਚ ਕੇ ਰਹਿਣਾ

  • @GurpreetSingh-ns1ik
    @GurpreetSingh-ns1ik 3 หลายเดือนก่อน +7

    Badi mari gal a pata ni loka nu ki ho gaya

  • @KuldeepSingh-fo9mc
    @KuldeepSingh-fo9mc 3 หลายเดือนก่อน +4

    ਮੁੰਡੇ ਦੇ ਪਿਤਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ 🙏

  • @WilindaSamra
    @WilindaSamra 3 หลายเดือนก่อน +5

    Tc Ona nu vi thokdo insaf ape hoju

  • @HarmansinghBadesha
    @HarmansinghBadesha 2 หลายเดือนก่อน +2

    ਜਿਸ ਦਿਨ ਆਪਣਾ ਪੁਤ ਮਰਨਾ ਫਿਰ ਪਤਾ ਲਗਣਾ ਪੂਤਾ ਦੈ ਕੀ ਦਖ ਪੁਤਰਾ ਵਾਜੌ ਕੀ ਜਿੳਣਾ ਜਗ ਤੇ😢😢😢

  • @KulwinderKaur-ly8oq
    @KulwinderKaur-ly8oq 2 หลายเดือนก่อน +1

    ਜਹਿੜੇ ਪਿੰਡ ਵਾਲੇ ਰਲੇ ਹੋੲਏ ਆ ਜਿਦੋ ਉਹਨਾ ਨੂੰ ਹੱਥ ਪਾਉ ਫਿਰ ਪਤਾ ਲੱਗੂ ਪਿੰਡ ਵਾਲਿਆ ਨੂੰ

  • @jaswindergrewal9686
    @jaswindergrewal9686 2 หลายเดือนก่อน +1

    ਆ ਦੱਲੇ ਕਾਮਰੇਡ ਨੂੰ ਕਿਉ ਨਾਲ ਲੲਈ ਫਿਰਦ ਬਾਈ ।

  • @rbrar3859
    @rbrar3859 2 หลายเดือนก่อน +1

    ਹੇ ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਹੈ।
    ਇਸ ਤਰਾਂ ਦੇ ਬੰਦਿਆਂ ਨੂੰ ਜ਼ਮਾਨਤ ਕਿੳ ਦਿੱਤੀ ਹੈ, ਹੁਣ ਇਹਨਾ ਨੂੰ ਫਾਂਸੀ ਹੋਣੀ ਚਾਹੀਦੀ ਹੈ।

  • @JassS634
    @JassS634 3 หลายเดือนก่อน +2

    ਮੁੰਡੇ ਦੇ ਪਿਤਾ ਦਾ ਨਾਮ ਬਲਤੇਜ ਸਿੰਘ ਆ ਜੀ

  • @DeepBose-l4p
    @DeepBose-l4p 2 หลายเดือนก่อน

    ਜੇ ਬਾਈ ਤੁਸੀਂ ਉਹਨਾਂ ਦੋਨਾ ਨੂੰ ਇਸ ਧਰਤੀ ਤੋਂ ਰੱਬ ਕੋਲ ਪਹੁੰਚਾ ਡੀਓ ਗੇ ਤਾਂ ਇਹ ਧਰਤੀ ਤੇ ਤੁਹਾਡੇ ਪਿੰਡ ਵਾਸੀ ਬੜੇ ਅਹਿਸਾਨ ਮੰਦ ਰਹਿਣ ਗੇ ।ਆਪਣੀ ਫੈਮਲੀ ਨੂੰ ਜਮੀਨ ਵੇਚ ਕੇ ਕਿਤੇ ਹੋਰ ਸੈੱਟ ਕਰ ਡੀਓ ਮੇਰੀ ਤਾ ਤੁਹਾਨੂੰ ਇਹ ਹੀ ਨਸੀਅਤ ਹ ਨਹੀਂ ਤਾਂ ਸਾਰੀ ਉਮਰ ਤੁਹਾਨੂੰ guilty ਰਹੂਗੀ।।

  • @BzbBzbjnzjs
    @BzbBzbjnzjs 3 หลายเดือนก่อน +4

    Baltej singh tan pehla hi mar gaya hai bache de maran te

  • @HakmDhaliwal-j9p
    @HakmDhaliwal-j9p 2 หลายเดือนก่อน

    ਜਿੰਨਾ ਚਿਰ ਸਾਉਦੀ ਅਰਬ ਆਲਾ ਕਾਨੂਨ ਨੀ ਲਾਗੂ ਹੁੰਦਾ ਕਲਤ ਹੁੰਦੇ ਰਹਿਣਗੇ ਪਿਓ ਪੁੱਤਾ ਦੇ ਗਾਟੇ ਲਾਹੁਣੇ ਚਾਹੀਦੇ ਆ

  • @kuljitkanda1276
    @kuljitkanda1276 2 หลายเดือนก่อน

    ਬਾਈ ਜੀ ਬੋਹਤ ਦੁੱਖ ਹੋਇਆ ਜਿਹੜਾਂ ਗਡਾਸਾ ਲੈਕੇ ਫਿਰਦਾ ਥੋਸ ਦਖੋਦਾ, ਹਟਾ ਦੋ ਫੇਰ ਤੁਸੀ ਵੀ
    ਮਾਰੋ ਦੋ ਫੇਰ ਦੋ ਦ

  • @pammashah6361
    @pammashah6361 2 หลายเดือนก่อน +1

    ਕਿ ਕਰਨੀ ਜ਼ਮੀਨ ਮਾਰ ਕੇ ਗੋਲੀ ਪਰੇ ਕਰੋ ਕੰਜਰਾਂ ਨੂੰ

  • @gurbindersingh8113
    @gurbindersingh8113 2 หลายเดือนก่อน

    ਤੁਸੀਂ ਤਕੜੇ ਹੋਵੋ ਜੀ ਪੰਜਾਬੀਆ ਵਾਲੀ ਅਣਖ ਦਿਖਾਓ

  • @sarinasandhu411
    @sarinasandhu411 2 หลายเดือนก่อน +1

    ਬਹੁਤ ਦੁੱਖ ਹੋਇਆ ਖਬਰ ਸੁਣਕੇ ਗੰਦੇ ਲੋਕਾ ਤੋ ਦੂਰ ਰਹੋ ਵੀਰ

  • @brar9994
    @brar9994 2 หลายเดือนก่อน +1

    ਸਜ਼ਾ ਮਿਲੇ

  • @BzbBzbjnzjs
    @BzbBzbjnzjs 3 หลายเดือนก่อน +3

    Yaaro Punjab de vich tan pehla hi agg lagi hai kee kise nu maar dena kehri sianap aa kise da putr mar gaya baltej singh tan 16ch bache de nall hmar gaya aa

  • @amarbirsingh7986
    @amarbirsingh7986 2 หลายเดือนก่อน +1

    ਡਾਰੀਆ ਗੱਲ ਨਹੀ ਬੰਣਨੀ ਮਾਰਨ ਨਾਲੋ ਮਾਰਨਾ ਚੰਗਾ।

  • @jograj8168
    @jograj8168 2 หลายเดือนก่อน

    ਭਰਾਵਾ ਤੂੰ ਵੀ ਠੋਕ ਦੇ ਮੌਕਾ ਦੇਖ ਕੇ
    ਜਦ ਤੇਰਾ ਪੁੱਤ ਹੀ ਮਾਰ ਦਿੱਤਾ ਤਾਂ ਪਿੱਛੇ ਕੀ ਰਹਿ ਗਿਆ।

  • @akaalustattv1313
    @akaalustattv1313 2 หลายเดือนก่อน +1

    ਬੰਦਾ ਨਰਮ ਆ ,, ਇਹਦਾ ਬਦਲਾ ਰੱਬ ਲਊ ਗਾ😢

  • @AmandeepSingh-bu4wn
    @AmandeepSingh-bu4wn 3 หลายเดือนก่อน +4

    ਬਹੁਤ ਮਾੜੀ ਗੱਲ ਏ

  • @Vicky-uv9kj
    @Vicky-uv9kj 3 หลายเดือนก่อน +2

    Kishan union nu tarna lana caheda hai es ma bap nu insaf duwaana caheda hai jena da ikla put tur geya ohna kol ke rah geya asi tuhada sath dawanga tusi bhagwant kol javo

  • @jotphotophotography7756
    @jotphotophotography7756 2 หลายเดือนก่อน

    😂😂😂😂😂 ਮਾੜੀ ਗੱਲ ਹੈ

  • @Jatt673
    @Jatt673 3 หลายเดือนก่อน +3

    Eih o jehe bande andar sutto salaea ghar khatam krta

  • @Singh-fo4bu
    @Singh-fo4bu 2 หลายเดือนก่อน

    ਵਾਹਿਗੁਰੂ ਜੀ ਪਰਿਵਾਰ ਨੂੰ ਇਨਸਾਫ਼ ਜਰੂਰ ਦੇਣਗੇ 🙏

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਬਹੁਤ ਮਾੜੀ ਗੱਲ ਆ

  • @Manpreetmaan0944
    @Manpreetmaan0944 2 หลายเดือนก่อน

    ਜੇ ਜੁਲਮ ਕਰਨਾ ਪਾਪ ਆ ਤਾ ਜੁਲਮ ਸਹਿਣਾ ਉਸ ਤੋ ਵੀ ਵੱਧ ਪਾਪ ਆ

  • @parmjitsingh3396
    @parmjitsingh3396 2 หลายเดือนก่อน +1

    ਕਤਲ ਦਾ ਬਦਲਾ ਕਤਲ

  • @panjab-wh3gd
    @panjab-wh3gd 3 หลายเดือนก่อน +2

    O bapu ik Killa vech de ehna da tai khaandan vi khatam hoju

  • @gurlabhsingh8072
    @gurlabhsingh8072 3 หลายเดือนก่อน +7

    ਪੰਜ ਸਾਲ ਬਾਦ ਜਮਾਨਤ ਹੋਣੀ ਹੀ ਹੋਣੀ ਹੈ ਇਹ ਕਨੂੰਨ ਹੈ

  • @KulwinderSingh-qg3lx
    @KulwinderSingh-qg3lx 2 หลายเดือนก่อน +2

    Barobr thok de bro

  • @rukh3142
    @rukh3142 2 หลายเดือนก่อน

    ਬਾਈ ਆਪਣੇ ਘਰ ਚ ਤੇ ਅੱਗੇ ਕੈਮਰੇ ਲਗਵਾ ਦੇ

  • @jagjit-jg7zn
    @jagjit-jg7zn 3 หลายเดือนก่อน +1

    ਬਾਈ ਇੱਥੇ ਕੋਈ ਕਾਨੂੰਨ ਨਾ ਦੀ ਚੀਜ਼ ਨੀ

  • @JaggiSingh-h7j
    @JaggiSingh-h7j 3 หลายเดือนก่อน +4

    Waheguru ji

  • @Amarpreet-Singh-Dhindsa
    @Amarpreet-Singh-Dhindsa 3 หลายเดือนก่อน +3

    Itt da jawab pathar

  • @goldendays3755
    @goldendays3755 3 หลายเดือนก่อน +3

    Insaaf milna chaidia yr plz 😢

  • @SarvansinghSingh-hw5wt
    @SarvansinghSingh-hw5wt 3 หลายเดือนก่อน +2

    ਉਹ ਭਰਾਵੋ ਡਰਦੇ ਨੂੰ ਦੁਨੀਆਂ ਡਰਾਉਂਦੀ ਆ ਜਦੋਂ ਆਉਂਦੇ ਦੇ ਨਕੌੜੇ ਤੇ ਮਾਰਾਂਗੇ ਨਾ ਕੋਈ ਸਾਲਾ ਮੂੰਹ ਨਹੀਂ ਕਰਦਾ

  • @bhindajatt2422
    @bhindajatt2422 2 หลายเดือนก่อน

    ਪੂਰਾ ਪਰਵਾਰ ਗਾਡੀ ਚਾਰੋ ਬਦਲਾ ਲੈਣਾ ਬਹੁਤ ਜਰੂਰੀ ਬਹੁਤ ਹੀ ਜਰੂਰੀ ਬਿਨਾ ਕਿਸੀ ਦੇਰੀ ਤੋ ਜਲਦੀ ਤੋ ਜਲਦੀ

  • @GursewakSingh-to1ng
    @GursewakSingh-to1ng 2 หลายเดือนก่อน +1

    Bahut mada hoia ladke de father sabb insaf milna chahida hai

  • @SurjitDhaliwal426
    @SurjitDhaliwal426 2 หลายเดือนก่อน

    Waheguru ji please help them waheguru ji bless the family and soul of the son.

  • @harpalSingh-rh3rc
    @harpalSingh-rh3rc 2 หลายเดือนก่อน +1

    ਬਹੁਤ ਮਾੜਾ ਕੀਤਾ ਹੈ ਜੀ

  • @surinderparhar402
    @surinderparhar402 2 หลายเดือนก่อน

    Ahh jathebandi ki layio a...insaniyat tor te nal turo evi apniya rotiya ba seko.bina jathebandi to v asi lok ina nu insaf dawa sakde aa ikathe ho ke..ahh nawa kam aa ina da jathebandiya jathebandiya..peo da put chala geya duniya to ina nu jathebandi di payi aa

  • @sattasahoamanad325
    @sattasahoamanad325 2 หลายเดือนก่อน

    Bai family kite bhej ke tu vi chak de behchoda nu fair hi maari usde munde de usnu vi pta lagg u putt da ki dukh humda

  • @jagbirsinghgill3166
    @jagbirsinghgill3166 2 หลายเดือนก่อน

    Aithe koi insaf nahi koi sath nahi denda Jeehda jor chalda chlayi janda Koi puchhan wala nahi

  • @ArshpreetSingh-qg4zy
    @ArshpreetSingh-qg4zy 2 หลายเดือนก่อน

    Jekar ghar ave gede kad reha hae ta. Samjo os da kal kokda hae nahe ta ek katel ho jawe bande da onj he hounshla Tut janda hae bad vitch v mere to ake ho gaeya jo katel karn to bad vitch jamant te ake bar bar gede kad reha oh v jes da katel keta ona de Ghar ave fer jes den ena de jameer haluna Marge fer bund nu hath la la ke wekhange jdo agle ne apne bete da badla lae lea katla de rajename rupeya badle ne hunde

  • @ramandeepsingh7572
    @ramandeepsingh7572 3 หลายเดือนก่อน +1

    ਖੱਚ ਕੰਮ ,ਪ,,,,ਤੇ,,,,,,,,,ਰ,,,,ਕਾ। ਰ

  • @SunilKumar-lu4ou
    @SunilKumar-lu4ou 2 หลายเดือนก่อน

    ਬੜਾ ਹੀ ਮਾੜਾ ਕੀਤਾ

  • @macsingh8383
    @macsingh8383 2 หลายเดือนก่อน

    ਕਾਰਨ ਕੋਈ ਹੋਰ ਹੈ

  • @preetkotfatta5372
    @preetkotfatta5372 2 หลายเดือนก่อน

    Veere bhut mada hoea bt tu galti kar gea Tera gharr ta Pattea he gea c tu case de chakr ch nhi paina c aap himt krni c, bhut Gandhi duniea pyi aa

  • @Harman-v8q
    @Harman-v8q 2 หลายเดือนก่อน

    Vir jinne mryaa chuk la hatyaaar te lngaa de vekhii jayuuu parh de bund ohna di vekhi jayuu jo hunda phir

  • @gopigill154
    @gopigill154 3 หลายเดือนก่อน +1

    Bapu Hun Dona peo putta nu sawarga nu Bejde

  • @jaggajondiya6924
    @jaggajondiya6924 2 หลายเดือนก่อน

    Waheguru ji mehar krn Es Parivar Te 🙏🙏

  • @SurjitSingh-bf2bd
    @SurjitSingh-bf2bd 3 หลายเดือนก่อน +2

    Fansi deo

  • @varindersingh7675
    @varindersingh7675 2 หลายเดือนก่อน +1

    ਪਹਿਲਾਂ ਈ ਨਸ਼ੇ ਤੇ ਪਰਵਾਸ ਨੇ ਪਿੰਡ ਸੁੰਨੇ ਕਰਕੇ ਰੱਖ ਤੇ, ਤੇ ਹੁਣ ਖੇਡਾਂ ਖੇਡਣ ਆਲੇ ਗੱਬਰੂਆਂ ਦੇ ਮਗਰ ਪੈਗੇ ਜਾਲਮੋ

  • @HarpreetSingh-pu9vl
    @HarpreetSingh-pu9vl 2 หลายเดือนก่อน

    Bhut ktia km krea kise da putt mar dena

  • @GurpreetKaur-wj6uj
    @GurpreetKaur-wj6uj 3 หลายเดือนก่อน +2

    Very sad😢

  • @HarpreetKaur-ij3oq
    @HarpreetKaur-ij3oq 2 หลายเดือนก่อน

    Jada kaid honi Chendi c fr pta lgda ekala putt maryia kise da janvar ni c

  • @sukhsandhu4405
    @sukhsandhu4405 2 หลายเดือนก่อน

    Omer kad sja noo jmmant kahdi ? Akhri dm tk kad hai.

  • @Thedailybeat107
    @Thedailybeat107 3 หลายเดือนก่อน +2

    Very sad