ਹਰਿਆਣਾ ਦੇ ਸ਼ਹਿਰ ਰੇਵਾੜੀ ਦਾ ਝਾਕਾ

แชร์
ฝัง
  • เผยแพร่เมื่อ 9 ก.พ. 2025
  • Hello Everyone Welcome To Our TH-cam Channel King 🤴And Queen 🤴
    Half India Cycle 🚲 Ride Complete ( Days 287 )
    Ladakh And North Ride
    Punjab To Shimla To Kaza Spiti Cycle Ride Complete ( Days 64 )
    Punjab To Leh Ladakh Ride Continued
    If You Support 💰 Our Journey Then You Can Paytm Goggle pay Phone Pay At This Number 9501111984
    Don't Forget To Like And Subscribe Button Click The Bell 🔔 Icon
    Check Out Our Another TH-cam Channel Link
    Break History
    / @breakhistory
    Check Out Our Insta Link
    King And Queen
    / kingandqueen_vlogs
    Break History
    / breakhistory1984
    Thankyou For Watching🙏

ความคิดเห็น • 174

  • @AmanDeep-bs8hf
    @AmanDeep-bs8hf 9 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤

  • @showmanwaraich
    @showmanwaraich 9 หลายเดือนก่อน +4

    ਪੀਤਲ ਦੇ ਭਾਂਡੇ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਸੋਹਣੇ ਲਗਦੇ ਆ 😍 .. ਸਾਡੇ ਘਰ ਵੀ ਹੁੰਦੇ ਸੀ ਕਾਫੀ , ਹੌਲੀ ਹੌਲੀ ਸਾਰੇ exchange ਕਰਾ ਲਏ, ਹੁਣ ਬਸ ਇਕ ਪਰਾਤ ਆ , ਆਟਾ ਗੁਨਣ ਞਾਲੀ ...

  • @jeetramanvlogs
    @jeetramanvlogs 8 หลายเดือนก่อน +1

    Beautiful vlog ❤

  • @LOVE_BAL_MOBILE
    @LOVE_BAL_MOBILE 9 หลายเดือนก่อน +1

    Nice 👍 vlog good to all information

  • @chahal-pbmte
    @chahal-pbmte 9 หลายเดือนก่อน +4

    ਮੰਨਅੰਮ੍ਰਿਤ ਜੀ ਰੇਵਾੜੀ ਦਾ ਪੁਰਾਣਾ ਲੋਕੋ ਸੈਡ ਵਿਖਾਇਆ ਧੰਨਵਾਦ। ਠਠਿਆਰਾ ਬਜ਼ਾਰ ਵਾਰੇ ਜਾਣਕਾਰੀ ਵਧੀਆ ਲੱਗੀ। ਪੰਜਾਬ ਵਿੱਚ ਜੰਡਿਆਲੇ ਵੀ ਠਠਿਆਰਾ ਬਜ਼ਾਰ ਹੈ।

  • @jagsirsran7403
    @jagsirsran7403 9 หลายเดือนก่อน

    ਸਤਿ ਸ੍ਰੀ ਆਕਾਲ ਜੀ 🙏, ਵਾਹ ਜੀ ਵਾਹ ਬਹੁਤ ਵਧੀਆ ਜਾਣਕਾਰੀ ਦਿੱਤੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @ਛੈਲੀਥਰਾਜਵਾਲਾ
    @ਛੈਲੀਥਰਾਜਵਾਲਾ 9 หลายเดือนก่อน

    ਬਹੁਤ ਅੱਛਾ ਲੱਗਿਆ ਰੇਲ ਦੇ ਪੁਰਾਣੇ ਇੰਜਨ ਦੇਖ ਕਰ ਤੇ ਪਿੱਤਲ ਦੇ ਭਾਂਡੇ ਵੀ ਬਹੁਤ ਵਧੀਆ ਸੀ ਵੀਰ

  • @SatnamSinghSivia
    @SatnamSinghSivia 9 หลายเดือนก่อน

    ❤ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਫ਼ਰ ਵਿੱਚ ਤੰਦਰੁਸਤੀ ਬਖਸ਼ਣ

  • @RamanpreetToor
    @RamanpreetToor 9 หลายเดือนก่อน

    Bht sohni information share krade jee O jatta❤❤❤❤ bht sohni awaz ah paji thadiiii

  • @showmanwaraich
    @showmanwaraich 9 หลายเดือนก่อน +1

    So beautiful vilog 👌 ਰੇਞਾੜੀ ਦੇਖ ਕੇ ਬਹੁਤ ਞਧੀਆ ਲਗਾ, ਗੁਰੂ ਘਰ ਞੀ ਹੈਗਾ , ਰੇਲ ਮਿਊਜ਼ਿਅਮ ਦੇਖ ਕੇ ਆਵਾਂਗੇ 👍

  • @pachitarsingh9580
    @pachitarsingh9580 9 หลายเดือนก่อน +1

    Bahut khoobsoorat 👍 ♥️

  • @kuljitsinghsekhon2014
    @kuljitsinghsekhon2014 9 หลายเดือนก่อน

    ਖੂਬਸੂਰਤ ਸ਼ਹਿਰ ਦਾ ਖੂਬਸੂਰਤ ਝਾਕਾ

  • @balbirkaur7137
    @balbirkaur7137 9 หลายเดือนก่อน

    Very good take care both wahegure Ji Maher Kari ji❤

  • @kanwarjeetsingh3495
    @kanwarjeetsingh3495 9 หลายเดือนก่อน

    ਰੇਵਾੜੀ ਦਾ ਝਾਕਾ ਵਧੀਆ ਲੱਗਿਆ ।

  • @shivrajsingh1669
    @shivrajsingh1669 9 หลายเดือนก่อน

    ਅਸੀਂ ਤਾਂ ਪਹਿਲੇ ਟਾਈਮ ਵਿੱਚ ਚੱਲਦੇ ਦੇਖੇ ਹਨ ਅਤੇ ਇਸ ਇੰਜਨ ਵਾਲੀ ਟ੍ਰੇਨ ਵਿੱਚ ਸਵਾਰੀ ਵੀ ਕੀਤੀ ਐ। ਬਹੁਤ ਹੀ ਸੋਹਣਾ ਨਜਾਰਾ ਪੇਸ਼ ਕਰਦੇ ਸਨ ਬੜੀ ਪਿਆਰੀ ਛੁੱਕ ਛੁੱਕ ਦੀ ਅਵਾਜ ਹੁੰਦੀ ਸੀ ਇਸ ਇੰਜਨ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ ਪੁਰਾਣੀ ਯਾਦ ਤਾਜ਼ਾ ਕਰੌਣ ਲਈ

    • @buggarsinghsidhu7186
      @buggarsinghsidhu7186 9 หลายเดือนก่อน

      ਭਾਈ ਸਾਹਿਬ ਉਸ ਟਾਈਮ ਅਜ ਕਲ ਦੀ ਤਰ੍ਹਾਂ ਹਾਰਨ ਨਹੀਂ ਵਜਦੇ ਸੀ ਗੱਡੀ ਕੂਕਾਂ ਮਾਰਦੀ ਹੁੰਦੀ ਸੀ

  • @neetukaursandhu
    @neetukaursandhu 9 หลายเดือนก่อน

    Waheguru jio ji 🙏🏻 Waheguru ji tuc apna Dhyan Rakho 🙏🏻 kyuki Garmi Bhout hai..... So Tack Care ji 🙏🏻❤

  • @TarsemSingh-st1vw
    @TarsemSingh-st1vw 9 หลายเดือนก่อน

    Good morning amrit te mann beta ji very nice and full knowledge wala vlog c museum v bahut vadhia laga pittal de bartan vekh ke mother di yaad aa gaye keep it up beta ji god bless both of you lot's of west wishes From Lakhwinder kaur gurdaspur🙏🙏🙏🙏🙏🙏🙏🙏🙏🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 9 หลายเดือนก่อน

    ਚੜ੍ਹਦੀ ਕਲਾ ਰਹੇ ਬੇਟਾ ਜੀ।

  • @phulkaristudiomk1908
    @phulkaristudiomk1908 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ🙏🙏

  • @swaransingh483
    @swaransingh483 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ

  • @RajDalbir
    @RajDalbir 9 หลายเดือนก่อน

    Vadia lagi g ❤❤❤❤❤❤❤

  • @hardeepsinghkhatra4270
    @hardeepsinghkhatra4270 9 หลายเดือนก่อน

    Very nice video 🙏🚲🚲

  • @gurdialsingh5951
    @gurdialsingh5951 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harjindersingh3262
    @harjindersingh3262 9 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @SatnamSingh-fe3tg
    @SatnamSingh-fe3tg 9 หลายเดือนก่อน +1

    Dhan Guru Nanak Dev g Chadikala Rakhna 🙏

  • @RavinderSinghJahangir
    @RavinderSinghJahangir 9 หลายเดือนก่อน

    ਬਹੁਤ ਵਧੀਆ ਜਾਣਕਾਰੀ
    ਰੇਲਵੇ ਦੇ ਪੁਰਾਣੇ ਇੰਜਣਾਂ ਦੇ ਨਾਂ ਬੜੇ ਸੋਹਣੇ ਨੇ
    ਵਧੀਆ ਯਾਦਗਾਰ ਸਾਂਭੀ ਬੈਠੇ ਨੇ

  • @rajindersingh-so4hw
    @rajindersingh-so4hw 9 หลายเดือนก่อน

    ਬਹੁਤ ਵਧੀਆ

  • @MohanSingh-tc2cx
    @MohanSingh-tc2cx 9 หลายเดือนก่อน

    Very nice video 🎉🎉🎉🎉

  • @hoshiarsingh7894
    @hoshiarsingh7894 9 หลายเดือนก่อน +3

    Sat Sri akal ji nice blog ji। HOSHIAR SINGH। ਕੱਦੋਂ। ਲੁਧਿਆਣਾ

  • @satnamsinghpurba9584
    @satnamsinghpurba9584 9 หลายเดือนก่อน

    Bhut vadia jankari god bless both of you take care 👌🏾👌🏾

  • @gurjinderdhillon0044
    @gurjinderdhillon0044 9 หลายเดือนก่อน +1

    ਸਤਿ ਸੀ੍ ਅਕਾਲ ਵੀਰ ਜੀ ਤੇ ਭੈਣ ਜੀ

  • @rajasukhomajri6141
    @rajasukhomajri6141 9 หลายเดือนก่อน

    Than than Waheguru ji apanu chadde kala vich rakhe man pen te amrit veer

  • @bittitalwandisabo5343
    @bittitalwandisabo5343 9 หลายเดือนก่อน

    ਪਿੱਤਲ ਦਾ ਕਾਫ਼ੀ ਵੱਡਾ ਕੰਮਕਾਰ ਹੈ ਰਿਵਾੜੀ ਸ਼ਹਿਰ ਵਿੱਚ
    ਇਹ ਪਹਿਲੀ ਵਾਰੀ ਦੇਖਿਆ

  • @Iqbal_sibia
    @Iqbal_sibia 8 หลายเดือนก่อน

    ਸਾਡੇ ਪਿੰਡ ਵਾਲ਼ੇ ਸਕੂਲ ਦੀ ਘੰਟੀ ਵੀ ਪਿੱਤਲ਼ ਦੀ ਸੀ.. 💕

  • @ManpreetKaur-nn4il
    @ManpreetKaur-nn4il 9 หลายเดือนก่อน

    Good morning g very nice vlog ❤❤👌👌🙏

  • @SinghJaswinder-xn8qw
    @SinghJaswinder-xn8qw 9 หลายเดือนก่อน

    ਸਤਿ ਸ੍ਰੀ ਅਕਾਲ ਭਾਈ ❤👏

  • @nahalamarjeet
    @nahalamarjeet 9 หลายเดือนก่อน

    ALL THE BEST . RABB RAAKHAA

  • @jogindersingh2608
    @jogindersingh2608 9 หลายเดือนก่อน

    भाई जी आज आपने बहुत बढ़िया किया चश्मे काले लगानी है

  • @OfficialJasSingh
    @OfficialJasSingh 9 หลายเดือนก่อน +2

    ਪੁੱਤਰੋ electral ਨਾਲ ਰੱਖੋ। ਰੋਜ ਇੱਕ ਇੱਕ ਪੈਕੇਟ ਦੋਵੇਂ ਜਣੇ ਪੀਂਦੇ ਰਹੋ। ਵਾਹਿਗੁਰੂ ਤੁਹਾਨੂੰ ਸਿਹਤ ਬਖਸ਼ੇ।

  • @sony.s.nmalerkotla7980
    @sony.s.nmalerkotla7980 9 หลายเดือนก่อน +2

    New Chandigarh nursery dhuri op Tara haveli plant available fruit

  • @kanwalsekhon7767
    @kanwalsekhon7767 9 หลายเดือนก่อน +1

    ਖੂਬਸੂਰਤ ਝਾਕਾ
    ਰੀਵਾੜੀ ਦਾ

  • @ranjeetsinghsingh9248
    @ranjeetsinghsingh9248 9 หลายเดือนก่อน

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤

  • @KaramjitSingh-pj2cl
    @KaramjitSingh-pj2cl 9 หลายเดือนก่อน

    Best information old rail engine and pittel nagery

  • @KuldipSingh-di5zs
    @KuldipSingh-di5zs 9 หลายเดือนก่อน +1

    ਸਤ ਸ਼ੀ੍ ਅਕਾਲ ਵੀਰ ਜੀ 🙏

  • @balbirrai1683
    @balbirrai1683 9 หลายเดือนก่อน

    Very nice Good work

  • @sushilgarggarg1478
    @sushilgarggarg1478 9 หลายเดือนก่อน

    Enjoy a cycle tour ❤❤❤❤

  • @CharanjitSingh-sk9ox
    @CharanjitSingh-sk9ox 9 หลายเดือนก่อน

    Waheguru ji nice 👍

  • @Jeevan0988
    @Jeevan0988 9 หลายเดือนก่อน

    So nice black googles love u dear😊 ❤❤

  • @harmeetsingh7292
    @harmeetsingh7292 9 หลายเดือนก่อน

    ਸਤਿ ਸ੍ਰੀ ਆਕਾਲ ਜੀ 🙏

  • @mohinderjeetkaur7946
    @mohinderjeetkaur7946 9 หลายเดือนก่อน

    Try to keep daily travel to 60 km during the summer heat to stay healthy God Bless you

  • @ShinderKaur-zk4jw
    @ShinderKaur-zk4jw 9 หลายเดือนก่อน

    Nice vlog ❤🙏🏻👍🏻

  • @mallanwalanews7411
    @mallanwalanews7411 9 หลายเดือนก่อน

    ਖਿਆਲ ਰੱਖੋ ਵੀਰ ਆਪਣਾ ਗਰਮੀ ਬਹੁਤ ਹੋ ਗਈ ਹੈ ਸਫਰ ਭਾਵੇਂ ਘੱਟ ਕਰੋ ਸੇਫ ਰਹੋ

  • @gurpreetsinghanimalslovers8268
    @gurpreetsinghanimalslovers8268 9 หลายเดือนก่อน

    ਸਤਿ ਸ੍ਰੀ ਆਕਾਲ ਜੀ ❤

  • @editbydutta
    @editbydutta 9 หลายเดือนก่อน

    Very informative video.

  • @prabhlin-wf9lk
    @prabhlin-wf9lk 9 หลายเดือนก่อน

    Very good very nice vlogs

  • @avtarpandherpandher1073
    @avtarpandherpandher1073 9 หลายเดือนก่อน

    Nice video 🎉

  • @gurjinderdhillon0044
    @gurjinderdhillon0044 9 หลายเดือนก่อน +1

    Good job ❤❤❤❤❤❤

  • @SukhjinderSingh-mj4ft
    @SukhjinderSingh-mj4ft 9 หลายเดือนก่อน

    Very nice happy to see you both again

  • @punjabpainting2002
    @punjabpainting2002 9 หลายเดือนก่อน +1

    nice ji

  • @MakhanSingh-kt8gm
    @MakhanSingh-kt8gm 9 หลายเดือนก่อน

    ਵੀਰ ਜੀ ਸਾਡੇ ghar ਸਾਰੇ ਬਰਤਨ ਪਿੱਤਲ ਦੇ ਹੀ ਆਹ ਖਾਣਾ ਬਨੌਣ ਵਾਲੇ ਵੀ ਤੇ ਖਾਣਾ ਖਣ ਵਾਲੇ v

  • @balvindersingh3813
    @balvindersingh3813 9 หลายเดือนก่อน

    Nice naulage KQ ji

  • @gurmeetsinghbachhal
    @gurmeetsinghbachhal 9 หลายเดือนก่อน

    Waheguru ji gives you long life and blues you both

  • @gurcharansinghdhillon9575
    @gurcharansinghdhillon9575 9 หลายเดือนก่อน

    V nice ❤❤

  • @HarjinderSingh-qh9ry
    @HarjinderSingh-qh9ry 9 หลายเดือนก่อน

    Waheguru g ka khalsa Waheguru g ki fateh g

  • @pahadiridermj1056
    @pahadiridermj1056 9 หลายเดือนก่อน

    Mast paaji ❤❤

  • @tajinderchopra5026
    @tajinderchopra5026 9 หลายเดือนก่อน

    Beautiful Ravari

  • @ParvinderSingh-tv1vb
    @ParvinderSingh-tv1vb 9 หลายเดือนก่อน

    ਰੱਬ ਰਾਖਾ❤

  • @DaljitSingh-y6r
    @DaljitSingh-y6r 9 หลายเดือนก่อน

    ਛੋਟੇ ਵੀਰ ਮੈਂ ਇੱਕ ਸਾਲ ਤੋਂ ਘਰ ਵਿੱਚ ਇੱਕਲਾ ਜਾਣਾ ਖਾਣ ਅਤੇ ਪੀਣ ਲਈ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦਾ ਹਾਂ ਜੀ।
    ਸਾਫ ਕਰਨ ਲਈ ਸਰਦੀਆਂ ਵਿੱਚ ਵਿਆਹ ਸ਼ਾਦੀਆਂ ਵਾਲੇ ਘਰਾਂ ਵਿੱਚੋ ਰਾਖ ਇੱਕਠੀ ਕਰਕੇ ਰੱਖ ਲਈ ਦੀ ਹੈ ਜੀ। ਸਾਫ ਕਰਨ ਦੀ ਡਿੱਕਤ ਤਾਂ ਆਉਂਦੀ ਏ ਪਰ ਖਾਣਾ ਖਾਣ ਵਾਲੇ 40 45 ਸਾਲ ਪੁਰਾਣੇ ਦਿਨ ਆਪ ਮੁਹਾਰੇ ਚੇਤੇ ਆ ਜਾਂਦੇ ਨੇ।
    ਵਿਰਾਸਤੀ ਵਰਤਨ ਵੇਖ ਦਿਲ ਖੁਸ਼ ਹੋ ਗਿਆ ਜੀ। ਧੰਨਵਾਦ 🙏

  • @gillgill3846
    @gillgill3846 9 หลายเดือนก่อน

    Ssa veere ji te bhabi ji

  • @gillgill3846
    @gillgill3846 9 หลายเดือนก่อน

    Theek aa ji tusi

  • @MakhansinghSingh-gb3bu
    @MakhansinghSingh-gb3bu 9 หลายเดือนก่อน +1

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰੇ ਚੜ੍ਹਦੀ ਕਲਾ ਵਿੱਚ ਰਹਿਣ

    • @SafarZindagiDa-ur6ug
      @SafarZindagiDa-ur6ug 9 หลายเดือนก่อน

      ਗੁੱਡ ਮੋਰਨਿੰਗ 11 ਵੀਰੇ ਪੰਜਾਬ ਵਿੱਚ ਕਿਸਾਨ ਨਾੜ ਨੂੰ ਅੱਗ ਲਾਈ ਜਾਂਦੇ ਨੇ ।ਸਾਡੇ ਮਹਿਤਾ ਚੋਂਕ ਲਾਂਗੇ।ਤਿਨ ਲੋਕ ਮਰ ਗਏ ਕੁਝ ਇਨਾਂ ਬਾਰੇ ਵੀ ਬੋਲੋ

  • @DilbagSingh-db6zp
    @DilbagSingh-db6zp 9 หลายเดือนก่อน

    ਬਹੁਤ ਹੀ ਵਧੀਆ ਬਲੌਗ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਚੜਦੀ ਕਲਾ ਬਖਸ਼ੇ। ਧੰਨਵਾਦ

  • @LakhwinderSingh-tp8oy
    @LakhwinderSingh-tp8oy 9 หลายเดือนก่อน

    ਸਤਿ ਸ੍ਰੀ ਆਕਾਲ ਜੀ।
    ❤❤

  • @moninderkumar9344
    @moninderkumar9344 9 หลายเดือนก่อน

    Good 🎉

  • @SarvjitlatterSarvjit-ov1ks
    @SarvjitlatterSarvjit-ov1ks 9 หลายเดือนก่อน

    ਵਹਿਗੂਰੁ ਤਰੱਕੀਆਂ ਬਖਸ਼ਣ ❤❤🎉

  • @kuljitsingh5300
    @kuljitsingh5300 9 หลายเดือนก่อน

    J.c.t wla paji da ki bniya...o ta band ho gyi✨️✨️✨️✨️

  • @JashanSingh-y2j
    @JashanSingh-y2j 9 หลายเดือนก่อน

    Good bai ji from moga punjab Ajit pal singh thanks very much

  • @sushilgarggarg1478
    @sushilgarggarg1478 9 หลายเดือนก่อน

    Best of luck New cycle 🚲 👌 tour....@

  • @sidhupb13vala78
    @sidhupb13vala78 9 หลายเดือนก่อน

    God bless you wmk ji 🙏

  • @baljitkaur6580
    @baljitkaur6580 9 หลายเดือนก่อน +1

    Plz take care garmi bohut hai ਤੁਹਾਡੀ ਫ਼ਿਕਰ ਆ ਸਾਨੂੰ

  • @ManjeetSingh-kd7il
    @ManjeetSingh-kd7il 9 หลายเดือนก่อน

    Nice veer ji

  • @karamjeetsingh319
    @karamjeetsingh319 9 หลายเดือนก่อน

    You see old utensils it is very good for health beta ji and bate ji

  • @AmritvirSandhar
    @AmritvirSandhar 9 หลายเดือนก่อน

    Main te bhut traveling kiti hai es Rail Gaddi te .Because mere Nanke ne Shahbad Markande.Bachpan vich holidays vich Jalandhar Tak es Gaddi te hi aai da c.

  • @technotrend2023
    @technotrend2023 9 หลายเดือนก่อน

    Great

  • @talwindersekhon5449
    @talwindersekhon5449 9 หลายเดือนก่อน

    ਸਤਿ ਸ੍ਰੀ ਆਕਾਲ। Good morning ji. God bless you

  • @harindersingh2377
    @harindersingh2377 9 หลายเดือนก่อน

    Waheguru ji bless you all

  • @JaswinderKaur-q7j
    @JaswinderKaur-q7j 9 หลายเดือนก่อน

    Waheguru Waheguru ji

  • @fordwalajatt7094
    @fordwalajatt7094 9 หลายเดือนก่อน

    ਵੀਰ ਜੀ ਹੁਸ਼ਿਆਰਪੁਰ ਵੀ ਹੈ

  • @Punjabvoicestories
    @Punjabvoicestories 9 หลายเดือนก่อน

    ਬਹੁਤ ਵਧੀਆ ਚੜਦੀ ਕਲਾ ਵਿੱਚ ਰਹਿਣਾ

  • @Jaspalsingh-l4b
    @Jaspalsingh-l4b 9 หลายเดือนก่อน

    God you veer g

  • @h.s.gill.4341
    @h.s.gill.4341 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @thanks488
    @thanks488 9 หลายเดือนก่อน

    Thanks🚴‍♂️🚴‍♀️

  • @homekitchendiet7248
    @homekitchendiet7248 9 หลายเดือนก่อน

    God bless u both❤❤❤

  • @gurudayalsingh5866
    @gurudayalsingh5866 9 หลายเดือนก่อน

    Sat shri akal ji 🚴‍♀️🚴

  • @rupinderkaur5937
    @rupinderkaur5937 9 หลายเดือนก่อน

    Too nice

  • @rajbinderkaur4110
    @rajbinderkaur4110 9 หลายเดือนก่อน

    Waheguru Ji

  • @DilbagSingh-db6zp
    @DilbagSingh-db6zp 9 หลายเดือนก่อน

    ਭਰਾਵੋ ਇਨ੍ਹਾਂ ਨੂੰ ਲਾਈਕ ਕਰੋ ਯਾਰ ਵਿਊ ਤਾਂ ਬਹੁਤ ਹਨ ਪਰ ਲਾਈਕ ਬਹੁਤ ਹੀ ਘੱਟ so please

  • @ManpreetSingh-zm2fp
    @ManpreetSingh-zm2fp 9 หลายเดือนก่อน

    Bhaji meri mann kaur sister nu sataya na kro 😂😂
    She is so innocent

  • @MakhansinghSingh-gb3bu
    @MakhansinghSingh-gb3bu 9 หลายเดือนก่อน

    ਵੀਡੀਓ ਲਾਈਕ ਕਰ ਦਿਆ ਕਰੋ

  • @gsmedia7007
    @gsmedia7007 9 หลายเดือนก่อน

    Waheguru ji kirpa karo 🙏🙏💖💖💖🙏💖