ਕਜਾਕਿਸਤਾਨ ਦੀ ਰੇਲਗੱਡੀ ਵਿੱਚ ਇਹ ਕੀ ਕੁੱਛ ਹੁੰਦਾ🚂How is Trains in Kazakstan|Punjabi Travel Vlog

แชร์
ฝัง
  • เผยแพร่เมื่อ 7 ก.ย. 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #train #kazakhstan

ความคิดเห็น • 314

  • @BajwaEurope
    @BajwaEurope ปีที่แล้ว +17

    Bai Ji If you had broken his laptop, he would have taken all the money right there. I’ve lived in such countries, and if you call the police, it’s alright, as these people fear the police and the courts. Anyway, I won’t give you any other advice. This is just an experience of traveling. And, Bai Ji, you are going to baku where there are a lot of bad people. Be careful. Good luck.” Any happy journey

    • @Navdeepbrarvlogs
      @Navdeepbrarvlogs  ปีที่แล้ว +5

      Hanji veere baku pohchde hi scam ho gya c Kal Augi video 🥲

    • @amantiwana483
      @amantiwana483 ปีที่แล้ว

      @@Navdeepbrarvlogs hun thik o veer tusi

    • @Sahir-ee8kb
      @Sahir-ee8kb ปีที่แล้ว

      ​@@Navdeepbrarvlogsbro background music kede lgia hoia plzz ds do ?????

    • @Sahir-ee8kb
      @Sahir-ee8kb ปีที่แล้ว

      ​@@NavdeepbrarvlogsPlzz dsio veer

    • @MANINDERSINGH-im7de
      @MANINDERSINGH-im7de ปีที่แล้ว

      Navdeep bro teriya videos bht ghaint hundiya ne. Great job & carry on jatta👍🏻

  • @PreetPreet-yd4ni
    @PreetPreet-yd4ni ปีที่แล้ว +22

    ਅੱਜ ਵਾਲਾ ਸਫ਼ਰ ਖੱਜਲ ਖੁਆਰੀਆ ਤੇ ਨੁਕਸਾਨ ਵਾਲਾ ਰਿਹਾ ਜਾਣਕਾਰੀ ਭਰਪੂਰ ਵੀਡੀਓ ਲੲੀ ਧੰਨਵਾਦ ਛੋਟੇ ਵੀਰ ਸਤਿ ਸ਼੍ਰੀ ਆਕਾਲ ਜੀ

  • @satnamsinghsatta3464
    @satnamsinghsatta3464 ปีที่แล้ว +79

    ਦੋਸਤੋ ਦੋ ਨੰਬਰ ਵਿੱਚ ਨਾਂ ਜਾਈਆਂ ਕਰੋਂ ਤੁਹਾਡੀ ਜਾਨ ਵੀ ਖ਼ਤਰੇ ਵਿਚ ਪੈ ਜਾਂਦੀ ਹੈ ਆਪ ਜੀ ਪਰਿਵਾਰ ਨੂੰ ਲਾਸ਼ ਤੱਕ ਨਹੀਂ ਮਿਲਦੀ ਵਾਹਿਗੁਰੂ ਜੀ ਪੰਜਾਬ ਦੇ ਵਾਰਿਸਾਂ ਤੇ ਮਿਹਰ ਭਰਿਆ ਹੱਥ ਰੱਖੇ ❤

    • @Navdeepbrarvlogs
      @Navdeepbrarvlogs  ปีที่แล้ว +8

      ❤️❤️🙏🙏

    • @Bapla.baldevBapla.baldev
      @Bapla.baldevBapla.baldev ปีที่แล้ว +1

      WAHEGURU.JI.👍👍👍🙏🙏🙏HOLLAND.VEKHO.CHANAL.LIKE.KAR.KE.KINA.PANI😮😮😮😮😮

  • @sarajmanes4505
    @sarajmanes4505 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਣੇ ਲੋਕ ਗੈਰ ਕਾਨੂੰਨੀ ਢੰਗ ਨਾਲ ਜਿਸ ਵੀ ਦੇਸ਼ ਵਿੱਚੋ ਅੱਗੇ ਦਾ ਰਸਤਾ ਮਿਲਦਾ ਹੈ ਉੱਥੇ ਜਾਈ ਜਾਂਦੇ ਅੰਜਾਮ ਤੋ ਬੇ ਖਬਰ ਤਾਹੀ ਇਕ ਆਮ ਇਨਸਾਨ ਦੂਜੇ ਦੇਸ਼ਾ ਵਿੱਚ ਸਫਰ ਦੌਰਾਨ ਤੰਗ ਹੁੰਦਾ ਹੈ ਬਾਕੀ ਆਪ ਜੀ ਦੀ ਵੀਡੀਓ ਜਾਣਕਾਰੀਆ ਦੇ ਭਰਪੂਰ ਸੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏

  • @jassigameryt6224
    @jassigameryt6224 ปีที่แล้ว +35

    ਧੰਨਵਾਦ ਭਾਈ ਸਾਹਿਬ ਜੀ ਸਾਨੂੰ ਵੀ ਯਾਤਰਾ ਕਰਾਉਣ ਲਈ ❤❤❤❤

  • @ns.implementworksbhagtabha641
    @ns.implementworksbhagtabha641 ปีที่แล้ว +8

    ਧੰਨਵਾਦ ਸਾਨੂੰ ਅਲੱਗ ਅਲੱਗ ਦੇਸ਼ਾਂ ਦੀ ਯਾਤਰਾ ਕਰਾਉਣ ਲਈ

  • @Mastlalijatt
    @Mastlalijatt ปีที่แล้ว +8

    ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @AvtarSingh-pw7fv
    @AvtarSingh-pw7fv ปีที่แล้ว +8

    ਮੈਨੂੰ ਪਿਛਲੇ ਕਾਫੀ ਸਮੇਂ ਤੋਂ ਅਖ਼ਬਾਰਾਂ ਵਿੱਚ ਸਫ਼ਰਨਾਮੇ ਤੇ ਸਫ਼ਰਨਾਮੇ ਦੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਰਿਹਾ ਹੈ ਪਰ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਹੁਣ ਯੂਟਿਊਬ ਤੇ ਤੁਹਾਡੇ ਵਰਗੇ ਸੱਜਣ ਸਾਨੂੰ ਘਰ ਬੈਠੇ ਸੱਭ ਕੁਝ ਦਿਖਾ ਦਿੰਦੇ ਹਨ

  • @Lachhmanfateh
    @Lachhmanfateh ปีที่แล้ว +14

    ਬਹੁਤ ਵਧੀਆ ਜੀ, ਤੁਸੀਂ ਆਪਣਾ ਚਿਹਰਾ ਘੱਟ ਤੇ ਆਲਾ ਦੁਆਲਾ ਜਿਆਦਾ ਵਿਖਾਇਆ ਕਰੋ ਬਾਈ ਜੀ,, ਸ਼ੁਕਰੀਆ ਵੀਰੇ ❤🌹❤️🙏

    • @JaswinderSingh-io7uo
      @JaswinderSingh-io7uo ปีที่แล้ว +1

      ਜੜਾਂ ਅਰਾਮ ਨਾਲ ਵੇਖਿਆ ਕਰ ਫ਼ੜੀ ਵਿਚ ਵੇਖ ਰਹੇ ਵਾ ਵੇਖੀ ਜਾਊ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ ‌।। ਪੁੱਤਰ ਜਿਦਾ ਵਾਸਦਾ ਰਹੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Lachhmanfateh
      @Lachhmanfateh ปีที่แล้ว

      @@JaswinderSingh-io7uo ਜੀ ਸਮਝ ਨਹੀਂ ਆਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ?

  • @kandadhaliwal6979
    @kandadhaliwal6979 ปีที่แล้ว +10

    ਬਹੁਤ ਵਧੀਆ ਕੁਝ ਸਿੱਖਣ ਨੂੰ ਮਿਲਦਾ ਬਾਈ ਤੁਹਾਡੀ ਵੀਡਿਓ ਤੋਂ ❤

  • @khalsaji1699
    @khalsaji1699 ปีที่แล้ว +3

    ਵੀਰ ਸ਼ਾਬਾਸ਼ । ਇਤਿਹਾਸ ਯਾਦ ਕਰਾ ਦਿੱਤਾ । ਏਸ ਇਲਾਕੇ ਵਿੱਚ ਰੂਸ ਨਾ ਆ ਜਾਵੇ ਹਿੰਦ ਮਹਾਂਸਾਗਰ ਵੱਲ ਏਸੇ ਕਰਕੇ ਪਾਕਿਸਤਾਨ ਬਣਿਆ , ਸਿੱਖ ਰਾਜ ਗਿਆ । ਏਹ ਸਾਰਾ ਪੁਰਾਣੇ ਸਿਲਕ ਰੂਟ ਦਾ ਹਿੱਸਾ ਹੈ । ਫਰੰਗੀਆਂ ਨੇ ਸੋਚਿਆ ਸੀ ਪਰ ਹਿਟਲਰ ਨੇ ਬੇੜਾ ਗ਼ਰਕ ਕਰ ਦਿੱਤਾ । ਪਾਕਿਸਤਾਨ ਬਣਾਕੇ ਭੱਜ ਗਏ । ਸਿੱਖਾਂ ਨੂੰ ਮੌਕਾ ਦਿੱਤਾ ਸੀ । ਕਿਹਾਕਿ ਖ਼ਾਲਸਾ ਰਾਜ ਲੈ ਵਾਪਿਸ ਲਉ । ਸਾਰੇ ਸਿੱਖ ਬ੍ਰਿਟਿਸ਼ ਰਾਜ ਦੀ ਫ਼ੌਜ ਬਣ ਜਾਉ ਪਰ ਹਾਏ ਮੂਰਖ ਅਣਪੜ੍ਹ ਖੋਤੇ ਲੀਡਰ , ਕਹਿੰਦੇ ਭਾਰਤ ਮਾਤਾ ਦੀ ਜੈ । ਬਣਿਆ ਪੰਜਾਬ , ਰਾਜਧਾਨੀ ਵੀ ਗਈ , ਡੈਮ ਵੀ ਗਏ , ਰਾਜ ਵੀ ਗਿਆ , ਦਸਤਾਰ ਵੀ ਗਈ , ਕਕਾਰ ਵੀ ਗਏ , ਪ੍ਰਚਾਰ ਵੀ ਗਿਆ , ਸਰਕਾਰ ਵੀ ਗਈ , ਸਤਿਕਾਰ ਵੀ ਗਿਆ । ਹੁਣ ਧੱਕੇ ਖਾਈ ਜਾਉ ਰੀਲਾਂ ਬਣਾਈ ਜਾਉ । ਇਤਿਹਾਸ ਭੁਲਾਈ ਜਾਉ । ਚੀਨ ਏਸ ਰਸਤੇ ਯੂਰੋਪ ਵਿੱਚ ਪੈਰ ਪਸਾਰ ਰਿਹਾ ਹੈ ।ਜੋ ਕਜਾਕਿਸਤਾਨ ਵਿੱਚ ਪੈਰ ਜਮਾਏਗਾ ਉਹ ੨੧ਵੀਂ ੨੨ਵੀਂ ਸਦੀ ਤੱਕ ਅਮੀਰ ਹੋ ਜਾਏਗਾ । ਸਿੱਖ ਰਾਜਨੀਤਕ ਚਿੰਤਨ ਤੇ ਧਰਮ ਇੱਕ ਦਿਨ ਸੰਸਾਰ ਵਿੱਚ ਫੈਲ ਜਾਏਗਾ , ਗੁਰੂ ਗੋਬਿੰਦ ਸਿੰਘ ਨੇ ਕਿਹਾ । ਇਹ ਸਾਰੇ ਸਿੱਖ ਜਾਣਿਆ ਕਰੋ । ਵਿਸ਼ਵ ਏਕੀਕਰਣ ਬਾਰੇ ਜਗਤ ਗੁਰੂ ਬਾਬੇ ਦਾ ਸੁਪਨਾ ਵੀ ਆਪਾਂ ਸਾਕਾਰ ਕਰਣਾ ਹੈ । ਲੋਕਾਂ ਨੂੰ ਧਰਮ ਬਾਰੇ ਦੱਸਿਆ ਕਰੋ । ਬਹੁਤ ਚੰਗਾ ਪਰ ਵੀਰ ਧਰਮ ਦਾ ਪ੍ਰਚਾਰ ਵੀ ਕਰੋ । ਤੁਹਾਡਾ laptop 💻 ਜਾਣਕੇ ਭੰਨਿਆ ਗਿਆ । ਧਿਆਣ ਨਾਲ ।

    • @Shabad-kirtan1313
      @Shabad-kirtan1313 ปีที่แล้ว

      ਵਾਹਿਗੁਰੂ ਜੀ ਬੇਟਾ ਧਿਆਨ ਨਾਲ

  • @charanjeetsingh9799
    @charanjeetsingh9799 ปีที่แล้ว +5

    ਵਿਦੇਸ਼ ਦੋ ਨੰਬਰ ਚ ਜਾਣ ਵਾਲੇ ਅਪਣੇ ਪਿੰਡ ਸਹਿਰ ਦੇ ਸਿਵਿਆਂ ਚ ਹੋ ਕੇ ਜਾਣ ਕੋਈ ਪਤਾ ਨੀ ਕਿ ਮੁੜ ਕੇ ਲਾਸ ਵੀ ਨਾ ਮਿਲੇ
    ਬਾਕੀ ਨਵਦੀਪ ਬਾਈ ਜੀ ਦਾ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਉਣ ਲਈ

  • @randhawasangrurwala104
    @randhawasangrurwala104 ปีที่แล้ว +3

    ਬਾਈ ਬੰਦਾ ਤੂੰ ਘੈਂਟ ਆ । ਮੇਰੀ ਵੀ ਇੱਛਾ ਤੇਰੇ ਨਾਲ ਕਿਸੇ ਕੰਟਰੀ ਦਾ ਟੂਰ ਲਗਾਉਣ ਦੀ ਪਰ ਕਬੀਲਦਾਰੀ ਇਜਾਜ਼ਤ ਨਹੀਂ ਦਿੰਦੀ।

  • @charanjitsingh4388
    @charanjitsingh4388 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @JaspreetSingh-og1jc
    @JaspreetSingh-og1jc ปีที่แล้ว +2

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜੀ

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji❤️❤️🙏🙏

  • @parvindersingh7603
    @parvindersingh7603 ปีที่แล้ว +2

    ਧੰਨਵਾਦ ਜੀ ਸਾਨੂੰ ਦੁਨੀਆ ਭਰ ਦਿਖਾਉਣ ਲਈ

  • @mohiblala9371
    @mohiblala9371 ปีที่แล้ว +13

    I am from afghanistan know in pakistan i love all indian veloger plz show the positive image of my mother land love sing g

    • @luvprtsandhu
      @luvprtsandhu ปีที่แล้ว

      He showed positive people also bro

  • @harbanskaur8146
    @harbanskaur8146 ปีที่แล้ว +1

    ਸਤਿ ਸ੍ਰੀ ਅਕਾਲ ਬੇਟਾ ਜੀ
    ਤੁਸੀਂ ਹਿੰਮਤ ਹੌਸਲਾ ਤੇ ਵਾਹਿਗੁਰੂ ਜੀ ਤੇ bharosa ਰੱਖੋ
    ਜ਼ਿੰਦਗੀ ਵਿਚ ਤਕਲੀਫਾਂ ਰੁਕਾਵਟਾਂ ਤੇ nuksaan ਹੀ ਅੱਗੇ ਲਈ ਸਬਕ ਦਿੰਦੇ ਹਨ

  • @surjitmander5498
    @surjitmander5498 ปีที่แล้ว +3

    Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼

  • @harafangle9473
    @harafangle9473 ปีที่แล้ว +5

    ਬਹੁਤ ਵਧੀਆ ਗੁਰ ਆਸੀਸ 🙏💐

  • @RameshKumar-fr1vz
    @RameshKumar-fr1vz ปีที่แล้ว +4

    Waheguru ji ka Khalsa waheguru ji ki Fateh satsriakal navdeep sinya good morning yaar aa country da najara hi vakhra hai mast log tusi vi mast baki bai tusi us musalman nu vadhia te karara jawab ditta c afgani nu satsriakal ji 🙏🇮🇳🇮🇳❤️❤️🌹🌹🌹

  • @nirmalmann9347
    @nirmalmann9347 ปีที่แล้ว +4

    Be Strong.Your future is a scene for so many people.Jai Hind.

  • @BajwaEurope
    @BajwaEurope ปีที่แล้ว +1

    ਯਾਰ ਸਾਰਾ ਮੁੜ ਖ਼ਰਾਬ ਕਰਤਾ ਬਾਈ ਜੀ ਦਾ. ਜੇ ਤੁਸੀਂ ਓਦਾਂ ਲੈਪਟਾਪ ਤੋੜਿਆ ਹੁੰਦਾ ਤੇ ਮੌਕੇ ਤੇ ਹੀ ਉਹ ਸਾਰੇ ਪੈਸੇ ਰਖਾ ਲੈਂਦਾ. ਮੈ ਇਨਾ ਦੇਸ਼ਾਂ ਵਿਚ ਬਹੁਤ ਰਿਹਾ ਜੇ ਤੁਸੀਂ ਪੁਲਿਸ ਨੂੰ ਬੁਲਾ ਲੈਂਦੇ ਤਾ ਠੀਕ ਸੀ. ਕਿਓਂਕਿ ਇਹ ਲੋਗ ਪੁਲਿਸ ਤੇ ਕੋਰਟ ਤੋਂ ਬਹੁਤ ਡਰਦੇ ਨੇ .
    ਚਲੋ ਕੋਈ ਨਾ ਪ੍ਰਮਾਤਮਾ ਹੋਰ ਦੇਦੁਗਾ. ਨਾਲੇ ਇਹ ਤਾਂ experience ਹੈ ਟ੍ਰੇਵਿਲਿੰਗ ਦਾ . ਨਾਲੇ ਬਾਈ ਜੀ ਬਾਕੂ ਜਾ ਰਹੇ ਹੋ ਓਥੇ ਬਹੁਤ ਕਿ ਘਟੀਆ ਕਿਸਮ ਦੇ ਲੋਗ ਨੇ . ਜਰਾ ਧਿਆਨ ਨਾਲ ਰਹਿਣਾ . Good luck

    • @Navdeepbrarvlogs
      @Navdeepbrarvlogs  ปีที่แล้ว

      Hanji jande hi Baku scam ho gya kal di video ch dassage😀

  • @Shabad-kirtan1313
    @Shabad-kirtan1313 ปีที่แล้ว

    ਵਾਹਿਗੁਰੂ ਰਾਖਾ ਹੋਵੇ ਪੁੱਤਰ

  • @Hustlinglifee
    @Hustlinglifee ปีที่แล้ว +2

    I am big fan of you 🙏❤❤❤ ( ਵਾਹਿਗੁਰੂ ਤਦਰੁਸਤੀ ਬਖਸੇ )

  • @prabhdyalsingh4722
    @prabhdyalsingh4722 ปีที่แล้ว

    ਜੇ ਕਿਤੇ, ਬੇਲਾਰੂਸ ਦਾ ਟੂਰ ਬਣਿਆ ਤਾਂ ਬੇਲਾਰੂਸ ਟਰੈਕਟਰ ਵਾਲੀ ਫੈਕਟਰੀ ਜਾਇਓ। ਪੰਜਾਬ ਨਾਲ ਬੇਲਾਰੂਸ ਟਰੈਕਟਰ ਦੀ ਚੰਗੀ ਯਾਰੀ ਰਹੀ ਹੈ।

  • @sukhdeepsinghdeep3607
    @sukhdeepsinghdeep3607 ปีที่แล้ว

    ਧੰਨਵਾਦ ਬਾਈ ਨਵਦੀਪ ਸਿੰਘ ਜੀ

  • @user-mw3fh5qs3q
    @user-mw3fh5qs3q ปีที่แล้ว +2

    ਚੜ੍ਹਦੀ ਕਲਾ ਰਹੇ ਬੇਟਾ ਜੀ।

  • @balvindersingh3813
    @balvindersingh3813 ปีที่แล้ว +1

    ਬੱਲੇ ਜਵਾਨਾਂ ਬਹੁਤ ਵਧੀਆ ਦਿਖਾ ਰਹੇ ਹੋ

  • @mukhtiarsingh9342
    @mukhtiarsingh9342 ปีที่แล้ว

    waheguru ji waheguru ji waheguru ji waheguru ji waheguru ji

  • @swarnpabla
    @swarnpabla ปีที่แล้ว +2

    I have seen your previous videos of Russian and other nearby countries. You have been mentioning date and time in all those videos, which are missing in this video. Please also mention temperature also. I always watch your full video . Because I love to watch beauty of coities , villages and nature.

  • @parminderkaur3523
    @parminderkaur3523 ปีที่แล้ว +4

    ਇਸ ਤਰਾਂ ਦੇ ਦੇਸ਼ਾਂ ਚ ਨਾ ਜਾਇਆ ਕਰੋ ਬੇਟਾ ਜਿੰਦਗੀ ਬਹੁਤ ਅਨਮੋਲ ਹੈ

  • @ManjitSingh-nk8yl
    @ManjitSingh-nk8yl ปีที่แล้ว +2

    ਸਾਰੇ ਪਰਿਵਾਰਾ ਨੂੰ ਸਤਿ ਸ੍ਰੀ ਆਕਾਲ ਜੀ

  • @RDL.Hs_arts_anime
    @RDL.Hs_arts_anime ปีที่แล้ว +1

    Bahut vadia ji thanks ji

  • @jaswindersingh6410
    @jaswindersingh6410 ปีที่แล้ว

    ਵੀਰ,ਮੇਰਾ ਵਿਚਾਰ ਇਹ ਹੈ ਕਿ ਵੰਨ ਸੁਵੰਨੇ ਦੇਸ਼ਾਂ ਦੇ ਵੰਨ ਸੁਵੰਨੇ ਲੋਕ ਅਤੇ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਹੈ!ਤੁਹਾਨੂੰ ਉਸ ਦੇਸ਼ ਦੇ ਕਿਸੇ ਸੂਝਵਾਨ ਬੰਦੇ ਨੂੰ ਨਾਲ ਰੱਖਣਾ ਚਾਹੀਦਾ ਹੈ ਜਾਂ ਉਸ ਦੇਸ਼ ਬਾਰੇ ਪਹਿਲਾਂ ਕਿਸੇ ਬੰਦੇ ਤੋਂ ਜਿਆਦਾ ਤੋਂ ਜਿਆਦਾ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਕਿਸੇ ਤਰਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ!ਧੰਨਵਾਦ ਵੀਰ!🙏

  • @Advocate_Singh1313
    @Advocate_Singh1313 ปีที่แล้ว +3

    Bai asi be feel ਕਰਕੇ ki app di jagh train which bathy hundy then ਬਹੁਤ bura hall hunda

  • @gurdassminhas3973
    @gurdassminhas3973 ปีที่แล้ว +2

    Veere tuci menu bahut changge lagde ho parmatma tuhanu hamesha khush rakhe ❤❤❤

  • @akalsung
    @akalsung ปีที่แล้ว

    Waheguru Ji Ka Khalsa Waheguru Ji Ki Fateh ji UNIQUE AND INFORMATIVE VLOGS, Thank- You Ji

  • @SatnamSingh-su3kq
    @SatnamSingh-su3kq ปีที่แล้ว +1

    Waheguru ji

  • @balbirsingh236
    @balbirsingh236 ปีที่แล้ว +4

    ਸਤਿ ਸ੍ਰੀ ਅਕਾਲ ਜੀ

  • @SukhpalSingh-nv5xt
    @SukhpalSingh-nv5xt ปีที่แล้ว +1

    ਚੱਦਾ ਮਾਮਾ ਵਡਿਉ ਵਿੱਚ 🎶🎶🎶🎵🎵🎵🎵🎶🎶🔊📢

    • @Sahir-ee8kb
      @Sahir-ee8kb ปีที่แล้ว

      Bro background music kede lgia hoia

  • @mohindersingh9263
    @mohindersingh9263 ปีที่แล้ว +2

    ਬਹੁਤ ਵਧੀਆ

  • @DeepSidhu-sl1ld
    @DeepSidhu-sl1ld ปีที่แล้ว

    NYC y blog bhuat vadia hunda aa

  • @Suman....
    @Suman.... ปีที่แล้ว

    Bhut vdia vdos.. mai pehla v ek do vdos dikhia c tuhade cannel toh. But punjab made de podcast toh badh mai saria vdos dekh lyian te cannel v subscribe kita... osm vdos😊

  • @jagirsingh5691
    @jagirsingh5691 ปีที่แล้ว +2

    ਸ਼ਾਬਾਸ਼ ਨਵਦੀਪ।

  • @SanjayKumar-xj5dz
    @SanjayKumar-xj5dz ปีที่แล้ว

    Sahi gal ha bahi ji waheguru Ji mear Karn

  • @anmolpreetsingh915
    @anmolpreetsingh915 ปีที่แล้ว +2

    Ajerbaijan bhut kaint country aa bai tusi jaldi jao ajerbaijan otha da vlog bnayo bhut Sara 😊

  • @guriabhi90
    @guriabhi90 ปีที่แล้ว

    Veer navdeep Mera dream aw tuhade naal interview Karni aw 💖 bahut time ton tuhada fan aw bahut swal ne jo tuhade naal Beth k krne aw or ohna da perfect answer v tuci hi de sakde oh Mera koi v chanal ni haiga veer bus dil krda tuhade naal cha peende galan karniyan tuci mere lyi celebrity oh Mera bhra
    22 NAVDEEP
    GHUDA BALDEV
    MANIDER ITLY WALA
    FRESHY CANADIAN
    DHARUV RATHEE
    OHI SABBI
    KING AND QUEEN
    INDI JAISWAL
    RETESH LAKHI
    DESH PUAD CHANAL
    ❤🙏🙏🙏🙏🙏🙏🙏🙏
    EHNA KOL HI INTELLECTUAL CONTENT AW BUS KOI MOVIE YA NEWS DEKHN DI LOD NI ❤❤❤❤❤❤❤❤ LOVE U ALL
    ਮਾਂਣ ਹੈ ਸੇਰੋ ਤੁਹਾਡੇ ਤੇ ਪੰਜਾਬ ਨੂੰ

  • @billosingh1985
    @billosingh1985 ปีที่แล้ว +1

    Very nice video

  • @gurwinderpunia1522
    @gurwinderpunia1522 ปีที่แล้ว

    👍 great keep it up,Sikhan di Pechan bann rahi aa, good work ur doing

  • @SatnamSingh-fe3tg
    @SatnamSingh-fe3tg ปีที่แล้ว +1

    Dhan Guru Nanak Dev g Mhar kro 🙏🙏 Sab Ta 👏👏

  • @rajindersingh-gs5cd
    @rajindersingh-gs5cd ปีที่แล้ว

    Bahut vadiya

  • @rssinghsidhu7429
    @rssinghsidhu7429 ปีที่แล้ว +3

    Good information about illegal trevel... Plz don't trevel illegal... Bhaji good video c.... Ki ehna country vich sikh ya gurudwara sahib hunde ne ya nhi... Eh bare vi dasaya karo... Tuhada nal ghar bathke asi vi trevel kar lende hai....

  • @ਇਕਬਾਲ
    @ਇਕਬਾਲ ปีที่แล้ว +2

    ਨਵਦੀਪ, Vladivostok ਤੋਂ Moscow ट्रेन विच ਕਿੰਨਾਂ distance ਤੇ ਕਿੰਨਾ ਸਮਾਂ ਲੱਗੇਗਾ

  • @yam2558
    @yam2558 ปีที่แล้ว +3

    ਨਜ਼ਾਰਾ ਆ ਗਿਆ ਬਾਈ ਵੀਡਿਉ ਦੇਖ਼ ਕੇ ਪਰ ਦੁੱਖ ਹੋਇਆ ਨੁਕਸਾਨ ਦਾ ਜੋ ਸਾਲ਼ੇ ਮੋਟੇ ਨੇ ਕਰਤਾ

  • @balijindersingh643
    @balijindersingh643 ปีที่แล้ว +2

    Nice video

  • @upanddown8826
    @upanddown8826 ปีที่แล้ว +1

    I don't skip add your Chanel why I fell my brother first Sikh community travel vloger

  • @kulwindersohi2203
    @kulwindersohi2203 ปีที่แล้ว

    We travel 1993 thaskand to moscow me and my friend long journey only one girl speek english, two there day bread and egg omlet, enjoy three month moscow and 9 month ukraine city kive ,

  • @hpschawla68
    @hpschawla68 ปีที่แล้ว +1

    ਨਵਦੀਪ , ਸ਼ੁੱਭ ਇੱਛਾਵਾਂ 💐💐

  • @JaswinderSingh-io7uo
    @JaswinderSingh-io7uo ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍👍👍👍👍❤❤❤❤❤❤❤

  • @kingalwaysking9842
    @kingalwaysking9842 ปีที่แล้ว

    ਦੋ ਨੰਬਰ ਕਮ ਪੰਜਾਬੀਆਂ ਨੂੰ ਸੋ਼ਭਾ ਨਹੀਂ ਦਿੰਦਾ ਪਰ ਅਫਸੋਸ ਕਿ ਸਭ ਤੋਂ ਜਾਦਾ ਦੋ ਨੰ ਕਮ ਪੰਜਾਬੀ ਹੀ ਕਰ ਰਹੇ ਆ

  • @rajvirsingh4558
    @rajvirsingh4558 ปีที่แล้ว

    ਬਹੁਤ ਵਧੀਆ ਅਪਲੋਡ ਕੀਤਾ ਹੈ ਬਾਈ ਜੀ

  • @NirmalSingh-zb5st
    @NirmalSingh-zb5st ปีที่แล้ว

    Khush. Rahi. Sardar jio Brar bro I'm nimma. Moonk. Dist. Sangrur pb bhart. India. Ashia

  • @mohansingh3290
    @mohansingh3290 ปีที่แล้ว +2

    V nice god bless you

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ

  • @bhogal786
    @bhogal786 ปีที่แล้ว

    Brother travel insurance zaroor kara karo.If tuhada luggage damage ho janda hain tusi travel insurance claim kar sakde ho.Tuhadi video bahut vadiyaan hundia haan

  • @amarjeetrasoda7773
    @amarjeetrasoda7773 9 หลายเดือนก่อน

    Around the world without fear .

  • @preetkaur2188
    @preetkaur2188 ปีที่แล้ว

    Bot bdia

  • @amritpalharrad8749
    @amritpalharrad8749 ปีที่แล้ว +3

    God bless you 🙏 brother

  • @bharatindia8956
    @bharatindia8956 ปีที่แล้ว

    Bhai ki gal aa lagda Kazakhstan naal payar ho gaya! Baar baar Kazakhstan jaande o

  • @MandipSingh-qo9eu
    @MandipSingh-qo9eu ปีที่แล้ว

    Good......

  • @karanbaraich2300
    @karanbaraich2300 ปีที่แล้ว +2

    Nyc

  • @ytlife2.2
    @ytlife2.2 ปีที่แล้ว +1

    Nice video brother

  • @jatindernirwal4005
    @jatindernirwal4005 ปีที่แล้ว +2

    Daan aa veer tusi g jeyo 🌹 guru anng saag 🌹😎

  • @Voice_of_Emanuel
    @Voice_of_Emanuel ปีที่แล้ว +2

    ਬਾਈ ਟਰੇਨ ਆਦਿ ਮਾਨਵ ਦੇ ਟਾਈਮ ਦੀ ਲਗਦੀ ਨਾ ਏ ਸੀ ਨਾ ਕੋਈ ਖਿੜਕੀ ਹਵਾ ਵਾਸਤੇ

  • @jaspalsingh4959
    @jaspalsingh4959 ปีที่แล้ว

    ਵਾਹ ਜੀ👍👍👍😊

  • @jaggadhillon6655
    @jaggadhillon6655 ปีที่แล้ว +2

    Bro Slovakia jayo plz

  • @jagdeepjanjua5964
    @jagdeepjanjua5964 ปีที่แล้ว

    Very good

  • @satwindersingh8700
    @satwindersingh8700 ปีที่แล้ว +1

    Nice vlog veer ji

  • @rajindersingh5261
    @rajindersingh5261 ปีที่แล้ว +3

    Ashaa lagda tuhadi vedio dekh ke

  • @AngrejSingh-uo3ec
    @AngrejSingh-uo3ec ปีที่แล้ว

    Nyc vidio g

  • @bhupinder525
    @bhupinder525 ปีที่แล้ว

    Navdeep ji atyrau ch ve aajo ma atyrau hunda ha

  • @manpreetkaursidhu4516
    @manpreetkaursidhu4516 ปีที่แล้ว +1

    Nice🎉

  • @simrankaur9016
    @simrankaur9016 ปีที่แล้ว

    Very nice g

  • @harmeetsinghbhatia2967
    @harmeetsinghbhatia2967 ปีที่แล้ว

    Dhan Guru nanak ji kirpa kare sarbat da bhalla hove

  • @gurjitgurjit-dm5yc
    @gurjitgurjit-dm5yc ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ

  • @jitendersingh-gs9bi
    @jitendersingh-gs9bi ปีที่แล้ว

    Bhai ji rabb Kare tusi jaldi eroup vich bhi aao

  • @Godallwayswithyou
    @Godallwayswithyou ปีที่แล้ว

    Very nice video bro editing music da naam ki aa plz dasna

  • @luvprtsandhu
    @luvprtsandhu ปีที่แล้ว

    Now i becomes your fan bro

  • @jasssaran.
    @jasssaran. ปีที่แล้ว

    Very nice information
    Nuksan hoo gya laptop da

  • @VarinderSingh-hm4wy
    @VarinderSingh-hm4wy ปีที่แล้ว +1

    Good

  • @khullarfamily3478
    @khullarfamily3478 ปีที่แล้ว +1

    ਧੰਨਞਾਦ ਜੀ

  • @quickknowledge2177
    @quickknowledge2177 ปีที่แล้ว

    very nice

  • @JashandeepSingh-wi5qz
    @JashandeepSingh-wi5qz ปีที่แล้ว +2

    Verre Thoda Occupation ki hai ki kam karde oo

  • @jattmunde1937
    @jattmunde1937 ปีที่แล้ว

    Bhot wadiya bilkul sai gal boli bai

  • @deep_dhaliwal_pbx3
    @deep_dhaliwal_pbx3 ปีที่แล้ว +1

    good❤

  • @kamaljeetdogra2159
    @kamaljeetdogra2159 ปีที่แล้ว

    Sat Sri Akaal !!!

  • @AmanSingh-vi5rt
    @AmanSingh-vi5rt ปีที่แล้ว

    Right

  • @jitsingh402
    @jitsingh402 ปีที่แล้ว

    dhan haye jo ase desha bich gumda na boli samj abe na koi apna khana . kmal da shonk haye .

  • @prabhjitpannu2553
    @prabhjitpannu2553 ปีที่แล้ว +1

    ਆਪਣੀਆ ਟਰੇਨਾਂ ਤੋਂ ਤਾਂ ਫਿਰ ਵੀ ਸਾਫ਼ ਸਫ਼ਾਈ ਇਸ ਟਰੇਨ ਵਿਚ ਬਾਥਰੂਮ ਵਧੀਆ ਵਾ ਵਿੱਚ ਵੀ ਸਾਫ਼ ਸਫ਼ਾਈ ਆ ਬਾਕੀ ਗਰਮੀ ਤਾਂ ਬਾਰੀਆ ਬੰਦ ਹੋਣ ਕਰਕੇ ਆ ਆਪਣੀਆ ਵੇਖ ਲਵੀਂ ਵੀਰ