ਦਿਬਰੂਗੜ੍ਹ ਜੇਲ ਚੋਂ ਹੋਇਆ ਵੱਡਾ ਐਲਾਨ ਇਸਤਰਾਂ ਸਿੰਘ ਆਉਣਗੇ ਬਾਹਰ

แชร์
ฝัง
  • เผยแพร่เมื่อ 1 ต.ค. 2024
  • ਦਿਬਰੂਗੜ੍ਹ ਜੇਲ ਚੋਂ ਹੋਇਆ ਵੱਡਾ ਐਲਾਨ ਇਸਤਰਾਂ ਸਿੰਘ ਆਉਣਗੇ ਬਾਹਰ #amaritpalsingh #bhagwantmann #cm
    #amaritpalsingh #bhagwantmann #punjab #bhaiamritpalsinghkhalsa #dibrugarhjail #latestnews #punjab #punjabi #update #punjabivirsatv
    ਦਿਬਰੂਗੜ੍ਹ ਜੇਲ ਚੋਂ ਹੋਇਆ ਵੱਡਾ ਐਲਾਨ ਇਸਤਰਾਂ ਸਿੰਘ ਆਉਣਗੇ ਬਾਹਰ #amaritpalsingh #bhagwantmann #cm

ความคิดเห็น • 117

  • @GrgVxv
    @GrgVxv 3 หลายเดือนก่อน +12

    ਜਗਤਾਰ ਸਿੰਘ ਹਵਾਰਾ ਵੀਰ ਸਿੱਖ ਕੌਮ ਦਾ ਸ਼ੇਰ ਅੱਜ 35 ਸਾਲ ਹੋ ਗਏ ਜੇਲ ਵਿੱਚ ਖਾਲਸਾ ਕੌਮ ਨੂੰ ਵੀਰ ਨੂੰ ਵੀ ਕਿਤੇ ਆਜਾਦ ਖੜਾ ਕਰ ਦੇਣਾ ਚਾਹੀਦਾ ਜਿਹੜੇ ਬਾਕੀ ਸਿੰਘ ਹਨ ਤਿਹਾੜ ਜੇਲ ਵਿੱਚ ਉਹਨਾਂ ਨੂੰ ਵੀ ਆਜ਼ਾਦ ਖੜੇ ਕਰ ਦਿਓਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @sukhpaldhaliwal6099
    @sukhpaldhaliwal6099 3 หลายเดือนก่อน +12

    ਸਿੱਖ ਕੜੋਮ ਸਾਰੀ ਇਕੱਠੀ ਹੋ ਜਾਉਂਦੇ ਆਪਣਾ ਰਾਜ ਲਿਆਉ

  • @GurumitSingh-k3k
    @GurumitSingh-k3k 3 หลายเดือนก่อน +27

    ਗੁਰੂ ਗੌਬਿੰਦ ਸਿੱਘ ਦੇ ਪੁੱਤਰ ਜਾਗਦੇ ਨੇ ਸੱਚ ਦਾ ਹੋਕਾ ਦੇਂਦੇਂ ਰਹੋ ਜੀ ਚੜਦੀ ਕਲਾ ਹੌਵੇਗੀ

  • @surinderkaur3243
    @surinderkaur3243 3 หลายเดือนก่อน +47

    ਸਾਰੇ ਸਿੰਘ ਤੇ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਮੈਦਾਨ ਵਿੱਚ ਉਤਾਰਦੳ

    • @KabalSingh-mi3et
      @KabalSingh-mi3et 3 หลายเดือนก่อน +3

      WAHEGURU JI 🙏🙏

    • @gurvirsingh8448
      @gurvirsingh8448 3 หลายเดือนก่อน

      ​@@KabalSingh-mi3et😮😊😊😊 ni

    • @KabalSingh-mi3et
      @KabalSingh-mi3et 3 หลายเดือนก่อน

      @@gurvirsingh8448 matlab

  • @ManjitKaur-n5o
    @ManjitKaur-n5o 3 หลายเดือนก่อน +8

    ਵੀਰ ਜੀ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਨਪ

  • @amarjitbrar6938
    @amarjitbrar6938 3 หลายเดือนก่อน +28

    ਸਹੀ ਕਿਹਾ ਹੈ ਵੀਰ ਜੀ।ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਸਿੱਖ ਕੌਮ ਇਕੱਠੀ ਹੋ ਜਾਵੇ। ਧੰਨਵਾਦ ਜੀ

  • @SimarjeetSingh-o1g
    @SimarjeetSingh-o1g 3 หลายเดือนก่อน +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @rikhisingh6133
    @rikhisingh6133 3 หลายเดือนก่อน +13

    सतनाम श्री वाहेगुरु जी
    हे वाहेगुरु जी सबदा भला कर
    🙏🙏🙏🙏🙏

  • @ajwantsingh3712
    @ajwantsingh3712 3 หลายเดือนก่อน +9

    ਜੇ ਸਰਕਾਰ ਸਿੰਘਾਂ ਨਹੀ ਛਡਦੀ ਤਾਂ ਇਸੇ ਤਰਾਂ ਸਰਕਾਰ ਕੌਈ ਐਮ ਐਲੇ ਨਾ ਬਣਾ ਸਕੇ ਮੀਡੀਆ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੋਰ ਸ਼ੋਰ ਨਾਲ ਪਰਚਾਰ ਬੰਦੀ ਸਿਖਾ ਲੲਈ ਕੀਤਾ

  • @Kuljeet2001
    @Kuljeet2001 3 หลายเดือนก่อน +34

    ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਇਸ ਵਾਰ. ਚੋਣ. ਲੜਨੀ. ਚਹਿੰਦੀ. ਐ

  • @kameljitkang4752
    @kameljitkang4752 3 หลายเดือนก่อน +23

    ਸਾਰੇ ਇਕ ਜੁੱਟ ਹੋ ਕੇ ਖ਼ਾਲਸਾ ਪੰਥ ਦਾ ਸਾਥ ਦਿਉ

  • @bsr840
    @bsr840 3 หลายเดือนก่อน +8

    ਜਿਹੜੇ ਪਹਿਲਾਂ ਤੀਹ ਤੀਹ ਸਾਲਾਂ ਦੇ ਜੇਲ੍ਹਾਂ ਵਿੱਚ ਬੈਠੇ ਨੇ ਉਨ੍ਹਾਂ ਨੂੰ ਕਿਉਂ ਨਹੀਂ ਉਮੀਦਵਾਰ ਬਣਾਇਆ ਜਾਂਦਾ।

  • @gurpreetsidhu9983
    @gurpreetsidhu9983 3 หลายเดือนก่อน +16

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤😢😅

  • @rajmand1588
    @rajmand1588 3 หลายเดือนก่อน +7

    ਵੀਰ ਜੀ ਸਾਰੇ ਰਲ ਮਿਲ ਕੇ ਜੋ ਵੀ ਪੱਗ ਬੰਨ ਸਿੰਘ ਏਕਤਾ ਕਰੋ ਪਾਜਾਬੀਉ ਅਣਖੀ ਬਣੋ ਜ਼ਿਲਾ ਚੋਣ ਕੱਢੋ ਸਿਘਾਂ ਨੂੰ ਅਗਾਂਹ ਨੂੰ ਸਾਰਿਆਂ ਦੇ ਪੁੱਤਰ ਜਵਾਨ ਹੋਣੇ ਵਾ ਇੱਕ ਮੁੱਠ ਹੋਣ ਦੀ ਲੋੜ ਹੈ ਹਿੰਦੂ ਸਿੱਖ ਮੁਸਲਮਾਨ ਇਸਾਈ ਭਾਈਚਾਰੇ ਏਕਤਾ ਕਰੋ ਪੰਜਾਬ ਫੇਰ ਬਚੇਗਾ

  • @jagdeepchahal7325
    @jagdeepchahal7325 3 หลายเดือนก่อน +16

    ਬਹੁਤ ਵਧੀਆ ਸਾਥ ਜ਼ਰੂਰ ਦਿਓ ਜੀ

  • @gurmailsingh3766
    @gurmailsingh3766 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tajinderkaur9860
    @tajinderkaur9860 3 หลายเดือนก่อน +19

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਮੇਹਰ ਕਰੋ ਜੀ 🙏🙏🙏🙏🙏

  • @balwindermandair8953
    @balwindermandair8953 3 หลายเดือนก่อน +33

    ਕਿ੍ਰਪਾ ਕਰਕੇ ਸਾਰੇ ਸਿੰਘਾਂ ਨੂੰ ਜਿਤਾਓ ਜੇ ਪੰਜਾਬ ਨੂੰ ਬਚਾਓਣਾ ਚਾਹੁੰਦੇ ਓ।

  • @KuldeepSingh-vv6dm
    @KuldeepSingh-vv6dm 3 หลายเดือนก่อน +22

    ਜੋ ਸਿੰਘ ਬੰਦੀ ਬਣਾਏ ਹਨ ਤਾ ਸਾਡਾ ਫਰਜ਼ ਬਣਦਾ ਹੈ ਕਿ ਕੋਈ ਵੀ ਬੰਦੀ ਸਿੰਘ ਚੋਣਾਂ ਲੜਦਾ ਹੈ ਤਾ ਉਸ ਨੂੰ ਵੱਧ ਤੋਂ ਵੱਧ ਵੋਟਾਂ ਤੇ ਸਪੋਟ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਮੇਹਰ ਕਰੋ

  • @Kuljeet2001
    @Kuljeet2001 3 หลายเดือนก่อน +24

    ਸਾਰੇ ਸਿੰਘ ਨੂੰ. ਜਿਮਨੀ. ਲੜਨ.ਦਾ ਤਹੱਈਆ ਕਰ ਲੈਣਾ ਚਾਹੀਦਾ ਹੈ 🎉🎉🎉🎉

  • @agamnoor8949
    @agamnoor8949 3 หลายเดือนก่อน +5

    ਸਾਰੇ ਪੰਜਾਬੀ ਵੀਰਾ ਨੂੰ ਬੇਨਤੀ ਹੈ ਸਾਰੇ ਬੋਟਾ ਜੋ ਕੈਦੀ ਸਿੰਘ ਹਨ ਉਹਨਾ ਨੂੰ ਪਾ ਓ ਧੰਨਵਾਦ ਸਿੱਖਾ ਦਾ ਵਾਹਿਗੁਰੂ ਜੀ

  • @harpalkaur3615
    @harpalkaur3615 3 หลายเดือนก่อน +6

    ਵਾਹਿਗੁਰੂ ਜੀ

  • @darbarasingh1586
    @darbarasingh1586 3 หลายเดือนก่อน +9

    ਜਿੰਨੇ ਬੰਦੀ ਸਿੰਘ ਨੇ, ਸਾਰੀਆਂ ਨੂੰ ਹੱਥ ਜੋੜ ਕੇ ਬੇਨਤੀਆਂ ਹੈ ਕਿ ਸਾਰੇ ਚੌਣ ਲੜੋ ਤੇ ਸਾਰਾ ਪੰਜਾਬ ਉਹਨਾਂ ਦੇ ਨਾਲ ਖੜ੍ ਜਾਵੋ ਤੇ ਭਾਰੀ ਵੋਟਾਂ ਦੇ ਕੇ ਵੱਡੇ ਫਰਕ ਨਾਲ ਜਿਤਾਓ। ❤❤❤❤❤

  • @SurjitWaraich
    @SurjitWaraich 3 หลายเดือนก่อน +10

    V good khalsa ji

  • @gurmeetdhillon5201
    @gurmeetdhillon5201 3 หลายเดือนก่อน +8

    Bahi Amritpal singh sahib ji te baki singh sahib jindabaad jindabaad jindabaad jindabaad jindabaad jindabaad jindabaad jindabaad 👌 👍 ♥️

  • @sukhpaldhaliwal6099
    @sukhpaldhaliwal6099 3 หลายเดือนก่อน +3

    ਬਾਜੇ ਕੇ ਦੇ ਥਾਂ ਕੋਈ ਹੋਰ ਖੜਾ ਕਰੋ ਉਹ ਵੀਰ ਭੋਲ਼ਾ ਭਾਲਾ ਹੈ।

  • @gurjitkaur2259
    @gurjitkaur2259 3 หลายเดือนก่อน +8

    Very good ❤❤❤❤❤

    • @PVTV-fb5lo
      @PVTV-fb5lo  3 หลายเดือนก่อน

      Thanks 😊

  • @reetakaur3909
    @reetakaur3909 3 หลายเดือนก่อน +4

    Bahut Sony gal

  • @GursahibsinghDhindsa
    @GursahibsinghDhindsa 3 หลายเดือนก่อน +4

    Good very ji

    • @PVTV-fb5lo
      @PVTV-fb5lo  3 หลายเดือนก่อน

      Thanks

  • @tejyurapar3249
    @tejyurapar3249 3 หลายเดือนก่อน +6

    Bhai Amritpal Singh zindabad

  • @Gurmeetkaurarhi-jq2pm
    @Gurmeetkaurarhi-jq2pm 3 หลายเดือนก่อน +5

    Waheguru ji apne sikha te kirpa karo❤❤❤❤

  • @OppoOppo-bs2vk
    @OppoOppo-bs2vk 3 หลายเดือนก่อน +3

    Only Amritpal Singh khalsa CM nest panjab

  • @bachitarsingh3564
    @bachitarsingh3564 3 หลายเดือนก่อน +2

    Evm votes ki vichar ਸਰਕਾਰਾਂ ਕਰ ਸਕਦੀ ਵੋਟਾਂ ਚ ਹੇਰਾ ਫੇਰੀ

  • @avtarsingh6340
    @avtarsingh6340 3 หลายเดือนก่อน +2

    ਕਾਲੀਆਂ ਤਾਂ ਇਹੀ ਕੜ੍ਹੀ ਘੋਲਣੀ ਆ ਜਿਹੜੀ ਖੰਡੂਰ ਸਾਹਿਬ ਘੋਲੀ ਆ ।

  • @amrindersinghramgaria1361
    @amrindersinghramgaria1361 3 หลายเดือนก่อน +3

    ❤❤❤❤❤

  • @gurbirkaur9082
    @gurbirkaur9082 3 หลายเดือนก่อน +3

    Very good veer ji Right veer ji . Waheguru ji Chadi karn.

  • @Ks-df8po
    @Ks-df8po 3 หลายเดือนก่อน +3

    Good ji

    • @PVTV-fb5lo
      @PVTV-fb5lo  3 หลายเดือนก่อน

      Thanks

  • @BabaBakalia670
    @BabaBakalia670 3 หลายเดือนก่อน +2

    🙏🏼🙏🏼🙏🏼👍🏻👍🏻👍🏻👍🏻

  • @KuldeepSingh-ff4no
    @KuldeepSingh-ff4no 3 หลายเดือนก่อน +2

    ਸਾਰੇ ਸਿੰਘ ਜਤਾਉ

  • @JaspalSingh-xf8ys
    @JaspalSingh-xf8ys 3 หลายเดือนก่อน +1

    Sikha hath jorke benti hai ik ho jao je apna panth bachana hai ta sarkar di uri takat sikh panth nu khatam karan vich lgi hui hai tuci apne panth te garath di ap rakhi karni hai ta te apne yodiya da sath te bhari vota nal jitao ihna nu.jo punjab chardikla vich ho ske.nsha mukat ho ske.ih sarkara sanu 75 sala to kutdia a rhia hn.sade guru ghra di beadbi karva rhia hn.sikh panth samaj jao ihnadia chala nu.jinna pagga vich sir fasaya hai te sikhi bhesh vich kom nal gadari kar rhe hn uhna nu tuci blibhat jan gye howege.

  • @kulwantsingh3183
    @kulwantsingh3183 2 หลายเดือนก่อน +1

    ਸਿੱਖ ਕੌਮ ਵਾਸਤੇ ਬਹੁਤ ਵਧੀਆ ਖੁਸ਼ਖਬਰੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @PVTV-fb5lo
      @PVTV-fb5lo  2 หลายเดือนก่อน

      👏

  • @AmranBhtti
    @AmranBhtti 3 หลายเดือนก่อน +2

    ❤❤❤❤❤ amgg 🥰🥰🥰🥰🥰

  • @gurtejsingh5066
    @gurtejsingh5066 3 หลายเดือนก่อน +2

    Bibi Surjit Kaur, Jalandhar,Bajeke Gidderbaha, Daulatpur Sahib, Barnala.
    Now Derababa Nanak and Hoshiarpur seats are vacated yet.Two Sikh nanes may be proposed for said seats.

  • @gurtarnsidhu4654
    @gurtarnsidhu4654 3 หลายเดือนก่อน +2

    Yes it is real direction of Guru Khalsa toward eternal victories to be successful at any cost only these dedicated Sikhs.

  • @gurtejsingh5066
    @gurtejsingh5066 3 หลายเดือนก่อน +3

    This is good decision of Bandi Sikhs on Dibrugarh-Assam to come in field of election as MLA from Gidderbaha and Barnala i.e. Pradhan Mantri Baje ke and Other Bandi Sikh Sar.Basant Singh,so that the Panth may be come in force.

  • @gurtejsingh5066
    @gurtejsingh5066 3 หลายเดือนก่อน +2

    Jathedar Jagtar Singh Hawara may also be come in field of election as MLA from Dera Baba nanak.

  • @helloaviation97
    @helloaviation97 3 หลายเดือนก่อน +2

    Very good newa for sangat ji

  • @Nirmala57578
    @Nirmala57578 3 หลายเดือนก่อน +1

    ❤❤❤❤Wahegur ji kerpa karna sikh kom ta ❤❤❤❤❤❤❤

  • @gurlabhsingh8072
    @gurlabhsingh8072 3 หลายเดือนก่อน

    ਬਕਵਾਸ ਕਰਦਾ ਇਹ ਕੋਈ ਚੈਲੰਜ ਨਹੀ ਕਰ ਸਕਦਾ ਪੰਜਾਬ ਨੂੰ ਅਮ੍ਰਿਤਪਾਲ ਇਕੱਲਾ ਪੰਜਾਬ ਨਹੀਂ ਇਸ ਤਰ੍ਹਾਂ ਦੇ ਲੋਕਾਂ ਨੇ ਪਹਿਲਾਂ ਵਾਲੇ ਸਘੰਰਸ਼ ਵਿੱਚੋਂ ਕੀ ਨਿਕਲਿਆ ਉਲਟਾ ਮੁੰਡੇ ਮਰਵਾ ਦਿੱਤੇ ਪ੍ਰਾਪਤੀ ਕੋਈ ਨਹੀਂ ਨੁਕਸਾਨ ਵੱਡੇ ਹੋਏ

  • @harpreetsingh-gt4du
    @harpreetsingh-gt4du 3 หลายเดือนก่อน +1

    ja hun gal na bani 2027 ch sari amm adami party mang dani a

  • @helloaviation97
    @helloaviation97 3 หลายเดือนก่อน +1

    Panth Party banao sangat ji

  • @BalbirSingh-cj4gc
    @BalbirSingh-cj4gc 3 หลายเดือนก่อน +1

    ਬਹੁਤ ਵਧੀਆ ਕੰਮ ❤❤❤❤❤

  • @OppoOppo-bs2vk
    @OppoOppo-bs2vk 3 หลายเดือนก่อน +2

    Waheguru ji waheguru ji

  • @Veerinder816
    @Veerinder816 3 หลายเดือนก่อน +1

    kulwinder kaur nu barnale to khari Karo jit pakki

  • @JagdevSinghButta
    @JagdevSinghButta 3 หลายเดือนก่อน +1

    Assi ta chak fatta dama ga

  • @nishansingh7008
    @nishansingh7008 3 หลายเดือนก่อน +1

    Bhagwanat mann ki o hindua

  • @daljindersingh1634
    @daljindersingh1634 3 หลายเดือนก่อน +1

    🙏🙏🙏👍👍👍

  • @helloaviation97
    @helloaviation97 3 หลายเดือนก่อน +1

    Sikh Sangta sab ikethe ho jao

  • @HarjotSingh-r6b
    @HarjotSingh-r6b 3 หลายเดือนก่อน +3

    Very nice good news 🎉❤

    • @PVTV-fb5lo
      @PVTV-fb5lo  3 หลายเดือนก่อน

      Yes, thanks

  • @punjabsingh080singh6
    @punjabsingh080singh6 3 หลายเดือนก่อน +1

    Bahut vadda ji

  • @SukhwinderSingh-lx6cv
    @SukhwinderSingh-lx6cv 3 หลายเดือนก่อน +1

    Waheguru ji kirpa krnge

  • @AjitSingh-vp5jh
    @AjitSingh-vp5jh 3 หลายเดือนก่อน +2

    Asi tuhade naal ha💐💐💐💐💐💪💪💪💪💪💪💪

  • @gurjitsingh511
    @gurjitsingh511 3 หลายเดือนก่อน +2

    Good job

    • @PVTV-fb5lo
      @PVTV-fb5lo  3 หลายเดือนก่อน

      Thanks

  • @सोनलालटट
    @सोनलालटट 3 หลายเดือนก่อน +1

    सारा।पजाब।खडे।होजो।

  • @GurjeetKaur-m7n
    @GurjeetKaur-m7n 3 หลายเดือนก่อน +1

    With regards Nice to human race

  • @rachhpalsingh1679
    @rachhpalsingh1679 3 หลายเดือนก่อน +2

    Bhut vadeya je

  • @malkiatsingh4992
    @malkiatsingh4992 3 หลายเดือนก่อน

    Yodhe election nhi larhde sarkara to darde.jail to baher aun lai election.....

  • @User-Wm9DqKVTMz0H
    @User-Wm9DqKVTMz0H 3 หลายเดือนก่อน

    Sarkar ordinance le ke aave NSA jina utte lagya ohh choon nahi lad sakde🙏😡

  • @indarjitsingh1228
    @indarjitsingh1228 3 หลายเดือนก่อน +1

    we support bajeke make him win in votes 100%√👍🌹🌷🙏🙏❤💖💯💞♥🚩👍💯

  • @User-Wm9DqKVTMz0H
    @User-Wm9DqKVTMz0H 3 หลายเดือนก่อน

    Naa bulo sarrkar kol President rule lagan di option hagi ..tusi na sudhre hor anti india activity kiti te aa option istmal karn toh nahi chukegi Sarkar

  • @GuradabsinghCIS
    @GuradabsinghCIS 3 หลายเดือนก่อน

    Kise jga to kulwinder kaur nu v khdi kro please

  • @gurjitsingh511
    @gurjitsingh511 3 หลายเดือนก่อน

    Jagtar Singh hawara veer ji nu ve koi karo

  • @Balwindersingh-nd3bb
    @Balwindersingh-nd3bb 3 หลายเดือนก่อน

    ❤❤😂😂😂😂😂😂 4:15 4:17

  • @User-Wm9DqKVTMz0H
    @User-Wm9DqKVTMz0H 3 หลายเดือนก่อน

    Dharm bhari pe gaya pade likhe sikhan utte😡

  • @nishansingh7008
    @nishansingh7008 3 หลายเดือนก่อน

    Kiun dharam de na te loakan noo Lara rahe j

  • @magersingh1960
    @magersingh1960 หลายเดือนก่อน

    ਕਲਾ ਵਰਤ ਰਹੀ ਏ ਬਾਬੇਓ

  • @balvindersingh7699
    @balvindersingh7699 3 หลายเดือนก่อน +1

    Very very good

    • @PVTV-fb5lo
      @PVTV-fb5lo  3 หลายเดือนก่อน

      Thanks

  • @JagtarSingh-bb6gn
    @JagtarSingh-bb6gn 3 หลายเดือนก่อน

    Theek tra bolna ta sikh la

  • @LakhwinderSingh-px1td
    @LakhwinderSingh-px1td 3 หลายเดือนก่อน +1

    Very good

    • @PVTV-fb5lo
      @PVTV-fb5lo  3 หลายเดือนก่อน

      Thanks

  • @AvtarsinghDhanoa
    @AvtarsinghDhanoa 3 หลายเดือนก่อน

    😂😂😂😂😂😂

  • @SheraGakhal
    @SheraGakhal 3 หลายเดือนก่อน +1

    Good

    • @PVTV-fb5lo
      @PVTV-fb5lo  3 หลายเดือนก่อน

      Thanks

  • @balwindersandhu1457
    @balwindersandhu1457 3 หลายเดือนก่อน

    Waheguru ji Mehar Karo ji

  • @BittuKumar-rz8dk
    @BittuKumar-rz8dk 3 หลายเดือนก่อน

    Bilkul sahi kaha bhai g khalsa jindabad

  • @KulwinderSingh-p7m4m
    @KulwinderSingh-p7m4m 3 หลายเดือนก่อน +1

    Waheguru.ji.mehar
    Karan.ge.❤❤❤❤❤❤

  • @Hello-jz6ve
    @Hello-jz6ve 3 หลายเดือนก่อน +1

    🙏🏻🙏🏻🙏🏻🙏🏻👍🏻

  • @sukhpaldhaliwal6099
    @sukhpaldhaliwal6099 3 หลายเดือนก่อน +2

    ਕੁਲਵਿੰਦਰ ਕੌਰ ਨੂੰ ਵੀ ਇੱਕ ਸੀਟ ਤੇ ਖੜਾਈਏ

  • @darbarasingh5346
    @darbarasingh5346 3 หลายเดือนก่อน

    waheguru g

  • @AjitSingh-vp5jh
    @AjitSingh-vp5jh 3 หลายเดือนก่อน +1

    Bil kul shi paji ❤❤

  • @AvtarSingh-ob8cu
    @AvtarSingh-ob8cu 3 หลายเดือนก่อน

    Wahieguru. Ji. Wahieguru. Ji. ❤❤❤❤

  • @nirmaldhiman773
    @nirmaldhiman773 3 หลายเดือนก่อน

    Punjabio
    Pura
    Saathh
    Dio
    Ji

  • @सोनलालटट
    @सोनलालटट 3 หลายเดือนก่อน

    टैडी।ऊगली।हून।कनी।ह

  • @Kuldeepsingh-g8q
    @Kuldeepsingh-g8q 3 หลายเดือนก่อน +1

    Very good❤

    • @PVTV-fb5lo
      @PVTV-fb5lo  3 หลายเดือนก่อน

      Thanks 😄

  • @ManjitSingh-nc7dy
    @ManjitSingh-nc7dy 3 หลายเดือนก่อน +2

    ਬਕਵਾਸ

    • @talwindersingh463
      @talwindersingh463 3 หลายเดือนก่อน

      Bakwas. 🐒🐒🐒🐒🐒🐒🐒🐒

  • @rashpalsinghkhakh4635
    @rashpalsinghkhakh4635 3 หลายเดือนก่อน

    ਯਾਰ ਕੰਮ ਦੀ ਗੱਲ ਕਰ ਤੈਨੂੰ ਇੱਕ ਗੱਲ ਦਾ ਪਤਾ ਹੀ ਹੈ ਨਹੀਂ ਕਿ ਮੇਰੇ ਹਿਸਾਬ ਨਾਲ ਮੈਂ ਕਿਸੇ ਦਾ ਵਿਰੋਧੀ ਨਹੀਂ ਵੀਰ ਜੀ ਤੂੰ ਪੱਤਰਕਾਰ ਨਹੀਂ ਹੈਗਾ ਐਵੇਂ ਆਪਣੇ ਨੰਬਰ ਬਣਾਉਣਾ ਚਾਹੁੰਦਾ ਸਿਰਫ ਤੂੰ ਨੰਬਰ ਵੀਰ ਤੈਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਬਸ ਲੋੜ ਰਾਣਾ ਲੋੜ ਰਾਣਾ ਤੈਨੂੰ ਵਾਰਾ ਸਾਹਿਬ ਦਾ ਨਹੀਂ ਆਉਂਦਾ ਚੇਤਾ ਤੈਨੂੰ ਕਿੰਨੇ ਸਿੰਘ ਆ ਐ ਲੋਟ ਆ ਜੂ ਤੇਰਾ ਕੰਮ ਵੀ ਨਹੀਂ ਲੋਟ ਆਉਂਦਾ ਫਿਰ ਤੂੰ ਤੇਰਾ ਤੂੰ ਪੱਤਰਕਾਰ ਨਹੀਂ ਹੈਗਾ

  • @harcharansingh1737
    @harcharansingh1737 3 หลายเดือนก่อน

    ਤੂੰ ਵੀ ਲੜ ਚੋਣ
    ਪਹਿਲਾਂ ਬੋਲਣਾ ਸਿੱਖ
    ਫੇਰ ਮਾਇਕ ਵਿਚ ਬੋਲ

  • @JoginderSingh-mp1jw
    @JoginderSingh-mp1jw 3 หลายเดือนก่อน

    ਸਿਮਰਨਜੀਤ ਸਿੰਘ ਮਾਨ ਦੇ 13 ਐਮ ਪੀ ਜਿੱਤੇ ਸਨ ਪੰਜਾਬ ਦਾ ਕੀ ਸੁਧਾਰਿਆ ਲੋਕ ਸਭਾ ਵਿੱਚ ਮੋਦੀ ਨੇ ਵਿਰੋਧੀ ਪਾਰਟੀਆਂ ਦੇ 150 ਐਮ ਪੀ ਬਾਹਰ ਕੱਢ ਦਿੱਤੇ ਸੀ 2ਨੇ ਕੀ ਕਰ ਲੈਣਾ। ❤

  • @mintubajwa5818
    @mintubajwa5818 3 หลายเดือนก่อน +1

    Dera Baba Nanak vi Koi umidvar bhejo Sara Panthak Halka hai

  • @ZorawarSunnder
    @ZorawarSunnder 3 หลายเดือนก่อน +1

    Evm under rss planning🐶🐶🐶🐶🐶🐶🐶🐶 420