ਤਿੱਖੇ ਭਿੜੇ Lakha Sidhana ਤੇ Malwinder Kang, ਲੱਖੇ ਦੇ ਸਵਾਲਾਂ 'ਤੇ ਸੁਣੋ ਕੀ ਦਿੱਤੇ ਜਵਾਬ | Pro Punjab Tv

แชร์
ฝัง
  • เผยแพร่เมื่อ 26 มิ.ย. 2022
  • ਤਿੱਖੇ ਭਿੜੇ ਲੱਖਾ ਸਿਧਾਣਾ ਤੇ ਮਾਲਵਿੰਦਰ ਕੰਗ
    ਲੱਖੇ ਦੇ ਸਵਾਲਾਂ 'ਤੇ ਕੰਗ ਨੇ ਸੁਣੋ ਕੀ ਦਿੱਤੇ ਜਵਾਬ ?
    #LakhaSidhana #MalwinderSinghKang #AAP #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 534

  • @mohnirupana350
    @mohnirupana350 ปีที่แล้ว +46

    Lakha Sidhana Y.....

  • @Basra4458
    @Basra4458 ปีที่แล้ว +22

    ਲੜ ਕੇ ਨਹੀਂ ਸਗੋਂ ਰਲ਼ ਕੇ ਕੰਮ ਕਰੋ ਸਾਰੇ,🙏

    • @Justin-bass
      @Justin-bass ปีที่แล้ว +3

      Kaka je sanu enni akal hundi ta assi raaj karna si duniya te.

    • @Basra4458
      @Basra4458 ปีที่แล้ว +2

      @@Justin-bass ਹਾਂਜੀ, ਅਸੀਂ ਤਾਂ ਆਪਸ ਵਿੱਚ ਹੀ ਦੁਸ਼ਮਣੀਆਂ ਪਾਲੀ ਬੈਠੇ ਹਾਂ , ਆਪਸ ਚ ਲੜਦੇ ਰਹਾਂਗੇ ਤਾਂ ਬਾਹਰਲੇ ਦੁਸ਼ਮਣਾਂ ਦਾ ਮੁਕਾਬਲਾ ਕਿੱਦਾਂ ਕਰਾਂਗੇ ?

  • @GurpreetSingh-vp7yw
    @GurpreetSingh-vp7yw ปีที่แล้ว +5

    ਸ਼ਾਬਾਸ਼ ਲੱਖੇ ਵੀਰ

  • @DilbagSingh-gv6rw
    @DilbagSingh-gv6rw ปีที่แล้ว +14

    Lakha veer🙏🙏🙏🙏

  • @JaswantSingh-mn3bz
    @JaswantSingh-mn3bz ปีที่แล้ว +6

    ਲੱਖਾਂ ਵੀਰ।ਸਹੀ। ਬੋਲਦਿਆਂ। ਇੱਕ। ਸੰਤ। ਸੀਚੇਵਾਲ। ਤੋਂ। ਬਿਨਾਂ। ਸਾਰੇ। ਕੇਜਰੀਵਾਲ ਦੇ।ਚੱਮਚੇ ਨੇ। ਤਾਹੀਂ ਤਾਂ। ਸੰਗਰੂਰ ਦੀ।ਸੀਟ।ਹਾਰੇ।ਹਨ।92ਦੇ92। ਕੇਜਰੀਵਾਲ ਦੇ।ਮੁਰੇ। ਨੀਵੀਂ।ਪਾਕੇ

  • @gurmeetsingh-ti4xx
    @gurmeetsingh-ti4xx ปีที่แล้ว +4

    ਸਾਰਿਆਂ ਨੂੰ ਭੰਡਣਾ ਮਾੜੀ ਗੱਲ ਏ

  • @sattasingh2300
    @sattasingh2300 ปีที่แล้ว +11

    ਪੰਜਾਬ ਦਾ ਭਲਾ ਹੋਣ ਦਿਓ।

  • @pirtimann2271
    @pirtimann2271 ปีที่แล้ว +27

    Gud lakhe veer jii.....

  • @gursewaksinghk
    @gursewaksinghk ปีที่แล้ว +48

    ਲੱਖਾਂ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

    • @saini_films_hits
      @saini_films_hits 7 หลายเดือนก่อน

      😂😂😂😂😂😂

  • @beantsingh7991
    @beantsingh7991 ปีที่แล้ว +30

    Punjab da Tiger lakha

  • @jagmailsingh3509
    @jagmailsingh3509 ปีที่แล้ว +23

    Lakha veer jindabad

  • @baoubaman8535
    @baoubaman8535 ปีที่แล้ว +4

    ਲੱਖੇ ਵੀਰ ਜ਼ਿੰਦਾਬਾਦ

  • @kultarsingh5750
    @kultarsingh5750 ปีที่แล้ว +41

    Lakha bahi sahi kahnda

  • @BalvirSingh-dg8be
    @BalvirSingh-dg8be ปีที่แล้ว +37

    Lakha vir zindabaad 💪🏻

  • @GHARAM-SANDHU-007
    @GHARAM-SANDHU-007 ปีที่แล้ว +24

    ⚔️ Lakha 22 ji ⚔️
    ✊🏿✊🏿✊🏿✊🏿✊🏿

  • @pssandhu9908
    @pssandhu9908 ปีที่แล้ว +11

    ਬਰਗਾੜੀ ਵਿੱਚੋ ਉੱਠ ਕੇ ਘਰਾਂ ਨੂੰ ਆਗੇ, ਮਾਨ ਦੀ ਫੌਜ ਗ਼ਦਾਰੀ ਕਾਰਗੀ ਸਿੱਖਾਂ ਨਾਲ

  • @GagandeepSingh-yb8gj
    @GagandeepSingh-yb8gj 10 หลายเดือนก่อน +1

    ਸਵਾਲਾਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @deepbrar7840
    @deepbrar7840 ปีที่แล้ว +31

    ਲੱਖਾ ਬਾੲੀ ਜੀ ਸਹੀ ਅਾ

  • @diljitboss156
    @diljitboss156 ปีที่แล้ว +32

    Lakha veer zindabaad 💪❤️

  • @Janti838
    @Janti838 ปีที่แล้ว +8

    Lakha sidahna saab zindabad

  • @HarjitKaur-ps5qm
    @HarjitKaur-ps5qm ปีที่แล้ว +18

    Lakha sidhana jindawad

  • @GHARAM-SANDHU-007
    @GHARAM-SANDHU-007 ปีที่แล้ว +8

    ⚔️ 🔥🦁🔥⚔️ Lakha 22 ji ✊🏿✊🏿✊🏿✊🏿✊🏿

  • @jatinderbhandal5520
    @jatinderbhandal5520 ปีที่แล้ว +2

    ਲੱਖੇ ਦੀ ਤਾਂ ਮੈਂ ਨਾ ਮਾਨੂ ਵਾਲੀ ਗੱਲ ਹੈ ਆਪ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ

  • @balwindersinghsandhu7253
    @balwindersinghsandhu7253 ปีที่แล้ว +2

    ਲੱਖਾ ਸ਼ੇਰ ਆ ਕੱਲਾ ਈ ਬਹੁਤ ਆ ,

  • @LR_Mansa_Wale
    @LR_Mansa_Wale ปีที่แล้ว +23

    Justice for Sidhu moose wala

  • @harmanpreetsingh7471
    @harmanpreetsingh7471 ปีที่แล้ว +14

    Lakha sidhana Good 👍

  • @SandeepSingh-lm6ld
    @SandeepSingh-lm6ld ปีที่แล้ว +3

    ਰਾਘਵ ਚੱਡ ਸਨਦੀਪ ਪਾਠਕ ਕੋਣ ਨੇ ਇਹਨਾ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਆ ਤਾਹੀਏ ਲੋਕਾਂ ਨੇ ਠੋਕ ਤੇ

  • @SatnamSingh-un5tp
    @SatnamSingh-un5tp ปีที่แล้ว +17

    Lakha 22ji good vir

  • @singhdeep228
    @singhdeep228 ปีที่แล้ว +3

    Lakha y zindawad

  • @sukhjeetmaansukhjeetmaan4929
    @sukhjeetmaansukhjeetmaan4929 ปีที่แล้ว +8

    ਲੱਖਾ ਸਾਨ ਜੱਟ

  • @gurmaansandhu884
    @gurmaansandhu884 ปีที่แล้ว +9

    Lakha jatt 💪

  • @gurnamsingh8058
    @gurnamsingh8058 ปีที่แล้ว +18

    ਅਸੀਂ ਲੱਖੇ ਸਿਧਾਣੇ ਨਾਲ ਹਾਂ ਜੋ ਪੰਜਾਬ ਦੇ ਹੱਕਾਂ ਲਈ ਸਿੱਧੀ ਲੜਾਈ ਲੜਦਾ।

  • @HarjinderSingh-dk9iq
    @HarjinderSingh-dk9iq 10 หลายเดือนก่อน +5

    ਲੱਖਾਂ ਜੀ ਜਿਦਾਂ ਬਾਦ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏

  • @jogindersaini7200
    @jogindersaini7200 ปีที่แล้ว +1

    ਲੱਖਾ ਸਿਧਾਣਾ ਦਾ ਜਵਾਬ ਨਹੀਂ ਦੇ ਸਕਿਆ ਕੰਗ।
    ਲੱਖੇ ਵੀਰ ਦੀ ਕੋਈ ਰੀਸ ਨਹੀਂ।ਜਿਉਂਦਾ ਵਸਦਾ ਰਹੋ ਵੀਰਿਆ। ਪੰਜਾਬ ਬਾਰੇ ਏਦਾਂ ਸੋਚਣ ਵਾਲਾ ਅੱਜ ਤੱਕ ਕੋਈ
    ਨਹੀਂ ਜੰਮਿਆ।

  • @SunnyKumar-ew9zf
    @SunnyKumar-ew9zf ปีที่แล้ว +8

    End lakha 22 g👌👌

  • @krmjitalipuria1988
    @krmjitalipuria1988 ปีที่แล้ว +2

    Lakha sidhana veer love you so much jaan

  • @a.srandhawa3607
    @a.srandhawa3607 ปีที่แล้ว +1

    ਲੱਖੇ ਵੀਰ ਸਾਰਾ ਪੰਜਾਬ ਤੁਹਾਡੇ ਨਾਲ ਐ.....

  • @gaganjeetsingh8762
    @gaganjeetsingh8762 ปีที่แล้ว +3

    Lakha Bai 🥰

  • @NirmalSingh-qj9wm
    @NirmalSingh-qj9wm ปีที่แล้ว +2

    Lakha Sidhana Good Work

  • @gurjeetsingh2072
    @gurjeetsingh2072 ปีที่แล้ว +1

    ਲੱਖਾਂ ਬਾਈ ਜਿੰਦਾ ਬਾਦ

  • @dullabaggaoffical3913
    @dullabaggaoffical3913 ปีที่แล้ว +6

    Lakha bai zindabaad

  • @jogindersingh-mx4fw
    @jogindersingh-mx4fw 10 หลายเดือนก่อน +1

    ਲਖੇ ਵੀਰ ਬਾਈ ਜੀ ਗੱਦਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ

  • @inderjitmaant230
    @inderjitmaant230 ปีที่แล้ว +7

    Lakha good

  • @daljeetsingh1309
    @daljeetsingh1309 ปีที่แล้ว +1

    ਲਖਾ ਸਿਧਾਣਾ ਬਿਲਕੁਲ ਠੀਕ ਕਹ ਰਿਹਾ ਲਖਾ ਸਿਧਾਣਾ ਸੂਝਵਾਨ ਨੋਜਵਾਨ ਹੈ ਲਖਾ ਸਿਧਾਣਾ ਜਿਂਦਾਬਾਦ

  • @Justin-bass
    @Justin-bass ปีที่แล้ว +6

    Simranjit Singh ji Maan jindabad
    Hankar torr ta aap da.
    Lakha veer jindabaad

  • @bhullargamerz1215
    @bhullargamerz1215 ปีที่แล้ว +2

    ਭਗਵੰਤ ਮਾਨ ਦੇ ਸਿਰ ਤੇ ਸਰਕਾਰ ਬਣੀ ਹੈ ਪੰਜਾਬ ਵਿੱਚ ਨਾ ਕਿ ਲੋਕਾਂ ਰਾਘਵ ਚੱਡੇ ਦੇ ਸਿਰ ਤੇ ਵੋਟਾਂ ਪਾਈਆਂ ਨੇ ।ਰਾਘਵ ਚੱਡੇ ਨੂੰ ਤਾਂ ਪੰਜਾਬ ਦੇ ਲੋਕ ਜਾਣਦੇ ਵੀ ਨਹੀਂ ਸੀ।

  • @gurpreetsinghchhina6907
    @gurpreetsinghchhina6907 ปีที่แล้ว +4

    Lakha sidana jindawad 💪🏻💪🏻

  • @GHARAM-SANDHU-007
    @GHARAM-SANDHU-007 ปีที่แล้ว +5

    ⚔️ Lakha ✊🏿

  • @huvi5925
    @huvi5925 ปีที่แล้ว +6

    Kang sahb bhut vadia factual gallan krde a , nice job … glad to know aap da akkas is not bad

  • @hifipunjabi
    @hifipunjabi ปีที่แล้ว +4

    Raj sabha ਗੈਰ ਪੰਜਾਬੀ ਕਯੋਂ 🙏🙏

  • @skandardhindsa9669
    @skandardhindsa9669 ปีที่แล้ว +4

    Good y lahke

  • @Sandeep-qx8uy
    @Sandeep-qx8uy ปีที่แล้ว +1

    Lakha sidhana vry NYC persun

  • @JaswinderSingh-xy6ik
    @JaswinderSingh-xy6ik ปีที่แล้ว +18

    VEER LAKHBIR SINGH SIDHANA YOU ARE DARING THAT'S WHY YOU ARE SPEAKING TRUTH KEEP IT UP BE IN CHARDIKALA ALWAYS

  • @parmjitsinghsidhu2292
    @parmjitsinghsidhu2292 ปีที่แล้ว +1

    ਲੱਖਾਂ ਸਿਧਾਣਾ ਦੀਆਂ ਗੱਲਾਂ ਬਿਲਕੁਲ ਸਹੀ ਹੈ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਦਿੱਲੀ ਦੇ ਲੀਡਰ ਦੇ ਥੱਲੇ ਲੱਗੇ ਹੋਏ ਬਾਈ ਲੱਖੇ ਇਹ ਸਾਰੇ ਲੀਡਰ ਕਿਸੇ ਵੀ ਪਾਰਟੀ ਦੇ ਹੋਣ ਇੱਕ ਤਾਂ ਪੈਸੇ ਕਮਾਉਣ ਲਈ ਲੱਖਾਂ ਸਿਧਾਣਾ ਜਿੰਦਾਬਾਦ ਹੈ ਅਤੇ ਜ਼ਿੰਦਾਬਾਦ

  • @pargatsinghkhera3626
    @pargatsinghkhera3626 ปีที่แล้ว +1

    ਲੱਖਾਂ ਸਧਾਣਾ ਜ਼ਿੰਦਾਬਾਦ

  • @ManjitKaur-dj7mq
    @ManjitKaur-dj7mq ปีที่แล้ว

    Very nice ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦਾ ਸਾਨ੍ਹ ਜੱਟ ਹੈ ਲੱਖਾ ਸਿਧਾਣਾ ਜੀ ਪੰਜਾਬ ਦੇ ਹੱਕਾਂ ਦੀ ਹੀ ਗੱਲ ਕਰਦੇ ਹਨ sir ji ਆਪਣੇ ਹੱਕ ਮੰਗਣੇ ਕੋਈ ਗੁਨਾਹ ਨਹੀ ਹੈ ਲੱਖਾਂ ਸਿਧਾਣਾ ਜੀ ਹੀ ਹਨ ਜੋ ਕਿ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਦੇ ਹਨ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @SatinderSingh1
    @SatinderSingh1 ปีที่แล้ว +4

    Lakha Sidhana 👍🏻

  • @kulwindersinghninda375
    @kulwindersinghninda375 ปีที่แล้ว

    ਲੱਖਾਵੀਰੇ,ਪਤਾ,ਨਹੀਂ,ਕਿਉਂ,ਮੈਨੂੰ,ਕੰਗ,ਸਾਬ,ਦੀਆਂ ਗੱਲਾਂ,ਤੋਂ,ਲੱਗਦਾ,ਬੲਈ,ਯਕੀਨ,ਕਰਨਾਚਾਹੀਦਾ

  • @BalvirSingh-dg8be
    @BalvirSingh-dg8be ปีที่แล้ว +32

    Simranjit Singh maan zindabaad 💪🏻

  • @DeepSingh-gd5kw
    @DeepSingh-gd5kw ปีที่แล้ว +10

    2.63 ਕਰੋੜ ਰੁਪਏ ਦਾ ਕਰਜਾਈ ਸੂਬਾ ਸਰਕਾਰ ਨੇ ਅੱਜ ਖੁਦ ਮੰਨਿਆਂ ਵਿਧਾਨ ਸਭਾ ਵਿੱਚ " ਪਰ ਫੇਰ ਵੀ ਮੁਫਤ ਦੀਆਂ ਸਹੂਲਤਾਂ ਤੇ ਸਰਕਾਰ ਪੈਸਾ ਬਰਬਾਦ ਕਰੀ ਜਾ ਰਹੀ ਆ ਆ

    • @cahardiksingh6332
      @cahardiksingh6332 ปีที่แล้ว

      Oh really when your congress bjp took free things then ud didnt have problem..
      When public is given welfare then u have tension

  • @Gurlalsingh-re4sl
    @Gurlalsingh-re4sl ปีที่แล้ว +5

    Lakha bai jindabad

  • @jasdeepsingh7745
    @jasdeepsingh7745 ปีที่แล้ว +11

    Simranjeet Singh maan is great great Zidabad g

  • @DeepSingh-gd5kw
    @DeepSingh-gd5kw ปีที่แล้ว +3

    ਅੱਜ ਦੇ ਬਜਟ ਵਿੱਚ ਖੇਤੀਬਾੜੀ ਲਈ ਕੱਖ ਵੀ ਨਹੀਂ ਸੰਗਰੂਰ ਵਾਲੀ ਸੀਟ ਹਾਰ ਕੇ ਵੀ ਸਰਕਾਰ ਨੇ ਕੋਈ ਸਬਕ ਨਹੀਂ ਸਿਖਿਆ " ਖੇਤੀਬਾੜੀ ਸੂਬੇ ਦੀ ਰੀੜ ਦੀ ਹੱਡੀ ਆ ਪਤਾ ਨਹੀਂ ਇਹਨਾਂ ਦੇ ਸਲਾਹਕਾਰ ਕਿਹੋ ਜਿਹੇ ਆ "

    • @jattmoosewala83
      @jattmoosewala83 ปีที่แล้ว

      ਹੋਰ ਕੀ ਕੁਝ ਮੁਫਤ ਚਾਹੀਦਾ ?? ਬਿਜਲੀ ਮੁਫਤ ਪਾਣੀ ਮੁਥ ਖਾਦਾਂ/ਮਸ਼ੀਨਾਂ ਤੇ ਸਬਸਿਡੀ । ਹੋਰ ਕੀ ਕੀ ਮੁਫਤ ਕਰ ਦਵੇ ਸਰਕਾਰ ??

    • @DeepSingh-gd5kw
      @DeepSingh-gd5kw ปีที่แล้ว

      @@jattmoosewala83 ਬਕਵਾਸ ਵੀ ਮੁਫਤ ਹੀ ਆ ਜਿੰਨੀ ਮਰਜੀ ਕਰੀ ਜਾਓ " ਇਕ ਮੋਟਰਾਂ ਵਾਲੀ ਲਾਈਟ ਦੇ ਬਿਨ੍ਹਾਂ ਅੱਜਤੱਕ ਨਾ ਕੋਈ ਸਬਸਿਡੀ ਆ ਤੇ ਨਾ ਕੋਈ ਸਹੂਲਤ " ਜੇ ਹੈ ਤਾ ਕਾਰਪੋਰੇਟ ਦੀਆਂ ਕਤੀੜਾ ਵਿਖਾਉਣ ਨੋਟੀਫਿਕੇਸ਼ਨ ਕਦੋ ਜਾਰੀ ਹੋਇਆ ਕਿਸ ਸਰਕਾਰ ਨੇ ਕਿਹੜੀ ਸਹੂਲਤ ਕਦੋ ਦਿੱਤੀ ਆ ਦੱਸੋ

  • @yadwindersingh9939
    @yadwindersingh9939 ปีที่แล้ว +5

    Nvi Party nu time dena chahida , system saara khraab keeta pya pehla aalia kteeda srkaara da ,hope a hun shyed hauli hauli theek hoje

  • @sawaransingh1948
    @sawaransingh1948 ปีที่แล้ว +1

    ਲੱਖਾਂ ਜ਼ਿੰਦਾਬਾਦ

  • @preet2kanwar
    @preet2kanwar ปีที่แล้ว +1

    ਬਹੁਤ ਸਹੀ ਬਾਈ ਲੱਖੇ

  • @KuldeepSingh-cl8de
    @KuldeepSingh-cl8de ปีที่แล้ว +4

    Lakhay bai good 👍

  • @satnamsinghmann6972
    @satnamsinghmann6972 ปีที่แล้ว +1

    ਜਿਹੜੇ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਬੰਦੀ ਸਿੰਘਾ ਦੀ ਰਿਹਾਈ ਕਰਵਾਓ।

  • @romankaithrommy6534
    @romankaithrommy6534 9 หลายเดือนก่อน

    ਲਖੇ ਵੀਰ ਪਹਿਲਾ ਕੰਗ ਸਾਹਬ ਕਹਿਣਾ ਕਿ ਚੋਣਦੇ ਆ ਓਹ ਧਿਆਨ ਨਾਲ ਸੁਣ ਲਓ ਫੇਰ ਬੋਲੋ

  • @MandeepKaur-vy7cb
    @MandeepKaur-vy7cb 11 หลายเดือนก่อน

    ਲੱਖਾਂ ਸਿਧਾਣਾ ਵੀਰ ਬਿਲਕੁਲ ਸਹੀ ਕਿਹਾ ਹੈ

  • @HarbhajanSingh-wp4dg
    @HarbhajanSingh-wp4dg ปีที่แล้ว +1

    ਤੁਸੀ ਦੂਜੀਆਂ ਸਰਕਾਰਾਂ ਨੂੰ ਪਤਾਂ ਨੀ ਕਿੰਨ੍ਹੇ ਕਿੰਨ੍ਹੇ ਵਰ੍ਹੇ ਦਿੱਤੇ,,ਘੱਟੋ ਘੱਟ ਸਾਲ ਤਾਂ ਦੇ ਦਿਉ,,ਮੈ ਨੀ ਕਹਿੰਦਾ ਇਹ ਚੰਗੇ ਨੇ ਜਾਂ ਮਾੜੇ ਪਰ ਦੂਜੀਆਂ ਸਰਕਾਰਾਂ ਨਾਲੋ ਤਾਂ ਚੰਗੇ ਨੇ ,,ਇਹਨੀ ਕਾਲ ਚ ਝੱਗੇ ਨ ਪਾੜੋ ਥੋੜਾ ਸਮਾਂ ਦੇ ਦਿਉ ਜੇ ਨ ਚੰਗੇ ਲੱਗੇ ਗਈਆਂ ਸਰਕਾਰਾਂ ਵਾਪਿਸ ਲੇ ਆਇਉ ਭਾਈ।

  • @MandeepSingh-ln2nu
    @MandeepSingh-ln2nu ปีที่แล้ว +3

    Lakha vir jindabad jindabad

  • @BhupinderSingh-xb4hl
    @BhupinderSingh-xb4hl ปีที่แล้ว +3

    ਲੱਖਾ ਵੀਰ ਜੀ ਆਪ ਵਾਲੇ ਬਿਲਕੁਲ ਠੀਕ ਚਲ ਰਹੇ ।ਇਦਾ ਭਿੜਨ ਨਾਲ ਤੁਹਾਡੀ ਇਮੇਜ ਠੀਕ ਨੀ ਬਣਦੀ
    ਇਹਨਾ ਨੁੰ ਕਮ ਕਰਨ ਦਿਉ ਤੇ ਇਹਨਾ ਨਾਲ ਵਿਚਾਰ ਤੇ ਸਹਿਮਤੀ ਬਣਾ ਕੇ ਹੀ ਕੇਦਰ ਤੋ ਅਪਣੇ ਅਧਿਕਾਰ ਲੲੀ ਨੋਜਵਾਨੀ ਤੇ ਜੋਰ ਦਿਉ।
    ਬਾਦਲ ਅਕਾਲੀ ,ਕਾਗਰਸੀ ਤਾ ਗਏ, ਇਹਨਾ ਨਾਲ ਤਾ ਮਿਲ ਕੇ ਚਲਿਏ।
    ਮੈ ਲੱਖੇ ਦੇ ਦਲੇਰ ਕਦਮ ਤੋ ਸਤੁਸਟ ਹਾ

  • @SonuSingh-ve5ec
    @SonuSingh-ve5ec ปีที่แล้ว +5

    ਲੱਖਾਂ ਵੀਰ ਜਿੰਦਾਬਾਦ

  • @jagseersingh7289
    @jagseersingh7289 ปีที่แล้ว +4

    Aap jindabad g

  • @muridsachde6003
    @muridsachde6003 ปีที่แล้ว +2

    Lakha lakha bai

  • @unknown-3630-
    @unknown-3630- ปีที่แล้ว +1

    ਬਰਗਾੜੀ ਦਾ ਇਨਸਾਫ ਕਿਉ ਨੀ ਦਿੰਦੇ ਉਦੋ ਕੇਜਰੀਵਾਲ ਕਹਿੰਦਾ 24 ਘੰਟੇ ਚ ਅੰਦਰ ਕਰਾਗੇ ਹੁਣ ਕਿਥੇ 3 ਮਹੀਨੇ ਹੋਗੇ

  • @jashansharma3923
    @jashansharma3923 ปีที่แล้ว +4

    Aap te maan aaa sanu

  • @o.pgorakapoorpind6908
    @o.pgorakapoorpind6908 ปีที่แล้ว +2

    ਸ਼ਹੀਦ ਦੀਪ ਸਿੱਧੂ ਜਿੰਦਾਬਾਦ

  • @deepsandhu5489
    @deepsandhu5489 ปีที่แล้ว +1

    Jioo lakha sher jinda vasda rahe mera veer chardi Kalla ch rahe mera lakha veer

  • @kamalvirk......8071
    @kamalvirk......8071 ปีที่แล้ว +6

    Lakhe veer Ave na khajal hovo simarjeet maan ne tuhanu ik month ch rang vkha dena ohde ple koni kuch ....ahde ple kuch ni Punjab ne ahenu prakh prakh ke hi mgro laea c..

  • @avtargill2779
    @avtargill2779 ปีที่แล้ว +2

    👍👍👍👍

  • @gurdeepaulakh8794
    @gurdeepaulakh8794 ปีที่แล้ว +1

    Very good Lakha veer g.

  • @gurjeetsingh2072
    @gurjeetsingh2072 ปีที่แล้ว +4

    ਲੱਖੇ ਬਾਈ ਜਿੰਦਾ ਬਾਦ🙏🏻

  • @sukhdeepkaur18
    @sukhdeepkaur18 10 หลายเดือนก่อน

    Love u lakhe veer saddi ummar tainue lagg jave tae app wale saare mr jann

  • @ranjitsingh2721
    @ranjitsingh2721 ปีที่แล้ว +1

    Lakha veer ji 👍👍👍👍👍👌👌👌

  • @GHARAM-SANDHU-007
    @GHARAM-SANDHU-007 ปีที่แล้ว +3

    ⚔️Lakha 22 ji ✊🏿

  • @sukhdhaliwal4826
    @sukhdhaliwal4826 ปีที่แล้ว +4

    ਸਾਰੀਆਂ ਗੱਲਾਂ ਵਿੱਚ ਲੱਖਾ ਸਿਧਾਣਾ ਵੀਰ ਸਹੀ ਹੈ

  • @mukhtyarsingh1046
    @mukhtyarsingh1046 ปีที่แล้ว +2

    Lakha shair hay Punjab da

  • @BhupinderSingh-xb4hl
    @BhupinderSingh-xb4hl ปีที่แล้ว +12

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @jasmergiri6058
    @jasmergiri6058 ปีที่แล้ว +1

    ਭਗਵੰਤ ਮਾਨ ਜਿਦਾਬਦ ਬਹੁਤ ਵਧੀਆ ਕੰਮ ਕਰ ਰਹੀ ਨੇ ਬਰੋਦੀ ਨਹੀ ਹੋਣਦੇ

  • @jatinderdeol6942
    @jatinderdeol6942 ปีที่แล้ว +7

    ਲੱਖਾ ਸਿਧਾਣਾ ਸਹੀ ਕਹਿ ਰਿਹਾ ਦਿੱਲੀ ਤੋਂ ਲਿਆ ਕੇ ਕੇਜਰੀਵਾਲ ਵੱਲੋਂ ਲਾਏ ਲੋਕ ਸਭਾ ਮੈਂਬਰ ਸਾਨੂੰ ਮੰਨਜੂਰ ਨਹੀਂ। ਰਾਗਵ ਚੱਢੇ ਦੀ ਕੀ ਦੈਣ ਹੈ ਪੰਜਾਬ ਨੂੰ?

  • @sukhjindersingh3605
    @sukhjindersingh3605 19 วันที่ผ่านมา

    ਬਾਈ ਲੱਖਾਂ ਸਿਧਾਨਾ ਜਿੰਦਾਬਾਦ

  • @lovepreetsingh5737
    @lovepreetsingh5737 ปีที่แล้ว +1

    AAP Jindabad

  • @SukhdeepSingh-nz6bj
    @SukhdeepSingh-nz6bj ปีที่แล้ว

    Lakhe veer ji 🙏🏻 dat ke diber vich ਪੁੱਛਿਆ ਕਰੋ ਬਹੁਤ ਵਧੀਆ ਗੱਲ ਸਾਡੀ ਅਵਾਜ ਹੈ
    ਜਨਤਾ ਦੀ ਅਵਾਜ ਹੈ 🙏🏻👌💞💞💞👌🙏🏻

  • @GurdeepSingh-ch6bm
    @GurdeepSingh-ch6bm 10 หลายเดือนก่อน

    👍👍👍👍👍

  • @DavinderKaur-nf5vq
    @DavinderKaur-nf5vq 7 หลายเดือนก่อน

    ਲੱਖਾ🎉🎉🎉🎉🎉

  • @navroopkaurrrrrrrrr
    @navroopkaurrrrrrrrr ปีที่แล้ว +1

    lakha veer good ..carry on nal aa tere

  • @mannu8587
    @mannu8587 ปีที่แล้ว +1

    Lakha veer 👍👍good job

  • @dineshathwal3365
    @dineshathwal3365 10 หลายเดือนก่อน +1

    yodha panjab da bai lakha sidhana