ਦੇਖੋ 12 ਤੋਂ 14 ਮਹੀਨੇ ਦੀਆਂ ਬੱਛੀਆਂ ਕਿਵੇਂ ਗੱਭਣ ਕਰੀਏ |AULAKH DAIRY FARM |RAMPURA PHUL |BATHINDA|

แชร์
ฝัง
  • เผยแพร่เมื่อ 22 ต.ค. 2024

ความคิดเห็น • 397

  • @avinashsama810
    @avinashsama810 2 ปีที่แล้ว +3

    🙏 ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ
    ਬਹੁਤ ਵਧੀਆ ਜੀ,ਥੋਡੇ ਜਰੀਏ ਪੇਂਡੂ ਜਿਮੀਦਾਰ ਛੋਟੇ ਪਸ਼ੂ ਪਾਲਕਾ ਨੂੰ ਬਹੁਤ ਜਾਣਕਾਰੀ ਮਿਲਦੀ ਹੈ ।

  • @gurjeetbrar2339
    @gurjeetbrar2339 2 ปีที่แล้ว +9

    ਬਹੁਤ ਵਧੀਆ ਬਾਈ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ।

  • @gurpreetgopy1574
    @gurpreetgopy1574 2 ปีที่แล้ว +2

    ਬੁਹਤ ਵਧੀਆ ਜਾਣਕਾਰੀ

  • @balwindersandhu3313
    @balwindersandhu3313 2 ปีที่แล้ว +4

    ਬਹੁਤ ਸੋਹਣੀ ਆ ਵੈਹੜਾ ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @aulakhdairyfarm1286
      @aulakhdairyfarm1286  2 ปีที่แล้ว

      Waheguru ji ka khalsa ji waheguru ji ki fateh ji Thanks 🙏

    • @sarmukhpalbal7824
      @sarmukhpalbal7824 2 ปีที่แล้ว

      @@aulakhdairyfarm1286 ਭਾਜੀ ਨੰਬਰ ਦਿਉ ਆਪਣਾ

  • @jagrajsandhu8421
    @jagrajsandhu8421 2 ปีที่แล้ว +2

    ਔਲਖ ਬਾਈ ਜੀ ਵਧੀਆ ਜਾਣਕਾਰੀ ਦਿੱਤੀ ਹੈ,

  • @ruhiboutique2522
    @ruhiboutique2522 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @shivrajsingh8072
    @shivrajsingh8072 2 ปีที่แล้ว +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ

  • @yugdeepsandhu4956
    @yugdeepsandhu4956 2 ปีที่แล้ว +2

    ਬਹੁਤ ਬਹੁਤ ਧੰਨਵਾਦ ਔਲਖ ਸਾਬ੍ਹ..... 🙏🙏🙏

  • @harwindersinghkhiala7759
    @harwindersinghkhiala7759 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਅੌਲਖ ਸਾਹਿਬ

  • @jaspaljoshan4107
    @jaspaljoshan4107 2 ปีที่แล้ว +3

    ਸਰਦਾਰ ਜੀ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਫਾਰਮ ਹੈ

  • @balrajsingh-xh4eo
    @balrajsingh-xh4eo 2 ปีที่แล้ว +1

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @AmandeepSingh-o9g7m
    @AmandeepSingh-o9g7m ปีที่แล้ว +1

    😮

  • @majorsingh1345
    @majorsingh1345 2 ปีที่แล้ว +1

    ਜਦੋਂ ਤੁਹਾਡੀ ਵੀਡੀਓ ਆਉਦੀ ਜੀਅ ਕਰਦਾਂ ਫਿਰ ਸਾਰੀ ਵੀਡੀਓ ਦੇਖੀਏ

  • @Manjindersingh-yt8uv
    @Manjindersingh-yt8uv 2 ปีที่แล้ว +1

    ਧੰਨਵਾਦ ਜੀ ਸਹੀ ਜਾਣਕਾਰੀ ਦੇਣ ਲਈ.

  • @swarankhehra4688
    @swarankhehra4688 2 ปีที่แล้ว +1

    ਬਹੁਤ ਵਧੀਆ ਪੀਆਰੇਉ

  • @lakwindersingh1809
    @lakwindersingh1809 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jeet_malhi4476
    @jeet_malhi4476 2 ปีที่แล้ว +12

    ਸਤਿ ਸ਼੍ਰੀ ਅਕਾਲ ਅੰਕਲ ਜੀ ।ਅੱਜ ਸਾਨੂੰ ਬਹੁਤ ਨਵਾਂ ਸਿੱਖਣ ਨੂੰ ਮਿਲਿਆ । ਇਸੇ ਤਰਾ ਸਾਨੂੰ ਜਾਣਕਾਰੀ ਦੇਂਦੇ ਰਹੋ ਜੋ । ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

    • @aulakhdairyfarm1286
      @aulakhdairyfarm1286  2 ปีที่แล้ว +1

      Thanks 🙏

    • @SandeepKumar-um1im
      @SandeepKumar-um1im 2 ปีที่แล้ว

      Mmmf.

    • @harjodhdhillon9696
      @harjodhdhillon9696 2 ปีที่แล้ว

      @@aulakhdairyfarm1286 ਸਤਿ ਸ੍ਰੀ ਅਕਾਲ ਵੱਡੇ ਵੀਰ ਜੀ ਅਸੀਂ ਤੁਹਾਡਾ ਫ਼ਾਰਮ ਵੇਖਣਾ ਚਾਹੁੰਦੇ ਹਾਂ ਤੁਸੀਂ ਆਪਣਾ ਪਿੰਡ ਦੱਸੋ ਫ਼ੋਨ ਨੰਬਰ ਵੀ ਦੱਸੋ ਤੁਹਾਡੀ ਮਿਹਰਬਾਨੀ ਹੋਵੇਗੀ

    • @surjitsingh3370
      @surjitsingh3370 2 ปีที่แล้ว

      Pr39

  • @singhdavinder2390
    @singhdavinder2390 2 ปีที่แล้ว +5

    ਬਹੁਤ ਵਧੀਆ ਤੇ ਲਾਭਦਾਇਕ ਜਾਣਕਾਰੀ ਦਿੱਤੀ ਬਾਪੂ ਜੀ ਨੇ।

  • @majorsingh6495
    @majorsingh6495 2 ปีที่แล้ว +1

    ਮਨ ਖੁਸ਼ ਕਰਤਾ

  • @kuldeepsinghkuldeepsingh3287
    @kuldeepsinghkuldeepsingh3287 ปีที่แล้ว +2

    ਗਾਵਾਂ ਦੇ ਥਣਾਂ ਤੇ ਮੌਹਕੇ ਆ ਦਾ ਲਾਜ ਦੱਸੋਂ ਜੀ

  • @BalwinderSingh-pe9bq
    @BalwinderSingh-pe9bq 2 ปีที่แล้ว +1

    ਬੱਹੂਤ ਵਧਿਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @manisingh6823
    @manisingh6823 2 ปีที่แล้ว +1

    v gud information thnk u ji.🙏

  • @davindersinghsandhu7080
    @davindersinghsandhu7080 2 ปีที่แล้ว +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @Gurbanikirtan470
    @Gurbanikirtan470 7 หลายเดือนก่อน +1

    Veer ji Mara. Kol jarsy vachi 18 month di ho gayi. Par height kam a jada height nahi ho rahi ki kar saldaaa

  • @kanwaljitkaur3180
    @kanwaljitkaur3180 2 ปีที่แล้ว +1

    Hlo sir
    ਸਾਡੇ ਇਕ ਸਾਲ ਦੀ ਜਰਸੀ ਵੱਛੀ ਹੈ। ਪਰ ਉਸ ਦੀ hight ਬਹੁਤ ਛੋਟੀ ਹੈ । 3 ਫੁੱਟ ਦੀ ਹੈ । ਕੀ ਇਸ ਦੀ hight ਹੋਰ ਹੋਵੇਗੀ

  • @rajwinderkhehra3000
    @rajwinderkhehra3000 2 ปีที่แล้ว +2

    Very nice diary farm bapu ji good job ❤️❤️🙏🙏🙏

  • @kamaldipbrar9297
    @kamaldipbrar9297 2 ปีที่แล้ว +2

    ਬਹੁਤ ਵਧੀਆ ਫਾਰਮ ਆ ਸਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ 🙏🙏

  • @hfandmurrahbreed6991
    @hfandmurrahbreed6991 2 ปีที่แล้ว +1

    ਵਧੀਆ ਜਾਣਕਾਰੀ ਵੀਰ

  • @agriculturekrishifarming
    @agriculturekrishifarming ปีที่แล้ว +1

    Bai ji ik vedio 0.7.9 Wale protocol te bnayo khera khera injection kis waqt lagwona aa taa jo cow de gabban de chance vaad Jaan.please.please

  • @bluepen215
    @bluepen215 ปีที่แล้ว +1

    Very good

  • @simarjitsingh833
    @simarjitsingh833 2 ปีที่แล้ว +1

    ਮਿਕਸ ਜਰਸੀ ਨਸਲ ਦੀ ਗਾਂ 3,ਸੁੲਏ ਤਾਜ਼ੀ ਸੂਈ ਤੇ ਉਡਣ ਵਿਚ ਬਹੁਤ ਪ੍ਰੌਬਲਮ ਐ ਼ਤਿੰਨ ਵਾਰੀ ਕਰਕੇ ਉਠਦੀ ਆ। ਕੈਲਸ਼ੀਅਮ ਤੇ ਹੋਰ ਵੀ ਕਾਫੀ ਦਵਾਈਆਂ ਦਿੱਤੀਆਂ ਪਰ ਫ਼ਰਕ ਨਹੀਂ।। ਕੋਈ ਹੋਰ ਹੱਲ ਹੈ

  • @Ranjitsingh-gm7nx
    @Ranjitsingh-gm7nx 2 ปีที่แล้ว +1

    ਦੁੱਧ ਚੋਣ ਵਾਲੀ ਮਸ਼ੀਨ ਤੇ ਵੀਡੀਓ ਬਣਾੳ ਜੀ

  • @singhraman4039
    @singhraman4039 2 ปีที่แล้ว

    ਬਹੁਤ ਵਧੀਅਾ ਜੀ

  • @niliravi_murrah_lover_2779
    @niliravi_murrah_lover_2779 ปีที่แล้ว +1

    veer ji mail calf da ki krde hunde o kdo jyada ho jande aa bnao v

  • @sonamahal3501
    @sonamahal3501 2 ปีที่แล้ว +2

    Very good information uncle g

  • @Chobber12339
    @Chobber12339 2 ปีที่แล้ว +1

    ਸਤਿ ਸ੍ਰੀ ਅਕਾਲ ਜੀ, ਬਾਈ ਜੀ ਆਪਣੀ ਗੳ ਪਹਿਲਣ ਸੂਈ ਹੈ ਉਸਦੇ ਥਣ ਵਿੱਚ ਜਿੱਥੋ ਦੁੱਧ ਨਿੱਕਲਦਾ ਉਸ ਤੋ ਇੱਕ ਉੱਗਲ ਉੱਪਰ ਮਤਲਬ ਵਿਚਕਾਰ ਵੀ ਦੁੱਧ ਨਿੱਕਲਦਾ ਕੋਈ ਹੱਲ ਦੱਸੋ, ਮੈ ਵੀ ਵੱਛੀ ਪਾਲੀ ਹੋਈ ਹੈ ਨੋ ਮਹੀਨੇ ਦੀ ਹੀਟ ਚ ਆ ਗਈ ਹੁਣ ਉਸਦੀ ਹੀਟ ਲੰਗਾ ਦਿੱਤੀ ਗਰਮੀ ਕਾਰਨ,, ਜਿਹੜੀ ਪਹਿਲਣ ਗਾ ਸੂਈ ਉਸ ਦਾ ਵੱਛਾ ਬਹੁਤ ਸੋਹਣਾ ਪਲਿਆ ਹੋਇਆ, ਆਪਾ ਸੇਲ ਕਰ ਦਿਆਗੇ,

    • @aulakhdairyfarm1286
      @aulakhdairyfarm1286  2 ปีที่แล้ว

      Veer ji sat shri akal ji than vich surak hai ji bandh nahi hovega ji mere knowledge vich koi medicine nahi jo dekh kardeve ji par ludhiana university vich stich kar sakde ne ji ek var ludhiana check karwao ji

    • @Chobber12339
      @Chobber12339 2 ปีที่แล้ว

      ਧੰਨਵਾਦ ਜੀ, ਵੱਛੀ ਵੀਹ ਦਿਨ ਤੱਕ ਇੱਕ ਸਾਲ ਦੀ ਹੋ ਜਾਵੇਗੀ ਉਸਨੂੰ ਕਿਹੜਾ ਟੀਕਾ, ਭਰਵਾ ਸਕਦੇ ਹਾ, ਤੇ ਵੱਛਾ ਕੋਣ ਖਰੀਦਦਾ ਹੁੰਦਾ ਜੀ ਕੋਈ ਨੰਬਰ ਭੇਜ ਸਕਦੇ ਹੋ

  • @rajsingh275
    @rajsingh275 ปีที่แล้ว +1

    Sir cow nu dilevery toh baad malap reht kdo kriye????

  • @tehalsingh6597
    @tehalsingh6597 2 ปีที่แล้ว

    ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਕਿ ਬੱਛੀਆਂ ਗੱਭਣ ਕਿਵੇਂ ਕਰੀਏ ਲਿਖਣਾ ਇਸ ਤਰ੍ਹਾਂ ਹੈ ਕਿ ਬੱਛੀਆਂ ਗੱਭਣ ਕਿਵੇਂ ਕਰਾਈਏ

  • @SonySingh-yf6lw
    @SonySingh-yf6lw 2 ปีที่แล้ว +1

    Very Very nice 👌👍👏

  • @Batth00
    @Batth00 2 ปีที่แล้ว

    Veer ji ਗਾ ਨੂੰ ਸੂਣ ਤੋਂ ਬਾਅਦ ਫੀਡ ਕਿੰਨੀ ਦੇਣੀ ਚਾਹੀਦੀ ਆ ਕਿੰਨੇ ਦਿਨ plz reply

  • @jugindersingh3607
    @jugindersingh3607 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @devindersinghsandhu7810
    @devindersinghsandhu7810 2 ปีที่แล้ว +1

    Very good ji

  • @ohigill2036
    @ohigill2036 2 ปีที่แล้ว

    ਜਰਸੀ ਦੇ ਚੰਗੇ ਸੀਮਨ ਦੱਸੋ ਕਿਹੜੇ ਵਧੀਆ ਨੇ ਜੀ

  • @sukhdevrao5699
    @sukhdevrao5699 2 ปีที่แล้ว +2

    Good luck

  • @GurpreetSingh-jn9of
    @GurpreetSingh-jn9of 2 ปีที่แล้ว +1

    Uncle G Loki royi jande aa Vi Dairy Ch Kuch Bachada Ni Ki Sachi Kuch Ni Bachda Plz Reply

  • @satnamsidhu0585
    @satnamsidhu0585 2 ปีที่แล้ว +3

    Good information ji

  • @ParwinderParwinder-k6h
    @ParwinderParwinder-k6h ปีที่แล้ว +1

    Vr ji kithe bhaji

  • @bhangu8233
    @bhangu8233 2 ปีที่แล้ว +1

    bahut vadia cows ne bai

  • @gursimransinghdhami5773
    @gursimransinghdhami5773 2 ปีที่แล้ว +2

    Great video baiji
    Bhut bhut dhanwaad ji

  • @manimaan9008
    @manimaan9008 2 ปีที่แล้ว +2

    Good video Sir jee

  • @lakhwindersingh5949
    @lakhwindersingh5949 2 ปีที่แล้ว

    bai ji jankari bhot sohna tareeka nall diti a jii bhot mehrbani ji

  • @deepakjamwal7270
    @deepakjamwal7270 2 ปีที่แล้ว

    Thanks ji video layi

  • @baljinderaulakh6922
    @baljinderaulakh6922 2 ปีที่แล้ว +2

    Gud job sir g

  • @sardarjichannelshorts7412
    @sardarjichannelshorts7412 2 ปีที่แล้ว +3

    Sir. Given information in this video is also applicable on buffalo calf.

  • @noormakeupart1313
    @noormakeupart1313 2 ปีที่แล้ว +1

    Nice sir

  • @adityashelar9116
    @adityashelar9116 2 ปีที่แล้ว +1

    Sardar ji very nice video

  • @preetpb32wala53
    @preetpb32wala53 2 ปีที่แล้ว

    Uncel ji vshiya calf starter kha nhi rhiya 2 mnth diya ho gyiya ne dudh ch bheo k paune aa ta khndiya ne

    • @ArshdeepSingh-of4gg
      @ArshdeepSingh-of4gg 2 ปีที่แล้ว

      22g is lye koi khaas dwaai ja patha ni hega, is da ikko hi hal aa, oh eh hai ki -
      vashia nu pen wale pathe tol lo te fir dudh ch bheon to baad fir pathe tol lo,
      pehla wale bhaar nalo jo baad vich jina bhaar wad gya ona dudh aa pathea ch
      hun pathe dudh ch bheon di tha te pathea ch ona dudh pauna shuru kro te har 2-3 dina baad 5-10% (100ml piche 5-10ml ghtauna) dudh ghtai chlo.
      thode je chir ch janwar bina dudh to pathe khaan lag ju.

  • @majorsingh1345
    @majorsingh1345 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਕਈ,ਵਾਰ ਜੀਅ ਕਰਦਾ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੀਆਂ ਗਾਵਾਂ ਵੱਛੀਆਂ ਦੇਖ ਕੇ ਜੀ ਕਰਦਾਂ ਇੱਕ ਦੋ ਗਾਵਾਂ ਜਾਂ ਚੰਗੀ ਨਸ਼ਲ ਦੀਆਂ ਵੱਛੀਆਂ ਰੱਖ, ਲਈਏ,,ਫਿਰ ਕਹਿੰਦੇ ਨੇ ਗਾਵਾਂ ਜਿਆਦਾ ਤੰਗ ਕਰਦੀਆਂ ਨੇ ਮੱਝਾਂ ਨਾਲੋਂ, ਇਹ ਸੱਚ ਹੈਂ ਇਹ ਵੀ ਜਰੂਰ ਦੱਸੋਂ ਭਾਈ ਸਾਹਿਬ ਜੀ,, ਵਧੀਆਂ ਕੁਵਾਲਟੀ ਦੁੱਧ ਦੀ ਲੈਣ ਲਈ ਕੀ ਫਾਰਮੂਲਾ ਹੋਣਾਂ ਚਾਹੀਦਾ,ਫੀਡ ਦਾ ਜਿਸ ਨਾਲ ਦੁੱਧ ਦੀ ਪੈਦਾਵਾਰ ਵੱਧ ਹੋਵੇ,,ਪਸ਼ੂ, ਸਿਹਤਮੰਦ ਵੀ ਰਹੇਂ, ਵਧੀਆਂ ਕੁਵਾਲਟੀ ਦਾ ਆਚਾਰ ਕਿੱਥੋਂ ਮਿਲੂੰਗਾ, ਜੀ ਪਲੀਜ਼ ਆਪਣਾ ਮੌਬਾਇਲ ਨੰਬਰ ਜਰੂਰ ਦੱਸੋਂ

    • @baljeetsindhu7231
      @baljeetsindhu7231 2 ปีที่แล้ว

      ਨੰਬਰ ਜਰੂਰ ਲਿਖਿਆ ਕਰੋ ਵਿਡਿਊ ਵਿੱਚ ਬਹੁਤ ਵਧੀਆ ਜਾਣ ਕਾਰਨ ਆ ਵੀਰ ਜੀ ਧੰਨਵਾਦ ਜੀ

  • @baltejdairyfarmmogapb6312
    @baltejdairyfarmmogapb6312 2 ปีที่แล้ว +1

    Good information Bai ji

  • @jarnaillelo91
    @jarnaillelo91 2 ปีที่แล้ว +1

    Bhut bhut think you sir g video ley
    Mera kol stoicy seman de bassi a

  • @kartoosbaldgroup307
    @kartoosbaldgroup307 2 ปีที่แล้ว

    Paji injection kitho to milda ABS da

  • @sanjaybarik759
    @sanjaybarik759 2 ปีที่แล้ว +1

    aapka video dekhne ke bad dil khush ho jata hai.Aapke jaisa heifer 14 manth age kya price mein milega please bataiye sir.west bengal

    • @aulakhdairyfarm1286
      @aulakhdairyfarm1286  2 ปีที่แล้ว

      Thanks veer ji Veer ji sale nahi karde ji

    • @sanjaybarik759
      @sanjaybarik759 2 ปีที่แล้ว

      @@aulakhdairyfarm1286 Nahin sar ji aapka Nahin Punjab mein kya rate hai

  • @goutham6055
    @goutham6055 2 ปีที่แล้ว +2

    One of the best video❤️

  • @Dhanoa365
    @Dhanoa365 2 ปีที่แล้ว +1

    Good guru ji

  • @keeratgill7409
    @keeratgill7409 2 ปีที่แล้ว +1

    Informative 🙏🏻

  • @dhaliwal0097
    @dhaliwal0097 2 ปีที่แล้ว

    Bhot vadiya baji

  • @sukhpreetkhinda8547
    @sukhpreetkhinda8547 ปีที่แล้ว

    Bai ji tudhe chanel di memberships kive leini aa

  • @sukhjinderdhillon2589
    @sukhjinderdhillon2589 2 ปีที่แล้ว +1

    Good information ji 🙏

  • @karansinghmehra6168
    @karansinghmehra6168 2 ปีที่แล้ว +1

    Boht vadia ❤️❤️

  • @balkarsingh71
    @balkarsingh71 2 ปีที่แล้ว +1

    3month to baad kehdi feed patiye formula v dasso g?
    Choti vachi nu Dalia start kar sakde a ?

  • @Laddi_Wraich_UK
    @Laddi_Wraich_UK 2 ปีที่แล้ว

    Bhut vdya vr

  • @GursewakSingh-vc9bz
    @GursewakSingh-vc9bz 2 ปีที่แล้ว

    Very,good

  • @sonvivekyadav737
    @sonvivekyadav737 2 ปีที่แล้ว

    Sir sheetal feed kaisi hai

  • @gobindsingh7044
    @gobindsingh7044 2 ปีที่แล้ว +1

    ਅਡਰੈਸ ਜ਼ਰੂਰ ਦਿਆ ਕਰੋ ਜੀ

  • @hs9236
    @hs9236 2 ปีที่แล้ว

    Mansa distric ch ave da dr hga jo vdia imported simen rkhda hova

  • @harpalbhullar5077
    @harpalbhullar5077 2 ปีที่แล้ว

    Uncle ji feed da naam samjh nhi aaya, likh k dasan di kirpa karoge plz.

  • @ajaymaan5486
    @ajaymaan5486 2 ปีที่แล้ว

    ਸਰ ਸਿੰਗਾਂ ਤੇ ਵੀ ਵੀਡਓ ਬਣਾ ਦੋ ਜੀ

  • @DhaliwalDairyfarm6866
    @DhaliwalDairyfarm6866 2 ปีที่แล้ว +1

    Nice information

  • @gurjeetbrar2339
    @gurjeetbrar2339 2 ปีที่แล้ว +1

    ਸਾਡੇ ਗਾਵਾ ਦੇ ਸੋਜ਼ ਹੋ ਕੇ ਸਿਦੀ ਬਣ ਜਾਂਦੀਆਂ ਆ ਇਹਦੇ ਬਾਰੇ ਵੀ ਜਾਣਕਾਰੀ ਦੇਦਿਓ 🙏
    ਤੁਹਾਡਾ ਨੰਬਰ ਮਿਲ ਸਕਦਾ ਬਾਈ ਜੀ

    • @briardairyfarm
      @briardairyfarm 2 ปีที่แล้ว +1

      Toxin binder ਵਰਤਿਆ ਕਰੋ।

  • @panjabsingh4773
    @panjabsingh4773 2 ปีที่แล้ว

    Good job jiii 🙏🙏

  • @SonySingh-yf6lw
    @SonySingh-yf6lw 2 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @kulwantdeol7848
    @kulwantdeol7848 2 ปีที่แล้ว +1

    ਮਿਨਰਲ ਮਿਕਚਰ ਕਿੰਨੇ ਮਹੀਨੇ ਤੋਂ ਸ਼ੁਰੂ ਕਰਦੇ ਹੋ

  • @akashbhullar4730
    @akashbhullar4730 2 ปีที่แล้ว

    bai jarsey da 50062 sag ,te Tyson bull kive aaa

  • @Ekamdairyfarm77
    @Ekamdairyfarm77 2 ปีที่แล้ว

    Good ji top video ha

  • @nareshmeelu1461
    @nareshmeelu1461 2 ปีที่แล้ว +1

    Which feed is good for more milk 🍼

  • @bluepen215
    @bluepen215 ปีที่แล้ว

    Good morning

  • @rajbee1
    @rajbee1 2 ปีที่แล้ว +1

    NICE 👍👍🙏🙏

  • @OnkarSingh-gd5gj
    @OnkarSingh-gd5gj 2 ปีที่แล้ว +1

    farm vich safai bahoot aa ji

  • @kulwantdeol7848
    @kulwantdeol7848 2 ปีที่แล้ว

    Abs brute ਦਾ ਰਿਜਲਟ ਕਿਵੇਂ ਹੈ

  • @pravindairyfarm
    @pravindairyfarm 2 ปีที่แล้ว +1

    Chichd Ke liye konsa spray Kare farm pe chichd jada he 😥

  • @shyamnanda8610
    @shyamnanda8610 2 ปีที่แล้ว +4

    Sir which grass is best for free grazing cows ??? 🙏🙏🙏

    • @aulakhdairyfarm1286
      @aulakhdairyfarm1286  2 ปีที่แล้ว

      Asking for winter or summer

    • @shyamnanda8610
      @shyamnanda8610 2 ปีที่แล้ว

      @@aulakhdairyfarm1286 there is possible to full year ??? 🙂🙂🙂

    • @aulakhdairyfarm1286
      @aulakhdairyfarm1286  2 ปีที่แล้ว +1

      Makki silage is best for whole year

    • @shyamnanda8610
      @shyamnanda8610 2 ปีที่แล้ว

      @@aulakhdairyfarm1286 thank you soo much sir 🙏🙏🙏🙏

    • @itsdeepsingh4847
      @itsdeepsingh4847 2 ปีที่แล้ว

      @@aulakhdairyfarm1286 din ch subha pathe te baad ch kine wje pathe pene chide ?? Silage kina din ch dena mineral mix livertonic wgera wgera full dsyo sir detail ch 🙏🙏

  • @sukhjeetbrar3889
    @sukhjeetbrar3889 2 ปีที่แล้ว +2

    Bai ji 20 din rh ge cow de ohnu cargill 8000 pa skde a?

    • @aulakhdairyfarm1286
      @aulakhdairyfarm1286  2 ปีที่แล้ว +3

      Veer ji sun ton phelan cargil di transication feed pao ji

  • @dilipanjana8153
    @dilipanjana8153 ปีที่แล้ว +1

    Sir aap hindi bolo to sbhi istet walo ko fayda hoga

  • @majhablock313
    @majhablock313 2 ปีที่แล้ว

    ਐਕਲ ਜੀ ਜਲਸੀ ਵੱਛੀ ਆ 2 ਸਾਲ ਦੀ ਵੇਟ ਨਹੀ ਵੱਧਦਾ ਪੱਠੇ ਵੀ ਬਹੁਤ ਖਾਦੀ ਕੀੜੀਆ ਦੇ ਦਵਾਈ ਵੀ ਦਿੰਦੇ ਕਿਹੜੀ ਫੀਡ ਪਾਇਆ ਵੇਟ ਵੀ ਬਣ ਜਾਵੇ ਤੇ ਨਵੇ ਦੁੱਧ ਵੀ ਹੋ ਜਾਵੇ ਪੋਡਰ ਵੀ ਦੱਸਿਉ ਕਿਹੜਾ ਪਾਇਆ

  • @Gurbanikirtan470
    @Gurbanikirtan470 7 หลายเดือนก่อน +1

    Peless dasyoo

  • @goldencoinvlogs4138
    @goldencoinvlogs4138 2 ปีที่แล้ว

    Uncle ji Jedi heifer 15,16 months tak heat vich Nai aandi ona nu heat ch kidda lyaya Jae

    • @aulakhdairyfarm1286
      @aulakhdairyfarm1286  2 ปีที่แล้ว +2

      Veer ji sycronization karde han ji 0,7,9 protocal nal Injections la ke pregnant karde han ji

  • @sandeeppanaich2509
    @sandeeppanaich2509 2 ปีที่แล้ว

    baut vadia bai ji

  • @swarankhehra4688
    @swarankhehra4688 2 ปีที่แล้ว

    ਵੱਡੇ ਵੀਰੇ ਤੋਹਾਡਾ ਫੋਨ ਨੰਬਰ ਚਾਹੀਦਾ ਸੀ ਜੀ ।

  • @balkarsingh71
    @balkarsingh71 2 ปีที่แล้ว

    Sir vachi 2.5 months di ho gyi hai dehorning kdo tak karwa sakde ha k face shape sohni bne?

  • @sandeepsidhu1081
    @sandeepsidhu1081 2 ปีที่แล้ว

    uncle ji Jupiter da ki record aw g shi seman di ki pehchan aw g