ਡੇਅਰੀ ਫਾਰਮ ਨੂੰ ਫੇਲ੍ਹ ਹੋਣ ਤੋਂ ਕਿਵੇਂ ਬਚਾਈਏ HOW TO STOP FAILURE IN DAIRY FARMING | AULAKH DAIRY FARM |

แชร์
ฝัง
  • เผยแพร่เมื่อ 6 ก.ย. 2024
  • THANKS FOR WATCHING
    PLEASE SHARE AND SUBSCRIBE

ความคิดเห็น • 82

  • @user-kq7xn5iw6t
    @user-kq7xn5iw6t 11 หลายเดือนก่อน +8

    ਸਿੱਖੋ, ਭੁਝੰਗੀਆਂ ਨੂੰ ਕੇਸਧਾਰੀ ਬਣਾਓ,🙏🏼

  • @karmjeetsingh5526
    @karmjeetsingh5526 11 หลายเดือนก่อน +3

    ਵਾਹਿਗੁਰੂ ਜੀ ਤੁਸੀ ਬਹੁਤ ਵਧੀਆ guird ਕਰਦੇ ਹੋ

  • @paramjitsinghsandhu4591
    @paramjitsinghsandhu4591 8 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਜੋ ਸਿਆਣੇ ਵੀ ਬਹੁਤ ਲੱਗਦੇ ਜੋ ਵੀਰ ਜੀ ਮੇਰੇ ਕੋਲ ਸੋਟੇ ਫਾਰਮਾ ਵਾਲੇ ਪੰਜ ਦਸ ਵੀਰ ਆ ਹਫਤੇ ਬਾਅਦ ਤੁਹਾਡੇ ਫਾਰਮ ਤੇ ਅਸੀਂ ਪੰਜ ਜਣੇ ਆਇਆ ਕਰਾਂਗੇ ਸਾਨੂੰ ਕੀ ਗੱਲ ਨੌਲੇਜ ਦਓਗੇ ਆਉਣ ਦੀ ਇਜਾਜ਼ਤ ਦਿਓਗੇ ਫਾਰਮ ਤੇ ਉਦੋਂ ਤੇ ਤੁਸੀਂ ਦਰਵਾਜ਼ਾ ਵੀ ਨਹੀਂ ਖੋਲਦੇ ਵੀਡੀਓ ਤੇ ਬਹੁਤ ਕੁਝ ਸਿਆਣੀਆਂ ਗੱਲਾਂ ਦੱਸਦੇ ਜੋ

    • @aulakhdairyfarm1286
      @aulakhdairyfarm1286  8 หลายเดือนก่อน +1

      ਵੀਰ ਜੀ ਜਦ ਮਰਜ਼ੀ ਮੇਰੇ ਫਾਰਮ ਤੇ ਆਓ ਹਰ ਰੋਜ ਮੇਰੇ ਫਾਰਮ ਤੇ ੨ ਤੋਂ ੩ ਬੰਦੇ ਰੋਜ਼ ਆਉਂਦੇ ਨੇ ਜੀ ਕੋਈ ਬੰਦਾ ਨਹੀਂ ਕਹ ਸਕਦਾ ਕੇ ਅਸੀ ਮਿਲੇ ਨਹੀਂ ਸਾਰੇ ਇਕ ਤਰ੍ਹਾਂ ਦੇ ਨਹੀਂ ਹੁੰਦੇ ਵੀਰ ਅਗਰ ਅਸੀ ਫਾਰਮ ਤੇ ਨਹੀਂ ਹਾਂ ਫਿਰ ਨਹੀਂ ਮਿਲਦੇ ਜੀ ਬਾਕੀ ਜੇ ਕੋਈ ਬਿਮਾਰੀ ਦਾ ਟਾਈਮ ਹੈ ਤਾਂ ਸਭ ਦੇ ਐਂਟਰੀ ਬੰਦ ਹੁੰਦੀ ਹੈ ਜੀ

  • @AmanBakhorakhurd-oc2ow
    @AmanBakhorakhurd-oc2ow 11 หลายเดือนก่อน +3

    ਸਤਿ ਸ੍ਰੀ ਅਕਾਲ ਬਾਈ ਜੀ ਮੈਂ ਸੰਗਰੂਰ ਜ਼ਿਲੇ ਤੋਂ ਹਾਂ ਟ੍ਰੇਨਿੰਗ ਲੈ ਲਈ ਹੈ ਨਵਾਂ ਕੰਮ ਸ਼ੁਰੂ ਕਰਨਾ ਹੈ ਤੁਹਾਡਾ ਕੰਟੈਂਟ ਨੰਬਰ ਕਿਤੇ ਨਹੀਂ ਮਿਲਿਆ ਅਸੀਂ ਇੱਕ ਦਿਨ ਤੁਹਾਡੇ ਕੋਲ ਤੁਹਾਡੇ ਫਾਰਮ ਤੇ ਆਉਣਾ ਚਾਹੁੰਦੇ ਹਾਂ ਹਫ਼ਤੇ ਕੁ ਤਕ

    • @user-ui4mw8qc1h
      @user-ui4mw8qc1h 11 หลายเดือนก่อน

      ਸੰਗਰੂਰ ਵਿੱਚ ਟ੍ਰੇਨਿੰਗ ਸੈਂਟਰ ਦਾ ਫੋਨ ਨੰਬਰ ਦਿਓ

  • @thakurbrar123
    @thakurbrar123 11 หลายเดือนก่อน

    ਜਿਹੜੀ ਗਾ ਰਪੀਟ ਕਰਦੀ ਹੈ ਉਸ ਨੂੰ ਸੇਲ ਕਰਨਾ ਗਲਤ ਹੈ ਕਿਸੇ ਮੇਰੇ ਵਰਗੇ ਨੇ ਮਸਾ ਫੜ ਕੇ ਪੈਸੇ ਲਾੲਏ ਹੁੰਦੇ ਆ ਉਸ ਨਾਲ ਤਾ ਠੱਗੀ ਵਜ ਗੲਈ ਫਿਰ ਅਗਲਾ ਜਿਨਾ੍ ਚਿਰ ਕੋੲਈ ਸਿਰਾ ਨੀ ਹੁੰਦਾ ਉਨਾ ਚਿਰ ਗਾਲਾ ਕੱਢੀ ਜਾਦਾ

  • @sukhdhillon3000
    @sukhdhillon3000 11 หลายเดือนก่อน +1

    Good information sr 🥰🥰🥰🥰🥰🥰🥰🥰🥰👌👌👌👌👌👌👌👌❤️❤️❤️❤️

  • @user-ti8tt3jp7r
    @user-ti8tt3jp7r 4 หลายเดือนก่อน

    Thxfor knowledge

  • @user-jn1gi1jh7j
    @user-jn1gi1jh7j 6 หลายเดือนก่อน

    Good information ji 👍

  • @hameedsial9590
    @hameedsial9590 11 หลายเดือนก่อน +1

    I like you very much. My English is not good. I like these types of farm. But thief (choor) aren't. Hum to walls kurty hain .jis ke wajha say air ka musla hay .Punjab Pakistan

  • @Badhan.Dairy-Farm
    @Badhan.Dairy-Farm 11 หลายเดือนก่อน

    Aulakh sir bahut ashi jankari diti bhai saab

  • @JaskaranSingh-ke1rq
    @JaskaranSingh-ke1rq 11 หลายเดือนก่อน +1

    Wahe guru ji ka khalsa wahe guru ji kye Fata

  • @karanvir-se6vq
    @karanvir-se6vq 11 หลายเดือนก่อน +1

    Bhai ji baif de seman Diya calf te detail vich daso ji

  • @shrikrishnavideoeditinglab5664
    @shrikrishnavideoeditinglab5664 11 หลายเดือนก่อน

    Very good bhai ji

  • @user-hf2vw4tv2v
    @user-hf2vw4tv2v 11 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ

  • @dr.inderjitsinghmaan1667
    @dr.inderjitsinghmaan1667 11 หลายเดือนก่อน

    Right

  • @baljindersingh4504
    @baljindersingh4504 11 หลายเดือนก่อน +1

    Waheguru g

  • @GillfarmMadar855
    @GillfarmMadar855 11 หลายเดือนก่อน

    Good

  • @btiharpalbrar3497
    @btiharpalbrar3497 11 หลายเดือนก่อน +1

    Main g 35 toh 40 litre wali cow buy krni c plz dso kise farm cho purchase kriye ja vpari ja pashu mandi toh

  • @SATBIRSINGH-ib4lx
    @SATBIRSINGH-ib4lx 11 หลายเดือนก่อน

    Samak or makka mila k bij dena chahiye psu kuposan ka sikar nhi hote hdda da dud na bne jab khuraki achi nhi denge unhe dliya bhi pkka k or unki khurli me senda namk ka bda sa rakhe charne k bad thoda chat le s dt nhi hoti

  • @waqadam3571
    @waqadam3571 11 หลายเดือนก่อน

    Nice one

  • @GurdevSingh-op2jw
    @GurdevSingh-op2jw 11 หลายเดือนก่อน

    Salute Singh Saab good job

  • @bikkersinghbassi
    @bikkersinghbassi 11 หลายเดือนก่อน

    Op sir

  • @tonybishnoi2929
    @tonybishnoi2929 11 หลายเดือนก่อน

    Good information sir ji

  • @sukhrajsandhu6140
    @sukhrajsandhu6140 11 หลายเดือนก่อน

    good Knewledge

  • @Manjindersingh-yt8uv
    @Manjindersingh-yt8uv 11 หลายเดือนก่อน

    Bahut hi badhiya vichaar

  • @amandeep8633
    @amandeep8633 11 หลายเดือนก่อน

    Bhhot vdiya unkal jii

  • @premsinghsidhu7316
    @premsinghsidhu7316 11 หลายเดือนก่อน

    Good y

  • @guramritpalsingh2660
    @guramritpalsingh2660 11 หลายเดือนก่อน

    Aulkh saheb brother aapki bat aachi lagti h lagta h dairy form karna pavega rajstathan bare gulbat kro kaise aache janvar milege

    • @amandeep8633
      @amandeep8633 11 หลายเดือนก่อน

      Rajsthan me kha se bhai

  • @gopaljee6434
    @gopaljee6434 11 หลายเดือนก่อน

    Paji tusi great ho....

  • @buntysekhon993
    @buntysekhon993 11 หลายเดือนก่อน

    Nic work 👌🙏🏼

  • @karamjeetsohi8770
    @karamjeetsohi8770 11 หลายเดือนก่อน

    Ok

  • @MohitSharma-lw7xx
    @MohitSharma-lw7xx 11 หลายเดือนก่อน

    Nice knowledge

  • @GurdevSingh-op2jw
    @GurdevSingh-op2jw 11 หลายเดือนก่อน

    Bhut vadia

  • @attarbrar3931
    @attarbrar3931 11 หลายเดือนก่อน

    Nice video sir 👍🏻

  • @jorasingh5062
    @jorasingh5062 11 หลายเดือนก่อน

    ਬਿਲਕੁਲ ਸਹੀ ਵੀਰ ਜੀ

  • @pardeepjhajj365
    @pardeepjhajj365 11 หลายเดือนก่อน +1

    ਬਾਈ ਜੀ ਚੰਗੀ ਬ੍ਰੀਡ ਦੇ ਛੋਟੀ ਉਮਰ ਦੇ ਬੱਚੇ ਕਿੱਥੋਂ ਮਿਲ ਸਕਦੇ ਆ

  • @ChamkaurSingh-oh9pd
    @ChamkaurSingh-oh9pd 11 หลายเดือนก่อน

    Very good ji

  • @khushwantwahla6366
    @khushwantwahla6366 11 หลายเดือนก่อน

    Useful information

  • @manimaan9008
    @manimaan9008 11 หลายเดือนก่อน

    Good information Saab

  • @GurdeepSingh-tq4oc
    @GurdeepSingh-tq4oc 11 หลายเดือนก่อน

    Toxn bander ta video bano sir

  • @SAF14014_LALIT_KAMBOJ
    @SAF14014_LALIT_KAMBOJ 11 หลายเดือนก่อน +1

    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baljinderaulakh6922
    @baljinderaulakh6922 11 หลายเดือนก่อน

    Gud job

  • @kesbavrathorerathore8493
    @kesbavrathorerathore8493 11 หลายเดือนก่อน +2

    How to contact nestlé for milk purposes

  • @omarazeem1136
    @omarazeem1136 11 หลายเดือนก่อน

    Aoa
    Sardar ji dudh wale janwar the formulation send karo. Shukriya

  • @vedgodara-kr3zg
    @vedgodara-kr3zg 11 หลายเดือนก่อน

    🙏🙏👍👍👍👍

  • @aseesfarm9012
    @aseesfarm9012 11 หลายเดือนก่อน

  • @samrao1725
    @samrao1725 11 หลายเดือนก่อน

    👌👌

  • @vickyromana77
    @vickyromana77 11 หลายเดือนก่อน

    👍👍👍

  • @kethavathraju3389
    @kethavathraju3389 11 หลายเดือนก่อน

    Sabji bacche ka video and price

  • @vineetgurjar8712
    @vineetgurjar8712 11 หลายเดือนก่อน

    Thank you big bro...... Nice work❤

  • @user-bq4is4bp6g
    @user-bq4is4bp6g 11 หลายเดือนก่อน

    Sandeep Bhai ka farm tour video bano

  • @MerapunjabPB03
    @MerapunjabPB03 11 หลายเดือนก่อน

    ਬਾਪੂ ਜੀ ਸਰਦੂਲਗੜ੍ਹ ਸੈਂਟਰ ਵਿਚ ਕਦੋਂ ਟ੍ਰਨਿਗ ਸ਼ੁਰੂ ਹੋਵੇਗੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣੀ ਹੈ ਕੋਈ ਫ਼ੋਨ ਨੰਬਰ ਹੈ ਬਾਪੂ ਜੀ ਸਰਦੂਲਗੜ ਸੈਂਟਰ ਦਾ ਨੰਬਰ ਲੈ ਕਿ ਦਿਉਂ ਪਲੀਜ਼

  • @tonijaat7716
    @tonijaat7716 11 หลายเดือนก่อน

    🙏🙏

  • @kunaltakte7811
    @kunaltakte7811 11 หลายเดือนก่อน

    Sir khurli me Jo khane ke bad silage bachata hai use fir se kaise manage karte hai

  • @GurpreetSingh-os1yc
    @GurpreetSingh-os1yc 11 หลายเดือนก่อน

    ਦੁੱਧ ਵਿੱਚ ਛਿੱਦੀ ਮਸਟੈਟਸ ਕਾਰਨ ਹੀ ਆਉਦੀ ਹੈ ਜਾਂ ਹੋਰ ਕਾਰਨ ਵੀ ਹੋ ਸਕਦਾ ਹੈ

  • @user-hf2vw4tv2v
    @user-hf2vw4tv2v 11 หลายเดือนก่อน

    ਸੁਦੀਪ ਵੀਰੇ ਗਾਵਾਂ ਦੀਆ ਪੂਸ਼ਾ ਦੇ ਵਾਲ ਕੱਟ ਦੇ

  • @gansterjatt3038
    @gansterjatt3038 7 หลายเดือนก่อน

    Sandeep de shed kina kharcha aggya

  • @user-bq4is4bp6g
    @user-bq4is4bp6g 11 หลายเดือนก่อน

    Bhut achi jankari de sir apne ❤

  • @manimaan9008
    @manimaan9008 11 หลายเดือนก่อน

    Saab tuhade kol small calf sale vale hai ta please das devo

  • @balkarsingh5280
    @balkarsingh5280 11 หลายเดือนก่อน

    Hifar feed de fedo daso ji

  • @user-kq7xn5iw6t
    @user-kq7xn5iw6t 11 หลายเดือนก่อน

    ਖ਼ਾਲਸਾ ਜੀ, ਤੁਸੀਂ DCP ਪਸ਼ੁਆਂ ਨੂੰ ਪਾਉਂਦੇ ਹੋ? ਜ਼ਰੂਰ ਦੱਸਣਾ,ਤੁਹਾਡਾ ਧੰਨਵਾਦ ਜੀ 🙏🏼

  • @harpreetjattana281
    @harpreetjattana281 11 หลายเดือนก่อน

    Hlo ji

  • @vickybhullar9120
    @vickybhullar9120 11 หลายเดือนก่อน

    ਬਾਈ ਸਿਡ ਦੀ ਲੰਬਾਈ ਕਿੰਨੀ ਹੈ

  • @sumanpreetsekhon7432
    @sumanpreetsekhon7432 11 หลายเดือนก่อน

    ਵੈਰੀ ਗੁਡ ਜਾਣਾ ਕਰੀ 🐄🐄🐄

  • @Gurwinderdairyfarm31
    @Gurwinderdairyfarm31 11 หลายเดือนก่อน

    ਵੱਛੀਆਂ ਦੀ ਫੀਡ ਦਾ ਫਾਰਮੂਲਾ ਦਸੋ

    • @user-es3ve3lg3f
      @user-es3ve3lg3f 7 หลายเดือนก่อน

      ਕਾਰਗਿਲ ek no feed bro

  • @manpreetsingh-zr4ye
    @manpreetsingh-zr4ye 11 หลายเดือนก่อน

    Sade kar de ta paushu nu Dana hi ni pain dende kende thoda pa thoda pa hahaha

    • @HardeepSingh-zj2oi
      @HardeepSingh-zj2oi 11 หลายเดือนก่อน +1

      20+ liter dudh wali nu nhi rokan ge. Bai 15liter tkk tan kujj khaas nhi bchta

    • @manpreetsingh-zr4ye
      @manpreetsingh-zr4ye 11 หลายเดือนก่อน +1

      @@HardeepSingh-zj2oi sahi gal a paji sade ta majja 11.12kilo te gawa 10.10killo Wale pashu ne ji

  • @lalitunde215
    @lalitunde215 11 หลายเดือนก่อน

    Sir Hindi me banaya

  • @sachpreetsingh7972
    @sachpreetsingh7972 11 หลายเดือนก่อน

    Hlo

  • @PritpalSingh-hh3rr
    @PritpalSingh-hh3rr 11 หลายเดือนก่อน

    ਅਪਣਾ ਨੰਬਰ ਦਿਉ y ji

  • @PritamSingh-nz2nh
    @PritamSingh-nz2nh 11 หลายเดือนก่อน

    ਸਰ ਅਪਣਾ ਨੰਬਰ ਦੱਸੋ ਜੀ

  • @MalkitSingh-ru6wu
    @MalkitSingh-ru6wu 11 หลายเดือนก่อน

    Veer ji phone number

  • @amritpalsinghcontractors6217
    @amritpalsinghcontractors6217 11 หลายเดือนก่อน

    Veerji apana number send kardo

    • @aulakhdairyfarm1286
      @aulakhdairyfarm1286  11 หลายเดือนก่อน

      Veer ji sandeep da number hai video ek video vich ohna nal contact karo ji

  • @sidhudairyfarmakliakalan616
    @sidhudairyfarmakliakalan616 11 หลายเดือนก่อน

    Good

  • @princekhangura2050
    @princekhangura2050 11 หลายเดือนก่อน

    Good