ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸ਼ੁਕਰ ਹੈ ਕੋਈ ਤਾਂ ਆਇਆ ਜਿਸਨੂੰ ਲੋਕਾਂ ਦੀ ਸਿਹਤ ਦਾ ਖਿਆਲ ਹੈ
ਦਿਮਾਗ ਵਿੱਚ ਫੱਰਕ ਹੋਣਾ ਜਿਹੜੇ ਕਹਿੰਦੇ, ਤਿਉਹਾਰਾਂ ਵਿੱਚ ਛਾਪੇ ਕਿਉਂ, ਕਿਸਮਤ ਵਾਲੇ ਹੋ ਕੋਈ ਔਫ਼ੀਸਰ ਮਿਲਿਆ ਇਮਾਨਦਾਰ, ਬਚ ਜਾਵੋਗੇ ❤
ਬਿਲਕੁਲ ਦਰੁਸਤ ਫੁਰਮਾਇਆ ਨਹੀਂ ਤਾਂ ਅਫਸਰ ਆਪਣੇ ਆਫਿਸ ਚ ਹੀ ਬੜੇ ਰਹਿੰਦੇ ਨੇ।
ਬਾਈ ਜੀ ਤੱਕ ਡੀ ਐਚ ਉ ਜੋ ਵੀ ਆਏ ਪਿਛਲੀਆ ਸਰਕਾਰਾ ਵਿਚ ਉਹਨਾ ਆਪਣੀ ਸਿਹਤ ਹੀ ਵੇਖੀ ਪੈਸਾ ਲਿਆ ਬੱਸ ਅੰਦਰ ਪਰ ਲੋਕਾ ਬਾਰੇ ਨਹੀ ਸੋਚਿਆ,,ਭਗਵੰਤ ਸਿੰਘ ਮਾਨ ਸਾਹਬ ਅਤੇ ਡਾਕਟਰ ਸਾਹਬ ਫੁਲ ਟੀਮ ਤੇ ਖੇਤੀ ਬਾੜੀ ਟੀਮ ਸਭ ਦਾ ਤਹਿ ਦਿਲੋ ਧੰਨਵਾਦ ਕਰਦੇ ਹਾ ਆਪ ਜੀ ਨੇ ਲੋਕਾ ਬਾਰੇ ਸੋਚਿਆ ,,ਡਾਕਟਰ ਸਾਹਬ ਕੁਛ ਕੁਤੇ ਭੋਕਦੇ ਆ ਤੁਸੀ ਆਪਣਾ ਕੰਮ ਖਿੱਚ ਕੇ ਰੱਖੋ ਜਿਉਦੇ ਰਹੋ ਵਹਿਗੁਰੂ ਮੇਹਰ ਕਰਨ ਆਪ ਜੀ ਤੇ,,,ਵਧੀਆ ਇਨਸਾਨ ਡਾਕਟ ਲਖਵਿੰਦਰ
Imandar officer sahib good man ji
ਦੁਨੀਆ ਦੀ ਇਹ ਫਿਤਰਤ ਹੈ ਕਿ ਕਿਸੇ ਪਾਸੇ ਨਹੀਂ ਛੱਡਦੀ!
ਜਿੳਉਦਾ ਰਹੇ ਵੱਡਾ ਭਾਈ ਤੁਹਾਡੇ ਵਰਗੇ ਲੋਕਾਂ ਦੀ ਅੱਜ ਸਖ਼ਤ ਜ਼ਰੂਰਤ ਏ ਪੰਜਾਬ ਫਿਰ ਹੀ ਬਚ ਸਕਦੈ
ਜੀਓ ਵੀਰ ਜੀ ਪਰਮਾਤਮਾ ਤੁਹਾਨੂੰ ਪੰਜਾਬੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਜੀ। ਬਹੁਤ ਅਛਾ ਗੁਡ ਜੌਬ
ਡਾਃ ਸਾਹਿਬ ਅਤੇ ਰੋਜ਼ਾਨਾ ਸਪੋਕਸਮੈਨ ਚੈਨਲ ਦੇ ਹੌਸਲੇ ਨੂੰ ਦਿਲ ਤੋਂ ਸਲਾਮ🫡🫡
ਪੰਜਾਬ ਦੇ ਸਾਰੇ ਅਫਸਰ ਇਹੋ ਜਿਹੇ ਇਮਾਨਦਾਰ ਹੋਣੇ ਚਾਹੀਦੇ ਆ
ਜੇ ਅਫਸਰ ਨਹੀਂ ਜਾਗਦੇ ਤੁਸੀਂ ਜਾਗੋ ਲੋਕੋ, ਪ੍ਰੰਤੂ ਜਿਹੜੇ ਅਫਸਰ ਜਾਗਦੀ ਜਮੀਰ ਵਾਲੇ ਆ, ਉਹਨਾਂ ਦਾ ਸਾਥ ਦੇਵੋ,
ਬਹੁਤ ਵਧੀਆ ਪੂਰੀ ਟੀਮ ਨੂੰ ਸਲੂਟ ਆ
ਇਹੋ ਜਿਹੇ ਨਰ ਬੰਦਿਆਂ ਨੂੰ ਫੁਲ ਸਪੋਟ ਆ ਜੀ,, ਬਾਬਾ ਫਤਹਿ ਬਖਸ਼ਿਸ਼ ਕਰੇ
Good job ਬਾਈ ਜੀ। ਏਸੇ ਤਰਾਂ ਲੱਗੇ ਰਹੋ। ਲੋਕ ਅਸੀਸਾਂ ਦੇਣਗੇ।
Very good 22.G 👍 🎉
ਇਹੋ ਜਿਹੇ officers ਨੂੰ ਸਲੂਟ ਹੈ ਲੋਕੀ ਵੀ ਸਾਥ ਦੇਣਾ ਤਾਂ ਜੋ nakali ਖਰਾਬ ਸਮਾਨ ਬੰਦ ਹੋਵੇ
ਵਾਹਿਗੁਰੂ ਆਪ ਜੀ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ਲਖਵੀਰ ਸਿੰਘ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਧੀਆ ਇੰਸਪੈਕਟਰ ਸਾਹਿਬ ਬਹੁਤ ਵਧੀਆ ਕੰਮ ਕਰਨ ਲਈ ਧੰਨਵਾਦ।
ਸਾਰੇ ਪੰਜਾਬ ਵਿੱਚ ਇਸ ਤਰਾਂ ਦੇ ਅਫ਼ਸਰ ਹੋਣੇ ਚਾਹੀਦੇ ਹਨ। ਲੋਕ ਬਿਮਾਰੀਆਂ ਤੋਂ ਬੱਚ ਜਾਣ ਗੇ। ਜਿਉਂਦਾ ਰਹੇ ਕਰਮਾ ਵਾਲਿਆਂ।
I respect you sir capt dp singh
ਜਿਨਾਂ ਦੇ ਸੈਂਪਲ ਫੇਲ੍ਹ ਹੋ ਰਿਹੈ ਆ ੳਹਨਾ ਤੇ ਕਾਰਵਾਈ ਕਿਉਂ ਨਹੀਂ ਹੁੰਦੀ , ਸਰਕਾਰ ਨੂੰ ਫੂਡ ਸੇਫਟੀ ਤੇ ਸਖਤ ਕਾਨੂੰਨ ਬਣਾਉਣ ਚਾਹੀਦਾ
ਬਹੁਤ vdhia
ਧੰਨਵਾਦ ਡਾਕਟਰ ਸਾਹਿਬ, ਇਹ ਯੂ ਪੀ ਵਾਲਿਆਂ ਨੇ ਗੰਦ ਪਾਇਆ ਹੋਇਆ ਹੈ ।
ਪੰਜਾਬ ਸਰਕਾਰ ਨੂੰ ਇਹ ਕਾਨੂੰਨ ਕੱਢਣਾ ਚਾਹੀਦਾ ਹੈ ਕਿ ਬਾਹਰ ਵਾਲਿਆਂ ਨੂੰ ਜ਼ਮੀਨਾਂ ਨਾਂ ਦਿੱਤੀਆਂ ਜਾਣ ਜਿਵੇਂ ਕਿ ਹਿਮਾਚਲ ਮੇਘਾਲਿਆ ਸਿੱਕਮ ਮਨੀਪੁਰ
ਵੀਰ ਜੀ ਸਾਰੇ ਪੰਜਾਬੀ ਦੀ ਇਹੀ ਪੁਰਜ਼ੋਰ ਮੰਗ ਹੈ ਪਰ ਸਰਕਾਰ ਜਾਣ-ਬੁੱਝ ਕੇ ਹੋਰ ਸਟੇਟਾਂ ਦੇ ਬੰਦਿਆਂ ਨੂੰ ਪੰਜਾਬ ਵਿਚ ਪੱਕੇ ਕਰ ਰਹੀ ਹੈ ਤਾਂ ਕਿ ਪੰਜਾਬੀਆਂ ਨੂੰ ਹਾਨੀ ਪਹੁੰਚਾਈ ਜਾਵੇ। ਪਰਵਾਸੀ ਪੰਜਾਬੀਆਂ ਦੇ ਸਾਰੇ ਕੰਮਾਂ ਤੇ ਕਬਜੇ ਕਰ ਰਹੇ ਹਨ
@@karamjitsingh1422..hnji sahi gal aa veer ji....je koi sarkari nokria bgera kde aa othe vi jann buj ke other state walea nu rakhi jande aa
@@karamjitsingh1422 ਸਹੀ ਬੋਲਿਆ ਵੀਰ ਜੀ ਤੁਸੀਂ
V.V.Good ji datte rho.
ਬਹੁਤ ਵਧੀਆ ਸਿੰਘਾ ਧੰਨਵਾਦ ਜੀ
Bohttt ghaint afsarr🫶🏻
Very good ser
ਬਹੁਤ ਵਧੀਆ👍💯
Very very good sar g
Good jo sirji
Very efficient Officer, doing good job.
Super sir g
ਪੰਜਾਬ ਦੇ ਬਾਕੀ ਸਾਰੇ ਬੇਈਮਾਨ ਅਫਸਰ ਕਿਥੇ ਮਰਗੇ ਬਾਈ ਜੀ ਸਲੂਟ ਆ ਇਸ ਅਫਸਰ ਨੂੰ
ਆਫ਼ਿਸਰ ਸਾਬ ਬਹੁਤ ਵਧੀਆ ਕਮ ਕਰ ਰਹੇ ਮਿਲਾਵਟਖੋਰਾਂ ਵਿਰੁੱਧ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕਰਨੀ ਕਮ ਫੇਰ ਓਵੇ ਹੀ ਚਲਦਾ ਰਹਿਣਾ ਪੰਜਾਬੀਆਂ ਨੂੰ ਚਾਹੀਦਾ ਬਈਆ ਤੋਂ ਗੁੜ੍ਹ ਲੈਕੇ ਨਾ ਖਾਣ
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਧੰਨਵਾਦ ਜੀ ਅਫਸਰ ਸਾਹਿਬ ਜੀ
Very Good Sir Ji Eda Hi Kari Jao Kam
Sahib g parmatma tuhano chardikala ate tandrusti bakshe
Bht vdi sir god bless u
ਵਾਹ ਵੀਰ ਜੀ ਪੰਜਾਬੀਆਂ ਦਾ ਡੀ ਐਨ ਏ ਬੋਲਦਾ ਸੁਆਦ ਆ ਗਿਆ ।ਵਧਾਈ ਹੈ ਤੁਹਾਨੂੰ ।ਕਨੇਡਾ,ਅਮਰੀਕਾ ਪੂਰੀ ਧੁੰਮ ਆ।
Good job ਸ਼ੁਕਰ ਹੈ ਇਮਾਨਦਾਰੀ ਹੈ
ਚੁੱਕੀ ਰੱਖੋ ਕੰਮ ਨੂੰ ਜੀ ❤❤❤❤❤
ਬਹੁਤ ਵਧੀਆ ਸਰ ਫ਼ੂਡ ਸੇਫਟੀ ਸਬ ਤੋਂ ਪਹਿਲਾ ਅੱਜ ਕੱਲ ਦੇ ਲੋਕਾਂ ਨੂੰ ਟੈਸਟ ਵੀ ਨਹੀਂ ਪਤਾ ਅਸੀਂ ਘਰਾਂ ਦੀ ਅਸਲੀ ਗੁੜ ਖਾਦਾਂ ਬਜਾਰ ਦਾ ਗੁੜ ਸਾਨੂ ਫਿੱਟ hi ਨਹੀਂ ਆਉਂਦਾ ਸਰ ਗੁੜ ਵਿੱਚੋ ਆਲੂ ਵੀ ਪਾਉਂਦੇ ਆ ਹਰ ਚੀਜ ਚ ਮਿਲਾਵਟ ਜਦ ਰਾਤੇ 60 70ਰੁਪਏ ਘੱਟ ਨਹੀਂ ਆ ਫਿਰ ਵੀ ਅਸਲ ਚੀਜ ਵੇਚਣ ਚ ਪਤਾ ਨੀ ਕੀ ਪ੍ਰੋਬਲਮ ਆ ਚੜ੍ਹਦੀ ਕਲਾ ਚ ਰਹੋ ਲੋਕਾਂ ਦੀ ਸਿਹਤ ਦਾ ਖਿਆਲ ਕਰਨ ਵਾਲੇ ਔਫ਼ੀਸਰ ਸਦਾ ਤੰਦਰੁਸਤ ਰਹੋ ਹਰ ਚੁਜ ਦਾ ਹੱਲ ਹੈ ਜੇ ਔਫ਼ੀਸਰ ਕਮ ਕਰਨ ਤੇ ਸਰਕਾਰਾਂ ਕਰਨ ਦੇਣ ਬੇਈਮਾਨੀ ਦੇ ਹੱਥ ਉਪਰ ਤਕ ਗਏ ਹੋਏ ਆ ਸਾਰੇ ਪੰਜਾਬ ਚ ਚੈਕਿੰਗ ਹੋਣੀ ਚਾਹੀਦੀ aa
Your dedication to the job is highly appreciated. Other officers should follow his example
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ਰਿਸ਼ਵਤਖੋਰ ਅਤੇ ਮਿਲਾਵਟਖੋਰ ਭਾਵੇ ਆਪ ਜੀ ਦੁਖੀ ਹੋਂਣਗੇ ਪਰ ਪਰਮਾਤਮਾ ਤਹਾਡੇ ਨਾਲ ਹੈ
Koi gal nai Saab ji lagge raho log jo marji kehan
ਵਾਹਿਗੁਰੂ ਸੱਚੇ ਪਾਤਸ਼ਾਹ ਸਰਦਾਰ ਸਾਹਿਬ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ । ਤੰਦਰੁਸਤੀ ਬਖ਼ਸ਼ਣ।ਤਾਕਿ ਇਹ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੇ ਰਹਿਣ ।
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਵਧੀਆ ਹੈ ਜੀ ਤੁਹਾਨੂੰ ਵੀਰ ਜੀ ਨੋਲਜ ਹੈ
ਜਿਲਾ ਸਿਹਤ ਅਫਸਰ ਨੰ ਬਈਆ ਦੀ ਤਲਵਾਰ ਨਾਲ ਬੂਡ ਵੱਡ ਦੇਣੀ ਚਾਹੀਦੀ ਹੈ
Dr Lakhbir Singh very very good man
Very good job sir carry-on sir.
Good job ਬਾਈ ਜੀ ਲੱਗੇ ਰਹੋ ਵਾਹਿਗੁਰ ਲੰਮੀ ਉਮਰ ਦੇਣ
ਡਾ ਲਖਬੀਰ ਸਿੰਘ ਰਬੀ ਫਰਿਸ਼ਤਾ ਹੈ ਜਿਹੜਾ ਪੰਜਾਬ ਦੇ ਲੋਕਾਂ ਲਈ ਖਾਣ ਪੀਣ ਵਾਲੀਆਂ ਚੀਜਾ ਦੇ ਮਿਆਰ ਚੈਕ ਦੀ ਡਯੂਟੀ ਬਾਖੂਬੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ ਘਟੀਆ ਮਿਲਾਵਟੀ ਚੀਜਾ ਦਾ ਬੜਾ ਜ਼ੋਰ ਸ਼ੋਰ ਨਾਲ ਕੰਮ ਚਲ ਰਿਹਾ ਸੀ ਪਰ ਡਾ ਸਾਬ ਨੇ ਇੰਨਾ ਬੇਇਮਾਨੀ ਕਰਨ ਵਾਲਿਆਂ ਨਾਲ ਕੋਈ ਰਿਆਇਤ ਨਹੀ ਕੀਤੀ ਬਹੁਤ ਵਧੀਆ ਗਲਤ ਲੋਕ ਚੰਦ ਪੈਸਿਆਂ ਲਈ ਲੋਕਾਂ ਦੀ ਜਾਨ ਨਾਲ ਖੇਡ ਰਹੇ ਨੇ ਪੰਜਾਬ ਸਰਕਾਰ ਵਲੋਂ ਡਾ ਲਖਬੀਰ ਸਿੰਘ ਨੂੰ ਸਾਰੇ ਪੰਜਾਬ ਦੀ ਸੇਵਾ ਦਿਤੀ ਜਾਣੀ ਚਾਹੀਦੀ ਹੈ ਤਾਹੀ ਪੰਜਾਬ ਦੇ ਲੋਕ ਸਹੀ ਚੀਜਾ ਦਾ ਖਾਣ ਪੀਣ ਕਰ ਸਕਣਗੇ ਧੰਨਵਾਦ
Carry on veer ji.thank you.
ਸਿੰਘ ਸਾਹਿਬ ਦੀ ਗ੍ਰੇਟ। ਸਾਰੀ ਟੀਮ ਨੂੰ ਦੀਵਾਲੀ ਮੁਬਾਰਕਾਂ। ਇਹ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਸਾਰੇ ਲੋਕਾਂ ਨੂੰ ਇੰਨਾ ਦੀਆ ਸਾਰੀਆ ਗੱਲਾ ਦਾ ਧਿਆਨ ਰੱਖਣ ਤੇ ਠੱਗਾ ਤੋ ਸਾਵਧਾਨ ਰਹਿਣ। ਤੰਦਰੁਸਤ ਰਹੋ ਤੇ ਖੁਸ਼ਹਾਲ ਪੰਜਾਬ ਬਣਾਓ।
Carry on Dr sahb.
ਸਰਦਾਰਾ ਠੋਕ ਕੇ ਰਖ❤
ਸਰਦਾਰ ਜੀ ਤੁਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਹੋ ਤੇ ਕਰਦੇ ਰਹੋ ਬਾਕੀ ਜੋ ਬੋਲਦੇ ਆ ਬੋਲਣ ਦਓ
Very good job ❤
ਵਾਹਿਗੁਰੂ ਜੀ ਮੇਹਰ ਕਰੇ, ਇਸ, ਡਾ, ਸਾਹਿਬ, ਤੇ, ਮਰਦ, ਦਾ, ਬੱਚਾ, ਹੈ, ਇਮਾਨਦਾਰ ਆਦਮੀ ਹੈ, ਪੰਜਾਬੀ, ਦਾ, ਹਮਦਰਦ, ਹੈ,
Best afsar in the world ❤️❤️
Very Good Sardar Sahib
Sardar sab u r great. Keep it up.
Good ❤❤❤❤❤❤🎉🎉🎉🎉🎉❤g
Food mehakme de saare officer dudh ਮਿਠਾਈ ਦਿਆ ਦੁਕਾਨਾਂ ਤੇ ਡੇਅਰੀ ਵਾਲਿਆਂ ਤੋਂ ਪੈਸੇ ਲੈਂਦੇ ਆ ਮਹੀਨੇ ਦੇ ਤੇ ਓਨਾ ਦੇ ਸੈਂਪਲ ਨੀ ਭਰਦੇ, ਇਸ ਲਈ ਅੰਨੇ ਬਾਹ ਮਿਲਾਵਟ ਹੋ ਰਹਿ ਆ, ਕੇ ਜਿਸ ਦੁਕਾਨ ਤੋਂ ਪੈਸੇ ਲਏ ਹੋਣ ਇਹਨੂੰ ਪਹਿਲਾ ਹੀ ਫੋਨ ਕਰ ਦੇਂਦੇ ਆ ਕੇ ਅਸਲੀ ਮਾਲ ਬਿਨਾ ਮਿਲਾਵਟ ਵਾਲਾ ਸਾਈਡ ਤੇ ਰੱਖ ਲਓ ਜਦੋਂ ਆਏ ਤਾਂ ਓਹਦਾ ਸੈਂਪਲ ਭਰਵਾ ਕੇ ਪਾਸ ਕਰਵਾ ਲਓ , ਪੂਰੀ game chaldi aa, par es ਅਫ਼ਸਰ ਨੂੰ ਸਲੂਟ aaa good work
very good Sir ji
We really appreciate all your efforts and hard work.Salute to you Sir and your team.
Salute ji sardar Saab
ਵੀਰ ਜੀ ਖਰੜ ਕੁਰਾਲੀ ਰੇਡ ਤੇ ਵੀ ਇਹ ਧੰਦਾ ਚਲ ਰਿਹਾ ਹੈ
Sir I salute you, continue as it is please, Advance thanks.
ਸਰਦਾਰ ਤੁਹਾਡੇ ਵਰਗੇ ਇਮਾਨਦਾਰ ਅਫ਼ਸਰ ਦੀ ਲੋੜ ਹੈ ਸੁਕਰੂਆ
ਬਹੁਤ ਵਧੀਆ ਸਰ ਜੀ
ਬਹੁਤ। ਵਧੀਆ। ਈਮਾਨਦਾਰੀ। ਜਿੰਦਾ। ਜਿੰਦਾਬਾਦ
Good job sir ji🙏🙏🙏👍👍👍👍
Good job sir God bless you
Respected sir excellent job 👏👏👏
ਸੋਅਦ ਨਹੀਂ ਆ ਰਿਹਾ। ਕਿਰਪਾ ਕਰਕੇ ਉਹਨਾਂ ਦੀ ਸੇਵਾ ਕਰੋ। ਅਜਿਹੇ ਭਈਏ ਦੀ ਸੇਵਾ ਲਈ ਪੰਜਾਬੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਸ ਸੇਵਾ ਨੂੰ ਸਭ ਜਾਣਦੇ ਹਨ
Good job sir ❤❤❤❤❤
Food dept wale uncle g jug jug jeoo rab sohna app g nu tandrusti parivar te mehar bharea hath te app g nu kot kot parnamm Punjab bccha lo uncle g
Salute to sardar sahib God bless you long and happy life 🎉
V.good sir g 👍👍👍
sare eho j officer hon 🙏🙏🙏
Sachy patsha lambi umar bakshan thonu
Good job sir ji. Please punjab safe.
good sir dil tu saluit a
Bhut vdiya
Good job sir
ਵਾਹਿਗੁਰੂ ਜੀ
ਲੋਕੀ ਵੀ ਇਨ੍ਹਾਂ ਲੋਕਾ ਤੋ ਸਮਾਨ ਨਾ ਖਰੀਦੋ
Dr sahib g nu salute aa g 🙏🏽🙏🏽🙏🏽🙏🏽🙏🏽🙏🏽👌👌👌🙏🏽👌👌👌👌👌
Good sir
God. Bless. U. May. U. Live. Long
Very good vir g good Waheguru Waheguru Waheguru Maher Karen G
ਸ਼ਾਬਾਸ਼ ਜੀ
Bhaji👋 ji you are good job💯💯💯💯👍👏
Waheguru ji chadde kla ch rkhan Doctor Sahib aks sade Destick v ase Doctor hon
ਸਰਕਾਰ ਇਹਨਾਂ ਵੇਲਣਾ ਤੇ ਕਾਰਵਾਈ ਕਿੳ ਨਹੀਂ ਕਰਦੀ , ਇਸ ਤਰੀਕ ਤੋਂ ਬਾਅਦ ਹੀ ਕਲਾੜ ਸ਼ੁਰੂ ਹੋਣ
ਅਜਿਹੇ ਅਫਸਰ ਤਾਂ ਹਮੇਸ਼ਾ ਲਈ ਹੀ ਰਹਿਣੇ ਚਾਹੀਦੇ ਨੇ
Carry on Food Safety officer. Well done.
ਜਿਉਦਾ ਰਹਿ ਸੇਰਾ
ਬਹੁਤ ਧੰਨਵਾਦ ਜੀ
Respected sir salute of u
ਸ਼ੁਕਰ ਹੈ ਕੋਈ ਤਾਂ ਆਇਆ ਜਿਸਨੂੰ ਲੋਕਾਂ ਦੀ ਸਿਹਤ ਦਾ ਖਿਆਲ ਹੈ
ਦਿਮਾਗ ਵਿੱਚ ਫੱਰਕ ਹੋਣਾ ਜਿਹੜੇ ਕਹਿੰਦੇ, ਤਿਉਹਾਰਾਂ ਵਿੱਚ ਛਾਪੇ ਕਿਉਂ, ਕਿਸਮਤ ਵਾਲੇ ਹੋ ਕੋਈ ਔਫ਼ੀਸਰ ਮਿਲਿਆ ਇਮਾਨਦਾਰ, ਬਚ ਜਾਵੋਗੇ ❤
ਬਿਲਕੁਲ ਦਰੁਸਤ ਫੁਰਮਾਇਆ ਨਹੀਂ ਤਾਂ ਅਫਸਰ ਆਪਣੇ ਆਫਿਸ ਚ ਹੀ ਬੜੇ ਰਹਿੰਦੇ ਨੇ।
ਬਾਈ ਜੀ ਤੱਕ ਡੀ ਐਚ ਉ ਜੋ ਵੀ ਆਏ ਪਿਛਲੀਆ ਸਰਕਾਰਾ ਵਿਚ ਉਹਨਾ ਆਪਣੀ ਸਿਹਤ ਹੀ ਵੇਖੀ ਪੈਸਾ ਲਿਆ ਬੱਸ ਅੰਦਰ ਪਰ ਲੋਕਾ ਬਾਰੇ ਨਹੀ ਸੋਚਿਆ,,ਭਗਵੰਤ ਸਿੰਘ ਮਾਨ ਸਾਹਬ ਅਤੇ ਡਾਕਟਰ ਸਾਹਬ ਫੁਲ ਟੀਮ ਤੇ ਖੇਤੀ ਬਾੜੀ ਟੀਮ ਸਭ ਦਾ ਤਹਿ ਦਿਲੋ ਧੰਨਵਾਦ ਕਰਦੇ ਹਾ ਆਪ ਜੀ ਨੇ ਲੋਕਾ ਬਾਰੇ ਸੋਚਿਆ ,,ਡਾਕਟਰ ਸਾਹਬ ਕੁਛ ਕੁਤੇ ਭੋਕਦੇ ਆ ਤੁਸੀ ਆਪਣਾ ਕੰਮ ਖਿੱਚ ਕੇ ਰੱਖੋ ਜਿਉਦੇ ਰਹੋ ਵਹਿਗੁਰੂ ਮੇਹਰ ਕਰਨ ਆਪ ਜੀ ਤੇ,,,ਵਧੀਆ ਇਨਸਾਨ ਡਾਕਟ ਲਖਵਿੰਦਰ
Imandar officer sahib good man ji
ਦੁਨੀਆ ਦੀ ਇਹ ਫਿਤਰਤ ਹੈ ਕਿ ਕਿਸੇ ਪਾਸੇ ਨਹੀਂ ਛੱਡਦੀ!
ਜਿੳਉਦਾ ਰਹੇ
ਵੱਡਾ ਭਾਈ ਤੁਹਾਡੇ ਵਰਗੇ ਲੋਕਾਂ ਦੀ ਅੱਜ ਸਖ਼ਤ ਜ਼ਰੂਰਤ ਏ ਪੰਜਾਬ ਫਿਰ ਹੀ ਬਚ ਸਕਦੈ
ਜੀਓ ਵੀਰ ਜੀ ਪਰਮਾਤਮਾ ਤੁਹਾਨੂੰ ਪੰਜਾਬੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਜੀ। ਬਹੁਤ ਅਛਾ ਗੁਡ ਜੌਬ
ਡਾਃ ਸਾਹਿਬ ਅਤੇ ਰੋਜ਼ਾਨਾ ਸਪੋਕਸਮੈਨ ਚੈਨਲ ਦੇ ਹੌਸਲੇ ਨੂੰ ਦਿਲ ਤੋਂ ਸਲਾਮ🫡🫡
ਪੰਜਾਬ ਦੇ ਸਾਰੇ ਅਫਸਰ ਇਹੋ ਜਿਹੇ ਇਮਾਨਦਾਰ ਹੋਣੇ ਚਾਹੀਦੇ ਆ
ਜੇ ਅਫਸਰ ਨਹੀਂ ਜਾਗਦੇ ਤੁਸੀਂ ਜਾਗੋ ਲੋਕੋ, ਪ੍ਰੰਤੂ ਜਿਹੜੇ ਅਫਸਰ ਜਾਗਦੀ ਜਮੀਰ ਵਾਲੇ ਆ, ਉਹਨਾਂ ਦਾ ਸਾਥ ਦੇਵੋ,
ਬਹੁਤ ਵਧੀਆ ਪੂਰੀ ਟੀਮ ਨੂੰ ਸਲੂਟ ਆ
ਇਹੋ ਜਿਹੇ ਨਰ ਬੰਦਿਆਂ ਨੂੰ ਫੁਲ ਸਪੋਟ ਆ ਜੀ,, ਬਾਬਾ ਫਤਹਿ ਬਖਸ਼ਿਸ਼ ਕਰੇ
Good job ਬਾਈ ਜੀ। ਏਸੇ ਤਰਾਂ ਲੱਗੇ ਰਹੋ। ਲੋਕ ਅਸੀਸਾਂ ਦੇਣਗੇ।
Very good 22.G 👍 🎉
ਇਹੋ ਜਿਹੇ officers ਨੂੰ ਸਲੂਟ ਹੈ
ਲੋਕੀ ਵੀ ਸਾਥ ਦੇਣਾ ਤਾਂ ਜੋ nakali ਖਰਾਬ ਸਮਾਨ ਬੰਦ ਹੋਵੇ
ਵਾਹਿਗੁਰੂ ਆਪ ਜੀ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ਲਖਵੀਰ ਸਿੰਘ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਧੀਆ ਇੰਸਪੈਕਟਰ ਸਾਹਿਬ ਬਹੁਤ ਵਧੀਆ ਕੰਮ ਕਰਨ ਲਈ ਧੰਨਵਾਦ।
ਸਾਰੇ ਪੰਜਾਬ ਵਿੱਚ ਇਸ ਤਰਾਂ ਦੇ ਅਫ਼ਸਰ ਹੋਣੇ ਚਾਹੀਦੇ ਹਨ।
ਲੋਕ ਬਿਮਾਰੀਆਂ ਤੋਂ ਬੱਚ ਜਾਣ ਗੇ।
ਜਿਉਂਦਾ ਰਹੇ ਕਰਮਾ ਵਾਲਿਆਂ।
I respect you sir capt dp singh
ਜਿਨਾਂ ਦੇ ਸੈਂਪਲ ਫੇਲ੍ਹ ਹੋ ਰਿਹੈ ਆ ੳਹਨਾ ਤੇ ਕਾਰਵਾਈ ਕਿਉਂ ਨਹੀਂ ਹੁੰਦੀ , ਸਰਕਾਰ ਨੂੰ ਫੂਡ ਸੇਫਟੀ ਤੇ ਸਖਤ ਕਾਨੂੰਨ ਬਣਾਉਣ ਚਾਹੀਦਾ
ਬਹੁਤ vdhia
ਧੰਨਵਾਦ ਡਾਕਟਰ ਸਾਹਿਬ, ਇਹ ਯੂ ਪੀ ਵਾਲਿਆਂ ਨੇ ਗੰਦ ਪਾਇਆ ਹੋਇਆ ਹੈ ।
ਪੰਜਾਬ ਸਰਕਾਰ ਨੂੰ ਇਹ ਕਾਨੂੰਨ ਕੱਢਣਾ ਚਾਹੀਦਾ ਹੈ ਕਿ ਬਾਹਰ ਵਾਲਿਆਂ ਨੂੰ ਜ਼ਮੀਨਾਂ ਨਾਂ ਦਿੱਤੀਆਂ ਜਾਣ ਜਿਵੇਂ ਕਿ ਹਿਮਾਚਲ ਮੇਘਾਲਿਆ ਸਿੱਕਮ ਮਨੀਪੁਰ
ਵੀਰ ਜੀ ਸਾਰੇ ਪੰਜਾਬੀ ਦੀ ਇਹੀ ਪੁਰਜ਼ੋਰ ਮੰਗ ਹੈ ਪਰ ਸਰਕਾਰ ਜਾਣ-ਬੁੱਝ ਕੇ ਹੋਰ ਸਟੇਟਾਂ ਦੇ ਬੰਦਿਆਂ ਨੂੰ ਪੰਜਾਬ ਵਿਚ ਪੱਕੇ ਕਰ ਰਹੀ ਹੈ ਤਾਂ ਕਿ ਪੰਜਾਬੀਆਂ ਨੂੰ ਹਾਨੀ ਪਹੁੰਚਾਈ ਜਾਵੇ। ਪਰਵਾਸੀ ਪੰਜਾਬੀਆਂ ਦੇ ਸਾਰੇ ਕੰਮਾਂ ਤੇ ਕਬਜੇ ਕਰ ਰਹੇ ਹਨ
@@karamjitsingh1422..hnji sahi gal aa veer ji....je koi sarkari nokria bgera kde aa othe vi jann buj ke other state walea nu rakhi jande aa
@@karamjitsingh1422 ਸਹੀ ਬੋਲਿਆ ਵੀਰ ਜੀ ਤੁਸੀਂ
V.V.Good ji datte rho.
ਬਹੁਤ ਵਧੀਆ ਸਿੰਘਾ ਧੰਨਵਾਦ ਜੀ
Bohttt ghaint afsarr🫶🏻
Very good ser
ਬਹੁਤ ਵਧੀਆ👍💯
Very very good sar g
Good jo sirji
Very efficient Officer, doing good job.
Super sir g
ਪੰਜਾਬ ਦੇ ਬਾਕੀ ਸਾਰੇ ਬੇਈਮਾਨ ਅਫਸਰ ਕਿਥੇ ਮਰਗੇ ਬਾਈ ਜੀ ਸਲੂਟ ਆ ਇਸ ਅਫਸਰ ਨੂੰ
ਆਫ਼ਿਸਰ ਸਾਬ ਬਹੁਤ ਵਧੀਆ ਕਮ ਕਰ ਰਹੇ ਮਿਲਾਵਟਖੋਰਾਂ ਵਿਰੁੱਧ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕਰਨੀ ਕਮ ਫੇਰ ਓਵੇ ਹੀ ਚਲਦਾ ਰਹਿਣਾ ਪੰਜਾਬੀਆਂ ਨੂੰ ਚਾਹੀਦਾ ਬਈਆ ਤੋਂ ਗੁੜ੍ਹ ਲੈਕੇ ਨਾ ਖਾਣ
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਧੰਨਵਾਦ ਜੀ ਅਫਸਰ ਸਾਹਿਬ ਜੀ
Very Good Sir Ji Eda Hi Kari Jao Kam
Sahib g parmatma tuhano chardikala ate tandrusti bakshe
Bht vdi sir god bless u
ਵਾਹ ਵੀਰ ਜੀ ਪੰਜਾਬੀਆਂ ਦਾ ਡੀ ਐਨ ਏ ਬੋਲਦਾ ਸੁਆਦ ਆ ਗਿਆ ।ਵਧਾਈ ਹੈ ਤੁਹਾਨੂੰ ।ਕਨੇਡਾ,ਅਮਰੀਕਾ ਪੂਰੀ ਧੁੰਮ ਆ।
Good job ਸ਼ੁਕਰ ਹੈ ਇਮਾਨਦਾਰੀ ਹੈ
ਚੁੱਕੀ ਰੱਖੋ ਕੰਮ ਨੂੰ ਜੀ ❤❤❤❤❤
ਬਹੁਤ ਵਧੀਆ ਸਰ ਫ਼ੂਡ ਸੇਫਟੀ ਸਬ ਤੋਂ ਪਹਿਲਾ ਅੱਜ ਕੱਲ ਦੇ ਲੋਕਾਂ ਨੂੰ ਟੈਸਟ ਵੀ ਨਹੀਂ ਪਤਾ ਅਸੀਂ ਘਰਾਂ ਦੀ ਅਸਲੀ ਗੁੜ ਖਾਦਾਂ ਬਜਾਰ ਦਾ ਗੁੜ ਸਾਨੂ ਫਿੱਟ hi ਨਹੀਂ ਆਉਂਦਾ ਸਰ ਗੁੜ ਵਿੱਚੋ ਆਲੂ ਵੀ ਪਾਉਂਦੇ ਆ ਹਰ ਚੀਜ ਚ ਮਿਲਾਵਟ ਜਦ ਰਾਤੇ 60 70ਰੁਪਏ ਘੱਟ ਨਹੀਂ ਆ ਫਿਰ ਵੀ ਅਸਲ ਚੀਜ ਵੇਚਣ ਚ ਪਤਾ ਨੀ ਕੀ ਪ੍ਰੋਬਲਮ ਆ ਚੜ੍ਹਦੀ ਕਲਾ ਚ ਰਹੋ ਲੋਕਾਂ ਦੀ ਸਿਹਤ ਦਾ ਖਿਆਲ ਕਰਨ ਵਾਲੇ ਔਫ਼ੀਸਰ ਸਦਾ ਤੰਦਰੁਸਤ ਰਹੋ ਹਰ ਚੁਜ ਦਾ ਹੱਲ ਹੈ ਜੇ ਔਫ਼ੀਸਰ ਕਮ ਕਰਨ ਤੇ ਸਰਕਾਰਾਂ ਕਰਨ ਦੇਣ ਬੇਈਮਾਨੀ ਦੇ ਹੱਥ ਉਪਰ ਤਕ ਗਏ ਹੋਏ ਆ ਸਾਰੇ ਪੰਜਾਬ ਚ ਚੈਕਿੰਗ ਹੋਣੀ ਚਾਹੀਦੀ aa
Your dedication to the job is highly appreciated. Other officers should follow his example
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ
ਰਿਸ਼ਵਤਖੋਰ ਅਤੇ ਮਿਲਾਵਟਖੋਰ ਭਾਵੇ ਆਪ ਜੀ ਦੁਖੀ ਹੋਂਣਗੇ ਪਰ ਪਰਮਾਤਮਾ ਤਹਾਡੇ ਨਾਲ ਹੈ
Koi gal nai Saab ji lagge raho log jo marji kehan
ਵਾਹਿਗੁਰੂ ਸੱਚੇ ਪਾਤਸ਼ਾਹ ਸਰਦਾਰ ਸਾਹਿਬ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ । ਤੰਦਰੁਸਤੀ ਬਖ਼ਸ਼ਣ।
ਤਾਕਿ ਇਹ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੇ ਰਹਿਣ ।
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਵਧੀਆ ਹੈ ਜੀ ਤੁਹਾਨੂੰ ਵੀਰ ਜੀ ਨੋਲਜ ਹੈ
ਜਿਲਾ ਸਿਹਤ ਅਫਸਰ ਨੰ ਬਈਆ ਦੀ ਤਲਵਾਰ ਨਾਲ ਬੂਡ ਵੱਡ ਦੇਣੀ ਚਾਹੀਦੀ ਹੈ
Dr Lakhbir Singh very very good man
Very good job sir carry-on sir.
Good job ਬਾਈ ਜੀ ਲੱਗੇ ਰਹੋ ਵਾਹਿਗੁਰ ਲੰਮੀ ਉਮਰ ਦੇਣ
ਡਾ ਲਖਬੀਰ ਸਿੰਘ ਰਬੀ ਫਰਿਸ਼ਤਾ ਹੈ ਜਿਹੜਾ ਪੰਜਾਬ ਦੇ ਲੋਕਾਂ ਲਈ ਖਾਣ ਪੀਣ ਵਾਲੀਆਂ ਚੀਜਾ ਦੇ ਮਿਆਰ ਚੈਕ ਦੀ ਡਯੂਟੀ ਬਾਖੂਬੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ ਘਟੀਆ ਮਿਲਾਵਟੀ ਚੀਜਾ ਦਾ ਬੜਾ ਜ਼ੋਰ ਸ਼ੋਰ ਨਾਲ ਕੰਮ ਚਲ ਰਿਹਾ ਸੀ ਪਰ ਡਾ ਸਾਬ ਨੇ ਇੰਨਾ ਬੇਇਮਾਨੀ ਕਰਨ ਵਾਲਿਆਂ ਨਾਲ ਕੋਈ ਰਿਆਇਤ ਨਹੀ ਕੀਤੀ ਬਹੁਤ ਵਧੀਆ ਗਲਤ ਲੋਕ ਚੰਦ ਪੈਸਿਆਂ ਲਈ ਲੋਕਾਂ ਦੀ ਜਾਨ ਨਾਲ ਖੇਡ ਰਹੇ ਨੇ ਪੰਜਾਬ ਸਰਕਾਰ ਵਲੋਂ ਡਾ ਲਖਬੀਰ ਸਿੰਘ ਨੂੰ ਸਾਰੇ ਪੰਜਾਬ ਦੀ ਸੇਵਾ ਦਿਤੀ ਜਾਣੀ ਚਾਹੀਦੀ ਹੈ ਤਾਹੀ ਪੰਜਾਬ ਦੇ ਲੋਕ ਸਹੀ ਚੀਜਾ ਦਾ ਖਾਣ ਪੀਣ ਕਰ ਸਕਣਗੇ ਧੰਨਵਾਦ
Carry on veer ji.thank you.
ਸਿੰਘ ਸਾਹਿਬ ਦੀ ਗ੍ਰੇਟ। ਸਾਰੀ ਟੀਮ ਨੂੰ ਦੀਵਾਲੀ ਮੁਬਾਰਕਾਂ। ਇਹ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਸਾਰੇ ਲੋਕਾਂ ਨੂੰ ਇੰਨਾ ਦੀਆ ਸਾਰੀਆ ਗੱਲਾ ਦਾ ਧਿਆਨ ਰੱਖਣ ਤੇ ਠੱਗਾ ਤੋ ਸਾਵਧਾਨ ਰਹਿਣ। ਤੰਦਰੁਸਤ ਰਹੋ ਤੇ ਖੁਸ਼ਹਾਲ ਪੰਜਾਬ ਬਣਾਓ।
Carry on Dr sahb.
ਸਰਦਾਰਾ ਠੋਕ ਕੇ ਰਖ❤
ਸਰਦਾਰ ਜੀ ਤੁਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਹੋ ਤੇ ਕਰਦੇ ਰਹੋ ਬਾਕੀ ਜੋ ਬੋਲਦੇ ਆ ਬੋਲਣ ਦਓ
Very good job ❤
ਵਾਹਿਗੁਰੂ ਜੀ ਮੇਹਰ ਕਰੇ, ਇਸ, ਡਾ, ਸਾਹਿਬ, ਤੇ, ਮਰਦ, ਦਾ, ਬੱਚਾ, ਹੈ, ਇਮਾਨਦਾਰ ਆਦਮੀ ਹੈ, ਪੰਜਾਬੀ, ਦਾ, ਹਮਦਰਦ, ਹੈ,
Best afsar in the world ❤️❤️
Very Good Sardar Sahib
Sardar sab u r great. Keep it up.
Good ❤❤❤❤❤❤🎉🎉🎉🎉🎉❤g
Food mehakme de saare officer dudh ਮਿਠਾਈ ਦਿਆ ਦੁਕਾਨਾਂ ਤੇ ਡੇਅਰੀ ਵਾਲਿਆਂ ਤੋਂ ਪੈਸੇ ਲੈਂਦੇ ਆ ਮਹੀਨੇ ਦੇ ਤੇ ਓਨਾ ਦੇ ਸੈਂਪਲ ਨੀ ਭਰਦੇ, ਇਸ ਲਈ ਅੰਨੇ ਬਾਹ ਮਿਲਾਵਟ ਹੋ ਰਹਿ ਆ, ਕੇ ਜਿਸ ਦੁਕਾਨ ਤੋਂ ਪੈਸੇ ਲਏ ਹੋਣ ਇਹਨੂੰ ਪਹਿਲਾ ਹੀ ਫੋਨ ਕਰ ਦੇਂਦੇ ਆ ਕੇ ਅਸਲੀ ਮਾਲ ਬਿਨਾ ਮਿਲਾਵਟ ਵਾਲਾ ਸਾਈਡ ਤੇ ਰੱਖ ਲਓ ਜਦੋਂ ਆਏ ਤਾਂ ਓਹਦਾ ਸੈਂਪਲ ਭਰਵਾ ਕੇ ਪਾਸ ਕਰਵਾ ਲਓ , ਪੂਰੀ game chaldi aa, par es ਅਫ਼ਸਰ ਨੂੰ ਸਲੂਟ aaa good work
very good Sir ji
We really appreciate all your efforts and hard work.
Salute to you Sir and your team.
Salute ji sardar Saab
ਵੀਰ ਜੀ ਖਰੜ ਕੁਰਾਲੀ ਰੇਡ ਤੇ ਵੀ ਇਹ ਧੰਦਾ ਚਲ ਰਿਹਾ ਹੈ
Sir I salute you, continue as it is please, Advance thanks.
ਸਰਦਾਰ ਤੁਹਾਡੇ ਵਰਗੇ ਇਮਾਨਦਾਰ ਅਫ਼ਸਰ ਦੀ ਲੋੜ ਹੈ ਸੁਕਰੂਆ
ਬਹੁਤ ਵਧੀਆ ਸਰ ਜੀ
ਬਹੁਤ। ਵਧੀਆ। ਈਮਾਨਦਾਰੀ। ਜਿੰਦਾ। ਜਿੰਦਾਬਾਦ
Good job sir ji🙏🙏🙏👍👍👍👍
Good job sir
God bless you
Respected sir excellent job 👏👏👏
ਸੋਅਦ ਨਹੀਂ ਆ ਰਿਹਾ। ਕਿਰਪਾ ਕਰਕੇ ਉਹਨਾਂ ਦੀ ਸੇਵਾ ਕਰੋ। ਅਜਿਹੇ ਭਈਏ ਦੀ ਸੇਵਾ ਲਈ ਪੰਜਾਬੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਸ ਸੇਵਾ ਨੂੰ ਸਭ ਜਾਣਦੇ ਹਨ
Good job sir ❤❤❤❤❤
Food dept wale uncle g jug jug jeoo rab sohna app g nu tandrusti parivar te mehar bharea hath te app g nu kot kot parnamm Punjab bccha lo uncle g
Salute to sardar sahib
God bless you long and happy life 🎉