Duniya Jitt Ke | Kanwar Grewal ( Official Video) Raviraj | Sameer Sharma| New Punjabi song 2024

แชร์
ฝัง
  • เผยแพร่เมื่อ 25 มิ.ย. 2024
  • Singer- Kanwar Grewal
    Lyrics & Composer- Raviraj ravirajforu...
    Music- Nik D Gill
    Video- Raviraj
    Dop- Nannii Gill
    Mix & Master -Mixboy
    Dop Asst- Avy RK
    Editor/Colorist- R.S. Mehra
    MakeUp- Gill Hair- Nadeem Ali
    Spot Boy- Jitu Team Camera Equipment’s- Malwa Film Production
    Producer- Poonam Sharma
    With The Blessings Of Late. Shri Chaman Lal Sharma
  • เกม

ความคิดเห็น • 265

  • @BaljitKaur-gg6os
    @BaljitKaur-gg6os 23 วันที่ผ่านมา +63

    ਚੰਗੇ ਗੀਤਾ ਨੂੰ ਲਾਇਕ ਤੇ ਕਮੈਟ ਕਰਨ ਲੱਗੇ ਬਹਤਿਆ ਲੋਕਾ ਹੱਥ ਦੁੱਖਣ ਲੱਗ ਜਾਦੇ ਫਿਰ ਕਹਿਣਗੇ ਚੰਗੇ ਗੀਤ ਨਹੀ ਗਾਉਦੇ 😡😡😡

  • @karmitakaur3390
    @karmitakaur3390 24 วันที่ผ่านมา +21

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @supportfarmers4332
    @supportfarmers4332 23 วันที่ผ่านมา +20

    ਗਰੇਵਾਲ ਵੀਰੇ ਬਹੁਤ ਹੀ ਬਾ-ਕਮਾਲ ਬੋਲ ਤੇ ਹਰ ਵਾਂਗ ਗਾਇਆ ਵੀ ਬਹੁਤ ਸੋਹਣਾ ਹੈ । ਕੰਵਰ ਗਰੇਵਾਲ ,ਰਣਜੀਤ ਬਾਵਾ ਦੇ ਗੀਤ ਬਿਨਾਂ ਸੁਣੇ like ਕਰੇ ਜਾ ਸਕਦੇ ਹਨ ਤੇ ਕਦੇ ਸੁਣ ਪਛਤਾਉਣਾ ਨਹੀਂ ਪੈਂਦਾਂ ਹੈ ।

  • @arickamrohi9771
    @arickamrohi9771 24 วันที่ผ่านมา +26

    ਦੁਨੀਆ ਜਿੱਤ ਕੇ ਵੀ
    ਖਾਲੀ ਹੱਥ ਹੀ ਜਾਣਾ ✍🏻👌🏻
    Congrats 🎉 All Team ❤️

  • @riprecords1372
    @riprecords1372 21 วันที่ผ่านมา +16

    ਧੀ ਭੈਣ ਨੂੰ ਵੇਖ ਨਾ ਗੰਦਾ ਓਏ
    ਬੰਦਾ ਬਣ ਰੱਬ ਦਾ ਬੰਦਾ ਓਏ ਵਾਹ ਜੀ 👌

  • @amitsaroay
    @amitsaroay 6 วันที่ผ่านมา +2

    ਰਵੀ ਰਾਜ ਹੁਣਾ ਨੇ ਬਹੁਤ ਡੂੰਘਾਈ ਨਾਲ ਲਿਖਤ✍️ ਲਿਖੀ ਤੇ ਆਸ ਕਰਦੇ ਹਾ, ਕੇ ਬੋਲ ਜੋ ਦਿੱਤੇ ਨੇ ਕਨਵਰ❣️ ਹੁਣਾ ਨੇ ਇਸ ਲਿਖਤ ਨੂੰ ਉਹ ਸਭ ਦੇ ਮਨਾਂ ਚ ਘਰ ਕਰ ਜਾਣ।🙏
    ਕੁਦਰਤੀ

  • @gurjapsingh8942
    @gurjapsingh8942 23 วันที่ผ่านมา +6

    ਦੁਨੀਆਂ ਨਹੀਂ ਜਿੱਤੀ ਜਾਂ ਸਕਦੀ ਵਹਿਮ ਲੋਕਾਂ ਨੂੰ ਤੇ ਗੀਤ ਕਾਰਾਂ ਨੂੰ

  • @Amjid-Ali_QGMS6345
    @Amjid-Ali_QGMS6345 24 วันที่ผ่านมา +10

    ਬਿਲਕੁਲ ਖ਼ਾਲੀ ਹੱਥ ਈ ਜਾਣਾ ਗਰੇਵਾਲਾ ਕੋਈ ਸ਼ੱਕ ਨਹੀਂ ❤

  • @ChanniK-p1p
    @ChanniK-p1p 23 วันที่ผ่านมา +4

    ਖਾਲੀ ਹੱਥ ਹੀ ਜਾਣਾ ,
    ਦੁਨੀਆ ਜਿੱਤ ਕੇ ਵੀ👍👌

  • @RanjeetSingh-sk7fh
    @RanjeetSingh-sk7fh 9 วันที่ผ่านมา +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰੇ। ਇਸੇ ਤਰ੍ਹਾਂ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਗੀਤ ਸੁਣਨ ਨੂੰ ਮਿਲਦੇ ਰਹਿਣ ਤੁਹਾਡੇ।

  • @eprecords1686
    @eprecords1686 24 วันที่ผ่านมา +7

    ਏਦਾਂ ਦੇ ਗਾਣਿਆਂ ਦੀ ਜਰੂਰਤ ਹੈ ਜੀ

  • @gumnaamtailent9293
    @gumnaamtailent9293 23 วันที่ผ่านมา +5

    ਬਹੁਤ ਸੋਹਣਾ ਗਾਣਾ ਤੇ ਓਨਾ ਹੀ ਵਧੀਆ ਗੀਤਕਾਰ ਨੂੰ ਬਾਬਾ ਜੀ ਚੜ੍ਹਦੀਕਲਾ ਵਿੱਚ ਰੱਖਣ ਜਿਉਂਦਾ ਵਸਦਾ ਲਿਖਣ ਤੇ ਗਾਉਣ ਵਾਲਿਆਂ ਨੂੰ🎉🎉❤❤❤❤ਦੁਨੀਆਂ ਜਿੱਤ ਕੇ ਖਾਲੀ ਹੱਥ ਹੀ ਜਾਣਾ❤️❤️❤️❤️❤️ਮੈਂ ਆਪਣੇ ਮਾਂ ਪਿਓ ਲਈ ਹੀ ਕਰਦਾ ਮਿਹਨਤ ਬਾਬਾ ਜੀ ਹੋਲੀ ਹੋਲੀ ਕਾਮਜਾਬੀ ਵੱਲ ਲੈ ਕੇ ਜਾ ਰਿਹਾ🙏🏻🙏🏻❤️🥰🥰🥰🥰❤️

  • @gurubots4960
    @gurubots4960 24 วันที่ผ่านมา +6

    ਕੰਵਰ ਭਾਜੀ ਤੇ ਰਵੀਰਾਜ ਵੀਰਾ । ❤❤

  • @tarsemsingh2484
    @tarsemsingh2484 12 วันที่ผ่านมา +7

    ❤ਬਹੁਤ ਵਧੀਆ ਲਿਖਿਆ ਵੀਰ ਜੀ ❤ਬਹੁਤ ਵਧੀਆ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @vipanvirdi
    @vipanvirdi 24 วันที่ผ่านมา +6

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ ।

  • @BhupinderDhillon-bk8xh
    @BhupinderDhillon-bk8xh 23 วันที่ผ่านมา +4

    ਲਾਜਵਾਬ ਗੀਤ

  • @Singh-fo4bu
    @Singh-fo4bu 11 วันที่ผ่านมา +1

    ਜਿਓੰਦੇ ਵਸਦੇ ਰਹੋ ਗਰੇਵਾਲ ਸਾਬ ਇਹ ਸੱਚਾਈ ਬਿਆਨ ਕੀਤੀ ਤੁਸੀਂ 🙏

  • @user-se9gi7jz7e
    @user-se9gi7jz7e 17 วันที่ผ่านมา +1

    ਖਾਲੀ ਹੱਥ ਕੋਈ ਨਹੀਂ ਜਾਂਦਾ ਸਿਕੰਦਰ ਵੀ ਗਿਆ ਉਹਦੇ ਇਕ ਹੱਥ ਨੇਕੀ ਇਕ ਹੱਥ ਬਦੀ ਸੀ 🙏🌿😷
    ਨੇਕੀ ਕਮਾਓ

  • @dharmindersinghkhalsa7713
    @dharmindersinghkhalsa7713 4 วันที่ผ่านมา

    ਸੱਚ ਸੁਣਨਾ ਲੋਕਾਂ ਦੇ ਵੱਸ ਦੀ ਗੱਲ ਨੀ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਕਨਵਰ ਗਰੇਵਾਲ ਤੇ

  • @user-yk6yl7ps6z
    @user-yk6yl7ps6z 8 วันที่ผ่านมา +1

    ਬਹੁਤ ਸੋਹਣਾ ਗਾਇਆ ਜੀ ਕੰਨਵਰ ਗਰੇਵਾਲ ਜੀ ਮੈਂ ਫੈਨ ਕਿਸੇ ਕਲਾਕਾਰ ਦਾ ਨਹੀਂ ਪਰ ਮੈਂ ਤੁਹਾਡੇ ਗਾਣੇ ਦੀ ਕਦਰ ਕਰਦਾ ਹਾਂ ਬਹੁਤ ਸੋਹਣੇ ਗਾਣਾ ਗਾਇਆ ਜੀ❤😊😊

  • @SukhwinderSingh-wq5ip
    @SukhwinderSingh-wq5ip 23 วันที่ผ่านมา +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mandeepbhatti2362
    @mandeepbhatti2362 23 วันที่ผ่านมา +2

    ਬਹੁਤ ਹੀ ਸੋਹਣਾ ਸੱਚ❤❤ਰਵੀ ਰਾਜ ਭਾਜੀ❤️❤️❤️🙏🙏🙏

  • @meerbabaji2231
    @meerbabaji2231 23 วันที่ผ่านมา +2

    ਜੈ ਬਾਬਾ ਜੀ ਦੀ 🙏🙏
    ਬਹੁਤ ਬਹੁਤ ਵਧੀਆ ਜੀ 👌👌

  • @yudhveer9467
    @yudhveer9467 14 วันที่ผ่านมา +2

    Both vadiyan bai g

  • @nitinchugh2686
    @nitinchugh2686 12 วันที่ผ่านมา +2

    Bahut Badiya.... hats off

  • @shivom6832
    @shivom6832 23 วันที่ผ่านมา +2

    Katal C Lakh Masooma Da
    Rakhiye Na Soch Sikander Di
    Nyc Line 🖊👌🏻 #raviraj Bro

  • @SurajSingh-ck5wk
    @SurajSingh-ck5wk 2 วันที่ผ่านมา

    ਬਹੁਤ ਸੋਹਣਾ ਲਿਖਿਆ ਬਾਈ ਰਵੀ ਰਾਜ ਦੀ ਕਲਮ ਨੇ ਬਾਈ ਕਨਵਰ ਗਰੇਵਾਲ ਨੇ ਤੇ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਇਸ ਸੱਚਾਈ ਨੂੰ ਲੋਕਾਂ ਵਿੱਚ ਬਿਆਨ ਕਰਨ ਲਈ ❤

  • @jaswindersingh1934
    @jaswindersingh1934 23 วันที่ผ่านมา +7

    ਕਨਵਰ ਗਰੇਵਾਲ ਦੀ ਗਾਇਕੀ ਸੁੱਚੀ ਬਾਣੀਂ ਦੇ ਅਰਥਾਂ ਦੇ ਮਿਠਾਸ ਵਰਗੀ ਆ

  • @LakhwinderSingh-qc9tf
    @LakhwinderSingh-qc9tf 24 วันที่ผ่านมา +4

    Wahh wahh wahh❤❤💚💚👏👏👏👏🕪 bahut badhia bhai ji

  • @tanujsharma2644
    @tanujsharma2644 20 วันที่ผ่านมา +1

    बहुत अच्छा भाई जी
    ऐसे ही सुन्दर सन्देश देते रहा अपने गीतों के द्वारा ।

  • @userbuttar.buttar
    @userbuttar.buttar 22 วันที่ผ่านมา +3

    Nyc kanwar Grewal g sare loka nu ruqveat a sport kro ver nu❤❤

  • @user-jo2kt3hx1p
    @user-jo2kt3hx1p 10 วันที่ผ่านมา +1

    ਲਾਈਕ ਕਮੈਂਟ ਤਾਂ tauba tauba ਨੂੰ ਹੀ ਆਉਂਦਾ ਆ 😢😡

  • @mj5kotfatuhideepak429
    @mj5kotfatuhideepak429 24 วันที่ผ่านมา +4

    Nice Song/Nice Lyrics/Nice Singing/Nice Act/Nice Composing/Nice Dapli Wala Bro

  • @musicaddiction3759
    @musicaddiction3759 23 วันที่ผ่านมา +1

    Aah sirra la taa

  • @NirmalSinghDiljaan
    @NirmalSinghDiljaan 17 วันที่ผ่านมา +1

    Rab hamesa mehr kare 🙏🙏🙏

  • @jassnimana2778
    @jassnimana2778 4 วันที่ผ่านมา

    ਆਪਾ ਨੂੰ ਏ ਇਕੋ ਹੀ ਗੀਤ ਕਾਰ ਵਦੀਆ ਲੱਗਦਾ ❤❤❤❤

  • @rajarajeshwar4007
    @rajarajeshwar4007 23 วันที่ผ่านมา +2

    Very nice nd meaning full wording/lines. Beautiful sung by Legendary Suffi Singer Kanwar Grewal ji..
    Nice to work with team....
    H R D Singh .Fakir(Baba) in this song..

  • @mandeepheer298
    @mandeepheer298 5 วันที่ผ่านมา

    ਵਾਹ ਜੀ ਵਾਹ

  • @gopygill2210
    @gopygill2210 10 วันที่ผ่านมา

    ਬਹੁਤ ਹੀ ਵਧੀਆ ਕੰਵਰ ਜੀ

  • @pendusquareproduction1117
    @pendusquareproduction1117 22 วันที่ผ่านมา +1

    Kya baat Grewal saab ❤

  • @Hardevsingh-vd4vm
    @Hardevsingh-vd4vm 6 วันที่ผ่านมา +1

    Verry verry nice song

  • @jasmeetkaursandawalia4298
    @jasmeetkaursandawalia4298 18 วันที่ผ่านมา +2

    Bhut vadya veer waheguru ji meher karn

  • @quoteskosishh
    @quoteskosishh 23 วันที่ผ่านมา

    ਸੋਹਣਾ❤

  • @user-wc2qz1om7m
    @user-wc2qz1om7m 19 วันที่ผ่านมา

    ❤❤wah ji

  • @karamjeetsingh1082
    @karamjeetsingh1082 22 วันที่ผ่านมา

    ਗਰੇਵਾਲ ਵੀਰੇ ਤੇਰੇ ਤੋਂ ਆਹੀ ਉਮੀਦ ਸੀ। ਰੂਹ ਖੁਸ਼ ਕਰ ਦਿੱਤੀ। ਰੱਬ ਤੁਹਾਡੇ ਤੋਂ ਐਂਦਾ ਹੀ ਸੱਚੀ ਸੁੱਚੀ ਗਾਇਕੀ ਗਵਾਉਂਦਾ ਰਹੇ ਤੇ ਅਸੀਂ ਸੁਣਦੇ ਰਹੀਏ।
    ਰੱਬ ਚੜਦ੍ਹੀਕਲਾ ਬਖਸ਼ੇ।👌🙏❤️

  • @TheGuruuu
    @TheGuruuu 24 วันที่ผ่านมา +2

    bahut hi sohna likhya and gaya, sohni gal promote krn li thank you

  • @kuldipsingh9741
    @kuldipsingh9741 21 วันที่ผ่านมา +1

    ਬਹੁਤ ਵਧੀਆ ❤

  • @deepsidhu4343
    @deepsidhu4343 13 วันที่ผ่านมา

    Nyc Bhaji G

  • @rajputjanjua2846
    @rajputjanjua2846 16 วันที่ผ่านมา

    101% ਸੱਚ

  • @Amjid-Ali_QGMS6345
    @Amjid-Ali_QGMS6345 24 วันที่ผ่านมา +13

    ਐ ਗਾਨਾ ਗਰੇਵਾਲ ਸਾਹਿਬ ਦੇ ਚੈਨਲ ਤੇ ਪਾਓ 🎉

  • @Singh-fo4bu
    @Singh-fo4bu 20 วันที่ผ่านมา

    ਵਾਹਿਗੁਰੂ ਜੀ 🙏

  • @SurjeetSingh-ye2ej
    @SurjeetSingh-ye2ej 12 วันที่ผ่านมา +1

    Music compositions lyrics are so beautiful
    Video acts like a great choreography
    Waheguru ji chardikala rakhe Grewal sahib g te music team nu
    😮😮

  • @bachittersingh4195
    @bachittersingh4195 23 วันที่ผ่านมา

    ❤❤ਵਾਹਿਗੁਰੂ ਜੀ ❤❤

  • @user-rm8jy5on2c
    @user-rm8jy5on2c 13 วันที่ผ่านมา

    Wa kmaal

  • @RamShyam-bp3ru
    @RamShyam-bp3ru 23 วันที่ผ่านมา +1

    Wah ji wah very nice song 🎉🎉🎉🎉🎉🎉🎉🎉🎉🎉🎉🎉🎉 waheguru waheguru waheguru ji ❤❤❤❤❤❤❤❤❤❤❤❤❤

  • @itskaranmusic720
    @itskaranmusic720 24 วันที่ผ่านมา

    Sahi aa bai ji

  • @darshanosho5898
    @darshanosho5898 13 วันที่ผ่านมา

    bahut Sunder❤🎉

  • @manpreetguru9546
    @manpreetguru9546 5 วันที่ผ่านมา +1

    Sahi gall aa garewal saab g

  • @SBMUSIC661
    @SBMUSIC661 24 วันที่ผ่านมา +1

    ❤❤❤

  • @ashokafilms1757
    @ashokafilms1757 24 วันที่ผ่านมา +1

    Bhout Khoob Monu Bhaji ❤

  • @DevaRecords-fr9ij
    @DevaRecords-fr9ij 24 วันที่ผ่านมา +1

    ❤️❤️

  • @commandorana5823
    @commandorana5823 24 วันที่ผ่านมา +1

    Woo paji nice song grewl saab nice sasrikal ji ❤❤❤

  • @sukhwindersingh-o4o
    @sukhwindersingh-o4o 15 วันที่ผ่านมา

    very nice song , Kanwar baai ji 🙏🙏🙏🙏🙏🙏🙏👌👌👌👌👌👌🙏🙏🙏

  • @guriinsan3651
    @guriinsan3651 15 วันที่ผ่านมา

    Khoobsurat ❤

  • @AnffinityMusicJourney
    @AnffinityMusicJourney 23 วันที่ผ่านมา

    Kya baat bhai❤

  • @SanjayKumar-yj8cq
    @SanjayKumar-yj8cq 24 วันที่ผ่านมา +1

    Nice song bhai Kanwar Grewal so beautiful congratulations sir I love voice of Kanwar Grewal

  • @sonusamrai
    @sonusamrai 21 วันที่ผ่านมา

    Very Good Song 👏👏👏

  • @SherSingh-wd8nz
    @SherSingh-wd8nz 4 วันที่ผ่านมา

    Kya. Baat 22 ji 🙏🙏

  • @nicepunjabtv8127
    @nicepunjabtv8127 24 วันที่ผ่านมา +1

    Ustad Ravi Raj Ji 🌹 Always On Top ✍🏻👌🏻👌🏻🥰🙏🏻🌹

  • @ChatHouse
    @ChatHouse 24 วันที่ผ่านมา +1

    Wonderfully presented

  • @75AvtarSingh
    @75AvtarSingh 20 วันที่ผ่านมา

    Bahut badhiya geet

  • @TheGuruuu
    @TheGuruuu 24 วันที่ผ่านมา +1

    Kya baat ae ji
    💌

  • @gurubots4960
    @gurubots4960 24 วันที่ผ่านมา +1

    ਸੋਹਣੇ ਬੋਲ❤❤

  • @baljindersinghkandola
    @baljindersinghkandola 19 วันที่ผ่านมา

    Super duper song brother ❤️💪💯👍

  • @Ringqu
    @Ringqu 24 วันที่ผ่านมา +1

    Very nice song

  • @gaalroohdi
    @gaalroohdi 24 วันที่ผ่านมา +1

    16 aane sach a bai ji 🙏❤️

  • @pb31vlloger
    @pb31vlloger 23 วันที่ผ่านมา

    Bohut vadia song ❤❤

  • @paramnoor9876
    @paramnoor9876 24 วันที่ผ่านมา +1

    Vaheguru mehar kare

  • @amolaksingh4592
    @amolaksingh4592 24 วันที่ผ่านมา +1

    nice ji,👍

  • @sumitwadhwa7191
    @sumitwadhwa7191 24 วันที่ผ่านมา +1

    ❤❤❤❤ very very nice 👌 👍🏾

  • @ipsaroe91
    @ipsaroe91 20 วันที่ผ่านมา

    ਬੋਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ।

  • @cagefilms4590
    @cagefilms4590 18 วันที่ผ่านมา

    Jai Bapu g di 🙏🌹🙏

  • @newpunjab6184
    @newpunjab6184 19 วันที่ผ่านมา

    ਬਹੁਤ ਸੋਹਣਾ ਸੌਗ ਆ ਬਾਈ ਜੀ❤❤ love you bro ❤

  • @jasskhanna2020
    @jasskhanna2020 3 วันที่ผ่านมา

    Salute hai baba ji 🙏👌

  • @ManjinderKaur-sj2xt
    @ManjinderKaur-sj2xt 24 วันที่ผ่านมา +1

    Nice song

  • @shivom6832
    @shivom6832 24 วันที่ผ่านมา +1

    🎧🎧👌🏻👌🏻

  • @sushmamankotia2771
    @sushmamankotia2771 12 วันที่ผ่านมา

    N̊i̊c̊e̊ s̊o̊n̊g̊ ❤

  • @user-ey4kc8xs1t
    @user-ey4kc8xs1t 16 วันที่ผ่านมา

    Wow siraAAAA

  • @NIKJI95
    @NIKJI95 23 วันที่ผ่านมา

    Sohnaa geet ❤

  • @Alonekaran234
    @Alonekaran234 21 วันที่ผ่านมา

    Bhot sohna gana ji

  • @paramjitkaur5509
    @paramjitkaur5509 24 วันที่ผ่านมา +1

    Nice

  • @The_Onkar
    @The_Onkar 22 วันที่ผ่านมา

    Wah baba ji 🙏🙏

  • @HardeepSingh-s2i
    @HardeepSingh-s2i 21 วันที่ผ่านมา +1

    SPEECHLESS 🙏🏼🙌🏻☝🏼

  • @shivthesourceofcreation8249
    @shivthesourceofcreation8249 23 วันที่ผ่านมา

    Very well done beautiful sing 🎉❤

  • @ParishaMarketing
    @ParishaMarketing 21 วันที่ผ่านมา

    I love you kanwar grewal bhai from pakistan ❤

  • @sarbjeetsarbjeetsingh7774
    @sarbjeetsarbjeetsingh7774 10 ชั่วโมงที่ผ่านมา

    Bhut Sohna Song Grewal gi it reality a ❤

  • @user-sg5ts2bh9c
    @user-sg5ts2bh9c 5 วันที่ผ่านมา

    Bahut vadiya bro waheguru tuanu Kush rakhe veerpal mehma sarja

  • @ParamjitSingh-jh2yx
    @ParamjitSingh-jh2yx 23 วันที่ผ่านมา

    Very good song. Grewal ji.

  • @dr.amarpreetziya6622
    @dr.amarpreetziya6622 13 วันที่ผ่านมา

    ਸਤਿ ਸ੍ਰੀ ਅਕਾਲ ਗਰੇਵਾਲ ਸਾਹਬ। ਬਹੁਤ ਹੀ ਸੋਹਣਾ ਗੀਤ ਹੈ। ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਅੱਗੇ ਨਾਲੋਂ ਮਾੜੇ ਲੱਗ ਰਹੇ ਹੋ। ਬਹੁਤੀ ਡਾਇਟਿੰਗ ਨਾ ਕਰੋ ਰੱਜ ਕੇ ਖਾਓ ਅਤੇ ਸੋਹਣੇ ਸੋਹਣੇ ਗੀਤ ਬਣਾਓ।

  • @inderbagha4837
    @inderbagha4837 วันที่ผ่านมา

    👌👌👌👌👌👌👌👍👍👍👍👍👍buht vadia a tuhada song....sachi sab kug ethe hi reh jana.