Sadhu Di Kamai Boldi | official video | Pamma Dumewal | Kanwar Singh Grewal
ฝัง
- เผยแพร่เมื่อ 9 ก.พ. 2025
- Sadhu Di Kamai Boldi | official video | Pamma Dumewal | Kanwar Singh Grewal
Singer : Pamma Dumewal , Kanwar Singh Grewal
Lyrics : Pala Kang
Music : Rupin Kahlon
Compose : Hardeep Atwal
Publicity Design : Kamal Singh
Video : Creative crew
Director : Sony Thulewal & Naveen jethi
Assistant director : Mamnu Buttar
DOP : Kirpal Sandhu
Editor : Harmeets S kalra
STREAMING ON OTHER PLATFORMS -
Itunes : itunes.apple.c...
Apple Music : itunes.apple.c...
Spotify : open.spotify.c... - เพลง
ਬਹੁਤ ਖੂਬ, ਪ੍ਰਮਾਤਮਾਂ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਵੀਰ ਪੰਮਾ ਡੂੰਮੇਵਾਲ਼ ਨੂੰ। ਕੰਵਰ ਗਰੇਵਾਲ਼ ਜੀ ਦਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ। (ਅਮਨ ਕਾਲਕੱਟ)
ਸਾਧਣਾਂ ਪੈਂਦਾ ਏ ਸਰੀਰ ਤੇ ਜ਼ਮੀਰ ਨੂੰ,ਫੇਰ ਗੁਰਬਾਣੀ ਸਾਧ ਮੰਨਦੀ ਅਖੀਰ ਨੂੰ 🙏🏻🙏🏻🙏🏻ਮਾਲਕ ਦੀ ਬੰਦਗੀ ਕਰਨ ਵਾਲੀਆਂ ਸੱਚੀਆਂ ਰੂਹਾਂ ਨੂੰ ਇਹ ਗੀਤ ਸਮਰਪਿਤ ਹੈ 🙏🏻💐ਸਾਰੇ ਸਰੋਤਿਆਂ ਦਾ ਧੰਨਵਾਦ ਜੀ ਇਸ ਗੀਤ ਨੂੰ ਪਿਆਰ ਸਤਿਕਾਰ ਦੇਣ ਲਈ🙏🏻🙏🏻💐ਆਪਣੇ ਇਸ ਚੈਨਲ ਨੂੰ subscribe ਜ਼ਰੂਰ ਕਰਨਾ ਤਾਂ ਕਿ ਇਸ ਤਰਾਂ ਦੀਆਂ ਕੋਸ਼ਿਸ਼ਾਂ ਕਰਨ ਦਾ ਹੋਸਲਾ ਬਣਿਆਂ ਰਹੇ🙏🏻🙏🏻🙏🏻ਪੰਮਾ ਡੂਮੇਵਾਲ
ਪੰਜਾਬੀ ਗੀਤ ਲਿਖਣ ਵਾਲਿਆਂ ਨੂੰ ਬੇਨਤੀ ਐ ਕਿ ਸਾਰੇ ਇੱਕ ਇੱਕ ਅੰਤਰਾ ਹੋਰ ਲਿਖ ਕੇ ਦੇਣ ਇਹ ਗੀਤ 35
40 ਮਿੰਟ ਦਾ ਹੋਣਾ ਚਾਹੀਦਾ
Waheguru ji
Waheguru jii
Qee
ਚੰਗਾ ਲਿਖਣ ਤੇ ਚੰਗਾ ਗਾਉਣ ਵਾਲਿਉ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸ਼ੁਕਰ ਹੈ ਕਿਸੇ ਗਾਉਣ ਵਾਲਿਆਂ ਨੇ ਤਾਂ ਸੱਚੇ ਸਾਧੂਆਂ ਦੀ ਸਿਫਤ ਕੀਤੀ ਨਹੀਂ ਤਾਂ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਨਿੰਦਿਆ ਕਰ ਕਰਕੇ ਲੋਕ ਪਾਪਾਂ ਦੇ ਭਾਗੀ ਬਣ ਰਹੇ ਹਨ
ਬਹੁਤ ਵਧੀਆ ਗੀਤ ਵਧਾਈ ਦੇ ਪਾਤਰ ਹਨ ਜੀ ਦੋਵੇਂ ਵੀਰ👏
Ram Raheem da chela hai kanwar
Ìiiìiìiiìoooooòooòooòó@@emileeem4909
@@emileeem4909tu kida cheela aa
@@emileeem4909ਨਹੀਂ ਵੀਰ ਜੀ। ਸਰਸੇ ਆਲੇ ਦੇ ਡੇਰੇ ਜਾ ਕੇ ਕੰਵਰ ਗਰੇਵਾਲ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾਇਆ ਸੀ ਅਤੇ ਸਿੱਖ ਕੌਮ ਦੇ ਸੰਤ ਮਸਤੂਆਣਾ ਸਾਹਿਬ ਵਾਲਿਆਂ ਦੀ ਗੱਲ ਕੀਤੀ ਸੀ ਇਸੇ ਤੋਂ ਸਰਸੇ ਆਲੇ ਨੂੰ ਤਕਲੀਫ ਹੋਈ ਸੀ ਤੇ ਕੰਵਰ ਦਾ ਪ੍ਰੋਗਰਾਮ ਸਿਰਫ 16 17 ਮਿੰਟ ਵਿੱਚ ਹੀ ਬੰਦ ਕਰਵਾ ਦਿੱਤਾ ਸੀ
ਸਾਧ ਦੀ ਮਹਿਮਾ ਸੁਖਮਣੀ ਸਾਹਿਬ ਵਿਚ ਦੱਸੀ ਹੈ।
ਦੋਵੇ ਪੁੱਤ ਸੋਨੋ ਤੇ ਸੁਹਾਗਾ ਲਾਜੁਆਬ ਗਾਇਕੀ ਰੱਬ ਰਾਖਾ 🙏❤️🤝
ਬਹੁਤ ਖ਼ੂਬਸੂਰਤ। ਇਹ ਜੋੜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਮਾਲ ਕਰ ਗਈ। ਮਾਣ ਹੈ ਦੋਵਾਂ ਵੀਰਾਂ ਤੇ। ਪੰਮਾ ਬਾਈ ਸਿਆਂ ਤੁਸੀਂ ਸਾਡੇ ਇਲਾਕੇ ਦਾ ਨਾਂ ਕੁੱਲ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ।
L me and
ਰੱਬਾ ਐਵੇਂ ਦਾ ਪੰਜਾਬ ਫੇਰ ਮੁੜ ਹੋਜੇ ਕੱਚੇ ਘਰ ਪੱਕੇ ਯਾਰ ਰਿਸ਼ਤੇਦਾਰ ਭੈਣ ਭਰਾ
ਸੁੱਚਾ ਅਤੇ ਉੱਚਾ ਗਾਉਣ ਵਾਲੇ ਹਿੰਮਤੀ ਬੰਦੇ ❤❤❤
ਸੋਨੀ ਦਿਲੋਂ ਮੁਬਾਰਕਾਂ ਛੋਟੇ ਵੀਰ ਸਾਰੀ ਟੀਮ ਨੂੰ ਰੂਹ ਧੁਰ ਅੰਦਰ ਤਕ ਖੁਸ਼ ਹੋ ਗਈ ਗਰੇਵਾਲ ਡੂਮੇਵਾਲ ਵੀਰਾਂ ਨੇ ਬਾਕਮਾਲ ਗਾਇਆ ਮਾਲਕ ਤਰਕੀਆਂ ਤੰਦਰੁਸਤੀਆਂ ਹਮੇਸਾਂ ਚੜਦੀਆਂ ਕਲਾਂ ਬਖਸਣ ਦਿਨ ਦੁਗਣੀ ਰਾਤ ਚੌਗਣੀ ਚੜਦੀਆਂ ਕਲਾਂ ਕਰਨ ਜੀਓ।।
Dan ਗੁਰੂ ਨਾਨਕ ਸਾਹਿਬ ਜੀ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤❤
ਫਤਿਹ ਬੁਲਾਵੇ ਸਾਧੂਆਂ ਦੇ ਮਨਾਂ ਨੂੰ ਭਾਵੇ ਸਤਿ ਸ੍ਰੀ ਆਕਾਲ
ਬਹੁਤ ਵਧੀਆ ਜੀ।ਕੰਵਰ ਤੇ ਪੰਮੇ ਵੀਰ ਦੀ ਜੋੜੀ ਬਹੁਤ ਵਧੀਆ ਤੇ ਸੁਲੱਖਣੀ ਸੋਚ ਦੇ ਮਾਲਕ ਨੇ ਦੋਵੇਂ ਵੀਰ। ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਵਧਿਆ ਗੀਤ ਵੀਰੇ ' ਬਾਬਾ ਚੜ੍ਹਦੀਕਲਾ ਚ ਰੱਖੇ ਤੁਹਾਨੂੰ
ਸਾਡੇ ਨੂਰਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੂਮੇਵਾਲ ❤❤❤
ਦੋਵੇਂ ਪੰਜਾਬੀ ਗਾਇਕੀ ਦੇ ਯੋਧੇ ਨੇ। ਸੱਚਾ ਸੁੱਚਾ ਗਾਉਣ ਵਾਲਿਆਂ ਦੀ ਕਲਾ ਕਿੰਨੀ ਨਿਖਰੀ ਹੁੰਦੀ ਇਹ ਇਸ ਸਕੂਨ ਭਰੇ ਗਾਣੇ ਤੋਂ ਪਤਾ ਲੱਗਦਾ ।
ਅਤੀ ਉਤਮ ਅਲਫਾਜ ਆਵਾਜ਼ ਅਦਾਕਾਰ ਤੇ ਅੰਦਾਜ਼ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਤਪ ਅਸਥਾਨ ਗੁਰਦੁਆਰਾ ਨਜੀਕਸਰ ਸਾਹਿਬ ਆਕਲੀਆ ਕਲਾ ਬਠਿੰਡਾ।
❤❤ਬਹੁਤ ਹੀ ਰੂਹ ਨੂੰ ਸਕੂਨ ਦੇਣੇ ਵਾਲੇ ਗੀਤ ਹੁੰਦੇ ਵੀਰ ਜੀ ਤੁਹਾਡੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕੱਲਾ ਚ ਰੱਖੇ ਤੁਹਾਨੂੰ ❤❤
ਵਿਡੀਓ ਬਹੁਤ ਸੋਹਣੀ ਆ ਜੀ। ਗੀਤ ਦੇ ਬੋਲ ਵੀ ਬਹੁਤ ਵਧੀਆ ਨੇ । ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ।
ਬਾਈ ਜੀ ਕਿਹੜੇ ਪਿੰਡ ਸ਼ੂਟ ਹੋਇਆ ਹੈ ਬਹੁਤ ਸੋਹਣਾ ਆ ਬੱਚਿਆਂ ਨੂੰ ਵਿਖਾ ਕੇ ਲਿਆਉਣਾ
ਇਹ ਕੋਈ ਪਿੰਡ ਨਹੀਂ , ਸੈੱਟ ਤਿਆਰ ਕਿੱਤਾ ਹੁੰਦਾ ਏ।
Khari gurna banur Mohali
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਗੀਤ ਸੁਣ ਕੇ ਬਹੁਤ ਵਧੀਆ ਲੱਗਿਆ ਵੀਰ ਜੀ ਸਾਧੂ ਸਿਫ਼ਤ ਵਿਚ ਜਿਉਂਦੇ ਰਹੋ ਜੀ ਵਾਹਿਗੁਰੂ ਜੀ ਮੇਹਰ ਕਰ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ 🙏🙏
ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਨਿਕੇ ਘੁੰਮਣਾ ਵਾਲੇ ਜੀ
ਧੰਨ ਬਾਬਾ ਜੀ।
ਚਰਨ ਵੀਰ ਐਨੀ ਢੁੰਗਾਈ ਚ ਲਿਖਦਾ ਕਿ ਹਰ ਕਿਸੇ ਦੀ ਸਮਝ ਚ ਆਓਣਾ ਮੁਸ਼ਕਲ ਆ,,,ਦਿਲੋ ਸਲੂਟ ਆ ਵੀਰ ਤੈਨੂੰ ਤੇਰੀ ਸੋਚ ਤੇਰੀ ਕਲਮ ਨੂੰ ,,,, ਬਾਕੀ ਪੰਮੇ ਵੀਰ ਲਾਜਵਾਬ ਅਵਾਜ ,,,,🙏🙏🙏👌👌👌
Sahi gal bai ji rabi ruhh ea Charan lakhri
ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗਾਊਆਂ ਵਾਲੇ 👏👏
ਧੰਨ-ਧੰਨ ਬਾਬਾ ਅਮਰਨਾਥ ਜੀ ਬਿੰਦਰਖ ਵਾਲੇ ਸਾਧੂ ਮਹਾਂਪੁਰਖ ❤❤❤❤❤❤❤❤❤
ਬਹੁਤ ਵਧੀਆ ਗੀਤ ਗਾਉਂਦੇ ਹਨ ਕਨਵਰ ਗਰੇਵਾਲ ਜੀ ਤੇ ਪੰਮਾ ਦੁਮੇਵਾਲ ਆਵਾਜ਼ ਵੀ ਬਹੁਤ ਵਧੀਆ 🎉🎉🎉🎉🎉🎉
ਵੀਰੇ ਤੁਸੀ ਹਮੇਸ਼ਾ ਏਦਾਂ ਹੀ ਚੜਦੀ ਕਲਾ ਚ ਰਹੋ
ਸ਼ੁਕਰੀਆ ਭਾਅ ਬਹੁਤ ਸੋਹਣੀ ਲਿਖਤ ਸਾਹਿਬ ਹੋਰ ਬਰਕਤਾਂ ਬਖਸ਼ੇ ਕਲਮ ਤੇ ਅਵਾਜ਼ ਨੂੰ ❤🎉 ਚੜ੍ਹਦੀਕਲਾ ❤
ਬਹੁਤ ਸੋਹਣਾ ਲਿਖਿਆ ਤੇ ਗਾਇਆ
❤❤ ਵਾਹ ਜੀ ਵਾਹ ਜੀ ਵਾਹ❤❤ ਵਾਹਿਗੁਰੂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ ਸੋਨੂੰ ❤❤❤❤
ਧੰਨ ਬਾਬਾ ਭਾਈ ਗੁਰਦਾਸ ਜੀ ਸਿੱਧ ਮਹਾਪੁਰਸ ਮਾਨਸਾ ਸਹਿਰ ਵਾਲੇ ਧੰਨ ਨੇ ਧੰਨ ❤🙏🙏🙏
ਕੋਈ ਵਿਰਲਾ ਹੀ ਜਾਨ ਸਕਦਾ ਸਾਧ ਨੂੰ ਅਸੀ ਲੋਕ ਦੁਨਿਆਵੀ ਕੰਮਾਂ ਕਾਰਾ ਦੇ ਸਿਰ ਤੇ ਹੀ ਇਹਨਾ ਦੀ ਪਰਖ ਕਰਦੇ ਰਹਿੰਦੇ ਆਂ
ਸਾਨੂੰ ਮਾਣ ਹੈ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਮਾਣ ਹੈ ਸਿੱਖ ਇਤਿਹਾਸ ਤੇ ਸਿੱਖ ਪੰਥ ਤੇ ਮਾਣ ਹੈ ਸਿੱਖ ਹੋਣ ਤੇ ਮਾਣ ਹੈ 🙏🏻
ਮੈਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਕਿੰਨਾਂ ਸਕੂਨ ਮਿਲਿਆ ਰੂਹ ਨੂੰ ਬਾਬਾ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤❤
❤❤❤❤❤❤👍👍👍👍💯💯 ਵਾਹਿਗੁਰੂ ਜੀ 🙏🙏🙏🙏🙏🙏🙏
ਵਾਹ ਵਾਹ ਬਾਈ ਏਦਾਂ ਦੇ ਹੀ ਗੀਤ ਗਾਇਆ ਕਰੋ,ਰੂਹ ਟੁੰਬ ਦੇ ਨੇ ❤
ਧੰਨ ਧੰਨ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ
ਬੱਸ ਇਹੀ ਸਾਡੇ ਲੋਕਾ ਚ ਕਮੀ ਏ,,ਚੰਗਾ ਗਾਓਣ ਵਾਲੇ ਨੂੰ ਸਪੋਟ ਨਹੀ ਕਰਦੇ,,ਜੇ ਗਾਣਾ ਨਸ਼ਿਆ ਤੇ ਜਾ ਕੁੜੀਆ ਤੇ ਜਾ ਹਥਿਆਰਾ ਤੇ ਹੋਵੇ ਤਾ ਸਾਰੇ ਸਪੋਟ ਕਰਦੇ ਨੇ,,ਸਾਡੇ ਲੋਕਾ ਨੂੰ ਬਸ ਫੁਕਰੀ ਵਾਲੇ ਗਾਣੇ ਪਸੰਦ ਆਓਦੇ ਨੇ,,ਜਾ ਜਿਹੜੇ ਮਾੜਾ ਗਾਓਦੇ ਓਹਨਾ ਨੂੰ ਬੋਲਣਾ ਆਓਦਾ ਕੇ ਮਾਂ ਬੋਲੀ ਨੂੰ ਸਾਭ ਲੋ ਪਰ ਜਿਹੜੇ ਵਧਿਆ ਗਾਓਦੇ ਨੇ ਓਹਨਾ ਦੀ ਸਪੋਟ ਨਹੀ ਕਰਨੀ ਅਓਦੀ
Nice song veer ji
ਧੰਨ ਧੰਨ ਸੰਤ ਸਵਾਮੀ ਨਮੋਂ ਨਾਥ ਜੀ ਮਹਾਰਾਜ ਧੰਨ ਧੰਨ ਸੰਤ ਸਵਾਮੀ ਸੁਖਦੇਵ ਮੁਨੀ ਜੀ ਮਹਾਰਾਜ ਧੰਨ ਧੰਨ ਸੰਤ ਸਵਾਮੀ ਜਰਨੈਲ ਨਾਥ ਜੀ ਮਹਾਰਾਜ 🙏🕉️🔱 ਡੂਡੀਆਂ 🔱🕉️🙏
ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ
ਧੰਨ ਬਾਬਾ ਜੀ।
ਭੁੱਚੋ ਵਲੋ ਚੱਲ ਸਾਧੂ ਨਾਨਕਸਰ ਆਏ ਨੇ। ਧਨ ਗੁਰੂ ਨਾਨਕ ਵਾਲੇ ਅਲਖ ਜਗਾਏ ਨੇ। ਆਣ ਜੰਗਲਾ ਚ ਸਾਧੂ ਲਾਂਉਦੇ ਮੇਲੇ। ਸਾਧੂ ਦੀ ਕਮਾਈ ਬੋਲਦੀ
Dhan baba maha harnam singh ji ❤@@NarinderSingh-t2h
❤6
❤ok🎉🎉🎉🎉🎉🎉
ਬਹੁਤ ਵਧੀਆ ਆਵਾਜ਼ ਅਤੇ ਵੀਡੀਓ ਵਾਹਿਗੁਰੂ ਜੀ ਮੇਹਰ ਕਰਨ ❤️ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੀ ❤️❤️🙏
Bhut bhut dhanwaad 22 g bhut hi vadiya bol te bhut hi vadia gaaya. Punjab punjaboyat te Punjab de gurua peeran di jhalak aandi h is gaane to.
Waheguru chardi kala ch rakhe tuhadi sari team nu 🙏
ਬਹੁਤ ਵਧੀਆ ਗਾਇਆ ਜੈ ਸੰਤਾਂ ਦੀ 🙏🙏
ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ
Bhut hi vadia geet veer pamma dumewal te kanwar singh veer
Keep it up 💯💯
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏
❤
6😂❤47
ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ❤️🙏🏻🙏🏻🙏🏻
jeunde raho veero kalyug de dour ch enna sohna geet dunaya yaani satsang lagg gya waheguru chardi bakhse🙏
Soulful voice he’s proved that GOD is one ,,,, plz sing बुल्ला की जाना मैं कौण,,,, vote here 👇🏻👇🏻👇🏻👇🏻👇🏻👇🏻👇🏻👇🏻
ਬਹੁਤ ਹੀ ਵਧੀਆ ਰੂਹ ਨੂੰ ਸਕੂਨ ਦੇਣ ਵਾਲਾ ਗੀਤ
ਬਹੁਤ ਬਹੁਤ ਮੁਬਾਰਕਾਂ ਵੀਰ ਜੀ। ❤ ਬਹੁਤ ਸੋਹਣਾ ਗੀਤ 1:26 🎉❤❤❤❤❤
ਬਹੁਤ ਹੀ ਖ਼ੂਬਸੂਰਤ, ਪੂਰਾ ਰੀਜ ਨਾਲ ਗਾਇਆ
Bhut badhia ji wahe guru ji chardi kala Karan 💄❤️👍💄👌
ਜਿਉਂਦੇ ਵਸਦੇ ਰਹੋ
ਬਹੁਤ ਵਧੀਆ ਕਨਵਰ ਤੇ ਪੰਮੇ ਵੀਰ ਦੀ ਜੋੜੀ
ਏ ਗੱਲਾ ਨੂੰ ਹਰ ਕੋਈ ਨੀਂ ਜਾਣਾਂ ❤
ਪੰਮਾ ਵੀਰ ਮਾਛੀਵਾੜਾ ਸਾਹਿਬ ਆਇਆ ਸੀ ਬਹੁਤ ਮਿੱਠੀ ਅਵਾਜ਼ ਵੀਰ ਦੀ ਲਾਈਵ ਵਿੱਚ
ਵਾਹਿਗੁਰੂ ਮਿਹਰ ਕਰਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਹੀ ਵਧੀਆ ਵੀਰ ਜੀ ਜੈ ਬਾਬਾ ਪ੍ਰੇਮ ਦਾਸ ਜੀ ਜੈ ਬਾਬਾ ਰਵੀ ਗਿਰੀ ਜੀ
ਜਿੰਨੀ ਵਾਰ ਵੀ ਸੁਣਿਆ ਹੈ ਹਰ ਵਾਰ ਫ਼ੇਰ ਸੁਣਨ ਨੂੰ ਦਿਲ ਕਰਦਾ ਹੈ. ਜਿਉਂਦਾ ਰਹਿ ਚਰਨ ਵੀਰ.
ਮਾਨੋਚਾਹਲੀਆ,,, ਬਹੁਤ ਹੀ ਵਧੀਆ ਵਹਿਗੁਰੂ ਜੋੜੀ ਤੇ ਮੇਹਰ ਕਰਿ
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਪੋਬਨ ਢੱਕੀ ਸਾਹਿਬ ਵਾਲੇ ❤❤❤❤❤❤❤❤❤❤
ਧੰਨ ਧੰਨ ਬਾਬਾ ਦਾਨ ਸਿੰਘ ਜੀ ਲਧਾਈ ਕੇ ਵਾਲੇ💐
Dhan guru nanak aap nirankar o akaal purkh waheguru ji🌹🙏
Bahut hi sohna Gana Veere
❤waaaa bhut sona veeer Sade pamma bai ta porri mehar a Guru Gobind Singh ji de
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
Waheguru ji dhan dhan sant Baba Ishar Singh ji maharaj
Dhan Dhan Sant Baba Attar ji Maharaj Mastuana sahib 🙏🙏🙏🙏🙏
Bramahgyani Maharaj baba attar singh ji mastuana sahib🙏🏻
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਕਮਾਲ ਕਰਤੀ ਵੀਰੋ,,ਹੋਰ ਆਉਣਦਿਓ ਇਹੋ ਜਿਹੀ ਪੇਸ਼ਕਾਰੀ ❤
Bhut sohna likhya waheguru chardikla vich rkhe 👏👏
Dhan Dhan baba Namonath g maharaj 🙏🙏
Very nice my class fellow keep it up. All Indian Army watching your songs.
ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ਣ ਜੀ
ਬਹੂਤ ਬਹੁਤ ਪਿਆਰ ਦੋਨੇ ਵੀਰਾਂ ਨੂੰ ❤❤
Bahoot vadhya .ehu jehe gaane gaune chahide han. PAMMA Veer waheguru tere te hamesha meher rakhan te taraqian bakshan
ਬਹੁਤ ਵਧੀਆ ਗਾਇਆ ਬਾਈ ਸਿਰਾ ਜੋੜੀ
ਬਹੁਤ ਵਧੀਆ ਗੀਤ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਦੋਵੇਂ ਵੀਰਾਂ ਦੇ
Bhut vdhiya sunke dil khush ho gya🙏🏻
ਚੰਗੇ ਅਤੇ. ਸੱਚੇ ਗੀਤ ਵੀ ਕੋਈ ਕੋਈ ਗਾ ਸਕਦਾ ਹੈ
❤
❤❤ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਹੋਰ ਗੀਤ ਵੀ ਕ੍ਰਿਪਾ ਇਸ ਕਿਸਮ ਦ
❤❤❤ਵਾਹਿਗੁਰੂ ਜੀ ❤❤❤ ਦਿਲ ਖੁਸ਼ ਕਰਤਾ ਵੀਰਾਂ ਨੇ❤❤❤❤
Bahoot khoob. Waheguru hamesha chardi Kala rakhe tuhade te
Att ae veere ....very nice n melodious
ਸਕੂਨ ਦਾ ਨਾਂ satinder ਸਿਰਤਾਜ ji ❤❤❤❤❤lots of love
Very weldon team!!
Wah wah wah bhaji kmaal kr diti
Bouth Shona ਸਬਦ ਗੁਰੂ ਨਾਨਕ ਜੀ ਦਾ
Rooh khush karti❤❤
ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਬਾਬਾ ਬਕਾਲਾ❤❤❤❤❤❤
Dil tu Salute scah likhn lyi
ਬਹੁਤ ਵਧੀਆ ਵੀਰ ❤❤
❤❤❤❤ ਬਹੁਤ ਵਧੀਆ ਪਰਿਵਾਰਕ ਗੀਤ ❤❤❤❤
ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ 🙏🙏🙏
ਜੋ ਆਪਣੇਦਿਲ ਵਿੱਚ ਜਿਸ ਸੰਤ ਮਹਾਪੁਰਸ਼ਾਂ ਦਾ ਸਤਿਕਾਰ ਤੇ ਮੰਨਦੇ ਸਾਧੂ ਰੱਬ ਰੂਪ ਲਿਖੋ ਵਾਹਿਗੁਰੂ❤
Dhan Dhan Sant Baba Kartar Singh ji Bhairon majare Wale
❤ਸਾਧ ਕੀ ਮਹਿਮਾ ਸਾਧ ਬਣ ਆਈ❤
Bhoit vadia pajji very beautiful song ❤Pamma Dumewal Saab at kanwargarewal ji❤❤
Waheguru chardi kalan ch rakhe veer charan Likhari nuu❤
🚩 Jay babe di 🚩🙏🙏🙏🙏 o
ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗਾਊਆ ਵਾਲੈ