5911 ਬਣਾਤਾ 6522 ਤੋਂ ਵੱਧ ਤਾਕਤਵਰ। ਜਿਹੜੀ ਜੁਗਾੜ ਲਾਉਣ ਵਾਲੀ ਗੱਲ ਪਰਚਲਤ ਹੋਈ ਆ ਓਹ ਇਹਦੇ ਵਰਗੇ ਬੰਦਿਆ ਤੋਂ ਹੋਈ ਆ।

แชร์
ฝัง
  • เผยแพร่เมื่อ 21 ส.ค. 2021
  • ਏਹ ਆ ਜੁਗਾੜੂ ਮਿਸਤਰੀ। ਜਿਹੜੀ ਜੁਗਾੜ ਲਾਉਣ ਵਾਲੀ ਗੱਲ ਪਰਚਲਤ ਹੋਈ ਆ ਓਹ ਇਹਦੇ ਵਰਗੇ ਬੰਦਿਆ ਤੋਂ ਹੋਈ ਆ,,,
    88728-19299 ਵੀਰ ਦਾ ਨੰਬਰ ਆ

ความคิดเห็น • 42

  • @PanjaabPaidavar
    @PanjaabPaidavar  3 ปีที่แล้ว +3

    88728-19299
    Mistry Buta Singh

  • @gurpreetmaan7924
    @gurpreetmaan7924 2 ปีที่แล้ว +1

    ਮਿਸਤਰੀ ਬੂਟਾ ਸਿੰਘ ਜੀ ਬਹੁਤ ਵਧੀਆ ਕਲਾਕਾਰੀ ਹੈ

  • @Jupindersidhu77
    @Jupindersidhu77 3 ปีที่แล้ว +6

    ਟਰੈਕਟਰ ਦੇ ਹਿੱਸੇ ਦੀ ਮਜ਼ਬੂਤੀ ਬਾਰੇ ਵੀ ਦੱਸੋ।

  • @user-ti4ec4hy9t
    @user-ti4ec4hy9t 3 ปีที่แล้ว +3

    ਜੇ ਜੇਸੀਬੀ ਨੂੰ ਹੀ ਟਰੈਕਟਰ ਬਣਾਉਣਾ ਹੋਵੇ ਫਿਰ ਨਜ਼ਾਰਾ ਵੱਖਰਾ ਹੀ ਹੋਣਾ

  • @windersingh2887
    @windersingh2887 2 ปีที่แล้ว +1

    ਬਾਈ di ਹੋਏ ਟਰੈਕਟਰ ਬਹੁਤ ਵੇਖੇ ਆ ਏਹਦੇ ਨਾਲ ਦੀ ਆਵਾਜ ਨੀ ਵੇਖੀ

  • @jattbande7597
    @jattbande7597 2 ปีที่แล้ว +3

    ਢੰਗ ਹੈਗਾ ਤੈਨੂੰ ਬਾਈ ਵੀਡਿਓ ਬਣਾਉਣ ਦਾ... great video👌🏻👌🏻 keep it up👌🏻👌🏻

  • @rajpalaulakh3239
    @rajpalaulakh3239 2 ปีที่แล้ว +1

    ਬਾਈ ਜੀ ਸੱਤ ਸ਼ੀ੍ ਆਕਾਲ ਜੀ ਮੈਂ ਰਾਜ ਔਲਖ ਪਿੰਡ ਕੱਲਰ ਖੇੜਾ ਤਹਿਸੀਲ ਅਬੋਹਰ ਦੇ ਰਹਿਣ ਵਾਲਾ ਹਾਂ ਜੀ ਬਾਈ ਜੀ ਇਸ ਦੇ ਡੀਜ਼ਲ ਪੰਪ ਮਾਇਕੋ ਜਾਂ ਮੋਟਰ ਨਾਲ ਵਿੱਚੋਂ ਕੇਹੜਾ ਠੀਕ ਰਹਿੰਦਾ ਹੈ ਜੀ

  • @surinderpal3587
    @surinderpal3587 3 ปีที่แล้ว +3

    Bhot bada mistri aa aee bai sade area da..

  • @jagbirsingh569
    @jagbirsingh569 2 ปีที่แล้ว +2

    Panjab is great state in world 👍🌍

  • @GurtejSingh-vv2pr
    @GurtejSingh-vv2pr 5 หลายเดือนก่อน

    ਸ਼ੁਫਰ ਨੂੰ ਵੀ ਲੈ ਲੈਟ ਦਾ ਇੰਜਨ ਲੰਗ ਜਾਊ

  • @babbubrar1612
    @babbubrar1612 3 ปีที่แล้ว +2

    Bai 1,15 lagda 70 ch nhi hunda mera v 105 de bor vala hi aa 75000 da saman aaia c bina pump to

  • @harindersingh5522
    @harindersingh5522 2 ปีที่แล้ว +2

    Nawa enjoin sonalika da turbo walA- lakh 10 hajar da milda a

  • @jasveersingh6770
    @jasveersingh6770 3 ปีที่แล้ว +1

    Awaz bhut vdiya jma 3600 Ford bargi

  • @rajpalaulakh3239
    @rajpalaulakh3239 3 ปีที่แล้ว +1

    ਬਾਈ ਜੀ ਸ ਬੂਟਾ ਸਿੰਘ ਜੀ ਸੱਤ ਸ਼ੀ੍ ਆਕਾਲ ਜੀ ਬਾਈ ਜੀ ਡੀਜ਼ਲ ਪੰਪ ਮੋਟਰਪਾਲ ਦਾ ਹੈ ਘੰਟੇ ਦਾ ਡੀਜ਼ਲ ਕਿੰਨਾ ਪੀਂਦਾ ਹੈ ਜੀ 50 ਦੇ ਅਲਟੀਨੇਟਰ ਤੇ ਜੀ

  • @RavinderMann-km8kl
    @RavinderMann-km8kl 3 ปีที่แล้ว +1

    kainnt bai ji siraa tracter

  • @himmatsingh5941
    @himmatsingh5941 3 ปีที่แล้ว +2

    best of luck,,,,,

  • @jassdhesi8525
    @jassdhesi8525 3 ปีที่แล้ว +2

    As tractor nu diesl pump khara tractor Laia a vrr daso plzz

  • @gurmeetsra589
    @gurmeetsra589 3 ปีที่แล้ว +2

    Bute Bai kise naal sanjaa Kam Na kri fer Bai o 37saal de tujarve aale Bai aali Hou fer koi ni pushda jado aapda Kam chal pinda

  • @sonujattlahoria22
    @sonujattlahoria22 2 ปีที่แล้ว +2

    ਆਪਾ ਤਾ 4511 ਦਾ ਸਮਾਨ ਪਾਈਆ। ਸਲੀਪਾ ਵੀ ਨਵਾਈਆ ਪਾਈਆ । ਪੰਪ ਵੀ ਨਾਵਾ ਕੀਤਾ ਸਾਰਾ

  • @parmarpratik3903
    @parmarpratik3903 2 ปีที่แล้ว +1

    Hmt 3511me rotavator chalega

  • @babbubrar1612
    @babbubrar1612 3 ปีที่แล้ว +3

    Bhut time de paionde aa 105 de bor

  • @harjeetsingh6596
    @harjeetsingh6596 2 ปีที่แล้ว

    Fail e eh 105 number bor kar ta
    Garm ho k block v fat sakda e

  • @jasweersingh6487
    @jasweersingh6487 2 ปีที่แล้ว +1

    3511 te kene krchavauge g

  • @sukujindersingh1375
    @sukujindersingh1375 ปีที่แล้ว

    😉😦😙😙

  • @manfatehsingh3622
    @manfatehsingh3622 2 ปีที่แล้ว

    ਮਿਸਤਰੀ ਸਾਬ ਫ਼ੇਰ jcb te 32 ਲੱਖ ਲੋਣ ਦੀ ਲੋੜ ਨੀ 2ਲੱਖ ਦਾ 5911ਲੈਅ ਲਵੇ ਬੰਦਾ

  • @ashishranatractorlover5911
    @ashishranatractorlover5911 2 ปีที่แล้ว

    Bai g aapna be 105 bor hai 5911 or 17 dai cultivator hai

  • @harindersingh5522
    @harindersingh5522 2 ปีที่แล้ว +2

    Veer ji eh 76 HP HOEA

  • @romydhillon2394
    @romydhillon2394 3 ปีที่แล้ว +1

    Sonalika skinder di 60 da 105 bore a

  • @Amritpalsingh-mx4ms
    @Amritpalsingh-mx4ms 2 ปีที่แล้ว

    Koi nwa kam ni kita tusi sade kol 97 model c 2005 ch 105 de piston paye c odo 70000 hajar lga c hun mere kol 2000 model a

  • @harbakashbajwa1264
    @harbakashbajwa1264 3 ปีที่แล้ว +2

    Bai 6522 da gear da frk a...oh da tora 5911 to vdh aa

  • @Amritpalsingh-mx4ms
    @Amritpalsingh-mx4ms 2 ปีที่แล้ว

    Bai g 105 de hi painde 6522 krn li

  • @sunnygill2284
    @sunnygill2284 2 ปีที่แล้ว +1

    Tora tan ohna hi rehna edha y kyu k tora gear ne banouna hunda, engine ne nhi

  • @windersingh2887
    @windersingh2887 2 ปีที่แล้ว

    Bai Trector di away wali ghaint aa

  • @kindashergill6419
    @kindashergill6419 3 ปีที่แล้ว +2

    Hmt

  • @lovepreetcheema7199
    @lovepreetcheema7199 2 ปีที่แล้ว

    Bhagwant maan di awaj aa youtuber di

  • @saabsingh6027
    @saabsingh6027 3 ปีที่แล้ว +1

    Veer no milo 5911 wale bai da

  • @hr59modifiers93
    @hr59modifiers93 3 ปีที่แล้ว +1

    Veer g apna tractor modify and pant job da kam aa Mansa kol geda maar lo apne kol

    • @PanjaabPaidavar
      @PanjaabPaidavar  3 ปีที่แล้ว

      94638-38915 ਤੇ ਵ੍ਹਟਸਐਪ ਮੈਸੇਜ ਕਰੋ ਜੀ

  • @desitractorvlog9643
    @desitractorvlog9643 3 ปีที่แล้ว +3

    ਪੁਰਾਣੀ ਮਾਰ ਖਾਂਦੀ ਬੰਦੇ ਨੇ