Must Watch (125) || ਕੌਣ ਸਨ Jaswant Singh Khalra ਅਤੇ ਕੀ ਹੋਇਆ ਸੀ ਉਸ ਕਾਲੀ ਰਾਤ ? || Parmjit Kaur Khalra

แชร์
ฝัง
  • เผยแพร่เมื่อ 2 ก.พ. 2025

ความคิดเห็น • 14

  • @satrangisiyasat6034
    @satrangisiyasat6034 2 ชั่วโมงที่ผ่านมา +7

    ਸਲਾਮ ਆ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਨੂੰ, ਉਨ੍ਹਾਂ ਦੀ ਕੁਰਬਾਨੀਂ ਹਮੇਸ਼ਾਂ ਕੌਮ ਪੰਥ ਤੇ ਨੌਜਵਾਨੀਂ ਨੂੰ ਸੇਧ ਦਿੰਦੀ ਰਹੇਗੀ।

  • @Naresh_tailor
    @Naresh_tailor 3 ชั่วโมงที่ผ่านมา +5

    ਇਹ ਇੰਟਰਵਿਊ ਭਾਵੇਂ ਕੁਝ ਸਮਾਂ ਪੁਰਾਣੀ ਹੈ ਪਰ ਅੱਜ ਵੀ ਤਾਜ਼ੀ ਲੱਗਦੀ ਹੈ ਸੰਧਾਵਾਲੀਆ ਸਾਹਿਬ ਜੀ ਇਹੋ ਜਿਹੀਆਂ ਕਿਸਤਾਂ ਲੈ ਕੇ ਆਇਆ ਕਰੋ ਜਲਦ ਤੋਂ ਜਲਦ ਧੰਨਵਾਦ

  • @happythind6869
    @happythind6869 ชั่วโมงที่ผ่านมา +1

    ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਖਾਲੜਾ ਜੀ ਤੇ

  • @gurtejsinghsidhu9161
    @gurtejsinghsidhu9161 2 ชั่วโมงที่ผ่านมา +3

    ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਜੀ ਉਪਰ❤

  • @surindernijjar7024
    @surindernijjar7024 2 ชั่วโมงที่ผ่านมา +1

    ਬਹੁਤ ਵਧੀਆ ਵਹਿਗੂਰੁ ਜੀ ਤੁਸੀਂ ਚੜ੍ਹਦੀ ਕਲਾਂ ਵਿੱਚ ਰਹਿੰਦੇ ਹੋ

  • @Naresh_tailor
    @Naresh_tailor ชั่วโมงที่ผ่านมา +1

    ਇੱਕ ਵਾਰ ਇੰਟਰਵਿਊ ਸ਼ੁਰੂ ਹੋਈ ਤਾਂ ਵਿੱਚੋਂ ਰੋਕਣ ਨੂੰ ਦਿਲ ਹੀ ਨਹੀਂ ਕੀਤਾ ਇੱਕ ਇੱਕ ਗੱਲ ਸੁਣ ਕੇ ਸੱਚ ਮੁਚ ਦਿਲ ਵਲੂੰਦਰਿਆ ਜਾਂਦਾ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੇ ਕੋਹ ਕੋਹ ਕੇ ਮਾਰਿਆ ਤੇ ਸਾਡੀਆਂ ਸਰਕਾਰਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਦਿਲੋਂ ਸਲਾਮ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ

  • @BalramDhaliwal-rb7no
    @BalramDhaliwal-rb7no 45 นาทีที่ผ่านมา

    ਬਹੁਤ ਮਾਣ ਵਾਲੀ ਗੱਲ ਹੈ ਸੰਧਾਵਾਲੀਆ ਸਾਹਿਬ ਜੀ ਤੁਸੀ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਬਹੁਤ ਤੱਥਾਂ ਸਮੇਤ ਜਾਣਕਾਰੀ ਪੇਸ਼ ਕੀਤੀ ਸੁਣ ਕੇ ਮਨ ਬਹੁਤ ਉਦਾਸ ਹੋਇਆ ਪਰ ਇਸ ਦੇ ਨਾਲ prime ਏਸ਼ੀਆ ਟੀਮ ਤੇ ਮਾਣ ਮਹਿਸੂਸ ਹੋਇਆ

  • @ShindakingraSingh
    @ShindakingraSingh 53 นาทีที่ผ่านมา

    Waheguru ji....

  • @karanbirsingh631
    @karanbirsingh631 3 ชั่วโมงที่ผ่านมา

    Waheguru ji

  • @SukhjinderKaur-uq9xm
    @SukhjinderKaur-uq9xm ชั่วโมงที่ผ่านมา

    ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਜਾਇਆ ਨਹੀ ਜਾਂਦੀ ਇਹ ਨੌਜਵਾਨੀ ਨੂੰ ਸੇਧ ਦਿੰਦੀ

  • @mosttrendingsuits5854
    @mosttrendingsuits5854 2 ชั่วโมงที่ผ่านมา +1

    Lgda nhi kdi insaaf miluga 😢

  • @majorsinghkhaira2137
    @majorsinghkhaira2137 2 ชั่วโมงที่ผ่านมา +1

    ਸੰਧਾਵਾਲੀਆ ਸਾਬ੍ਹ ਜੀ
    ਇਹੋ ਜਿਹੇ ਮੁੱਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ
    ਸ਼ੁਰੂ ਵਾਲੇ 4 5 ਮਿੰਟ ਖਰਾਬ ਨਾ ਕਰਿਆ ਕਰੋ
    ਸਿੱਧਾ ਮੁੱਦੇ ਤੋਂ ਹੀ ਚਾਲੂ ਕੀਤੀ ਜਾਵੇ

  • @Loadedvibe
    @Loadedvibe 2 ชั่วโมงที่ผ่านมา +1

    Respect 🫡