We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
Someone wrote somewhere that in 1947 India was not split, it never really felt the pain of partition but it was Punjab that was split! The wound runs deep!
Don’t worry mere veer. We Punjabi love each other very dearly. They split our land but they can’t split our culture and they can’t split our language. The wound does run deep. The rest of India can’t really understand that.
So true. I think it's the saddest part of the history, no many lives lost due to senseless decision. If only they had decided to live together peacefully. India and Pakistan are incomplete without each other.
Recently my father visited Kartarpur....he said Pakistan is very beautiful, there are pure souls ......One thing always disturbs my family why Punjab is broken down into pieces ......😣
Dear Sister, guests are usually considered as Rab da Roop in our whole Punjab, but if guest is a sister, mother or daughter like you then believe Rab Sacha the Sohna is himself arrive there. Jee Aaya nu behne meriey.
@@HarpreetKaur-jc1hv Bilkul Te Lokan da haal vekho eho ji videos te 10M views v nai hunday te Sidhu Moosewalay wargeyan te 50 50M toon v tapay hunday aa :/ Asli Punjabi Music te aa wa
@@hasnatmajeed7794 Veer sik dono pase iko jehi e. Mein USA vich haan ate meire sare dost pakistani Punjabi veer ne, jo coffe ja roti v meire bagair nahi khande. Patta nahi siyasat kado sani azad karke jaffia paun devegi.
@@induverma6640 We are raising funds for our first music album. If you like our work, kindly consider contributing some amount and spreading it in your circles.* Ketto Contribution Link:www.ketto.org/fundraiser/jeevay-punjab-music-album?payment=form
India punjab ech aik he singer insan da putr ha very humble insan no fukryan like Saleem etc jeonda rah shera alots of love from Pakistan guru nanak punjab side
Rahmat da minh pa Khudaya.... Tey baag Sukha(Sanjha Panjab) kar harya.... Tey bota ass umeed meri da... kar dey meway bharya.... Gujranwala Lahnda Panjab tun Mohabtaan 💔
Bir Singh jii tusi bohuut chnge o Bohuuuuut hi vadhiya awaaj aa todi te bohuut hi vadhiya bol hunde ne geet de Duja Jyda maan tode te Sardar hon da pgg de naal naal daari da v pura satkaar Yug yug Jio Sanu maan aa apne punjab da or tode vrge klakar da 👌👌🙏🙏
Masha Allah..bht khoobsurat kalam aa veer ji... Alhamdulillah...Allah salamat rakhe tuhanu ...bht hi doonghi soch de malik o vadde veer ji...salute you ❤️❤️
We are raising funds for our first music album. If you like our work, kindly consider contributing some amount and spreading it in your circles.
Please Contribute For The Music That Emanates Love For Punjab.
Ketto Contribution Link:
www.ketto.org/fundraiser/jeevay-punjab-music-album?payment=form
0
10000000rs
Neeh reesan punjab de punjabian dian 🫡🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁PUNJAB THE LIONS DEN!!
ਬੀਰ ਪੁੱਤਰ ਜੀ
ਦਸ਼ਮੇਸ਼ ਪਿਤਾ ਦੇ ਸੁਹਣੇ ਬੱਚੇ ਤੇਰਾ ਸਰੂਪ ਇਸੇ। ਤਰਾਂ ਕਾਇਮ ਰਹੇ ।ਤੇਰੀ ਸੁਰੀਲੀ ਆਵਾਜ ,ਭਾਵ ਪੂਰਤ ਅਲਫਾਜਾਂ ਦੀ ਬਖਸ਼ਿਸ਼ ਵਾਹਿਗੁਰੂ ਜੀ ਬਨਾਈ ਰਖਣ ।
ਇਕ ਮਾਂ ਦੀ ਆਰਦਾਸ ਹੈ ।
ਛੋਟੇ ਵੀਰਾਂ ਦੀਆਂ ਵੀ ਅਸੀਸਾਂ ਇਸ ਸਾਬਤ ਸੂਰਤ ਵੀਰ ਲਈ ਹਮੇਸ਼ਾ ਚੜਦੀਕਲਾ ਕਰਨ ਗੁਰੂ ਰਾਮਦਾਸ ਜੀ
Love u veer g
Mera Waheguru ji tuhade te Rihmat Kare... Waheguru ji
th-cam.com/video/SR6wJpluxNY/w-d-xo.html
Bir Singh Sikhi saroop vaste Dhanwad
ਵਾਹ ਓਏ ਸਰਦਾਰਾ ਤੇਰੇ ਗੀਤ ਦੇ ਬੋਲਾ ਨਾਲ ਅਹਿਸਾਸ ਹੋਇਆ ਜਿਵੇਂ ਤਿੱਖੜ ਦੁਪਹਿਰ ਚ ਹਵਾ ਦਾ ਠੰਡਾ ਜਿਹਾ ਬੁੱਲਾ ਆਇਆ ਹੋਵੇ।
Bilkul sy bhaji likhya
Bilkul sahi aakhya ji
22 ji sardar ji hota hai na ki sardara pl
Waah paji
ਅਗਰ ਇਹ ਕਿਹਾ ਜਾਵੇ ਕਿ ਪੰਜਾਬੀ ਗਾਇਕੀ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲਿਆ ਤਾਂ ਗ਼ਲਤ ਨਹੀਂ
ਹਥਿਆਰਾਂ ਦੀ ਰੁੱਤ ਖ਼ਤਮ ਕਰਕੇ ਆ ਸੰਗੀਤ ਸੁਨਣਾ ਕਿ ਪਤਾ ਕੁਛ ਵਧਿਆ ਦੀ ਉਮੀਦ ਵਾਲਾ ਕਲ ਦਿਖਾ ਰਿਹਾ ਹੈ
ਇਸ ਸੰਗੀਤ ਨੂੰ ਦੱਬ ਕੇ support ਕੀਤਾ ਜਾਵੇ ਤਾਂਕਿ ਕੁਛ ਮਾਹੌਲ ਬਦਲੇ
Bhara tera ah cmt kise sidhu ja aujle ja mann lai hunda ta kai online gu nde a jane c ik duje nal ladan lai par afsos
Right
Good view, thanks
ਵਾਹ! ਪੰਜਾਬ ਸਿੰਘਾ ਹਜੇ ਵੀ ਤੇਰੇ ਸੰਗੀਤ ਦੇ ਪੁੱਤਰ ਜਿਉਂਦੇ ਹਨ।
Pakistan punjab tu bahoot sara piyar sardar je te bake sare veera nu.
Pakistan punjab nu sada slam
@@ashwanikumar1506 khoush raho veer ji
Bahut Sara Pyar Punjab toh Aap sb nu (india)
Lendhe Punjab nu v bahut pyar ji
@@Harpreet20177 Thanks sardar ji
Dr. Stainder sartaj tu baad twadi likht dil wich utar di ah love and respect lehndy punjab tu 🇵🇰 🇵🇰 😍😍❤️
Tera no send kr vere Pakistan waleaa
He doesn't write it. It's "Heer" and "Saif ul Malooq" from Waris Shah and Mian Muhammad Bakhsh from Pakistan.
Not from Pakistan from United Punjab @@TheBirdistan
@@ajictisld yes, but no exactly.
ਸੁਕਾਰ ਆ ਵਾਹੇਗੁਰੂ ਜੀ ਦਾ ਜੋ ਸਾਡਾ ਪੰਜਾਬ ਵਿਚ ਜਨਮ ਹੋਇਆ,, ਅਸਲ ਜ਼ਿੰਦਗੀ ਇਥੇ ਹੀ ਆ ਹਰ ਇਕ ਰੰਗ ਵਿਚ ਦਿੱਲ ਰੰਗਣਾ ਚੌਹਨਦਾ ਹਾ,,,
ਬੋਹਤ ਪਿਯਾਰ ਜੀ,,, ਵਾਹੇਗੁਰੂ ਜੀ ਆਪ ਤੇ ਮੇਹਰ ਰੱਖਣ,,,
Kisana da saath deo saare veer.
ਛੋਟੇ ਵੀਰਾਂ ਦੀਆਂ ਵੀ ਅਸੀਸਾਂ ਇਸ ਸਾਬਤ ਸੂਰਤ ਵੀਰ ਲਈ ਹਮੇਸ਼ਾ ਚੜਦੀਕਲਾ ਕਰਨ ਗੁਰੂ ਰਾਮਦਾਸ ਜੀ
ਰੱਬ ਦੇ ਰੰਗ ਦੇ ਵਿੱਚ ਰੰਗੀ ਰੂਹ ਆ...!
O aive eni jaldi na fulleya karo rabb de rang ch rangna koi chotti gall ni . Eho cheez maari punjabian di.
ਨਾ ਲਫ਼ਜ਼ ਮਿਲਣ ਮੈਨੂੰ ਤੇਰੇ ਲਫ਼ਜ਼ਾਂ ਲੲੀ
ਕੀ ਕਰਾਂ ਤਰੀਫ਼ ਮੈਂ ਤੇਰੀ ਲਫ਼ਜ਼ਾਂ ਵਿਚ
ਤੇਰੇ ਲਫ਼ਜ਼ ਨੇ ਰੱਬ ਦੇ ਬੋਲ ਵਰਗੇ
ਮੈਂ ਖੁਦ ਨੂੰ ਤੇਰੇ ਲਫ਼ਜ਼ਾਂ ਵਿਚ ਰੰਗਾਂ । 😚
Nihang cut kr de dear
Teri look matter ni krdi
Please
💯 ਵਾਰ ਸਲਾਮ ਐਸੀ ਮਾਂ ਨੂੰ ਜਿਸਨੇ ਤੇਰੇ ਵਰਗੇ ਸੂਰਮੇ ਨੂੰ ਜਨਮ ਦਿੱਤਾ 🙏
Vah sardara vah from pakistan❤❤🌹🌹🇵🇰🇵🇰🇵🇰🇵🇰
Sardar g bol tik he Bhai
Sardara ni sardar g hunda khotya🤬🤬
@@ਹਰਪ੍ਰੀਤਸਿੰਘ-ਧ3ਡ chl koi na veer g nhi laya prr agla di feeling smjeya kru 🙏🙏
"Wah sardara wah".. Means some extra proud moments when you are pricing someone. ✌️
@@ਹਰਪ੍ਰੀਤਸਿੰਘ-ਧ3ਡ tere warge kade sardar nhi bn sakde soch gandi te samjh v
ਤੁਹਾਡੇ ਵਰਗੇ ਚੰਗੇ ਗਾਇਕ ਬਹੁਤ ਘੱਟ ਵੀਰ ਜੀ ਜ਼ਿਆਦਾਤਰ ਗਾਇਕ ਅੱਜ ਕੱਲ੍ਹ ਸਾਡੇ ਵਰਗੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਆ
Someone wrote somewhere that in 1947 India was not split, it never really felt the pain of partition but it was Punjab that was split!
The wound runs deep!
Don’t worry mere veer. We Punjabi love each other very dearly. They split our land but they can’t split our culture and they can’t split our language. The wound does run deep. The rest of India can’t really understand that.
Punjabi suffered the most in partition
Doctor Ishtiaq Ahmed writes it in his book The Partition of India.
My Great Grandfather from Ludhiana tehsil Samral pind Rajewal.
So true. I think it's the saddest part of the history, no many lives lost due to senseless decision. If only they had decided to live together peacefully. India and Pakistan are incomplete without each other.
Recently my father visited Kartarpur....he said Pakistan is very beautiful, there are pure souls ......One thing always disturbs my family why Punjab is broken down into pieces ......😣
same feeling from.pakistani Punjab
Kuch logo ko lalach aaya, kuch ne siyasi rotiyan seki aur ghar batt gaye, aag lag gayi aur aag me 5000 sal ka rishta jal gaya
The division was solely due greed of politicians.
Ji ayanu veer ji saat naam 🫡🇵🇰🤲🏼🙏🏽🦁🦁🦁🦁🦁🦁🦁🦁🦁🦁🦁love lehhndy punjab tun
Dear Sister, guests are usually considered as Rab da Roop in our whole Punjab, but if guest is a sister, mother or daughter like you then believe Rab Sacha the Sohna is himself arrive there. Jee Aaya nu behne meriey.
One can feel pain of PUNJAB in spiritual poetry of our Sufis,Gurus, Proud to be PUNJABI.
Sardar g tohadi awaz ny coment kran majboor kr dita wa...Lots of Love from Pakistani Punjab😍😍😍
Love from pakistani punjab...
A kalam jinna da a main unna day darbar tay gya va...💕💕
Pagloo sada tay sab kuch sanja a...
tay saanu pta v nai...!😢😭
whatapps shree kari ta jo pyar saja kita jave +919803500177
Tera no send kr veer
Mai indian Punjab de malerkotle to a
ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਜਦੋ ਤੁਸੀ ਮਿਠੇ ਮਿਠੇ ਲਫਜ ਫੁਰਮਾਉਦੇ ਹੋ। ਤਾ ਇੰਝ ਲਗਦਾ ਜਿਵੇ ਪਰਮਾਤਮਾ ਖੁਦ ਆਪ ਹੀ ਨੇ ।ਵੀਰ ਜੀ ਜਿੰਨਾ ਮੇਰੀ ਸਮਝ ਵਿੱਚ ਸੀ ਲਿਖ ਦਿੱਤਾ । ਬਾਕੀ ਵਾਹਿਗੁਰੂ ਜੀ ਆਪ ਜਾਣੀ ਜਾਣ ਨੇ ਜੀ ।
My Punjab in its beautiful colors. Sardar Je singing Saif Ul Malook. With love and dedication. Love from West Punjab
Lehanda punjab🫶🏻
ਕੋਈ ਲਫਜ਼ ਨਹੀਂ ਵੀਰ ਬੀਰ ਸਿੰਘ ਜੀ ਤੇਰੇ ਸਤਿਕਾਰ ਲਈ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣੀ ਕਿਸੇ ਕਲਾਕਾਰ ਤੋ ਉਹ ਵੀ ਸਾਬਤ ਸੂਰਤ ਰੂਹ ਖੁਸ਼ ਹੋ ਗਈ ਅੱਜ,,,
Love from Multan,Punjab, Pakistan♥♥♥
sanu bs eda de singera di lord aa
@@HarpreetKaur-jc1hv Bilkul
Te Lokan da haal vekho eho ji videos te 10M views v nai hunday te Sidhu Moosewalay wargeyan te 50 50M toon v tapay hunday aa :/
Asli Punjabi Music te aa wa
🙏🙏🙏🙏😍
I m also from Multan. ❤️
Sada purana pind Multan jania
Love you Indian Punjab only........ From Pakistan. Cheeta 🐅🐆🐯
ਮੇਰਾ ਵੀਰਾ ਚਾਨਣ ਵੰਡਦਾ ਜੀ,
ਮੈਂ ਉਸਦੀ ਨਿਕੜੀ ਭੈਣ ਹਾਂ।
ਓਹ ਮਿੱਠੇ ਬੋਲ ਬੋਲਦਾ ਜੀ,
ਮੈਂ ਉਸਦੀ ਨਕਲ ਕਰਦੀ ਹਾਂ।
ਓਹ ਉੱਡਦਾ ਸੰਗੀਤ ਜਿਹਾ ਜੀ,
ਮੈਂ ਉਸਦੇ ਸੁਰਾਂ ਨੂੰ ਸਿਖਦੀ ਰਹਿੰਦੀ ਹਾਂ।
ਉਸਦਾ ਚਿਹਰਾ ਮੇਰੇ ਦਸ਼ਮੇਸ਼ ਜਿਹਾ ਜੀ,
ਮੈਂ ਉਸਦੀ ਲਾਡਲੀ ਉਸਦੀ ਛਾਂ ਜਾਪਦੀ ਹਾਂ ।
ਓਹ ਮੇਰਾ ਤੇ ਕਿੰਨੀਆਂ ਦਾ ਵੀਰ ਜੀ,
ਪਰ ਉਸਦਾ ਮੇਰਾ ਹੋਣ ਦਾ ਮੈਂ ਦਾਅਵਾ ਨਾ ਕਰਦੀ ਹਾਂ।
ਮੈਂ ਤੇ ਮੇਰਾ ਵੀਰ ਬੀਰ ਜੀ................
bhut hi sohniya lines ne mam
Bahut sohna....
Mara tan har time ahe man karda kitan sunder comments lekhan 24 hours App je lya
Bhot NYC pehn
Wah 👌🏻
ਰੂਹ ਨੂੰ ਸਕੂਨ ਮਿਲਿਆ ਜੀ ਸੁਣਕੇ । ਸ਼ੁਕਰੀਆ ਆਪ ਦਾ ਬੀਰ ਵੀਰੇ ਨੂੰ ਸਭ ਦੇ ਸਨਮੁੱਖ ਕਰਵਾਉਣ ਲਈ ਅਤੇ ਸ਼ੁਕਰੀਆ ਬੀਰ ਵੀਰ ਦਾ ਇੰਨਾ ਸੋਹਣਾ ਗਾਉਣ ਲਈ ।
ਵੀਰ ਸਿੰਘ ਪਹਿਲਾ ਤਾ ਨਾਮ ਲੈਣ ਨਾਲ ਵੀਰਾ ਦੀ ਯਾਦ ਜਾਦੀ ਤੁਹਾਡੀ ਅਵਾਜ ਏਨੀ ਮਿੱਠੀ ਆ ਕਿ ਦਿੱਲ ਕਰਦਾ ਕਿ ਕੁਛ ਸੁਣਈ ਜਾਉ ਤੇ ਮੈ ਸੁਣੀ ਜਾਵਾ ਬਾਕੀ ਮੇਰੀ ਸਾਰਿਆ ਅੱਗੇ ਬੇਨਤੀ ਹੈ ਕਿ ਜੋ ਪੰਜਾਬੀ ਲਿਖਣਾ ਜਾਣਦੇ ਆ ਮਿਹਰਬਾਨੀ ਕਰਕੇ ਪੰਜਾਬੀ ਵਿੱਚ ਕਮੈਟ ਕਰਿਆ ਕਰੋ ਤੁਹਾਨੂੰ ਲਿਖਣ ਵਿੱਚ ਚੰਗਾ ਲੱਗੂਗਾ ਤਾ ਸਾਨੂੰ ਪੜਨ ਵਿੱਚ 🙏
سیاں نال میں کھیڈن گئی ساں تے ٹٹ گئیاں میریاں ونگاں
ماں ہوندی تے ہور چڑھوندی باپ کولوں کنج منگاں ۔۔۔۔۔۔۔واہ کیا بات ہے😥
ਸ਼ਬਦਾਂ ਦੀ ਘਾਟ ਏ ਮੇਰੇ ਕੋਲ ਸਿਫਤਾਂ ਕਰਨ ਲਈ ਕਿ ਕੁੱਝ ਚੰਗਾ ਮਿਲਿਆ ਸੁਣਨ ਲਈ
Wah g wah Punjabi folk singer ta Poeter wah rooh nu chu lenda wah
From punjab Pakistan.....
Punjab ty punjabiya d kya he bat ay.. Sadi maa boli kya bat ay
Proud to b a punjabi
Sardar ji Tuhanu dakh k rooh khush ho jndi aa ........ Tuhadi voice di tarif lyi koi words hai ni...... 👌👌👌👌👍
Mere muuh di dil keh ditti tussi
True music .
Real voice
Great person.....
Bilkul thek Kha g sister 👌🌷🌺🌷🌺👌
Sandeep Kaur th-cam.com/video/LPm1611teHQ/w-d-xo.html
Sachii gal Hai main pehli vr suniya veer ji nu
Love From Pakistan Singh Saab tuc Kalam Mian Muhammad Bakhsh Parh k dil Jit lay Aapa Punjabi aa te koi Aapa nu wakh nhi kr sakda MUSLIM/SIKH BHAI BHAI
(🌷Saifulmalook 🌷)
{ Kalaam mian Muhammad bakhash }
Shaokat ali to baad is veer di awaz barri pyari lagi respect from Pakistan 🇵🇰 punjab 👏👏👏👏
Thanks vir
Thanks
Tera no send kr vere
ਸਾਬਤ ਸੂਰਤ ਕਾਇਮ ਰੱਖ ਕੇ ਗਾਇਕੀ ਕਰਣੀ ਅੱਜਕਲ ਦੇ ਨੌਜਵਾਨਾਂ ਲਈ ਬਹੁਤ ਵੱਡੀ ਮਿਸਾਲ ਹੈ... ਖੁਸ਼ ਰਹੋ ਰੱਬ ਚੜ੍ਹਦੀ ਕਲਾ ਚ ਰੱਖੇ ਬੀਰ ਸਿੰਘ ਜੀ ਨੂੰ
saabat surat reh kai dharmik thagg ban na bahut saukha hai.
Punjabio is channel nu support kro a sada punjabian da channel wa.. love you from Punjab Pakistan
Jarur bharwo
@@harwindersingh3487 pta ni kyun sanu apny charhdy punjab nal v bhht pyar a.
@@hasnatmajeed7794 Veer sik dono pase iko jehi e. Mein USA vich haan ate meire sare dost pakistani Punjabi veer ne, jo coffe ja roti v meire bagair nahi khande. Patta nahi siyasat kado sani azad karke jaffia paun devegi.
@@shere-punjabsinghshergill3257 sai bt a. 00923347485332 w.app contct kryo veer ji jay ho sky ty.
Te sannu lehndey Punjab naal...mainu tan mere hubby kehndey han k tera jaroor koyi pichhley janam da rishta hona hai Pakistan naal🤣🤣🙏🙏🙏. Rabb rakha
ਬਹੁਤ ਵਧੀਆ ਜੀ। ਆਵਾਜ਼ ਵੀ ਬਹੁਤ 👍👌
MashaAllah ,,,,, love from Punjab Pakistan 🇵🇰
ਸਾਫ ਸੁਥਰੀ ਗਾਇਕੀ ਸੁਣ ਕੇ ਰੂਹ ਖੁਸ਼ ਹੋ ਗਈ, ਨਾ ਕੋਈ ਬੰਦੂਕ, ਨਾ ਸ਼ਰਾਬ, ਨਾ ਵੱਡੀ ਗੱਡੀ
Wah thaudi awaz rooh vich utar gai love from Lahore Punjab Pakistan
ਸਭ ਕੁਛ ਜਾਣਦਾ ਮਾਲਕਾ ਤੂੰ ਮੇਰੀਆਂ ਮੁਸ਼ਕਿਲਾਂ ਨੂੰ,
ਕੁਛ ਨੀ ਤੇਰੇ ਤੋ ਲੁਕ ਸਕਦਾ,
ਮੈਂ ਪਾਪੀ ਹਾਂ ਹਜ਼ਾਰਾਂ ਹੀ ਗੁਨਾਹਾਂ ਦਾ,
ਜੌ ਗੁਨਾਹ ਮੈਨੂੰ ਯਾਦ ਵੀ ਨੀਂ ਹੋਣਗੇ,
ਤੂੰ ਬਖਸ਼ਣ ਹਾਰ ਹੈ ਮਾਲਕਾ
ਬਖਸ਼ਾ ਦੇ ਮੇਰਿਆਂ ਗੁਨਾਹਾਂ ਨੂੰ🙏
ਵਾਹ ਜੀ ਵਾਹ ਕਿਸੇ ਚ੍ਰ ਰੱਬ ਆਪ ਦਿਸਦਾ ਜਿਨੀਂ ਵੀ ਸਿਫਤ ਓਸ ਰੱਬ 🙏 ਦੀ ਕਿ ਇੰਨ੍ਹੀ ਬਖਸ਼ਸ ਕੀਤੀ ਤੁਹਾਡੇ ਤੇ ਭਾਜੀ ਦਿਲੋਂ ਪਿਆਰ ਆ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਤੁਹਾਡੇ ਦਰਸ਼ਨ ਕਰਨ ਨੂੰ ਬੜਾ ਚਿੱਤ ਕਰਦਾ ਕਦੇ ਸੁਪਨੇ ਚ੍ਰ ਹੀ ਆ ਜਾਉਂ
Marjana maan mera v bhut krda ji. Ana de darshn kra.🙏🙏
Siraaaa
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਸਾਨੂੰ ਲਗ ਰਿਹਾ ਹੈ ਕਿ ਭਾਈ ਸਾਹਿਬ ਭਾਈ ਬੀਰ ਜਿੰਨਾਨੇ ਗੁਰੂ ਸਾਹਿਬਾਨ ਦਾ ਇਤਿਹਾਸ ਲਿਖਿਆ ਹੈ ਓਹ ਧਰਤੀ ਤੇ ਫਿਰ ਆਏ ਹਨ ਵਾਹਿਗੁਰੂ ਚੜਦੀ ਕਲਾ ਬਖਸ਼ੇ
ਕਿਆ ਖੂਬਸੂਰਤ ਅਵਾਜ ਤੇ ਖੂਬਸੂਰਤ ਸਰੂਪ ਕੋਈ ਲਫਜ ਹੀ ਨਹੀ ਇਸ ਮਿੱਠੀ ਅਵਾਜ ਲਈ ਬਾਕਮਾਲ ਰਸ ❤
ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ
🙏💚💚💚💚🙏🙏🙏🙏🙏🙏🙏🙏
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
www.ketto.org/fundraiser/jeevay-punjab-music-album?payment=form
The
@@induverma6640 We are raising funds for our first music album. If you like our work, kindly consider contributing some amount and spreading it in your circles.*
Ketto Contribution Link:www.ketto.org/fundraiser/jeevay-punjab-music-album?payment=form
ਰੂਹ ਨੂੰ ਛੁਹਦੀ ਤੁਹਾਡੀ ਅਵਾਜ਼ ਸਰ ਮੈਂ ਐਮ ਏ ਪੰਜਾਬੀ ਕਰ ਰਹੀ ਆ ਤੇ ਤੁਹਾਡੇ ਸ਼ੋਅ ਨੂੰ ਦੇਖ ਕੇ ਸਰਤਾਜ ਸਰ ਦੀ ਝਲਕ ਦਿਸ ਰਹੀ ਆ ਸਤਿਗੁਰੂ ਹਮੇਸ਼ਾ ਤੁਹਾਨੂੰ ਤਰੱਕੀਆਂ ਬਕਸ਼ਣ
Beautiful voice.... From lahore
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਬਹੁਤ ਸੋਹਣੀ ਕਲਮ ਤੇ ਅਵਾਜ਼ ਹੈ
ਜਿਉਂਦਾ ਰਹਿ ਸੱਜਣਾ ਰੱਬਾ ਸਾਡੀ ਉਮਰ ਵੀ ਇਸ ਸਰਦਾਰ ਨੂੰ ਲਾਈਂ
ਬੜੇ ਚਿਰਾਂ ਬਾਅਦ ਚੰਗਾ ਸੁਣ ਕੇ ਚੰਗਾ ਮਹਿਸੂਸ ਕੀਤਾ ਹੈ ਪੰਜਾਬ ਵਿੱਚ ਤਾਂ ਗਾਇਕੀ ਦੇ ਨਾਂ ਤੇ ਜਮਾਂ ਹੀ ਗੰਦ ਪਰੋਸਿਆ ਜਾ ਰਿਹਾ ਹੈ ਤੇ ਕੁਤੀੜ੍ਹ ਗੰਦ ਸੁਣ ਸੁਣ ਕੇ ਗੰਦ ਹੀ ਪਾਈ ਜਾ ਰਹੀ ਹੈ
Geo veero Punjabi shalla sada jug te inj ee gunjdi rahe
Jio jeevay Punjab tu c mauka dende eho jehe ruhaniyat gabaiyaan nu 🙌🙌🙌🥰🥰🥰🙏🙏🙏
India punjab ech aik he singer insan da putr ha very humble insan no fukryan like Saleem etc jeonda rah shera alots of love from Pakistan guru nanak punjab side
Gurdas maan v acha singer..
@@noumankhayal918 acha singer ha but real bnda aeh wa
@@KhalidMehmood-dk7vz o kehra plastic de aaa...!! 😅
ਖਾਲਿਦ ਮਹਿਮੂਦ ਮੀਆਂ ਜੀ ਸਹੀ ਫੁਰਮਾਇਆ ਤੁਸੀਂ।ਨਿਰੋਲ ਪੰਜਾਬੀ ਬੋਲੀ ਸੁਣ ਕੇ ਰੂਹ ਖੁਸ਼ ਹੋ ਜਾਂਦੀ ਐ।ਬਾਕੀ ਦੇ ਹੋਰ ਤਾਂ ਪਤਾ ਕਿਹੜੀ ਕਿਹੜੀ ਭਾਸ਼ਾ ਦੇ ਲਫਜ਼ ਲੈ ਲੈ ਕੇ ਗੰਦਗੀ ਪਰੋਸ ਰਹੇ ਨੇ ਪੰਜਾਬੀ ਬੋਲੀ ਦੀ ਸੇਵਾ ਦੇ ਨਾਂ ਤੇ।ਬਾਕੀ ਪੰਮਾ ਡੂੰਮੇਵਾਲ ਵੀ ਏਸੇ ਵਰਗਾ ਗਾਉਂਦਾ ਏ ਠੇਠ ਪੰਜਾਬੀ ਲਫਜ਼ਾਂ ਵਾਲੇ ਤੇ ਸਾਫ ਸੁਥਰੇ ਗੀਤ ਸੁਣਨਾ ਜਰੂਰ।
ahen nu v sun ke dekhyo you may like it
Mian Muhammad baksh Saab da Kalam apny Sikh Pai de awaz vich sn kr Maza agayaa❤❤❤❤ love you from Pakistan Gujarat
Bir singh jee di awaaz vich bohat asar hai, love you from Lahore❣️
Ji #talkpunjabichannel da nava program jrur suneo
@@arpansingh3346 zaror suna ga
ਵੀਰ ਜੀ ਬਹੁਤ ਖੂਬ ਲਿਖਿਆ ਹੈ ਤੁਸੀਂ। ਵਾਹਿਗੁਰੂ ਚੜਦੀਕਲਾ ਚੋਂ ਰੱਖਣ
Saabat soorat singer Bir Singh ji rab wrgi rooh dil dhan dhan ho janda eho jehe bande de darshan krke
ਵਾਹ ਬਈ ਵਾਹ।ਖੰਡ ਵਰਗੀ ਮਿਠੀ ਅਵਾਜ।🎉God bless you 🎉
this is called true punjabi singer .
True words..
Aini khoobsurat Awaaz te aini khoobsurat seerat de malik ho parmatma tuhanu chardi kala bskshe, jionde wasde raho 😊😊😊🙏🙏🙏🙏🙏
It's an honour when a sardar recites a kalaam of Sufi Saint with such devotion
Rahmat da minh pa Khudaya....
Tey baag Sukha(Sanjha Panjab) kar harya....
Tey bota ass umeed meri da...
kar dey meway bharya....
Gujranwala Lahnda Panjab tun Mohabtaan 💔
All Natural Musical Instruments ....... No Electrical Sounds. Organic Voice all above ..... LOVE IT !!
ਨਹੀਓ ਰੀਸਾ ਬਾਬਾ ਜੀ❤🌟 ਗੁਰੂ ਨਾਨਕ ਤੋ ਗੋਬਿੰਦ ਸਿੰਘ ਜੀ ਤੱਕ ਦੀ ਝਲਕ ਪੈਂਦੀ।
ਬਹੁਤ ਪਿਆਰ ਤੇ ਸਤਕਾਰ ❤❤
Wow, Mashahallah..... Rab Izzat devay prava tehno..... Allah Hoo... WaheGuru
Aaye haaye 👍🥰🥰🤗❣️❣️🙏🙏
MASHAALLAH
Bhut wadya g. Lehndy punjab tou.pyar bhari aslamualikum ty saria kal.
Exact copy of pakistan singer
Try to sing from heart
Need to creat attraction
@@mgep208 which singer
ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਬੀਰ ਸਿੰਘ ਉਸਤਾਦ ਜੀ
MashaAllah very nice bir singh g love you a from Pakistan Punjab 👌😍😍😍😍😍😍😍😍
Tnx ji
Thanks bir Shani gujjer eh barderan Di kandh kiwe Torrie dil ta Bahuat karda Milne nu
Jeonde vasde raho kushal raho ji bass galat taste raste jao vir
Where u from shani gujjar
Love you all
Akal purkh Bir Singh ji nu sada chadi kala wich rakhan
ਵਾਹਿਗੁਰੂ ਚੜਦੀ ਕਲਾ ਚ ਰੱਖੇ ।।।
ਵੱਡੇ ਵੀਰ ਜੀ😊😊
Nice bro🙏🙏
ਵਾਹ ਸਿੰਘ ਸਾਹਿਬ ਆਪ ਦੀ ਆਵਾਜ ਵਿਚ ਨੂਰ ਹੀ ਹੂਰ ਹੈ ਜਿਉਂਦੇ ਵਸਤੇ ਰਹੋ ਮਾਲਕੋ
ਵਾਹਿਗੁਰੂ ਰੰਗ ਭਾਗ ਲਾਵੇ
punjab always punjab...
love from Pakistan 😘
Jeevay Punjab ❤️
Pakistan Punjab tun Bohat sara piyar. Parmatma tano sareyan nu jiyonda wasda rakhay. Ameen. 🙏
🍂🌻♥️🤗
Bir Singh ji you are a true person 👌
ਵਾਹ💕💕
Nice
Nice
Very nice g 👌🌷🌺🌷🌺👌
Bhut Vadia bir Singh ji
Wah 22 wah ..es tra de singar chahide aa punjab ch ....jiunda rh 22 bir singh ...guru sab chrdikla bkhsan ...
ਬਹੁਤ ਵਧੀਆ ਕਲਮ ਐ ਤੁਹਾਡੀ ਵੀਰੇ,
ਵਾਹਿਗੁਰੂ ਚੜਦੀਕਲਾ ਬਖਸ਼ੇ,
ਅੱਜਕਲ ਦੇ ਕਲਾਕਾਰਾਂ ਨੂੰ ਵੀ ਚਾਹੀਦਾ ਐ ਕੇ ਵਧੀਆ ਤੇ ਚੰਗੇ ਗੀਤ ਗਾਉਣ , ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ । 🙏🙏
Eh klam enna ne nhi likheya eh miya Mohamad bakhsh g da likhya hoya hai u can check it
Bir Singh jii tusi bohuut chnge o
Bohuuuuut hi vadhiya awaaj aa todi te bohuut hi vadhiya bol hunde ne geet de
Duja Jyda maan tode te Sardar hon da pgg de naal naal daari da v pura satkaar
Yug yug Jio
Sanu maan aa apne punjab da or tode vrge klakar da 👌👌🙏🙏
Mr. Bir Singh God bless you and your ustad. You started singing with right procedures, you have selected good inspirational kalam
ਰੂਹ ਖੁਸ਼ ਕਰ ਦਿੱਤੀ ਵੀਰ ਜੀ ...ਬਹੁਤ ਸੁਕੂਨ ਮਿਲਿਅਾ ਜੀ.....ਰੱਬ ਮੇਹਰ ਭਰਿਅਾ ਹੱਥ ਰੱਖੇ ...
Love From Khari Sharif Home Town Main Muh.Bakhsh Khari Sharif Mirpur
Bir singh ji tusi anmulle o sade vaste. Rabb tuhanu chadi kala vich rakhe
great great paaaa g mashaAllah great voice
kya kalam hai waris shah jub b suno bahot sakoon milta hai
Punjabi tha
Punjabi sangeeti da druv Tara Bir Singh je .Dhan Mata je jis na Bir Singh je nu Janam dita ha
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ।।
Sanja Punjab ...Punjab 5 de nal e banda ..47 da dard Punjab halevi mehsoos karda
Bir Singh has an amazing voice. He and sartaj come out with great music.
ਬਹੁਤ ਖੂਬ ਵੀਰ ਜੀ ਪ੍ਰਮਾਤਮਾ ਨੇ ਤੁਹਾਨੂੰ ਕਿਰਦਾਰ ਰਸ਼ਨਾ ਸਰੂਪ ਸਭ ਬਹੁਤ ਪਿਆਰਾ ਬਖਸਿਆ
Beautiful voice sardar g att aaa puri knt aa 💖💖💖💖 big love and respect from Pakistan punjab rawalpindi
ਵਾਹਿ ਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਣ
Masha Allah .rabb chardikala rakhe veere tenu
Bai tuc lehnde Punjab tonh ho?
Yes i agree with you sir
@@punjabiaussie11 nhi veere main Apne charde Punjab to ha.malerkotla kol village aa Mera.6239302340cell.
@@salimdeol5365 ok ok Bai mnu lga kitte odhro ho ... Deol ho tuc v tan main puchya c 🙂
@@punjabiaussie11 hji vere asi v deol hii aa .lv u vere all deol
Dono Punjab zindaBad
Love from Pakistan 🇵🇰 Randhawa here
Thanks for your respect from East Punjab love and respect from us💞💞💞
@@harshdeepbajwa1317 💕❤️
Masha Allah..bht khoobsurat kalam aa veer ji... Alhamdulillah...Allah salamat rakhe tuhanu ...bht hi doonghi soch de malik o vadde veer ji...salute you ❤️❤️
ਵਾਹ ਜੀ ਬਹੁਤ ਖੂਬ ਗਾਇਆ ਵੀਰ ਜੀ👍🏻😊👍🏻
Kamal Paa Jee Hasday Wasday Rawo hamesha ❤🇵🇰
ਬਹੁਤ ਮਿੱਠੀ ਮਧੁਰ ਤੇ ਬਾ ਕਮਾਲ ਅਵਾਜ ਦੀ ਦਾਤ ਬਖ਼ਸ਼ੀ ਐ ਰੱਬ ਨੇ ਬਹੁਤ ਖ਼ੂਬ ਵੀਰ 👍🙏
Sardar ji tuhada geet Tu main adhure Mera fav geet ha. Allah tuhanoun jeenda vasda rakhey. From Pakistan
ਵਾਹ ਜੀ ਵਾਹ ਬਹੁਤ ਸੁਰੀਲ਼ੀ ਅਵਾਜ ਅਾ . ਮਾਲਕ ਮੇਹਰ ਕਰੇ
LEHNDDAY PUNJAB tun LOVE VEER ji
Lots of love from Charda Punjab too
@@manjindersingh213... ji ayaan noo
bhut sara pyaar veere
J kol hunde tuhanu jaffi paa lainde ehna piyar charde valon
Nice