Khyaal (Official Video) | Sukh Saab | Game Boy | Sony Dhiman | New Song 2021 | Desi tape records

แชร์
ฝัง
  • เผยแพร่เมื่อ 29 พ.ย. 2024

ความคิดเห็น • 6K

  • @nattrajoana
    @nattrajoana 10 หลายเดือนก่อน +876

    ਹਾਂਜੀ ਕੌਣ ਕੌਣ 2024 ਵਿਚ ਵੀ ਸੁਣ ਰਿਹਾ ਆ ਏਹ ਗੀਤ

  • @sukhpreetnambardar5810
    @sukhpreetnambardar5810 3 ปีที่แล้ว +41

    ਪਿਆਰ ਪਿਆਰ ਉਹ ਕਹਿੰਦੀ ਸੀ ❤️❤️ ਪਿਆਰ ਨਹੀਂ ਇਕ ਦੀਖਾਵਾ ਸੀ ❤️ ਦਿਲ ਤਾਂ ਉਹਨੇ ਕਿਸੇ ਹੋਰ ਨੂੰ ਦੇ ਰਖਿਆ sukhi nal manparchaea cbx

  • @mintusardar1290
    @mintusardar1290 ปีที่แล้ว +43

    ਵੀਰ ਦਾ ਗੀਤ, ਬੀਤੇ ਹੋਏ ਹਰ ਦਿਨ, ਹਰ ਪਲ ਯਾਦ ਦਵਾਉੰਦੇ ਨੇ, ਉਹ ਪੁਰਾਣੇ ਦਿਨ, ਜਦੋਂ ਸਬ ਨੂੰ ਲੱਗਦਾ ਹੁੰਦਾ! ਕਿ ਉ ਸਿਰਫ ਮੇਰੀ ਆ😮‍💨💰 2019-22💔$🙌

  • @romanaajit4642
    @romanaajit4642 8 หลายเดือนก่อน +31

    ਜਿੰਦਗੀ ਵਿਚ ਆਇਆ ਨੀ ਵੇ ਖਿਆਲਾਂ ਵਿਚ ਕਾਹਤੋਂ ਆਉਨਾ.......😢😢😢😢

    • @ramjilal5847
      @ramjilal5847 5 หลายเดือนก่อน +2

      ❤❤❤❤❤❤❤

  • @davinder_padda
    @davinder_padda 3 ปีที่แล้ว +237

    ਬਹੁਤ ਪਿਆਰਾ ਗੀਤ, ਤੇ ਵੱਖਰਾ concept ਜਿਸ ਬਾਰੇ ਕੋਈ ਗੱਲ ਨਹੀ ਕਰਦਾ। lots of respect ❤❤❤

  • @Prabhthathgarh69
    @Prabhthathgarh69 3 ปีที่แล้ว +215

    ਮੇਰਾ ਦਿਲ ਨਹੀਂ ਭਰਦਾ ਇਸ ਗਾਣੇ ਤੋਂ, ਪਹਿਲਾ ਜਦ ਇਸ ਗਾਣੇ ਦੀ ਆਡੀਓ ਆਈ ਸੀ ਤਾਂ ਮੈਂ ਓਹੀ ਲਗਾਤਾਰ ਚਲਾਈ ਰੱਖਦਾ ਸੀ! ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਦਿਲ ਰੋਣ ਨੂੰ ਕਰਦਾ! ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ! ਵਾਹਿਗੁਰੂ ਜੀ ਤਰੱਕੀਆਂ ਬਖਸ਼ਣ .! ਵੇ ਸੁੱਖ ਵੇ, ਤੇਰੀ ਸੁੱਖ ਮੰਗਦੇ ਆ! 🙏🙏 ਜਿਉਂਦਾ ਰਹਿ ਭਰਾ

  • @amritdeol42
    @amritdeol42 ปีที่แล้ว +81

    ਸੱਚੇ ਪਿਆਰ ਵਾਲੇ ਹਮੇਸ਼ਾ ਅਮਰ ਹੀ ਰਹਿੰਦੇ ਨੇ। ਕਾਗਜ਼ਾਂ ਚ ਨਹੀਂ ਇੱਕ ਦੁਜੇ ਦੇ ਹੋ ਸਕੇ,, ਰੂਹ ਤਾਂ ਇੱਕੋ ਦੇ ਸੀ❤️💯😭😭😭😭😭😭😭 ਸੱਚੇ ਪਿਆਰ ਨਾਲ ਇਸ ਗੀਤ ਦੇ ਮੁਤਾਬਿਕ ਹੀ ਹੁੰਦੀਆਂ ਨੇ ਘਟਨਾ,,, ਸਚੇ ਪਿਆਰ ਵਾਲਿਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਸਭ❤️😭😭😭😭😭
    ਬਹੁਤ ਵਧੀਆ ਗੀਤ ਆ💯❤️,,, ਮੈ ਹਰ ਰੋਜ ਪਹਿਲਾਂ ਸੁਣ ਕੇ ਸੋਣ ਦੀ ਅਦਤ ਸੀ,, ਅਜ ਵੀ ਆ😭😭😭

  • @jobanpreetsingh186
    @jobanpreetsingh186 9 หลายเดือนก่อน +89

    Hnji kon kon 2025 vich v aa git sunu ga

    • @GurbajGill-g6t
      @GurbajGill-g6t 2 หลายเดือนก่อน

      Pta ni jeonde rhe ta jror❤

  • @Simuu_987
    @Simuu_987 2 ปีที่แล้ว +262

    ਸੱਚੇ ਪਿਆਰ ਦੀਆਂ ਕਹਾਣੀਆਂ ਦਾ ਕਦੇ ਅੰਤ ਨਹੀਂ ਹੁੰਦਾ ਅਤੇ ਸੱਚਾ ਪਿਆਰ ਕਦੇ ਨਹੀਂ ਮਰਦਾ...😭

  • @manisidhu829
    @manisidhu829 ปีที่แล้ว +89

    ਰੁੱਖਾਂ ਵਰਗਾ ਸਬਰ, ਖੂਹਾਂ ਜਿਹੀ ਗਹਿਰਾਈ
    ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ..😢😢😢

    • @MandeepSingh-vo9hs
      @MandeepSingh-vo9hs 8 หลายเดือนก่อน +2

      Mani tusi nabha to ho ma bittu

    • @Gaggifouji31
      @Gaggifouji31 6 หลายเดือนก่อน

      Kia bat aaa yr

    • @ramjilal5847
      @ramjilal5847 5 หลายเดือนก่อน

      ❤❤❤❤❤❤❤

    • @ramjilal5847
      @ramjilal5847 5 หลายเดือนก่อน

      ❤❤❤❤❤❤❤❤

    • @shamsherSingh-fw8eu
      @shamsherSingh-fw8eu หลายเดือนก่อน

      Vah ji vah kya baat aa

  • @inderjeetkaur8582
    @inderjeetkaur8582 3 ปีที่แล้ว +720

    ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ❤️ song ਫਿਰ ਮਨ ਕਰਦਾ ਇਕ ਵਾਰ ਹੋਰ ਸੁਣਾ ❤️। ਪੂਰੀ ਟੀਮ ਨੂੰ ਵਾਹਿਗਰੂ ਤਰੱਕੀ ਬਖ਼ਸ਼ੇ। 🙏

  • @HargunKaur-r2p
    @HargunKaur-r2p ปีที่แล้ว +42

    Geet sohna per ਸੁਨੇਹਾ ਗਲਤ ਆ ਗੀਤ ਦਾ, ਵਿਆਹ ਤੋਂ ਬਾਅਦ ਸਭ ਕੁਜ ਓਥੀ ਛੱਡ ਦੇਣਾ ਚਾਹੀਦਾ, ਜੇ ਮਰਨਾ ਤਾਂ ਪਹਿਲਾ ਮਰਜੋ ਪਰ ਤੀਜਾ ਘਰ ਨਾ ਉਜਾੜੋ, ਤੇ ਮਾਂ ਬਾਪ ਨੂੰ ਦਾਗ ਨਾ laao😢😢🙏🙏🙏🙏

    • @47boysgameing52
      @47boysgameing52 6 หลายเดือนก่อน +2

      Sahi aa bai , eh suneha krke ta punjab da bedha grk ho reha , te teeja Ghar ujjar janda Jina da koi kassor v ni hunda

    • @parwinderbasati5942
      @parwinderbasati5942 4 หลายเดือนก่อน

      Tuhdi v ik soch aw pr gl ta ore aw v ki krya kise de baas ni honda amndri nl mooh peen to waad kug v ho skda osb jaaj aw ji

  • @mnu_manpreet
    @mnu_manpreet 3 ปีที่แล้ว +154

    ਇਹ ਗਾਨਾ ਰੋਜ਼ 5-6 ਸੁਣਦੀ ਹਾ
    Att song 😭😭😭😭😭😭😭😭

  • @JaspreetSingh-tn9yz
    @JaspreetSingh-tn9yz 2 ปีที่แล้ว +130

    ਚੰਗੀ ਤਕਦੀਰ ਵਾਲਾ ਲੈ ਗਿਆ ਤੈਨੂੰ,
    ਅਸੀਂ ਤਾਂ ਬਸ ਪਿਆਰ ਹੀ ਕਰਦੇ ਰਹਿ ਗਏ 💔🥲
    Jass✍️

    • @durgapandey3999
      @durgapandey3999 ปีที่แล้ว +1

      😭😭😭😭

    • @YyeysshUsyshhs
      @YyeysshUsyshhs 9 หลายเดือนก่อน +2

      Same😢

    • @JassMahla-gn2zg
      @JassMahla-gn2zg 7 หลายเดือนก่อน

      ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔

    • @JassMahla-gn2zg
      @JassMahla-gn2zg 7 หลายเดือนก่อน +1

      ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔

    • @HardeepKaur-p4z
      @HardeepKaur-p4z 6 หลายเดือนก่อน

      🥹🥹

  • @sumanbrar1245
    @sumanbrar1245 ปีที่แล้ว +43

    ਸ਼ੁਕਰ ਆ ਵਾਹਿਗੁਰੂ ਜਿਸਨੇ ਸਾਨੂੰ ਇਕ ਪਿੰਡ ਦੇ ਪਿਆਰ ਕਰਨ ਵਾਲਿਆਂ ਦਾ ਵਿਆਹ ਕਰਾਇਆ , ਜੇ ਕਿਤੇ ਸਾਡਾ ਵਿਆਹ ਨਾ ਹੁੰਦਾ ਤਾਂ ਸਾਡਾ ਵੀ ਇਸ ਗੀਤ ਵਾਲਾ ਹਾਲ ਹੋਣਾ ਸੀ

  • @manpreetkaur1676
    @manpreetkaur1676 ปีที่แล้ว +20

    ਦਿਲ ਨੁ ਛੂਨ ਵਾਲਾ ਗੀਤ ਬਣਾਯਾ ਸੁਖ ਸਾਬ ਜੀ ਨੇ ਜਿਹਨੂੰ ਕੋਈ ਸੱਚਾ ਮਨੁੱਖ ਹੀ ਸਮਝ ਸਕਦਾ ਹੈ ।

  • @gurpreethunjan7453
    @gurpreethunjan7453 3 ปีที่แล้ว +969

    ਦੁਨੀਆਂ ਦਾ ਸਭ ਤੋਂ Heart Touching Song ✍️ ਹਰ ਇੱਕ ਨੂੰ ਆਵਦੀ ਕਹਾਣੀ ਲੱਗਦੀ ਆ ।।

    • @deepreet_official5107
      @deepreet_official5107 3 ปีที่แล้ว +44

      Veer ji mere nal ta edda hi hoya hai jisnu me pyaar karda mere pind di aa viah ho gya ohda😔😔😔😔supne tutt gye saree

    • @deepreet_official5107
      @deepreet_official5107 3 ปีที่แล้ว +17

      😔😔😔😔sad story my love

    • @deepreet_official5107
      @deepreet_official5107 3 ปีที่แล้ว +13

      Same story of my love

    • @deepreet_official5107
      @deepreet_official5107 3 ปีที่แล้ว +10

      End end end end end end end end end end end end end end sira sira sira sira sira sira koka koka koka koka jma koka koka jma end song ajj tak da sab toh ghaint song

    • @deepreet_official5107
      @deepreet_official5107 3 ปีที่แล้ว +10

      Sira gall baat hai y ji song di ta

  • @sardarnaiji2872
    @sardarnaiji2872 3 ปีที่แล้ว +124

    ਵਾਹਿਗੁਰੂ ਕਦੇ ਵੀ ਸੱਚਾ ਪਿਆਰ ਕਰਣ ਵਾਲਿਆ ਨੂੰ ਵੱਖ ਨਾ ਕਰੀ😢😢

    • @jidhaliwal302
      @jidhaliwal302 ปีที่แล้ว +4

      ਅਖਾਂ ਦਾ ਪਾਣੀ ਦੀਲ ਦੀ ਕਹਾਣੀ ❤️ ਕਿਸੇ ਕਿਸੇ ਨੂੰ ਪਤਾ

    • @S_edits0099
      @S_edits0099 10 หลายเดือนก่อน +3

      Sanu karta 😔😔😞😩😩😥😢

    • @gopigopi3332-h9u
      @gopigopi3332-h9u 7 หลายเดือนก่อน +3

      ਮੈ ਤਾ ਵਖ ਹੋ ਗਈ 😢😢😢😢

    • @Gurdeepsingh-jr7bh
      @Gurdeepsingh-jr7bh 7 หลายเดือนก่อน

      ❤❤

    • @gurpreetsinghgurpreetsingh2200
      @gurpreetsinghgurpreetsingh2200 7 หลายเดือนก่อน

      Yes

  • @ramansekhonsekhon2182
    @ramansekhonsekhon2182 3 ปีที่แล้ว +776

    kis kis da favourtie songa like karo😊😊❤❤

    • @sohnikudi1942
      @sohnikudi1942 3 ปีที่แล้ว +14

      Bhut acha song h,, lekin m god se pray krti hu ki kisi ki life ki sacchai naa ho bas🙏🙏🙏🥺🥺🥺🥺🥺

    • @kaluindrijaat7875
      @kaluindrijaat7875 3 ปีที่แล้ว +6

      Bhuot,acha,song,me,yaada,aagy

    • @monanarwal5378
      @monanarwal5378 3 ปีที่แล้ว +1

      Kk

    • @monanarwal5378
      @monanarwal5378 3 ปีที่แล้ว

      @@sohnikudi1942 lkkk

    • @sapnadevi6341
      @sapnadevi6341 3 ปีที่แล้ว

      Nice song ❤️❤️😥😢

  • @PanjuGosha
    @PanjuGosha ปีที่แล้ว +11

    ਮੈ ਤਾ ਆਪ ਇਹ ਸੁਣਦਾ ਬੁਹਤ ਜੀ ਕਰਦਾ ਸੁਣੀ ਜਾਵਾ ਸਾਰੀ ਰਾਤ ਟੋਲ ਤੇ ਡਿਉਟੀ ਟਾਇਮ ਸੁਣੀ ਜਾਈ ਦਾ ਜੀ ਨੀ ਅੱਕ ਦਾ 😢😢

  • @rattanrori4311
    @rattanrori4311 3 ปีที่แล้ว +37

    ਜ਼ਿੰਦਗੀ ਦਾ ਬਣ ਗਿਆ ਹੀਸਾ ਨਾਂ ਜ਼ਿੰਦਗੀ ਵਿੱਚ ਆੳੁਣ ਵਾਲਿਆਂ ,😢😢

  • @mahirajput7866
    @mahirajput7866 3 ปีที่แล้ว +161

    ਇਹ song ਹਰ ਟੁੱਟੇ ਹੋਏ ਦਿਲ ਦੀ ਕਹਾਣੀ ਏ ਧੰਨਵਾਦ ਸਾਡੇ ਆਲਿਆ 🥺🥺

  • @ramanatwal9851
    @ramanatwal9851 3 ปีที่แล้ว +92

    ਮੈਨੂੰ ਲਗਦਾ ਇਹੋ ਜਿਹਾ ਗੀਤ ਮੈਂ ਅੱਜ ਤੱਕ ਨਹੀਂ ਸੁਣਿਆ ਇਹ ਗੀਤ ਦਿਲ ਨੂੰ ਛੋਹ ਲੈਣ ਵਾਲਾ ਹੈ ਸੁੱਖ ਸਾਬ ਬਾਈ ਰੱਬ ਤੁਹਾਡੀ ਉਮਰ ਲੰਬੀ ਕਰੇ ਬਹੁਤ ਹੀ ਸੋਹਣਾ ਗੀਤ 👌👌👌👌

    • @jaanritu810
      @jaanritu810 3 ปีที่แล้ว +3

      ਮੈਨੂੰ ਲਗਦਾ ਇਹੋ ਜਿਹਾ ਗੀਤ ਮੈ ਅੱਜ ਤੱਕ ਨਹੀਂ ਸੁਣਿਆ ਇਹ ਗੀਤ ਦਿਲ ਨੂੰ ਛੋਹ ਲੈਣ ਵਾਲਾ ਹੈ ਸੁੱਖ ਸਾਬ ਬਾਈ ਰੱਬ ਤੁਹਾਡੀ ਉਮਰ ਲੰਬੀ ਕਰੇ ਬਹੁਤ ਹੀ ਸੋਹਣਾ ਗੀਤ ਹੈ 👌👌👌👌👌😭😭😭😭

    • @parkashsinghparkashsingh5289
      @parkashsinghparkashsingh5289 2 ปีที่แล้ว +1

      😭😭😭😭😭😭😭😭😭

    • @chintukumar2804
      @chintukumar2804 2 ปีที่แล้ว

      Ò

    • @chintukumar2804
      @chintukumar2804 2 ปีที่แล้ว

      O

    • @chintukumar2804
      @chintukumar2804 2 ปีที่แล้ว

      O

  • @TarsemSingh-b4t
    @TarsemSingh-b4t ปีที่แล้ว +2

    ਭਰਾ ਰੋਜ਼ ਸੁਣਦਾ ਆ ਦਿਲ ਨੂੰ ਏਨਾ ਲਗਾ ਕਿ ਵਾਰ ਵਾਰ ਸੁਣਨ ਨੂੰ ਜੀ ਕਰਦਾ ਬਹੁਤ ਸੋਹਣਾ ਗਾਣਾ❤❤ਘੈਟ ਆ ❤❤ਕਦੀ ਵੀ ਨਾਹ ਪੁਰਣਾ ਹੋਣ ਵਾਲਾ

  • @babbukaureana1495
    @babbukaureana1495 2 ปีที่แล้ว +119

    ਰੂਹਾਂ ਤੇ ਸਾਹਾ ਚ ਵਸਦੇ ਕਦੇ ਭੁਲਾਏ ਨਹੀਂ ਜਾਂਦੇ ਮੈ ਵੀ ਪਿਆਰ ਕੀਤਾ ਰੱਬ ਪੂਰ ਚੜਾਵੇ 🙏🙏❤️❤️

  • @Jassbanger7
    @Jassbanger7 3 ปีที่แล้ว +366

    Kantt aa sukh veera song ♥🤗
    ਖੁਦ ਨਾਲ ਮੁਹੱਬਤ ਕਰਨ ਲੱਗੇ ਆ ♥️
    ਜਦੋਂ ਦਾ ਸੁਣਿਆ ਖੁਦਾ ਦਿਲ ਵਿਚ ਰਹਿੰਦਾ ਏ 🎀

  • @JagroopSingh-gc2gi
    @JagroopSingh-gc2gi 2 ปีที่แล้ว +56

    ਮਹੁੱਬਤ ੲਿੱਕ ਅਜਿਹੀ ਚੀਜ਼ ਹੈ ਜਿਸ ਨਾਲ ਦਿਲ ਟੁੱਟ ਜਾਂਦਾ ਹੈ😭😭😭

  • @gurnoorkaur3300
    @gurnoorkaur3300 ปีที่แล้ว +2

    ਵਾਰ ਵਾਰ ਇਸ ਗਾਣੇ ਨੂੰ ਸੁਣ ਕੇ ਦਿਲ ਨੀ ਭਰਦਾ ਤੇ ❤ ਬਹੁਤ ਦੁੱਖੀ ਹੁੰਦਾ ਕਿਸੇ ਆਪਣੇ ਨੂੰ ਯਾਦ ਕਰਕੇ 😢😢

  • @jagdevsinghboothgarhia4853
    @jagdevsinghboothgarhia4853 2 ปีที่แล้ว +48

    ਮੇਰੇ ਆਲੀ ਵੀ ਮੇਰੇ ਪਿੰਡ ਦੀ ਆ 6 ਸਾਲ ਹੋਗੇ ਰੱਬ ਨੇ ਹਾਜੇ ਤੱਕ ਤਾ ਇੱਕਠੇ ਹੀ ਰੱਖਿਆ ਬਸ ਫਰਕ ਐਨਾ ਕ ਆ ਉਹ ਪਿੰਡ ਆ ਤੇ ਮੈਂ ਬਾਰ ਆ। ਅੱਗੇ ਰੱਬ ਹੀ ਜਾਨਦਾ ਕੀ ਹੋਵੇਗਾ। ਰੱਬ ਅੱਗੇ ਏ ਹੀ ਅਰਦਾਸ ਆ ਰੱਬਾ ਕਿਸੇ ਦੀ ਮੁਹੱਬਤ ਕਿਸੇ ਤੋ ਦੂਰ ਨਾ ਕਰੀ 🙏🙏
    Song sachi hi bhoot Siraaaa sukh bai love you a bai tere nal yaar dill te lagya song yaar waheguru ji tanu hamesh khush rakhe veer ❤️❤️❤️

    • @khdooss2686
      @khdooss2686 ปีที่แล้ว +1

      Ki bnea baii agge hun ktthe o 🙄

    • @sabbykinder7233
      @sabbykinder7233 ปีที่แล้ว +2

      Veere hogyaa tuhada viah os kudi naal hi dsio jroor

    • @SomanPreet-bd3yx
      @SomanPreet-bd3yx 9 หลายเดือนก่อน

      Veer hoea vih tohada ohde nal

    • @manpreetkaursaini1378
      @manpreetkaursaini1378 7 หลายเดือนก่อน

      22 tuci apna pyer nu mile ja nhi daso jarur

    • @SomanPreet-bd3yx
      @SomanPreet-bd3yx 6 หลายเดือนก่อน +2

      Veere meri vi pind ch hi a 7 va saal chal reha asi vi bhout kush a dove apni life bhout vadyia Raab mehar kri Hui a sab theek bas ikk pind de hon karke ma bhar jan bare socha vi fir ikkate rahage par file lai c Australia di sale agent passe Lake bhaj ge hun ghr de vi mana kri janda a bas dekhde a kite hor la ke sahi a bro jad pind c ji saccha pyaar hoje na kush jadha ukha ho janda par yr ohna de bin reh vi ni skde kush ta karna hi Penda. Chlo dekde a raab ki kush krvonda . Waheguru thodi jodi nu hmesha kush rake.🥰🙏♥️

  • @ramanbiddu781
    @ramanbiddu781 3 ปีที่แล้ว +62

    ਯਾਰ ਦੂਜੀ ਵਾਰ ਹੌਂਸਲਾ ਈ ਨਹੀਂ ਪੈਂਦਾ ਦੁਬਾਰਾ ਸੁਣਨ ਨੂੰ!! ❤️❤️❤️❤️❤️❤️

  • @gur.lahoria
    @gur.lahoria 3 ปีที่แล้ว +28

    ਭਰਾ ਰੋਜ਼ ਸੁਣਦਾ ਆ ਦਿਲ ਨੂੰ ਏਨਾ ਲਗਾ ਕਿ ਵਾਰ ਵਾਰ ਸੁਣਨ ਨੂੰ ਜੀ ਕਰਦਾ ਬਹੁਤ ਸੋਹਣਾ ਗਾਣਾ ❤️❤️ਘੈਂਟ ਆ ਭਰਾ👌❤️ਕਦੀ ਵੀ ਨਾਹ ਪੁਰਾਣਾ ਹੋਣ ਵਾਲਾ 👍

  • @nattrajoana
    @nattrajoana ปีที่แล้ว +14

    ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ💯

  • @Maanbhangu13
    @Maanbhangu13 ปีที่แล้ว +15

    ਸੱਚੀ ਯਾਰ ਪਿੰਡਾਂ ਦੇ ਮੁੰਡਿਆਂ ਦੀ same ਕਹਾਣੀ ਆ ,, ਬਹੁਤ ਵਧੀਆ song keep it up sukh veer

  • @sandeepsidhu3714
    @sandeepsidhu3714 3 ปีที่แล้ว +121

    ਸੱਥਰ 😭ਵਾਸਤੇ ਯਾਰ 😭
    😭😭😭
    ਸਿਰਾ ਕਰਤਾ ਯਾਰ
    🖖🤙🖖👌
    ਬਹੁਤ ਵਾਰ ਸੁਣ ਲਾਇਆ ਗੀਤ
    💓💓💓

  • @arunkumar-nl2yy
    @arunkumar-nl2yy 3 ปีที่แล้ว +197

    ਰੱਬ ਪਿਆਰ ਹਮੇਸ਼ਾ ਸੱਭ ਦਾ ਸਲਾਮਤ ਰੱਖੇ 💕💕💕

  • @bikramsingh2454
    @bikramsingh2454 8 หลายเดือนก่อน +1

    ਮੈ ਪਹਿਲੀ ਵਾਰੀ ਸੁਣਿਆ ਗੀਤ ਯਰ ਬਹੁਤ 😢😢😢 ਵਧੀਆ ਲੱਗਿਆ I love this song

  • @harmanff4
    @harmanff4 2 ปีที่แล้ว +18

    ਮੈਨੂੰ ਇਹ ਲਗਦਾ ਹੈ ਕਿ ਇਹ ਗੀਤ ਸਾਡੇ ਦੁੱਖਾਂ ਲਈ ਬਣਿਆ ਹੈ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਹੈ ਇਹ ਗੀਤ ਪਰ ਜੀਅ ਨਹੀਂ ਕਰਦਾ ਇਸ ਨੂੰ ਬੰਦ ਕਰਨ ਦਾ ਜਿਸ ਨੇ ਇਹ ਗੀਤ ਲਿਖਿਆ ਹੈ ਉਸ ਦਾ ਬਹੁਤ ਧੰਨਵਾਦ ਹੈ

  • @punjabiallstutus2821
    @punjabiallstutus2821 3 ปีที่แล้ว +112

    Sukh Saab bahut hi vadiya soge hai menu ta Rona aa. Giya sukh Saab 😭😭😭😭😭

  • @reetgrewal3256
    @reetgrewal3256 3 ปีที่แล้ว +95

    Enni jyada heart touching story aa k,, I literally started crying after watching this🥺 Superb Act Sukh bro❣️

  • @manpreetkaur1676
    @manpreetkaur1676 ปีที่แล้ว +12

    😭😭😭😭😭😭😭 ਮੈਨੂੰ ਵ ਇਹ ਸੋਂਗ ਸੁਨ ਕੇ ਦਿਲੋਂ ਰੋਣਾ ਆ ਗਿਆ

    • @kaladhalio5274
      @kaladhalio5274 ปีที่แล้ว +1

      Y ji Manu dillo sunka rohn athe

    • @kaladhalio5274
      @kaladhalio5274 ปีที่แล้ว +1

      Ma ta y ji 100yari sundi aa jad dill krthe

  • @Armylover-ug4pm
    @Armylover-ug4pm 3 ปีที่แล้ว +165

    "ਖਬਰੇ ਤੇਰਾ ਸ਼ੋਂਕ ਸੀ ਜਾ ਸੀ ਤੇਰੀ ਮਜਬੂਰੀ ਨੀ ਪਲ ਪਲ ਹੱਡੀਆਂ ਖ਼ੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ"

  • @ManinderSingh-fc4tx
    @ManinderSingh-fc4tx 3 ปีที่แล้ว +65

    Bhut sohna geet a y
    bilkul aabdi story lggdi aa
    Heart touching song 🥺🥺

    • @HarpreetKaur-gu1mx
      @HarpreetKaur-gu1mx 3 ปีที่แล้ว +4

      Mnu v yrr😭😭😭😭😭😭😭😭😭😭😭😭🥺🥺🥺🥺🥺🥺🥺🥺appni stry lgdi aa same

    • @ManinderSingh-fc4tx
      @ManinderSingh-fc4tx 3 ปีที่แล้ว +2

      @@HarpreetKaur-gu1mx hnji ho janda kyi vaar🥺

    • @realdeep855
      @realdeep855 3 ปีที่แล้ว

      @@HarpreetKaur-gu1mx mnu v yrr 😢😢

    • @harseeratbrar
      @harseeratbrar ปีที่แล้ว

      @@realdeep855 ajj ene sala bad mere pyaar nal GL hoi eh song sunia bhut roi jani a kio hunda eda sis I am married hun ki kra

  • @jassichaudhary4467
    @jassichaudhary4467 3 ปีที่แล้ว +936

    ਨਾ ਜਖਮ ਭਰੇ, ਨਾ ਸ਼ਰਾਬ ਸਹਾਰਾ ਹੋੲੀ
    ਨਾ ਤੂੰ ਮਿਲੀ, ਨਾ ਮਹੁਬੱਤ ਦੁਬਾਰਾ ਹੋੲੀ

  • @SonuSonu-wn7iu
    @SonuSonu-wn7iu ปีที่แล้ว +22

    ਬਹੁਤ ਵਧੀਆ ਲੱਗਦਾ ਐ ਇਹ ਗੀਤ ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ਐ

  • @destinyempireeducation
    @destinyempireeducation ปีที่แล้ว +88

    ਸੁਖ ਅੱਜ ਤੇਰਾ ਗਾਣਾ ਸੁਣ ਫੇਰ ਦਿਲ ਰੋਇਆ ਆਪਣੇਆ ਨੂੰ ਯਾਦ ਕਰਕੇ 🙏🏿

  • @sonamdeepkaur6313
    @sonamdeepkaur6313 3 ปีที่แล้ว +14

    ਬਹੁਤ ਵਾਦੀਆਂ SONG ਹੈ ਮੇਰੇ ਕੋਲ ਲਫ਼ਜ਼ ਨਹੀਂ ਬੋਲਣ ਵਾਸਤੇ ਰੂਹ ਤੱਕ ਗਯਾ ਇਹ ਗੀਤ ❤️❤️❤️❤️💗💗💗💗

  • @DAULATPURIA007
    @DAULATPURIA007 2 ปีที่แล้ว +14

    ਲੋਕ ਅੱਜ ਕੱਲ ❤️ ਚੰਗੇ ਦਿਲ ਨੀ...ਚੰਗੇ ਦਿਨ 🙏 ਦੇਖਦੇ ਨੇ......

  • @jaipaljaipaul7449
    @jaipaljaipaul7449 7 หลายเดือนก่อน +1

    ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @baljindersingh7580
    @baljindersingh7580 2 ปีที่แล้ว +75

    ਪਿੰਡਾਂ ਦੇ ਮੁੰਡਿਆ ਦਾ ਸੱਚ ....... ਸ਼ੁਰੁ ਤੋਂ ਮਾੜੀ ਹੁੰਦੀ ਆਈ 😢😢😭😭

  • @ਸਿੱਖਇਤਿਹਾਸ-ਡ2ਚ
    @ਸਿੱਖਇਤਿਹਾਸ-ਡ2ਚ 3 ปีที่แล้ว +295

    ਮੇਰੀ ਕਹਾਣੀ😢😢😢😢😢❤ਚਾਅ ਕੇ ਵੀ ਕੁਝ ਨਾ ਕਰ ਸਕੇ ਨਾ ਔ ਤੇ ਨਾ ਮੈਂ ਨਾ ਮਰ ਹੀ ਹੋਈਆ😢😢😢😢😢😢😢😢❤👳‍♂️ਤੁਸੀ ਸੀ ਤੁਸੀ ਹੀ ਰਹੋਗੇ ਮੇਰੀ ਰੂਹ ਦੇ ਹੱਕਦਾਰ❤

    • @GurpreetSingh-pn8qy
      @GurpreetSingh-pn8qy 3 ปีที่แล้ว +6

      Very Very Very 😢😢😭😭😭😭😭😭😭

    • @gurdeepsingh-eb8vl
      @gurdeepsingh-eb8vl 3 ปีที่แล้ว +7

      Same story meri🥺🥺

    • @johnmattu1484
      @johnmattu1484 3 ปีที่แล้ว +4

      Sachi dil ta ni ਬਦਲਦਾ

    • @gurdeepsingh-eb8vl
      @gurdeepsingh-eb8vl 3 ปีที่แล้ว +17

      Asi v chah ke v kuch nahi kar sake...par usnu apne parents d izar karke apna ine sala da pyar chhdna peya.🥺🥺 par rooh ch ni kad sakegi kde v na oh. Na main😥😥

    • @rupinderbrar9927
      @rupinderbrar9927 3 ปีที่แล้ว +4

      Dil vich oyi a mere marde dhamm tak

  • @shamshersingh-nv4kp
    @shamshersingh-nv4kp 2 ปีที่แล้ว +52

    ਬਾਂਹ ਫੜ ਕੇ ਰੋਕ ਲੈਂਦੇ ,ਜੇ ਕੋਈ ਚਲਦਾ ਜ਼ੋਰ ਹੁੰਦਾ ,,
    ਤੇਰੇ ਪਿਛੇ ਕਯੋ ਰੁੱਲ਼ਦੇ ਜੇ ਕੋਈ ਤੇਰੇ ਜੇਹਾ ਹੋਰ ਹੁੰਦਾ ..😔😔

  • @sandeepbhullar6823
    @sandeepbhullar6823 ปีที่แล้ว +1

    ਅੱਜ ਫਿਰ ਤੇਰਾ ਗਾਣਾ ਸੁਣ ਕੇ ਰੋ ਪਈ ਬਹੁਤ ਸੋਹਣਾ ਲਿਖਿਆ ਵੇਰੇ 👍 part 2 ਵੀ ਕਰਲੋ ਸੁਣ ਕੇ ਇੱਕ ਸਕੂਨ ਜਾ ਮਿਲ ਜਾਂਦਾ 🥺

  • @tiwana00059
    @tiwana00059 2 ปีที่แล้ว +6

    ਬਹੁਤ ਸੋਹਣਾ ਗੀਤ ਆ ਬਾਈ।
    ਸੱਚੇ ਪਿਆਰ ਵਾਲਿਆ ਨੂੰ ਇਹ ਦੁਨੀਆ ਕਿੱਥੇ ਮਿਲਣ ਦਿੰਦੀ ਆ...😏😏

  • @ashadkhan8270
    @ashadkhan8270 2 ปีที่แล้ว +27

    ਪੁਰਾਣੀਆਂ ਯਾਦਾ ਤਾਜੀਆ ਕਰਾਤੀਆ ਬੀਰੇ ਮੇ ਕਦੇ ਬੀ ਇਨਾ ਇਮੋਸਨਲ ਨੀ ਹੋਇਆ ਜਿਨਾ ਆ ਗਾਣਾ ਸੁਣ ਕੇ ਹੋਇਆ

  • @KalaSingh-lt9uv
    @KalaSingh-lt9uv 2 ปีที่แล้ว +25

    ਸੁੱਖ ਬਾਈ ਆ ਗੀਤ ਸੁਣਕੇ ਮੈਨੂੰ ਆਪਣੀ ਕਹਾਣੀ ਯਾਦ ਆ ਗਈ

  • @teraParamsingh
    @teraParamsingh 7 หลายเดือนก่อน +1

    ਕਦੇ ਕਦੇ ਲੱਗਦਾ ਮੇਰੀ story ਗੀਤ ਦੀ ਸੇਮ ਵੀਡੀਓ ❤❤❤love you sukh bhra

  • @PawanDeep-Singh
    @PawanDeep-Singh 3 ปีที่แล้ว +176

    ਵੀਡੀਓ ਬਹੁਤ ਸੋਹਣੀ ਬਣੀ ਆ ਸੁੱਖ ਵੀਰੇ। ਸਬ ਕੁਸ ਵਧੀਆ ਯਾਰ। ਮਾਲਕ ਬਹੁਤ ਸਾਰੀ ਤਰੱਕੀ ਦੇਣ 🙏

  • @ramankamboj5410
    @ramankamboj5410 2 ปีที่แล้ว +23

    ਕਹਿੰਦੀ ਕਿੰਨਾ😘ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ 😔 🙌ਮੈ ਕਿਹਾ ਗਵਾਹ ਦੋ✌ਹੀ ਨੇ ਇਕ ਤਾਰੇ🌃ਉਹ ਬੋਲ ਨਹੀ ਸਕਦੇ ਦੂਜਾ ਮੇਰਾ ਦਿਲ❤ਜਿਸ ਦੀ ਤੂੰ ਸੁਣ ਨਹੀ ਸਕਦੀ

    • @JasdeepSingh-xs8nn
      @JasdeepSingh-xs8nn ปีที่แล้ว

      ਉਹ ਹੋ ਨਿਰਾ ਇਸ਼ਕ ਜਜ਼ਬਾਤ 22ਜੀ

  • @sisodiarajput4783
    @sisodiarajput4783 3 ปีที่แล้ว +25

    ਹਾਏ ਓਏ ਰੱਬਾ 😭😭 ਕਿਆ ਬਾਤ ਹੈ ਬਾਈ ਜੀ ਕਿੰਨਾ ਸੋਹਣਾ ਗੀਤ ਆ

  • @dhanoaekam
    @dhanoaekam 6 หลายเดือนก่อน

    ਹਾਏ ਕਿੰਨਾ ਸੋਹਣਾ ਗੀਤ ਏ love marriage ਕਰਵਾਕੇ ਵੀ ਡਰ ਲੱਗਦਾ ਹਾਏ ਜੇ ਮੇਰੇ ਨਾਲ ਵੀ ਐਵੇਂ ਹੋ ਜਾਂਦਾ 😢😢

  • @Amandeep-lz8tf
    @Amandeep-lz8tf 2 ปีที่แล้ว +22

    ਮੇਰਾ ਵੀ sukh ਹੀ ਆ ਜੀ song ਸੁਣਕੇ ਰੋਣ ਆਗਿਆ ਜੀ😭😭

    • @SurjeetSingh-ld1jv
      @SurjeetSingh-ld1jv ปีที่แล้ว +2

      Mare ale da name v sukh ah mai ohnu 2saal pyaar kita tya ohne Manu 7saal per ak doje nu dsya nhi oh Manu keh nhi sakda c oh darda c mai v nhi keh sakdi c Manu v dar lagda c ki oh Manu pyaar krda v ah ki nhi ohne hor kudi nu perpose kr dita ohne haa kr diti jdo Manu ah gal pta lagi tya mai bhut roi jdo ohnu ah gal pta lagi mai ohnu pyaar krdi ah tya oh v bhut roya jdo hor munde nae Manu perpose kr dita tya mai ha kr diti oh nu bhut dok hoya oh munda da stand nhi c hor kudya nal v gal krda c tya Manu bhut gussa aya per ki krdi pyaar kr bathi pta nhi kive ki kra kuj smaj nhi ohnda sukh v nal ah oh munda v gal ah aa ki ak nu apnona pana doje nu sadna hun smaj nhi ohnda ki kra 😢🥺😔ji krda marja ⚰️🪦fer family da ki ho ga ah soch kae chup kri da 😢😔😔

  • @harpreetsinghsidhu3864
    @harpreetsinghsidhu3864 3 ปีที่แล้ว +155

    🤲 ਧਾਗੇ ਕੱਚੇ ਰਹਿ ਗਏ ਜਿਹੜੇ ਸੱਧਰਾਂ ਦੇ ਮੈਂ ਬੁਣੇ ਸੀ!
    ਰਹੇ ਸੀ ਕਰਦੇ ਤੇਰੀ ਉਡੀਕ ਉਹਨਾਂ ਰਾਹਾਂ ਤੇ!
    ਹੁਣ ਉਹ ਆਵਾਜ਼ ਨਾਂ ਰਹਿ ਬੋਲ ਜਿਹੜੇ ਝਾਂਜਰਾਂ ਦੀ ਮੈਂ ਕਦੇ ਸੁਣੀ ਸੀ!!
    ਲੱਗਦਾ ਏ ਬਦਲਿਆ ਮੌਸਮ ਵਾਂਙੂ ਹੁਣ ਉਹਨਾਂ ਸੁਭਾਅ ਹੋਇਆ!
    #preet ਤੇਰੀ ਕਲਮ✍️ ਦਾ ਲਿਖਿਆ ਪੂਰਾ ਕੋਈ ਚਾਅ ਨਾਂ ਹੋਇਆ!
    ਕਿੱਥੇ ਬੈਠੀ ਗਿਣਦੀ ਤੂੰ ਉਹਨਾਂ ਦੇ ਕੀਤੇ ਲਾਰੀਆ ਨੂੰ
    ਹਾਲ ਨਾਂ ਕੋਈ ਤੇਰਾ ਪੁੱਛਦਾ''
    ਰੱਬਾ ਮਾੜੀ ਕਿਸਮਤ ਕੇ ਮਾਰਿਆ ਨੂੰ!
    ਸਾਇਰ ਬਣ ਕੇ ਲਿਖਦੀ ਰਹਿੰਦੀ!
    ਤੇਰੀ ਇਬਾਦਤ ਵਿੱਚ ਸਾਇਰੀ ਦੇ!
    ਆਖਰੀ ਬਸ ਇਕ ਪੰਨਾ ਬਚਿਆ!
    ਮੇਰੀ 💝ਦਿਲ ਦੀ ਲਿੱਖੀ ਹੋਈ📗 ਡਾਇਰੀ ਤੇ!!
    Love you yaar😭😭♥️🙏

  • @ravichauhan5867
    @ravichauhan5867 2 ปีที่แล้ว +14

    ਬਹੁਤ ਹੀ ਜਿਆਦਾ ਸੋਹਣਾ ਗਨਾ ਲਿਖਿਆ ਬਾਈ ਨੇ ਅੱਖਾਂ ਚੋਂ ਪਾਣੀ ਆ ਗਿਆ

  • @gurmeetscoggins8332
    @gurmeetscoggins8332 ปีที่แล้ว +14

    Just beautiful!! Every time I hear the song, I cry!! Thank you for the presentation!!

  • @sciencevigayanenglishgayan7724
    @sciencevigayanenglishgayan7724 3 ปีที่แล้ว +27

    ਸੱਚਾ ਪਿਆਰ ਰੱਬ ਸਭ ਦਾ ਸਲਾਮਤ ਰੱਖੇ।।

    • @janpalbilona2614
      @janpalbilona2614 3 ปีที่แล้ว

      Rabb sath nhi denda😥😥😥😥😥😥😥😥

    • @punjabibhangravip3271
      @punjabibhangravip3271 3 ปีที่แล้ว

      @@janpalbilona2614 shi kha bai 🙏

    • @princesidhu1847
      @princesidhu1847 3 ปีที่แล้ว

      I'M TOTALLY AGREE WITH YOU 😞😞😞😞😞😞😞😞😞😞😞

    • @tejbirsingh768
      @tejbirsingh768 3 ปีที่แล้ว +1

      ✍️🆂🅾🆁🆁🆈

    • @princesidhu1847
      @princesidhu1847 3 ปีที่แล้ว

      @@tejbirsingh768 SORRY FOR WHAT ?😟😟😟😟😟

  • @harmailsingh4527
    @harmailsingh4527 2 ปีที่แล้ว +22

    ਨਾ ਦਿਲ ਦੇ ਫੱਟ ਭਰੇ ਨਾ ਸ਼ਰਾਬ ਸਹਾਰਾ ਕੋਈ
    ਨਾ ਰਾਹ ਪਸੰਦ ਆਏ ਸੱਜਣ ਨਾ ਮੰਜ਼ਿਲ ਹਾਸਲ ਹੋਈ
    ਕਈ ਸ਼ਬਦ ਪਰੋਣੇ ਉਹਨੇ ਜੱਗ ਤੇ ਤੇ ਕਿੱਥੇ ਪੀੜ ਪਰੋਹਣੀ ਹੋਈ
    ਨਾਂ ਤੂੰ ਮਿਲੀ ਹਰਮੇਲ ਨੂੰ ਨਾ ਮੁਹੱਬਤ ਦੁਬਾਰਾ ਹੋਈ

  • @ramandeepkaurgill1955
    @ramandeepkaurgill1955 3 ปีที่แล้ว +13

    ਮੇਰਾ ਪਿਆਰ ਮੇਰੇ ਨਾਲ ਆ ਸਾਡੀ ਤਾਂ ਮੈਰਿਜ਼ ਹੋ ਗਈ ਪਰ ਇਹ ਗੀਤ ਦਿਲ ਨੂੰ ਛੂਹ ਗਿਆ । ਅਵਾਜ਼ ਕਿੰਨੀ ਵਧੀਆ । ਮੇਰੇ ਕੋਲ ਸ਼ਬਦ ਹੈ ਨਹੀਂ ਕੁੱਝ ਲਿਖਣ ਲਈ। ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ।I like you bro

  • @shweta95
    @shweta95 ปีที่แล้ว +18

    *Sometimes we Just Have to Accept The Fact That Some People Only Enter Our Life as a Temporary Happiness* 💔💔

  • @bharatkamaluwala3673
    @bharatkamaluwala3673 3 ปีที่แล้ว +21

    Siirrra song bro dil khus hogya dekh ke very heart touching song jindgi ch eda hi hunda😭😭😭😭😭

  • @tinkasingh3108
    @tinkasingh3108 3 ปีที่แล้ว +95

    Waheguru sache piyar wale nu kade dur na kari sab di umar lambi kare 🙏🙏🙏👫💑❤❤💖💕💞

  • @punjabireel7749
    @punjabireel7749 3 ปีที่แล้ว +18

    ਸੱਚ ਪਿਆਰ ਕਰਨ ਵਾਲੇ ਨੂੰ ਰੱਬ ਕਦੇ ਦੂਰ ਕਰੇ

  • @GurpreetSingh-to1ig
    @GurpreetSingh-to1ig ปีที่แล้ว +10

    ਦਿਲ ਛੂੰ ਗਿਆ ਬਾਈ ਗਾਨਾ❤

  • @ਕਿਰਤੀਲੋਕ
    @ਕਿਰਤੀਲੋਕ 2 ปีที่แล้ว +13

    ਓਸ masle ਨੂੰ hath ਪਾਇਆ, ਜਿਸ ਤੇ ਹਰ ਕੋਈ ਚੁੱਪ ਹੋ ਜਾਂਦਾ, ਬਹੁਤ ਹੀ ਵਧੀਆ ਗੀਤ

  • @officialbilla0558
    @officialbilla0558 3 ปีที่แล้ว +66

    ਬਾਬਾ ਮਹਿਨਤ ਨੂੰ ਰੰਗ ਭਾਗ ਲਾਵੇ ਸੁੱਖ ਵੀਰੇ ਚੜਦੀ ਕਲਾ ਚ ਰਹੇ ਹਮੇਸਾ ਲੲੀ ਬਹੁਤ ਸੋਹਣਾ ਗਾਣਾ ਵੀਰ ਵੀਡੀਓ ਵੀ ਬਹੁਤ ਸੋਹਣੀ ਬਣਾਈ ਆ ਬੜਾ ਦਰਦ ਆ ਗਾਣੇ ਚ ❤️❤️❤️

  • @gurpyar2528
    @gurpyar2528 2 ปีที่แล้ว +5

    ਮੇਰੇ ਵਾਂਗ ਤੁਹਾਨੂੰ ਵੀ ਇੱਦਾ ਲਗਦਾ ਕਿ ਗੀਤ ਨੂੰ ਸੁਣੀ ਜਾਵਾਂ
    ((ਬਹੁਤ ਸਾਰੇ ਪਿਆਰ ਕਰਨ ਵਾਲਿਆਂ ਲਈ ਜਿੰਨਾ ਨੂੰ ਆਪਣਾ ਪਿਆਰ ਨਸੀਬ ਨਈ ਹੋਇਆ 💔💔))

  • @karmjeetsingh1358
    @karmjeetsingh1358 6 หลายเดือนก่อน +3

    Aah song ta hdaan de vich rachiaa pya jine vaari sunde ohna e sohna lgda te fell ja kraaunda purana time

  • @hgstunt2222
    @hgstunt2222 2 ปีที่แล้ว +26

    ਵਾਹਿਗੁਰੂ ਸੱਚੇ ਪਿਆਰ ਕਰਨ ਵਾਲਿਆਂ ਨੂੰ ਕਦ ਵੱਖ ਨਾ ਕਰੀ

  • @yaddhaliwalmusic
    @yaddhaliwalmusic 3 ปีที่แล้ว +11

    ਸਿਰਾ ਗੱਲਬਾਤ ਆ ਭਰਾ ਗੀਤ ਦੀ love you veer 💖💖💖💖💖💖💖💖💖💖

  • @sarbimoga3210
    @sarbimoga3210 3 ปีที่แล้ว +18

    Bhutt shona song🥰 dil te ja k laga mera ta rona aa😭😭 gya song vakh k🥺

  • @sarassinghjoy9734
    @sarassinghjoy9734 ปีที่แล้ว +3

    ਬਹੁਤ ਵਧੀਆ song Sadi ਕਹਾਣੀ ਇਹੀ h but

  • @shweta95
    @shweta95 ปีที่แล้ว +38

    A Journey From impression to Depression is Called Love 💔💔

  • @harpreetsingh5195
    @harpreetsingh5195 3 ปีที่แล้ว +9

    ਬਹੁਤ ਸੋਹਣਾ ਲਿਖਿਆ ਹੈ ਵੀਰ ਰੱਬ ਤੁਹਾਨੂੰ ਤਰੱਕੀ ਬਖਸ਼ੇ ♥️♥️

  • @ramandhiman632
    @ramandhiman632 3 ปีที่แล้ว +25

    ਆਉਣ ਦਿਓ ਐਲਬਮ ਹੁਣ ਕਹਿੰਦੇ ਸਿਰਾ ਕਰਾਈ ਜਾਂਦਾ ਸਾਡੇ ਆਲਾ

  • @pavitarsingh8479
    @pavitarsingh8479 8 หลายเดือนก่อน

    ਲਵ ਯੂ ਵੀਰ ਜਿਉਦਾ ਰਹਿ ਦਿਲ ਦੇ ਖੂਨ ਦੀ ਮਹਿੰਦੀ 2ਗੀਤ ਵੀ ਬਣਾਉ ਵੀਰ ਜੀ❤

  • @jaggisaharan3604
    @jaggisaharan3604 3 ปีที่แล้ว +10

    #ਦਿਲ ❤"ਚ ਬਵਾਲ,ਪਰ ਸੱਧਰਾਂ🤔 ਚੁੱਪ ਕੀਤੀਆਂ ਨੇ
    #ਮੰਜ਼ਿਲ 🗼ਤੇ ਪਹੁੰਚ ਕੇ ਦੱਸਾਂਗੇ, #ਸਫਰਾਂ "ਚ ਕੀ-ਕੀ ਬੀਤੀਆਂ ਨੇ👈......wkm🙏✌✌

  • @sukhdevsingh5855
    @sukhdevsingh5855 2 ปีที่แล้ว +16

    ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਪਿਆਰ ਤੋ ਅਲਗ ਨਾ ਕਰਾਊ

  • @harpreetkaur7239
    @harpreetkaur7239 3 ปีที่แล้ว +15

    Jo milna na howe oh jindgi ch we na awe 😕😔....buht sohna song a 👌

  • @deeppbxi5668
    @deeppbxi5668 4 หลายเดือนก่อน

    ਦਿਲ ਦੇ ਕੁਝ ਅਰਮਾਨ ਸੀ ਦਿਲ ਵਿੱਚ ਹੀ ਰਹਿ ਗਏ
    ਮੌਤ ਦੇ ਇਨ੍ਹਾਂ ਕਰਿਬ ਸੀ ਫਿਰ ਵੀ ਜੁਦਾਈ ਦਾ ਗਮ ਸਹਿ ਗਏ 😢

  • @ramanaujla5880
    @ramanaujla5880 3 ปีที่แล้ว +38

    Sachi is song ney rula dita
    Dilo respect a veerg,, congrats

  • @theofficialkaur7777
    @theofficialkaur7777 3 ปีที่แล้ว +36

    Bs kam khicchi Rakho ❤️ Baba g is song di puri team nu tarakkki dve❤️ Hor video bnao te hor song bnao asi wait krange ❤️

  • @harjeetbrar9019
    @harjeetbrar9019 3 ปีที่แล้ว +4

    ❤️❤️❤️Tareya to opr aa bai tera song te video sirra kri payi aa 🔥🔥🔥🔥❤️❤️❤️

  • @sarbjeetkaur8470
    @sarbjeetkaur8470 ปีที่แล้ว +5

    Waheguru kre sacha pyar krn wale kde wakh na hon🙏heart touching song sukh saab h hi ghant ❤️

  • @LovePreet-yt4mw
    @LovePreet-yt4mw ปีที่แล้ว +8

    Waheguru sacha pyar krn waleya nu kde bi wakh na kre

  • @thebarbershop307
    @thebarbershop307 2 ปีที่แล้ว +8

    Same story a sabh di dil nu tauch karda song❣️

  • @kanchu6794
    @kanchu6794 2 ปีที่แล้ว +7

    ਪਿਆਰ ਦਿਲ ਜਾਨ ਤੋਂ ਕਰਦੇ ਸੀ ਗੁਨਾਹ ਏਹ ਏ ਕੀ ਸਾਡਾ ਪਿੰਡ ਇੱਕ ਸੀ ..ਅਸੀਂ ਪਿਆਰ ਦੀ ਕਹਾਣੀ ਨਾ ਅੱਗੇ ਸਕਦੇ ਲਿਖ ਸੀ.. ਸਾਡੀਆ ਕਿਸਮਤਾਂ ਪਤਾ ਨੀ ਕਿਦੇ ਹੱਥੋਂ ਗੇਈਆ ਵਿਕ ਸੀ..ਗੱਲ ਦੋਹਾਂ ਵਿੱਚ ਹੀ ਦਬੀ ਰਹਿ ਗਈ ਏਹ ਗੱਲ ਹੋਈ ਠੀਕ ਨੀ ..ਧੁਰ ਅੰਦਰ ਤੱਕ ਹਲੂਣਾ ਦਿੱਤਾ ਜਿਨੇ ਸਾਡੇ ਦੋਨਾਂ ਦੇ ਦਿਲਾਂ ਦੀ ਦਬੀ ਹੋਈ ਚੀਖ ਸੀ...

  • @govindchhajli9819
    @govindchhajli9819 3 หลายเดือนก่อน

    ਦਿਲ ਦੇ ਕੁਝ ਅਰਮਾਨ ਸੀ ਦਿਲ ਵਿਚ ਹੀ ਰਹਿ ਗਏ ਮੋਤ ਦੇ ਇਨ੍ਹਾਂ ਕਰੀਬ ਸੀ ਫਿਰ ਵੀ ਜੁਦਾਈ ਦਾ ਗਮ ਸਹਿ ਗਏ

  • @luckycreation9294
    @luckycreation9294 3 ปีที่แล้ว +7

    ajj tak da sab to sohna song jinu sun ke sakoon mileya ,,,,😊

  • @numberdarubhia
    @numberdarubhia 3 ปีที่แล้ว +304

    ਸਿਰਾ 22 ਸਾਡੇ ਆਲਿਆ

    • @kulveersingh4819
      @kulveersingh4819 3 ปีที่แล้ว +5

      Hy oe ronnna aa gya. Soch ke purrrana time

    • @balpreetsekhon6374
      @balpreetsekhon6374 3 ปีที่แล้ว +4

      ਵੀਰ ਜੀ ਤੁਹਾਡੀਆਂ video ਬਹੁਤ ਸੋਹਣੀਆ ਹੁੰਦੀਆਂ ਨੇ🥰🥰

    • @boghadhaliwal3782
      @boghadhaliwal3782 3 ปีที่แล้ว +4

      Mere pind di Kuri aa. Bhalaike

    • @manderminder980
      @manderminder980 3 ปีที่แล้ว +1

      @@boghadhaliwal3782 khera pind a y

    • @kulwinderksur2253
      @kulwinderksur2253 3 ปีที่แล้ว

      @@balpreetsekhon6374 \s (c@x

  • @ਕਿਰਤੀਲੋਕ
    @ਕਿਰਤੀਲੋਕ 2 ปีที่แล้ว +6

    ਪਿੰਡ ਦੇ ਮਸਲੇ ਤੇ ਜਿਸ ਤਰਾਂ ਤੁਸੀਂ ਬਿਆਨ ਕੀਤਾ, ਓਹਦੇ ਲਈ 🙏🙏🙏🙏🙏

  • @Ajeet-ez4zz
    @Ajeet-ez4zz หลายเดือนก่อน +1

    2024 November wale like karo